Sardar Sahab bilkul sahi kah rahe ho sirf Chai mein dalne ke liye Halka Sa dudh use karna chahie Peene ke liye ya mithaiyon ke liye Nahin Kyunki pashuon ka sara chara main urea Khad dalti hai after all Jahar hi hai
I totally agree with you Sir ji. The day I skipped milk from my diet, my health has improved. Earlier, I was facing the problem of Acid reflux. I want to add that I have started taking coconut milk instead. It is full nutrients and very good for health.
I heard this video as forwarded. Right views as per current research and your experience. There must be way via which milk can be unharmful. Some say if you boil it for good time, it becomes easy to digest. I add some powder made of laichi, long, malathi, saunf etc and boil it to half, it appears to work as digestive when taken in the evening. I add haldi in it to take at night, it appears good to stomach. I take 800 gm plain lassi of verka during and one hour after food taken at 11.00 am, it acts as good digestive. Dahi also is said to be good. One or two spoon ghee works well with stomach. I heard a video of a doctor who told to take milk turned to water after breaking out paneer by adding lemon on boiling. I took it for two three months and my body was reduced to skeleton. So far as question of cattle milk meant for their siblings is concerned, i fear all calves will die even if they sulk half milk of their mothers. Some say you are taking milk of calf which is stealth on him. Those who rear cattle must also have hak sach on their milk.
Mai v pinda Dudd ta saare hi pinde .... pr jihna nu ess video di lod aa ohna de kamm aa chukki honi .. sab de apne apne halaat ae .. Onine dand j kaddn nal hushiyari nyi kmzori dikhdi prawa .. Baki dudd mere smet saare pinde aa tu kllaa na smjhi koi bohti maan wali gal nyi
Human beings body vich mom vich child birth time Renin enzyme paida hunda hai jo k three years tk Niklas rehnda hai eh child de milk digest krda hai je chaotic ta google search kr lvo
Dudh penna helth lai jruri h g...pr peen da tarika sahi hona chida h g ...dudh suraj duban to phela penna chida h g...kyuki hun lok phela jeena kam ni krde g...
Guru Pyaare khalsa ji Aapji ne Bilkul sahi keha Daas ne 10 saal to Dudh te Dudh Naal banan wali chija chadiya hoiya ne Pr Waheguru ji Dudh Naa pin Naal Body vich vitamin b12 di bahut kami ho chuki hai ji Guru Pyaare ji koi esa nuska dasso jide Naal b12 di kami puri ho jave Kripa karke Jarur Dasiya je Khalsa ji Guru Maharaj bhala karnge 🙏🙏🙏
80% ਲੋਕਾਂ ਵਾਸਤੇ ਦੁੱਧ ਨੁਕਸਾਨ ਦਾਇਕ ਹੈ 🙏 ਪਰ 20% ਲਈ ਬਹੁਤ ਫਾਇਦੇਮੰਦ ਹੈ 🙏 ਇਹ ਬਿਲਕੁਲ ਸੱਚ ਹੈ ਲੋਕਾਂ ਨੂੰ ਪਹਿਲਾਂ ਪਹਿਲਾਂ ਸੱਚ ਹਜ਼ਮ ਨਹੀਂ ਹੁੰਦਾ 🙏
ਪਰ ਡਾਕਟਰ ਸਾਹਿਬ ਪਹਿਲਿਆਂ ਸਮਿਆਂ ਵਿੱਚ ਸਾਡੇ ਬਜ਼ੁਰਗਾਂ ਦੇ ਗੋਡੇ ਤਾਂ ਕਦੇ ਨਹੀਂ ਦੁਖੇ ਸੀ ਉਹ ਤਾਂ ਬਹੁਤ ਜ਼ਿਆਦਾ ਦੁਧ ਪੀਂਦੇ ਸੀ।
ਧੰਨਵਾਦ ਡਾਕਟਰ ਸਾਬ ਜੀ 🙏🏻
ਬਹੁਤ ਵਧੀਆ ਜਾਣਕਾਰੀ ਦਿੱਤੀ
Very good information Thank you so much Dr Sahib 🙏🌹🌹🇮🇳
ਅਸੀ ਤੇ 1968 ਤੋਂ ਮਾਂ ਦਾ ਦੁੱਧ ਸ਼ੁਰੂ ਕੀਤਾ ਸੀ ਤੇ ਫਿਰ ਗਾਵਾਂ ਦਾ ਪੀਤਾ ਤੇ ਅੱਜ ਤੱਕ ਪੀਦੇ ਹਾਂ ਰੋਜ ਰਾਤ ਸੌਣ ਲੱਗੇ ਵਾਹਿਗੁਰੂ ਜੀ ਦੀ ਕਿਰਪਾ ਏ ਜੀ ਸਾਡੇ ਮਾਪੇ ਵੀ ਪੀਦੇ ਸੀ ਤੇ ਅੱਗੋਂ ਸਾਡੇ ਬੱਚੇ ਵੀ ਪੀਦੇ ਆ ਦੇਸੀ ਘਿਓ ਵੀ ਵਰਤਦੇ ਹਾਂ
😂😂😂😂🎉🎉🎉🎉🎉🎉good
@@Daljeetkaur-on6uv ਅਸੀਂ ਵੀ ਸਾਰਾ ਪ੍ਰੀਵਾਰ Pure vaishno ਹਾਂ ਅਤੇ ਮੇਰੀ Ageਵੀ 65 year ਹੈ ਅਤੇ Athlete ਵੀ ਸੀ ਦੁੱਧ ਪੀ ਕੇ ਹੀ ਖੇਡਿਆ ਹੈ ਬਹੁਤ ਵਾਹਿਗੁਰੂ ਜੀ ਦੀ ਕ੍ਰਿਪਾ ਹੈ ਜਰੂਰੀ ਨਹੀਂ ਕਿ ਦੁੱਧ ਸਾਰਿਆਂ ਨੂੰ ਹੀ ਖ਼ਰਾਬ ਕਰੇ ਪਰ ਡਾਕਟਰ ਸਾਹਿਬ ਜੀ ਦੇ ਵਿਚਾਰ ਵੀ ਬਹੁਤ ਠੀਕ ਹਨ ਦੁੱਧ ਨੂੰ ਇੱਕ balanced diet ਦੇ ਤੌਰ ਤੇ ਸ਼ੁਰੂ ਤੋਂ ਪੜਦੇ ਆ। ਰਹੇ ਹਾਂ ਸਾਡੇ ਘਰ ਵਿੱਚ ਤਾਂ ਚਲਦਾ ਈ ਦੁੱਧ ਹੈ ਚਾਹ ਪੀਂਦੇ ਨਹੀ ਅਜੇ ਤੱਕ ਤਾਂ ਕੋਈ Problam ਨਹੀਂ ਹੈ l
@@kantakaur822ਭੈਣ ਤੁਸੀ ਆਪਣੇ ਆਪ ਨੂੰ ਵੈਸ਼ਨੋ ਕਹਿ ਰਹੇ ਹੋ ਤੇ ਇਹ ਵੀ ਨਾਲ ਕਹਿ ਰਹੇ ਹੋ ਕੇ ਅਸੀਂ ਦੁੱਧ ਵੀ ਪੀਂਦੇ ਹਾਂ, ਕੰਬੀਨੇਸ਼ਨ ਨਹੀਂ ਬਣਯਾ
ਅਸੀਂ ਵੀ 1972 ਤੋਂ ਮਾਂ ਦਾ ਦੁੱਧ ਸ਼ੁਰੂ ਕੀਤਾ ਫਿਰ ਗਾਂਵਾ ਮੱਝਾ ਦਾ ਹੁਣ ਤੱਕ ਪੀ ਰਹੇ ਹਾਂ 💪💪
Sardar Sahab bilkul sahi kah rahe ho sirf Chai mein dalne ke liye Halka Sa dudh use karna chahie Peene ke liye ya mithaiyon ke liye Nahin Kyunki pashuon ka sara chara main urea Khad dalti hai after all Jahar hi hai
Thanks you for important knowledge
ਬਿਲਕੁਲ ਸਹੀ ਕਿਹਾ ਭਾਈ ਸਾਹਿਬ
ਬਹੁਤ ਕੀਮਤੀ ਜਾਣਕਾਰੀ ਦਿੱਤੀ ਹੈ, ਧੰਨਵਾਦ
Bole so nihaal sat Sri akaal ji ❤❤❤❤❤ very very very very very good ji
Very good jankari
ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ
थैक्स फार वैरी गुड इनफार्मेशन
Good information about health issues
ਅਸੀਂ ਤਾਂ ਰੋਜ ਦੁੱਧ ਪੀਂਦੇ ਹਾਂ ਤੇ ਪੀਂਦੇ ਰਹਾਂ ਗੇ ਸਾਡੇ ਗੋਡੇ ਬਿਲਕੁਲ ਠੀਕ ਹਨ ਮੇਰੇ ਪਿਤਾ ਜੀ ਦੀ ਉਮਰ 85 ਸਾਲ ਤੋਂ ਵੱਧ ਹੈ ਅੱਜ ਵੀ ਪੈਰਾਂ ਭਾਰ ਬੈਠ ਕੇ ਕੰਮ ਕਰਦੇ ਹਨ ਜੀ 🎉🎉🎉🎉😂😂😂😂😂
Good
😂😂😂😂😂😂
ਇਹ ਡੰਗਰ ਬੰਦਾ ਡੰਗਰ ਧੰਦਾ ਬੰਦ ਕਰ ਵਾਉ
ਆੱਜ ਪੀਤਾ, ਬਾਅਦ ਚ ਦੇਰ ਬਾੳਦ ਰਿਜਲਟ ਨਿਕਲਦੈ, ਜਦੋ ਕਮਜੋਰੀ, ਜਾ ਬੁਢਾਪੇ ਦਾ ਸਮਾ
Kus ni huda fack report @@ashokklair2629
I totally agree with you Sir ji. The day I skipped milk from my diet, my health has improved. Earlier, I was facing the problem of Acid reflux.
I want to add that I have started taking coconut milk instead. It is full nutrients and very good for health.
God. Bless. You 😮
Thanks dr saab 🙏🏼
ਸਹੀ ਗੱਲਾਂ ਨੇ ਬਾਈ ਜੀ
ਡਾਕਟਰ ਰਜਿੰਦਰ ਸਿੰਘ ਬਹਾਦਰ ਪੁਰ ਜ਼ਿਲ੍ਹਾ ਮਾਨਸਾ
❤Good very good information ❤
I heard this video as forwarded. Right views as per current research and your experience. There must be way via which milk can be unharmful. Some say if you boil it for good time, it becomes easy to digest. I add some powder made of laichi, long, malathi, saunf etc and boil it to half, it appears to work as digestive when taken in the evening. I add haldi in it to take at night, it appears good to stomach. I take 800 gm plain lassi of verka during and one hour after food taken at 11.00 am, it acts as good digestive. Dahi also is said to be good. One or two spoon ghee works well with stomach.
I heard a video of a doctor who told to take milk turned to water after breaking out paneer by adding lemon on boiling. I took it for two three months and my body was reduced to skeleton.
So far as question of cattle milk meant for their siblings is concerned, i fear all calves will die even if they sulk half milk of their mothers. Some say you are taking milk of calf which is stealth on him. Those who rear cattle must also have hak sach on their milk.
Waheguru ji baut sundar ji bilkul shi ji right
ਸਾਡੇ ਪਿੳ ਦਾਦੇ ਬਹੁਤ ਦੁੱਧ ਪੀਂਦੇ ਸੀ ਅਤੇ ਉਹ ਬਿਲਕੁਲ ਤੰਦਰੁਸਤ ਰਹੇ ਨੇ ਕੋਈ ਦਿੱਕਤ ਨਹੀਂ ਉਹ ਵੱਖਰੀ ਗੱਲ ਹੈ ਕਿ ਕਿਸੇ ਇੱਕ ਵਿਆਕਤੀ ਨੂੰ ਐਲਰਜੀ ਹੋ ਸਕਦੀ ਹੈ
Thanko so much ❤🎉dhan dhan ramdas ji ❤🎉😢
Good information sir
I believe Doctor is right.
Wjkk wjkf pennu sab ji
ਮੇਰੀ ਬੇਨਤੀ ਹੈ ਕਿ ਕੁਝ ਗੱਲਾਂ ਦਾ ਜਵਾਬ ਜ਼ਰੂਰ ਦੇਣਾ
ਪਹਿਲੀਗੱਲ ਜੋ ਸਾਕਾਹਾਰੀ ਲੋਕ ਹਨ ਦੁੱਧ ਦਹੀਂ ਤੇ ਘਿਉ ਛੱਡ ਦੇਣਗੇ ਜਾਂ ਦੁੱਧ ਤੋ ਬਣੀਆ ਚੀਜ਼ਾਂ ਛੱਡ ਦਿੰਦੇ ਹਨ ਤਾਂ ਸਰੀਰ ਦੀਆਂ ਲੋੜਾਂ ਦੀ ਭਰਪੂਰਤੀ ਕਿੱਥੋਂ ਹੋਵੇਗੀ
ਜਵਾਬ ਭੇਜਣਾ ਜੀ 🙏
ਇਹ ਉਹਨਾ ਲਈ ਆ ਜੋ ਸਾਰਾ ਦਿਨ ਵਿਹਲੇ ਰਹਿੰਦੇ ਨੇ, ਨਾਲੇ ਜੀ ਪਹਿਲਾ ਵਾਲਾ ਸਮਾਂ ਜੋ ਬੀਤ ਗਿਆ ਉਹ ਕਦੇ ਨਹੀ ਆਉਣਾ , ਜੋ ਹੁਣ ਸਮਾਂ ਚੱਲ ਰਹਿਆ ਉਹ ਆਉਣ ਵਾਲੀ ਲਈ ਯਾਦਾ ਬਣ ਜਾਣਾ ਉਹਨਾ ਨੂੰ ਆਪਣਾ ਸਮਾਂ ਵਧੀਆ ਲੱਗਣਾ , ਵਿਹਲੇ ਲਈ ਜਿਆਦਾ ਪਾਣੀ ਵੀ ਪੀਤਾ ਮਾੜਾ ਦਰਦ ਕਰਨ ਲੱਗਜੇ ਗਾ
Dr sab, ਦੁੱਧ ਦੀ ਜਗ੍ਹਾ soya ਮਿਲਕ ਅੰਦ soya product use kar ਸਕਦੇ ਹਾਂ। Is Soya paneer is good for health
ਡਾਕਟਰ ਸਾਹਬ ਜਿਹੜੇ ਵਿਹਲੇ ਰਹਿੰਦੇ ਹਨ ਇਹ ਜਾਣਕਾਰੀ ਉਹਨਾ ਨੂੰ ਦੳ ਧੰਨਵਾਦ
Good video ji thanks ❤
ਡਾਕਟਰ ਸਾਹਿਬ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ
ਝੋਲਾ ਚੱਕ ਡਾਕਟਰਾ ਦੇ ਮਗਰ ਨਾ ਲੱਗੋ, ਜੇ ਇਹ ਦੁੱਧ ਬੰਦ ਕਰਾਉਣ ਗੇ ਤਾਹੀ ਇਹਨਾਂ ਦੀਆ ਦਵਾਈਆਂ ਵਿਕਣਗੀਆ,,ਗੁਰਬਾਣੀ ਵਿਚ ਵੀ ਦੁੱਧ ਨੂੰ ਅਮ੍ਰਿਤ ਕਿਹਾ ਗਿਆ ਹੈ,,,,, ਵੈਸੇ ਬੰਦੇ ਤੇ ਡੰਗਰ ਵਿੱਚ ਬਹੁਤ ਫਰਕ ਹੈ ਇਹਨਾ ਦੇ ਕਹਿਣ ਮੁਤਾਵਕ😂😂😂
@@jaggibhuller1092 😂😂 ਦੁੱਧ ਪੀਕੇ ਤਾਂ ਸ਼ੇਰ ਜਿੰਨੀ ਜਾਨ ਆਉਂਦੀ ਆ ਮੈਂ ਤਾਂ ਸੌਦਾ ਨੀ ਜਿੰਨਾ ਟਾਇਮ 2 4 ਕਿੱਲੋ ਦੁੱਧ ਪੀ ਨਾ ਲਵਾ ਇਹ ਕਹਿੰਦਾ ਬੰਦ ਕਰਦੇ 😡 ਆਪਾ ਇਹਨੂੰ ਅਨਫੋਲੋ ਕਰਤਾ
@@Grewal5911. ਸਾਬਾਸ਼,🙏🙏🙏
ਸਹੀ ਗੱਲ ਹੈ ਜੀ
ਵੀਰ ਗੁਰਬਾਣੀ ਚ ਕਿਹੜੇ ਦੁੱਧ ਨੂੰ ਅੰਮ੍ਰਿਤ ਕਿਹਾ ਗਿਆ ਹੈ ਤੇ ਕਿਹਦੇ ਲਈ??
Mai v pinda Dudd ta saare hi pinde .... pr jihna nu ess video di lod aa ohna de kamm aa chukki honi .. sab de apne apne halaat ae ..
Onine dand j kaddn nal hushiyari nyi kmzori dikhdi prawa ..
Baki dudd mere smet saare pinde aa tu kllaa na smjhi koi bohti maan wali gal nyi
Thank you doctor Saab🙏
. ਡਾਕਟਰ ਸਾਹਿਬ ਮੈਂ ਵੀ ਸਭ ਨੂੰ ਰੌਲਾ ਪਾ ਪਾ ਪਾ ਹੀ ਕਹਿਨਾ ਹ ਵੀ ਦੁੱਧ ਨਾਲ ਤੁਹਾਡੇ ਗੋਡੇ ਤੁਹਾਡੇ ਪਰੇਸ਼ਾਨੀਆਂ ਹੋ ਰਹੀਆਂ ਤੁਸੀਂ ਦੁੱਧ ਛੱਡ ਜਾਓ ਤੁਸੀਂ ਬਹੁਤ ਹੀ ਵਧੀਆ ਚਾਨਣਾ ਪਾਇਆ
ਬਹੁਤ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਮੇਰੀ ਉਮਰ 67 ਸਾਲ ਦੀ ਹੈ ਮੈਂ ਵੀ ਛੇ ਮਹੀਨਿਆਂ ਤੋਂ ਦੁੱਧ ਬੰਦ ਕੀਤਾ ਹੋਇਆ ਹੈ ਸਿਹਤ ਬਿਲਕੁਲ ਤੰਦਰੁਸਤ ਹੈ ਬੱਚਿਆਂ ਦਾ ਦੁੱਧ ਕਿੰਨੀ ਉਮਰ ਤੋਂ ਬੰਦ ਕੀਤਾ ਜਾਵੇ ਦੱਸਣ ਦੀ ਖੇਚਲ਼ ਕੀਤੀ ਜਾਵੇ ਜੀ
Dand a gaye bacha khan lag je ma da dud suk je band karo
ਡਾਕਟਰ ਸਾਹਿਬ ਗਰੀਬ ਕਿਸਾਨਾਂ ਦਾ ਰੁਜ਼ਗਾਰ ਖਤਮ ਹੋ ਜਾਵੇਗਾ
That's what they want.
Thanku g bot vdia g keha pr lok mnn ge tah na tu c bilkul shai kiha aj kl ta har chij ch milvat h
Thank u Dr saab,nice information
ਬਹੁਤ ਵਧੀਆ ਜਾਂਣਕਾਰੀ ਦਿੱਤੀ ਹੈ ਧਨਵਾਦ ਜੀ
ਬੇਨਤੀ ਹੈ ਕਿ ਮੇਰੀ ਉਮਰ ਲੱਗਭਗ 79 ਸਾਲ ਹੈ ਮੈਂਨੂੰ ਬੜੀ ਦੇਰ ਤੋ skin elergy ਦੀ ਸ਼ਿਕਾਇਤ ਹੈ ਬਹੁਤ ਦੁਆਂਈਆਂ ਖਾਧੀਆਂ ਜਦੋਂ ਟੈਸਟ ਕਰਵਾਇਆ ਤਾਂ ਰਿਪੋਰਟ ਵਿੱਚ ਆਇਆ ਕਿ ਦੁੱਧ ਤੇ ਦੁੱਧ ਤੋਂ ਬਣੀਆਂ ਚੀਜ਼ਾਂ ਬੰਦ ਕਰ ਦਿਓ ਹੋਰ ਵੀ ਕਈ ਚੀਜ਼ਾਂ ਦਾ ਪ੍ਰਹੇਜ਼ ਦੱਸਿਆ ਸੀ ਪਰ ਕਿਉਂਕਿ ਮੈਂ ਸ਼ੁਰੂ ਤੋਂ ਦੁੱਧ ਪੀਣ ਨੂੰ ਸੇਹਤ ਲੱਈ ਠੀਕ ਸਮਝਦਾ ਸੀ ਇਸ ਲੱਈ ਮੈਂ ਦੁੱਧ ਵਾਲਾ ਪ੍ਰਹੇਜ਼ ਪੂਰੀ ਤਰ੍ਹਾਂ ਨਹੀ ਕਰ ਸਕਿਆ ਨਤੀਜਾ ਓਹ ਐਲੱਰਜੀ ਅਜੇ ਵੀ ਜਾਰੀ ਹੈ ਮੈਂ ਸੋਇਆ ਮਿਲਕ ਵੀ ਵਰਤਿਆ ਕਿਉਂਕਿ ਓਹ ਮਨਾ ਨਹੀ ਸੀ ਪਰ ਅਸੀ ਗਾਂ ਦਾ ਦੁੱਧ ਤੇ ਘਿਓ ਵਰਤਦੇ ਸੀ ਤੇ ਹਾਂ,ਹੋਰ ਵੀ ਕੱਈ ਸ੍ਰੀਰਕ ਬੀਮਾਰੀਆਂ ਹਨ ਪਰ ਮੈਂਨ ਬੀਮਾਰੀ ਐਲੱਰਜੀ ਹੀ ਹੈ ਸੋ ਅੱਜ ਤੁਹਾਡੀ ਜਾਂਣਕਾਰੀ ਤੋਂ ਸਪੱਸ਼ਟ ਹੋ ਗਿਆ ਹੈ ਕਿ ਸਾਰੀਆਂ ਬੀਮਾਰੀਆਂ ਦੀ ਮਾਂ ਇਹ ਬਨਾਵਟੀ ਦੁੱਧ ਹੀ ਹੈ ਸੋ ਅੱਜ ਤੋਂ ਬਾਅਦ ਇਹ ਬਿਲਕੁਲ ਬੰਦ ਕਰ ਰਿਹਾ ਹਾਂ ਪਰ ਇਹ ਦੱਸੋ ਕਿ ਸੋਇਆ ਮਿਲਕ ਠੀਕ ਹੈ ਕਿ ਨਹੀ? ਜੇ ਕੋਈ ਐਲੱਰਜੀ ਦੀ ਦੇਸੀ ਦੁਆਈ ਹੋਵੇ ਤਾਂ ਜ਼ਰੂਰ ਦੱਸਣੀ ਦੁਆਂਈਆਂ ਖਾ ਖਾ ਕੇ ਸ੍ਰੀਰ ਦਾ ਨਾਸ ਹੋਇਆ ਪਿਆ ਹੈ ਮੈ ਬਚਿਆ ਇਸ ਕਰਕੇ ਹੋਇਆ ਹਾਂ ਕਿ ਇੱਕ ਤਾਂ ਮੈਂ ਸੈਰ ਜ਼ਰੂਰ ਕਰਦਾ ਹਾਂ ਭਾਂਵੇ ਕੁਛ ਵੀ ਹੋ ਜਾਏ ਦੂਜਾ ਯੋਗਾ ਮੈਂ ਚਾਲੀ ਪੰਜਾਹ ਸਾਲਾਂ ਤੋਂ ਲਗਾਤਾਰ ਸੈਰ ਤੇ ਯੋਗਾ ਕਰਦਾ ਆ ਰਿਹਾ ਹਾਂ ਜਿਸ ਲੱਈ ਮੇਰਾ ਵਜ਼ਨ ਵੈਸੇ ਪਹਿਲਾਂ ਹੀ ਘੱਟ ਹੀ ਸੀ ਪਰ ਹੁਣ ਹੋਰ ਵੀ ਘੱਟ ਗਿਆ ਹੈ ਹੁਣ ਤਕਰੀਬਨ ਪੈਂਤੀ ਕਿੱਲੋ ਹੈ ਜੋ ਪਹਿਲਾ ਚਾਲੀ ਪੰਜਤਾਲੀ ਸੀ ਕੀ ਕੋਈ ਦਵਾਈ ਹੈ ਜੋ ਥੋੜਾ ਵਜ਼ਨ ਵੱਧ ਸਕੇ ਕਿ ਹੁਣ ਸੰਭਵ ਨਹੀ ਹੈ?ਇੱਕ ਬਵਾਸੀਰ ਵੀ ਹੈ ਮੱਸਿਆਂ ਵਾਲੀ ਤੇ ਕਬਜ਼ੀ ਵੀ ਹੈ ਆਪ੍ਰੇਸ਼ਨ ਵੀ ਕਰਵਾਇਆ ਸੀ ਪਰ ਫ਼ਿਰ ਵੀ ਹੋ ਗੱਈ ਵੈਸੇ ਸ੍ਰੀਰ ਅਜੇ ਫ਼ਿੱਟ ਹੈ
ਜਾਂਣਕਾਰੀ ਲੱਈ ਧੰਨਵਾਦ ਹੈ ਜੀ,
ਲੌੜੇ ਦਾ ਡਾਕਟਰ ਤੈਨੂੰ ਡਾਕਟਰ ਕਿਹੜੇ ਕੰਜ਼ਰ ਨੇ ਬਣਾ ਤਾਂ ਹਾਂ ਐਲਰਜੀ ਵਾਲਾ ਆਦਮੀ ਨਾ ਪੀਵੇ ਜਿਸ ਨੂੰ ਦੁੱਧ ਤੋਂ ਐਲਰਜੀ ਹੈ
ਕਾਕੇ, ਇਹ ਕੋਈ ਜਰੂਰੀ ਨਹੀਂ ਕਿ ਕੋਈ ਡਾਕਟਰ ਹੀ ਦੱਸੇ ਵੈਸੇ ਵੀ ਵਿਚਾਰ ਆਪੋ ਅਪਣੇ ਹਨ ਜਦੋਂ ਕੋਈ ਕਿਸੇ ਮਰਜ਼ ਦਾ ਸ਼ਿਕਾਰ ਹੁੰਦਾ ਹੈ ਉਦੋਂ ਕਿਸੇ ਦੀ ਸਲਾਹ ਲੈਂਣੀ ਕੀ ਮਾੜੀ ਹੈ? ਥੋੜਾ ਗੁੱਸੇ ਤੇ ਕੰਟਰੋਲ ਕਰੋ ਭਾਸ਼ਾ ਸੱਭਿਅਕ ਵਰਤੋਂ
Human beings body vich mom vich child birth time Renin enzyme paida hunda hai jo k three years tk Niklas rehnda hai eh child de milk digest krda hai je chaotic ta google search kr lvo
Dr sab tuhade vichar change hude han par aj da vichar wadhia nahi luga
ਬਿਲਕੁੱਲ ਸਹੀ ਗੱਲ ਹੈ ਜੀ।
Right h ji kynki asi b ajmaya h papa diya latta dard krdiyan h bhot jdo milk pinde h jdo milk pina bnd kr dende h odo लता drd nhi hunda❤
ਅਸੀਂ ਤਾਂ ਕਦੇ ਵੀ ਵੱਸੀ ਵੱਛੇ ਨੂੰ ਉਸਦੀ ਮਾਂ ਦਾ ਦੁੱਧ ਨਹੀਂ ਪਿਆ ਲਿਆ ਦੂਜੀ ਮਾਂ ਦਾ ਦੁੱਧ ਪਿਆਦੇ ਆ ਬਹੁਤ ਵਧੀਆ ਪਚਦਾ
Sir ji agar sb dudh peena band ker den phir tan dudh den vale pshuann de lor nhi una di hond hi khtm ho jaaegi
Dr.Sahib ji ,
Please disclose your medical qualification. So that viewers should know the authenticity of guidelines regarding health.
ਧੰਨਵਾਦ pyareo
Dr.Shahib.ji.Very.Good
Sat shri akal ji
ਇਹ ਹੁਣ ਹੀ ਤੁਸੀਂ ਬਹੁੱਤ ਸਮਝਦਾਰ ਹੋ ਗਏ ਮੇਰੇ ਕੋਲ ਆ ਜਾਉ ਤੁਹਾਨੂੰ ਮੈਂ ਦਸ ਦੇਵਾਂ ਕਿ ਪਸ਼ੂ ਪਹਿਲਾਂ ਘਾਹ ਖਾਂਦੇ ਜਾ ਖੁਰਾਕ
ਬਹੁਤ ਵਧੀਆ ਜਾਣਕਾਰੀ ਡਾਕਟਰ ਸਾਬ ਜੀ ਬਿਲਕੁਲ ਸਹੀ।।
ਜਦੋਂ ਸਾਰਾ ਕੁੱਝ ਛੱਡ ਦਿੱਤਾ ਬੰਦਾ ਮਰਜੁ ਸਭ ਕੁੱਝ ਠੀਕ ਹੋਜੂਗਾ 😂
S Shaib ji good job 👍🙏🇨🇦
Great Job 👍👏👏👏👍 Sir
Nice video thanks ji
ਬਹੁਤ ਵਧੀਆ massage ਦਿੱਤਾ ਜੀ.......
Per ਸੱਚਾਈ sabh nu jaldi samajh nahi aandi........
Sach ke kach chubde aa.......
Dahi bare ki salah devoge thanks
Waheguru ji 🙏 shukria ji
ਕੀ ਦਹੀਂ ਵੀ ਬੰਦ ਕਰਨ ਦੀ ਜਰੂਰਤ ਹੈ ਕਿਉਂਕਿ ਇਹ ਵੀ ਦੁੱਧ ਤੋਂ ਤਿਆਰ ਕੀਤਾ ਜਾਂਦਾ ਹੈ 🙏 ਜ਼ਰੂਰ ਦੱਸਣਾ
Milk is best for. Health
What about small cup of chocolate milk. Please answer
ਆਬ ਹਯਾਤ ਦੁੱਧ ਨੂੰ ਹੀ ਕਿਹਾ ਜਾਂਦਾ ਹੈ, ਗੁਰਬਾਣੀ ਵਿੱਚ ਦੁੱਧ ਦਾ ਜਿਕਰ ਇਸ ਤਰਾਂ ਆਉਂਦਾ ਹੈ "ਅੰਮ੍ਰਿਤ ਖੰਡ ਦੂਧਿ ਮਧੁ ਸੰਚਸਿ ਤੂ ਬਨ ਚਾਤੁਰ ਰੇ।। ਅੰਗ ੯੯੦
ਪਰ ਇਹ ਵੀ ਸੱਚ ਹੈ ਦੁੱਧ ਜਿਆਦਾਤਰ ਭਾਰਤੀ ਅਤੇ ਪਾਕਿਸਤਾਨੀ ਪੀਂਦੇ ਹਨ ਅੰਗਰੇਜ ਲੋਕ ਦੁੱਧ ਨਹੀਂ ਪੀਂਦੇ,ਉਹ ਤਾ ਚਾਹ ਵੀ ਬਿਨਾਂ ਦੁੱਧ ਤੋਂ ਪੀਦੇ ਹਨ, ਜਾ 1 ,2 ਡਰਾ ਪਾਸ ਦੁੱਧ ਦੇ ਪੁਆਉਂਦੇ ਨੇ
Gurbani parchalt dudh Dee example dinde adhitsmak nal jodan layi diti na ke dudh Dee vkalat. Baki guruan de samaye da dudh ajj kithe
Vary good sir ji
ਡਾਕਟਰ ਸਾਹਿਬ ਫਿਰ ਖੋਲੇ ਸਾਮਣ ਦਾ ਕੀ ਫਾਇਦਾ ਜੇਕਰ ਦੁੱਧ ਨੁਕਸਾਨ ਦਾਇਕ ਹੈ ਤੁਹਾਡੀਆਂ ਕਈ ਗੱਲਾਂ ਨਾਲ ਮੈਂ ਸਹਿਮਤ ਹਾਂ ਕਈ ਗੱਲਾਂ ਨਾਲ ਸਹਿਮਤ ਨਹੀਂ ਹਾਂ ਕਈ ਬਿਮਾਰੀਆਂ ਇਹੋ ਜਿਹੀਆਂ ਹਨ ਜਿਨਾਂ ਨੂੰ ਦੁੱਧ ਪੀਣ ਨਾਲ ਬਮਾਰੀ ਵਧ ਜਾਂਦੀ ਹੈ ਪਰ ਦੁੱਧ ਤੋਂ ਬਣੇ ਦਹੀਂ ਜਾਂ ਲੱਸੀ ਸਿਹਤ ਲਈ ਹਾਨੀਕਾਰਕ ਨਹੀਂ ਹੋ ਸਕਦੀ ਜੇਕਰ ਤੁਸੀਂ ਲਿਮਿਟ ਤੋਂ ਵੱਧ ਕੋਈ ਵੀ ਚੀਜ਼ ਖਾਓਗੇ ਤਾਂ ਉਸ ਨੇ ਨੁਕਸਾਨ ਤਾਂ ਕਰਨਾ ਹੀ ਹੈ
ਘਰ ਦਾ ਦੁੱਧ,ਘਿਓ, ਮੱਖਣ,ਲੱਸੀ, ਜਿਸ ਕੋਲ ਪਿਯੁਰ ਯਾਨੀ ਕਿ ਆਪਦਾ ਹੈ ਜੀ ਉਸ ਨੂੰ ਹੋਰ ਕੀ ਚਾਹੀਦਾ ਹੈ ਜੀ, ਚਲੋ ਦੁੱਧ ਨਾਂ ਵੀ ਪੀਓ 🙏🙏
ਪਿਓਰ ਉਹ ਵੀ ਨਹੀਂ ਚਾਰੇ ਚੋਂ ਯੂਰੀਆ ਦੀ ਮਾਤਰਾ ਚੈੱਕ ਕਰਵਾਓ ਅਰਬੀ ਤੇ ਅੰਗਰੇਜ ਸੁਲੇਮਾਨੀ ਚਾਹ ਪੀਂਦੇ ਨੇ ਦੁੱਧ ਨੀਂ @@gurmeetsingh-yp9qb
ਇਸ ਆਦਮੀ ਨੂੰ ਦਿਮਾਗੀ ਡਾਕਟਰ ਦੀ ਜਰੂਰਤ ਹੈ
ਬਿਲਕੁਲ ਸਹਿ ਕਿਹਾ ਇਸਨੂੰ youtube ਤੋ ਪੈਸੇ ਦਾ ਲਾਲਚ.ਪੈਅ ਗ੍ਯਾਯ ਕੁੱਜ ਵੀ ਬੋਲੀ ਜਾ ਰਹਿ
Sat Sri akal. Can we eat ghee, butter and curd. Please advise.
Shad k dekho kee faede kee nuksan
Dudh penna helth lai jruri h g...pr peen da tarika sahi hona chida h g ...dudh suraj duban to phela penna chida h g...kyuki hun lok phela jeena kam ni krde g...
Good 👍
सही कहा
Very nice 👍 good
Dudh pee pee ke hi assi ta ground jande rahe vadiya strength v mildi rahi aj tk te koi problem ayee nahi.
@@VarinderSingh-ls2hj ਭਾਊ ਦੁੱਧ ਬੰਦ ਨਹੀਂ ਕਰੇਗਾ ਤਾਂ ਅੰਕਲ ਦੀ ਦਵਾਈ ਕਿਵੇਂ ਬਿਕੂਗੀ?😂 ਦੁੱਧ ਪੀਕੇ ਤਾਂ ਸਰੀਰ ਬਣਦਾ ਇਹ 35 ਕਿੱਲੋ ਦਾ ਡਾਕਟਰ ਕਹਿੰਦਾ ਬੰਦ ਕਰਦੋ🤪
Dahi se mera kabaj thik ho gya iske baare aapka kya vichar hai
Guru Pyaare khalsa ji Aapji ne Bilkul sahi keha Daas ne 10 saal to Dudh te Dudh Naal banan wali chija chadiya hoiya ne Pr Waheguru ji Dudh Naa pin Naal Body vich vitamin b12 di bahut kami ho chuki hai ji Guru Pyaare ji koi esa nuska dasso jide Naal b12 di kami puri ho jave Kripa karke Jarur Dasiya je Khalsa ji Guru Maharaj bhala karnge 🙏🙏🙏
B12 te mera vedeo long ha ji channel te uh dekh lo ji
Dud na peo ena to goliaa kha lo 😂
Dr sahib ..beeraj snghna karn da nuska dasso please 🙏
Very nice vido
Thank you 🙏🙏 ji
Cha ਬਣਾ ਕੇ ਪੀ ਸਕਦੇ ਹਾਂ dr sahib please tell
8:07 8:07
ਦੁੱਧ ਪਿਓ ਮਾਂ ਦਾ ਨਹੀਂ ਗਾ ਜਾ ਮੱਝ ਦਾ ਪੁਰਾਣੇ ਲੋਕ 5ਲੀਟਰ ਤੱਕ ਦੁੱਧ ਪਈ ਲੈਂਦੇ ਸੀ
Dr.Sahibh.ji.very.goo
ਇਨਸਾਨ ਨੂੰ ਦੁਧ ਪੀਣ ਤੇ ਕੋਈ ਪਾਬੰਦੀ ਨਹੀ ਫਾਇਦੇ ਬੰਦ ਹੈ ਮੇਘ ਵਿਨੋਦ ਪੜਕੇ ਦੇਖ
10 din v raat nu 1 glass dudh te vch dry fruit paa k peeo tuhadey chare ch chamak aa javegi gurantee. Jere roj peendey hn ohna nu pachda ha dudh ..
Waheguru ji ❤
ਫੇਰ ਦੁੱਧ ਦੀ ਜਗ੍ਹਾ ਦੂਸਰੀ ਕਿਹੜੀ ਚੀਜ਼ ਇਸਤੇਮਾਲ ਕਰੀਏ
Can I eat Milk cheese ???
What about curd??????????? Please send reply
ਡਾਕਟਰ ਸਾਹਿਬ ਜਾਣਕਾਰੀ ਦੇਣ ਲਈ ਧੰਨਵਾਦ ਜੀ ਪਰ ਖਾਈਏੇ ਕੀ ਪਰ ਸਾਰੀਆਂ ਚੀਜਾਂ ਵਿੱਚ ਈ ਜ਼ਹਿਰ ਹੈ ਦੁੱਧ ਦੇ ਬਦਲ ਵਿੱਚ ਵੀ ਡਾਈਟਦੱਸੋ ਜੀ l
@@kantakaur822 ਹਵਾ ਖਾਲੋ ਤੇ ਪਾਣੀ ਪੀਲੋ ਪੱਤੇ ਵੀ ਖਾ ਸਕਦੇ ਹਾਂ ਡਾਕਟਰ ਸਾਹਬ ਦੇ ਅਨੁਸਾਰ 🤡
Right ji
Very good .milk aaj sa band hai gi
ਤ੍ਰਹਾਡੇ ਕੋਲ ਪਿੱਤੇ ਦੀ ਪਥਰੀ ਦਾ ਨੁਸਖ਼ਾ ਹੈ, ਤਾਂ ਦਸੋ। ਮੈਂ ਬਹੁਤ ਗਰੀਬ ਹਾਂ। ਆਪ ਜੀ ਦੀ ਰਹਿਨੁਮਾਈ ਹੋਵੇਗੀ।
Mai te kadi pitta nhi pr godde de drd hunde ne ki khaiye
ਇਨਸਾਨ ਨੂੰ ਐਨੀਮਲ ਫੈਟ ਦੱਸ ਪ੍ਰਸੰਤ ਜਰੂਰੀ ਦਸਿਆ ਗਿਆ ਹੈ ਆਯੁਰਵੈਦ ਅਨੁਸਾਰ ਆ ਫੈਟ ਦੁੱਧ ਵਿੱਚੋ ਆਪਾ ਲੈ ਸਕਦੇ ਆ
ਡਾ.ਸਾਹਬ ਦੁੱਧ ਛੱਡ ਕੇ ..
ਇੱਕ ਪੂਰੇ ਦਿਨ ਦੀ (PROPER MEAL ਦੱਸੋ) ਜੀ..ਤਾਂ ਜੋ VEGETARIAN ਨੂੰ ਪੂਰੇ ਤੱਤ ਮਿਲ ਸਕਣ ...ਪੂਰਾ ਦਿਨ ਕੀ ਖਾਦਾ ਜਾਵੇ ਇਸ ਉੱਪਰ video ਬਣਾਓ🙏
Dr ਸਾਬ
ਉੱਪਰ ਹਿੰਦੀ ਲਿਖੀ
ਗੱਲਬਾਤ ਪੰਜਾਬੀ ਵਿੱਚ...
ਗੱਲ ਕੀ ਹੈ....?????
Dudh peen naal meriyn akhn ch khujli hon lg pendi...body te itching...throat ch itching...nose de andr khujli..
ਦੁਧ ਗਲਤ ਹੈ ਬਾਕੀ ਸਭ ਠੀਕ ਹੈ ਇਓ ਜਾਏ RUclips ਡਾਕਟਰ ਆਉਂਦੇ ਕਿਥੋਂ ਨੇ
Thanks Dr. Pannu
ਦੇਸੀ ਘਿਓ,ਮੱਖਣ,ਦਹੀ,ਲੱਸੀ,ਇਹ ਖਾਣੇ ਚਾਹੀਦੇ ਕਿ ਨਹੀਂ ਜੀ
Bimari ha ta shad k dekho agar aram mile ta shad dio nahi ta tuhadi marji
Menu lagda jehde kheti te gharde saare kum khud nhi karde eh problem ohnaa nu hi hundi mehnti loka nu koi ashani naal nhi bimaari lagdi
Very nice
Milk nal kalla calcium hi banana Hai Kiya.