Puttan Ton Pehlan Dheeyan | Anantpal Billa Live Jagran | Village Pakhi Kalan Faridkot | Sangdil 47

Поделиться
HTML-код
  • Опубликовано: 25 ноя 2024

Комментарии • 230

  • @anantpalbilla
    @anantpalbilla  2 года назад +49

    Dhanvaad Saare Dostan Da , Comment Krke Share Jarur Kreyo

    • @anantpalbilla
      @anantpalbilla  Год назад +3

      @jassimohali1782 Malwal Jadid

    • @anantpalbilla
      @anantpalbilla  Год назад +2

      @jassimohali1782 Hnji Par Hun Main Mohali Reh Reha

    • @davinderthakur1889
      @davinderthakur1889 Год назад +2

      bahut hi vadya awaz.. and loka nu eda de song sunan lyi dhanwadg .. tuhade vrge singer kuj ku ee hai g jo loka nu awar krde aa.. or sangdill 47 g da v dhanwad jo eda da song likhya

    • @jassimohali-fh1yi
      @jassimohali-fh1yi 5 месяцев назад +1

      Veer ji eh gaana sun ke bahut fark pawega log obbration nahi karaunge

  • @arshdeep5339
    @arshdeep5339 8 месяцев назад +35

    2024ਵਿਚ ਕੌਣ ਕੌਣ ਸੁਣ ਰਿਹਾ ਹੈ ਇਹ ਗੀਤ 🎉❤😢👌👌👌👌

    • @gurisandhu8516
      @gurisandhu8516 8 месяцев назад +1

      ਮੈਂ ਸੁਣ ਰਿਹਾਂ 24-3-2024 -1:05am ਮਤਲਬ ਰਾਤ ਨੂੰ 1 ਵਜੇ ਲੱਗਪੱਗ ਪਰ ਮੈਂ ਪਹਿਲਾਂ ਵੀ ਸੁਣਿਆ ਕਾਫੀ ਵਾਰ ਇਹ ਗੀਤ ਪਰ ਏਨਾ ਸ਼ਬਦਾਂ ਚ ਧੀਆਂ ਦਾ ਦਰਦ ਹੀ ਏਨਾ ਬਿਆਨ ਕੀਤਾ ਕਿ ਵਾਰ ਵਾਰ ਸੁਣਨ ਜੋ ਦਿਲ ਕਰਦਾ ਤੇ ਏਹ ਜੋ ਵੀ ਗਾਇਆ ਏਹ ਹੈ ਵੀ ਅੱਜ ਦੇ ਸਮੇਂ ਦੀ ਅਟੱਲ ਸੱਚਾਈ ਹੈ ਸਭ ਤੇ ਗਾਇਆ ਵੀ ਵੀਰ ਤੇ ਬਹੁਤ ਸੁਰੀਲਾ ਤੇ ਆਵਾਜ ਚ ਵੀ ਬਹੁਤ ਮਿਠਾਸ ਕਲਾਕਾਰ ਦੇ ਜਿਹੜਾ ਵੀ ਕਲਾਕਾਰ ਹੈ ਇਹ ਵਾਹਿਗਰੂ ਵੀਰ ਨੂੰ ਤਰੱਕੀਆਂ ਦੇਵੇ ਅਤੇ ਇਸ ਤਰਾਂ ਦੇ ਆਪਣੇ ਸੱਭਿਆਚਾਰ, ਬੋਲੀ, ਪਹਿਰਾਵੇ ਤੇ ਕਿੱਤੇ ਨਾਲ ਸੰਬੰਧਿਤ ਗੀਤ ਗਾਉਣੇ ਚਾਹੀਦੇ ਹਰੇਕ ਨੂੰ ਅਤੇ ਇਸ ਤਰਾਂ ਦੇ ਕਲਾਕਾਰਾਂ ਦੇ ਸਾਨੂੰ ਵੱਧ ਤੋਂ ਵੱਧ ਸ਼ੋਅ ਕਰਵਾਉਣੇ ਚਾਹੀਦੇ ਹਨ ਤੇ ਗੀਤ ਵੀ ਵੱਧ ਤੋਂ ਵੱਧ ਸ਼ੇਅਰ ਕਰਨੇ ਚਾਹੀਦੇ ਹਨ ਤਾਂ ਕਿ ਉਹ ਆਉਨ ਵਾਲੇ ਸਮੇਂ ਚ ਇਸ ਤਰਾਂ ਦੇ ਹੋਰ ਪਰਿਵਾਰਿਕ ਗੀਤ ਕਰਨ ਤੇ ਇਸ ਨਾਲ ਪੰਜਾਬ ਚ ਇੱਕ ਵਧੀਆ ਗਾਇਕੀ ਦੀ ਸ਼ੁਰੂਆਤ ਹੋਵੇਗੀ

    • @AmarAujla-h4z
      @AmarAujla-h4z 2 месяца назад +1

      Mai hun sun da pya 😢

    • @paramsarao9455
      @paramsarao9455 Месяц назад +1

      🎉🎉

    • @JaggaSingh-qg8lt
      @JaggaSingh-qg8lt Месяц назад +1

      ​@@gurisandhu8516 ਵੀਰ ਜੀ ਮੇਰੇ ਇਕ ਧੀ ਸੀ ਤੇ ਜਦੋਂ ਚੋਥੀ ਹੋਈ ਤਾ ਰਿਸ਼ਤੇ ਦਾਰ ਹੋਰ ਸਾਰੇ ਗੋਦ ਲੇਂਣ ਵਾਸਤੇ ਜ਼ੋਰ ਲਾ ਲਿਆ ਮੇਰੀ ਪਤਨੀ ਨੇ ਵੀ ਗੋਦ ਦੇਂਣ ਲਈ ਤਿਆਰ ਸੀ ਪਰ ਮੈਂ ਨਾ ਉਸ ਟਾਇਮ ਤੇ ਨਾ ਅੱਜ ਤੇ ਸੱਭ ਤੋਂ ਵੱਡੀ ਗੱਲ ਸਾਰੇ ਪਰਿਵਾਰ ਵਿਚੋਂ ਮੇਰਾ ਬਹੁਤ ਕਰਦੀਆਂ ਨੇ ਤੇ ਇਕ ਦਿਨ ਬਾਹਰ ਚਲਾ ਜਾਵਾਂ ਤਾਂ ਜੀ ਨਹੀਂ ਲਾਉਂਦੀਆਂ

    • @Gurmeetsingh-hl3mn
      @Gurmeetsingh-hl3mn 14 дней назад +1

      , ਮੈਂ ਕਈ ਵਾਰ ਸੁਣਿਆ ਆ song

  • @sukhjindersukhaurright8795
    @sukhjindersukhaurright8795 2 года назад +32

    ਵਾਹ ਵਾਹ ਛੋਟੇ ਵੀਰ ਇਹ ਹੈ ਗਾਇਕੀ ਤੇ ਹੈ ਗੀਤ ਮੈਂ ਉਹਨਾਂ ਦੱਲੇਆਂ ਨੂੰ ਜਾਣਦਾਂ ਜਿਹਨਾਂ ਆਪਣੀਆਂ ਕੁੱਖ ਚ ਮਰਾਈਆਂ ਨਵਰਾਤਿਆਂ ਚ ਕੰਜਕਾਂ ਬਾਈਆਂ।

  • @jagdishkumar9645
    @jagdishkumar9645 9 месяцев назад +10

    ਗਾਣਾ ਸੁਣ ਕੇ ਰੂਹ ਨੂੰ ਖੁਸ਼ੀ ਮਿਲਦੀ ਆ, ਸਦਕੇ ਜਾਵਾ ਵੀਰ ਇਸ ਵੀਰ ਦੇ ❤❤

  • @Manjeet_Singh.13
    @Manjeet_Singh.13 8 месяцев назад +3

    ਬਹੁਤ ਹੀ ਯਾਦਾ ਵਧੀਆ ਗਾਇਆ

  • @anjumamgsss2412
    @anjumamgsss2412 8 месяцев назад +4

    ਇਸ ਗੀਤ ਰਾਹੀਂ ਅੱਜ ਦੇ ਸਮਾਜ ਦਾ ਸੱਚ ਪੇਸ਼ ਕੀਤਾ ਹੈ।

  • @atwall-33
    @atwall-33 2 года назад +27

    ਲਾਜਵਾਬ ਲਿਖਤ, ਤੇ ਬਾਈ ਦੇ ਸੁਰੀਲੇ ਬੋਲ ❤️❤️❤️

  • @AmrikPasiana-lt4ll
    @AmrikPasiana-lt4ll 8 месяцев назад +3

    ਸਿਰਾ ਵੀਰੇ ਸੀਰਾ ਜਿਊਂਦੇ ਰਹੋ

  • @sukhasukha9497
    @sukhasukha9497 2 года назад +32

    ਬਹੁਤ ਸੋਹਣਾਂ ਵੀਰ ਜੀ ਗੀਤ ਆਂ ਤੂਹਾਨੂੰ ਰੱਬ ਲੰਬੀਆਂ ਉਮਰਾਂ ਬਖਸ਼ੇ ਕਲਾਕਾਰ ਤਾ ਬਹੁਤ ਨੇ ਪਰ ਇਸ ਤਰਾਂ ਦਾ ਗੀਤ ਕਿਸੇ ਨੇ ਨਹੀ ਗਾਇਆ

  • @GurmeetSingh-ou8tk
    @GurmeetSingh-ou8tk 9 месяцев назад +5

    ਬਕਮਾਲ ਗਾਇਕੀ।ਸਿਫ਼ਤ ਕਰਨ ਲਈ ਲਫਜ਼ ਖਤਮ ।ਜਿਉਂਦੇ ਰਹੋ ਵੀਰ।

  • @palakhans6564
    @palakhans6564 9 месяцев назад +3

    ਬਹੁਤ ਹੀ ਖੂਬ ❤️❤️❤️❤️❤️🙏👌🧿

  • @dilpreetss8273
    @dilpreetss8273 2 года назад +13

    ਸਹੀ ਆ ਬਾਈ👍👍

  • @JaspreetKaur-kn9gc
    @JaspreetKaur-kn9gc 10 месяцев назад +6

    Me jado v aw song sundi aa 😢😢apne mom and dad nu bhot miss krdi aa 😭😭😭😭😭😭😭

  • @SudagarSingh-tp3nr
    @SudagarSingh-tp3nr 9 месяцев назад +4

    Hurts touching song saloot a a geet nahi bhavena dil chon God bless you ❤❤❤❤❤

  • @sonuphutela4052
    @sonuphutela4052 2 года назад +13

    ਸਹੀ ਆ 22

  • @atwall-33
    @atwall-33 2 года назад +18

    ਅਸਲੀ ਗਾਇਕੀ 🎶👍🎶👍

  • @deewanchand9222
    @deewanchand9222 Год назад +11

    ਬਹੁਤ ਵਧੀਅਾ ਗੀਤ ਗਾਇਅਾ ਬਾਈ ਨੇ🙏🙏🙏🙏🙏🙏🙏🙏🙏🏆🏆🏆🏆🏮🏮🏮🏮🏮🏮🏮🏮🏮🏮

  • @baljitsingh6743
    @baljitsingh6743 10 месяцев назад +3

    ਸਲੂਟ ਹੈ

  • @barinderkaur9098
    @barinderkaur9098 Год назад +8

    Shukr aa prmatma sade to Pap nhi kraea.I proud k m Dhea di Maa aa😊

  • @manakgill324
    @manakgill324 2 года назад +11

    Jeonda reh veer Ji

  • @msr2692
    @msr2692 Год назад +12

    Very Nice song 👍🙏 ਵੀਰ ਦਿਲੋਂ ਸਲੂਟ ਕਰਦੇ ਹਾਂ

  • @rajanbains9779
    @rajanbains9779 Год назад +2

    Wow paji very nice g👌👌🙏🙏🙏

  • @rajbeer3381
    @rajbeer3381 8 месяцев назад +2

    very Nice song veer mere 2 Dheeyan ne

  • @bhagwantdc4554
    @bhagwantdc4554 2 года назад +36

    ਇਹ ਗਾਣਾ ਸੁਣ ਕੇ ਪਤਾ ਨਹੀਂ ਕਿਉਂ ਤਹਾਨੂੰ ਜੱਫੀ ਪਾਈ ਕੇ ਰੋਣ ਨੂੰ ਦਿਲ ਕਰਦਾ।

  • @rajwindersingh4822
    @rajwindersingh4822 2 года назад +10

    Bhai g.. bht sohni awaz a..Parmatma tarakyian bakshe

  • @Jaspal786Yt
    @Jaspal786Yt 9 месяцев назад +3

    Bahut gaint song veer ji 🙏 God bless you

  • @BaazSahota
    @BaazSahota Год назад +8

    bahut khoobsoorat song and tuhadi voice vi wah kamaal aa bai

  • @balwinderdass9605
    @balwinderdass9605 Год назад +7

    Heart touching veer ji 🙏🙏🙏🙏🙏🙏

  • @sukhgill1957
    @sukhgill1957 2 года назад +12

    ❣️best of luck👍

  • @manjinderchandigarh6461
    @manjinderchandigarh6461 9 месяцев назад +1

    Dil nu shu ਲਿਆ veer

  • @mannasahota538
    @mannasahota538 2 года назад +11

    Bhut vdia ji

  • @BakshiBakshi-pr1wt
    @BakshiBakshi-pr1wt 2 года назад +11

    Sira

  • @dilpreetjass1296
    @dilpreetjass1296 2 года назад +13

    God bless you 😘🥰

  • @rajdeep4965
    @rajdeep4965 Год назад +7

    Kya baat h Bai di singing Di

  • @Gurjitsingh-kl1kv
    @Gurjitsingh-kl1kv 2 года назад +7

    Best and no1 song totly Punjabi industry

  • @d4deepgaming910
    @d4deepgaming910 2 года назад +7

    Bahut badhiya

  • @GALAXIANRECORD
    @GALAXIANRECORD Год назад +2

    god bless you brother , kya baat hai

  • @thisisfreefirestudio
    @thisisfreefirestudio Год назад +2

    wah ji wah bahut sohni awaaz aa bai ji tuhadi

  • @manakgill324
    @manakgill324 2 года назад +12

    God bless you veer Ji

  • @galaxianrecordsLable
    @galaxianrecordsLable 2 года назад +12

    Wah ji wah Congratulations ❤️

  • @dharmindermomi4236
    @dharmindermomi4236 Год назад +5

    Boht vadia te Sach aa Billa ji

  • @armanbhullar5911
    @armanbhullar5911 2 года назад +10

    Nice songh ❤️❤️❤️❤️🔥❤️. Hert touch songh

  • @Malkeetjaani007
    @Malkeetjaani007 2 года назад +10

    Sach gall a veer ji ❤❤🤗🤗

  • @RajaRaur
    @RajaRaur 5 месяцев назад +1

    ਜਿਉਂਦਾ ਵੱਸਦਾ ਰਹਿ ਵੀਰ 😢ਮੈ ਅਰਦਾਸ ਕਰਦਾ ਮੇਰੇ ਕੋਲ ਜਦੋਂ ਕੋਈ ਉਲਾਦ ਹੋਵੇ ਪਹਿਲਾ ਧੀ ਹੋਵੇ ਵਾਹਿਗੁਰੂ ਜੀ 😢😭🙏🏼

  • @AngrejSingh-jg3do
    @AngrejSingh-jg3do 9 месяцев назад +3

    Dillo ❤❤Satut hai veer ji ❤❤❤❤❤❤❤❤❤❤❤❤❤❤❤❤

  • @balbirgujjar6066
    @balbirgujjar6066 9 дней назад +1

    Reality..Salute to song writer, singer, whole team.

  • @urbantonepb0577
    @urbantonepb0577 2 года назад +10

    Very nice vr ji

  • @billysandhar9003
    @billysandhar9003 Год назад +1

    So sweet song God bless all dhiyann. Dhan guru Nanak Dhan guru Nanak Dhan guru Nanak Dhan guru Nanak Dhan guru Nanak

  • @singhnirmalmahi8869
    @singhnirmalmahi8869 2 года назад +9

    Love you bhai

  • @manakgill324
    @manakgill324 2 года назад +12

    Endless

  • @pinkraj5698
    @pinkraj5698 Год назад +4

    Sirra vire

  • @bhindasahota8377
    @bhindasahota8377 2 года назад +11

    Bahut ji vadiaa ji

  • @RajbirSinghSingh-d4n
    @RajbirSinghSingh-d4n 20 дней назад +1

    Bhut Bhut Vadia vr song ❤Rabb Tahnu har Khushi Dave

  • @ramanpannu4785
    @ramanpannu4785 2 месяца назад +1

    Very nice bro ❤

  • @voiceofpunjab3
    @voiceofpunjab3 Год назад +3

    bahut kamaal song

  • @PAGALPANTI466
    @PAGALPANTI466 8 дней назад +1

    Bahut hi vdiya gayia veer rb kre tenu bht truly mile eh ik sachaee aa veer

  • @sikandersingh6310
    @sikandersingh6310 2 года назад +4

    Endless janab

  • @dharmindersingh7023
    @dharmindersingh7023 Год назад +2

    Sira bile 😢😢😢😢
    Vere tohanu hamesha kush rakhe chardikala vich rakhe ji ❤

  • @galaxianrecords6425
    @galaxianrecords6425 2 года назад +6

    Wah Ji Wah

  • @AmitKumar-ih2um
    @AmitKumar-ih2um 2 месяца назад +1

    ਵੀਰੇ ਬਹੂਤ ਵਧੀਆ ਗਾਣਾ ਗਾ ਦਿੱਤਾ

  • @gurmukhsingh1511
    @gurmukhsingh1511 2 года назад +12

    Very nice voice and song

  • @deepkaur3658
    @deepkaur3658 9 месяцев назад +1

    Beautiful song and amazing voice
    God bless you 💗🙏🏻

  • @SatwinderSingh-tc4bp
    @SatwinderSingh-tc4bp Год назад +13

    Bhut sohna geet te bhut sohni awaaz god bless you bai ❤❤❤❤❤

  • @jagroopsingh6278
    @jagroopsingh6278 5 месяцев назад +2

    Very good song bhi

  • @gurpreetcheeda89
    @gurpreetcheeda89 Год назад +1

    Buhat hi jaida vadia
    Likhat v te veere di voice v

  • @ajmersingh8994
    @ajmersingh8994 Год назад +1

    bahut achhe
    jio veer jio

  • @singhgopy5634
    @singhgopy5634 Год назад +1

    Boht vdiya song bro
    Akhaaa vicho paani aagyaa

  • @simranjeetkaur-uc5jp
    @simranjeetkaur-uc5jp 10 месяцев назад +1

    ❤❤❤bhut vadia veere god bless you baba ji khuub tarkiya bakshan thanu

  • @deepakmiglani7604
    @deepakmiglani7604 2 года назад +12

    Very nice bro 🙏🙏🙏🙏

  • @manakgill324
    @manakgill324 2 года назад +12

    Heart touching

  • @BALJEETSINGH-ng6gt
    @BALJEETSINGH-ng6gt 4 месяца назад +3

    ਵੀਰ ਇਹ ਗੀਤ ਦਿਲ ਛੂ ਗਿਆ , ਮਾਂ ਦੀ ਬਹੁਤ ਯਾਦ ਆਉਂਦੀ ਹੈ। ਖ਼ਾਸ ਕਰਕੇ ਜਦੋਂ ਵਿਆਹ ਹੋ ਜਾਂਦਾ।

  • @gurtajgurtaj6125
    @gurtajgurtaj6125 2 года назад +8

    NYC bhraa

  • @preetmalhi754
    @preetmalhi754 9 месяцев назад +1

    Koi bol hani veer ji boht hi payara Gaya veer ji... Waheguru ji lambiyan unran den

  • @fanmaanada3778
    @fanmaanada3778 Год назад +4

    Love u bro🥰🥰🥰

  • @ashokbakshi8046
    @ashokbakshi8046 2 года назад +15

    Beautiful song and amazing voice

  • @lovepreetsingh-il5nl
    @lovepreetsingh-il5nl 8 месяцев назад +1

    Bhot vadia veere

  • @harcharnthathi9011
    @harcharnthathi9011 10 месяцев назад +1

    Bbhut sohna song a veer❤

  • @balhotra7btl203
    @balhotra7btl203 10 месяцев назад +2

    Best Song No 1 Singer

  • @ManpreetKaur-gu7fd
    @ManpreetKaur-gu7fd Год назад +7

    Bht jada sohna song heart touching lines va te jini feeling nal tuc eh song gaya sunan vala naturally emotional hoyuga g😢❤

  • @GoldyMistri
    @GoldyMistri 19 дней назад +1

    Thanks bai kudiya lai song gya❤❤❤

  • @VakeelDhaliwal-q8q
    @VakeelDhaliwal-q8q 8 месяцев назад +2

    Waheguru mehar kare veer g

  • @Hargungharu0203
    @Hargungharu0203 Год назад +1

    ❤❤Bohat sohna song aa aa

  • @RajpreetSingh-y3z
    @RajpreetSingh-y3z Месяц назад +1

    ਜਿਉਂਦਾ ਵੱਸਦਾ ਰਹਿ ਬਾਈ❤❤

  • @deepbimber9336
    @deepbimber9336 Месяц назад +2

    Bohut khub virji

  • @dilpreetss8273
    @dilpreetss8273 2 года назад +12

    ❤️❤️❤️❤️

  • @punjabirasoi3532
    @punjabirasoi3532 2 года назад +13

    Heart' Touching

  • @jasdeepkaur1732
    @jasdeepkaur1732 Год назад +3

    Dheeyan beautiful 😭😭😭😭

  • @bavandeep4718
    @bavandeep4718 16 дней назад +1

    I come here after watching a trending real...one of the best songs ..I listened for numbers of times...amazing...

  • @parwinderkaur6399
    @parwinderkaur6399 3 месяца назад +1

    ❤❤❤❤ ਬਹੁਤ ਵਧੀਆ ਸੱਚ ਬੋਲ ਰਹੇ ਹੋ ਵੀਰੇ ਤੁਸੀ ਸੱਚੀ 😢😢😢😢

  • @gurilahoria4882
    @gurilahoria4882 Год назад +1

    bhot sohna veer lab u

  • @Ranasingh-m9k
    @Ranasingh-m9k 8 месяцев назад +2

    Very nice song ❤❤

  • @kuljeetsingh8402
    @kuljeetsingh8402 2 года назад +8

    ❤️👍❤️❤️❤️❤️❤️❤️❤️❤️❤️❤️❤️❤️

  • @MinecraftOppo-b7y
    @MinecraftOppo-b7y Год назад +3

    Wah Kamaal Voice❤

  • @Pindawale256
    @Pindawale256 Год назад +1

    jionde raho veer ji

  • @DaljitSingh-ip3yt
    @DaljitSingh-ip3yt 5 дней назад +1

    Lovly song hai veer g ❤❤❤❤

  • @JagdevSingh-zo9nd
    @JagdevSingh-zo9nd 4 месяца назад +1

    ਗੀਤ ਸੁਣ ਕੇ ਗੱਚ ਭਰ ਜਾਦਾ❤❤❤

  • @vehlaofficial
    @vehlaofficial 2 года назад +9

    Super

  • @deeptaamkotaiy9048
    @deeptaamkotaiy9048 2 года назад +11

    👌👌👌🅰️1🙏

  • @KumarJi-g1h
    @KumarJi-g1h 9 месяцев назад +2

    Verry nice song

  • @anshuganger
    @anshuganger 24 дня назад +1

    Shi likhya bai g
    Gaya ba kamaal ❤