ਪੁਰਾਣੇ ਜਮਾਨੇ ਦਾ ਐਂਟੀਨਾ ਲਗਾ ਕੇ TV ਚਲਾ ਕੇ ਵੇਖਿਆ || (VHF) band Television

Поделиться
HTML-код
  • Опубликовано: 28 сен 2024
  • ਸਤਿ ਸ੍ਰੀ ਅਕਾਲ ਜੀ ਪੁਰਾਣੇ ਜਮਾਨੇ ਦਾ ਐਂਟੀਨਾ ਲਗਾ ਕੇ TV ਚਲਾ ਕੇ ਵੇਖਿਆ || Television reception is dependent upon the antenna as well as the transmitter. Terrestrial television is broadcast on frequencies from about 47 to 250 MHz in the very high frequency (VHF) band, and 470 to 960 MHz in the ultra-high frequency (UHF) band in different countries
    my website link:-
    sunvoam.com/
    www.mrsewak.net/
    ⚠️ Copyright Disclaimers
    • We use images and content by the RUclips Fair Use copyright guidelines
    • Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
    • This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
    #sewakmechanical
    Your queries:-

Комментарии • 923

  • @jagseersingh4206
    @jagseersingh4206 3 месяца назад +91

    ਬਾਈ ਜੀ ਮੇਰੀ ਉਮਰ= 38 ਸਾਲ ਦੀ ਹੈ ਤੇ ਸਾਡੇ ਘਰ ਟੀਵੀ ਬਾਅਦ ਵਿੱਚ ਆਈਆ ਤੇ ਪਹਿਲਾ ਅਸੀ ਦੋਵੇ ਭਰਾ ਗੁਆਡੀਆ ਦੇ ਘਰੇ ਟੀਵੀ ਦੇਖਦੇ ਹੁੰਦੇ ਸੀ ਤੇ ਇੱਕ ਦਿਨ ਐਤਵਾਰ ਨੂੰ ਅਸੀ ;12,30 ਸਕਤੀਮਾਨ ਦੇਖਣਾ ਸੀ ਤੇ ਗੁਆਡੀਆ ਦੇ ਘਰੇ ਜਿਹੜੇ ਕਮਰੇ ਵਿੱਚ ਟੀਵੀ ਲੱਗਿਆ ਸੀ ਉਸ ਕਮਰੇ ਨੂੰ ਜਿੰਦਾ ਲੱਗੀਆ ਹੋਈਆ ਸੀ ਤੇ ਦੋਵੇ ਭਰਾ ਤੇ ਤਿੰਨ ਮੁੰਡੇ ਹੋਰ ਉਹਨਾ ਦੇ ਘਰੇ ਗਏ ਤੇ ਉਹਨਾ ਦੇ ਦੋ ਮੁੰਡੇ ਘਰੇ ਸਨ ਤੇ ਉਨਾ ਨੂੰ ਕਿਹਾ ਕੀ ਚਲੋ ਫੇਰ ਜਿੰਦਾ ਖ਼ੋਲੋ ਆਪਾ ਸਕਤੀਮਾਨ ਦੇਖ਼ੀਏ ਤਾ ਉਹਨਾ ਦੇ ਮੁੰਡੇ ਕਿਹਦੇ ਕੀ ਸਾਡੀ ਮੰਮੀ ਤਾ ਟੀਵੀ ਵਾਲੇ ਕਮਰੇ ਦੀ ਚਾਬੀ ਨਾਲ ਲੇ ਕੇ ਕਿਤੇ ਬਾਹਰ ਗ਼ਈ ਹੋਈਆ ਤਾ ਸਾਡਾ ਮਣ ਜਾ ਖ਼ਰਾਬ ਹੋ ਗ਼ਈਆ ਤਾ ਫ਼ਿਰ ਮੇ ਆਖੀਆ ਕੀ ਆਪਾ ਦੂਸਰੇ ਗ਼ੁਆਡੀਆ ਦੇ ਘਰੇ ਚਲਕੇ ਦੇਖ਼ਦੇ ਆ ਤਾ ਫ਼ਿਰ ਮੇਰੇ ਭਰਾ ਕਹਿੰਦਾ ਕੀ ਉਹਨਾ ਦੀ ਤਾ ਬੁੜੀ ਵਾਲੀ ਅੜਬ ਗੀ ਤਾ ਫਿਰ ਮੈ ਦਿਮਾਗ ਲਾਈਆ ਤੇ ਉਨਾ ਦੇ ਜਿਹੜੇ ਕਮਰੇ ਨੂੰ ਜਿੰਦਾ ਲੱਗੀਆ ਹੋਈਆ ਸੀ ਉਸ ਕਮਰੇ ਦੇ ਰੋਸਨ ਦਾਨ ਦੇ ਵਿੱਚ ਦੀ ਕਮਰੇ ਵਿੱਚ ਉਤਰ ਕੇ ਆਪਾ ਸਕਤੀਮਾਨ ਵੇਖ਼ਾ ਗ਼ੇ ਉਹ ਸਾਰੇ ਮੰਨਗ਼ੇ ਤੇ ਫਿਰ ਮੈ ਲੱਕੜ ਦੀ ਪੋੜੀ ਰੋਸਨਦਾਨ ਕੋਲ ਲਾਈ ਤੇ ਅੰਦਰ ਉਤਰ ਗੇ ਤੇੇ ਫਿਰ ਸਕਤੀਮਾਨ ਦੇਖ਼ੀਆ ਤੇ ਫਿਰ ਉਸੇ ਰਾਸਤੇ ਵਿੱਚ ਦੀ ਬਾਹਰ ਆ ਗੇ ਮੇਰੇ ਕਹਿਣ ਦਾ ਮਤਲਵ ਵੀ ਜਿਹੜੀ ਖ਼ੁਸੀ ਉਦੋ ਬਲੈਕਣ ਵਾਇਟ ਤੇ 3,4 ਚੈਨਲ ਦੇਖ ਕੇ ਖ਼ੁਸੀ ਮਿਲਦੀ ਸੀ ਉਹ ਹੁਣ ਹਜਾਰਾ ਚੈਨਲ ਦੇਖ਼ ਕੇ ਵੀ ਨੀ ਮਿਲਦੀ ਉਹੋ ਸਮਾ ਵਾਪਸ ਨੀ ਆਉਣਾ ਬਹੁਤ ਵਧੀਆ ਸਮਾ ਉਹ ਬਾਈ ਜੀ ਤੁਸੀ ਜਾਦ ਕਰਵਾਤਾ ਧੰਨਵਾਦ ਜੀ

    • @one932
      @one932 2 месяца назад

      Well done

    • @RVSANDHU06
      @RVSANDHU06 2 месяца назад

      Boht soni gall kahi bai ji ❤

    • @RaviKumar-tp9ug
      @RaviKumar-tp9ug 2 месяца назад

      Ehnu kehnde ne bhadri vala kamm😂

    • @gsvloger001
      @gsvloger001 Месяц назад +1

      Maza aaya veer pura waqya sun ke veere mai shaktiman de chakkar ch apne head te satt lawa li c odro shaktiman ona c odro asi cycle te ghum rahe c mobile ta hunde nhi c time da pta nhi lgya fer jdo kise toh time puchya time over ho reha c cycle pajaya yar huni mudde oo paye sadak te jado tak khoon saf kitta ghar pahunche shaktiman khtam fer bahut dukh hoya satt da nhi shaktiman da asi vekh nhi paye 😂😂😂 kya time c yar

    • @dkkhalsa1551
      @dkkhalsa1551 Месяц назад +1

      ਉਮਰ 38 ਨੀ 58ਹੋਣੀ ਆ ,,,42ਤਾਂ ਮੇਰੀ ਆ ਤੇ ਕਦੋਂ ਦੀਆਂ ਕੇਬਲਾਂ ਤੇ ਰਿਮੋਟ ਕੰਟਰੋਲਰ ਆਏ ਸੀ dishan ਲੱਗੀਆਂ ਨੇ ,ਤੁਸੀ ਤਾਂ ਸੰਨ ਸੰਤਾਲੀ ਦੀ ਗੱਲ ਕਰਦੇ ਹੋ😂

  • @jagdevdhaliwal4692
    @jagdevdhaliwal4692 3 месяца назад +73

    ਹਾਏ ਉਏ ਬਾਈ ਤੂੰ ਤਾਂ ਬਚਪਨ ਯਾਦ ਕਰਾ ਤਾ ਰੱਬ ਤੈਨੂੰ ਚੜ੍ਹਦੀ ਕਲਾ ਵਿਚ ਰੱਖੇ

  • @JaswindersidhuSidhu-ou4li
    @JaswindersidhuSidhu-ou4li 3 месяца назад +145

    ਬਚਪਨ ਚੇਤੇ ਆ ਗਿਆ ਸੇਵਕ ਸਿੰਘ ਵੀਰ ਜਿਉਦਾ ਵੱਸਦਾ ਰਹਿ ਰੱਬ ਥੋਨੂ ਤਰੱਕੀਆਂ ਬਖਸ਼ੇ ਧੰਨਵਾਦ ਵੀਰ ਜੀ

    • @Offical_Guri_PB65
      @Offical_Guri_PB65 3 месяца назад

      Main cartoon dekhya karta ik tv black &white colour nahi ce

  • @gurjindersingh956
    @gurjindersingh956 3 месяца назад +35

    ਬਹੁਤ ਵਧੀਆ ਪਹਿਲੇ ਟੀਵੀ black and white ਸੀ ਜਿੰਦਗੀ ਰੰਗੀਨ ਸੀ ਹੁਣ ਟੀਵੀ ਰੰਗੀਨ ਆ ਜਿੰਦਗੀ ਗ਼ਮਗੀਨ ਆ ਬੁਨਿਆਦ serial Bhai ਮੰਨਾ ਸਿੰਘ ਅਤੇ ਨੁੱਕੜ ਵਰਗੇ ਨਾਟਕ ਯਾਦ ਕਰਾਤੇ ਬਾਈ ਜੀ

    • @manbirsingh576
      @manbirsingh576 2 месяца назад

      Evi ni dil chadi da veer, sab theek ho ju

  • @jagannath7801
    @jagannath7801 3 месяца назад +31

    ਬਾਈ ਜੀ ਸਾਡੇ ਪਿੰਡ ਸਰਦਾਰਾਂ ਦੇ ਮੁੰਡੇ ਨੂੰ ਮੰਗਣੇ ਵਾਲੇ ਦਿਨ ਉਸ ਦੇ ਸੌਹਰੇ ਵਾਲੇ ਵੱਡਾ ਟੀ ਵੀ ਦੇਕੇ ਗਏ ਸੀ ਉਹਨਾਂ ਦੇ ਘ😅ਰ ਸਾਰਾ ਪਿੰਡ ਦੇਖਨ ਲਈ ਆਉਂਦਾ ਸੀ ਸਾਂਮ 6 ਵਜੇ ਤੋਂ ਰਾਤੀਂ 9 ਵਜੇ ਤੱਕ ਸਤਿ ਸ੍ਰੀ ਅਕਾਲ ਵੀਰਾਂ ਨੂੰ

  • @avtaarsingh8950
    @avtaarsingh8950 3 месяца назад +196

    1988 ਵਿੱਚ ਜਦੋਂ ਫਲੱਡ ਆਇਆ ਸੀ ਮਾਮਾ ਹਾਂਗਕਾਂਗ ਤੋਂ ਮੰਮੀ ਦਾ ਪਤਾ ਲੈਣ ਆਇਆ ਤਾਂ ਉਹ ਸਾਨੂੰ ਚਾਰ ਹਜ਼ਾਰ ਰੁਪਏ ਮਦਦ ਕੀਤੀ ਸਾਡਾ ਕੱਚਾ ਘਰ ਰੁੜ੍ਹ ਗਿਆ ਸੀ ਅਸੀਂ ਉਸ ਵਕਤ ਕਮਰਾ ਪੱਕਾ ਬਣਾਉਣ ਦੀ ਥਾਂ ਟੈਕਸਲਾ ਟੀ ਵੀ ਲਿਆ ਸੀ ਹੁਣ ਸੋਚਕੇ ਯਾਦ ਕਰਦਿਆਂ ਅੱਖਾਂ ਭਰ ਆਈਆਂ 😢😢😢😢🙏

    • @PB13ਡੀਜੇਪ੍ਰੋਗਰਾਮ
      @PB13ਡੀਜੇਪ੍ਰੋਗਰਾਮ 3 месяца назад +17

      ਅਵਤਾਰ ਸਿੰਘ ਵੀਰ ਜੀ ਇਕ ਜਾਣਕਾਰੀ ਚਾਹੀਦੀ ਆ 1988 ਵਿਚ ਫਲੱਡ ਕਿਹੜੇ ਮਹੀਨੇ ਵਿੱਚ ਆਈਆ ਸੀ ਕੁੱਝ ਯਾਦ ਹੈ ਜ਼ਰੂਰ ਦੱਸਣਾ ਵੀਰ

    • @sewak915
      @sewak915 3 месяца назад +13

      ਸਤੰਬਰ ਮਹੀਨੇ ਵਿੱਚ ਆਇਆ ਸੀ ਜੀ

    • @KasbShayer
      @KasbShayer 3 месяца назад

      @@PB13ਡੀਜੇਪ੍ਰੋਗਰਾਮ ਭਾਰਤੀ ਡੀਪ ਏਜੰਸੀ ਦੀ ਕਰਤੂਤ ਸੀ ਵੀਰੇ ਓ ਫੱਲਡ ਹੜ ਲਿਆਂਦਾ ਗਿਆ ਸੀ ਜਿਵੇਂ ਇਸ ਵਾਰ ਆਯਾ ਹੜ ਉਸ ਹੜ ਦੇ ਗੁਨਾਹਗਾਰ ਨੁਂ ਸ਼ਾਯਦ ਹਿਮਾਚਲ ਦੇ ਇਕ ਪੁਲਿਸ ਮੁਲਾਜ਼ਮ ਨੇ ਗੋਲੀ ਮਾਰਕੇ ਮਾਰਤਾ ਸੀ ਬਾਕੀ ਖੋਜ ਤੁਂਸੀ ਖੁਦ ਕਰੋ ਜੀ ਮੇਰੀ ਜਾਨਕਾਰੀ ਕੁਝ ਘੱਟ ਹੋ ਸਕਦੀ ਹੈ ਪਰ ਹੈ ਸਚਾਈ ਦੇ ਨੇੜੇ

    • @KasbShayer
      @KasbShayer 3 месяца назад

      @@avtaarsingh8950 ਬਾਈ ਜੀ ਇਹ ਆਪਣੇ ਨਾਮ ਨੁੰ ਬਖਸ਼ਿਸ਼ ਹੈ ਦਾਤੇ ਘਰੋੰ ਸਖਤ ਤੋੰ ਸਖਤ ਸਚ ਸਵੀਕਾਰ ਕਰਣ ਦੀ ਸਮਰੱਥਾ ਬਖਸ਼ੀ ਹੈ ਸਤਿਗੁਰ ਨੇਂ ਮੇਰਾ ਨਾਮ ਵੀ ਅਵਤਾਰ ਸਿੰਘ ਹੈ ਵੀਰ ਜੀ ਗੀਤਾ ਵਿਚ ਮੈ ਕਾਸਬ ਲਿਖਦਾ ਹਾਂ ਦਾਤਾ ਸਦਾ ਮੇਹਰ ਕਰੇ ਸਮੂਹ ਸਿੱਖ ਸੰਗਤ ਤੇ

    • @jagannath7801
      @jagannath7801 3 месяца назад

      ​@@PB13ਡੀਜੇਪ੍ਰੋਗਰਾਮ
      02/09/1988

  • @SatnamSingh-qh3le
    @SatnamSingh-qh3le 3 месяца назад +59

    ਸੇਵਕ ਵੀਰ ਕਈ ਵਾਰ ਸਾਰਾ ਪ੍ਰੋਗਰਾਮ ਐੰਟੀਨਾ ਸੈਟ ਕਰਦਿਆਂ ਲੰਗੵ ਜਾਂਦਾ ਸੀ

    • @proudhindujazz
      @proudhindujazz 3 месяца назад +5

      ਓਸ ਤੋਂ ਬਾਅਦ ਲੈਟ ਭੱਜ ਜਾਂਦੀ ਸੀ

    • @pksharma3733
      @pksharma3733 2 месяца назад

      😂

  • @Mandeepsingh-ec3uu
    @Mandeepsingh-ec3uu 3 месяца назад +69

    ਆਹ ਅਨਟੀਨਾ ਲਾਉਣ ਦਾ ਸਾਡਾ ਸੁਪਨਾ ਹੀ ਰਹਿ ਗਿਆ ਸੀ ਅਸੀਂ ਸਾਈਕਲ ਦਾ ਚੱਕਾ ਲਾਕੇ ਕੰਮ ਚਲਾਉਂਦੇ ਰਹੇ ਹਾਂ ਬਾਈ ਜੀ

    • @rajrandawa47
      @rajrandawa47 Месяц назад +1

      Haji signal vadia c cycle chakke da

    • @gurpreetbehgal1609
      @gurpreetbehgal1609 Месяц назад +1

      Hmm

    • @randhirs1978
      @randhirs1978 22 дня назад +1

      ​@@rajrandawa47मैंने सुना की us पर बिजली भी जल्दी गिर जाया करती थी।

  • @garry1672
    @garry1672 3 месяца назад +48

    2018-19 ਚ ਬੰਦ ਹੋ ਗਏ ਜੀ ਸਿਗਨਲ । ਅਖਬਾਰ ਚ ਵੀ ਆਇਆ ਸੀ।

    • @JatinderSingh-v2n
      @JatinderSingh-v2n 3 месяца назад +6

      Sewak singh ji good information ji
      Tohada dost Brar shri muktsar sahib Punjab ton

  • @neerajdhanoa5701
    @neerajdhanoa5701 3 месяца назад +13

    ਬਾਈ ਨੇ ਪੁਰਾਣੇ ਦਿਨ ਯਾਦ ਕਰਵਾਤੇ,,,, ਜਦੋਂ ਰਾਮਾਨੰਦ ਸਾਗਰ ਦੀ ਰਮਾਇਣ, ਚਿਤਰਹਾਰ, ਸ਼ਨੀਵਾਰ ਐਤਵਾਰ ਨੂੰ ਫਿਲਮਾਂ, ਸ਼ਕਤੀਮਾਨ ਸੀਰੀਅਲ ਦੇਖਦੇ ਹੁੰਦੇ ਸੀ ......80/90 ਸਟਰਾ ਵਾਲੇ ❤ਬਲੈਕ ਐਡ ਵਾਈਟ TV ਦਾ ਸੁਨਹਿਰੀ ਦੌਰ

  • @surindersingh757
    @surindersingh757 3 месяца назад +29

    ਨਜਾਰਾ ਆ ਗਿਆ ਬਾਈ ਸੇਵਕ ਇਹੋ ਜਿਹੀ ਵੀਡੀਓ ਦੇਖ ਕੇ❤❤❤❤

    • @gsvloger001
      @gsvloger001 Месяц назад

      Bada dukh jeha lgya purana time soch ke kyu ki oo zabardast time wapas nhi auna😢

  • @goldybrarbrar2497
    @goldybrarbrar2497 3 месяца назад +31

    ਦਿਲ ਖੁਸ਼ ਹੋ ਗਿਆ ਬਾਈ । ਮੈਨੂੰ ਯਾਦ ਆ ਪਾਕਿਸਤਾਨ Ptc world ਚਲਦਾ ਸੀ । DD1 ਤੇ ਕਦੇ ਕਦੇ DD india ਵੀ ਚਲ ਪੈਂਦਾ ਸੀ। ਟੀਵੀ ਵੀ ਵੱਡਾ ਸਾਰਾ ਲੱਕੜ ਦੇ ਫਰੇਮ ਵਾਲਾ ਸੀ

    • @DavinderSingh-be9gh
      @DavinderSingh-be9gh 3 месяца назад +4

      PTV ਹੁੰਦਾ ਸੀ

    • @pawanbeersingh3457
      @pawanbeersingh3457 3 месяца назад +3

      Rambo Rambo pakistani serial. Nilam Ghar...

    • @Veeraarti
      @Veeraarti 2 месяца назад

      ​ਗੈਸਟ ਹਾਊਸਨਾਮ ਸੀ ਉਸ ਸੀਰੀਅਲ ਦਾ
      ਓ ਮੈਂਨੂੰ ਪਤਾ
      ਇਹ ਵੀ ਇੱਕ ਡਾਇਲੋਗ ਸੀ ​@@pawanbeersingh3457

  • @shamsher0128
    @shamsher0128 3 месяца назад +13

    ਵਾਹ ਓਏ ਵੀਰ ਜੀ, 1989-90 ਦੀਆਂ ਪੁਰਾਣੀਆਂ ਯਾਦਾਂ ਚੇਤੇ ਕਰਾ ਦਿਤੀਆਂ ਮੈ ਖੁਦ ਸਿਟ ਕਰਦਾ ਰਿਹਾ ਪਿੰਡ ਵਿਚ 5- 7 ਘਰਾਂ ਵਿਚ ਹੁੰਦੇ ਸੀ, ਪਹਿਲਾ ਪਹਿਲਾ

  • @mrgaat
    @mrgaat Месяц назад +2

    ਜਨਮ 2001 ਦਾ ਤੇ ਮੈਨੂੰ ਵੀ ਯਾਦ ਆ,,, ਟੀਵੀ ਹੁੰਦੇ ਨਹੀਂ ਸੀ ਰੰਗੀਨ ਛੱਡੋ ਬਲੈਕ ਐਂਡ ਵਾਈਟ ਵੀ ਨਹੀਂ ਸੀ ਸਾਡੇ ਘਰ,, ਫਿਰ ਮਾਮਾ ਜੀ ਸੂਰਤ ਗਏ ਹੋਏ ਸੀ ਤੇ ਉਹ ਜਦੋਂ ਸਾਲ ਦੋ ਸਾਲ ਬਾਦ ਆਏ ਤਾਂ ਟੀਵੀ ਲੇ ਆਏ ਤੇ ਨਾਨਕੇ ਘਰ (ਬੀਕਾਨੇਰ ਰਾਜਸਥਾਨ,, ਪੇਂਡੂ ਇਲਾਕਾ ਵਿਚ )ਤਾ ਲਾਈਟ ਲਗੀ ਨਹੀਂ ਹੁੰਦੀ ਸੀ ਤੇ ਫਿਰ ਅਸੀ ਪੰਜਾਬ ਰਹਿੰਦੇ ਤੇ ਮਾਮਾ ਜੀ ਟੀਵੀ ਏਥੇ ਲੇ ਆਏ😂 ਤੇ ਉਦੁ ਗੱਲ ਤਕਰੀਬਨ 2008-09 ਦੀ ਹੋਣੀ ਤੇ ਏਸ ਤਰ੍ਹਾਂ ਆਂਟਿਨਾ ਲਾਕੇ ਦੇਖਦੇ ਸੀ,,,, ਤੇ ਏਕ ਗੱਲ ਓਦੁ ਮਾਮਾ ,ਚਾਚਾ, ਤਾਏ ਜੀ ਦਾ ਵੱਡਾ ਮੁੰਡਾ ਉਹ ਬੜੇ cricket ਦੇਖਦੇ ਤੇ ਮੈ ਕੋਲੇ ਬੈਠਾ ਰਹਿਣਾ ਤੇ ਹੌਲੀ ਹੌਲੀ ਚਸਕਾ ਪੇ ਗਿਆ,,, ਮੈਨੂੰ ਅੱਜ ਵੀ ਯਾਦ ਆ 2011 ਵਾਲਾ world Cup ਜਦੋਂ ਅਸੀਂ ਰਾਤ ਨੂੰ ਮੈਚ ਦੇਖਣ ਲਈ ਆਂਟਿਨਾ ਹਿਲਾਨੇ ਰਹਿੰਦੇ..😅 ਉਹ ਵੀ ਕਿ ਦਿਨ ਸੀ🥹🤧❤️

  • @chillmood5647
    @chillmood5647 2 месяца назад +7

    ਬਚਪਨ ਦੀ ਸੱਭ ਤੋ ਵੱਡੀ ਗ਼ਲਤ ਫਹਿਮੀ ਕੀ ਵੱਡੇ ਹੋ ਕੇ zinghi ਬਹੁਤ ਮਜ਼ੇਦਾਰ ਹੋ ਜਾਨੀ 😢old is gold ❤

  • @AmritSingh-ih1fi
    @AmritSingh-ih1fi 3 месяца назад +12

    ਬਹੁਤ ਯਾਦ ਆਉਂਦੀ ਆ ਇਹ ਚੀਜ਼ਾਂ ਨੂੰ ਦੇਖ ਕੇ

  • @sandysinghsadhowalia
    @sandysinghsadhowalia 3 месяца назад +5

    Very nice. Good effort..... ਜਵਾਨੀ ਵਾਲੇ਼ ਸਮੇਂ ਯਾਦ ਕਰਾ 'ਤੇ । ਸ਼ੁਕਰੀਆ ਜੀ।

  • @SatishKumar-nb8yd
    @SatishKumar-nb8yd 3 месяца назад +3

    ਬਹੁਤ ਬਹੁਤ ਧੰਨਵਾਦ ਭਾਈ ਜੀ ਬਹੁਤ ਸੋਹਣਾ ਉਪਰਾਲਾ ਕੀਤਾ ਜਿਸ ਨਾਲ ਪੁਰਾਣੀਆਂ ਬੀਤੀਆਂ ਹੋਈਆਂ ਮਿੱਠੀਆਂ ਯਾਦਾਂ ਤੁਸੀਂ ਦੁਆਰਾ ਮੁੜ ਸੁਰਜੀਤ ਕਰ ਦਿੱਤੀਆਂ ਇਸ ਤਰ੍ਹਾਂ ਦੇ ਤਜਰਬੇ ਕਰਦੇ ਰਿਹਾ ਕਰੋ ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ ਧੰਨਵਾਦ

  • @aman.editor2312
    @aman.editor2312 3 месяца назад +7

    ਮੈਂ ਤੇ ਸਾਈਕਲ ਦੇ ਟਾਇਰ ਨਾਲ ਵੀ ਟੀ ਵੀ ਦੇਖਿਆ ਹੋਇਆ ❤ਵਾਰ ਵਾਰ ਉੱਪਰ ਜਾ ਕੇ ਹਿੱਲਣਾ ਪੈਂਦਾ ਸੀ

  • @Shoki_brar
    @Shoki_brar 3 месяца назад +72

    ਬਚਪਨ ਦੀਆਂ ਯਾਦਾਂ

  • @proudhindujazz
    @proudhindujazz 3 месяца назад +42

    ਜਦੋਂ ਤੁਹਾਡੇ ਟੀਵੀ ਤੇ ਕੋਈ ਚੈਨਲ ਨਹੀਂ ਆਇਆ, ਤਾਂ ਮੇਰਾ ਮਨ ਦੁਖੀ ਹੋ ਗਿਆ, ਪੈਸਾ ਕਮਾ ਕੇ ਵੀ ਉਹ ਚੀਜਾਂ ਵਾਪਸ ਨਹੀਂ ਆਉਣੀਆਂ.

  • @manmindersingh4290
    @manmindersingh4290 3 месяца назад +6

    ਬਹੁਤ ਵਧੀਆ ਕੰਮ ਕੀਤਾ ਵੀਰ ਬਚਪਨ ਚ ਲੈ ਗੇ ਤੁਸੀ 🎉

  • @VickYKumaR-mt7ry
    @VickYKumaR-mt7ry 3 месяца назад +7

    DD metro ਨੂੰ ਤਾਂ ਦੇਖਣ ਲਈ ਤਰਸਦੇ ਹੁੰਦੇ ਸੀ,ਮਾੜਾ ਮੋਟਾ ਖਰਾਬ ਸਿਗਨਲ ਵੀ ਆਉਣਾ ਤਾਂ ਵੀ ਦੇਖੀ ਜਾਣਾ❤

    • @SandeepSingh-dl6zm
      @SandeepSingh-dl6zm 3 месяца назад +2

      ਬਿਲਕੁੱਲ

    • @msshergill1112
      @msshergill1112 2 месяца назад +1

      ਬਿਲਕੁਲ ਸਹੀ ਕਿਹਾ 😁👍

    • @rajrandawa47
      @rajrandawa47 Месяц назад +1

      Vadia Chanel c dd metro full Masti movie time pass vadia c

    • @VickYKumaR-mt7ry
      @VickYKumaR-mt7ry Месяц назад

      @@rajrandawa47 ਜੇ ਅੱਜ ਵੀ ਚਲਾ ਦੇਣ,ਤਾਂ ਵੀ ਦੇਖ ਲਵਾਂ।😀

  • @malooksingh7137
    @malooksingh7137 3 месяца назад +7

    ਸੇਵਕ ਬਾਈ, ਅਨਟੀਨੇ ਤਾਂ ਚਿੱਟੇ ਕਾਲੇ ਟੈਲੀਵਿਜਨ ਦੇ ਨਾਲ ਹੀ ਖਤਮ ਹੋ ਗਏ

    • @jatinderryait5602
      @jatinderryait5602 3 месяца назад

      @@malooksingh7137
      ਨਹੀਂ ਬਾਈ,
      ਏਹ ਰੰਗੀਨ ਟੀਵੀ ਵੇਲੇ ਵੀ ਸੀਗੇ।
      ਏਹ ਓਦੋਂ ਖ਼ਤਮ ਹੋਏ ਨੇ, ਜਦੋਂ ਪਹਿਲੇ ਡਿਸ਼ ਐਨਟੀਨੇ ਆਏ ਸਨ।

    • @malooksingh7137
      @malooksingh7137 3 месяца назад +1

      @@jatinderryait5602 ਤੁਸੀਂ ਸਹੀ ਕਿਹਾ
      ਪਰ ਜਿਆਦਾਤਰ ਲੋਕਾਂ ਕੋਲ ਰੰਗੀਨ ਟੈਲੀਵਿਜਨ ਫ੍ਰੀ ਡਿਸ਼ ਦੇ ਸਮੇ ਆਯਾ ਸੀ,

    • @jatinderryait5602
      @jatinderryait5602 3 месяца назад

      @@malooksingh7137
      ਵੀਰੇ,
      ਮੇਰੇ ਫੁੱਫੜ ਜੀ ਦੇ ਕੋਲ਼ ਸੋਨੀ ਕੰਪਨੀ ਦਾ ਗੋਲ਼ ਟੀਉਨਰ ਵਾਲਾ ਰੰਗੀਨ ਟੀਵੀ ਸੀ।
      ਸ਼ਾਇਦ ਏਹ ਗੱਲ਼ 84-85 ਦੀ ਹੈ।
      ਮੇਰੇ ਆਵਦੇ ਘਰ JK ਕੰਪਨੀ ਦਾ b/w TV ਸੀ।
      ਬਾਅਦ ਵਿੱਚ ਅਸੀਂ ਵੀ ਟੈਕਸਲਾ ਦਾ 205 ਖਰੀਦ ਲਿਆ ਸੀ।
      ਏਹਨਾਂ ਸਮਿਆ ਚ ਜਦੋਂ ਮੈਚ ਦੇਖਦੇ ਸੀ, ਤਾਂ ਕਈ ਵਾਰ
      ਐਂਟੀਨੇ ਨੂੰ ਘੁੰਮੋਣਾ ਪੈਂਦਾ ਸੀ।

  • @pardeepjhajj365
    @pardeepjhajj365 3 месяца назад +15

    ਬਾਈ ਜੀ ਯਾਦਾਂ ਤਾਜ਼ਾ ਕਰਾ ਰਹੇ ਓ

  • @rajbirbor855
    @rajbirbor855 2 месяца назад +2

    Bhut badiya lageya ji apna smeya yad aagya ji thanks sir

  • @AmarjitSingh-se8yp
    @AmarjitSingh-se8yp 3 месяца назад +4

    ਧਿਆਨ ਨਾਲ ਅਜਕਲ
    ਸੇਵਕ ਸਿੰਘ ਚੈਨਲ ਬਹੁਤ ਮਸ਼ਹੂਰ ਹੈ ‌ਉਹ ਨਾ ਚਲਪੲ

  • @mandeepdhiman963
    @mandeepdhiman963 3 месяца назад +2

    Mai 24sala da te apa bhut chote hoya krade si jado eh anteena Sade ghr lgeya hoya si mainu Changi tra yaad a❤

  • @Gopy_Pannu_Turh
    @Gopy_Pannu_Turh 3 месяца назад +14

    Bachpan dya gala ਸ਼ਕਤੀ ਮਾਨ ਚੇਤੇਂ ਆ ਗਿਆ

  • @Samsingh01
    @Samsingh01 Месяц назад

    ਵਾਹ ਜੀ ਵਾਹ ਪੁਰਾਣੀਆਂ ਯਾਦਾਂ ਤਾਜਾ ਹੋ ਗਈਆ ❤ਅਸ਼ੀ ਬਹੁਤ ਵਰਤਿਆ ਇਹ ਅੰਨਟੀਨਾਂ😊
    ਨਜਾਰਾ ਲਿਆਤਾ sir ji 🙏 ❤😊

  • @SonuLaduna
    @SonuLaduna 3 месяца назад +6

    ਬੂਸਟਰ ਵੀ ਹੁੰਦਾ c ਵੀਰ ਅਸੀਂ ਭਾਉਤ ਚੱਲਿਆ ਜਿ

  • @javaaseelvloging
    @javaaseelvloging 3 месяца назад +1

    ਬਾਈ ਜੀ ਤੁਸੀ great ho ਬਹੁਤ ਹੀ ਵਧੀਆ ਲੱਗਿਆ ,ਘਰ ਵਿਚ ਜਦੋਂ ਵੀ ਟੀਵੀ ਖਰਾਬ ਹੁੰਦਾ c tan ਮੈਨੂੰ ਹੀ ਕੋਠੇ ਤੇ ਚੜਾਂਦੇ ਹੁੰਦੇ c anteena ਠੀਕ ਕਰਨ ਲਈ ਮੈਨੂੰ ਉਸ ਵੇਲੇ ਐਦਾਂ ਲਗਦਾ ਹੁੰਦਾ c ਕਿ ਮੈਂ ਹੀ ਹਾਂ ਜੀਹਨੇ ਇਹ ਟੀਵੀ ਬਣਾਇਆ ਹੈ ਤੇ ਮੈ ਹੀ ਇਸ ਨੂੰ ਠੀਕ ਕਰਸਕਦਾ ਸੀ।

  • @davinderminhas1129
    @davinderminhas1129 Месяц назад +3

    ਪਤਾ ਨੀ ਕਿਉਂ ਸੁਣ ਕੇ ਦੁੱਖ ਜਿਹਾ ਲੱਗਾ, ਕਿ ਹੁਣ ਉਸ ਅੰਟੀਂਨੇ ਦੀ ਰੇਂਜ ਹੀ ਨੀ ਆਉਂਦੀ ਜਿਦਾ ਕੁਝ ਗਵਾਚ ਗਿਆ ਹੁੰਦਾ। ਓਹ ਵੀ ਟਾਈਮ ਸੀ ਇਕ।

  • @kakakhan1009
    @kakakhan1009 3 месяца назад +6

    ਪੁਰਾਣੀਆਂ ਯਾਦਾਂ ਬਾਈ

  • @NishanSingh-hb2wl
    @NishanSingh-hb2wl 2 месяца назад

    ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ

  • @NikkuDj-c7d
    @NikkuDj-c7d 3 месяца назад +17

    ਯੁੱਗ ਬਦਲਾ ਬਦਲਾ ਹਿੰਦੁਸਤਾਨ
    ਸਕਤੀਮਾਨ

  • @DavidsahotaSahota
    @DavidsahotaSahota Месяц назад +1

    ਬੱਲੇ ਬੱਲੇ ਭਾਜੀ ਤੁਹਾਡੀ ਮਿਹਨਤ ਨੂੰ ਸਲਾਮ ਜੀ

  • @himmatsingh5941
    @himmatsingh5941 3 месяца назад +4

    ਇਹ ਅਸੀਂ ਅੱਜ ਵੀ ਵਰਤਦੇ ਹਾਂ HAM radio ਲਈ ਇਹ ਅੱਜ ਵੀ ਵਰਤੇ ਜਾਂਦੇ ਨੇ
    ਇਸਨੂੰ Directional antenna ਕਿਹਦੇ ਨੇ ❤❤❤

    • @talwindersingh4332
      @talwindersingh4332 3 месяца назад

      ਥੋੜ੍ਹਾ ਹੋਰ ਚਾਨਣਾਂ ਪਾਓ ਜੀ।ਮੋ ਨੰ ਦਿਆ ਜੇ

  • @mannasinghbuttar2162
    @mannasinghbuttar2162 3 месяца назад +1

    ਵੀਰੇ ਮੈਂ ਤੁਹਾਡੀਆਂ ਵੀਡੀਓ ਬਹੁਤ ਦੇਰ ਤਾਂ ਉਹ ਦੂਸਰੇ ਯੂਟੀਊਬ ਦੀ ਆਈਡੀ ਤੋਂ ਦਿਖਦਾ ਸੀ ਆ ਮੇਰੀ ਐਡੀ ਨਵੀਂ ਆ ਤੇ ਇਸ ਤੋਂ ਵੀ ਤੁਹਾਨੂੰ ਫੋਲੋ ਕਰ ਲਿਆ ਯੂਟੀਊਬ ਤੋ
    ਵੀਰੇ ਤੁਹਾਡੀ ਉਮਰਇਕ 1000 ਸਾਲ ਹੋਣੀ ਚਾਹੀਦੀ ਆ ਇਸ ਤਰ੍ਹਾਂ ਦੀਆਂ ਵੀਡੀਓ ਬਣਾ ਬਣਾ ਕੇ ਸਾਨੂੰ ਫਿਰ ਤੋਂ ਪੁਰਾਣੀਆਂ ਯਾਦਾਂ ਤਾਜ਼ਾ ਕਰਾਉਣ ਵਾਸਤੇ ਤੁਹਾਡਾ ਮਿਹਰਬਾਨੀ ਤੇ ਤੁਸੀਂ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋ

  • @ManpreetSingh-nn5go
    @ManpreetSingh-nn5go 3 месяца назад +5

    ਬਾਈ ਤੁਸੀਂ ਬਚਪਨ ਦੀਆ ਯਾਦਾ ਤਾਜ਼ੀਆ ਕਰਤੀਆ

  • @gurwindersinghdhaliwal4470
    @gurwindersinghdhaliwal4470 23 дня назад

    Bai yaar purane din yaad kraate,jma ee sada antina yaad krata, dhannwad sohne din yaad kron lyi

  • @morningstar8274
    @morningstar8274 3 месяца назад +5

    ਸਾਡੇ ਗਵਾਂਢੀ ਇਕ ਵਾਰੀ ਦੁੱਜੀ ਫਿਲਮ ਦੇਖ ਰੇ ਸੀ ਸਾਡੇ tv ਨੇ ਖਿੱਚ ਲਈ c😂😂😂

    • @vipank8113
      @vipank8113 Месяц назад

      ਮੈਂ ਵੀ ਦੇਖੀ ਸੀ

    • @Yaarmogeale
      @Yaarmogeale 25 дней назад

      😂😂😂😂😂 ਚੌਰੀ ਬਹੁਤ ਵਡੀ

  • @lakhveersinghmallan4273
    @lakhveersinghmallan4273 3 месяца назад +1

    ਬਹੁਤ ਵਧੀਆ ਜੀ ਪੁਰਾਣੀ ਯਾਦਾ ਆ ਗਈ ਬਾਈ

  • @gurwinderbrar-g2o
    @gurwinderbrar-g2o 3 месяца назад

    ਬਾਈ ਜੀ ਤੁਸੀ ਬਹੁਤ ਵਧੀਆ ਇਨਸਾਨ ਹੋ ਜੀ ਦਿਲੋ ਧੰਨਵਾਦ ਜੀ 🌹🌹🌹🌹🌹

  • @msshergill1112
    @msshergill1112 2 месяца назад +2

    ਪਹਿਲਾਂ ਸਾਡੇ ਕੋਲ ਲੱਕੜ ਦੀ body ਵਾਲਾ ਟੈਕਸਲਾ ਦਾ tv ਹੁੰਦਾ ਸੀ ਫਿਰ ਅਸੀਂ BPL ਦਾ ਕਲਰ tv ਲਿਆ ਸੀ ਉਦੋ tv ਦੇਖਣ ਦਾ ਬੜਾ ਚਾ ਹੁੰਦਾ ਸੀ dd ਜਲੰਧਰ dd1 ptv ਤੇ ਬੜੇ ਪਾਕਿਸਤਾਨੀ ਡਰਾਮੇ ਆਉਂਦੇ ਹੁੰਦੇ ਸੀ

  • @modeling0488
    @modeling0488 20 дней назад +1

    ਬਾਈ ਜੀ ਸਾਡੇ ਗਲੀ ਵਿਚ ਇਕ ਟੀਵੀ ਹੁੰਦਾ ਸੀ । ਮੈਨੂੰ ਯਾਦ ਆ ਉਹਨਾਂ ਦੇ ਘਰ ਅਸੀਂ 20 / 25 ਜਾਣੇ ਵੀ ਕਈ ਵਾਰ ਇਕੱਠੇ ਟੀਵੀ ਦੇਖਦੇ ਸੀ । ਪਰ ਫਿਰ ਵੀ ਅਨੰਦ ਆਉਂਦਾ ਸੀ । ਅੱਜ ਕੱਲ ਉਹ ਪੁਰਾਣਿਆਂ ਗੱਲਾਂ ਨੀ ਮਿਲਣੀਆ । 😢😢😢😢😢

  • @RespectFarmerTv
    @RespectFarmerTv 3 месяца назад +4

    ❤❤❤ਬਚਪਨ ਯਾਦ ਕਰਾ ਤੀ ਬਾਈ

  • @goldybrarbrar2497
    @goldybrarbrar2497 3 месяца назад +1

    ਬਾਈ vcr ਵੀ ਚਲਾਈ ਕਿਸੇ ਦਿਨ ਉਹ ਦੇਖਣ ਨੂੰ ਬਹੁਤ ਮਨ ਕਰਦਾ

  • @ParamjeetSingh-ms1sx
    @ParamjeetSingh-ms1sx 3 месяца назад

    Thanks Thanks thanks thanks thanks thanks sir ji bhut bhut tanbadh sari teem da ji

  • @GurwinderSingh-ys5ic
    @GurwinderSingh-ys5ic 3 месяца назад

    ਸੇਵਕ ਬਾਈ ਮੇਰੇ ਕੋਲ 25 ਸਾਲ ਪੁਰਾਣੀ ਡੈਸ ਅਤੇ ਇਸ ਅਨਟੀਨੇ ਨਾਲ ਦਾ ਅਨਟੀਨਾ ਸਭਾਲ ਕੇ ਰੱਖਿਆ ਹੋਇਆ ਹੈ ਬਹੁਤ ਵਾਰ ਸੋਚੇਆ ਕੇ ਅਨਟੀਨਾ ਲਾਉਣ ਬਾਰੇ ਪਰ ਘਾਲੋ ਕਰ ਲਈ ਦੀ ਆ ਪਰ ਹੁਣ ਜਰੂਰ ਲਾਉਗਾ 😄👍

  • @deeppanjabnetwork7015
    @deeppanjabnetwork7015 3 месяца назад +3

    ਬਹੁਤ ਬਹੁਤ ਵਧੀਆਂ ਯਾਦਾ 😂😇🤩🙏

  • @LovedeepLovedeep-k7c
    @LovedeepLovedeep-k7c 2 месяца назад +1

    ਸੇਵਕ ਵੀਰ ਸਾਈਕਲ ਦੇ ਚੈੱਕਏ ਨਾਲ ਬੋਤ ਚਲਾਇਆDD 1 ਦਿਲ ਖ਼ੁਸ਼ ਹੋ ਗਿਆ ਪੂਰਾ ਪੂਰਾ ਦਿਨ ਲੱਗ ਜਂਦਾ ਸੀ ਕੋਠੇ ਉਪਰ ਫੇਰ ਬਾਜਾ ਮਾਰਨੀ ਆ ਚੱਲ ਪਿਆ ਜਾ ਨਹੀਂ ਬਚਪਨ ਯਾਦ ਆ ਗਿਆ 😢😢😢😢😢😢

  • @gurjeetsingh2072
    @gurjeetsingh2072 3 месяца назад

    ਪਰਾਣੇ ਦਿਨ ਚੇਤੇ ਕਰਾਤੇ ਵੀਰ ਜੀ ਧੰਨਵਾਦ ਕਰਦੇ ਹਾਂ

  • @singhgulshan1110
    @singhgulshan1110 3 месяца назад +3

    Vadia kita ah blog bna k bachpan chete aa gia vaise Greece 🇬🇷 ch ajj v ihi antena chal rahe ne..

  • @lovelybanwait7638
    @lovelybanwait7638 2 месяца назад

    bai g chahhe tv chleya chahe nhi chleya prr bai g tuc ohna velyan nu yaad krwa ta jdo hwaa tej chll je tn sbb ton phln entina set krde hunde c tuc jo jo dsyea mai oho sara kitaa te apne oss time bare sochh ke dill kushh hoo geya ❤❤

  • @sukhdevatwal7441
    @sukhdevatwal7441 3 месяца назад +4

    ਸਾਰੇ ਟੀਵੀ ਟਾਵਰ ਸਰਕਾਰ ਨੇ ਰਿਲਾਇੰਸ ਨੂੰ ਦੇ ਤੇ

  • @akshaykkapoor
    @akshaykkapoor 2 месяца назад

    What a passionate presentation paaji !! Keep up the good work. It’s rare to see such a lucid explanation of complex technology like analog TV reception and antenna. kudos 🎉🎉🎉

  • @moosajattnahimukna
    @moosajattnahimukna 3 месяца назад +3

    ਆਪਣੇ ਸੇਮ ਪਾਈਪ ਲਈ ਕੁੰਡਾ ਹੁੰਦਾ ਸੀ ❤️❤️❤️❤️❤️❤️❤️❤️

  • @sanjaykumar25
    @sanjaykumar25 2 месяца назад

    ਓਹ ਭਾ ਜੀ ਖੁਸ਼ ਕਰਤਾ। ਸਕੂਲ ਦੀ ਫੀਸ ਤੇ ਜੇਬ ਖਰਚਾ ਇਹ ਐਨਟੀਨੇ ਲਾ ਕੇ ਕਢਦੇ ਸੀ। ਅਸੀ T shape ਐਨਟੀਨੇ ਬੜੇ ਲਏ ਸੀ। ਬੂਸਟਰ ਨਾਲ। ਜਲੰਧਰ ਦੂਰਦਰਸ਼ਨ ਤੇ ਮੰਗਲਵਾਰ ਨੂੰ ਸ਼ਾਮ 7 ਵਜੇ ਫਿਲਮ ਆਉਂਦੀ ਸੀ। ਜਿਸ ਕਾਰਨ ਇਹ T shape ਦੇ ਅੰਟੀਨੇ ਦੀ ਬਹੁਤ ਡਿਮਾਂਡ ਹੁੰਦੀ ਸੀ। ਥੱਲੇ ਇਕ ਡੱਬੀ ਲਗਾਣ ਦੀ ਲੋੜ ਹੁੰਦੀ ਸੀ ਤੇ ਟਿਊਨਿੰਗ ਕਰਕੇ ਉਹ ਟੀਵੀ ਤੇ ਦਾਣੇ ਦਾਣੇ ਖਤਮ ਹੋ ਜਾਂਦੇ ਸਨ ਤੇ ਬਿਲਕੁਲ ਜਿਵੇਂ ਅੱਜ ਕੱਲ ਸਿਗਨਲ ਮਿਲਦਾ ਹੈ ਉਵੇਂ ਸ਼ੀਸ਼ੇ ਤਰ੍ਹਾਂ ਸਾਫ ਦਿਖਦਾ ਸੀ। ਬੂਸਟਰ ਤੇ ਫੀਡਰ ਵਾਇਰ ਇਕੱਠੇ ਵੱਡੀ ਮਾਤਰਾ ਵਿੱਚ ਦਿੱਲੀ ਤੋਂ ਲੇ ਕੇ ਰੱਖਦੇ ਸੀ ਬੜੀ ਬੂਕਿੰਗ ਹੁੰਦੀ ਸੀ।,,,,,,, ਧੰਨਵਾਦ ਸੰਜੇ ਕੁਮਾਰ ਪਟਿਆਲੇ ਤੋਂ।

  • @SandeepSingh-tk4ik
    @SandeepSingh-tk4ik 3 месяца назад

    Very nice Mood 😊

  • @kulwindersingh816
    @kulwindersingh816 2 месяца назад

    ਵੀਰੇ ਯਾਦਾਂ ਬੜੀਆ ਮਿਠੀਆ ਸੀ ।ਪਾਕਸਤਾਨੀ ਡਰਾਮੇ ਦੀਆਂ ਹੀਰੋਇਨਾਂ ਬੜੀਆ ਸੋਹਣੀਆ ਹੁੰਦੀਆ ਸੀ ਤੇ ਆਪਣੇ ਡਰਾਮੇ ਦੀਆਂ ਜਹਾਨੋਂ ਧੱਕੀਆਂ ।

  • @gagandipsingh4466
    @gagandipsingh4466 13 дней назад

    ਯਾਦਾਂ ਪੁਰਾਣੀਆਂ ❤️

  • @hSKpendu
    @hSKpendu 3 месяца назад +10

    ਬਾਈ ਬਚਪਨ ਜਾਦ ਆ ਗਿਆ

  • @Kuldeepmalhewalia
    @Kuldeepmalhewalia 3 месяца назад +1

    ਬਹੁਤ ਕੁਝ ਯਾਦ ਆ ਗਿਆ ❤️❤️🙏🙏

  • @HarjinderSingh-yu6xc
    @HarjinderSingh-yu6xc 2 месяца назад

    ਰਮਾਇਣ ਨਾਟਕ ਮਹਾਂ ਭਾਰਤ ਅਲਿਫ਼ ਲੈਲਾ ਆਪ ਬੀਤੀ ਸੀ ਆਈ ਡੀ ਰਮਨ ਕੁਮਾਰ ਜੀ ਦੀਆਂ ਖਬਰਾਂ ਚਿਤਰਕਾਰ ਇਹ ਵੀਰ ਜੀ ਸਾਡੇ ਵੇਲੇ ਚਲਦੇ ਸੀ

  • @jassrandhawa8426
    @jassrandhawa8426 3 месяца назад +3

    ਇਟਲੀ ਵਿੱਚ ਇਹ ਅਜੇ ਵੀ ਬਿਨਾਂ ਕਿਸੇ ਸਮੱਸਿਆ ਦੇ ਕੰਮ ਕਰਦਾ ਹੈ

  • @mangalsinghkhalsasaiflabad3160
    @mangalsinghkhalsasaiflabad3160 3 месяца назад

    ਬਹੁਤ ਵਧੀਆ 👌

  • @Panjabijatt1
    @Panjabijatt1 Месяц назад +1

    Ghaint kmm💯👍sira

  • @Sohibramton
    @Sohibramton 3 месяца назад

    Paji mere toh Jayda ni kise ne taar Jodi honi tusi bhaut purani yaadeina taaji kar ti ❤❤❤❤❤❤toh 👍👍👍👍👍👍👍👍👍 gurmej Sohi 🙏🙏🙏

  • @ShahidAli-lo2pg
    @ShahidAli-lo2pg 3 месяца назад

    Purani yaad taaza karan da SHUKRIYA.

  • @balbirdhanda449
    @balbirdhanda449 2 месяца назад

    Boht vdiya Koshish paji purane din yaad karate boht boht shukriya ❤❤

  • @MuhammadAsif-yx2vd
    @MuhammadAsif-yx2vd 29 дней назад

    I am from Montgomery (Sahiwal) Punjab Pakistan.
    Sardar G good effort 😊

  • @gaurav4966
    @gaurav4966 Месяц назад

    Good video, explaining capture of freq. Surprise to see such clarity on the subject

  • @jassiharyouwala7920
    @jassiharyouwala7920 3 месяца назад +1

    ਬਹੁਤ ਵਧੀਆ ਕੰਮ ਕਿਤਾ ਬਾਈ ਜੀ❤❤ ਮੈ ਵੀ ਆਹੀ ਸੋਚਦਾ ਸੀ ਕੀ ਹੁਣ ਕਿਹੜੇ ਚੈਨਲ ਚਲਦੇ ਨੇ ❤❤ very good ❤ #jassiharyau

  • @100Mindes
    @100Mindes 2 месяца назад +1

    Paaji bachpan de din yaad aa gye j😢

  • @sukpaldubai5621
    @sukpaldubai5621 3 месяца назад +3

    Radio no 10.08

  • @sanjaysonihisar6595
    @sanjaysonihisar6595 2 месяца назад

    Purane din yaad kra diye aapne ji

  • @anipkaundal3156
    @anipkaundal3156 2 месяца назад

    Sir Ji mere ghar mein bhi aaj bhi chota antenna laga hua hai, char panch saal pehle Tak sab kuch atah tha specially PTV. Fayde wali baat yah thi ki, Mausam ke kharab hone per specially barish ke Mausam mein signal strong Ho jaate the aur picture clear aati thi, jo ki DTH mein isase ulta hai, no signal. Aur UHF frequency mein aur communication radio signal scan Ho jaate the. Main Pathankot se 👍

  • @fgcelebrations708
    @fgcelebrations708 3 месяца назад +1

    Thank you ji

  • @MrSanjeevindian
    @MrSanjeevindian 3 месяца назад

    ਬਾਈ ਜੀ। ਮੈਂ ਮਸੂਰੀ ਤੇ ਲਾਹੌਰ ਦੇਖਿਆ ਇਸ antene ਨਾਲ, ਤੇ ਅੰਮ੍ਰਿਤਸਰ ਵ ਰੇਲੇ ਹੁੰਦਾ ਸੀ। ਬੱਦਲ ਹੋਣ ਤੇ ਬੜਾ ਵਧੀਆ ਚਲਦਾ ਸੀ। ਜੰਲਧਰ ਦੇਰ ਬਾਅਦ ਚੱਲਿਆ।😅😅😅।ਨੀਲਾਮ ਘਰ ਪ੍ਰੋਗ੍ਰਾਮ ਦੇਖਦੇ ਸੀ ਲਹੌਰ ਟੀਵੀ staion ਤੇ। ਓਹ ਵੀ ਲੁਧਿਆਣਾ ਤੋ, ਸਾਡੇ ਘਰ ਦਾ ਨਾ ਹੀ ਟੀਵੀ ਵਾਲੇ ਸੀ, ਬਹੁਤ ਉੱਚਾ ਸੀ ਸਾਰੇ ਮੁਹੱਲੇ ਚੋ ਦੁਰੋ ਹੀ ਦਿਖਦਾ ਸੀ, ਸ਼ਾਮ ਨੂੰ ਸਾਰਾ ਮੁਹੱਲਾ ਥੱਲੇ ਬੈਠ ਕੇ ਦੇਖਦਾ ਸੀ,good time ❤❤❤of my life, ਬੂਸਟਰ ਬਾਹਰੋ mangwa ਲਿਆ ਸੀ, ਉਸਤੋ ਬਿਨਾਂ ਨਈ ਚਲਦਾ ਸੀ, ਇਸਤੋਂ ਵੱਡਾ ਸੀ antena ਪਿੱਛੇ -h ਟਾਈਪ 2 layer ਸੀ

  • @punjabimedia9647
    @punjabimedia9647 2 месяца назад

    DD metro ਸਾਡੇ ਵੀ ਚਲਦਾ ਸੀ,, ਲੁਧਿਆਣਾ ਜਿਲ੍ਹਾ ਦੋਰਾਹੇ ਕੋਲ ,, ਓਹਦੇ ਤੇ ਫਿਲਮਾਂ ਜਿਆਦਾ ਆਉਂਦੀਆਂ ਸੀ ਨਾਲ਼ੇ ਕਾਰਟੂਨ,, ਸ਼ਾਇਦ ਫੇਰ ਤਾਂ ਸਾਰੇ ਹੀ ਚਲ ਪਿਆ ਸੀ 😊

    • @rajrandawa47
      @rajrandawa47 Месяц назад

      Haji dabwali haryana ch tower c

  • @maninder5817
    @maninder5817 Месяц назад

    ਪੁਰਾਣੇ ਦਿਨ ਯਾਦ ਕਰਾਤੇ ਵੀਰ ਨੇ 🎉🎉

  • @BaljitSingh-jl2sy
    @BaljitSingh-jl2sy 2 месяца назад

    Ajj de sme ch eh taar v mil jabe ta boht vaddi gall aa

  • @Satinder-nm2rc
    @Satinder-nm2rc Месяц назад

    Tusi taan bachpan yaad karva dita

  • @kiranbehniwal3945
    @kiranbehniwal3945 3 месяца назад

    thankx alot veere chanderkanta yaad kraata mere maame ke kare tv te assin massea di raat and chanderkanta dekhan jaya karde si jadon assin apne kar blackandwhite tv le ke aaaye tan dd2 te raja rancho te rangoli shaktimaan te shuti shuti program dekde si naale chitarhaar yug naatak te sbaabimaan jeda 4 vaje chalda si yr je oho time vi dubara aaje ajj color tv e hajaara chnnel ne per saare bekaar ne

  • @Btstopfanclub
    @Btstopfanclub 3 месяца назад

    Wah sardaar ji dil jeet liya apne

  • @iwannasaysomethingi5363
    @iwannasaysomethingi5363 3 месяца назад

    ਐਨੇ ਡੰਬਰ ਕੀਤੇ ਭਰਾਵਾ ਇਹਦੇ ਪਿੱਛੇ ਇਹ ਪਤੰਦਰ ਟਿਕਦਾ ਈ ਨੀ ਸੀ ਹੁੰਦਾ ਸਾਡੀ ਛੱਤ ਕੱਚੀ ਸੀ ਇੱਕ ਇਹਦੀ ਤਾਰ ਨਾਲ ਡੱਬੀ ਵੀ ਲਗਦੀ ਸੀ
    ਪਰ ਜਦ ਕੇਬਲ ਆਈ ਤਾਂ ਸਾਡੇ ਕੋਲ ਈ ਬੂਸਟਰ ਲਾਗੇ ਫੇਰ ਆਪਾਂ ਫਰੀ ਕੇਬਲ ਦੇ ਨਜਾਰੇ ਦਵਾਏ ਘਰਦਿਆਂ ਨੂੰ

  • @ChanaSingh-nc7iy
    @ChanaSingh-nc7iy 2 месяца назад

    ਬਹੁਤ ਸੋਹਣੀ ਵੀਡੀਓ ਵੀਰ ਸੇਵਕ ਬਚਪਨ ਚੇਤੇ ਆ ਗਿਆ ਸ਼ਕਤੀਮਾਨ ਦੇਖਣ ਲਈ ਬਹੁਤ ਪਾਪੜ ਵੇਲਣੇ ਪੈਂਦੇ ਸੀ 😅😅😅

  • @vaneet018
    @vaneet018 2 месяца назад

    Wah ji wah. Je kite chal painda ta hor vi majaa aana c.

  • @swarnsingh3667
    @swarnsingh3667 3 месяца назад

    ਬਹੁਤ ਵਧੀਆ ਲੱਗਿਆ ਵੀਰ, ਬੀਤੇ ਖੂਬਸੂਰਤ ਪਲ ਯਾਦ ਕਰਾਤੇ।
    ਮੈਂ ਡੇੜ੍ਹ ਕ ਸਾਲ ਪਹਿਲਾਂ ਕਾਂਊਟਰ ਮਿੰਨੀ ਟੀਵੀ ਦੇ ਏਰੀਅਲ ਐਨਟੀਨੇ ਤੇ ਚੇਕ ਕੀਤਾ ਸੀ, ਧੁੰਦਲੇ ਜਿਹੇ ਚਿੱਤਰ ਨਜ਼ਰ ਆ ਰਹੇ ਸੀ।
    ਤੁਹਾਡੀ ਵੀਡੀਓ ਦੇਖ ਕੇ, ਮੈਂ ਵੀ ਚੇਕ ਕਰਕੇ ਦੇਖੂੰਗਾ ਤੇ ਕੀ ਨਜ਼ਰ ਆ ਰਿਹਾ, ਕਮੈਂਟ ਕਰਕੇ ਦਸੂੰਗਾ।
    ਪੀਲੀਭੀਤ ਦੇ ਉੱਤਰਾਖੰਡ ਦੀ ਹੱਦ ਦੇ ਖੇਤਰ ਤੋਂ।

  • @gaggucheemasingh3130
    @gaggucheemasingh3130 3 месяца назад +2

    ਚੰਦਰਕਾਂਤਾ

  • @DaalchandRajput-hh2sz
    @DaalchandRajput-hh2sz 3 месяца назад

    Najara aagya video dekh k bachpan diya yaada

  • @balrajelectrician7943
    @balrajelectrician7943 3 месяца назад +1

    ❤❤❤❤Dil khush ho gya g thanks

  • @bhairandhirsinghsherian
    @bhairandhirsinghsherian 3 месяца назад

    ਸਾਈਕਲ ਦਾ ਚੱਕਾ ਵੀ ਲਾ ਲੈਂਦੇ ਸੀ ❤❤❤

  • @paulsalon6310
    @paulsalon6310 2 месяца назад

    Buhat vadia kaash oh din phir aa jaan

  • @_singh-is-king_4304
    @_singh-is-king_4304 3 месяца назад

    Bai mein bht labhiya online kito ni miliya antina ah wala bht Dil karda dd channel dekhn nu ohi tv te jithe 12 chanal chalde c

  • @idoanything2402
    @idoanything2402 3 месяца назад

    Kinne chir baad dekhya dil khush ho gya roj ehnu guma k set karna penda c😂😂

  • @YuvrajSinghYuvrajSingh-fp8fm
    @YuvrajSinghYuvrajSingh-fp8fm 3 месяца назад

    ਪੁਰਾਣੀਆਂ ਯਾਦਾਂ

  • @Stwinder425
    @Stwinder425 2 месяца назад

    Bai Yahsat chlda punjab ch bahut good channel

  • @sukhjindersinghjassiegill8363
    @sukhjindersinghjassiegill8363 3 месяца назад

    Bhut ghumaaya antenna assi nikke hunde