ਸਿੱਖ ਰਾਜ | att jatt Sohi | Podcast | The Digital Pendu | Punjabi Podcast

Поделиться
HTML-код
  • Опубликовано: 21 окт 2024

Комментарии • 179

  • @DarshanSinghSivia
    @DarshanSinghSivia 2 месяца назад +11

    ਪੋਡਕਾਸਟ ਦੇਖ ਕੇ ਮਨ ਬਹੁਤ ਖੁਸ ਹੋਇਆ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਦੋਨਾ ਨੂੰ ਚੜਦੀ ਕਲਾ ਵਿਚ ਰੱਖਣ ਦੋਨਾ ਪੁੱਤਾਂ ਨੂੰ ਬਹੁਤ ਬਹੁਤ ਪਿਆਰ

  • @Lovely_kalwa1234
    @Lovely_kalwa1234 2 месяца назад +13

    ਬਹੁਤ ਵਧੀਆ ਵਧੀਆ ਗੱਲਾ ਕੀਤੀਆ ਤੁਸੀ ਪੰਜਾਬ ਬਾਰੇ ਗੱਲਾ ਕੀਤੀਆ ਬਹੁਤ ਵਧੀਆ ਲੱਗਿਆ ਥੋੜਿਆ ਗੱਲਾ ਸੁਣ ਕੇ ❤

  • @Just_a_Human0
    @Just_a_Human0 2 месяца назад +4

    ਵਾਹਿਗੁਰੂ ਜੀ

  • @jaspreetkaur-w8p
    @jaspreetkaur-w8p 2 месяца назад +6

    ਜਿਉਂਦੇ ਰਹੋ ਵੀਰੋ❤

  • @gurpreetsingh469
    @gurpreetsingh469 2 месяца назад +7

    22 ਜੀ ਬਹੁਤ ਸਵਾਦ ਆਇਆ ਪੋਡਕਾਸਟ ਸੁਣ ਕੇ। ਪੰਜਾਬ ਦੇ ਇਤਿਹਾਸ ਬਾਰੇ ਸੁਣਿਆ ਬਹੁਤ ਵਧੀਆ ਲੱਗਿਆ।

  • @gagandeepchahal7464
    @gagandeepchahal7464 2 месяца назад +10

    ਸਾਰਾ ਪੌਡਕਾਸਟ ਸੁਣਿਆ ਬਾਈ ਜੀ, ਬਹੁਤ ਹੀ ਜਿਆਦਾ ਸਵਾਦ ਆਇਆ ਵੀਰ ਜੀ, ਵਾਹਿਗੁਰੂ ਤੁਹਾਨੂੰ ਲੰਬੀਆਂ ਉਮਰਾਂ ਬਖਸ਼ਣ❤

  • @Lovepreet_jattana97
    @Lovepreet_jattana97 2 месяца назад +23

    ਦੀਪ ਸਿੱਧੂ ਵੀਰੇ ਨੇ ਜੋ ਚਿਂਣਗ ਲਾਈ ਉਹ ਹੁਣ ਵੁਜਣੀ ਨਹੀ, ਰਾਜ ਆਵੇਗਾ ਤੇ ਪੱਕਾ ਆਵੇਗਾ ! ਅਕਾਲ ਸਹਾਇ🙏🏻

  • @JashanChauhan-q8c
    @JashanChauhan-q8c 6 дней назад

    Waheguru mehar kre 🙏🏻 sb te

  • @Arsh-AR99
    @Arsh-AR99 2 месяца назад +15

    ਸਾਡਾ ਰਾਜਾ ਕੀ ਸੀ ਗੋਰੇ ਵੀ ਡਰਦੇ ਸੀ ਸੇਰ ਤੋ 🚩🦅 #attjattsohi 👌

  • @jatt9850
    @jatt9850 2 месяца назад

    Sohi vire teria glla sun k Dil khus hogya ajj mera love you aah vire tere nall❤️ Waheguru thonu Hmesha chrdi kla ch rakhe🙏

  • @inderbains9887
    @inderbains9887 2 месяца назад +41

    One and only thing i wanna say your podcast is far better than Aman Aujla’s and other entertainment podcasts who invite only celebrities, singers and film stars but you bring only genuine personalities who tells the truth about sikhism and daily issues 🫡🫡 Thanks Gavy brother ❤

    • @kamalsarwara1592
      @kamalsarwara1592 2 месяца назад +5

      Don’t compare anyone
      We are brothers
      Don’t create competition

    • @SurjitSingh-zc5zq
      @SurjitSingh-zc5zq 2 месяца назад

      ਬਕਵਾਸ ਕਰਦਾ

  • @manpreet_1230
    @manpreet_1230 2 месяца назад +3

    Bohatt kaamaaall bnda... 😅😂❤... seriously mazaaa agggyaa.. hasss hasss ke 🙌🏻🥰😂

  • @Agamjotq
    @Agamjotq Месяц назад +1

    Veer you gla.nl dil shukn milda

  • @KhehraPreet
    @KhehraPreet 2 месяца назад +1

    2h da podcast we veere thorda lgh reha ehna vdiya see na bhut sohniya glla kity rooh khush hoa gea sbh toh kiant see pehla podcast jo bina skip kity vekhya ek sec we bore nhi lgya waheguru g hamesha veer nu khush rakhn ronk laah rakhi veer ny bhut positive see veere ❤️wmk tuhade ty

  • @Gurdeeptalwandi
    @Gurdeeptalwandi 2 месяца назад +10

    ਬੁਹਤ ਵਧੀਆ ਵੀਰੇ ਹੌਲੀ ਹੌਲੀ ਹੋਰ ਵੀ ਨਿਖਾਰ ਆ ਜਾਣਾ ਵੀਰੇ

  • @arshifatehgarh4517
    @arshifatehgarh4517 2 месяца назад +1

    Bhut vdia y ❤ sira galln nye y jdo da podcast dekhn lgya odo da history pta lgn lge ❤

  • @sukhchainkandola2776
    @sukhchainkandola2776 2 месяца назад +1

    Real love this podcast -❤

  • @KhehraPreet
    @KhehraPreet 2 месяца назад +1

    veer eh podcast ny dil khush krtaaa veere ❤

  • @KaramjitKaur-d1c
    @KaramjitKaur-d1c 2 месяца назад +3

    ਬਹੁਤ ਬਦੀਆਂ ਵੀਰ ਚੜਦੀ ਕੱਲਾ ਕਰੇ

  • @Arsh-AR99
    @Arsh-AR99 2 месяца назад +4

    Boht sohna podcast 😊#att jatt sohi bro ❤ ❤❤❤❤

  • @hardeepkhaira1912
    @hardeepkhaira1912 2 месяца назад +1

    Bhut vdia y pura podcast dekheya anand aw gea jeonda vasda reh sohi Yara luv u all

  • @ਹਿੱਲਿਆਜੱਟ
    @ਹਿੱਲਿਆਜੱਟ Месяц назад

    Bhut vadya yr sohi bra bhut vadya soch tri

  • @gaganpreetjawanda5603
    @gaganpreetjawanda5603 Месяц назад

  • @gurinderdarhele6481
    @gurinderdarhele6481 2 месяца назад

    I love this podcast ❤

  • @RamneekSingh-fq3xo
    @RamneekSingh-fq3xo 2 месяца назад +1

    22 ji rooh kush hogi Sikh Raj wala topic sun ke ❤❤❤❤

  • @GursewakSingh-g9l
    @GursewakSingh-g9l 2 месяца назад

    Sachi y 1st time koi podcast ena vadia lagyia jo sara sunia Dil lo love u sohi jaan sirra Kara deta jaane.
    Billa gaunsgarh raho Road Ludhiane to

  • @SandeepSingh-qg6hw
    @SandeepSingh-qg6hw Месяц назад

    Good talk make my day bless you beta 😍

  • @chamkaursingh6868
    @chamkaursingh6868 Месяц назад

    Dilo piyar veer nu ❤️❤️🙏🙏

  • @Bobbyboparai
    @Bobbyboparai 2 месяца назад +5

    ਮੈ ਕਦੇ ਇੱਦਾਂ cmt ਨਈ ਕਰਦਾ ਬਾਈ ਸਾਰੇ ਵਧੀਆ ਆ ਪਰ ਯਾਰ ਬੰਦਾ ਜੋ ਅੰਦਰੋ ਹੋਵੇ ਉਹ ਹੀ ਬਣ ਕੇ ਲੋਕਾਂ ਮੁਹਰੇ ਆਵੇ ਤਾ ਚੰਗਾ ਲੱਗਦਾ fake ਜਿਹਾ ਲੱਗਦਾ ਇੱਦਾਂ ਸਵਾਦ ਨੀ ਆਉਦਾ।

  • @HarjinderSingh-tg2pg
    @HarjinderSingh-tg2pg 2 месяца назад

    ❤ ਤੋ ਸਤਕਾਰ ਵੀਰੇ ਬਹੁਤ ਵਧੀਆ

  • @jeetatiwana3784
    @jeetatiwana3784 2 месяца назад +1

    Good y

  • @iqubalsinghsingh237
    @iqubalsinghsingh237 12 дней назад

    🙏👍❤🌹🚩

  • @sandhuharpal_Att_JaTT
    @sandhuharpal_Att_JaTT 2 месяца назад +3

    Att jatt sohi ❤

  • @taranjeetsingh7501
    @taranjeetsingh7501 Месяц назад

    Respect veera ❣️🫀

  • @tarlochansingh8172
    @tarlochansingh8172 2 месяца назад

    ਬਹੁਤ ਵਧੀਆ ਪੁੱਤਰ ਜੀ ❤❤

  • @harbirbhandal
    @harbirbhandal 2 месяца назад

    👍❤️🙏🏻

  • @gagu.gill319
    @gagu.gill319 Месяц назад

    sirrraaa 👌🏻

  • @LovepreetSingh-v3r
    @LovepreetSingh-v3r 2 месяца назад

    Waheguru ji ❤❤❤

  • @SandeepKotli055
    @SandeepKotli055 2 месяца назад

    Last gallah ta bhut kaint c 😂😂

  • @ਪ੍ਗਟ_ਸਿੰਘ
    @ਪ੍ਗਟ_ਸਿੰਘ 2 месяца назад +1

    ਸੁਣ ਕੇ ਵਧੀਆ ਲੱਗਿਆ 😊

  • @DeepSingh-y6d
    @DeepSingh-y6d 2 месяца назад

    Shi gall veer 💯

  • @sevenhandiayaludher5331
    @sevenhandiayaludher5331 2 месяца назад

    ਘੈਂਟ 🎉

  • @harindersingh2114
    @harindersingh2114 2 месяца назад

    ਬੁਹਤ ਵਧੀਆ ਵੀਰ ਜੀ

  • @jazzyproduction2897
    @jazzyproduction2897 2 месяца назад

    ਬਹੁਤ ਵਧੀਆ ਵਾਰਤਾਲਾਪ

  • @raj1985raj
    @raj1985raj 2 месяца назад

    End buhat hasi vala c Waheguru

  • @gurmantattla6753
    @gurmantattla6753 2 месяца назад

    ❤❤❤❤❤❤❤

  • @gurpreetsinghgurpannu6313
    @gurpreetsinghgurpannu6313 2 месяца назад +1

    Bht roh Kush hoi podcast vakh ke

  • @RavinderSingh-bm3hq
    @RavinderSingh-bm3hq 2 месяца назад

    Bahut badya veer swad agya

  • @jashanambala301
    @jashanambala301 2 месяца назад +1

    🖤♥️

  • @sw69vipguri12
    @sw69vipguri12 2 месяца назад

    Boht Sohna Podcast 🥰 Att Jatt Sohi Bro 🔥🥰

  • @manindergsp
    @manindergsp 2 месяца назад

    Bahut vadiyaa veer🔥🔥🔥

  • @GurpreetSingh-uf3cg
    @GurpreetSingh-uf3cg 2 месяца назад

    Buhat vadia 22 ji

  • @balkaransinghdhindsa9874
    @balkaransinghdhindsa9874 2 месяца назад +1

    🔥

  • @RamandeepKaur-fr3vg
    @RamandeepKaur-fr3vg 2 месяца назад +3

    1:02:14 veere bhut Rona ayea tuhadi gall sun k😢😢

  • @ManpreetSingh-nf8ny
    @ManpreetSingh-nf8ny 2 месяца назад +1

    ❤❤❤❤

  • @manveersingh4119
    @manveersingh4119 2 месяца назад

  • @Gouravsharma-pg9uu
    @Gouravsharma-pg9uu 2 месяца назад

    Very good podcast

  • @NoorSharma-y7y
    @NoorSharma-y7y 2 месяца назад

    Best podcast ever ❤

  • @jagisingh6233
    @jagisingh6233 2 месяца назад

    bai ma uk to thuhda podcast dekhda kmm krde hoye bhut mja aunda sikhn nu bhut kuj milda but aj vala ni ta sira kra dita bai ❤❤

  • @jassrai6626
    @jassrai6626 2 месяца назад

    Sachi sira lagea❤❤❤❤

  • @gaganmusic001
    @gaganmusic001 2 месяца назад +1

    Wmk❤

  • @praisidhu9500
    @praisidhu9500 2 месяца назад

    Best podcast ever 👍🏻👍🏻

  • @bikramjeetsinghgill3109
    @bikramjeetsinghgill3109 2 месяца назад

    Best❤

  • @ramghariarecordz
    @ramghariarecordz 2 месяца назад

    ⚔️

  • @DharmpalSandhu-g5n
    @DharmpalSandhu-g5n 2 месяца назад

    Bappu ta sohi 22 to v siraaa ❤

  • @gurlalsingh5269
    @gurlalsingh5269 2 месяца назад +2

    ਬਾਈ ਜੇ ਚੰਗਾ ਚੌੜਕਾਸਟ ਕਰਨਾ ਤਾਂ ਡਾ ਪਿਆਰੇ ਲਾਲ ਗਰਗ ਦਾ ਵੀ ਕਰੋ ਇਹ ਵੀਰ ਦਾ ਕੋਈ ਬੁਰਾ ਨਹੀ ਪਰ ਨੌਲਜ ਵਾਲੇ ਬੰਦੇ ਨਾਲ ਕਰੋ ਪਤਾ ਲੱਗੇ ਪੰਜਾਬ ਦੇ ਮੁੱਦਿਆਂ ਦਾ

  • @ManjinderKaur-qp4gx
    @ManjinderKaur-qp4gx 2 месяца назад

    But vadia g ❤❤

  • @jaskarandhot2279
    @jaskarandhot2279 2 месяца назад

    ❤🙏

  • @paramdeepsingh6664
    @paramdeepsingh6664 2 месяца назад

    Bht vdia ❤

  • @karn3023
    @karn3023 2 месяца назад

    Bai ji bahut wait kiti aa main eh podcast di

  • @SandeepKotli055
    @SandeepKotli055 2 месяца назад

    End wale ta end ccc 😅😅😅

  • @JeetaMangat
    @JeetaMangat 2 месяца назад

    Bhut sohna pod cast hunda bro ji

  • @_SARWARA_
    @_SARWARA_ 2 месяца назад

    ਬਾਈ ਜੀ ਇੱਕ podcast bhai amritpal singh mehron ਨਾਲ਼ ਜਰੂਰ ਕਰੋ!

  • @shahchahal8829
    @shahchahal8829 2 месяца назад

    ❤❤🎉

  • @KULJINDERSINGH-cw5pz
    @KULJINDERSINGH-cw5pz 2 месяца назад

    BHAI KOI TOPIC LAE LYA KRO POD CAST LI

  • @rama3k810
    @rama3k810 2 месяца назад

    Good❤

  • @GursanjhAtwal
    @GursanjhAtwal 2 месяца назад

    ਵੀਰ ਸਾਡੇ ਤਾ ਪਿੰਡ ਖਾਲੀ ਹੋ ਗਏ ਬਸੰਤ ਸਿੰਘ ਜੀ ਸਾਡੇ ਤਾਂ ਬਹੀਆ ਨੇ ਘਰ ਲੲਏ‌ ਹੋਏ ਨੇ

  • @parminderdhanda5409
    @parminderdhanda5409 2 месяца назад

    Ghaint vlog. 22g

  • @Sada_panjab_
    @Sada_panjab_ 2 месяца назад +2

    ਬਾਈ ਤੁਸੀ ਲੱਖੇ ਸਿਧਾਣੇ ਨਾਲ ਪੋਡਕਾਸਟ ਕਰੋ

  • @babbalsahi8255
    @babbalsahi8255 2 месяца назад

    Great bro 🙏

  • @Sawan5620
    @Sawan5620 2 месяца назад

    Bai tere podcast att a sbh keep it up full support

  • @Dhaliwal9354
    @Dhaliwal9354 2 месяца назад

    👍👍

  • @PrabhdeepRandhawa
    @PrabhdeepRandhawa 2 месяца назад

    Very good bro

  • @SukhPreet-cm4kx
    @SukhPreet-cm4kx 2 месяца назад +3

    Historian Simar Singh nl v interview kro veer ji.......

  • @kuljindersingh264
    @kuljindersingh264 2 месяца назад

    Good job veer

  • @SahibRehal
    @SahibRehal 2 месяца назад

    Sohi veer sira

  • @sukhrataul7172
    @sukhrataul7172 2 месяца назад

    Love you pra nu bai deep. likhari nu bulao kise din oh punjab di gll krda a boht request a bro❤🙏

  • @RavRoop-k2t
    @RavRoop-k2t 2 месяца назад

    Waheguru ji

  • @kulwindersingh6102
    @kulwindersingh6102 2 месяца назад

    ❤️😍nice 😍

  • @SahabBoparai
    @SahabBoparai 2 месяца назад

    Sangrur ton laiya c Muktsar pahuch gya sirra gall baat

  • @jaganjotsingh8015
    @jaganjotsingh8015 2 месяца назад

    Khalistan Zindabaad

  • @inderjeet8300
    @inderjeet8300 2 месяца назад +1

    Maal khda hoya bai da hun ehni k ap kha k parkh hogi

  • @TalkwithBanny
    @TalkwithBanny 2 месяца назад

    mare pye de nephe cho jehra nikle,,,, ehe geet KAMAL GREWAL bai da siga ghaint bai

  • @akashbhatti2942
    @akashbhatti2942 2 месяца назад

    Att jatt sohi 😂😂😂😂 maza aa gya

  • @GursanjhAtwal
    @GursanjhAtwal 2 месяца назад

    ਦੋਆਬਾ ਏਰੀਆ ਨਵਾਂ ਸ਼ਹਿਰ ਤੋਂ

  • @gurlalsingh5269
    @gurlalsingh5269 2 месяца назад +3

    ਕਿ ਸਾਬਤ ਕਰਨਾ ਚਾਹੁੰਦੇ ਓ ਜਨਾਬ ਪੰਜਾਬ ਦੇ ਮੁੱਦੇ ਬੱਲੂ ਵਰਗੇ ਨਈ ਥੱਲੇ ਜਾਂਦਾ ਪਾਣੀ ਨਸ਼ਾ ਬੇਰੁਜਗਾਰੀ ਤੇ ਨਿਗਰਦੀ ਨਵੀ ਪਨੀਰੀ

  • @deepkhehra1049
    @deepkhehra1049 2 месяца назад

    Multan da kila veer ji jassa singh ramgarhiya te hor sathiya ne v fateh kita c

  • @PrabhdeepSingh-e2n
    @PrabhdeepSingh-e2n 2 месяца назад

    X deol da podcast kro veere 🙏🙏🙏🙏

  • @jashanvlogz2901
    @jashanvlogz2901 Месяц назад

    Y ji manu koe kam chahida thuda kol manu thuda kam vich bohat intrest a plz ja tuse manu kam ta rakh sakde o ta plz manu dass deo ji ❤

  • @jugrajsinghsidhu1551
    @jugrajsinghsidhu1551 2 месяца назад +1

    ਮਹਾਰਾਜਾ ਰਣਜੀਤ ਸਿੰਘ ਦੇ ਵਿਰੁੱਧ ਇੱਕ ਬੰਦਾ ਬੋਲ ਰਿਹਾ ਹੈ ਉਹ ਕਹਿੰਦਾ ਹਰੀ ਸਿੰਘ ਨਲੂੰਆ ਐਸੀ ਭਾਈ ਚਾਰੇ ਨਾਲ ਸਬੰਧਤ ਸੀ ਮਹਾਰਾਜਾ ਰਣਜੀਤ ਸਿੰਘ ਨੇ ਹਰੀ ਸਿੰਘ ਨਲੂੰਆ ਨੂੰ ਇਨਾਮ ਦੇ ਤੌਰ ਤੇ ਜਿੰਨੀਆ ਜਾਇਦਾਦਾ ਨਾਮ ਕੀਤੀਆ ਸੀ ਉਹ ਕਹਿੰਦਾ ਹਰੀ ਸਿੰਘ ਨਲੂੰਆ ਦੀ ਸ਼ਹੀਦੀ ਤੋ ਬਾਅਦ ਵਾਪਿਸ ਕਰਾ ਲਈਆ ਸੀ ਉਹ ਕਹਿੰਦਾ ਜਦੋ ਇਸ ਮਸਲੇ ਨੂੰ ਲੈਕੇ ਹਰੀ ਸਿੰਘ ਨਲੂੰਆ ਦੀ ਪਤਨੀ ਤੇ ਮੁੰਡਾ ਮਹਾਰਾਜਾ ਰਣਜੀਤ ਸਿੰਘ ਮਿਲਣਗੇ ਤਾ ਉਹ ਕਹਿੰਦਾ ਹੈ ਮਹਾਰਾਜਾ ਰਣਜੀਤ ਸਿੰਘ ਅੱਗੋ ਕਹਿੰਦਾ ਹਰੀ ਸਿੰਘ ਦੇ ਮੁੰਡੇ ਨੂੰ ਕਹਿੰਦਾ ਤੂੰ ਸਾਡੀ ਫੌਜ ਵਿੱਚ ਭਾਰਤੀ ਹੋ ਫੇਰ ਤੈਨੂੰ ਬਹਾਦਰੀ ਦੇ ਹਿਸਾਬ ਨਾਲ ਇਨਾਮ ਦਿੱਤੇ ਜਾਣਗੇ ਉਹ ਕਹਿੰਦਾ ਹਰੀ ਸਿੰਘ ਦੇ ਮੁੰਡੇ ਨੇ ਰਾਜੇ ਦੇ ਮੂੰਹ ਦੇ ਉਪਰ ਹੀ ਜਵਾਬ ਦੇ ਦਿੱਤਾ ਸੀ ਬਾਅਦ ਵਿੱਚ ਅੰਗਰੇਜ ਸਰਕਾਰ ਨੇ ਹਰੀ ਸਿੰਘ ਨਲੂੰਆ ਦੇ ਮੁੰਡੇ ਨੂੰ ਲੁਧਿਆਣੇ ਦਾ ਡੀ ਸੀ ਲਾਈਆ ਗਿਆ ਸੀ ਬਾਅਦ ਦਲੀਪ ਸਿੰਘ ਨੂੰ ਅੰਗਰੇਜ ਲੁਧਿਆਣੇ ਵਿੱਚ ਦੀ ਲੈਕੇ ਗਏ ਸੀ ਜੇ ਉਸ ਬੰਦੇ ਦੀਆ ਗੱਲਾ ਵਿੱਚ ਸਚਾਈ ਹੈ ਤਾ ਮਹਾਰਾਜਾ ਰਣਜੀਤ ਸਿੰਘ ਨੇ ਬਹੁਤ ਗਲਤ ਕੀਤਾ ਸੀ ਬਾਕੀ ਜੇ ਕਿਸੇ ਵੀਰ ਨੂੰ ਹੋਰ ਜਾਣਕਾਰੀ ਹੋਵੇ ਤਾ ਟਿੱਪਣੀ ਕਰਨੀ ਜੀ ਬਾਕੀ ਮੈ ਉਸ ਬੰਦੇ ਨੂੰ ਇਹ ਸਾਰਾ ਕੁੱਝ ਕਹਿੰਦੇ ਹੋੇਏ ਨੂੰ ਇੱਕ ਵੀਡੀਓ ਵਿੱਚ ਸੁਣਿਆ ਸੀ