ਮੁਰਾਦ ਸ਼ਾਹ ਦੀ ਸਮਾਜ ਨੂੰ ਕੀ ਦੇਣ? ਜਸਬੀਰ ਜੱਸੀ ਨੂੰ ਮਾਣਕ ਅਲੀ ਦਾ ਜੁਆਬ

Поделиться
HTML-код
  • Опубликовано: 7 окт 2023
  • ਮੁਰਾਦ ਸ਼ਾਹ ਦੀ ਸਮਾਜ ਨੂੰ ਕੀ ਦੇਣ? ਜਸਬੀਰ ਜੱਸੀ ਨੂੰ ਮਾਣਕ ਅਲੀ ਦਾ ਜੁਆਬ | The Perspective | EPI-22 | Simranjot Singh Makkar | Smtv |
    #smtv #punjab #simranjotsinghmakkar #punjabisinger #islam #islamic #kabar #peer #dargah #mulsim #jasbirjassi #manakali

Комментарии • 1,2 тыс.

  • @DkDk-js2gp
    @DkDk-js2gp 10 месяцев назад +68

    ਸਭ ਤੋਂ ਵੱਡੀ ਆਈਡੋਲਜੀ ਪਈ ਸ਼ੀ੍ ਗੁਰੂ ਗ੍ੰਥ ਸਾਹਿਬ ।

  • @vickramjitsingh8379
    @vickramjitsingh8379 9 месяцев назад +53

    ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ 🙏 ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ⛳

  • @Bhattiparam23
    @Bhattiparam23 10 месяцев назад +165

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ⛳⚔️

    • @ssukhman
      @ssukhman 10 месяцев назад +3

      ਵੀਹਗੁਰੂ

    • @GurnamSingh-wk5fe
      @GurnamSingh-wk5fe 10 месяцев назад +3

      ਜਿਹੜਾ ਪਾਠੀ ਸ਼ਰਾਬ ਪੀਂਦੇ ਹਨ।ਤੁਸੀ ਓਹਨਾ ਦਾ ਕਿ ਕਰ ਲਿਆ।ਪਰ ਮੈਂ ਇਸ ਦੇ ਵੀ ਖਿਲਾਫ ਹਾਂ।।

    • @harjeetvirdi7800
      @harjeetvirdi7800 9 месяцев назад +1

      Dhan Dhan sri guru Granth sahib g

    • @mahjatvwale325
      @mahjatvwale325 9 месяцев назад +5

      @@GurnamSingh-wk5fe ਜੇ ਪਾਠੀ ਸ਼ਰਾਬ ਗਲਤੀ ਕਰਦੇ ਤਾ ਓਹਨਾ ਨੂੰ ਜੁੱਤੀ ਵੀ ਬੁਹਤ ਫੇਰਦੀ ਆ ਇਹਨਾਂ ਨੂੰ ਕਿਊ ਨੀ ਫਿਰਦੀ

    • @amritlalowalia8319
      @amritlalowalia8319 9 месяцев назад

      ​@@GurnamSingh-wk5fePAATHI DI TE GAL HI NAHI KITI
      GAL TE DHAN DHAN SHRI GURU GRANTH SAHIB JI DI KITI

  • @vickramjitsingh8379
    @vickramjitsingh8379 9 месяцев назад +32

    ਜ਼ਾਹਰ ਪੀਰ ਜਗਤ ਗੁਰੂ ਬਾਬਾ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 🙏

  • @gurshabadguraya4284
    @gurshabadguraya4284 10 месяцев назад +71

    ਸਿੰਗਰ ਅੱਲੀ ਵੀਰ - ਗੁਰੂ ਨਾਨਕ ਸਾਹਿਬ ਮੱਕੇ, ਕਾਬੇ ਨਕਮਸਤਕ ਹੋਣ ਨਹੀਂ ਓਸ ਟਾਈਮ ਦੇ ਕਾਜੀਆਂ ਆਦ ਨੂੰ ਸਿੱਧੇ ਰਾਹੇ ਪਾਉਣ ਗਏ ਸੀ । ਸਬੂਤ ਚਾਹੀਦੇ ਤੇ ਮੇਰੇ ਨਾਲ ਕੰਟੈਕਟ ਕਰਲਿਓ ।

    • @riskyjatt37
      @riskyjatt37 10 месяцев назад +4

      Bai ehna nu swaah pta eve saaleya ne draame laaye ne sulfe pee pee

    • @ManjeetSingh-sopu
      @ManjeetSingh-sopu 5 месяцев назад

      ਸਾਰੇ ਕੰਜR ਆ ਬਾਈ 😂

  • @00SandeepSingh00
    @00SandeepSingh00 10 месяцев назад +52

    ਜਸਬੀਰ ਜੱਸੀ ਨੇ ਤਾਂ ਸੱਚ ਹੀ ਗੱਲ ਕੀਤੀ ਆ। ਅਗਲਾ ਨਹੀ ਜਾਂਦਾ ਕਿਸੇ ਡੇਰੇ ਵਿੱਚ ਨਹੀ ਕਿਸੇ ਪਾਖੰਡੀ ਦੇ ਅੱਗੇ ਮੱਥਾ ਟੇਕਦਾ। ਸੁਲਫਾ ਪੀਣ ਵਾਲੇ ਕੋਈ ਪੀਰ ਫਕੀਰ ਜਾਂ ਮਹਾਤਮਾ ਨੀ ਹੁੰਦੇ। ਨਸ਼ਾ ਕਰਨ ਵਾਲੇ ਕਿੱਥੋਂ ਕਿਸੇ ਦਾ ਭਲਾ ਕਰ ਦੇਣਗੇ। ਹਿੰਦੂ ਧਰਮ ਵਾਲੇ ਅਪਣੇ ਵੇਦ ਪੁਰਾਣ ਅਨੁਸਾਰ ਜੀਵਨ ਜੀਣ, ਮੁਸਲਮਾਨ ਭਾਈਚਾਰਾ ਕੁਰਾਨ ਅਨੁਸਾਰ ਜੀਣਨ ਜੀਣ ਤੇ ਸਿੱਖ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨੁਸਾਰ ਅਪਣਾ ਜੀਣਨ ਜੀਣ ਤਾਂ ਇਹਨਾਂ ਪਾਖੰਡੀ ਨਸ਼ੇੜੀ ਬਾਬਿਆਂ ਦੀ ਲੋੜ ਹੀ ਨਹੀ ਪਵੇਗੀ ਜਿੰਦਗੀ ਵਿੱਚ। @SMTV

    • @NeetusinghGurveersingh-sx4ki
      @NeetusinghGurveersingh-sx4ki 9 месяцев назад

      ਨਸ਼ਾ ਤਾਂ ਜਿਹੜੇ ਮਰਜ਼ੀ ਧਰਮ ਚ ਜਾਓ lok apne ape nu kehnde khonde singh ban k v ਬੱਕਰੇ ਖਾਂਦੇ ਸ਼ਰਾਬ ਪੀਂਦੇ

    • @user-yv9ji7ix4f
      @user-yv9ji7ix4f 6 месяцев назад

      ​@@NeetusinghGurveersingh-sx4kicl ja cl ku,,,, javea

    • @baljindersingh-yx4kk
      @baljindersingh-yx4kk 5 месяцев назад

      ਗੱਲ ਕਿਸੇ ਿੲਨਸਾਨ ਦੇ ਨਸ਼ਾ ਕਰਨ ਦੀ ਨਹੀ ਗੱਲ ਗੁਰੂ ਦੀ ਅਾ ਬਾੲੀ ਜੀ... ਜਿਵੇਂ ਿੲਹਨਾਂ ਨੇ ਨਕੋਦਰ ਵਾਲੇ ਨੂੰ ਗੁਰੂ ਮੰਨਿਅਾ ਪਰ ੳੁਹ ਸੁਲ਼ਫਾ ਪੀਂਦਾ ਸਿਗਰਟਾਂ ਪੀਂਦਾ ... ਫਿਰ ਚੇਲੇ ਕੀ ਸਿੱਖਣਗੇ ਗੁਰੂ ਤੋਂ? ਸਵਾਲ ਿੲਹ ੳੁੱਠਦਾ@@NeetusinghGurveersingh-sx4ki

  • @GurtejSingh-wd4qo
    @GurtejSingh-wd4qo 10 месяцев назад +80

    ਭਾਈ ਸਾਹਿਬ ਜੀ ਬ਼ਗਦਾਦ ਚ ਬਾਬਾ ਨਾਨਕ ਜੀ ਮੱਥੇ ਟੇਕਣ ਨਹੀਂ ਗਿਆ । ਮੂਰਖਾਂ ਨੂੰ ਮੱਤ ਦੇਣ ਗਿਆ ਸੀ

  • @jattwaad000
    @jattwaad000 10 месяцев назад +59

    ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਲੜ੍ਹ ਲਗੋ ਬੱਸ

  • @kuldipbajwa8385
    @kuldipbajwa8385 10 месяцев назад +64

    ਧੰਨ ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ

  • @RajinderSingh-qx5jl
    @RajinderSingh-qx5jl 9 месяцев назад +22

    ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
    ਧੰਨ ਸ਼੍ਰੀ ਗੁਰੂ ਰਵਿਦਾਸ ਜੀ

  • @mrsupercar.
    @mrsupercar. 9 месяцев назад +5

    Jai Sai g
    JAI BABA MURAAD SHAH G JAI SAI LADI SAI G ❤👃👃❤❤❤

  • @bangerrecord883
    @bangerrecord883 9 месяцев назад +28

    ਸਤਿਗੁਰ ਰਵਿਦਾਸ ਮਹਾਰਾਜ ਜੀ

    • @ravidasye734
      @ravidasye734 9 месяцев назад +3

      🌹🙏🙏🙏🙏🙏🌷

    • @Gurbani108
      @Gurbani108 9 месяцев назад +1

      🙏

  • @SukhdevSinghSukha-rg6ib
    @SukhdevSinghSukha-rg6ib 10 месяцев назад +141

    ਗੁਰੂ ਨਾਨਕ ਦੇਵ ਜੀ ਬਗਦਾਦ ਨਤਮਸਤਕ ਹੋਣ ਲਈ ਨਹੀਂ ਉਨ੍ਹਾਂ ਨੂੰ ਸਿੱਧੇ ਰਸਤੇ ਪਾਉਣ ਲਈ ਗਏ ਸੀ 🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🥀🌷🌹🌹🌹🌹🌹🌹🌹🌹💮💮🌷🌷🌷🌷

  • @Sukhjohal8126
    @Sukhjohal8126 10 месяцев назад +86

    ਜਸਬੀਰ ਜੱਸੀ ਨੇ ਬਿਲਕੁੱਲ ਸਹੀ ਕਿਹਾ ਸਾਡਾ ਸੱਭ ਕੁੱਝ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਹਨ ਉਹ ਕਾਦੇ ਪੀਰ ਨੇ ਜੋ ਸਰਾਬਾਂ ਤੇ ਹੋਰ ਨੱਸ਼ੇ ਕਰਦੇ ਨੇ ਜੱਸੀ ਭਾਜੀ 👍👍

    • @NeetusinghGurveersingh-sx4ki
      @NeetusinghGurveersingh-sx4ki 9 месяцев назад +3

      ਨਸ਼ਾ ਤਾਂ ਸਾਰੇ ਕਰਦੇ ਨੇ ਜਿਹੜੇ ਮਰਜ਼ੀ ਧਰਮ ਚ ਦੇਖ ਲਓ

    • @parwindersingh9439
      @parwindersingh9439 6 месяцев назад +1

      Jassi ne hun tak app ki kareya

    • @user-px9pj8mx3x
      @user-px9pj8mx3x 6 месяцев назад

      Tu dikha nisha kithe milda

    • @ManjeetSingh-sopu
      @ManjeetSingh-sopu 5 месяцев назад

      ਕੌਣ ਕਰਦੇ ਆ ਕੋਈ ਕਰਦੇ ਹੋਣੇ ਪਰ ਜੋ ਮੈਨ ਸਿੱਖ ਉਹ ਤਾਂ ਨੀ ਕਰਦੇ ਬਾਈ ਕੋਈ ਹੈ ਤਾਂ ਵੀਡੀਓ ਪਾਓ ਜੇ ਕੋਈ ਸਿੱਖ ਜਾ ਗੁਰੂ ਦੇ ਘਰ ਵਿਚ ਕਰਦਾ ਤਾਂ ਵੀਡੀਓ ਪਾ ਦੇ ਬਾਈ ​@@NeetusinghGurveersingh-sx4ki

    • @cymondhillon
      @cymondhillon 5 месяцев назад +2

      @@NeetusinghGurveersingh-sx4kiNasha lokki karde aa…Rabb nashe nahi karda kdi…Guru’s nasha nahi peende c

  • @parvinderkumar9981
    @parvinderkumar9981 10 месяцев назад +38

    ਸਬ ਸਿੱਖਣ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ 🙏🙏🙏🙏🙏

  • @Gur.nav.kaur.Aulakh-eh8zy
    @Gur.nav.kaur.Aulakh-eh8zy 10 месяцев назад +64

    ਸਬ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ❤🙏🙏🙏🙏🙏🙏🙏❤

  • @Davindergill1313
    @Davindergill1313 10 месяцев назад +19

    ਜੱਸੀ ਨੇ ਵੈਸੇ ਠੋਕੇ ਤਾਂ ਪੂਰੇ ਕਮਾਲ ਕਰਤੀ ਜੱਸੀ ਜ਼ਿੰਦਾਬਾਦ,

  • @Slowreverbvibe77
    @Slowreverbvibe77 10 месяцев назад +56

    ਸਾਬਾਸ਼ ਜਸਬੀਰ ਜੱਸੀ
    ਹਰ ਸਚਾ ਪੰਜਾਬੀ ਤੁਹਾਡੇ ਨਾਲ ਹੈ

    • @paulsalon6310
      @paulsalon6310 9 месяцев назад

      ਅਸੀਂ ਤਾਂ ਹੈ ਨੀ ਤੇਰੇ ਜੱਸੀ ਕੱਛੀ ਭਾਜੀ ਨਾਲ

    • @Slowreverbvibe77
      @Slowreverbvibe77 9 месяцев назад

      @@paulsalon6310 koi gal ni janab democracy aa

    • @harjinderkaur3254
      @harjinderkaur3254 6 месяцев назад

      ​@@paulsalon6310akal kar koi bol Di nhi naal ta

  • @ravisapkota6935
    @ravisapkota6935 6 месяцев назад +8

    ਜਸਬੀਰ ਜੱਸੀ ਸਹੀ
    ਵਾਹਿਗੁਰੂ ਜੀ ਉਹਨੂੰ ਨੂੰ ਚੜ੍ਹਦੀ ਕਲਾ ਵਿਚ ਰੱਖਣ

  • @ManpreetDhillon-jn1id
    @ManpreetDhillon-jn1id 10 месяцев назад +28

    ਧੰਨ ਧੰਨ ਸ਼੍ਰੀ ਗੁਰੂ ਗਰੰਥ ਸਾਹਿਬ ਜੀ

  • @kanwalpreets1181
    @kanwalpreets1181 10 месяцев назад +42

    ਫ਼ਕੀਰ ਸਾਧ ਸਭ ਵਿਹਲੜ ਲੋਕ ਨੇ
    ਕਿਰਤ ਕਦੇ ਕਰਨੀ ਨਹੀਂ ਵਿਹਲੇ ਬੈਠਿਆ ਵੜਾਵੇ ਚੜੀ ਜਾਦੇ

  • @kanwalpreets1181
    @kanwalpreets1181 10 месяцев назад +101

    ਡਰਦੇ ਲੋਕ ਬੋਲਦੇ ਨਹੀਂ ਕਿ ਸਾਈ ਕਿਤੇ ਬੁਡ ਨਾ ਪਾੜ ਦੇਵੇ ਇਹ ਸਾਈ ਡਰਾਮੇਬਾਜ ਸਾਰੇ ਡੇਰੇ ਸਾਰੇ ਖਤਮ ਹੋਣੇ ਚਾਹੀਦੇ ਹਨ

    • @harsukhbrar4351
      @harsukhbrar4351 10 месяцев назад +12

      ਸਾਰੇ ਡਰਦੇ ਵੀਰੇ ਕੋਈ ਕਬਰ ਤੋਂ ਕੋਈ ਮੂਰਤੀ ਤੋਂ ਕੋਈ ਕਿਤਾਬ ਤੋਂ ਪਾਟਦੀ ਸਭ ਦੀ ਹੈ ,ਆਪਾਂ ਤਾਂ ਕਹਿ ਸਕਦੇ ਜੇ ਆਪਣੀ ਕਿਸੇ ਤੋ ਨਾ ਪਾਟਦੀ ਹੋਵੇ ,ਧਰਮ ਹਰ ਇਕ ਡਰਾਮਾ ਹੀ ਹੈ ਬੱਸ ਤੇਰਾ ਕੁੱਤਾ ਕੁੱਤਾ ਸਾਡਾ ਕੁੱਤਾ ਟੌਮੀ

    • @jagdeep9264
      @jagdeep9264 10 месяцев назад +2

      ​​@@harsukhbrar4351ਕਿਤਾਬ ਤੋਂ ਕਿਆ ਮਤਲਬ

    • @markbhullar7000
      @markbhullar7000 10 месяцев назад

      😄😄😄😄😄🤣🤣🤣🤣🤣

    • @balbirsinghusajapmansadasa1168
      @balbirsinghusajapmansadasa1168 10 месяцев назад +6

      ਨਕੋਦਰ ਤੋਂ ਜਾਕੇ ਪੁੱਛੋ ਪੁਰਾਣੇ ਲੋਕਾਂ ਤੋਂ ਮਾਲੜੀ ਗੇਟ ਤੋਂ ਜਾਕੇ।ਲਾਲ ਬਾਦਸ਼ਾਹ ਵਿਚਾਰੇ ਨੂੰ ਮਰਨ ਤੋਂ ਬਾਅਦ ਬਣਾਕੇ ਕਮਾਈ ਦਾ ਸਾਧਨ ਬਣਾਇਆ।ਲਾਲੂ ਵਿਚਾਰੇ ਨੂੰ ਉਹਦਾ ਪਰਿਵਾਰ ਸਿੱਧਾ ਹੋਣ ਦਾ ਕਰਕੇ ਛੱਡਕੇ ਪਾਕਿਸਤਾਨ ਤੁਰ ਗਏ।ਸਾਰੀ ਉਮਰ ਵਿਚਾਰਾ ਨਕੋਦਰ ਦੀਆਂ ਗਲੀਆਂ ਵਿੱਚ ਰੁਲਦ ਰਿਹਾ ।ਭਲਾ ਹੋਏ ਰਿਕਸ਼ੇ ਵਾਲਿਆਂ ਦਾ ਜੀਹਨਾ ਵਿਚਾਰੇ ਦੀ ਮਗਰਲ਼ੀ ਉਮਰੇ ਸੇਵਾ ਕੀਤੀ।ਏਹੇ ਹਾਲ ਦੂਜੇ ਡੇਰੇ ਦਾ।ਲੋਹੜੇ ਦੀ ਭੁੱਕੀ ਸ਼ਰਾਬ ਸਿਗਰਟਾਂ ਖੁੱਲੀਆਂ ਚੱਲਦੀਆਂ ਮੁਰਾਦ ਸ਼ਾਹ ਦੇ ਡੇਰੇ ਤੇ।ਉਹਨਾ ਫਕੀਰਾਂ ਡੇਰਿਆਂ ਤੇ ਜਾਉ ਜਿੱਥੇ ਇਹ ਕੁੱਝ ਨਹੀਂ ਚੱਲਦਾ।ਤੇ ਪਰਮਾਤਮਾ ਦਾਨਾਮ ਜਪਾਇਆ ਜਾਂਦਾ।ਇਹਨਾ ਦਾ ਵਿੱਕੀ ਸਰਕਾਰ ਸਿਕੰਦਰ ਭਲਵਾਨ ਦੇ ਭਰਾ ਦੀ ਜਮੀਨ ਦੱਬੀ ਬੈਠਾ।ਉਹ ਆਪ ਹੀ ਦੱਸਦਾ ਸੀ।

    • @amritpalsingh1623
      @amritpalsingh1623 10 месяцев назад

      🤣😂

  • @mohitsandhu5961
    @mohitsandhu5961 9 месяцев назад +2

    ਮਾਣਕ ਅਲੀ ਜੀ ਬੋਹਤ ਬਦੀਆ ਸਪਸਟ ਕੀਤਾ ਗੱਲਾ ਨੂੰ

  • @user-ul2oc4cq6p
    @user-ul2oc4cq6p 10 месяцев назад +13

    ਕਬਰਾਂ ਦੀ ਸਾਡਾ ਲੋਕਾਂ ਨੂੰ ਕੋਈ ਦੇਣ ਨਹੀਂ
    ਅਸਲੀ ਗੱਲ ਤੇ ਨਹੀਂ ਆਉਂਦਾ ਗੋਲ ਮੋਲ ਜਵਾਬ ਦੇ ਰਰਾ
    ‌ ਜਸਬੀਰ ਜੱਸੀ ਦੀ ਗੱਲ ਵਿਚ ਦਮ ਹੈ

  • @varinderpal7226
    @varinderpal7226 10 месяцев назад +25

    ਜਸਵੀਰ ਜੱਸੀ ਜਿੰਦਾਬਾਦ

  • @JagjitSingh-ui2jw
    @JagjitSingh-ui2jw 9 месяцев назад +4

    Jai Sai ji

  • @Gurbani_TV.
    @Gurbani_TV. 9 месяцев назад +36

    ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਬਗਦਾਦ ਨਤਮਸਤਕ ਹੋਣ ਲਈ ਨਹੀ ਗਏ ਸੀ ਓਹਨਾਂ ਨੂੰ ਸਿੱਧੇ ਰਸਤੇ ਪਾਉਣ ਲਈ ਗਏ ਸੀ।

    • @ManjeetParhar
      @ManjeetParhar 9 месяцев назад +2

      Eh lok rong information dindai

    • @mangjitsingh1671
      @mangjitsingh1671 9 месяцев назад +1

      Rite

    • @paramcanada7552
      @paramcanada7552 8 месяцев назад +2

      ਸਹੀ ਐ ਵੀਰ ਮੈਂ ਵੀ ਆਹੀ ਕਿਹ ਰਿਹਾ

  • @user-fp1nt9sl3v
    @user-fp1nt9sl3v 10 месяцев назад +7

    ਜਾਰ ਬਾਈ ਜੀ ਜੱਸੀ ਬਾਈ ਨੇ ਕਿਹਾ ਮੈਂ ਨਹੀ ਗਾਉਂਦਾ ਕਬਰਾਂ ਤੇ। ਉਸਨੇ ਇਹ ਤਾਂ ਨਹੀ ਕਿਹਾ ਕਿ ਕਬਰਾਂ ਤੇ ਗਾਉਣ ਵਾਲੇ ਕਲਾਕਾਰ ਮਾੜੇ ਨੇ ਜਾਂ ਨਹੀਂ ਗਾਉਣਾ ਚਾਹੀਦਾ। ਉਹਨਾਂ ਨੇ ਆਪਣੀ ਗੱਲ ਕੀਤੀ। ਤੁਸੀ ਇਹ ਕੀ ਰੱਫੜ ਪਾ ਲਿਆ। ਇਸਦਾ ਮੱਤਲਬ ਕੋਈ ਵੀ ਹੁਣ ਆਪਣੀ ਗੱਲ ਨਹੀ ਕਰ ਸਕਦਾ। ਜੇ ਕਰਦਾ ਹੈ ਤਾਂ ਉਹ ਗੱਲਤ ਹੋ ਜਾਂਦਾ। ਕਿਰਪਾ ਕਰਕੇ ਨਾਂ ਲੜੋ। ਤੁਸੀ ਸਾਰੇ ਹੀ ਬਹੁਤ ਵਧਿਆ ਹੋ। ਉਸਨੇ ਆਪਣੀ ਗੱਲ ਕਹੀ ਦਿੱਤੀ ਤੇ ਗੱਲ ਖੱਤਮ। ਤੁਸੀ ਅੱਗੇ ਤੋ ਜਵਾਬ ਦੇਕੇ ਇਸ ਗੱਲ ਨੂੰ ਬਹੁਤ ਉੱਚਾ ਚੱਕ ਦਿੰਦੇ ਹੋ। ਜੱਦ ਕਿ ਕਿਸੇ ਨੇ ਉਹ ਗੱਲ ਸੁਣੀ ਹੁੰਦੀ ਹੈ ਕਿਸੇ ਨੇ ਨਹੀ ਸਾਰਾ ਪੰਜਾਬ ਇੱਕ ਹੀ ਚੈਨਲ ਹੀ ਦੇਖਦਾ। ਤੁਸੀ ਇੱਦਾਂ ਕਰਕੇ ਸਾਰਿਆਂ ਨੂੰ ਸਣਾਂ ਦਿੰਦੇ ਆ। ਬਾਕੀ ਮੈਂ ਤਾਂ ਹਜੇ ਬਹੁਤ ਛੋਟਾ ਹਾਂ। ਮੈਂ ਜੋ ਸੋਚਦਾ ਤੁਹ ਕਹਿ ਦਿੱਤਾ🙏

    • @GurdeepSingh-su5ev
      @GurdeepSingh-su5ev 9 месяцев назад +1

      ਬਿਲਕੁਲ ਸਹੀ ਗੱਲ ਕੀਤੀ ਤੁਸਾ ਨੇ ਮੀਡੀਆ ਨੇ ਤਾ ਐਵੇ ਭੁਵਲ਼ਭੁਸੇ ਪਾਉਣਾ ਹੁੰਦਾ ਗੱਲ ਨੂੰ ਵਧਾ ਪੇਸ਼ ਕਰਨਾ ਮੀਡੀਏ ਦਾ ਕੰਮ ਏ

  • @kinnuchahal1237
    @kinnuchahal1237 10 месяцев назад +4

    ਮੱਕੜ ਸਾਬ ਸਵਾਲ ਬਹੁਤ ਜ਼ਿਆਦਾ ਵਧੀਆ ਪੁੱਛੇ ਤੁਸੀਂ

  • @Ishhikaaazadofficalmusic
    @Ishhikaaazadofficalmusic 6 месяцев назад +2

    salute … tusi bebaaakk insaaan o … makker paji

  • @HarjinderSingh-en6lb
    @HarjinderSingh-en6lb 8 месяцев назад +3

    Rabb ik dunya kerekk

  • @kalapoonia8513
    @kalapoonia8513 10 месяцев назад +59

    ਇਹਨਾਂ ਸਾਈਆਂ ਦੀ ਕੋਈ ਪੰਜਾਬ ਨੂੰ ਦੇਣ ਨਹੀਂ ਬਾਬਾ ਫ਼ਰੀਦ ਬਾਬਾ ਬੁੱਢਾ ਜੀ ਇਨ੍ਹਾਂ ਦਾ ਸਾਰੀ ਜ਼ਿੰਦਗੀ ਦੇਣਾ ਨਹੀਂ ਦੇ ਸਕਦੇ

  • @kakabasra6595
    @kakabasra6595 10 месяцев назад +35

    ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋ ਉਪਰ ਕੁਸ਼ ਨਹੀ ❤🙏🙏🙏🙏🙏
    🚩🚩🚩🚩🚩

  • @GurleenKaur-bg6jo
    @GurleenKaur-bg6jo 9 месяцев назад +31

    ਦੁਵਿਧਾ ਨਾ ਪੜਹੋ ਹਰਿ ਬਿਨ ਹੋਰ ਨਾ ਪੂਜਹੋ ਮੜੈ ਮਸਾਣਿ ਨਾ ਜਾਈ ਗੁਰੂ ਗ੍ਰੰਥ ਸਾਹਿਬ

  • @mahingasingh4610
    @mahingasingh4610 10 месяцев назад +6

    ਪੀਰ ਫਕੀਰ ਸਬਣਾ ਦੇ ਸਾਝੇ।

  • @user-wy8gd7dh6z
    @user-wy8gd7dh6z 5 месяцев назад +1

    ਬਾਈ ਜੀ ਸਾਰੇ ਗੱਲਾਂ ਕਰਨ ਵਾਲੀਆ ਤੇ ਇਗੋ ਬੁਹਤ ਹੈ ਜਿੰਨਾ ਮਾਰਜੀ ਰਿਕੜੀ ਜਾਉ ਕੁੱਛ ਨਹੀਂ ਨਿਕਲਣਾ ਗੱਲਾਂ ਦਾ ਕੜਾ ਬਣਾਈ ਜਾਣਾ ਵਾਹਿਗੁਰੂ ਹੀ ਰੱਖਾਂ ਆ

  • @sukhmattu3517
    @sukhmattu3517 9 месяцев назад +33

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ❤🙏🏻🙏🏻

  • @user-dw5dz8fh2j
    @user-dw5dz8fh2j 10 месяцев назад +70

    ਜਸਵੀਰ ਜੱਸੀ ਜ਼ਿੰਦਾਬਾਦ

    • @rhamatfakradi106
      @rhamatfakradi106 10 месяцев назад +3

      Lan la laa savir jassi da😂😂😂

    • @namansingh9611
      @namansingh9611 10 месяцев назад +2

      Majaara te nashe he vande jaande ne. Eh pese banan da adda bann gya

  • @kewaltelecomtahlisahib8416
    @kewaltelecomtahlisahib8416 10 месяцев назад +10

    murad shah te fir vi kise gareeb da bhala kar dinda c, minu te eh manaj nai aundi sidhu moose wale di ki den a punjab nu, lok othe ja ja ke mathe teki jande

  • @amandeepdhanju2591
    @amandeepdhanju2591 Месяц назад

    Very good Makkar Saab This dude you interviewing is diverting the whole Situation

  • @guribhullar8248
    @guribhullar8248 10 месяцев назад +25

    ਸਭ ਤੋਂ ਵੱਡਾ ਗੁਰੂ ਸ਼੍ਰੀ ਗੁਰੂ ਗ੍ੰਥ ਸਾਹਿਬ ਜੀ wa ਬਾਕੀ ਹੋਰ ਜਿਥੇ ਮਰਜੀ ਨਕ ਰਗੜੀ ਜਾਵੋ ਉਣਾ ਭੌ ਕੇ ਗੁਰੂ ਸਾਹਿਬ ਕੋ ਹੀ ਪੈਣਾ

  • @gursewakbrar9140
    @gursewakbrar9140 9 месяцев назад +15

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

  • @SinghChannel-xi3su
    @SinghChannel-xi3su 10 месяцев назад +8

    Waheguru Makkar saab nu chardi kalah ch rakhe......

  • @karanbadshahpuria773
    @karanbadshahpuria773 10 месяцев назад +18

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏🙏🙏🙏🙏🙏🙏 ਡੇਰਾ ਬਾਦ ਨੇ ਪੰਜਾਬ ਦਾ ਬੇੜਾ ਗ਼ਰਕ ਕੀਤਾ ਹੈ

  • @gurpreetsinghchatha1373
    @gurpreetsinghchatha1373 6 месяцев назад +6

    ਸਿਗਰਟਾ ਬੀੜੀਆਂ, ਸੁਲਫ਼ਿਆਂ ਨੂੰ ਫ਼ਕੀਰੀ ਨਾਲ ਜੋੜ ਕੇ ਫ਼ਕੀਰੀ ਦਾ ਤੇ ਧਰਮ ਦਾ ਨਾਮ ਬਦਨਾਮ ਕਰਨ ਵਿੱਚ ਮੁਰਾਦ ਸ਼ਾਹ ਲਾਲ ਬਾਦਸ਼ਾਹ ਦਾ ਬਹੁਤ ਵੱਡਾ ਰੋਲ ਆ, ਗੁਰਦਾਸ ਮਾਨ ਵਰਗੇ ਤੇ ਹੋਰ ਬੇਸ਼ਰਮ ਕਲਾਕਾਰ ਏਨਾ ਦਾ ਪ੍ਰਚਾਰ ਕਰਦੇ ਨੇ!

  • @davinderjd13
    @davinderjd13 10 месяцев назад +20

    ਮੱਕੜ ਸਾਬ ਇਹ ਵੀਰ ਹੁਣੀ ਉਸ ਗੱਲ ਤੋਂ ਬਹੁਤ ਦੂਰ ਨੇ ਜਿਥੇ ਤੁਸੀਂ ਗੱਲ ਕਰਦੇ ਓ ਕੇ ਸਮਾਜ ਨੂੰ ਕਿ ਦੇਣ ਹੈ ਵੀਰ ਜੀ ਉਸ ਗੱਲ ਤੇ ਹੀ ਨਹੀਂ ਆ ਰਹੇ ਕਿਸੇ ਹੋਰ ਹੀ ਪਾਸੇ ਭਜੇ ਫਿਰਦੇ ਆ ਜਿਥੇ ਮੁਹੰਮਦ ਸਾਬ ਜੀ ਦੀ ਗੱਲ ਹੈ ਓਹਨਾ ਦਾ ਰੁੱਤਬਾ ਹੀ ਹੋਰ ਹੈ ਪਰ ਤੁਸੀਂ ਅੱਜ ਦੀ ਗੱਲ ਕਰਦੇ ਓ 🙏

  • @usman3819
    @usman3819 10 месяцев назад +3

    ਜੱਸੀ ਨੇ ਬਿਲਕੁਲ ਸਹੀ ਕਿਹਾ

  • @gaurn26
    @gaurn26 5 месяцев назад +1

    ਛੱਡੋ ਯਾਰ ਏਹੇ ਕਿਹੜਾ ਹੁਣ ਦਾ ਬਣਿਆ ਨਕੋਦਰ ਵਾਲਾ ਡੇਰਾ , ਜੱਸੀ ਦਾ ਜਦ ਗਾਣਾ ਆਇਆ ਦਿਲ ਲੇ ਗਈ ਕੁੜੀ ਗੁਜਰਾਤ ਦੀ , ਏਹੇ ਜਦ ਦਾ ਹੀ ਹੈ ਡੇਰਾ , ਜੱਸੀ ਹੁਣ ਕਿਉਂ ਜਾਗਿਆ, ਏਨੇ ਸਾਲਾਂ ਬਾਅਦ।।।ਮੈਂ ਕਿਸੇ ਦੇ ਹਕ ਚ ਨੀ , ਪਰ ਏਸ ਗੱਲ ਦਾ ਵੀ ਜਵਾਬ ਚਾਹੀਦਾ , ਵਾਜਬ ਜਵਾਬ , ਫਾਲਤੂ ਭੌਂਕਣ ਵਾਲੇ ਗੁਰੇਜ ਕਰਣ।।।

  • @karamjeet5930
    @karamjeet5930 10 месяцев назад +11

    ਮੱਕੜ ਵੀਰ ਜੀ ਬਹੁਤ ਵਧੀਆ ਪੱਤਰਕਾਰ ਹੋ । ਜੱਸੀ ਵੀਰ ਨੇ ਸਹੀ ਕਿਹਾ।😊

  • @surleenc
    @surleenc 10 месяцев назад +3

    ਸਿਮਰਨਜੋਤ ਵੀਰੇ ਸਲੂਟ

  • @goldymangat468
    @goldymangat468 10 месяцев назад +9

    Good job jasvir jassi

  • @user-fw7bk8wb7g
    @user-fw7bk8wb7g 10 месяцев назад +15

    ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

  • @shishansodhi8344
    @shishansodhi8344 10 месяцев назад +2

    ਮੱਕੜ ਸਾਬ ਤੁਸੀਂ ਨਕੋਦਰ ਸਰਕਾਰ ਬਬਾ ਮੁਰਾਦ ਸ਼ਾਹ ਜੀ ਸਾਈ ਲਾਡੀ ਸ਼ਾਹ ਜੀ ਦਰਬਾਰ ਨਕੋਦਰ ਵਿਚ ਜਾਂ k , ਡੇਰੇ ਦੇ ਸੇਵਾਦਾਰਾ ਨਾਲ ਜਾ k interview ਕ ਰੋ ਜਾਂ k ਪਤਾ ਲਗਾ ਓ। ,,,, ਮੱਕੜ ਸਾਬ ਜੀ ਇਸ ਤਰ੍ਹਾਂ ਨਹੀਂ ਹੈ ❤

  • @SinghChannel-xi3su
    @SinghChannel-xi3su 10 месяцев назад +8

    Jasvir jassi pehla singer jisne kabra bare khul k boleya

  • @SarabjitKaur-ez7jp
    @SarabjitKaur-ez7jp 10 месяцев назад +5

    ਵੀਰ ਫਾਲਤੂ ਬਕਵਾਸ ਮਾਰਨ ਜਿੱਥੇ ਮਰਜ਼ੀ ਕੈਮਰੇ ਲੈ ਕੇ ਪਹੁੰਚ ਜਾਂਦੇ ਜਸਬੀਰ ਜੱਸੀ ਕਿੰਨਾ ਕੁ ਸਿਆਣਾ ਕਿੱਡਾ ਕੁ
    ਵਿਦਵਾਨ ਹੈ ਉਸ ਦੀ ਕੀ ਦੇਸ ਨੂੰ ਦੇਣ ਉਨਾ ਕਿਹੜੇ ਗੋਲ਼ਡ ਮੈਡਲ ਲੈ ਕੇ ਦਿੱਤੇ ਦੇਸ਼ ਨੂੰ ਜਾਂ ਪਰਮਵੀਰ ਚੱਕਰ ਲਿਆ
    ਬਾਕੀ ਤੁਸੀ ਸਿਗਰਟ ਪੀਣ ਦੀ ਗੱਲ ਕਰਦੇ ਉਹ ਠੀਕ ਉਹ ਅਸੂਲ ਉੱਨਾਂ ਦੇ ਉਹ ਸਾਹਮਣੇ ਪੀਂਦੇ ਇੱਥੇ ਬਹੁਤ ਹੈ ਜੋ ਕੇਸ ਦਾਹੜੇ ਰੱਖ ਕੇ ਅੰਦਰ ਖਾਤੇ ਸਭ ਕੁਝ ਕਰੀ ਜਾਂਦੇ
    ਫਿਰ ਗੁਰੂ ਰਾਮਦਾਸ ਨੇ ਵੇ ਹਰਿਮੰਦਰ ਸਾਹਿਬ ਦੀ ਨੀਂਹ ਵੀ ਤਾਂ ਸਾਂਈ ਮੀਆਂ ਮੀਰ ਤੋ ਰਖਵਾਈ ਸੀ ਕਿਸੇ ਫ਼ਕੀਰ ਨੂੰ ਮਾੜਾ ਨਹੀ ਕਹਿਣਾ ਚਹਾਈਦਾ ਉਠ ਕੇ ਫਾਲਤੂ ਬਕਵਾਸ ਮਾਰਨ ਆ ਜਾਂਦੇ

    • @mahingasingh4610
      @mahingasingh4610 10 месяцев назад

      Very very good👌👌👌👌👌

    • @goraSingh-ts6de
      @goraSingh-ts6de 10 месяцев назад

      Hor ahna de dan ha panjab nu bidia chlma peni di

  • @Dheerajphotography98
    @Dheerajphotography98 8 месяцев назад +1

    Jai baba Murad shah ji Vali ji rab ji

  • @satbirsingh410
    @satbirsingh410 10 месяцев назад +24

    Dhan Dhan Shri Guru Nanak Dev Ji Maharaj ❤

  • @Amandeepsinghbabaji
    @Amandeepsinghbabaji 9 месяцев назад +3

    Jai masta di

  • @doabapunjabi4145
    @doabapunjabi4145 10 месяцев назад +14

    ਧੰਨ ਧੰਨ ਸ੍ਰੀ ਗ੍ਰੰਥ ਸਾਹਿਬ ਜੀ ❤❤

  • @Sidhu-13113
    @Sidhu-13113 9 месяцев назад +2

    ਜੱਸੀ ਵੀਰ ਜਿਉਂਦਾ ਰਹਿ ❤❤ ਮੱਕੜ ਵੀਰ ਜ਼ਿੰਦਾਬਾਦ ਜੀ ❤❤

  • @paulsalon6310
    @paulsalon6310 9 месяцев назад +2

    ਪੰਜਾਬ ਵਿੱਚ ਲੋਕਾਂ ਨੂੰ ਹੋਰ ਕੋਈ ਕੰਮ ਨੀ ਧਰਮਾ ਨੂੰ ਲੈ ਕੇ ਹੀ ਬੋਲ ਦੇ ਰਹਿੰਦੇ ਆ ਜਸਵੀਰ ਜੱਸੀ ਨੂੰ ਪੁੱਛਦਾ ਕੋਈ ਹੈ ਨੀ ਗੱਲਾਂ ਕਰਦਾ ਆ ਜਿਥੇ ਕੋਈ ਜਾਦਾ ਆ ਜਾਣ ਦੋ

  • @nishansingh1493
    @nishansingh1493 10 месяцев назад +1

    ਗੁਰੂ ਨਾਨਾਕ ਰੱਬ ਹੈ ਕੋਈ ਸੱਕ ਨਹੀ ਜੀ ਪਰ ਖਵਾਜਾ ਪੀਰ 350 ਸਾਲ ਪਹਿਲਾ ਆ ਗੇ ਸੀ ਧਰਤੀ ਤੇ ਗੁਰੂ ਨਾਨਕ ਦੇਵ ਦੀ ਤੋ ਪਹਿਲਾ

  • @kamalgillrajpura9599
    @kamalgillrajpura9599 10 месяцев назад +4

    Manak ali Bai ji good reply Jai Sai ji❤❤

  • @gypsypunjabi9482
    @gypsypunjabi9482 10 месяцев назад +14

    ਧਨ ਧਨ ਸ਼੍ਰੀ ਗੁਰੂ ਗਰੰਥ ਸਾਹਿਬ ਜੀ.. ❤❤
    ਜੈ ਬਾਬਾ ਮੁਰਾਦ ਸ਼ਾਹ ਜੀ ❤
    ਜੈ ਮਾਤਾ ਮੈਦਾਨਣ ❤
    ਜੈ ਸ਼ਿਵ ❤
    ਜੈ ਜਗਨਨਾਥ ❤
    ਜੈ ਬਾਬਾ ਬਾਲਕਨਾਥ ਜੀ ❤
    ਜੈ ਖਵਾਜਾ ਮਹਾਰਾਜ ❤
    ਜੈ ਪੀਰ ਗਿਆਰਵੀਂ ਵਾਲੇ ਦੀ ❤
    ਧਨ ਧਨ ਬਾਬਾ ਨਾਨਕ ਜੀ ❤

    • @gurwindersingh821
      @gurwindersingh821 9 месяцев назад +2

      Guru nankdev ji te murad shah ch bhut frk a

    • @bangerrecord883
      @bangerrecord883 9 месяцев назад +1

      ਧੰਨ ਸਤਿਗੁਰ ਰਵਿਦਾਸ ਮਹਾਰਾਜ ਜੀ
      ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ
      ਧੰਨ ਗੁਰੂ ਅਰਜਨ ਦੇਵ ਜੀ

    • @gypsypunjabi9482
      @gypsypunjabi9482 9 месяцев назад +1

      @@gurwindersingh821 veer frk haiga aa .. aapan compare ni kr rhe veer te krna chahida v nahi.. sab di respect kro saare ਅਜਕਲ ਦੇ ਲੋਕਾਂ ਤੋਂ ਬਹੁਤ ਉੱਪਰ ਨੇ.. ਅੱਸੀਂ ਬੱਸ ਮਸਜਿਦ ਮੰਦਰ ਗੁਰੂਦਵਾਰਿਆਂ ਚ ਫਸਕੇ ਰਹਿ ਗਏ ਆਂ 🙏🙏🙏🙏🙏

  • @deeprai8765
    @deeprai8765 9 месяцев назад

    ਸਭਕਾ ਮਾਲਿਕ ਏਕ ਹੈ ,,ਕੋਈ ਕੋਈ ਰੱਬ ਦੀ ਕਿਤਾਬ ਵਾਲੇ ਰਹਿ ਗਏ,,ਬਾਕੀ ਸਾਰੇ ਜਬ ਦੇ ਹਿਸਾਬ ਵਿੱਚ ਪੈ ਗਏ

  • @varinderpal7226
    @varinderpal7226 10 месяцев назад +15

    ਕਬਰਾਂ ਉਤੇ ਜਦੋਂ ਰੌਜਾ ਬਣਾ ਦੇਦੇਂ ਨੇ ਲੋਕ ਤਾਂ ਤੁਸੀ ਲੋਕ ਦਰਗਾਹ ਕਹਿਣ ਲਗ ਜਾਂਦੇ ਹੋ ਜਿਹੜਾ ਬੰਦਾ ਆਪ ਅਮਲੀ ਹੋਵੇ ਓਹ ਕਿਸੇ ਨੂੰ ਕੀ ਸੇਧ ਦੇ ਸਕਦਾ

  • @gstechnicalsinger1153
    @gstechnicalsinger1153 6 месяцев назад +1

    ਜਸਬੀਰ ਜੱਸੀ ਨੇ ਜੋ ਵੀ ਬੋਲਿਆ ਤੱਥਾਂ ਦੇ ਅਧਾਰ ਤੇ ਬੋਲਿਆ । ਬਾਕੀ ਜਿੰਨੇ ਵੀ ਲੋਕਾਂ ਨੇ ਬੋਲਿਆ ਕੋਈ ਸੰਤੁਸ਼ਟੀ ਜਨਕ ਜਵਾਬ ਨਹੀਂ ਮਿਲਿਆ ।

  • @user-bj2jk5pp7j
    @user-bj2jk5pp7j 9 дней назад

    Jia peera Di 🙏🌹🙏

  • @BalwinderSingh-yu4tq
    @BalwinderSingh-yu4tq 10 месяцев назад +27

    ਗੁਰੂ ਨਾਨਕ ਦੇਵ ਜੀ ਬਗਦਾਦ ਨੱਤ ਮਸਤਕ ਲਈ ਨਹੀਂ ਗਏ ਸੀ।ਉਹਨਾਂ ਨੂੰ ਤਾਂ ਖੁਦ ਨੂੰ ਲੋਕਾਈ ਨਤ ਮਸਤਕ ਕਰਦੀ ਸੀ

  • @deepaksodhi6280
    @deepaksodhi6280 10 месяцев назад +6

    ਇੱਕ ਵੀ ਗੱਲ ਦਾ ਜਵਾਬ ਤਰਕ ਨਾਲ ਨਹੀਂ ਦੇ ਹੋਇਆ | ਇਹਨਾਂ ਨੂੰ ਸਿਰਫ ਪੈਸੇ ਨਾਲ ਮਤਲਬ ਆ

  • @RakeshLohar
    @RakeshLohar 9 месяцев назад +2

    Jai baba murad shah

  • @sandeepjaidka4498
    @sandeepjaidka4498 5 месяцев назад +2

    JO BAKI DHARAM ASTHANA KOLO MILDA OS TO JIADA PEERAN KOLO MILDA. ❤❤❤

  • @user-wc1sl7hn6y
    @user-wc1sl7hn6y 9 месяцев назад +3

    Jai Ladi Shah Sai di❤

  • @user-hl9yy8qd5t
    @user-hl9yy8qd5t 9 месяцев назад +3

    Jai Baba murad shah ji

  • @sukhrajsingh5473
    @sukhrajsingh5473 5 месяцев назад

    ਜਸਬੀਰ ਸਿੰਘ ਜੱਸੀ ਵੀਰ ਜ਼ਿੰਦਾਬਾਦ

  • @user-hs7vo9ur6u
    @user-hs7vo9ur6u 6 месяцев назад +2

    Sabka Malik ek h❤

  • @shonki6049
    @shonki6049 10 месяцев назад +9

    ਧੰਨ ਗੁਰੂ ਨਾਨਕ ਦੇਵ ਜੀ 🙏🙏

  • @sukhvirsingh4524
    @sukhvirsingh4524 10 месяцев назад +5

    ਇਨਾਂ ਨੂੰ ਰੋਜ਼ਗਾਰ ਚਾਹੀਦਾ ਹੋਰ ਕੀ ਚਾਹੀਦਾ ਰੋਟੀ ਰੋਜੀ ਦਾ ਮਾਮਲਾ ਆ

  • @kulwinder6013
    @kulwinder6013 9 месяцев назад +2

    Jai sai laddi shah ji

  • @user-xw2xu5ci8s
    @user-xw2xu5ci8s 5 месяцев назад +1

    Dhan dhan guru granth sahib ji maharaj❤

  • @swarnjitsingh7032
    @swarnjitsingh7032 10 месяцев назад +3

    ਜਸਵੀਰ ਸਿੰਘ ਜੱਸੀ 🎉🎉

  • @ballisingh3943
    @ballisingh3943 10 месяцев назад +5

    ਬਾਈ ਿਕਸੇ ਗਲ ਦਾ ਸਿਧਾ ansr ni krda hor e mare janda

  • @hiravideoamritsar6383
    @hiravideoamritsar6383 9 месяцев назад

    ਅਸੀਂ ਜੱਸੀ ਵੀਰ ਦੀ ਸੁਪੋਰਟ ,ਤੇ ਰਿਸਪੈਕਟ ਕਰਦੇ ਹਾਂ

  • @jatindersingh9255
    @jatindersingh9255 9 месяцев назад +8

    ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ

  • @gurmailsingh5628
    @gurmailsingh5628 10 месяцев назад +5

    Dhan dhan Sri guru granth sahib ji

  • @bharbhursingh1672
    @bharbhursingh1672 5 месяцев назад

    Jassi sir ਬਿਲਕੁਲ ਸਹੀ ਹੈ Jindabad ❤❤❤❤❤❤❤❤❤

  • @KP26Jodi
    @KP26Jodi 9 месяцев назад

    ਜੇਹੜੇ ਕਹਿੰਦੇ ਆ ਜੱਸੀ ਫੇਮ ਲੈਣ ਦੀ ਗੱਲ ਕਰਦਾ ਪਤੰਦਰੋ ਤੁਹਾਡਾ ਜਨਮ ਤੋਂ ਪਹਿਲਾਂ ਦੀ ਫੇਲ ਲਈ ਬੈਠਾ
    ਏਕ ਸੋਚ ਹੁੰਦੀ ਆ ਸੋਚ ਸਮਝਣ ਦੀ ਜੱਸੀ ਭਾਜੀ ਦਾ ਮਤਲਬ ਇਹ ਹੈ ਨਸ਼ਾ ਨਾ ਕਰੋ ਜਿੱਥੇ ਤੁਹਾਡਾ ਦਿਲ ਕਰਦਾ ਜੌ ਜੌ ਤੁਹਾਡਾ ਪੱਕਾ ਟਿਕਾਣਾ ਓਹ ਨਾ ਭੁੱਲੋ ਸਿੱਖੀ ਨੂੰ ਮਜਬ ਨੂੰ ਗੀਤਾ ਨੂੰ ਆਪਣੇ ਪਿਉ ਨੂੰ ਨਾ ਭੁੱਲੋ ਨਾ ਆਪਣੇ ਗੁਰੂ ਦੇਵੀ ਦੇਵਤੇ ਪੀਰ ਫ਼ਕੀਰ ਜੇਹੜੇ ਪਹਿਲਾ ਸੀ ਉਹ ਆਪਣੇ ਬੱਚਿਆਂ ਨੂੰ ਨਸ਼ੇ ਤੇ ਥੋੜਾ ਲਾਉਂਦੇ ਸੀ।
    ਅਗਰ ਪੋਜ਼ੀਟਿਵ ਸੋਚੋ ਤਾਂ ਜੱਸੀ ਬਾਈ ਜੀ ਸਹੀ ਨੇ ਬਾਕੀ ਅਪਣੀ ਆਪਣੀ ਸੋਚ ❤❤

  • @jassykanwal4218
    @jassykanwal4218 10 месяцев назад +17

    ਇੱਕੋ ਹੀ ਜਵਾਬ ਇਸ ਬੰਦੇ ਲਈ “ ਲੱਖ ਦੀ ਲਾਹਨਤ” … ਸਮਾਜ ਨੂੰ ਦੇਣ ਬਾਰੇ ਕੁਝ ਖੁੱਲ ਕੇ ਤਾਂ ਬੋਲ ਜਾਂਦੇ ਅਲੀ ਸਾਬ

  • @Ajmerkhalsa373
    @Ajmerkhalsa373 10 месяцев назад +6

    ਮੱਕੜ ਵੀਰ ਨੇ ਤਾਂ ਸਿਰੇ ਹੀ ਕਰਾਤਾ ਬਹੁਤ ਹੀ ਸਿੱਧੇ ਤਰੀਕੇ ਨਾਲ ਗੱਲਬਾਤ ਕਰਦੇ ਨੇ ਸਿਮਰਨਜੋਤ ਵੀਰ

  • @lakkhaladharladharladhar4051
    @lakkhaladharladharladhar4051 9 месяцев назад

    ਜੱਸੀ ਬਾਈ ਫੈਮ ਕਿਸੇ ਹੋਰ ਤਰੀਕੇ ਨਾਮ ਲੈ ਲੈਣਾ ਸੀ

  • @vickybadhan7722
    @vickybadhan7722 9 месяцев назад +5

    Har koi apne apne dang naal rab nu man rha...respect kro har majab de har dharam de...change insaan bano ....sab nu pyaar kro...hasde vasde raho

  • @nusratfatehalikhan9146
    @nusratfatehalikhan9146 9 месяцев назад +4

    Mai ta ji sab Dharma de respect karde aa ji🙏🏻🙏🏻🙏🏻

  • @parmjeetsingh5942
    @parmjeetsingh5942 10 месяцев назад +19

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ 🙏🙏🙏

  • @kashmirsinghbhullar-kn6ce
    @kashmirsinghbhullar-kn6ce 10 месяцев назад +1

    ਮੱਕੜ ਸਾਬ ਇਹ ਲੋਕ ਦੁਨੀਆਂ ਦਾਰੀ ਤਕ ਦੀ ਸੋਚ ਰੱਖਦੇ ਹਨ ਇਹਨਾਂ ਨੂੰ ਰੱਬ ਦਾ ਪਤਾ ਹੀ ਨਹੀਂ ਕੇ ਰੱਬ ਕੀ ਚਾਹੁੰਦਾ ਹੈ ਸਭ ਕੁਝ ਵਿਖਾਵਾਂ ਹੈ

  • @Prauna
    @Prauna 10 месяцев назад +2

    ਜਸਬੀਰ ਜੱਸੀ ਦੀਆਂ ਗੱਲਾਂ ਚ ਪੂਰਾ ਦਮ ਹੈ। ਪਰ ਇਸ ਬੰਦੇ ਦੇ ਜਵਾਬ ਚ ਕੋਈ ਦਮ ਨਹੀਂ।

  • @jashandeep6452
    @jashandeep6452 9 месяцев назад +3

    Dnn dnn ramdas gur mere satguru payre,

  • @shivanisharma5562
    @shivanisharma5562 10 месяцев назад +3

    ਮੇਰਾ ਕੂਮੈਂਟ ਹਰ ਇੱਕ ਵੀਡਿਓ ਵਿੱਚ ਮਿਲੇਗਾ,😮😢 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😮

    • @shivanisharma5562
      @shivanisharma5562 10 месяцев назад +1

      ਇਹ ਗੂੰਡਾ ਬੀਜੇਪੀ ਦਾ ਲੀਡਰ ਹੈ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਚੰਡੀਗੜ੍ਹ ਮੋਹਾਲੀ ਦਿਖਾਓ ਬੀਜੇਪੀ ਲੀਡਰ ਸੂਖਵਿਦਰ ਸਿੰਘ ਗੋਲਡੀ

  • @jatinderpal9786
    @jatinderpal9786 9 месяцев назад

    ਜੈ ਸਾਈ ਜੀ ਦੀ

  • @gurmukhsingh8868
    @gurmukhsingh8868 10 месяцев назад +5

    Dhan sri guru granth sahib g

  • @Amandeepsinghbabaji
    @Amandeepsinghbabaji 9 месяцев назад +2

    Waheguru g Waheguru g Waheguru g Waheguru g