ਜੂਨਾਗੜ ਦਾ ਕਿਲ੍ਹਾ Junagarh Fort Bikaner | Punjabi Travel Couple | All India Trip | Ripan & Khushi

Поделиться
HTML-код
  • Опубликовано: 26 окт 2024

Комментарии • 246

  • @aarushmamnuyaghtfdf
    @aarushmamnuyaghtfdf 2 года назад +9

    Hello veere ... bhut hi sohna vlog ha eh..🤗🤗😊❤.... fort v bhut sohna aa🤩🤩 .. entertainment and infotainment dove c es vlog ch 👌👌👌... bhut udeek hondi aa tuhade vlog di ... daily dekhde aa asi tuada vlog ... 🙂🙂🤩.. eda hi ghumde rho

  • @Searchboy77
    @Searchboy77 Год назад +2

    Waheguru ji 🙏 tuhanu hamesha kush rakhe ❤😊👩‍❤️‍👨🥰🙏🤗

  • @iqbalsinghpawariqbalsinghp9279
    @iqbalsinghpawariqbalsinghp9279 Год назад +1

    ਬਹੁਤ ਵਧੀਆ ਅਨੰਦ ਆ ਗਿਆ। ਬਹੁਤ ਵਧੀਆ ਜਾਨਕਾਰੀ ਦਿੱਤੀ । ਖੁਸ਼ੀ ਤੇ ਰਿਪਨ ਵਧਾਈ ਦੇ ਪਾਤਰ ਹਨ, ਸਦਾ ਖੁਸ਼ ਰਹੋ ਖੁਸ਼ੀਆਂ ਮਾਣਦੇ ਰਹੋ।
    ਇਕਬਾਲ ਸਿੰਘ ਪਵਾਰ ਬੁਢਲਾਡਾ।

  • @shyamsunder77777
    @shyamsunder77777 2 года назад +8

    गाइड आपको उतना अच्छा नहीं बता सकता जितना खुशी जी ने आपको बताया है। इतना सुंदर काम किया। इसके लिए उन्होंने उनका बहुत-बहुत धन्यवाद

  • @karamjitsingh765
    @karamjitsingh765 2 года назад +3

    ਬਾਬਾ ਨਾਨਕ ਚੜਦੀ ਕਲਾ ਰੱਖੇ jio1000 Saal

  • @bhupindersinghpanch7407
    @bhupindersinghpanch7407 2 года назад +7

    ਹਸੂੰ ਹਸੂੰ ਕਰਦੀ ਖੁਸ਼ੀ ਖੁਸ਼ੀਆਂ ਵੰਡਦੀ ਹੰਸਾਂ ਦੀ ਜੋੜੀ ।ਵਾਹਵਾ ਕਮਾਲ ਦਾ ਕਾਰਜ ।ਪੰਚ ਸਾਧ ਫਕੀਰ ਆਲਮਗੀਰ ਲੁਧਿਆਣਾ ।

  • @Searchboy77
    @Searchboy77 Год назад +2

    Waheguru ji 🙏 mehar kare ❤😊👩‍❤️‍👨🥰

  • @harjitpandher6416
    @harjitpandher6416 2 года назад +1

    ਖੂਸ਼ੀ ਬੇਟਾ ਜੀ ਜਾਣਕਾਰੀ ਦਿੱਤੀ। ਧੰਨਵਾਦ

  • @JaswinderKaur-he4je
    @JaswinderKaur-he4je 2 года назад +4

    ਬਹੁਤ ਵਧੀਆ ਖ਼ੁਸ਼ੀ ਬੇਟਾ ਮੈਨੂੰ ਬਹੁਤ ਚੰਗਾ ਲੱਗਾ 👌👏👏

  • @rachhpalsinghbajwaawan6166
    @rachhpalsinghbajwaawan6166 2 года назад +5

    ਸਾਬਾਸ ਕੁੜੀਏ ਖੁਸ਼ੀ ਬਹੁੰਤ ਵਾਧੀਆ ਜਾਨਕਾਰੀ ਦਿੱਤੀ 👍👍👍🙏🙏

  • @Globalkabbadiupdates
    @Globalkabbadiupdates 2 года назад +1

    ਪੰਜਾਬ ਦੇ ਰਾਜੇ ਤਾਂ ਮੈਨੂੰ ਲੱਗਦਾ, ਅੰਗਰੇਜ਼ਾਂ ਦੇ ਟੱਟੂ ਸੀ, ਸੱਭ ਚੀਜ਼ਾਂ ਅੰਗਰੇਜ਼ਾਂ ਨੂੰ ਵੇਚ ਦਿੱਤੀਆਂ ਹੋਣਗੀਆਂ,, ਬਹੁਤ ਵਧੀਆ ਜਾਣਕਾਰੀ ਹੈ

  • @JaspreetSingh-jy2pj
    @JaspreetSingh-jy2pj 2 года назад +3

    ਦਿਲ ਦੀ ਰੀਝ ਪੂਰੀ ਹੋਗੀ ਅੱਜ ਖੁਸ਼ੀ ਨੂੰ ਪ੍ਰਸੰਗ ਸਹਿਤ ਵਿਆਖਿਆ ਕਰਦੇ ਦੇਖ ਹਰੇਕ ਚੀਜ਼ ਦੀ। ਪਹਿਲੀ ਵਾਰ ਏਨਾ ਖੁੱਲ੍ਹ ਕੇ ਬੋਲਦੇ ਦੇਖਿਆ। ਦੇਖ ਕੇ ਵੀ ਇਨ ਬਿਨ ਇਤਿਹਾਸ ਨੂੰ ਬਿਆਨ ਕਰਨਾ ਕਈ ਵਾਰ ਸੌਖਾ ਨਹੀਂ ਹੁੰਦਾ ਪਰ ਖੁਸ਼ੀ ਬੀਬੀ ਨੇ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਈ ਜੀਹਦੇ ਲਈ ਉਹ ਵਧਾਈ ਦੀ ਪਾਤਰ ਹੈ। ਅੱਗੇ ਤੋਂ ਵੀ ਮੌਕਾ ਦਿੱਤਾ ਜਾਵੇ ਜਿੱਥੇ ਵੀ ਕਿਤੇ ਇਤਿਹਾਸ ਦਾ ਵਰਣਨ ਕਰਨਾ ਹੋਵੇ

  • @officialamrik3031
    @officialamrik3031 2 года назад +3

    Nice ji waheguru ji tuhanu trakiya bakshe god bless you 🙏🙏🙏🙏

  • @ramanpreet5227
    @ramanpreet5227 2 года назад +1

    Wah khushi att karwa diti bht vadia explain kita keep it up maja aa gya ripan khushi ssa

  • @amrindersingh6170
    @amrindersingh6170 2 года назад +1

    Bht vdia kam rahe aa tusi .rab tuhade te mehran bhreya hath rakhe.

  • @bhupinderdhillon980
    @bhupinderdhillon980 2 года назад +1

    ਬਹੁਤ ਵਧੀਆ ਢੰਗ ਨਾਲ explain ਕੀਤਾ ਖੁਸ਼ੀ ਭੈਣ ਨੇ ਅਤੇ ਤੁਸ਼ੀਂ ਵੀ ਬਹੁਤ ਵਧੀਆ ਫੋਟੋਗ੍ਰਾਫੀ ਕੀਤੀ ਵੀਰ ਬਹੁਤ ਵਧੀਆ ਲੱਗਾ ਜੀ ਧੰਨਵਾਦ।

  • @RaviSingh-en7vn
    @RaviSingh-en7vn 2 года назад +2

    yaa ਠਾ ਠਾ ਠਾ17.22 mint ਖੁਸ਼ੀ ਜੀ ਕੇਂਟ ਗਾਈਡ ਨੇ ..

  • @jasmersinghjassbrar3673
    @jasmersinghjassbrar3673 2 года назад +8

    ਖੁਸ਼ੀ ਵੀਰੇ ਮੈਨੂੰ ਇਹ blog ਤੇ ਕਿਲਾ ਪਿਛਲੇ ਸਾਰੇ ਬਲੋਗਸ ਤੇ ਕਿਲਿਆਂ ਤੋਂ ਵਧੀਆ ਤੇ ਸੋਹਣਾ ਲੱਗਾ.tohadi ਗਾਈਡ ਤੇ ਰਿਪਨ ਦਾ ਹੁੰਗਾਰਾ ਵੀ ਬਹੁਤ ਵਧੀਆ ਲਗਾ |ਅਗੇ ਤੋਂ ਤੁਸੀ ਵੀ ਰਿਪਨ ਦਾ ਹੁੰਗਾਰਾ ਦਿਆ ਕਰੋ ਅੱਛਾ ਲਗਦਾ ਹੈ |ਧਨਵਾਦ |ਇੰਤਜ਼ਾਰ ਅਗਲਾ |🌹.

    • @Buttar_gagan
      @Buttar_gagan 2 года назад +4

      Bhrawa khushi munda ni kudi aa😂

    • @punjabpb9338
      @punjabpb9338 2 года назад

      @@Buttar_gagan 😂😂😂😂🙏

  • @hareram6070
    @hareram6070 2 года назад +2

    ਰਿਪਨ ਖੂਸ਼ੀ ਸਦਾ ਖੁਸ਼ ਰਹੋ ਰਾਮ ਸਿੰਘ ਜਖੇਪਲ

  • @harjitsingh469
    @harjitsingh469 2 года назад +1

    This fort very beautiful and
    All new. Guidance is also very deeply and interested

  • @prabhdhillon9115
    @prabhdhillon9115 2 года назад +1

    ਚੜ੍ਹਦੀਕਲਾ

  • @AmanDeep-ne6er
    @AmanDeep-ne6er 11 месяцев назад

    Khushi mam ne boht vdiya explain kita sanu boht vdiya lga

  • @darshanbhandal2520
    @darshanbhandal2520 2 года назад +1

    Very nice 👌. May you live long and God bless you 🙏 ❤

  • @billabandala9491
    @billabandala9491 2 года назад +2

    ਸਾਰੇ ਕਿਲੇ ਨਾਲੋਂ ਵਧੀਆ ਲੱਗੀਆਂ

  • @rajpalkaur21
    @rajpalkaur21 2 года назад +1

    ਖੁਸੀ ਬਹੁਤ ਸਿਆਣੀ ਕੁੜੀ ਹੈ

  • @ਜਗਤਾਰਖੇੜੀਸੋਮਲ

    👍🏼👍🏼👍🏼 ਬੀਕਾਨੇਰ ਨਵੇਂ ਸਾਲ ਵਿੱਚ ਗੇੜਾ ਮਾਰਾਂਗੇ
    👍🏼👍🏼👍🏼 ਰਾਜਸਥਾਨ ਸੱਚੀ ਬਹੁਤ ਸੋਹਣਾ ਲੱਗਿਆ 8 ਤੋਂ 12 ਦਸੰਬਰ ਤੱਕ ਅਸੀਂ ਵੀ ਰਾਜਸਥਾਨ ‘ਚ ਹੀ ਸੀ … ਲੱਗੇ ਰਹੋ💐💐👍🏼👍🏼
    ਜਗਤਾਰ ਖੇੜੀ ਸੋਮਲ

  • @aarushmamnuyaghtfdf
    @aarushmamnuyaghtfdf 2 года назад +2

    Bhut vadia explain kita khushi ji ne.. tusi dove hi krea kro explain thoda thoda

  • @MrRajeshdubb
    @MrRajeshdubb 2 года назад +1

    Khushi bhanji u explained very nicely . Bless u both 🙏🏻🙏🏻🙏🏻

  • @parmatmasingh2438
    @parmatmasingh2438 6 месяцев назад

    ਬਹੁਤ ਅੱਛਾ ਲਗਿਆ ਜੀ ਤੁਹਾਡਾ ਅਸੀਸਾ ਸਹਿਤ ਬਹੁਤ ਬਹੁਤ ਧੰਨਵਾਦ ਹੋਵੇ ਜੀ ।ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਜੀ

  • @ਮਨਜੀਤਸਿੰਘਚੱਢਾ

    ਖੁਸ਼ੀ ਇਜ ਖੁਸ਼ ਪਰ ਆਹ ਸਾਡਾ ਮੁੰਡਾ ਕਰਦਾ ਬਹੁਤ ਮਾੜੀ ਖੁਸ਼ੀ ਨਾਲ ਬੇਜਤੀ ਕਰ ਦੇਂਦਾ ਸਾਰਿਆਂ ਸਾਹਮਣੇ ਜਿਸ ਦਿਨ ਟੱਕਰ ਗਿਆ ਨਾਂ ਖੁਸ਼ੀ ਆਹ ਫੇਰ ਦੇਖੀਂ ਕਿਵੇਂ ਧਮਾਲ ਪਾਓਂਦੇ ਆਂ 🤗😝👍👌✌🚩 ਖੁਸ਼ ਰਹੋ ਦੇਖੋ ਦੁਨੀਆ

  • @hareram6070
    @hareram6070 2 года назад +1

    ਬਹੁਤ ਵਧੀਅ਼ਾ ਰਿਪਨ ਖੂਸ਼ੀ 👌

  • @Aloknandal
    @Aloknandal 2 года назад +3

    Hi i really love your vlogs..Like Majhi is standard dialect of Punjabi, same way, Marwari is standard dialect of Rajasthani..
    In Areas of Rajasthan bordering Punjab and Haryana, like Hanumangarh Bagri is spoken which is a bridge dialect of Punjabi, Haryanvi and Rajasthani.

  • @kslive1469
    @kslive1469 2 года назад

    िਰਪਨ ਵੀਰ ਜੀ ਤੁਸੀ ਬਲੋਗ ਚ ਕਹਾ ਸੀ ਅਾਪਣਾ िਕਲਾ ਅਾ ਚਰਾਜੇਅਾ ਦਾ ਸਮਾਨ ਨੀ ਹੈ ਤਾ ਹੁਣ ਸਤ ਅਠ ਸਾਲਾ ਬੰਦ ਅੈ ਪिਟਅਾਲੇ ਕਲਾ ਮੁਬਾਰਕ ਚ ਚਾਦੀ ਦੀ ਵॅਘੀ ੇ ਭਾਰਤ ਦੀਅਾ ਸਭ ਤੋ ਪिਹਲੀਅਾ ਕਾਰਾ ਤੇ ਹੋਰ ਅਾਸਤਰ ਸਸਤਰ ਪਏ ਨੇ RUclips ਤੇ ਦੇਖ ਲੇਣਾ ਸੁिਣਅਾ ਬਹੁਤ ਅਜ ਵੇਖ िਲਅਾ ਬੀਕਾਨੇਰ ਭਾਰਤ ਦੇ ਸਭ ਤੋ ਸੋਹਣੇ िਕिਲਅਾ ਚੋ िਕਲਾ िਰਪਨ ਤੇਖੁਸ਼ੀ ਜੋੜੀ ਦਾ ਬਹੁਤ ਧੰਨਵਾਦ

  • @jasnoorsingh2430
    @jasnoorsingh2430 2 года назад

    Ssa ji khushi ji ne bht vdhya explain kita bht vdhya tarike naal sare jankari ditu thnks

  • @singhranjinder9081
    @singhranjinder9081 2 года назад

    Nice ji eh Junagarh Fort Bikaner mai dekheya hai

  • @amritpalkaur794
    @amritpalkaur794 2 года назад +2

    Hello ripan and khushi....tuhade vlog bhaut vadiya and informative hunde ne....tusi patiala bare gal kar rahe c.....Patiala (qila mubarak and sheesh mehal) vich eh sab kuj c aaj toh 15 year pehlan ....sade mom and dad v dasde ne ohna ne bahut kuj dekhya...asi aap v bachpan vich dekhe ne...But Punjab tourism de sambhal na hon kar ke bahut kuj khatam kar ditha hai...Hun taa vaise v 13 year toh under renovation hai..Thanks for all ur vlogs & both of u vry nice.

  • @EESHARDarbar
    @EESHARDarbar 2 года назад +1

    Bahut pyaari jodi hai tuhadi me milan aou tuhanu

  • @nisarahmedmiannisarahmad4191
    @nisarahmedmiannisarahmad4191 Год назад

    God bless to both of you,v v nice fort

  • @nishansingh4635
    @nishansingh4635 2 года назад

    Veer ji sister tuc bhut chage jo Tuc ghar behte aya nu sara kuj dekhode jo baba deep singh ji tuhdi lami lami umar kre 🙏🙏 tuhdi sari aa videos dekhda me bro hun sara din raat tuhdi aa videos dekhda sari dekhni AA baba tanu kush rakhe ❤️❤️❤️❤️❤️

  • @hartejsingh57
    @hartejsingh57 2 года назад +3

    ਬਹੁਤ ਵਧੀਆ

  • @GurdeepSingh-mn1ny
    @GurdeepSingh-mn1ny 2 года назад +1

    ਖੁਸ਼ੀ ਨੇ ਵਧੀਆ ਜਾਣਕਾਰੀ ਿਦਤੀ। ਖੁਸ਼ੀ ਦੀ ਐਕਟਿੰਗ ਵੀ ਵਧੀਆ ਲੱਗੀ ।

  • @pritamkaur2520
    @pritamkaur2520 9 месяцев назад

    Waheguruji aap te kirpa banae Rakhan 👍👍

  • @mintudhillon6945
    @mintudhillon6945 2 года назад +2

    ਬਹੁਤ ਵਧੀਆਂ ਆ 👍👍

  • @punjabisingh4585
    @punjabisingh4585 2 года назад +2

    Bai kella raja raising Rathore ne 16v saddi ch bnaeaa cc etty 33 krod Devi devtea da mandir jh। Very nice vilog hh

  • @sarwansingh2826
    @sarwansingh2826 2 года назад +1

    Thanks for visiting Rajasthan love you bro

  • @karanbaraich2300
    @karanbaraich2300 2 года назад +1

    ਧਰਮਿਕ ਬਲੋਗ ਪਾਉ ਸ਼ਹੀਦੀ ਦਿਨ ਚੱਲ ਰਹੇ ਨੇ

  • @sriganganagartv1121
    @sriganganagartv1121 2 года назад +1

    Bhai bikaner aaye tusi dasya ni

  • @ManjeetSingh-rb8wc
    @ManjeetSingh-rb8wc 2 года назад +1

    Kitey kitey mike khusi tou dur hunda awaz ghat aoundi aa.

  • @sanjayfaridian6742
    @sanjayfaridian6742 2 года назад

    Bahut hi sohna lajwaab God bless you

  • @Jasveersingh-yv3tq
    @Jasveersingh-yv3tq 2 года назад +1

    Best vlog love from Bikaner

  • @govindsoni9485
    @govindsoni9485 2 года назад +1

    First time Aya hu chanal pe or aate hi apne city da vlog..bhai maza aa gya

  • @manjeetkaurwaraich1059
    @manjeetkaurwaraich1059 Год назад

    Khushi and rippan sada khush raho

  • @kamaljeetchauke1674
    @kamaljeetchauke1674 2 года назад +1

    ਵਧੀਆ ਲੱਗਿਆ ਵੀਰ

  • @ManpreetSinghBalluana
    @ManpreetSinghBalluana 2 года назад +4

    Ma v veere bathinde to aa and i am very big fan of ur vlogs.. Bhut vadia explain kita khushi ji ne ... veere tusi and khuhi ji tusi dove hi explain kr dea kro ..🤗🤗🙄🙄❤

  • @sukhpaldhaliwal3540
    @sukhpaldhaliwal3540 2 года назад

    ਖੁਸ਼ੀ ਖੁਸ ਹੈ ਬਾਈ ਜੀ ਬਹੁਤ ਬੰਦੀਆ ਲੱਗਦਾ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @chatranjansaran7518
    @chatranjansaran7518 2 года назад +1

    Very nice memory. 🧡❤🧡❤

  • @deepakrai9095
    @deepakrai9095 Год назад

    Vr ji biknear kol ek chuhyaa ( rats) wala temple v h , o v jrur dekho , hometown h biknear city mere👍❤️❤️

  • @SherSingh-ht7me
    @SherSingh-ht7me 2 года назад

    ਇਸੇ ਕਰਕੇ ਈ ਤੁਹਾਡੇ ਚੈਨਲ ਦਾ ਨਾਮ ਰੱਖਿਆ ਪੰਜਾਬੀ ਟਰੈਵਲ ਕੱਪਲ

  • @karan_sandhu.
    @karan_sandhu. Год назад

    ਬਹੁਤ ਵਧਿਆ ਹੁੰਦੀਆਂ ਤੁਹਾਡੀਆਂ ਸਾਰੀਆ ਵੀਡੀਓ.. ਖੁਸ਼ੀ ਤੇ ਰਿਪਨ ਬਾਈ ਜੀ. Ghar ਬਹਿਠ ਕੇ ਸਾਰੀ ਦੁਨੀਆਂ ਘੁੰਮ ho ਜਾਂਦੀ. ਨਹੀਂ ਤੇ ਏਨੀ ਗਰਮੀ ਚ kon ਜਾਉ ਬਾਹਰ 😂😂😂🙏 ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ 🙏

  • @HarjeetSingh-cc4qh
    @HarjeetSingh-cc4qh 2 года назад

    खुशी ने बहुत ही अच्छी तरह पूरा इतिहास बताया शाबाश
    आप लोग ग्वालियर आओ तो महाराज
    सिन्धिया का महल जरूर देखना बहुत ही खूबसूरत और भी बहुत सारी चीज़ें देखने को मिलेगी शायद ही और कहीं आपको देखने को मिले
    धन्यवाद

  • @satwinderkaur7207
    @satwinderkaur7207 2 года назад +1

    Very good work by khushi she have to participate in every vlog like today

  • @sukhpalsingh9970
    @sukhpalsingh9970 2 года назад +1

    ਬਹੁਤ ਜ਼ਿਆਦਾ ਵਧੀਆ ਬਲੌਗ 👌👍💐

  • @JasvinderSingh-ww1sv
    @JasvinderSingh-ww1sv 2 года назад +1

    ਇਸ ਕਿਲ੍ਹੇ ਚ ਧੂਮ ਫਿਲਮ ਦੀ ਸ਼ੂਟਿੰਗ ਕਿਤੀ ਸੀ ਰਿਤਿਕ ਰੋਸ਼ਨ ਨੇ ਜੀ

  • @kamalkhera372
    @kamalkhera372 2 года назад +4

    god bless uu sweet couple 🤗 nice vlog 👍🏻 LOTS OF LOVE TOO BOTH OF UU ❤️💕❤️💕

  • @user04065
    @user04065 2 года назад

    Bahut vadhia explain kita khusi ji and Arpan ji tuc v bahut hardwork krde o👍👍👍👍👍👍👍

  • @butasingh7964
    @butasingh7964 2 года назад +2

    ਖੁਸ਼ੀ ਨੇ ਬਹੁਤ ਵਧੀਆ ਗੇਡ ਕੀਤਾ ਹੈ good job

  • @majormajorsingh
    @majormajorsingh 2 года назад +1

    ਬਹੁਤ ਵਧੀਆ ਵੀਡੀਓ

  • @jasbirkaurgrewal5207
    @jasbirkaurgrewal5207 2 года назад

    Nice Fort & Nice Vlog ! Thanks For sharing Khushi JI.. God bless to both of u !!

  • @arshgagankaursingh2168
    @arshgagankaursingh2168 2 года назад

    Hnji sanu bhut vdia lgya khushi ji da guide hona

  • @yashsidhu6652
    @yashsidhu6652 2 года назад

    Bhut vadia lagiya khushi bhut vadia explain karde hai

  • @NarinderKaur-pj5fc
    @NarinderKaur-pj5fc Год назад

    Very nice.God bless you.

  • @dharmikvidos.9075
    @dharmikvidos.9075 2 месяца назад

    ਤੁਹਾਡਾ ਸਮਝਾਉਣ ਦਾ ਬਹੁਤ ਵੱਧੀਆ ਤਰੀਕਾ ਜੀ ਜਿਉਦੇ ਵਸਦੇ ਰਹੋ ਬੇਟਾ ਜੀ

  • @bhullaramrik8538
    @bhullaramrik8538 5 месяцев назад

    Thanks for bikanar dekhan vasta

  • @GurdeepSingh-mn1ny
    @GurdeepSingh-mn1ny 2 года назад

    Veer ji Fatehgarh sahib v aya c

  • @caramelandoreo5622
    @caramelandoreo5622 2 года назад +1

    God Bless You 🙏
    Stay Blessed 🙏🙏

  • @jagjeetsingh2306
    @jagjeetsingh2306 2 года назад +2

    ਬਹੁਤ ਵਧੀਆ👍💯

  • @SukhwinderSingh-wq5ip
    @SukhwinderSingh-wq5ip 2 года назад +1

    ਬਹੁਤ ਵਧੀਆ ਬਾਈ ਜੀ

  • @jassi.tv6860
    @jassi.tv6860 2 года назад

    ਮੈਨੂੰ ਲਗਦਾ ਜਿਵੇਂ ਇਸ ਕਿਲੇ ਵਿੱਚ ਕਸ਼ਤਰੀਆ ਫਿਲਮ ਦੀ ਸ਼ੂਟਿੰਗ ਹੋਈ ਹੈ ਬਹੁਤ ਵਧੀਆ ਰਿਪਨ ਭਾਜੀ ਇਸ ਵੀਡੀਓ ਵਿੱਚ ਖੁਸ਼ੀ ਜੀ ਦੀ ਅਵਾਜ਼ ਦੁਬਾਰਾ ਡਬ ਹੋ ਸਕਦੀ ਹੈ ਕਰ ਲਵੋ

  • @VijaySingh-vn6bt
    @VijaySingh-vn6bt 2 года назад +1

    Bhai aapne museum to dekha hi nahi jo qile k andar aage ki taraf tha. Btw great vlog🙏

  • @sanveersingh684
    @sanveersingh684 Год назад

    Beautiful vlog bro tahade sare hi vlog bahot sohne hunde ne

  • @bikarmsingh7381
    @bikarmsingh7381 2 года назад

    Bhut vadia khusi and ripon

  • @dr.sumanlata8216
    @dr.sumanlata8216 2 года назад

    Guide bahut achhi h g

  • @harshdeep6720
    @harshdeep6720 2 года назад

    Bai ruh khus krti fast time vlog dekh rha thanku so much bro bhot vdia lgi bai video

  • @adeelraiz8172
    @adeelraiz8172 2 года назад +2

    God bless you and your family

  • @baljindersingh6831
    @baljindersingh6831 2 года назад +1

    बहुत बढ़िया

  • @nirmalbhattinirmalbhatti490
    @nirmalbhattinirmalbhatti490 2 года назад +1

    Ripan kushi junagarh fort god

  • @kulvinderkaur7658
    @kulvinderkaur7658 2 года назад

    Bahut hi badhiya ❤️❤️

  • @shivdass657
    @shivdass657 2 года назад

    Tuhade dona da gal baat da style bahut wadia hai ji

  • @Punjabijazba
    @Punjabijazba 2 года назад

    Sade pind wich darwaja c same killa wala

  • @sukhkaur7225
    @sukhkaur7225 2 года назад

    Bahuut sohna

  • @inderbrar9516
    @inderbrar9516 2 года назад

    bahuttt beautiful a eh fort

  • @majorsingh7474
    @majorsingh7474 Год назад

    Very good very hard u r deity god bless you 🙏🙏🙏🙏🙏👍👍👍👍

  • @JUNE-y5i
    @JUNE-y5i Год назад

    Mind blowing explore

  • @punjabifamily8715
    @punjabifamily8715 2 года назад

    Excellent. But She needs a mic. so that her voice is loud and clear. Thanks

  • @exercisers4925
    @exercisers4925 2 года назад +1

    Brother m hanumangarh ton aa
    Hanumangarh da namm taa rakhiya gya kyunki itho de kile nu tuesday nu won kitta c taa rakhiya c vi mangal war hanuman ji da hunda

  • @sochepanjab
    @sochepanjab 2 года назад

    Veer ji tc cimra fast fast chala de o tc clear dekhya kro

  • @jaskaransinghmann7749
    @jaskaransinghmann7749 Год назад

    ਇਹੇ ਸਾਰਾ ਕੁੱਝ ਮੈਂ 1995ਚ ਵੇਖਿਆਂ ਜੀ

  • @wakhwakhrang
    @wakhwakhrang 2 года назад

    ਬਹੁਤ ਵਧੀਆ ਜੀ

  • @ParamjitSingh-gs9mu
    @ParamjitSingh-gs9mu 2 года назад +1

    khushi ji yours voice is good but very low. you need mike for clear voice. Purchase it, attach it and present next coming episodes

  • @balbirkaur6014
    @balbirkaur6014 2 года назад

    Bhut vdiya vlog ji 👌👌❤️❤️