DAILY KHABAR SHOW | SIMARJOT MAKKAR | JASVIR JASSI | SHOW |

Поделиться
HTML-код
  • Опубликовано: 8 сен 2024
  • #page_like_and_share #dailykhabar #newzealand #punjab
    #JassiJasbir #JassiJasbirSinger #SimranjotMakkar #SimranjotMakkarShow #DailyKhabar #DailyTaqreer
    Official website:
    dailykhabar.co.nz/
    Like us on Facebook
    / dailykhabr
    Follow us on Twitter
    / dailykhabri20
    Follow us on Instagram
    / daily_khabar20
    Follow us on Linked in
    / daily-khabar
    Follow us on Snap Chat
    / dailykhabar
    Follow us on Tik Tok
    www.tiktok.com...

Комментарии • 109

  • @Amrit_farmar
    @Amrit_farmar 11 месяцев назад +8

    100% sach a Bai makkar Saab respect thode lai ❤

  • @jagrajsingh1690
    @jagrajsingh1690 11 месяцев назад +9

    ਅੱਸੀਂ ਪਰਸੀਟ ਡੇਰੇ ਨਸ਼ੇ ਪ੍ਰਮੋਟ ਕਰਦੇ ਨੇ ਏਹ ਗੱਲ ਜਸਵੀਰ ਜੱਸੀ ਦੀ ਸੱਚੀਂ ਹੈ ਕੋਈ ਝੂਠ ਨਹੀਂ ਜੀਂਦੇ ਮਿਰਚਾਂ ਲਗਦੀਆਂ ਲੱਗੀ ਜਾਂਣ ਕੋਈ ਗੱਲ਼ ਨਹੀਂ ਸੱਚ ਤਾਂ ਸੱਚ ਹੈ

  • @balwantsinghrahel9218
    @balwantsinghrahel9218 10 месяцев назад +2

    ਮੱਕੜ ਸਾਹਿਬ ਤੁਹਾਡੇ ਵਰਗੇ ਸ਼ੇਰ ਪੁੱਤਰ ਜੰਮਣੇ ਵੇਹੱਦ ਹੀ ਮੁਸ਼ਕਿਲ ਹਨ ਗੁਰੂ ਸਾਹਿਬ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ....ਤੁਹਾਡਾ ਵੱਡਾ ਵੀਰ ਰਾਹਿਲ......

  • @jaswantsinghgill5093
    @jaswantsinghgill5093 11 месяцев назад +4

    Very good brother this true thanks

  • @JarnailSingh-ds8si
    @JarnailSingh-ds8si 10 месяцев назад +3

    ਮੱਕੜ ਸਾਬ ਬਹੁਤ ਵਧੀਆ ਜੀ ਇਹ ਹੀ ਤਾ ਅੱਜ ਗੱਲ ਸਮਜਨ ਦੀ ਲੋੜ ਏ

  • @inderjitdhesi7243
    @inderjitdhesi7243 9 месяцев назад

    Makkar saab we proud of you sir 👏 👍 🙏

  • @ShivKumar-ps1wp
    @ShivKumar-ps1wp 11 месяцев назад +2

    ੴ🙏ਜੀ...

  • @ravidasye734
    @ravidasye734 11 месяцев назад +8

    🌹 Dhan Dhan jagat guru Ravidas Maharaj ji 🌹🌹🌹🌹🌹🌹 Bhagat Nahi Guru Ravidas ji Bolo Farak Ta Tuhadye Dilla Choun Janda Nhi
    Ena Singara Nu kaho Punjab Da Mahol Na kharab Karo

    • @avtarambedkar3337
      @avtarambedkar3337 9 месяцев назад

      😊🍪☕
      🙏Jai Bhim ji 🌹
      🙏Namo Buddha ji🌹

    • @ravidasye734
      @ravidasye734 9 месяцев назад

      @@avtarambedkar3337 Jai bheem ji

  • @user-lf1jc2kg2b
    @user-lf1jc2kg2b 11 месяцев назад +2

    Schiya gallan shah ji sachiya gallan nu ik comment vi Sava lakh DA hunda shah ji ❤

  • @inderjitsingh5792
    @inderjitsingh5792 10 месяцев назад +1

    Very good 👍👍👍 👍👍👍

  • @mangatsingh9454
    @mangatsingh9454 5 месяцев назад

    You right 1oo brother ji

  • @sunilajju7003
    @sunilajju7003 9 месяцев назад

    Totally agree ❤❤kaint galbaat

  • @prince5167
    @prince5167 10 месяцев назад +1

    Proud of you makkar sahab jib❤

  • @gurkiratsingh.2002
    @gurkiratsingh.2002 9 месяцев назад

    💯💯💯💯

  • @ravinderpanag8677
    @ravinderpanag8677 11 месяцев назад +2

    Makkar sir #Proud of you
    Mai sochea NI c koi bolu es bare
    Sare bohat time Toh Dekh rhe c . Became fan of yours. #full support

  • @harindermalke
    @harindermalke 11 месяцев назад +2

    Happy bhagta g....well done...ਮੱਕੜ ਸਾਹਿਬ ਘੈਂਟ ...ਵਧੀਆ ਲੱਗਿਆ, ,,,ਤੁਸੀਂ ਵਧੀਆ ਬੰਦੇ ਨਾਲ ਹੋ

  • @bejindersinghgrewal6866
    @bejindersinghgrewal6866 11 месяцев назад +4

    Sahe gal karde hun Makkar sahib

  • @MohitMahey-pk9lm
    @MohitMahey-pk9lm 10 месяцев назад +1

    Good

  • @user-ym1hw1my5l
    @user-ym1hw1my5l 8 месяцев назад

    ❤❤❤❤❤❤❤❤

  • @BaljeetSingh-fr3by
    @BaljeetSingh-fr3by 9 месяцев назад

    🙏🙏🙏🙏🙏🙏🙏

  • @manvi941
    @manvi941 9 месяцев назад

    ❤❤❤🙏🙏

  • @user-ny1jv8li4r
    @user-ny1jv8li4r 10 месяцев назад

  • @user-of9sx5ih7r
    @user-of9sx5ih7r 11 месяцев назад +2

    ❤️❤️❤️❤️👌👌👌👌

  • @AmandeepSingh-tf1su
    @AmandeepSingh-tf1su 11 месяцев назад +1

    Right Good jobs

  • @shandilyamonicamonica6739
    @shandilyamonicamonica6739 10 месяцев назад

    Very very gud kya baat hai makkar saheb tuhaddi gall vich 100% sahi hai

  • @GurjotHehar-wm1pe
    @GurjotHehar-wm1pe 10 месяцев назад +1

    Good speech Jassi 22g

  • @RanveerSingh-bi6xg
    @RanveerSingh-bi6xg 10 месяцев назад

    💯 sahi a ji

  • @inderjitsingh5792
    @inderjitsingh5792 10 месяцев назад +1

    Jassi👍👍💪💪🙏

  • @verkapargatsingh8421
    @verkapargatsingh8421 10 месяцев назад

    Good veer ji👍👍👍

  • @user-ln1du5cb9z
    @user-ln1du5cb9z 10 месяцев назад

    I'm also a singer , this is true these dera should be close

  • @user-ul2oc4cq6p
    @user-ul2oc4cq6p 11 месяцев назад +2

    ਸਾਡਾ ਲੋਕਾਂ ਦਾ ਮੰਚ ਮਰਿਆ ਜਾ ਰਿਹਾਆ

  • @rajandeepsingh8302
    @rajandeepsingh8302 9 месяцев назад

    ਆਦ ਅੰਤ ਏਕ ਅਵਤਾਰਾ ਸੋਹੀ ਗੁਰੂ ਸਮਝੋਉ ਹਾਮਾਰਾ। ਈਸਾ ਹੀ ਰੱਬ ਹੈ। ਦਸਮ ਗ੍ਰੰਥ ਜੀ ਨੰ ਪੜੋ।ਰੱਬ ਪਾਉਣਾ ਤੇ

  • @user-fd6hg1ki1b
    @user-fd6hg1ki1b 11 месяцев назад +1

    Gal sahi hai makkar saab

  • @deeppawan443
    @deeppawan443 10 месяцев назад

    ਮੱਕੜ ਜੀ ਜਿਹੜੀ ਗੱਲ ਤੁਸੀਂ ਦੋਆਬੇ ਦੇ ਡੇਰੇ ਦੀ ਗੱਲ ਕਰਦੇ ਉਹ ਡੇਰਾ ਨਾ ਕਿਸੇ ਨੂੰ ਡਰਾਉਂਦਾ ਤੇ ਨਾ ਕਿਸੇ ਨਸ਼ੇ ਨੂੰ ਪਰਮੋਟ ਕਰਦਾ।ਦੂਜੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਤੇ ਉਹ ਬਾਣੀ ਦੇ ਸ਼ਬਦ ਲੈ ਕੇ ਈ ਓਸ ਉੱਤੇ ਵਿਆਖਿਆ ਕਰਕੇ ਲੋਕਾਂ ਨੂੰ ਸਹੀ ਰਾਹੇ ਪੋਂਦੇ ਨੇ ਬਾਕੀ ਰਹੀ ਗੱਲ ਜੀ ਜੀ ਕਰਨ ਦੀ ਕੋਈ ਵੀ ਹੋਵੇ ਗੁਰੂ ਘਰ ਸਾਰੇ ਈ ਜੀ ਜੀ ਕਰਦੇ ਆ ਤੇ ਬਾਹਰ ਆ ਕੇ ਸਭ ਆਪੋ ਆਪਣੇ ਸੁਬਾਹ ਅਨੁਸਾਰ ਬਦਲ ਜਾਂਦੇ ਨੇ।ਜੇ ਤੁਹਾਨੂੰ ਇੰਨੀ ਫ਼ਿਕਰ ਆ ਪੰਜਾਬ ਤੇ ਪੰਜਾਬ ਚ ਹੋ ਰਹੇ ਨਸ਼ਿਆ ਬਾਰੇ ਤੇ ਉਨ੍ਹਾਂ ਲੀਡਰਾਂ ਨਾਲ ਇੰਟਰਵਿਊ ਕਰੋ ਜੋ ਇਸ ਸਾਰੀ ਕਾਰਵਾਈ ਦੇ ਜ਼ਿੰਮੇਵਾਰ ਨੇ। ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣਾ ਸਿੱਖੋ।

  • @jagdevmaan826
    @jagdevmaan826 10 месяцев назад

    Good👍

  • @AhujaAhuja-g6w
    @AhujaAhuja-g6w 26 дней назад

    ਉਹ ਸਮਾਂ,ਹੋਰ,ਸੀ,

  • @avtarambedkar3337
    @avtarambedkar3337 9 месяцев назад

    ਇੱਕ ਪੀੜੀ ਦਾ ਪਖੰਡ ਆਉਣ ਵਾਲੀ ਪੀੜੀਆਂ ਲਈ ਰੀਤ ਬਣ ਜਾਂਦੀ ਹੈ ਇਹ ਸਾਡੇ ਦੇਸ਼ ਵਿੱਚ ਚੱਲ ਰਿਹਾ ਹੈ😡😡😡

  • @amandeep9187
    @amandeep9187 10 месяцев назад

    ❤🎉

  • @arundeep6288
    @arundeep6288 10 месяцев назад

    Right bol rhe ne makkr ji

  • @mandeepjalandhar3878
    @mandeepjalandhar3878 11 месяцев назад +1

    Salute makkar saab

  • @sksgurbani
    @sksgurbani 10 месяцев назад +2

    ਮੱਕੜ ਸਾਹਬ ਬਹੁਤ ਵਧੀਆ ਗੱਲ ਆ ਤੁਸੀਂ ਵੀ ਸੱਚ ਨਾਲ ਖੜੇ ਓ👍

  • @user-wc1sl7hn6y
    @user-wc1sl7hn6y 10 месяцев назад

    ❤❤❤❤❤❤❤❤❤❤❤❤

  • @ravikhora352
    @ravikhora352 7 месяцев назад

    Bai ji request a thanu tusi bhagwant nu laye kye wao .....pucho Jo Wade khye pure kar rhe kye nhi .......
    Bai ji request a

  • @user-lf1jc2kg2b
    @user-lf1jc2kg2b 11 месяцев назад

    Sachia gala sha ji sachi gal nu ik comment v sva lakh DA a

  • @manjitsingh-mm7kj
    @manjitsingh-mm7kj 11 месяцев назад +2

    ਮੇਰੇ ਮੂੰਹ ਦੀ ਗੱਲ਼ ਜੱਸੀ ਨੇ ਕਰਤੀ ਆ, ਮੈਂ ਹਮੇਸ਼ਾ ਜਦੋਂ ਕਲਾਕਾਰ ਦੇਖਣ ਮੇਲੇ ਤੇ ਜਾਂਦਾ ਸੀ ਤੇ ਸੋਚਦਾ ਹੂੰਦਾ ਸੀਗਾ ,ਕਿ ਸਾਹਮਣੇ ਬਾਬਾ ਫ਼ਰੀਦ ਜਿ ਦੀ ਫੋਟੋ ਹੁੰਦੀ ਹੈ ਹੋਰ ਕਿਸੇ ਪੀਰ ਦੀ ਜਗਾਹ ਹੂੰਦੀ, ਤੇ ਸਾਈਡ ਤੇ ਸਟੇਜ ਲੱਗਾ ਹੁੰਦਾ ਤੇ ਕਲਾਕਾਰ ਸੱਭ ਤਰਹ ਦੇ ਗੀਤ ਗਾ ਰਿਹਾ ਹੁੰਦਾ ,ਕੁੜੀਆਂ ਵਾਲੇ ਵੀ ਸ਼ਰਾਬ ਵਾਲੇ ਵੀ ਧਾਰਮਿਕ ਵੀ, ਮੁੰਡੇ ਵੀ ਨਸ਼ੇ ਕਰਕੇ ਮੇਲੇ ਤੇ ਆਏ ਹੁੰਦੇ ਸ਼ਰੇਆਮ ਪਤਾ ਲੱਗਦਾ ਹੁੰਦਾ ਕੀ ਕਿੰਨੇ ਜਾਣਿਆ ਨੇ ਸ਼ਰਾਬ ਪੀਤੀ ਹੋਈ ਹੈ ਤੇ ਕਈ ਬਾਰ ਨੱਚਦੇ ਨੱਚਦੇ ਲੜ ਵੀ ਪੈਂਦੇ ਨੇ, ਅੱਜ ਕੱਲ ਪੀਰਾਂ ਵਾਲ਼ੀ ਜਗਾਹ ਤੇ ਨਸ਼ੇ ਵਾਲੇ ਬੰਦਿਆ ਦਾ ਆਉਣਾ ਤੇ ਹਰ ਤਰ੍ਹਾਂ ਦਾ ਗੀਤ ਗਾਉਣਾ ਏਹੇ ਰਿਵਾਜ਼ ਹੋ ਗਿਆ ਹੈ, ਪਤਾ ਨਹੀਂ ਕਿਹੜਾ ਕਿਹੜਾ ਨਵਾਂ ਨਾਮ ਬਣਾਕੇ ਜਗਾਹ ਖੋਲ ਲੈਂਦੇ ਆ , ਟੇ ਓਦੇ ਤੇ ਹਿਟ ਹਿਟ ਸਿੰਗਰ ਨੂੰ ਲਵਾਕੇ ਭੀੜ ਕਠੀ ਕਰ ਲੈਂਦੇ ਹੈ, ਏਦੇ ਵਿੱਚ ਸੱਭ ਦਾ ਫਾਇਦਾ ਹੁੰਦਾ,ਕਲਾਕਾਰ ਦਾ ਕੰਮ ਹੈ ਪੈਸੇ ਲੈਕੇ ਗਾਉਂਣਾ ਜਗਾਹ ਜੇੜੀ ਮਰਜ਼ੀ ਹੋਵੇ, ਤੇ ਭੀੜ ਦਾ ਕੰਮ ਹੈ ਫ੍ਰੀ ਵਿੱਚ ਸਿੰਗਰ ਦੇਖਣ ਨੂੰ ਮਿਲਦੇ, ਤੇ ਜਗਾਹ ਵਾਲ਼ਿਆਂ ਦਾ ਫਾਇਦਾ ਕੀ ਓਹਨਾਂ ਦੀ ਚੜਾਈ ਹੁੰਦੀ ਆ, ਸਿੰਗਰ ਜਿੱਥੇ ਮਰਜੀ ਜਾਕੇ ਗਾਵੇ ਕੋਈ ਚੱਕਰ ਨਹੀਂ, ਪਰ ਸਿਰਫ਼ ਗਾਵੇ ਓਹਨਾਂ ਨੂੰ ਵੱਡਾ ਨਾਂ ਦੱਸੇ ਓਹਨਾਂ ਦੇ ਤਲਵੇ ਨਾਂ ਚੱਟੇ, ਪਰ ਕੁੱਛ ਸਿੰਗਰ ਹੈ ਜਿੰਨਾ ਦਾ ਕੰਮ ਹਿ ਇਹੋ ਜਹੀ ਜਗਾਹ ਕਰਕੇ ਚੱਲਦਾ, ਓਹੋ ਸੱਭ ਬਾਬਿਆਂ ਦੀ ਤਾਰੀਫ਼ ਕਰਦੇ ਜਿਹੜੇ ਗੱਦੀ ਤੇ ਬੈਠੇ ਹੁੰਦੇ ਆ,ਕਿਉਂ ਕਿ ਸਿੰਗਰ ਜਾਦਾ ਹੁੰਦਾ ਨੇ ਤੇ ਸਭਨੂੰ ਗੱਦੀ ਤੇ ਬੈਠੇ ਬੰਦੇ ਦਾ ਖਾਸ ਬਣਨ ਦੀ ਅੱਗ ਲੱਗੀ ਹੁੰਦੀ, ਕਿਉਂ ਕਿ ਓਹਨੁ ਨਰਾਜ਼ ਕਰਕੇ ਅਗਲੀ ਬਾਰ ਮੇਲਾ ਨਹੀਂ ਮਿਲਣਾ, ਇੱਸ ਕਰਕੇ ਜੇੜੀ ਜਗਾਹ ਜਾਂਦੇ ਉੱਥੇ ਹਿ ਸ਼ੂਰੂ ਹੋ ਜਾਂਦੇ , ਜਦੋ ਗੱਦੀ ਨਸ਼ੀਨ ਨੋਟ ਵਾਰਣ ਲਈ ਆਉਂਦਾ ਸਾਲ਼ੇ ਇੱਦਾਂ ਸੀਰ ਚੁਕਾਕੇ ਖੜ ਜਾਂਦੇ ਕਈ ਤਾਂ ਪੈਰੀ ਬੈਠ ਜਾਂਦੇ ਇੱਦਾਂ ਸਾਲਿਆਂ ਨੂੰ ਸੱਚੀ ਰੱਬ ਮਿਲਣ ਆਇਆ ਹੋਵੇ,ਪਰ ਇੱਕ ਸੱਚੀ ਗੱਲ ਏਹੇ ਹੈ ,ਏਹੇ ਓਹੋ ਸਿੰਗਰਾਂ ਦੀ ਮਜਬੂਰੀ ਹੈ ਸਿਰਫ ਪੈਸਾ, ਓਹੋ ਬਾਬਿਆਂ ਕਰਕੇ ਕੰਮ ਮਿਲਦਾ ਪਿਆ ਓਹਨਾਂ ਨੂੰ, ਇੱਕ ਵਾਰੀਂ ਬੱਬੂ ਮਾਨ ਨੇ ਗਾਇਆ ਸੀ ਨਕੋਦਰ ਮੁੜਕੇ ਉਹਨਾਂ ਨੇ ਬੁਲਾਇਆ ਨਹੀ ਕਦੇ, ਕਿਉਂ ਕਿ ਉਹਨੇ ਕਿਸੇ ਦਾ ਨਾਮ ਨਹੀਂ ਲਿਆ ਨਾਂ ਕਿਸੇ ਦੇ ਤਲਵੇ ਚੱਟੇ ਨਾ ਕਿਸੇ ਜਗਾਹ ਵਾਲੇ ਦੀ ਤਾਰੀਫ਼ ਕਿੱਤੀ,ਅਗਲੇ ਨੇ ਸਿੱਧਾ ਕਿਹਾ ਗੱਜਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ, ਤੇ ਏਹੇ ਸਿੰਗਰ ਸਿਰਫ਼ ਕੰਮ ਚਲਾਉਣ ਕਰਕੇ ਝੂਠੀਆਂ ਤਾਰੀਫ਼ਾਂ ਕਰਦੇ ਹੁੰਦੇ ਵਰਨਾ ਪਤਾ ਤਾਂ ਇਹਨਾ ਨੂੰ ਵੀ ਆ ਕਿ ਜਿਹੜੇ ਗੱਦੀ ਨਸ਼ੀਨ ਬਣਕੇ ਬੈਠੇ ਆ ਭੱਲੇ ਕੱਖ ਨਹੀਂ ਇਹਨਾਂ ਦੇ, ਜਗਾਹ ਵਾਲ਼ਿਆਂ ਦਾ ਕੰਮ ਕਲਾਕਾਰਾਂ ਕਰਕੇ ਚੱਲਦਾ ਪਿਆ ਤੇ ਕਲਾਕਾਰਾਂ ਦਾ ਕੰਮ ਇਹਨਾ ਜਗਾਹ ਕਰਕੇ, ਹਥ ਨੂੰ ਹਥ ਆ, ਹੁਣੇ ਅਗਰ ਅਗਲਿਆਂ ਨੂੰ ਵੱਡੇ ਸ਼ੋ ਮਿਲਣ ਲੱਗ ਜਾਣ ਤਾਂ ਉਹਨਾਂ ਸਿੰਗਰਾਂ ਨੇ, ਬੁਲਾਉਣ ਤੇ ਵੀ ਏਥੇ ਨਹੀਂ ਆਇਆ ਕਰਨਾ , ਕਿਉਂ ਕਿ ਫੇਰ ਫੀਸ ਵੀ ਜਾਦਾ ਲੈਂਦੇ ਹੋਣੇ ਤੇ ਹਿਟ ਗਾਇਕ ਕਦੇ ਤਲਵੇ ਨਹੀਂ ਚੱਟਦਾ, ਏਹੇ ਕੰਮ ਓਹਨਾਂ ਦੇ ਜਿੰਨਾਂ ਨੂੰ ਸ਼ੋ ਹਿ ਪੰਜਾਬ ਵਿੱਚ ਇਹਨਾਂ ਕਰਕੇ ਮਿਲ ਰਹੇ ਆ ਫੇਰ ਝੂਠੀਆਂ ਤਾਰੀਫ਼ਾਂ ਕਰਨੀਆਂ ਪੈਂਦੀਆਂ, ਜਿੱਦਣ ਏਹੇ ਜਗਾਹ ਬੰਦ ਹੋ ਗਈਆਂ ਓਦਣ ਇਹਨਾਂ ਸਿੰਗਰਾਂ ਨੂੰ ਕਿਸੇ ਨੇ ਨਹੀਂ ਪੁੱਛਣਾ, ਸਿਰਫ਼ ਮੇਲੇ ਹਿ ਹੈ ਇਹਨਾਂ ਕੋਲ, ਸਲੀਮ ਤਾਂ ਫੇਰ ਵੀ ਜਗਰਾਤੇ ਲਗਾਕੇ ਸਾਰ ਲਊਗਾ, ਬਾਕੀਆਂ ਨੂੰ ਵੀ ਫੇਰ ਜਗਰਾਤੇ ਵੱਲ ਹਿ ਜਾਣਾ ਪੈਣਾ, ਪਰ ਉੱਥੇ ਮਰਿਯਾਦਾ ਹੁੰਦੀ ਆ, ਕਿ ਮਾਂ ਤੋਂ ਸਿਵਾ ਕੁਝ ਹੋਰ ਨਹੀਂ ਗਾਉਂਣਾ, ਪਰ ਪੀਰਾਂ ਵਾਲ਼ੀ ਜਗਾਹ ਤੇ ਖੁੱਲ ਹੂੰਦੀ ਜਿੰਨੀ ਮਰਜੀ ਆਸ਼ਿਕੀ ਗਾਈ ਜਾਓ, ਬਾਬੇ ਖੁੱਦ ਸਵਾਦ ਲੈਕੇ ਸੁਣਦੇ ਆ,😂 ਪਰ ਗੁਰੁ ਗੋਬਿੰਦ ਜੀ ਲਿੱਖ ਗਏ ਆ ਕਿ ਇੱਕ ਵਾਰ ਖਾਲਸਾ ਰਾਜ ਫੇਰ ਆਉਣਾ ਵਾਂ,ਓਦੋਂ ਫੇਰ ਪੰਜਾਬ ਵਿੱਚ ਏਹੇ ਡੇਰੇ ਪਹਿਲੇ ਦਿਨ ਬੰਦ ਹੋ ਜਾਣੇ ਆ, ਵਰਨਾ ਸੇਵਾ ਜੁੱਤੀਆਂ ਨਾਲ ਹੋਣੀ ਆ ਇਹਨਾ ਬਾਬਿਆਂ ਦੀ

  • @user-fd6hg1ki1b
    @user-fd6hg1ki1b 11 месяцев назад +3

    Guru granth saab toh vadda sikhan laye guru koi niii

  • @tarunkumar-wo6cv
    @tarunkumar-wo6cv 11 месяцев назад +1

    Bhagat ravidass ni guru ravidass🙏🙏

    • @GouravKumar-ro5pu
      @GouravKumar-ro5pu 11 месяцев назад

      Bhagat sarya guruya da guru se satguru ravidas mharaj

    • @avtarambedkar3337
      @avtarambedkar3337 9 месяцев назад

      😊🍪☕
      🙏Jai Bhim ji 🌹
      🙏Namo Buddha ji🌹

  • @sahilarora6158
    @sahilarora6158 11 месяцев назад +1

    Jai sai ji

  • @davindersingh3686
    @davindersingh3686 11 месяцев назад +1

    👍👍👍👍👌

  • @SarojDhillon
    @SarojDhillon 10 месяцев назад

    Makker ji tusi kise di aastha nu nahin badal sakde

  • @AmanSandhu-fd5ku
    @AmanSandhu-fd5ku 11 месяцев назад +1

    Bhaji jo tusi galla kr rhe ho ki veervar nu uda kro aida hauga aida hauga ...sirf ik gal kahuga ki bhaji tusi mere nl contact kro m dsuga thonu veervar wale din kya kya hauga ok sun gya boln to pehla thoda soch k boleya kro jnab aeh fakkar a

  • @deepak.8776
    @deepak.8776 9 месяцев назад

    es dharti te jine v mahapursh aye a har ik di nindya kiti es dunia ne eh dunia kise di bandi ni hundi fir tusi dono ki sabit krlo ge kise di nindya krke

  • @avtarambedkar3337
    @avtarambedkar3337 9 месяцев назад

    Paji tuhadea sariya Galla theek hai per tusi baght baght na bolo guru bolo please 😡😡😡😡🙏

  • @avtarambedkar3337
    @avtarambedkar3337 9 месяцев назад

    Paji jehna mha pursa ne sach bolea tusi baght na bolo guru bolo 😡😡😡😡

  • @kawalsingh3841
    @kawalsingh3841 11 месяцев назад +1

    Good job makkar bhai par hun bahut late hogye aapa Punjab already barbaad Ho chuka,,Waheguru mehar karn Punjab te

  • @mooslmoosl8389
    @mooslmoosl8389 11 месяцев назад

    ਮੱਕੜ ਦਾ ਇਹ ਚੈਨਲ ਵੀ ਜਾਊ

  • @sahilarora6158
    @sahilarora6158 11 месяцев назад +1

    Jai sai baba murad shah ji

  • @Onlovexcx12
    @Onlovexcx12 11 месяцев назад

    Only views laain vaste krde ne aha jehre singh bane vich chitta pinde ne nale meat khande taah unda suada nhi lgda. Peera fakira nu badnam karde neh veer ji
    Maakar bus view vaste kade laddi shah ji di photo laa dinda hai kde kis di
    Assi saab dhrm da satkar karde haa

  • @AmandeepKaur-jg6ku
    @AmandeepKaur-jg6ku 11 месяцев назад

    Makkad veer aggni veeer de pehle saheed nu sanmaan ni milya oh khabr kyu ni layi tuci ... please sport kro ke kru je sade fojjiya nal edda hau ga ta ke punjab de lok jn ge ?

  • @varunartjalandhar
    @varunartjalandhar 11 месяцев назад

    Jasvee jassi nachda pya a ji Nusrat ji de bdy ty

  • @deepsingh-jk1sx
    @deepsingh-jk1sx 11 месяцев назад

    sahi gal bai ji aj asai ap hi apne dharm da nuksan kar rahe hai aj kug sikh log apne ap nu guru da sikh hon te ouna mann ni kar raha.kug sikh chilambaj masta nu apna sab kug mani firde a

  • @tirathram5140
    @tirathram5140 10 месяцев назад

    Koi gll ni bni ji.

  • @ravikhora352
    @ravikhora352 7 месяцев назад

    Bai bhagwant maan bar v gal kar lye kar ooh punjab dye munde kol koi kam ni hai sade paper leek ho gya ...hun punjab cha haryana wale nu punjab cha govt job li allow krta ...veer dhram nu chad koi job daaw dye .....tre chanel tye mai tah bai dhram dhram he sun da a ..koi nojwan bar socho bai ...

  • @sonyvalu6137
    @sonyvalu6137 11 месяцев назад +1

    ਵੀਰ, ਜੀ, ਕੋਈ ਵੀ, ਫਕੀਰ, ਕਿਸੇ, ਨੂੰ, ਨਹੀਂ, ਗਲਤ, ਰਸਤੇ, ਨਹੀਂ, ਪਾਉਂਦੇ, ਨੇ, ਵੀਰ ਜੀ, ਜੇ, ਤੈਨੂੰ, ਕੋਈ, ਕਹੇ, ਕੇ, ਖੂਹ, ਵਿੱਚ, ਸਾਲ, ਮਾਰ, ਤੂੰ, ਮਾਰ ਗਾ,, ਤੁਸੀਂ, ਕਿਉਂ, ਲੋਕਾਂ ਨੂੰ, ਮਰਨ, ਤੇ, ਹੋ,

  • @harjeetsingh-tn1un
    @harjeetsingh-tn1un 11 месяцев назад

    Nice good job veer

  • @singh-yn8uz
    @singh-yn8uz 11 месяцев назад +1

    Ehdi shakal dekh k e gussa chrda ehde thaapde fero yr koi

  • @user-gg7fn2hx7g
    @user-gg7fn2hx7g 11 месяцев назад

    👍👍

  • @Robin-jg6cb
    @Robin-jg6cb 11 месяцев назад +1

    Chal eda krr fer band e krr k dikha de dereya j bond che dam aa baki saleya ,salman khan ,bohemia , wdde wde kalakaar gye aa nakodar

  • @user-xh6qo2um8z
    @user-xh6qo2um8z 11 месяцев назад

    Maker saab eh dear bad pishe sarkara da bhut vada hatth aw vote raj kar k paisseya de bore jyda tar sarkara to auonde oh paissa kehlar k loka nu gumrah kita janda singra nu v paissa kuhlla milda paissa demag kahrab karda ehna loka da guru ghar nal kiu nhi judya koi singer Jude v hoye tohde kiu baki jyda derya te he jande jithe paisseya da meeh varda kade sochya peissa kitho aw riha ehna nu pusho kede guru kehde faker..kehde sahdu ne ajj tak kiha c sulfe peyo ...

  • @user-pf6pq5oy1e
    @user-pf6pq5oy1e 11 месяцев назад

    Peera fakira nu mada kehn nal tu wada nai ho jana

  • @user-wc1sl7hn6y
    @user-wc1sl7hn6y 10 месяцев назад

    😂😂😂😂😂

  • @Harpreetsingh-pm6ue
    @Harpreetsingh-pm6ue 10 месяцев назад

    Thode Dina Vich Pata Lag Jaunga galat bola na natija Saja bahut Vadi Milani hai

  • @sukhwantsingh8998
    @sukhwantsingh8998 11 месяцев назад +1

    nakoder darvar vare soch k bol sadi jind jaan a oh darvar

    • @gurjitsinghify
      @gurjitsinghify 11 месяцев назад

      ਤੂੰ ਡੁੱਬ ਕੇ ਮਰਜਾ ਤੇਰੇ ਨਾਮ ਪਿੱਛੇ ਸਿੰਘ ਲੱਗਾ ਏਂ

    • @sukhwantsingh8998
      @sukhwantsingh8998 11 месяцев назад

      @@gurjitsinghify acha g tahi sanu pta v ha v ik fkeer kon hunda a meri ta family v sikh a tu name di gal krda

  • @preetam3415
    @preetam3415 11 месяцев назад

    ਜੇੜੇ ਨਿਹੰਗ ਭੰਗ ਰਗੜਦੇ ਆ ,, ਓਹਨਾ ਬਾਰੇ ਵੀ ਬੋਲ ਦੋ

    • @deepsingh-jk1sx
      @deepsingh-jk1sx 11 месяцев назад +1

      ohh bai nihang singha ne jo aj tak jo lakka vaste kurbaniya diteya ne koi aj da chilam baj ni kar sakda.aj assi oss raa te tur pey a jisto sanu sade gurya ne mana kita c

    • @Onlovexcx12
      @Onlovexcx12 11 месяцев назад

      ​@@deepsingh-jk1sx22 ji hun kehri janga jit rehe hai jehri bhang naal lgga kotta lana painda hai ji assi kisi nu mada nhi bolde janab. Sadde dil vich ijjat hai.

  • @user-hs1vs1wc4l
    @user-hs1vs1wc4l 11 месяцев назад

    Hello bai jake pta lagdaa ehte baith k gallan karniyaa aundiyaaa bas jehde punjab ch galat kam kar rhe ne politicians ona nu sawaal jawab kroo baki jake vekho kini duniyaa da bhala ho rehaa je kitte jana nahi tah onu maada v nah boloo smjheee Jai sai ji☑️

  • @indersingh9831
    @indersingh9831 11 месяцев назад

    sare deh tari hi babe aye aa duniya te kise bi drm de hon oho … so fkera bare pta karo pela fer gal kro

  • @sukhwantsingh8998
    @sukhwantsingh8998 11 месяцев назад +1

    repoter a tu ki lena tu masta nal panga na la

  • @singh-yn8uz
    @singh-yn8uz 11 месяцев назад

    Jihde nal gallan krda ohnu dekhlo pehla ta vdda philosophers bas ji ji kri jnda 😂😂😂 khttya jeha 😂

  • @singh-yn8uz
    @singh-yn8uz 11 месяцев назад

    Himmat ni tere Ch direct gal kr ske tu koi fyda ni babà nanak ji ne keha ik noor se sab jagg upjya kon bhle kon mnde

  • @amitarora3833
    @amitarora3833 11 месяцев назад

    Num te address bhej apna agr ek bap di aulad hai

  • @amitarora3833
    @amitarora3833 11 месяцев назад

    Apne jije nal gl kr agr bap di aluad hai

  • @Jattkhalsa84
    @Jattkhalsa84 11 месяцев назад

    Thok ta ali

  • @user-vo3mn7gp9z
    @user-vo3mn7gp9z 6 месяцев назад

    Hor koi kam ni ina nu

  • @sukhwantsingh8998
    @sukhwantsingh8998 11 месяцев назад

    reooter kut khan valia gala krda

  • @indersingh9831
    @indersingh9831 11 месяцев назад

    22 ji fudu tusi aa fakeer ni har ik di apni takdeer aa kine kis raste jaa k kida rabb nu pauna … tuhade wrge velr bakwass kr skde aa bus

    • @deepsingh-jk1sx
      @deepsingh-jk1sx 11 месяцев назад

      ohh bai kon fakeer a bai tusi lagda kadi sukhmani sahib ji da path na kadi suneya te na kadi padeya je kadi mann la ka sukhmani sahib ji da path suneya hunda ta tanu pta lag jana c k fakeer kistra de hunde a te rab nal kistra jude hunde a

  • @HarpreetKaur-cf3rs
    @HarpreetKaur-cf3rs 11 месяцев назад

    Tenu kadi darshan hue gurua de hunde te tenu pta lgda ki guru sahibaan ji nu kisi tu koi takleef nahi apna channel chlanda rehnda .

  • @user-wc1sl7hn6y
    @user-wc1sl7hn6y 10 месяцев назад