Jassi Mithu ਦੀ Love story New punjabi podcast EP 17

Поделиться
HTML-код
  • Опубликовано: 30 дек 2022

Комментарии • 795

  • @MurgikhanaTv
    @MurgikhanaTv Год назад +16

    100% ਸੱਚੀ ਘਟਨਾ ਹੈ ਜੀ ਜੱਸੀ ਮਿੱਠੂ ਵਾਲੀ l ਮੇਰੇ ਨਾਲ ਦੇ ਪਿੰਡ ਨਾਰੀਕੇ ਨਾਨਕੇ ਨੇ ਮਿੱਠੂ ਦੇ. ਖਾਨਪੁਰ ਤੋਂ ਨਾਰੀਕੇ ਦੇ ਰਾਹ ਤੇ ਇਹ ਵਾਕਾ ਹੋਇਆ ਸੀ

  • @dilrajvicky8378
    @dilrajvicky8378 21 день назад

    ਇਹਨਾਂ ਵਲੋਗਰਾ ਦੀ ਇਸ ਤਰਾਂ ਹੀ ਕੁੱਤੇਖਾਣੀ ਕਰਦੇ ਰਹੋ ਦੋਵੇਂ ਵੀਰ ,, ਬਾਬਾ ਦੀਪ ਸਿੰਘ ਜੀ ਤੁਹਾਨੂੰ ਦੋਵਾਂ ਵੀਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਕਰਨ ,, ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏

  • @2minutecookWithRimpy
    @2minutecookWithRimpy Год назад +4

    ਜਗਰਾਉਂ ਚ ਕਮਲ ਚੌਂਕ ਹੈ ਵੀਰੇ ..ਬਜਾਰ ਵਿੱਚ ...ਮੈਂ ਵੀ ਜਗਰਾਉਂ ਤੋਂ ਹੀ ਆ ..

  • @anmolmaan5960
    @anmolmaan5960 Год назад +31

    ਨਵਾਂ ਸਾਲ ਹੋਰ ਤਰੱਕੀਆਂ ਬਖਸ਼ੇ ਵੀਰਾਂ ਨੂੰ ❤️🙏🏻

  • @gamingnoob617
    @gamingnoob617 2 часа назад

    ਵੀਰ ਸਟੋਰੀ ਦਾ ਮੈਨੂੰ ਵੀ ਪਤਾ, ਸੱਚੀ ਸਟੋਰੀ ਆ, ਪਰ facts ਸਹੀ ਨੀ ਹੈਗੇ, ਮੈਂ ਪਰੂਫ ਨਾਲ ਸਟੋਰੀ ਸਹੀ ਕਰ ਸੱਕਦਾ, ਜੇ ਬੁਰਾ ਨਾ ਮੰਨੋ

  • @rajvinderaujla5191
    @rajvinderaujla5191 Год назад

    ਪਿੱਛੇ ਜਿਹੇ ਨਹੀਂ ਬਹੁਤ ਸਾਲਾਂ ਤੋਂ Quebec ਇਹ ਜੰਗ ਚੱਲਦੀ ਤੇ ਇੱਕ ਗੱਲ ਹੈ ਸਿਰਫ ਵੋਟਾਂ ਦੀ ਉਡੀਕ ਕਰਦੇ ਬਾਕੀ ਸਭ ਆਪਣੀ ਭਾਸ਼ਾ ਫ਼੍ਰੈਂਚ ਵਿੱਚ ਰੋਡ ਮੈਪ ਕਨੂੰਨ ਆਪਣਾ ਸਾਰਾ ਕੁਝ ਉਹ ਆਪਣੇ ਚਲਾਏ ਕਨੂੰਨ ਅਧੀਨ ਸਾਲਾਂ ਤੋਂ ਕਰਦੇ ਨੇ ਉਹ ਸਭ ਉਹ ਕਿਸੇ ਦੀ ਗਲਤੀ ਨਹੀਂ ਝੱਲਦੇ

  • @parmindersinghdhanoa5102
    @parmindersinghdhanoa5102 Год назад +3

    ਵੀਰੇ ਮੈਂ ਤੁਹਾਡਾ ਪੋਡਕਾਸਟ ਫ੍ਰੀ ਹੋ ਕੇ ਦੇਖਦਾ ਹੁੰਦਾ ਮੈਂ ਰਾਤ ਨੂੰ ਚਲਾ ਲਿਆ ਪਰ ਰਾਤ ਦੇ 2.20 ਹੋ ਗਏ ਹੁਣ ਨੀਂਦ ਨਹੀਂ ਆ ਰਹੀ ਬਾਕੀ ਪੋਡਕਾਸਟ ਲਾਸਟ ਤੇ ਬਹੁਤ ਵਧੀਆ ਸੀ

  • @gurindershergill2213
    @gurindershergill2213 Год назад +22

    ਮੇਰੇ ਦੋਨਾਂ ਭਰਾਵਾਂ ਨੂੰ ਨਵੇਂ ਸਾਲ ਦੀਆਂ ਲੱਖ-ਲੱਖ ਮੁਬਾਰਕਾਂ 👍🙏 ਕੰਮ ਖਿੱਚਕੇ ਰੱਖੋ 🙏

  • @amarjitsonu5388

    ਸਸਤੀ ਕਾਪੀ ਨਾਲ ਜੋ ਹੋਇਆ ਠੀਕ ਹੋਇਆ।

  • @parmindersinghdhanoa5102
    @parmindersinghdhanoa5102 Год назад +17

    ਵੀਰੇ ਬਹੁਤ ਸੋਹਣਾ ਪੋਡਕਾਸਟ ਸੀ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਦੋਨਾਂ ਵੀਰਾਂ ਨੂੰ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਤੁਹਾਡੇ ਦੋਨਾਂ ਵੀਰਾਂ ਤੇ ਮੇਹਰ ਭਰਿਆ ਹੱਥ ਰੱਖਣ ਜੀ ਤੰਦਰੁਸਤੀ ਬਖਸ਼ਣ 🙏🙏🙏🙏🙏

  • @PoojaVerma-jj2vz
    @PoojaVerma-jj2vz Год назад +11

    Happy new year to all 🥳🥳🥳veere podcast bht jada vdia hunda tada bs wait rehndi hai ki kdo new podcast aye te kuch sikhan nu mile .....te jo story sunande veer ji podcast ch bht jada sirraa hundi hai ...te pls eh story vala concept continue rakheo hun ....god bless you dove veera nu .....baba g hamesha tarakki bakshan tanu dove veera nu 🙏🏻love from amritsar veer ji 🥰🥰🥰

  • @Colours_of_music_01
    @Colours_of_music_01 Год назад +5

    Paji story wala concept boht hi vdia 👍👍...boht mza anda story sunan ch and boht interst bn jnda ... Knowledge v mildi,, keep going 👍👍👍❤️

  • @nabhealle4584
    @nabhealle4584 Год назад +1

    Happy new year Manider and Joban veere.Gbu🎂💥❤️🥳

  • @kiranshergill2203
    @kiranshergill2203 Год назад +14

    Happy New Year Bro both of you.

  • @navsandhu1337
    @navsandhu1337 Год назад +3

    Veer ji jassi di story sun k ta rona aa geya

  • @pb65vibes
    @pb65vibes Год назад +1

    Gud1 bhji,vry gud video u both made,n Happy New year dona nu mera bhraaa😎🎇👑🍺🥂😇

  • @jassdhillon8521
    @jassdhillon8521 Год назад +5

    Story schi bhut heart touching c .. bhut vadia lgea eh podcast ❤️

  • @malkeitkaur3046
    @malkeitkaur3046 Год назад +26

    I live in British Columbia I know this story. Jassi school Principle was behind to get her justice heart breaking. RIP Jassi you wont be forgetten.

  • @Gill623
    @Gill623 Год назад +1

    Happy new year brother 😊 nawa saal thode lyi khushiya lai k aawe 😊 keep it up bro eda hi videos lai k aao

  • @amankaur3889
    @amankaur3889 Год назад

    Hji bhut vdia lgi stry informative c kfi 🙏💫