RO ਵਾਲਾ ਪਾਣੀ ਬੇਹੱਦ ਖ਼ਤਰਨਾਕ,ਬਚਣੈ ਤਾਂ ਬੰਦ ਕਰਦੋ ਪੀਣਾ,ਕਿਹੜੀਆਂ 5 ਕੰਪਨੀਆਂ ਕਰਦੀਆਂ ਪੂਰੀ ਦੁਨੀਆ ਜਿੰਨਾ ਪਾਣੀ ਖ਼ਰਾਬ

Поделиться
HTML-код
  • Опубликовано: 10 сен 2024
  • RO ਵਾਲਾ ਪਾਣੀ ਬੇਹੱਦ ਖ਼ਤਰਨਾਕ ,ਬਚਣੈ ਤਾਂ ਬੰਦ ਕਰਦੋ ਪੀਣਾ
    ਕਿਹੜੀਆਂ 5 ਕੰਪਨੀਆਂ ਕਰਦੀਆਂ ਪੂਰੀ ਦੁਨੀਆ ਜਿੰਨਾ ਪਾਣੀ ਖ਼ਰਾਬ,ਲੱਗੇ ਪਾਬੰਦੀ
    ਖੇਤੀ ਖ਼ਤਮ ਕਰਨ ਤੇ ਕਾਰਪੋਰੇਟ ਨੂੰ ਫਾਇਦਾ ਦੇਣ ਦੀ ਸਰਕਾਰੀ ਨੀਤੀ ਖ਼ਤਰਨਾਕ
    G 20 ਦੇ ਮਾੜੇ ਫੈਸਲਿਆਂ ਤੇ ਯਾਦਵਿੰਦਰ ਦੀ ਦਵਿੰਦਰ ਸ਼ਰਮਾ ਨਾਲ ਅਹਿਮ Interview
    #DavinderSharma #Interview #Water #RO #ROWater #Dangerous #companies #Punjab #Farming #Farmers #Agriculture #Corporate #G20 #G20Summit #G20Bharat2023 #Bank #Loan #Business #EconomicCrisis #WorldBand #HimachalPradesh #Floods #PunjabFloods #NaturalDisaster #Toothpaste #IdeaofPunjab #Yadwindersingh #Podcast #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

Комментарии • 168

  • @govindersingh9230
    @govindersingh9230 Год назад +39

    ਕਿਸਾਨ ਸੰਘਰਸ ਜਥੇਬੰਦੀਆਂ ਨੂੰ ਇਸ ਬੰਦੇ ਨੂੰ ਨਾਲ ਲੈ ਕੇ ਚਲਣਾ ਚਾਹੀਦਾ ਕਿਸਾਨਾਂ ਦੀ ਅਵਾਜ ਬਲੰਦ ਹੋਵੇਗੀ

  • @pawanpreetbrar1818
    @pawanpreetbrar1818 Год назад +43

    ਕਿਸਾਨਾਂ ਲਈ ਬੋਲਣ ਵਾਲਾ ਯੋਧਾ, ਦਿਲ ਤੋਂ ਸਲਾਮ

  • @tpsbenipal3910
    @tpsbenipal3910 Год назад +12

    ਇੱਕ ਫਰਾਟੇਦਾਰ ਇਨਸਾਨ ਸ੍ਰੀ ਦਵਿੰਦਰ ਸ਼ਰਮਾ ਜੀ,,,,ਜਿੰਨਾ ਨੂੰ ਇਸ ਦੇਸ਼ ਦਾ ਪ੍ਰਧਾਨ ਮੰਤਰੀ ਹੋਣਾ chida,,,,
    ਇਨਾ ਦੀ ਜਾਣਕਾਰੀ ਨੂੰ ਦਿਲੋਂ ਸਲੂਟ

  • @PropertySaleRent
    @PropertySaleRent Год назад +29

    ਕੁਲ ਮਿਲਾ ਕੇ ਵਪਾਰੀ ਸਰਕਾਰ ਦੀ ਮਦਦ ਨਾਲ ਲੋਕਾਂ ਨੂੰ ਲੁੱਟ ਰਹੇ ਹਨ 👍👍

    • @msangha3319
      @msangha3319 Год назад +5

      ਅਤੇ ਹਰ ਮੌਕੇ ਪੱਤਕਾਰ ਵਿਕ ਜਾਂਦੇ ਨੇਂ ਇਹ ਯਾਦਵਿੰਦਰ। ਵੀ। ਵਿਕਾਊਹੈ । ਸਰਕਾਰ ਸਿਰਫ ਇਕ ਐਕਟਰ ਹੈ ਰਾਜ ਕਾਰਪੋਰੇਟ ਕਰਦਾ ਬਿਲਗੇਟਸ ਦੇ ਬੱਚੇ ਅਬਾਨੀ ਅਤੇ ਅਡਾਨੀ PM ਨੇਂ ਪਿਛੇ ਇਹਨਾਂ ਦਾ ਪਿਉ ਗੇਟਸ ਰਾਜਾ ਉਸ ਤੋਂ ਉਪਰ ਯਹੂਦੀ (ਰੌਫਚਾਈਲਡ ਟੱਬਰ )ਮਹਾਰਾਜੇ ਦੁਨੀਆ ਦੀਆਂ ਸਾਰੀਆਂ ਬੈਕਾਂ ਅਤੇ ਸਿੱਖਿਆ ਪ੍ਰਣਾਲੀ ਉਹਨਾਂ ਦੇ ਹੱਥ ਚ ਹੈ । ਬੱਚਿਆਂ ਨੂੰ ਖੇਤੀ ਕਿਤੇ ਨਾਲੋ ਤੋੜ ਕੇ ਨੌਕਰੀ ਕਰਨ ਅੰਗਰੇਜ ਦੇ ਦੇਸ਼ ਚ ਜਾ ਕੇ ਗੁਲਾਮੀ ਕਰਨ ਵੱਲ ਧੱਕਣਾ,ਹੀ ਕਾਨਵੈਂਟ ਸਕੂਲ ਦਾ ਕੰਮ ਹੈ।

  • @HarjinderSingh-dw8et
    @HarjinderSingh-dw8et Год назад +71

    ਯਾਦਵਿੰਦਰ ਜੀ ਧੰਨਵਾਦ ਆ ਤੁਹਾਡਾ ਜਿੰਨਾ ਨੇ ਦਵਿੰਦਰ ਸ਼ਰਮਾ ਜੀ ਵਰਗੇ ਬਹੁਤ ਹੀ ਕਾਬਿਲ ਤੇ ਸਿਆਣੇ ਵਿਦਵਾਨ ਦੇ ਵਿਚਾਰ ਸਾਂਝੇ ਕੀਤੇ ਆ ।

  • @harlovleensingh760
    @harlovleensingh760 Год назад +12

    ਸ਼ਰਮਾ ਜੀ ਸ਼ਰਮਾ ਜੀ ਹੋਈ ਪਈ ਐ
    ਜਦੋਂ ਅਸਲੀ ਵਿਦਵਾਨ ਨਿਮਾਣੇ, ਲਤਾੜੇ ਵਰਗ ਦੇ ਹੱਕਾਂ ਦੀ, ਸੱਚ ਤੇ ਅਸਲ ਤੱਥ ਦੀ ਗੱਲ ਕਰਦਾ ਤੇ ਦਿਲ ਵਿਚ ਬਹੁਤ ਮਾਣ ਤੇ ਸਨਮਾਨ ਪੈਦਾ ਹੁੰਦਾ
    ਦਿਲੋਂ ਧੰਨਵਾਦ 🙏

  • @hardeepsinghcheema429
    @hardeepsinghcheema429 Год назад +13

    ਕਿਸਾਨਾਂ ਦਾ ਮਸੀਹਾ ਦਵਿੰਦਰ ਸ਼ਰਮਾ ਜੀ

  • @lakhwinderkaur1351
    @lakhwinderkaur1351 Год назад +27

    R O ਤਾ ਬਿਲਕੁਲ ਬੰਦ ਹੋਣੇ ਚਾਹੀਦੇ R O ਤਾ ਬਹੁਤ ਗਲਤ ਹੈ ਇਸ ਨਾਲੋਂ ਤਾ ਪਾਣੀ ਉਬਾਲ ਕੇ ਪੀਣਾ ਚੰਗਾ ਹੈ

  • @harjindersandhu4228
    @harjindersandhu4228 Год назад +16

    ਕਮਾਲ ਦੀ ਗੱਲਬਾਤ ਸੁਣਕੇ ਆਪਣਾ ਆਪ ਵੀ ਚੰਗਾ ਲੱਗਣ ਲੱਗ ਪਿਆ। ਗੁਰਬਾਣੀ ਵਿਚਲੇ ਇਕਨੋਮਿਕ ਮਾਡਲ ਤੇ ਕਿਸੇ ਵਿਦਵਾਨ ਗਲਬਾਤ ਕਰ ਸਕੋਂ ਤਾਂ ਸ਼ਾਇਦ ਬਦਲਵਾਂ ਨਮੂਨਾ ਪੇਸ਼ ਹੋ ਸਕੇ਼………

  • @gurcharandhillon3043
    @gurcharandhillon3043 Год назад +10

    ਬਿਲਕੁਲ ਸਹੀ ਗੱਲ ਹੈ ਜੀ। ਰੋਣ ਤੋਂ ਪਹਿਲਾਂ ਤਾਂ ਮਾਂ ਵੀ ਦੁੱਧ ਨਹੀਂ ਪਿਆਉਦੀ।ਸਮਾਂ ਆ ਗਿਆ ਹੈ ਜਦੋਂ ਕਿਸਾਨ ਅਤੇ ਕਿਸਾਨੀ ਨਾਲ ਸਬੰਧਿਤ ਧਿਰਾਂ ਇਕੱਠੇ ਹੋ ਕੇ ਕੰਮ ਕਰਨ। ਇਸ ਨਾਲ ਸਾਰੀਆਂ ਧਿਰਾਂ ਨੂੰ ਫਾਇਦਾ ਹੋਵੇਗਾ। ਦਰਮਿਆਨਾ ਤੇ ਹੇਠਲਾ ਵਰਗ ਉਪਰ ਉਠੇਗਾ।

  • @pawankumarsharma6769
    @pawankumarsharma6769 Год назад +18

    आँखे खोलने वाली बातें, सैलूट

  • @hansrajmirock7000
    @hansrajmirock7000 Год назад +15

    ਬਾਈ ਜੀ ਇਹ ਕਾਰਪੋਰੇਟ ਘਰਾਣਿਆਂ ਦੇ ਕਰਜ਼ੇ ਕਿਉਂ ਨਾ ਮਾਫ ਕਰਨ ੳਹਲਾਡਲੇ।ਪੁਤਰ।ਹਨ ਕਿਸਾਨ ਤਾ ਕੂਝ ਨਹੀਂ ਲਗਦਾ

  • @GurwinderSingh-zi4fd
    @GurwinderSingh-zi4fd Год назад +6

    ਮਹਿਮਾਨ ਦਾ ਤੁਆਰਫ, ਸ਼ੁਰੂ ਤੇ ਚੰਗੀ ਤਰਾਂ ਕਰਵਾ ਦਿਆ ਕਰੋ ਜੀ, ਬਹੁਤ ਹੀ ਜਾਣਕਾਰੀ ਭਰਪੂਰ ਗਲਬਾਤ ਕੀਤੀ ਹੈ, ਬਹੁਤ ਚੰਗੇ ਤਰੀਕੇ ਤੇ ਵਿਸਥਾਰ ਪੂਰਵਕ ਸਮਝਾਇਆ ਹੈ,

  • @PropertySaleRent
    @PropertySaleRent Год назад +11

    ਕਈ ਬੰਦੇ ਯਕੀਨ ਨਹੀਂ ਕਰਨਗੇ ਇਕ ਫਿਲਟਰ ਜੇ ਇਕ ਗਿਲਾਸ ਪਾਣੀ ਕਢਦਾ 3 ਗਲਾਸ ਬਰਬਾਦ ਕਰਦਾ ਜੀ ਮੇਰੇ ਘਰ ਮੈਂ ਫਿਲਟਰ ਦੀ ਪਾਈਪ ਇਕ ਬਾਲਟੀ ਵਿਚ ਲਾ ਰੱਖੀ ਆ ਹਰ ਰੋਜ ਗਰਮੀ ਵਿਚ 20-25 ਲਿਟਰ ਤੇ ਸਰਦੀ ਵਿਚ 15 ਲਿਟਰ ਪਾਣੀ ਨਿੱਕਲਦਾ ਹੈ ਤੇ ਓਹੀ ਪਾਣੀ ਫਿਰ ਪੋਚਾ, ਕਪੜੇ ਧੋਣ, ਬੂਟਿਆ ਨੂੰ, ਗੱਡੀ ਧੋਣ ਆਦਿ ਵਿਚ ਮੈਂ ਵਰਤਦਾ 20 ਲਿਟਰ ਵਾਲੀ ਬਾਲਟੀ ਲਾ ਰੱਖੀ ਆ ਜੇ ਪੰਜਾਬ ਦਾ 1 ਲੱਖ ਘਰ ਇੰਜ ਕਰੇ ਤਾਂ ਹਰ ਰੋਜ 20 ਲੱਖ ਲਿਟਰ ਪਾਣੀ ਬਹੁਤ ਆਸਾਨੀ ਨਾਲ ਬਚਾਇਆ ਜਾ ਸਕਦੇ 👍👍 ਪੈਸੇ 3 ਪੀੜੀ ਦੇ ਜੋੜ ਲਈ ਪਾਣੀ 1 ਪੀੜੀ ਦਾ ਨਹੀਂ ਜੁੜਨਾ 😇

  • @ManjitSingh-vq4ee
    @ManjitSingh-vq4ee 11 месяцев назад +2

    ਡਾਂ ਦਵਿੰਦਰ ਸਰਮਾ ਜੀ ਵਾਹਿਗੁਰੂ ਜੀ ਤੁਹਾਡੇ ਲੰਮੀ ਉਮਰ ਕਰੇ ਦਾ ਦਵਿੰਦਰ ਭਾਜੀ ਤੁਹਾਨੂੰ ਗਰੀਬ ਕਿਸਾਨਾ ਦੀਆ ਦੁਵਾਆ ਲੱਗਣ ਗੀਆ

  • @user-qf6yc7bf9y
    @user-qf6yc7bf9y Год назад +12

    ਬਹੁਤ ਧੰਨਵਾਦ ਦਵਿੰਦਰ ਸ਼ਰਮਾ ਜੀ

  • @SS-tr7vn
    @SS-tr7vn 9 месяцев назад +1

    Excellent video. Mr Devinder sharma is a true person who advocate for our farmers. He should be our Agriculture minister. Waheguru bless both of you with healthy and long life.

  • @ajmerdhillon3013
    @ajmerdhillon3013 Год назад +24

    Salute you Dr Sharma Ji,You brings always very good global issues.

  • @prabhjitsinghbal
    @prabhjitsinghbal Год назад +11

    ਔਰਗੈਨਿਕ ਖੇਤੀ ਕਿਸਾਨ ਆਪਣੇ ਪੱਧਰ ਤੇ ਕਰਦਾ ਕਿਵੇਂ ਫਸਲ ਵੇਚਣੀ ਉਹ ਕਿਸਾਨ ਦੀ ਸਿਰਦਰਦੀ , ਜੋ ਗਲਤ ਹੈ ਸਰਕਾਰ ਨੂੰ ਔਰਗੈਨਿਕ ਫਸਲ ਦਾ ਵੀ ਰੇਟ ਤਹਿ ਕਰਨਾ ਚਾਹੀਦਾ ਮੰਨ ਲਓ ਕਣਕ 2500₹ ਤੇ ਔਰਗੈਨਿਕ ਦਾ 5000₹ ਤਹਿ ਕਰੋ ਤਾਂ ਲੋਕ ਇਸ ਵੱਲ ਤੁਰਨਗੇ ਨਹੀ ਤਾਂ ਖੇਤੀ ਜਹਿਰੀ ਹੁੰਦੀ ਜਾਏਗੀ

  • @Wg.Cdr.Rajinder.Singh1157
    @Wg.Cdr.Rajinder.Singh1157 Год назад +3

    Excellent Devinder Sharma ji

  • @harjotbrar4531
    @harjotbrar4531 Год назад +2

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ।
    ਸੋਚਦਾ ਤਾਂ ਮੇਰੇ ਵਰਗਾ ਵੀ ਬਹੁਤ ਹੈ ਕਿ ਸਿੱਧਾ ਧਰਤੀ ਹੇਠਲਾ ਪਾਣੀ ਪੀ ਲੈਈਏ,ਪਰ ਉਦੋਂ ਡਰ ਜਾਂਦਾ ਹਾਂ ਜਦੋਂ ਟੂਟੀਆਂ ਜੰਗਾਲ ਨਾਲ ਖ਼ਰਾਬ ਹੋਈਆਂ ਦੇਖਦਾ ਹਾਂ।
    ਇਸ ਦਾ ਕੀ ਹੱਲ ਹੋ ਸਕਦਾ ਹੈ ਜੀ????
    ਜਦੋਂ ਕੋਲ ਲੰਘਦੀਆਂ ਨਹਿਰਾਂ ਵੇਖਦਾ ਹਾਂ ਤਾਂ ਉਸ ਵਿੱਚ ਲੁਧਿਆਣੇ ਦੇ ਬੁੱਢੇ ਦਰਿਆ ਦਾ ਕਾਲਾ ਤੇ ਜ਼ਹਿਰੀਲਾ ਪਾਣੀ ਮਿਲਿਆ ਹੋਣ ਵਾਲੇ ਦ੍ਰਿਸ਼ ਸਾਹਮਣੇ ਆ ਜਾਂਦੇ ਹਨ।ਇਸ ਕਰਕੇ ਵਾਟਰ ਵਰਕਸ ਵਾਲਾ ਪਾਣੀ ਵੀ ਪੀਣ ਨੂੰ ਦਿਲ ਨਹੀਂ ਕਰਦਾ ਹੈ।
    ਫਿਰ ਮੈਂਨੂੰ ਆਰ ਓ ਤੋਂ ਬਿਨਾਂ ਕੋਈ ਰਾਹ ਨਹੀਂ ਲੱਭਦਾ ਹੈ ਜਦੋਂ ਕਿ ਮੈਂਨੂੰ ਪਤਾ ਹੈ ਕਿ ਇਹ ਵੀ ਸਿਹਤ ਲਈ ਲਾਭਦਾਇਕ ਨਹੀਂ ਹੈ।

  • @blindersingh7870
    @blindersingh7870 Год назад +2

    ਕਾਹਨ ਸਿੰਘ ਪੰਨੂ ਜੀ ਨੇ ਆਰ ਓ ਵਾਰੇ ਬਹੁਤ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਇਹ ਠੀਕ ਨਹੀਂ ਹੈ। ਆਪਾਂ ਤੇ ਉਸਤੋਂ ਵੀ ਦੋ ਸਾਲ ਪਹਿਲਾਂ ਹੀ ਆਰ ਓ ਦੀ ਛੁੱਟੀ ਕਰਤੀ ਸੀ। ਪੱਤਰਕਾਰ ਜੀ ਬਹੁਤ ਦੇਰ ਕਰਤੀ ਤੁਸੀਂ। ਤੁਹਾਡਾ ਧੰਨਵਾਦ। ਲੇਕਨ ਜਿਨ੍ਹਾਂ ਕੰਪਨੀਆਂ ਤੇ ਫਿਲਮੀ ਕਲਾਕਾਰਾਂ ਨੇ ਲੋਕਾਂ ਤੋਂ ਰੁਪਏ ਲੁੱਟੇ ਉਹ ਕਿਸੇ ਨੇ ਵਾਪਸ ਨਹੀਂ ਕਰਨੇ। ਜੇ ਰੁਪਏ ਵਾਪਸ ਮਿਲਣ ਤਾਂ ਠੀਕ ਨਹੀਂ ਤੇ ਸੱਪ ਦੀ ਲੀਕ ਕੁਟਣ ਵਾਲੀ ਗੱਲ ਹੈ।

  • @TSBADESHA
    @TSBADESHA Год назад +11

    Salute you dr Sharma ji

  • @parmkhalsa99
    @parmkhalsa99 Год назад +2

    ਮੈਂ ਤੁਹਾਡੇ ਨਾਲ ਸਹਿਮਤ ਹਾਂ ਦਵਿੰਦਰ ਸ਼ਰਮਾ ਜੀ

  • @amarjeetsinghjohal5899
    @amarjeetsinghjohal5899 Год назад +14

    Very good job sir ji

  • @scp5001
    @scp5001 Год назад +7

    ਵਾਹਿਗੁਰੂ ਤੰਦਰੁਸਤੀ ਚ ਰੱਖੇ ਆਪ ਸਾਰਿਆਂ ਨੂੰ 🙏

  • @balvirslnghsahokesingh7446
    @balvirslnghsahokesingh7446 Год назад +1

    ਬਿਲਕੁਲ ਜੀ, ਅਸਲ ਵਿੱਚ ਜਿੰਨਾ ਚਿਰ ਪੰਜਾਬ ਦੇ ਵਾਘਾ ਬਾਰਡਰ ਤੇ ਹੁਸੈਨੀਵਾਲਾ ਬਾਰਡਰਾਂ ਤੋਂ ਵਪਾਰ ਨਹੀਂ ਖੁੱਲ੍ਹਿਆ ਜਾਂਦਾ ਉਦੋਂ ਤੱਕ ਪੰਜਾਬ ਤਰੱਕੀ ਨਹੀਂ ਕਰ ਸਕਦਾ। ਇਹ ਕੇਂਦਰ ਸਰਕਾਰ ਜਾਣਬੁੱਝਕੇ ਬਾਰਡਰ ਤੋਂ ਵਪਾਰ ਖੋਲ੍ਹਣਾ ਨਹੀਂ ਚਾਹੁੰਦੀ ਹੈ।

  • @dilpreetchahal2688
    @dilpreetchahal2688 Год назад +3

    Sharma g is a very respectful, responsible, economist and educated person.
    Always speak truth.
    Exact word -- Real lawyer of farmers.
    Love u sir..
    Parmatma tuade , Tai family Tai, apna hath rakhe

  • @cheema5056
    @cheema5056 Год назад +4

    ਜੇਕਰ ਮੀਡੀਆ ਇਮਾਨਦਾਰੀ ਨਾਲ ਚੱਲੇ paid ਨਾ ਬਣੇ ਦਵਿੰਦਰ ਸਰਮਾ ਜੀ ਵਰਗੀ ਚੰਗੀ ਸੋਚ ਨੂੰ ਅੱਗੇ ਲਿਆਵੇ ਸਭ ਸਹੀ ਹੋ ਸਕਦਾ

    • @HARBANSSingh-fu9pc
      @HARBANSSingh-fu9pc Год назад

      ਸ਼ਰਮਾ ਜੀ ਤਾਂ ਅਸਾਂ ਨੂੰ guide ਕਰ ਰਹੇ ਹਨ। ਇਹਨਾਂ ਦੀਆਂ ਦੱਸੀਆਂ ਗੱਲਾਂ ਨੂੰ ਸੁਣ ਕੇ, ਸਮਝੀਏ, ਵਿਚਾਰੀਏ ਅਤੇ ਅਮਲ ਕਰੀਏ।
      ਪਰ ਇਹਨਾਂ ਸਰਕਾਰਾਂ ਦੀ ਘਟੀਆ ਸੋਚ ਕਰਕੇ ਬਣੀਆਂ ਗਲਤ ਨੀਤੀਆਂ ਕਰਕੇ ਸਾਡੇ ਮੁਲਕ ਦਾ ਭੱਠਾ ਬੈਠ ਰਿਹਾ।

    • @cheema5056
      @cheema5056 Год назад

      ਲੋਕਾਂ ਦੀ ਆਵਾਜ ਹੁੰਦਾ ਮੀਡੀਆ ਉਹ ਸਵਾਲ ਨੀ ਪੁਛਦਾ ਬੁਰਕੀ ਪਾਉਣ ਤੇ ਪੁਛ ਹਿਲਾਉਂਦਾ Paid ਬਣ ਜਾਂਦਾ ਲੋਕਾਂ ਦੀ ਆਵਾਜ ਦਬਕੇ ਰਹਿ ਜਾਂਦੀ

  • @p.k.65
    @p.k.65 Год назад +2

    Thank you yadvinder ji Davinder Sharma ji

  • @avtarsingh7236
    @avtarsingh7236 Год назад +16

    ਸੂਝਵਾਨ ਵਿਅਕਤੀ

  • @JatinderSingh-yn6wj
    @JatinderSingh-yn6wj Год назад +18

    ਯਾਦਵਿੰਦਰ ਜੀ, ਸੱਚੀ ਸੇਵਾ ਕਰ ਰਹੇ ਮਾਨਵਤਾ ਦੀ ਤੁਸੀ, salute to you

    • @amritpalsinghsidhu814
      @amritpalsinghsidhu814 Год назад

      ਇਹ ਸਰਕਾਰੀ ਦਲਾਲ ਪੱਤਰਕਾਰ ਹੈ।

    • @amritpalsinghsidhu814
      @amritpalsinghsidhu814 Год назад +1

      ਇਹ ਸਰਕਾਰੀ ਦਲਾਲ ਪੱਤਰਕਾਰ ਹੈ।

  • @SukhwinderSingh-wq5ip
    @SukhwinderSingh-wq5ip Год назад +3

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @SurinderSingh-og9vh
    @SurinderSingh-og9vh Год назад +7

    Bahut bahut dhanyawad Sharma ji

  • @kandrorisudershan5454
    @kandrorisudershan5454 Год назад +5

    खेती में खर्चे में निस दिन बढ़ते जाने कृषि क्षेत्र घाटे का धंधा बन जाने से किसानों को सब्सिडी देने की आवश्यकता है। खेती में जो खर्च बढ़ा है वो बढी हुई धन कारपोरेट घरानों के पास चला जा‌ रहा है

  • @kingrandhawa8839
    @kingrandhawa8839 Год назад +1

    ਬਹੁਤ ਹੀ ਵਧੀਆ ਸੁਝਾਅ ਤੇ ਬਹੁਤ ਹੀ ਸ਼ਲਾਘਾਯੋਗ ਤੇ ਮਹੱਤਵਪੂਰਨ ਵਿਚਾਰਾਂ 🙏 ਡਾਕਟਰ ਦਵਿੰਦਰ ਸ਼ਰਮਾ ਜੀਆਂ ਨੂੰ 🙏 ਅਤੇ ਕਿਸਾਨ ਕਿਸਾਨੀ ਨੂੰ ਦਿਲੋਂ ਸਲੂਟ ਆ ਜੀ 🙏 ਪ੍ਰਮਾਤਮਾ ਹਮੇਸ਼ਾ ਚੜ੍ਹਦੀਆਂ ਕਲਾਂ ਬਖਸ਼ਣ ਜੀ 🙏

  • @ShivrajSra
    @ShivrajSra Год назад +7

    ਦਵਿੰਦਰ ਜੀ ਬਹੁਤ ਵਧੀਆ 👌

  • @kamaljitsingh7633
    @kamaljitsingh7633 Год назад +5

    ਜੈ ਸਾਰੇ ਹਿੰਦੂ ਭਰਾ ਇਸ ਤਰ੍ਹਾਂ ਸੋਚਣ ਲੱਗ ਪੈਣ ਤਾਂ ਪੰਜਾਬ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਹੋ ਸਕਦੀਆਂ ਹਨ।

  • @jagjitsingh6205
    @jagjitsingh6205 Год назад +16

    Very true analysis, we need to rethink and revisit our economic policies.

  • @manojkumar-im4jo
    @manojkumar-im4jo Год назад +3

    Dr Sharma ji waheguru ji chardi kala vich rakhe

  • @kingrandhawa8839
    @kingrandhawa8839 Год назад +1

    ਬਹੁਤ ਹੀ ਵਧੀਆ ਵਿਚਾਰਾਂ ਅਤੇ ਮੈਸੇਜ 🙏 ਪ੍ਰਮਾਤਮਾ ਸਾਨੂੰ ਸੋਝੀ ਬਖਸ਼ਣ ਜੀ 🙏

  • @manjeetsinghbimbra1357
    @manjeetsinghbimbra1357 Год назад +8

    Salute sir ji

  • @gursahibsingh2182
    @gursahibsingh2182 Год назад +4

    ਬਿਲਕੁਲ ਠੀਕ ਹੈ

  • @hdhdbhdhdb1213
    @hdhdbhdhdb1213 11 месяцев назад

    ਗੁੱਡ ਦਵਿੰਦਰ ਜੀ ਸਲੂਟ ਐ ❤❤❤❤❤ਦੱਲੇ ਐ ਕਿਸਾਨਾ ਦੀ ਬਾਹ ਨੀ ਫੜਨ ਗੇ 😢😢😢😢😢ਪਰ ਅਬਸੋਸ

  • @HarjeetSingh-fd5mh
    @HarjeetSingh-fd5mh Год назад +1

    ਬਹੁਤ ਵਧੀਆ ਸਰਮਾ। ਜੀ

  • @Paramjit_Singh
    @Paramjit_Singh Год назад +3

    Thanks ji Aaj mere man di gal kar gaye Tusi bade lambe saame to mai ies visye te bolan di soch riha cee 🙏🙏🙏🙏🙏

  • @GagandeepSingh-yb8gj
    @GagandeepSingh-yb8gj 11 месяцев назад +1

    Thanks for yadwinder, jagjit Singh kube bathinda pb India, father of puneet dhaliwal

  • @user-rt9gy2pf6m
    @user-rt9gy2pf6m Год назад +2

    You. Are. Great Dr. Sharma. Ji. ❤

  • @talwindersingh4332
    @talwindersingh4332 11 месяцев назад

    ਦਵਿੰਦਰ ਜੀ ਵਰਗੇ ਵਿਦਵਾਨ ਬੇਬਾਕੀ ਨਾਲ ਅਸਲੀਅਤ ਸਾਹਮਣੇ ਰੱਖਦੇ ਨੇ।ਅਜਿਹੀ ਵੀਡੀਓ/ਆਡੀਓ ਬਾਰ-2 ਦੇਖਣ ਦੀ ਜਰੂਰਤ ਆ

  • @karamjeetmaan4917
    @karamjeetmaan4917 11 месяцев назад +1

    ਧੰਨਵਾਦ ਸ਼ਰਮਾ ਜੀ

  • @JasbirSingh-hc7bw
    @JasbirSingh-hc7bw Год назад +4

    Very nice information sir je

  • @karanvirthaper1317
    @karanvirthaper1317 Год назад +7

    dr davindra sharma ji respect for u... nikke to nikke topic te baut vadia research kiti a tusi

  • @JagdeepSingh-hz6wm
    @JagdeepSingh-hz6wm 11 месяцев назад +1

    Bahut vadiya discussion c veere ❤❤❤

  • @jagjitsingh1993
    @jagjitsingh1993 Год назад +2

    Great discussion

  • @DavinderGoraya67davinder67
    @DavinderGoraya67davinder67 Год назад +1

    Good .. bhut vadia sir

  • @harkanwarsandhu6826
    @harkanwarsandhu6826 Год назад +1

    Yes you must listen and understand seriously. This idea and planning is very useful for the future of healthy society. This conversation is best for the economic growth in the future. Thanks .

  • @gurbinderjoy
    @gurbinderjoy Год назад +4

    Doing very good job 👍

  • @paramhitech80
    @paramhitech80 11 месяцев назад +1

    ਪੰਜਾਬ ਵਿੱਚ ਝੋਨਾ ਲਾਉਣਾ ਵੀ ਬੰਦ ਹੋਣਾ ਚਾਹੀਦਾ।ਇੱਕ ਕਿਲੋ ਚੌਲਾਂ ਲਈ 35 ਲੀਟਰ ਲੱਗਦਾ ਪਾਣੀ।

  • @v06v
    @v06v Год назад +1

    Very informative and bold ...thanks..for it

  • @HarjinderSingh-wt8hf
    @HarjinderSingh-wt8hf 11 месяцев назад

    Salute to Davinder sharma ❤❤❤❤

  • @kulmeetsekhon5248
    @kulmeetsekhon5248 11 месяцев назад

    ਬਹੁਤ ਸਹੀ ਵਿਚਾਰ ਅਤੇ ਮੈਸਜ ਅਤੇ ਸੋਚ ਸਲਾਮ ਐ ਜੀ❤

  • @jagjitsingh1993
    @jagjitsingh1993 Год назад +1

    Sharmaji you r really great ❤❤❤❤❤❤❤❤

  • @sidhusurgeon
    @sidhusurgeon Год назад +1

    50-500 ppm ਵਾਲਾ ਪਾਣੀ ਪੀਣ ਯੋਗ ਮੰਨਿਆ ਜਾਂਦਾ ਹੈ। RO ਪਾਣੀ ਪੀਣ ਦੇ ਨਫ਼ੇ ਨੁਕਸਾਨ ਬਾਰੇ ਅਜੇ ਆਖ਼ਰੀ ਖੋਜ ਆਉਣੀ ਬਾਕੀ ਹੈ। RO ਪਾਣੀ ਵਿੱਚ ਖਣਿਜ ਦੀ ਘਾਟ ਹੋਰ ਖਾਣ ਪੀਣ ਨਾਲ ਪੂਰਾ ਹੋ ਜਾਂਦਾ ਹੈ। ਡਾਃ ਭੋਲਾ ਸਿੰਘ ਸਿਧੂ, ਅੰਮ੍ਰਿਤਸਰ

  • @SohanSingh-ue4xb
    @SohanSingh-ue4xb 11 месяцев назад +1

    Good discussion

  • @gurpreetk9496
    @gurpreetk9496 Год назад +2

    Very nice sir, loka nu eh sab jankaari honi chahidi aa, jaagna chahida, loka nu jaagrook krn da vadiya kmm, but say bhart, sir eh old think nai, is bare kuj krya jana chahida, india di economy farming hai, is nu agge leona chahida

  • @SatinderDhillon-ov5ei
    @SatinderDhillon-ov5ei 11 месяцев назад +1

    Bahut vadea banda e sir ji

  • @mangatsharma9509
    @mangatsharma9509 Год назад +4

    Sharma ji nu G 20 vich invite karna chahiyeda c

  • @kalagill5977
    @kalagill5977 Год назад +3

    ਬਹੁਤ ਵਧੀਆ ਜੀ

  • @surenderbishnoi9360
    @surenderbishnoi9360 Год назад +1

    Thank ❤❤

  • @roopsingh638
    @roopsingh638 Год назад +2

    Very true

  • @satnamsingh-jn6nv
    @satnamsingh-jn6nv Год назад +2

    ਖੇਤੀ ਦਾ ਮਸੀਹਾ

  • @veersingh55555
    @veersingh55555 Год назад +5

    very good interview yadwinder ji..

  • @balwantsran7423
    @balwantsran7423 Год назад +2

    What you think when we will boil the water the whole elements of water will not be waste?

  • @gurdialbal6680
    @gurdialbal6680 Год назад +1

    Thanks a lot for such good information.--Gurnam Kaur

  • @kuljitsingh142
    @kuljitsingh142 Год назад +2

    ਕਿਸਾਨਾਂ ਦੇ ਹੱਕ ਚ ਬੋਲਣ ਵਾਲਾ ❤

  • @manderpreet4292
    @manderpreet4292 Год назад +1

    Bahut badiya gal baat👍

  • @sukhwantsingh1568
    @sukhwantsingh1568 Год назад +1

    Salute to sharma ji

  • @user-by6yh3vl6u
    @user-by6yh3vl6u Год назад +1

    ਬਹੁਤ ਵਧੀਆ

  • @rajsinghchahal7153
    @rajsinghchahal7153 Год назад +1

    Thanks

  • @vasdevsinghbhairon4125
    @vasdevsinghbhairon4125 Год назад +1

    Bahut wadya ji

  • @JatinderSingh-wr8hm
    @JatinderSingh-wr8hm 11 месяцев назад +1

    ਸਤ ਸ਼੍ਰੀ ਅਕਾਲ ਜੀ, ਬਹੁਤ ਹੀ ਕੀਮਤੀ ਅਤੇ ਅਣਮੁੱਲੀਆਂ ਗੱਲਾਂ ਕੀਤੀਆਂ ਸਰ ਜੀ, ਬਹੁਤ ਬਹੁਤ ਧੰਨਵਾਦ।

  • @deep_2113
    @deep_2113 Год назад +5

    Desh Day politeshan sare Miley hoi Ney 🤬😮😢

  • @SherSingh-xp4xi
    @SherSingh-xp4xi Год назад +1

    God bless you

  • @jaswantwahla6457
    @jaswantwahla6457 11 месяцев назад

    ਬਹੁਤ ਵਧੀਆ ਹੈ

  • @manindermadahar24
    @manindermadahar24 11 месяцев назад

    ਸੁਣਦੇ ਬਹੁਤ ਨੇ ਪਰ ਜਿਆਦਾ ਗੱਲ ਬਾਤ ਪੰਜਾਬੀ ਚ ਵਾਰਡ ਬੋਲੇ ਜਾਣ ਆਮ ਲੋਕਾ ਦੇ ਇਹ ਇੰਗਲਿਸ਼ ਦੇ ਸਬਦ ਸਮਜ ਨਈ ਆਉਦੇ ਇਸ ਕਰ ਕੇ ਲੋਕ ਸੁਣ ਨੋ ਹਟ ਜਾਦੇ ਨੇ ਪੰਜਾਬੀ ਇੰਗਲਿਸ਼ ਵਾਲਾ ਬੰਦਾ ਸਮਜ ਲੈਦਾ ਪਰ ਪੰਜਾਬੀ ਵਾਲਾ ਬੰਦਾ ਇੰਗਲਿਸ਼ ਦੇ ਸਬਦ ਨਈ ਸਮਜ ਪਾਉਦਾ ਜਿਆਦਾ ਸਬਦ ਪੰਜਾਬੀ ਭਾਸ਼ਾ ਵਿਚ ਬੋਲੋ ਸਬ ਸੁਣਨ ਗੇ

  • @darshansinghmomi6511
    @darshansinghmomi6511 Год назад +1

    Very good information in this video 😊

  • @NirmalSingh-po8jy
    @NirmalSingh-po8jy Год назад +2

    Very Good❤

  • @AngrejSingh-oo3zq
    @AngrejSingh-oo3zq Год назад +2

    Super super✊

  • @mandeepsinghsarao3682
    @mandeepsinghsarao3682 Год назад +1

    Davinder sarma good job ji

  • @jobanmann8778
    @jobanmann8778 Год назад +1

    Good ji

  • @GurmeetSingh-sc1od
    @GurmeetSingh-sc1od 11 месяцев назад +1

    gurmeet ROMANIEI kurali PB G00D

  • @HarpreetSingh-xw1qc
    @HarpreetSingh-xw1qc Год назад +1

    Good veer ji

  • @user-ku9cy7ok1y
    @user-ku9cy7ok1y Год назад +2

    Very good sir

  • @JasjitSingh-k
    @JasjitSingh-k Год назад +1

    Dr Sharma ❤❤❤🙏🙏🙏🇩🇪🇩🇪🇩🇪🇩🇪

  • @TSBADESHA
    @TSBADESHA Год назад +1

    Very true analysis

  • @deep_2113
    @deep_2113 Год назад +6

    Loka nu barbadh karne lagey hoi Ney factory Wale kute 😮😢

  • @ranjeetkaur680
    @ranjeetkaur680 Год назад +1

    Very good

  • @gurjitsingh1389
    @gurjitsingh1389 Год назад

    Shara sir you are great

  • @dharamveersingh7627
    @dharamveersingh7627 11 месяцев назад

    56:00….ਪਾਣੀ…..5 companies..01-03-09…ਪਾਣੀ ਉਬਾਲਣਾ…

  • @InderjitSingh-ej8rq
    @InderjitSingh-ej8rq 11 месяцев назад

    Great 🌻