ਭਾਰਤ ਵਿਚ 220 ਵੋਲਟ ਦੀ ਜਗਾ 110 ਵੋਲਟ ਕਰ ਦਿੱਤੇ ਜਾਣ ਤਾਂ ਫਾਇਦਾ ਹੋਊ ਜਾ ਨੁਕਸਾਨ || Can we use 110V in India?

Поделиться
HTML-код
  • Опубликовано: 27 сен 2024
  • ਸਤਿ ਸ੍ਰੀ ਅਕਾਲ ਜੀ ਭਾਰਤ ਵਿਚ 220 ਵੋਲਟ ਦੀ ਜਗਾ 110 ਵੋਲਟ ਕਰ ਦਿੱਤੇ ਜਾਣ ਤਾਂ ਫਾਇਦਾ ਹੋਊ ਜਾ ਨੁਕਸਾਨ || Can we use 110V in India?
    my website link:-
    sunvoam.com/
    www.mrsewak.net/
    ⚠️ Copyright Disclaimers
    • We use images and content by the RUclips Fair Use copyright guidelines
    • Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
    • This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
    #sewakmechanical
    People also ask :-
    Can I use 110v hair dryer in India?
    Is it OK to plug 110v to 220v?
    Can you use 110v at home?
    Can I use 110v wire for 220v?
    India 220v to 110 volt price
    Voltage Converter 220V to 110V India
    Best Voltage Converter 220V to 110V India
    220V to 110V Converter 1000w India
    voltage converter (220v to 110v flipkart)
    Step Down Transformer 220V to 110V 2000W India
    Best Step Down Converter 220V to 110V
    220V to 110V Transformer

Комментарии • 85

  • @lakhwindersinghlakhwinder748
    @lakhwindersinghlakhwinder748 2 дня назад +16

    ਸਤਿ ਸ਼੍ਰੀ ਅਕਾਲ ਜੀ ਸਿਮ ਵਾਲੇ ਸਮਾਰਟ ਮੀਟਰ ਤੇ ਰੀਡਿੰਗ ਬਾਰੇ ਪੂਰੀ ਵੀਡੀਓ ਬਣਾਓ ਜੀ ਧੰਨਵਾਦ ਜੀ

    • @tarzansingh8436
      @tarzansingh8436 День назад +1

      Bai ji eh smart meter companiya de faide lyi ne, sade lyi ni. Caneda vich laaye si 15 ku saal pehla. Bill bohut wad gye si

  • @JagdeepSingh-iw3ru
    @JagdeepSingh-iw3ru День назад +4

    RCCB ਤੇ ਵੀਡੀਓ ਬਣਾਈ ਜਵੇ ਵਾਈ ਜੀ

  • @tejindersingh1237
    @tejindersingh1237 День назад +3

    V= IR ਦੀ ਵਿਆਖਿਆ ਸਹਿਤ ਉਸ ਦੇ ਡਿਜ਼ਾਇਨ ਪ੍ਰਭਾਵ ਦੀ ਬਹੁਤ ਸੋਹਣੀ ਵਿਆਖਿਆ ਜੀ ਜੋ ਆਮ ਸਧਾਰਨ ਵਿਅਕਤੀ ਨੂ ਸਮਝ ਆ ਸਕੇ ,,,,,,ਧਨਵਾਦ ਜੀ , ਜੀਓ ,,,,ਫ਼੍ਰਿਕੁਏਨ੍ਸੀ ਦਾ ਪ੍ਰਭਾਵ ਵੀ ਸਮਝਾਉਣਾ ਕੀਤਾ , ,,,ਅਤਿ ਅਹਿਮ ਜਾਣਕਾਰੀ ਜੀ ,,,, 🙏🙏

  • @Sukhvirs-b1f
    @Sukhvirs-b1f День назад +1

    ਜੇਕਰ ਘਰੇ ਕੋਈ ਪੱਖਾ ਜਾਂ ਮੋਟਰ ਵਗੈਰਾ short ਹੋ ਜਾਵੇ ਤਾਂ ਇਲੈਕਟ੍ਰਾਨਿਕ ਮੀਟਰ ਦੀ ਖਪਤ ਬਹੁਤ ਵੱਧ ਜਾਂਦੀ ਹੈ !! !!

  • @JarnailSingh-ds8si
    @JarnailSingh-ds8si 2 дня назад +3

    ਸਤਿ ਸ੍ਰੀ ਆਕਾਲ ਸਰ ਜੀ ਸਰਦਾਰ ਸੇਵਕ ਸਿੰਘ ਜੀ ਤੇ ਸਰਦਾਰ ਜੈ ਸਿੰਘ ਜੀ ਨੂੰ ਇੱਕ ਮੇਰਾ ਸਵਾਲ ਸੀ ਕਿ ਜਨੇਟਰ ਤੇ RCCB ਕਿਓ ਨਹੀ ਕੰਮ ਕਰਦੇ , ਕਿਰਪਾ ਕਰਕੇ ਇਸ ਵਾਰੇ ਚੰਨਣ ਪਾਓ

  • @jasvirsingh514
    @jasvirsingh514 2 дня назад +2

    ਧੰਨਵਾਦ ਸ੍ਰ ਜੀ ਬਹੁਤ ਵੱਡੀ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਭਰਾ ❤❤❤❤

  • @tahlivehda
    @tahlivehda День назад +1

    ਸਤਿ ਸ੍ਰੀ ਅਕਾਲ ਜੀ ਘਰ ਪੁਰਾਣਾ ਬੋਰ ਆ ਓਸ ਵਿਚ ਅਰਥ ਕਰ ਸਕਦੇ ਆ ਤੇ ਕਿਵੇਂ ਕਰ ਸਕਦੇ ਹਾਂ ਦੱਸਣਾ ਜੀ?? 🙏🙏🙏🙏🙏

  • @sanjaykumar25
    @sanjaykumar25 2 дня назад +1

    ਭਾ ਜੀ ਜਾਣਕਾਰੀ ਤਾਂ ਤੁਹਾਡੀ ਅਲੱਗ ਹੀ ਹੁੰਦੀ ਹੈ। ਤੁਹਾਡੇ ਮੁਤਾਬਿਕ ਤਾਰਾਂ ਦੀ ਮੋਟਾਈ ਨਿਰਭਰ ਕਰਦੀ ਹੈ ਬਿਜਲੀ ਦੀ ਖਪਤ ਤੇ। ਧੰਨਵਾਦ ਸਾਹਿਤ
    ਸੰਜੇ ਕੁਮਾਰ ਪਟਿਆਲੇ ਤੋਂ। ਤੇ ਏਹ ਧੂਰੀ ਵਾਲੇ ਭਾ ਜੀ ਨੂੰ ਕਦੀ ਮਿਲਣਾ ਹੋਵੇ ਤਾਂ ਮਿਲ ਸਕਦੇ ਹਨ। ਮੈਂ ਧੂਰੀ ਜਾਉਂਦਾ ਰਹਿੰਦਾ ਆਪਣੇ ਕੰਮ ਦੇ ਸਿਲਸਿਲੇ ਵਿੱਚ। ਦਸਿਓ ਜਰੂਰ।

  • @mehkammaan7157
    @mehkammaan7157 День назад +1

    God bless you Bai Ji ❤❤❤❤❤

  • @KhabraMusicalTrain
    @KhabraMusicalTrain День назад

    ਬਿੱਲਕੁਲ ਠੀਕ ਹੈ 220 volt ਤੇ wire ਦੀ ਘੱਟ gauge ਨਾਲ ਕੰਮ ਚਾਲ ਜਾਂਦਾ ਹੈ, 110 Volt ਤੇ ampere double ਹੋ ਜਾਣਗੇ ਤੇ wire size upgrade ਕਰਨਾ ਪਵੇਗਾ ।

  • @iqbalsingh5034
    @iqbalsingh5034 23 часа назад

    ਵੀਰ ਸ ਜੈ ਸਿੰਘ ਤੇ ਸ ਸੇਵਕ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ। ਇਸ ਵੀਡੀਓ ਨਾਲ ਹੁਣ ਬਾਹਰੋਂ ਬਿਜਲਈ ਵਸਤੂਆਂ ਲਿਆਉਣ ਤੋਂ ਪਹਿਲਾਂ ਜਿਹੜਾ ਜਿਹੜਾ ਵੀ ਇਸ ਵੀਡੀਓ ਨੂੰ ਸਮਝ ਲਵੇਗਾ, ਉਹ ਕਨੇਡਾ ਅਮਰੀਕਾ ਆਦਿ ਦੇਸਾਂ ਤੋਂ ਕਦੇ ਵੀ ਸਮਾਨ ਨਹੀਂ ਲਿਆਵੇਗਾ। ਦੁਬਾਰਾ ਦੋਨਾਂ ਵੀਰਾਂ ਦਾ ਧੰਨਵਾਦ।

  • @GurmeetSingh-di6jl
    @GurmeetSingh-di6jl День назад

    ਜਿਨੀ ਵੋਸਟਜ ਘੱਟ ਹੋਵੇਗੀ ਉਨੇਂ ਹੀ ਅਮਪੀਆਰ ਵੱਧ ਜਾਣਗੇ ਤਾਰਾਂ ਮੋਟੀਆਂ ਚਾਹੀਦੀਆਂ ਹਨ

  • @SurjitSingh-rd1ih
    @SurjitSingh-rd1ih День назад

    ਇਮਾਨਦਾਰ ਮੁਲਕ ਹੈ ਭਾਰਤ ਤਾਹੀਉਂ ਇਥੇ ਕਿਸੇ ਪਰੀਟੀਕਲ ਨੂੰ ਕੁੱਝ ਨਾ ਹੋਵੇ ਵੋਟਰ ਮਰਦਾਂ ਮਰ ਜਾਵੇ ਕੋਈ ਫਰਕ ਨਹੀਂ ਇਹ ਹੈ ਭਾਰਤ ਮਹਾਨ

  • @harkiratsingh1013
    @harkiratsingh1013 2 дня назад +1

    Sir aap ji naal gal karna chahunda Haan ji.....Please tusi apna best time daseyo.....Jadon aap ji disturb na hovo

  • @baljinderkumar8343
    @baljinderkumar8343 День назад

    ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ

  • @harinderbhaggal8955
    @harinderbhaggal8955 День назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @bkbally5163
    @bkbally5163 День назад

    ਸਹੀ ਕਹਿੰਦੇ ਹੋ ਜੈ ਸਿੰਘ ਭਾਈ ਇੱਥੇ ਬੰਦੇ ਦੀ ਕੋਈ ਕਦਰ ਨਹੀਂ ਫੈਕਟਰੀਆਂ ਚ ਬੰਦਾ ਮਤਿਆਂ ਜਾ ਕੁੱਤਾ ਮਰਿਆ ਇੱਕ ਬਰਾਬਰ ਕੋਈ ਨਹੀਂ ਪੁੱਛਦਾ

  • @kuldeepsinghkuldeepsingh8409
    @kuldeepsinghkuldeepsingh8409 День назад

    ਅੰਕਲ ਜੀ ਉਲਾ ਉੱਤੇ ਵੀ ਇੱਕ ਵੀਡੀਓ ਬਣਾ ਦੇ ਤੁਸੀਂ ਸਕੂਟਰੀ ਲਈ ਤਾਂ ਹੈ

  • @hardeepsinghnandra-bj2no
    @hardeepsinghnandra-bj2no День назад +1

    वीरजी आजकल तो 50 एचपी की मोटर भी मशीन से डायरेक्ट फिट है, फ्लांच मोटर लगी होती है, और लोग 1 बार अर्थिंग करके भूल जाते है, दोबारा अर्थिंग करवाते ही नहीं है

  • @KulwantSingh-em4yt
    @KulwantSingh-em4yt День назад

    ਇਕ ਗੱਲ ਸਮਝ ਨਹੀਂ ਆ ਰਹੀ ਫੇਸ ਡਬਲ ਹੈ ਵੋਲਟਸ 240 ਹਨ

  • @swarnsingh1134
    @swarnsingh1134 2 дня назад +1

    ਬਹੁਤ ਵਧੀਆ ਜਣਕਾਰੀ

  • @amansingh-ph7zz
    @amansingh-ph7zz 22 часа назад

    Bhaji ik swaal jwab jru dyo, ki ik amp meter battery tey charging and load amp dono show kr skda. Jado charge kriye udo charging amp show kre tey jado load paiye ta load dey amp dasy

  • @pbx1577
    @pbx1577 2 дня назад +1

    India vich paise di hi velue hai bande di nahi bilkul sahi keha sir g ne

  • @RAMITARANISANGRUR
    @RAMITARANISANGRUR 2 дня назад +1

    photostate machine lyi stepdown use karna painda

  • @amanbraich7728
    @amanbraich7728 День назад

    Bahut vadhiya jaankari, kum karday ne changay, Sardar Jai Singh te Sewak Singh, donay ghaint banday

  • @Harsh-yb2pz
    @Harsh-yb2pz 11 часов назад

    chemical earth kime kriae video bnao plz

  • @sahabjit
    @sahabjit 14 часов назад

    Kharcha bahut hoju sarkar da vi te public da v

  • @venusfurniturebarnala1905
    @venusfurniturebarnala1905 2 дня назад +4

    ਪੱਕੇ ਮਿੱਤਰ

  • @Jaash365
    @Jaash365 День назад

    Es bekar desh india mai greeb admi da koi faiyda nahi hoga

  • @rajuaulakh7055
    @rajuaulakh7055 2 дня назад +1

    ਵੀਰ ਸੇਵਕ ਸਿੰਘ ਜੀ ਇਕ ਜੈ ਸਿੰਘ ਜੀ ਤੋਂ ਜਾਣਕਾਰੀ ਕਿਸੇ ਟਾਈਮ 3 ਫੇਸ ਟ੍ਰਾਂਸਫਾਰਮਰ ਦੇ ਵਿੱਚੋ 3 ਫੇਸਾ ਦੀ ਵੋਲਟੇਜ ਬਰਾਬਰ ਕਿਉ ਨਈ ਨਿਕਲਦੀ ਇਹ ਘਟ ਵੱਧ ਹਿੰਦੀ ਅ

    • @Lakhwindersingh-bv4un
      @Lakhwindersingh-bv4un 2 дня назад +1

      ਇਨਪੁਟ ਘੱਟ ਵੱਧ ਹੁੰਦੀ ਹੈ ਆਉਟਪੁੱਟ ਤਾਂਹੀ ਘੱਟ ਵੱਧ ਨਿਕਲਦੀ ਹੈ

  • @Dharam1313
    @Dharam1313 День назад

    Very nice information ji

  • @dineshchoudharydcpodvr9
    @dineshchoudharydcpodvr9 День назад

    Nice information veer g

  • @IqbalSaini-z1f
    @IqbalSaini-z1f День назад

    Good knowledge ji.

  • @hardeepsinghnandra-bj2no
    @hardeepsinghnandra-bj2no День назад

    Satshriakal ji
    Sweet virji

  • @HSBrar-kn5ny
    @HSBrar-kn5ny День назад

    Good knowledge g🙏🙏

  • @kulvindersarao5221
    @kulvindersarao5221 День назад

    Good information

  • @JagdeepSingh-iw3ru
    @JagdeepSingh-iw3ru День назад

    Waheguru ji

  • @NirmalSingh-vv2vt
    @NirmalSingh-vv2vt 2 дня назад +1

    Very good ❤

  • @dr.gurtejsinghsamra9379
    @dr.gurtejsinghsamra9379 День назад

    yes ok th to u

  • @singhvirk71
    @singhvirk71 День назад

  • @farmarfarming3846
    @farmarfarming3846 День назад

    ਅਨਮੋਲ ਜਾਣਕਾਰੀ ਦਿੱਤੀ ਹੈ ❤

  • @samrindersingh6696
    @samrindersingh6696 День назад

    ਅਮਰੀਕਾ ਵਿੱਚ ਆਮ ਚੀਜਾਂ 120 ਵੋਲਟ ਤੇ ਵੱਡੀਆ ਚੀਜਾ (AC, Cloth dryer) 240 ਵੋਲਟ

  • @teamblacksheep-
    @teamblacksheep- 2 дня назад

    Misconception. Fact is Canada and Us had 220/110v SPLIT PHASE 3 coming to homes .Washer dryer and kitchen stove work on 220v and rest outlets are 110V. This is done by single transformer split phase 3 providing both voltages to house. So basically transformer outside homes has two outputs 220 and 120v both. More explanation below
    ruclips.net/video/fJeRabV5hNU/видео.htmlsi=Zt8E6Bz0zbfyfUR0

  • @supremeleader5516
    @supremeleader5516 День назад

    Adhi adhuri jaankari hai jai singh nu, 110v te v banda mar janda, nale 220 best hai 110v nalo. Sari dunia vich 220v chalda except US,Canada te japan. Europe vich v 220 chalda

  • @gurnad_singh
    @gurnad_singh День назад

    Koi product hi work na kre Bina earthing to India ch.........appe sab nu must hoju earthing krwana

  • @amanvirsinghtoor9143
    @amanvirsinghtoor9143 2 дня назад

    ਦੋਨੋਂ ਵੀਰ ਪਹਿਲੇ ਵਾਰ ਦੇਖਿਆ ਜੀ ❤❤❤❤❤

  • @KashmirSingh-uq1yf
    @KashmirSingh-uq1yf День назад

    I discion this 1977 I t i amritsar not do this all system change transmission trsformer appliance thanks

  • @kulwindernamol
    @kulwindernamol День назад

    Jai Singh Ji & Sewak Ji mere Ghar OnGrid Solar da Camical earth hai kita hoea Ke USs witch water panna Zaruri hai after 2-3 month please Daseo

  • @artoftailoring
    @artoftailoring 2 дня назад

    Nuksan
    Before watching video

  • @jinderpoohla
    @jinderpoohla 2 дня назад

    ਜਾਣਕਾਰੀ ਬਹੁਤ ਵਧੀਆਂ ਜੀ

  • @vipin23us
    @vipin23us 2 дня назад

    ਵਧੀਆ ਵਿਆਖਿਆ ਖਾਲਸਾ ਜੀ...🙏

  • @SarbjeetSingh-h1o
    @SarbjeetSingh-h1o 2 дня назад +1

    paji number

  • @Ranger-12786
    @Ranger-12786 2 дня назад

    Good uncle ❤❤
    Sir you r the genius ❤❤❤

  • @ranjeetsandhu4197
    @ranjeetsandhu4197 2 дня назад

    Bai g view badon baste kedi trik laune o

  • @baljinderbrar2396
    @baljinderbrar2396 День назад

    Government the dedication nhi ha

  • @avtarcheema3253
    @avtarcheema3253 2 дня назад

    ਵਧੀਆ ਜਾਣਕਾਰੀ 👍

  • @iqbalsingh2495
    @iqbalsingh2495 2 дня назад

    ਧੰਨਵਾਦ ਜੀ

  • @parmjeetbajwa4950
    @parmjeetbajwa4950 2 дня назад

    ਵਾਹਿਗੁਰੂ ਜੀ 🙏

  • @tarzansingh8436
    @tarzansingh8436 День назад

    240v da khatra. Earth bohut jruri aa.
    Aah gora lucky aa ke ajj vi jeonda te anna ni hoya flash nal
    ruclips.net/user/shortsPwzX-fPbzKs?si=zgPKKAMwelWVgEt4

  • @balkarhans3426
    @balkarhans3426 2 дня назад

    Good job

  • @ajaybatra2024
    @ajaybatra2024 2 дня назад

    Very Good Question

  • @JagtarSingh-mv2ow
    @JagtarSingh-mv2ow 2 дня назад

    Good information sir

  • @singhguru5661
    @singhguru5661 22 часа назад

    ruclips.net/video/WDM0f8G9KAY/видео.htmlsi=0vSoXLk7FrDP53-d
    Rakab Ganj Gurdwara Sahib Delhi 2024

  • @buntysood4434
    @buntysood4434 2 дня назад

    Hlo b bro main eatho canada 110 sweet shop de khoya machine bhage

  • @Dharam1313
    @Dharam1313 2 дня назад

    Bahut vadhiya jankari ji

  • @Varindersinghfeb-mr8cm
    @Varindersinghfeb-mr8cm 2 дня назад

    Good veer ji

  • @buntysood4434
    @buntysood4434 2 дня назад

    Bilkul sahi b bro

  • @Sikhsingh0
    @Sikhsingh0 2 дня назад

  • @vipin23us
    @vipin23us 2 дня назад

    No

  • @rupindersingh7741
    @rupindersingh7741 2 дня назад

    Arth check kro groun arth

  • @Sikhsingh0
    @Sikhsingh0 2 дня назад

    Bilkul shi

  • @singhbirring3663
    @singhbirring3663 День назад

    ਵੀਰ ਜੀ ਮੈ uk construction ch job ਕਰਦਾ ਕਦੇ ਕਦੇ ਮੈਨੂੰ ਲਗਦਾ ਵੀ ਫਾਲਤੂ ਚ ਐਵੇਂ ਈ ਟਾਈਮ ਖਰਾਬ ਕਰਦੇ ਆਹ ਪਰ ਹੌਲੀ ਹੌਲੀ ਪਤਾ ਲੱਗਿਆ ਏਥੇ ਬੰਦੇ ਦਾ ਮੂਲ ਪੈਂਦਾ ਬੜੇ ਬੜੇ ਪ੍ਰੋਜੈਕਟ ਰੋਕ ਦਿੰਦੇ ਆਹ safe guidline ਨੂੰ ਪਾਰ ਕਰੋ ਗੇ

  • @pr5991
    @pr5991 День назад

    Australia and New Zealand is similar to India for voltage, only the plugs are different and safer than India. These plugs are safer, the RCBO makes each house more safe. We run AC, Microwave, induction on battery but I have made 48v LIFEO4 battery myself and have 5kw inverter.

    • @supremeleader5516
      @supremeleader5516 День назад

      Bai inverter te kio chlone? Solar system laga tuhade?

  • @aaliram1185
    @aaliram1185 День назад

    ਬਾਈ ਜੀ 110ਵੋਲਟ ਬਿਜਲੀ ਤੇ 220ਵੋਲਟ ਵਾਲੀ ਕੋਈ ਵੀ ਯੰਤਰ ਨਹੀਂ ਚੱਲ ਸਕਦਾ । 110 ਵੋਲਟ ਦਾ ਕਰੰਟ ਵਧ ਜਾਵੇਗਾ

  • @Farooqidx123
    @Farooqidx123 День назад

    Bohat changi jaankaari ditti thanks

  • @tarzansingh8436
    @tarzansingh8436 День назад

    Canada vich ik aam ghar india de nikke karkhane jinni bijli kha janda hai ji

    • @supremeleader5516
      @supremeleader5516 День назад

      220 v system best hai, puri dunia vich chalda except north america and japan

  • @jawanda
    @jawanda День назад +1

    110v ਦੇ ਵਿਸ਼ੇ ਤੋਂ ਭੱਟਕ ਗਏ ਹੋ। ਬਿਜਲੀ ਦੇ ਜਾਣਕਾਰਾਂ ਦਾ ਇਕ ਫਾਇਦਾ, ਦਾੜ੍ਹੀ ਚ ਧੋਲੇ ਨਹੀਂ ਆਉਂਦੇ, ਚਾਹੇ ਚੇਹਰੇ ਤੋਂ ਝੁਰੜੀਆਂ ਪੈ ਜਾਣ। 🤣

    • @supremeleader5516
      @supremeleader5516 День назад +2

      Shi gal a, adhi adhuri jaankari dai janda, banda ta 110 nal v mar janda, gappa mari janda