Deep matharu ਦੀ ਬੇਬੇ ਖੁਸ਼ ਨਹੀਂ ਲੱਗਦੀ Vicky Thomas ਤੇ Ashleen ਦੀ ਮਸ਼ਹੂਰੀ ਤੋਂ EP 18

Поделиться
HTML-код
  • Опубликовано: 11 янв 2023

Комментарии • 731

  • @OhiSaabi
    @OhiSaabi Год назад +62

    ਗੁਰਦਾਸ ਮਾਨ ਕੀ, ਮੈਂ ਵੀ ਹੋਵਾਂ ਤੇ ਤਹਾਨੂੰ ਕੁਝ ਗਲਤ ਲੱਗੇ ਤਾਂ ਜਰੂਰ ਬੋਲੋ, ਲਿਹਾਜ ਨੀ ਪਗਾਉਣੇ । ਤਹਾਨੂੰ ਬਨਾਉਣ ਵਾਲੇ ਇਹ ਸੁਨਣ ਵਾਲੇ ਨੇ ਤੇਂ ਜਿਸ ਕਰਕੇ ਇਹ ਸੁਣਦੇ ਨੇ, ੳਹ ਫਰਜ਼ ਜਰੂਰ ਪੂਰਾ ਕਰਨਾ ਭਾਂਵੇ ਕੋਈ ਹੋਵੇ ❤️

  • @mittrandapodcast208
    @mittrandapodcast208  Год назад +252

    ਸਾਰੇ ਵੀਰ ਭੈਣਾਂ ਨੂੰ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ❤️❤️

  • @ROBINSINGH-wv3xe
    @ROBINSINGH-wv3xe Год назад +29

    ਇਟਲੀ ਵਾਲੇ ਬਾਈ ਨੂੰ ਵੇਖ ਕੇ ਮੈਨੂੰ ਆਪਣੇ ਵੱਡੇ ਭਰਾ ਦਾ ਯਾਦ ਆ ਜਾਂਦੀ ਐ, ਓਹਨੂੰ ਵੀ ਤਕਰੀਬਨ 18-20 ਸਾਲ ਹੋ ਗਏ ਇਟਲੀ ਗਏ ਨੂੰ। ਫੇਸ ਵੀ ਓਧੇ ਵਰਗਾ ਹੀ ਆ।❤️

  • @readingbook9720
    @readingbook9720 Год назад +1

    ਬਿਲਕੁਲ ਵੀ ਖੁਸ਼ ਨਹੀਂ ਦੀਪ ਤੇ ਪਰਿਵਾਰ ਦਾ ਸ਼ਕਲ ਤੇ ਨਕਲੀ ਖਸ਼ੀ ਏ .

  • @preetrandhawa6170
    @preetrandhawa6170 Год назад +12

    ਵੀਰ ਜੀਂ ਮੈਨੂੰ ਵੀ ਫੀਲ ਹੋਈ ਸੀ ਪਰ ਮੈਨੂੰ ਲਗਾ ਮੇਰਾ ਵਹਿਮ ਆ ਤੁਹਾਡੀਆਂ ਗੱਲਾਂ ਸੁਣਕੇ ਹੁਣ ਲਗਾ ਵਹਿਮ ਨੀ ਬਿਲਕੁਲ 💯%ਸੱਚ ਆ ਇਹ ਵੀਰੇ ਬਾਕੀ ਵੀਰ ਜੀਂ ਜਦੋਂ ਧੀ ਅਜੇ ਘਰ ਬੰਦਾ ਜਵਾਈ ਵਾਲਾ ਬਣ ਜਾਂਦਾ ਪਰ ਇਹਨੂੰ ਖੋਤੇ ਨੂੰ ਅਕਲ ਨੀ ਓਨੀ 🤦‍♀️😏

  • @chamkorsingh158
    @chamkorsingh158 Год назад +2

    ਵੀਰ ਜੀ ਹੈਪੀ ਲੋਹੜੀ ਵੀਰ ਜੀ ਮੈਂ ਤਹਾਨੂੰ ਇੱਕ ਬੇਨਤੀ ਕੀਤੀ ਸੀ ਇੰਦਰ ਕੀਰਤ ਵਾਲ਼ੀ ਕੋਮਲ ਦਾ ਪਤਾ ਕਰਨ ਲਈ ਕੌਣ ਉਹ ਉਸ ਦਾ ਪਿਛੋਕੜ ਕੀ ਆ ਉਸ ਦੇ ਮੰਮੀ ਡੈਡੀ ਕੌਣ ਨੇ ਵੀਰ ਜੀ ਤੁਸੀਂ ਸਹੀ ਕਿਹਾ ਕੲਈ।ਵਾਰ ਸਾਡੇ ਵਾਰਗੇ ਦਿਹਾੜੀਦਾਰ ਬੰਦੇ ਇੱਕ ਇੱਕ ਰੁਪਏ ਨੁੰ ਤਾਰਸਦੇ ਹੁੰਦੇ ਮੇਰੇ ਬੇਟੇ ਦਾ ਜਨਮਦਿਨ ਇੱਕ ਜਨਵਰੀ ਦਾ ਸੀ ਮੇਰਾ ਬੇਟਾ ਕਹਿੰਦਾ ਮੈਂ ਕੇਕ ਕੱਟਣਾ ਪਰ ਸਾਡੇ ਕੋਲ ਉਸ ਕੋਈ ਵੀ ਪੈਸਾਂ ਨਹੀਂ ਸੀ ਮੇਰਾ ਬੇਟਾ ਬਹੁਤ ਰੋਇਆਂ ਵੀਰ ਜੀ ਇਟਲੀ ਆਉਣ ਤੇ ਕਿੰਨਾ ਕੁ ਖ਼ਰਚ ਆ ਜਾਂਦਾ ਪਲੀਜ਼ ਦੱਸਣਾ

  • @supreetkaur9432
    @supreetkaur9432 Год назад +4

    ਸੂਰਜ ਪ੍ਰਕਾਸ਼ ਦੇ ਕੁੜੀ ਹੋਈ ਪਰ ਉਹਦੀ ਪੂਰੀ ਫੈਮਲੀ ਦਾ ਮੂੰਹ ਬਣਿਆ ਏਹ ਖੁਸ਼ ਨੀ ਹੈਗੇ ਕੁੜੀ ਵੇਖ ਕੇ ਇਹ ਸਭ ਹੁਣ ਦਿਖਾਵੇ ਕਰ ਰਹੇ ਨੇ ਖੁਸ਼ ਹੋਣ ਦਾ ਅੰਦਰੋ ਰੋ ਰਹੇ ਨੇ ਕੰਜ਼ਰ ਜਦੋਂ ਇਹਦੀ ਕੁੜੀ ਵੱਡੀ ਹੋਵੇਗੀ ਇਹਦੇ ਬਲੋਗ ਦੇਖੇਗੀ ਕਿ ਏਨਾ ਨੂੰ ਤੇ ਮੁੰਡਾ ਚਾਈਦਾ c ta ohde dil te ki ਬੀਤੇਗੀ। ਕੁੜੀ ਨੇ v ehna nu keha krna k tuhanu te munda chaida c te fer ptaa ਲੱਗਣਾ ਇਹਨਾ ਨੂੰ

  • @MyVishus
    @MyVishus Год назад +13

    ਸਾਡੇ ਸਾਡੇ ਪੰਜਾਬੀ ਵਰਗ ਦੇ ਸਾਰੇ ਆਪਣੇਆ ਨੂੰ ਲੋਹੜੀ ਦੀ ਲੱਖ ਲੱਖ ਵਧਾਈ ਹੋਵੇ ਫਰੇਸੀ ਬਾਈ ਤੇ ਇਟਲੀ ਵਾਲਾ ਬਾਈ always lob you

  • @happyrai5102
    @happyrai5102 Год назад

    O hee hun 1 crore de rahe o ਪਹਿਲਾਂ hee 1 crore vest lga dinde aa nobit na ondi

  • @Gursanj2022
    @Gursanj2022 Год назад +10

    ਬਹੁਤ ਵਧੀਆ ਵੀਰੇ ਤੁਸੀ ਪ੍ਰਦੇਸ਼ ਵਿੱਚ ਰਹਿ ਕੇ ਵੀ ਪੰਜਾਬ ਬਾਰੇ ਸਭ ਖ਼ਬਰ ਰੱਖਦੇ ਹੋ ਤੇ ਹਰ ਮੁੱਦੇ ਤੇ ਬੋਲਦੇ ਹੋ ਇੱਕ ਦਿਨ ਹਰ ਕੋਈ ਇਹਨਾਂ ਗੱਲਾਂ ਤੇ ਗੌਰ ਕਰੇਗਾ ਇਸੇ ਤਰ੍ਹਾਂ ਲੱਗੇ ਰਹੋ ਅਸੀਂ ਦਿਲੋ ਤੁਹਾਡੇ ਨਾਲ ਹਾਂ ਵਾਹਿਗਰੂ ਜੀ ਲੰਬੀਆ ਉਮਰਾਂ ਬਖਸ਼ੇ ਤੁਹਾਨੂੰ ਦੋਵਾਂ ਵੀਰਾਂ ਨੂੰ।

  • @AjayKumar-tc6tz
    @AjayKumar-tc6tz Год назад +12

    ਵੀਰੋ ਤੁਹਾਡੀਆਂ ਵੀਡੀਓ ਦੇਖ ਕੇ ਬਹੁਤ ਕੁਝ ਸਿੱਖਣ ਨੂੰ ਮਿਲਦਾਂ love you ਵੀਰੋ ਵਾਹਿਗੁਰੂ ਤੁਹਾਨੂੰ ਤੱਤੀ ਵਾ ਨਾਂ ਲੱਗਣ ਦੇਵੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਤੁਸੀਂ ।

  • @manjindersingh01984

    ਸ਼ਸ਼ਤ੍ਨ ਕੇ ਅਧੀਨ ਹੈ ਰਾਜ 🙏🏻

  • @reetkaur26267
    @reetkaur26267 Год назад +12

    Sara podcast dekhya me, bht jada vadiaaa c sara podcast. Bht jada knowledge mili. Kine facts bare pta and tusi loka nu aware krde e 👍. Good job veero.

  • @raveenamotley2028
    @raveenamotley2028 Год назад +4

    Love u so much dowa veerea nu ji.. ਪਾਜੀ ਅੱਜ ta show v ਦੇਖਣ ਵਿਚ ਬੋਤ ਪ੍ਰੌਬਲਮ ਆਂਦੀ ਆ। ਜੁਕਾਮ ਖੰਗ ਨੇ ਬਸ ਕਰਾਈ ਪਈ ਆ ।।।

  • @GurpreetKaur-ri3uy
    @GurpreetKaur-ri3uy Год назад +2

    Bhut vadia msg te bhut ghint video 👌👌👌 waheguru ji tandarusti bakhshe dona prava nu 🙏

  • @anmolasija558
    @anmolasija558 Год назад +3

    😊 tohde dona da gal krn da trika way of spreading knowledge bhot bdia aaa mnu lgda aj dr youth nu lod aa eh sb di❤

  • @gursagarsingh4347
    @gursagarsingh4347 Год назад +4

    Buhat vdia podcast si veer g ❤😙

  • @lovejot2844
    @lovejot2844 Год назад

    ਬਹੁਤ ਵਧੀਆ ਵੀਰੇ ਹੋਣਾ ਦੀਆਂ ਗੱਲਾਂ ਇਹ ਲਾਚਾਰ ਲੋਕ ਤੇ ਇਹ ਨਿਕੰਮੀ ਸਰਕਾਰ ਲਈ ।।

  • @hakamsingh9509
    @hakamsingh9509 Год назад +3

    Sat seri akhal dono veera nu. Happy lohri ji. Very very nice podcast veero. Baba dono veera nu tandrusty chardi kla wakshan ji. Big sport Brothers

  • @NB-zk9vt
    @NB-zk9vt Год назад

    Great bro