Why Goats are eating Wheat? ਢਾਈ ਮਹੀਨੇ ਦੀ ਕਣਕ ਬੱਕਰੀਆਂ ਨੂੰ ਚਾਰ ਦਿੱਤੀ। ਵੱਧ ਝਾੜ ਲੈਣ ਦਾ ਇਕ ਕੁਦਰਤੀ ਤਰੀਕਾ

Поделиться
HTML-код
  • Опубликовано: 27 янв 2025

Комментарии • 32

  • @pavittarsingh739
    @pavittarsingh739 14 дней назад +22

    🩷
    ਬਹੁਤ ਵਧੀਆ ਜੀ
    ਨਾਲ਼ੇ ਪੁੰਨ ਨਾਲੇ ਫਲ਼ੀਆਂ।

  • @surindergill55000
    @surindergill55000 14 дней назад +22

    ਜਾਨਵਰ ਦਾ ਮੁਛਿਆ ਬੂਟਾ ਬਹੁਤ ਜਿਆਦਾ ਫਟਾਰਾ ਕਰਦਾ ਤੇ ਬਹੁਤ ਤੰਦਰੁਸਤ ਰਹਿੰਦਾ

  • @Iqbal-cl5mz
    @Iqbal-cl5mz 10 дней назад +2

    ਸਹੀ ਕਿਹਾ ਬਾਈ ਨੇ ਕਣਕ ਬੱਕਰੀ ਨੂੰ ਚਾਰਣ ਕਰਕੇ ਫੋਟ ਜ਼ਿਆਦਾ ਹੁੰਦਾ ਅਤੇ ਝਾੜ ਵਧਦਾ ਜੀ

  • @Malwa_modify
    @Malwa_modify 13 дней назад +5

    ਵਾਹਿਗੁਰੂ ਜੀ ਮੇਹਰਾਂ ਬਖਸ਼ਣ

  • @indarjitsingh5417
    @indarjitsingh5417 14 дней назад +10

    Good work bapu ji

  • @gobindsingh2357
    @gobindsingh2357 13 дней назад +8

    Wah kamal ji tusi janwara da pun v khatt rahe ho ate jhaf v jiada lende ho piche sal ikk besarm bande ne ikk gareeb di majh kheti vich badan karan apne halan we tractor nal ban ke ghaseet ke ke sadak te le k gia c ji majb di chamdi v uddar gai c liche aaunde kise aadmi ne video bana ke net te pa diti c jo kafi bairal hoi c. Ikk tusi ho jo khud bakriya nu charounde ho. Parmatma tuhanu isda fal jarur devega

  • @KuldeepSingh-l9h6g
    @KuldeepSingh-l9h6g 11 дней назад +3

    Very nice Wichar Bro g K Moge Wala ❤

  • @satbirghuman9949
    @satbirghuman9949 13 дней назад +5

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ

  • @RajaKhosla-t9i
    @RajaKhosla-t9i 13 дней назад +6

    Good work baba ji 🙏🙏

  • @sukhrajlamba7691
    @sukhrajlamba7691 13 дней назад +6

    ਬਿਲਕੁਲ. ਟੀਕ ਹੈ

  • @tiwanasgroup1925
    @tiwanasgroup1925 13 дней назад +5

    Shi gall ae sade neel gay kank kha jandia oh khet futtda bhut ae

  • @karamsidhu6599
    @karamsidhu6599 13 дней назад +5

    Good work ji

  • @amarjitsinghgrewal8327
    @amarjitsinghgrewal8327 13 дней назад +5

    Very nice good

  • @satbirghuman9949
    @satbirghuman9949 13 дней назад +3

    Good job

  • @atmasingh5372
    @atmasingh5372 13 дней назад +7

    ਸਾਡੇ ਬਜ਼ੁਰਗ ਏਦਾਂ ਹੀ ਕਰਦੇ ਹੁੰਦੇ ਸੀ ਮੁੜਕੇ ਕਣਕ ਦਾ ਝਾੜ ਦੂਸਰੀ ਕਣਕ ਨਾਲੋਂ ਦੁਗਣਾ ਔਰ ਝਾੜ ਨਿਕਲਦਾ ਸੀ ਦੁਗਣੀ ਕਣਕ ਜਿਆਦਾ ਨਿਕਲਦੀ ਸੀ

  • @amriksingh6709
    @amriksingh6709 13 дней назад +4

    Acha ji

  • @ਪਿੰਡਾਂਦੀਭੜਾਸ
    @ਪਿੰਡਾਂਦੀਭੜਾਸ 13 дней назад +4

    Good 👍

  • @BalkerDhanday
    @BalkerDhanday День назад +1

    ਪਹਿਲਾਂ ਲੋਕ ਛੋਲਿਆਂ ਵਾਲੇ ਖੇਤ ਵਿੱਚ ਵੀ ਛੱਡ ਦਿੰਦੇ ਸਨ

  • @JasvantSingh-q1e
    @JasvantSingh-q1e 13 дней назад +3

    Good

  • @JOHALDESIWEB
    @JOHALDESIWEB 13 дней назад +7

    ਇਕ ਵਜਾ ਇਹ ਵੀ ਹੋ ਸਕਦੀ ਹੈ ਕਿ ਬਕਰੀ ਖਾਣ ਦੇ ਨਾਲ ਦੀ ਨਾਲ ਮੀਗਣਾ ਕਰਦੀ ਹੈ ਸੋ ਮੀਗਣਾ ਵੀ ਜੇਵਿਕ ਖਾਦ ਦਾ ਕੰਮ ਕਰਦੀ ਹੈ,,

    • @gurmitsingh4004
      @gurmitsingh4004 9 дней назад

      ਓਹ ਵੀ ਹੈ ਪਰ ਚੁਗਣ ਨਾਲ ਹੇਠਾਂ ਫੁਟਾਰ ਵੱਧ ਜਾਂਦੀ ਹੈ

  • @interiorart3675
    @interiorart3675 13 дней назад +11

    ਮੇਰਾ ਦਾਦਾ ਛੋਲੇ ਨੂੰ ਐਸੇ ਤਰਾਂ ਚਰਾਉਂਦਾ ਸੀ ਕਹਿੰਦੇ ਛੋਲੇ ਦਾ ਝਾੜ ਵੱਧਦਾ ਸੀ

  • @simranmaan2891
    @simranmaan2891 13 дней назад +3

    💯💯🎉

  • @bhupinderjhalli3502
    @bhupinderjhalli3502 13 дней назад +6

    China vich vi loki krand karde aa purane bajurg vi shiyed suhagi ferde si basmati tan asi aap nistran ton pehlan upron wad de hunde si purane time panchyati jhota kehnde jihre khet ch kha ke litda si ohda jhaar wadiya hunda si

  • @JaskaranSingh-fl1ku
    @JaskaranSingh-fl1ku 13 дней назад +4

    Ma ve chrei a

  • @RajKumar-jl8yp
    @RajKumar-jl8yp 13 дней назад +5

    Ah kudrat da he Krishna b ha

  • @VikramjeetSingh-wi2xx
    @VikramjeetSingh-wi2xx 13 дней назад +4

    ਹੱਥੀਂ ਦਾਤੀ ਨਾਲ ਵੱਢ ਕੇ ਤਜਰਬਾ ਕਰ ਸਕਦੇ ਹੋ ।

  • @gursharansingh6505
    @gursharansingh6505 13 дней назад +5

    Do mhine fer video bnao

  • @manjindersingh0369
    @manjindersingh0369 10 дней назад

    Yr jo janwar road te bhukhe firde ona nu moka do 🙏🏻bhot changa km ho

  • @sukhdevsingh-je6hp
    @sukhdevsingh-je6hp 13 дней назад +7

    सर जी ऐसे किसान बहुत कम है पर आज के जमाने दे बीच लोक जानवर को करंट लगता है