Это видео недоступно.
Сожалеем об этом.
ਮਰਦਾਨਾ ਤਾਕਤ ਦੀਆਂ ਦਵਾਈਆਂ ਤਾਂ ਮਹਿੰਗੀਆਂ,ਵੈਦ ਤਾਂ ਵਾਇਗਰਾ ਹੀ ਦੇਈ ਜਾਂਦੇ ਨੇ| Podcast With Vaid H.S Bawa
HTML-код
- Опубликовано: 28 сен 2023
- ਮਰਦਾਨਾ ਤਾਕਤ ਦੀਆਂ ਦਵਾਈਆਂ ਤਾਂ ਮਹਿੰਗੀਆਂ,ਵੈਦ ਤਾਂ ਵਾਇਗਰਾ ਹੀ ਦੇਈ ਜਾਂਦੇ ਨੇ| Podcast With Vaid H.S Bawa
ਤਜ਼ਰਬੇ (Podcast) Episode.19
#vaid #medical #ayurveda #meditation #podcast #punjab #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us
Lok Awaz Tv,Punjab News,Punjabi News,lok awaz tv interview,podcast,lok awaz tv,podcast punjabi,ayurved,medicine,ghrelu upchar,viagra,medical,ayurved india,ayurveda,vaid,veid,doctor,indian ayurved
ਸਿੱਧੂ ਜੀ ਇਹ topic ਬਹੁਤ ਜਰੂਰੀ ਸੀ ਧੰਨਵਾਦ ਸਿੱਧੂ
ਬਹੁਤ ਵਧੀਆਂ ਗੱਲਾ ਕੀਤੀਆਂ ਬਹੁਤ ਵਧੀਆਂ ਜਾਣਕਾਰੀ ਦਿੱਤੀ ਲੋਕਾਂ ਨੂੰ ਜਗਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ
ਬਹੁਤ ਵਧੀਆ ਜਾਣਕਾਰੀ ਸੀ ਜੀ।
100% ਸਹੀ
ਬਹੁਤ ਅਰਥ ਭਰਪੂਰ ਜਾਣਕਾਰੀ ❤❤
ਬਿਲਕੁਲ ਠੀਕ ਹੈ
ਬਹੁਤ ਵਧੀਆ ਅੱਖਾ ਖੋਲਨ ਵਾਲੀ ਜਾਣਕਾਰੀ ਧੰਨਵਾਦ ਜੀ,
ਸਮਝ ਗੇ ਜੀ ਸਮਝ ਗੇ 😅😅
ਬਹੁਤ ਵਧੀਆ ਜਾਣਕਾਰੀ🙏🙏
ਇਕ ਇਕ ਗੱਲ ਲੱਖ ਦੀ ਏ ।
Dhanwaad Maninder ji nale Bawa sahib da eni vadia jaankaari den lyi.. 🙏 As a youngster.. I also had some doubts and misconceptions in my mind.. now everything is cleared because of this podcast.. Shukriya ❤
😂😂😂😂❤😂😂😂😂😂😊,,,😊😅😅😅😅😊
ਧੰਨਵਾਦ ਬਹੁਤ ਵਧੀਆ ਗੱਲਾਂ ਸੁਣ ਨੂੰ ਮਿਲੀਆਂ
Yes I agree ji
Sohni jaankari sidhu saab
Sat Shri Akal Ji Lajawab Program Jiode Vasde Raho Rab Rakha Dhanwad Ji 🙏🙏👌👌👍👍👏👏
ਪਰਵਾਸੀ ਵਾਲੀ ਗੱਲ ਦਾ ਜਵਾਬ ਇਹ ਹੈ ਕਿ ਪਰਵਾਸੀ normal ਖਾਣਾ ਖਾ k ਤੇ ਫੇਰ ਜਦੋਂ ਫਿਸਿਕਲੀ ਹਾਰਡ work ਕਰਦੇ ਆ ਤਾਂ ਸਾਰਾ ਕੁਝ ਠੀਕ ਹੋ ਜਾਂਦਾ ਤੇ ਜੇੜਾ ਓਹ ਮਾੜਾ ਮੋਟਾ ਤੰਬਾਕੂ ਜਾ ਗੁਟਕਾ ਖਾਂਦੇ ਆ ohvi ਪਚ ਜਾਂਦਾ ਕਿਉਂਕਿ ਦਿਹਾੜੀਆਂ ਯਾਨੀ ਕਿ physically work ek ਵਰਦਾਨ ਆ ਇਨਸਾਨ ਦੀ ਬੋਡੀ ਲਈ ਤੇ ਇਹਨੂੰ ਹੀ ਵਰਜਿਸ਼ ਵੀ ਕਹਿ ਸਕਦੇ ਆ । ਇਹ ਮੇਰਾ ਪਰਸਨਲ ਐਕਸਪ੍ਰੀਰਨਸ ਆ।
ਬਹੁਤ ਵਧੀਆ ਜਾਣ ਕਾਰੀ ਧੰਨਵਾਦ ਬਾਵਾ ਜੀ
Nice
Very good
ਸਾਰੇ ਬੱਚਿਆਂ ਨੂੰ ਜਰੂਰ ਸ਼ੇਅਰ ਕਰੋ ਗੱਲਾਂ ਤਾਂ ਸਾਰਿਆਂ ਲਈ ਹੀ ਬਹੁਤ ਕੰਮ ਦੀਆਂ ਗੱਲਾਂ ਨੇ
Kafi knowledge alea te sachia galla kitia👍👍
Bahut vadia msg aa bhai ji❤❤
ਬਹੁਤ ਵਧੀਆ ਗੱਲਬਾਤ
Bilkul sahi khiya
Very good Bai g K Moge Wala
ਬਹੁਤ ਵਧੀਆ ਬਾਈ ਜੀ ❤
Very nice
❤
Always Best Podcast 👍🏻 carry on bro
Eh tajrbe Deya galla bahut vadyiaa galla ketiya wheguru tahnu lambi Omar bakshe
Point :- ਇਹਨੀਆ ਥੌਡੀਆ ਮੱਝਾ ਗਾਵਾ ਨਾਲ ਸਾਰੇ ਪੰਜਾਬ ਨੂ ਦੁਧ ਕਿਥੋ ਪੂਰਾ ਹੋ ਰਿਹਾ😂 ਬਿਲਕੁਲ ਸੱਚ ਗੱਲ ਆ
ਨਬਰ ਦਿਉ ਜੀ ਵੈਦ ਦਾ।
ਧਾਤ ਤੇ ਸੁਪਨਦੋਸ਼ ਨਾਲ ਬਹੁਤ ਬੁਰਾ ਹਾਲ ਆ ਜੀ ਬੜੀ ਦਵਾਈ ਖਦੀ ਫਰਕ ਨੀ ਪਿਆ।।
stress laia body ch sara kuch set ho ju
Veer. ji jaman de jehre new patte nikkl de ne una nu 10 day roj savere kho theek hoju . 🙏🙏
Homeopathy nal paka hal
@@user-lm8fg5og5jo kiwe hou dso ji?
Number send kardo
Good
बहुत ही सुन्दर प्रस्तुति जी❤
Sahi a veer ji
Bahut vadhia ji
👌👌
Tusi bilkul sahi kiha sir
Sahi gal ji tuhadi
Ok
Best podcast bai. Bahut jarrori Aida de topic te gal honi
Verry..nice. video.
Thanks ji
Sahi gal aa ji
ਗੱੱਲ ਬਾਤ ਤਾਂ ਬਹੁਤ ਵਧੀਆ ਹੈ ਪਰ ਟਈਮ ਵੀਹ ਮਿੰਟ ਦੀ ਵੀਡੀਓ ਹੋਣੀ ਚਾਹੀਦੀ ਹੈ
V good job
Good 🙏🙏😇🙌🙏🙏
ਅੱਜ ਦੇ ਟਾਈਮ ਵਿੱਚ ਸਭ ਤੋਂ ਵੱਧ ਚਰਚਾ ਕਰਨ ਵਾਲਾ ਵਿਸ਼ਾ ਸੈਕਸ ਹੈ। ਇਸ ਲਈ ਵਧਾਈ ਦਾ ਪਾਤਰ ਹੈ ਮਨਿੰਦਰਜੀਤ ਸਿੰਘ ਸਿੱਧੂ ਪਰ ਇਸ ਵਿਸ਼ੇ ਉੱਤੇ ਵਧੀਆ ਸੈਕਸ ਸਮੱਸਿਆ ਦੇ ਡਾਕਟਰ ਨਾਲ ਗੱਲਬਾਤ ਹੋਣੀ ਚਾਹੀਦੀ ਆ ਜੋ ਦਵਾਈਆਂ ਵੇਚਣ ਵਾਲਾ ਨਾਂ ਹੋਵੇ ਵਧੀਆ ਮਨੋਵਿਗਿਆਨਕ ਡਾਕਟਰ ਹੋਵੇ
Lok awaz tv good 22 g
VERY GOOD BHAJI
Bai podcast ta hor vi bahut aaundi ni par tuhada podcast best haii ☘️☘️
22 g vot vadia gla te so
End podcast
Right ji🙏💯
5:52 pehla wale 6 mint ਨਾ waste krya kro bhra
ਕੇਕ ਦੀ ਪੇਸਟਰੀ ਤੇ ਮਯੋਨੀਸ refind ਤੋ ਤਿਆਰ ਹੋ ਰਹੀ ਐ
ਗੋਲ਼ ਗੱਪੇ ਵਾਲੇ ਖੰਡ ਸੱਕਰ ਦੀ ਥਾ ਸਕਰੀਨ ਵਰਤਦੇ ਨੇ 2 ਚਮਚ ਸਕਰੀਨ 10 ਕਿਲੋ ਪਾਣੀ ਮਿੱਠਾ ਕਰ ਦਿੰਦੀ ਹੈ
ਸਮਝ ਗੇ 😜
Best podcast ever
ਸਮਝ ਗਏ ਬਾਈ, ਪਹਿਲੇ ਪੋਸਟਰ ਕਿਹੜੇ ਨੇ 😂
ਕਹੀ ਜਾਣਗੇ ਬਨਾਨਾ ਛੇਕ,, ਅੰਬ ਵਿਚੱ ਹੁੰਦੇ ਈ ਨਹੀਂ 😂🎉😂🎉😅❤
ਹਰ ਇਕ ਗੱਲ ਸੱਚੀ ਆ। ਮੇਰੀ knowledge v ehi kehndi aa
Baba g k tusi pindan vich ja ke jwana nu parchar dwara bachao kar sakte ho
dhan wad g
Bai yarr 1mnt di highlight de ke video start kr dea kro. Interest marr janda eda
22 g Good
6:35 start time
Har ek bande nu ek dain di fasting karni chyedi aa
Best video veer ji
Ehna da 2nd part jaroor kro ji...⚘
ਵਿਗਰਾ ਨਾਲ ਹਾਰਟ ਅਟੈਕ ਹੋ ਸਕਦੇ
ਬਾਈ ਭਁਦਲਵਁਡ (ਬਰਨਾਲਾ ) ਦੇ ਨੇੜੇ ਪੁੜੀ ਮਿਲਦੀ ਹੈ ...ਪੰਜਾਬ ਵਿਚ ਬਹੁਤ ਡਿਮਾਂਡ ਹੈ ਪੁੜੀ ਖਾ ਕੇ ਫਿਰ ਓਪਨ ਦੀਆ ਰੇਡਾ ਪੈਦੀਆ ਨੇ
Sai g
Babbe 6,7 saal pehlan da masur aa bnda oh ajj ta bht demand vadh gi
ਯਾਰ ਇਹ ਵੇਚਦਾ ਕੀ ਆ??
ਮੇਰਾ ਭਾਣਜਾ ਵੀ ਇਸ ਤੋ ਪੁੜੀਆਂ ਲੈ ਕੇ ਆਇਆ ਸੀ
🙏👍
Jai shree ram jai mahakal
❤️❤️❤️❤️🌹🌹🌹👌👌🙏🙏
ਧੜਕਣ ਵਧਣ ਦਾ ਕੀ ਕਾਰਨ ਹੈ ਜੀ
ਕਿਸ ਦੀ ਵਧਦੀ ਐ
@@JagdeepSingh-oz9tlmeri drink ton baan dhadkan badh di hai g please hall dasso
@@factcontentਵੀਰੇ ਤੈਨੂੰ ਤੇਰੇ ਘਰ ਦਿਆਂ ਨੇ ਦਾਰੁ ਛੱਡਣ ਦੀ ਦਵਾਈ ਦਿੱਤੀ ਆ ਤੇਰੀਆ ਅੱਖਾ ਤੇ ਚੇਹਰਾ ਵੀ ਲਾਲ ਹੁੰਦਾ ਹੋਊ
101% right
ਬਾਈ ਜੇ ਪੰਜਾਬ ਵਿੱਚ ਜਿੰਨਾ ਦੁੱਧ ਅਸਲੀ ਆ ਓ ਤਾ ਲੁਧਿਆਣੇ ਵਿੱਚ ਮਾਸਾ ਪੂਰਾ ਹੋਇਓ
Asdsdsgoodaaa
ਜਿੰਨੇ। Books. ਪੜੀਆ। ਐ। 7 ਼ ਤੋ। 8 ਮਿੰਟ। ਸਹੀ। ਨੇ। ਨੋਰਮਲ। ਆ
Bai Maninder tenu addi interview baad ki ho jaanda aa mai kai bar notice kira aa. Fer teri na ha te na na ch awaaz aundi aa tu hungahra vi bharno hat jaana aa. Ki gall thak jaana aa ya bore ho jaana aa please zaroor dassi.
Bai ehna nu bht saal hoge kayi gallan kichan nall bnda bor ho jnda experience how jnda pta lg jnda adhi gall sun k v ki bolu agge banda
26:15 ਜੇ ਬਨਾਨਾ ਸ਼ੇਕ ਆ ਤਾਂ ਓਹਦੇ ਚ ਅੰਬ ਹੀ ਪੈਣੇ ਹੋਰ ਕੋਈ ਸ਼ੈ ਨਹੀਂ ਪੈਣੀ 😂
🤣🤣🤣🤣🤣 end kra dita
Te ptndr ne bilkul v feel nai kita ki keha Mai
Sir ji pate da karme day lag daso ji karmy hat day nahi sir jankari
ਮੁੱਠ ਮਾਰੇ ਮਰਦ ਕਾ ਬੱਚਾ ਖੁਸ਼ ਹੋਵੇ ਭਗਵਾਨ
ਮੁੱਠ ਮਾਰਨ ਨਾਲ ਭਗਵਾਨ ਕਿਓ਼ ਖੁਸ਼ ਹੋਉ ਮੁੱਠ ਮਾਰਨ ਨਾਲ ਭਗਵਾਨ ਦਾ ਕੀ ਲਾਭ ਹੋਵੇਗਾ ਕੀ ਓਹ ਖੁਸ਼ ਹੋਊ
@@user-tu2hq7jt4w ਮੁੱਠ ਈ ਮਾਰਦਾ ਬੰਦਾ ਕਿਸੇ ਦੀ ਧੀ ਭੈਣ ਤਾ.ਨੀ ਪਾੜਦਾ ਤਾਹੀ ਖੁਸ਼ ਰਹਿੰਦਾ ਭਗਵਾਨ
@@RanjeetSingh-nu5dz thik thik sahi gal
Bhaena ne comment nahi karna
ਸਿਰ ਦਰਦ ਮਾਈਗੇਰਨ ਦੀ ਦਵਾਈ।ਕਿੱਥੋ ਮਿਲੇਗੀ ਜੀ
ਬੱਬੂ ਮਾਨ ਦਾ ਭਰਾ ਸੱਬੂ ਮਾਨ ਆ ਵੈਦ
😂😂
Bai dr khadar vali naal v interview kro
Pajji manhu wagra nall tak hu gaiee suhagrat walee night see mia hospital see
Elergy di dawai milju tuhde kolo
Orange juice vich mosammi te banana shake vich amb hahaha 🤣 😂😂😂
No kro send g vaid da
Babe da number dio yaar Gandhi nu kaim kriye 😂😂😂
Bai ji. M no and adress tell please
Maharaj g nambari deni jaroori aa 5 mint odan hi kharb karte
vardish ki hunda prava ?
Gym running
Ehe ta sala. Berojgari kar k banea pehle 15 minta chi pta chal gya kam kar ta sala eh v ni raji 😂
Vdia topi c but apne lok gdde hi rhnge km di chiz nu 50k biew ni laundagiri te ranna di 🍑 view million million. Mrjo dubb k saleo
Kio tusi loka da nass mar rae ho
This doctor is looking same like a Amritpal singh , and his style also same,,
Way of talking ☝️👌👌
👍🎯👍🎯
Loga da bura hall aa chnga khalya tay AC thle soo gye
ਹੀ