ਚੰਨੀ ਨੇ ਚੌਹਟੇ ਚੁੱਕਤੇ । ਰਾਮ ਰਹੀਮ ਦੇ ਮਾਮਲੇ 'ਚ 'ਅਕਾਲੀ, ਕਾਂਗਰਸ ਤੇ ਆਪ' ਚੁੱਪ | Bold Voice | Kuki Gill |

Поделиться
HTML-код
  • Опубликовано: 17 окт 2024

Комментарии • 46

  • @raghbirsingh4959
    @raghbirsingh4959 2 месяца назад +7

    ਜਿਸ ਕੋਲ ਅਕਲ ਹੈ ਉਸ ਕੋਲ ਪਾਵਰ ਨਹੀਂ , ਜਿਸ ਕੋਲ ਪਾਵਰ ਹੈ ਓਥੇ ਅਕਲ ਨ੍ਹੀਂ

  • @ਅਵਤਾਰਸਿੰਘ-ਠ8ਵ
    @ਅਵਤਾਰਸਿੰਘ-ਠ8ਵ 2 месяца назад +2

    ਸਦਾ ਚੜ੍ਹਦੀ ਕਲਾ ਹੋਵੇ ਤੁਹਾਡੇ ❤❤❤❤

  • @GurjeetSingh-nn9zn
    @GurjeetSingh-nn9zn 2 месяца назад +2

    ਬਹੁਤ ਵਧੀਆ ਅਵਾਜ਼ ਉਠਾਉਦੇ ਹਨ ਕੁੰਕੀ ਗਿੱਲ ਸਾਹਬ ਜੀ

  • @jugrajsingh6318
    @jugrajsingh6318 2 месяца назад +1

    ਬਹੁਤ ਵਧੀਆ ਕੁਕੀ ਜੀ

  • @jaspalrai1378
    @jaspalrai1378 2 месяца назад +3

    ਸਰਦਾਰ
    ਚਰਨਜੀਤ ਸਿੰਘ ਚੰਨੀ ਬੁਹਤ ਵਧੀਆ ਮੁੱਦੇ ਉਠਾਏ ਆ,, ਡੈਮ, ਪੰਜਾਬ ਦੇ ਦਰਿਆਈ ਪਾਣੀਆਂ ਦੀ ਲੁੱਟ ਵੀ ਬੰਦ ਹੋਣੀ ਚਾਹੀਦੀ ਹੈ

  • @ajaibsinghdhillon6797
    @ajaibsinghdhillon6797 2 месяца назад +2

    ਬਹੁਤ ਹੀ ਵਧੀਆ ਪਰੋਗਰਾਂਮ ਲੱਗਿਆ ਜੀ

  • @yashugoyal9818
    @yashugoyal9818 2 месяца назад

    Nice to hear from Gill saab ❤

  • @RajvirCalifornia
    @RajvirCalifornia 2 месяца назад +2

    Thanks PNO MEDIA,always good hear Sardar Gill Sahib 🙏🙏

  • @surinderkaurkaur8240
    @surinderkaurkaur8240 2 месяца назад

    ਕੁੱਕੀ ਵੀਰ ਜਿਦਾਂ ਤੁਸੀਂ ਕਲੀਨ ਸ਼ੇਵ ਹੋ ਕਿ ਵੀ ਵੱਡੇ 2 ਸੰਤਾਂ ਤੋਂ ਵੀ ਵੱਡੀ ਸੋਚ ਰੱਖਦੇ ਹੋ ,ਇਸੇ ਤਰ੍ਹਾਂ ਹੀ ਮੇਰੇ ਅਧਿਆਤਮਕ ਗੁਰੂ ਨੇ ਜੋ ਕਲੀਕ ਸੇਵ ਨੇ ਤੇ ਕੋਈ ਉਨ੍ਹਾਂ ਨੇ ਡੇਰਾ ਨੀ ਬਣਿਆ ਆਪਣੀ ਜੋਬ ਕਰਦੇ ਤੇ ਬਿਲਕੁਲ ਨਿਰਸੁਆਰਥ ਹਨ ਤੁਸੀਂ ਵੀ ਮੈਨੂੰ ਉਦਾ ਦੇ ਹੀ ਲਗਦੇ ਨੇ।

  • @NareshSharma-de8bo
    @NareshSharma-de8bo 2 месяца назад +2

    Namaste both of you

  • @gurjantsinght
    @gurjantsinght 2 месяца назад

    ਬਹੁਤ ਵਧੀਆ

  • @singh.pradeep
    @singh.pradeep 2 месяца назад +1

    ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻

  • @Randhawa_09
    @Randhawa_09 2 месяца назад

    Great conversation always

  • @kulwantsingh9563
    @kulwantsingh9563 2 месяца назад

    Bold Voice Of Punjab
    Anything Againt Sgpc is Wrong
    Great Discussion By Both Of You
    Great Going Dear Kuki Gill Veer Ji
    🙏🙏

  • @jasmailsingh1880
    @jasmailsingh1880 2 месяца назад +1

    ਅੱਜ ਤੱਕ ਦਾ ਸਭ ਤੋਂ ਵਧੀਆ ਲੀਡਰ

  • @Sabi-xo6td
    @Sabi-xo6td 2 месяца назад +1

    All good news. ... Kukki bha ji the great person

  • @palakmahajanmahajan9744
    @palakmahajanmahajan9744 2 месяца назад +1

    We are getting good knowledge from gill Saab. Truly great person gill Saab.

  • @jaswindergrewal1141
    @jaswindergrewal1141 2 месяца назад +1

    I like kuki gill all comments

  • @rakeshnagpal8425
    @rakeshnagpal8425 2 месяца назад +1

    Very good program.

  • @surjitsinghdhaliwal5760
    @surjitsinghdhaliwal5760 2 месяца назад +1

    Good job veer ji

  • @jassbir1363
    @jassbir1363 2 месяца назад

    ਜੇ ਬਠਿੰਡਾ ਚ ਗੂੰਡਾ ਟੈਕਸ ਅਤੇ ਗੂੰਡਾਗਰਦੀ ਚੱਲਦੀ ਹੈ , ਪੁਲਿਸ ਬੇਬੱਸ ਨਜਰ ਆਉਦੀਂ ਹੈ , ਮੈਨੂੰ ਲੱਗਦਾ ਹੈ ਕਿਤੇ ਬਠਿੰਡਾ ਯੂਪੀ ਜਾਂ ਬਿਹਾਰ ਸਟੇਟ ਦੇ ਏਰੀਏ ਚ ਨਾ ਹੋਵੇ ,
    ਮੈਨੂੰ ਆਸ ਹੈ ਪੰਜਾਬ ਚ ਅਜਿਹਾ ਨਹੀ ਵਾਪਰ ਸਕਦਾ ।
    ਜੇ ਅਜਿਹਾ ਵਾਪਰਦਾ ਹੈ ਤਾਂ ਪੰਜਾਬੀ ਮੋਕੇ ਦੀ ਸਰਕਾਰ ਨੂੰ ਸਬਕ ਸਿਖਾਉਣ ਤੋ ਗੁਰੇਜ ਨਹੀ ਕਰਨਗੇ ।

  • @Harryji111
    @Harryji111 2 месяца назад

    Very good.

  • @kulwantsingh9563
    @kulwantsingh9563 2 месяца назад

    Baba Nanak Bapu Gobind
    Waheguru Jio Ji
    🙏🙏🙏

  • @bpositive8079
    @bpositive8079 2 месяца назад +1

    sat shri akaal ji,

  • @jagjitsingh-pu2tx
    @jagjitsingh-pu2tx 2 месяца назад

    God bless you both.

  • @JoyfulSandcastle-cf7gg
    @JoyfulSandcastle-cf7gg 2 месяца назад

    ਸ੍ਰਃ ਚਰਨਜੀਤ ਸਿੰਘ ਚੰਨੀ ਨੇ ਲੋਕ ਸਭਾ ਵਿੱਚ ਵੱਖ ਵੱਖ ਮੁੱਦਿਆਂ ਤੇ ਦਲੀਲਾਂ ਨਾਲ ਮੋਦੀ ਸਰਕਾਰ ਨੂੰ ਕਟਹਿਰੇ ਵਿੱਚ ਖੜਾ ਕਰਕੇ ਨਿਧੜਕ ਪੰਜਾਬੀ ਹੋਣ ਦਾ ਸਬੂਤ ਦਿੱਤਾ ਹੈ।
    ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੀ ਮੰਗ ਅਤੇ ਸਿੱਧੂ ਮੁੱਸੇਵਾਲਾ ਦੇ ਕਤਲ ਲਈ ਇਨਸਾਫ਼ ਨਾ ਮਿਲਣ ਦਾ ਮੁੱਦਾ ਚੁੱਕ ਕੇ ਚੰਨੀ ਜੀ ਨੇ ਪੰਜਾਬੀਆਂ ਦਾ ਦਿਲ ਜਿੱਤ ਲਿਆ ਹੈ।

  • @kamaldeepdhillon8487
    @kamaldeepdhillon8487 2 месяца назад +1

    SIDHU SAAB ,AS USUAL YOUR PROGRAM ALWAYS GOOD, BEST WISHES FROM TORONTO (CANADA)

  • @amandeepsidhu765
    @amandeepsidhu765 2 месяца назад

    Great effort

  • @rahulrai1701
    @rahulrai1701 2 месяца назад

    Baut vdia g ❤

  • @roopjassal
    @roopjassal 2 месяца назад

    well done

  • @hardeepsinghmakoli435
    @hardeepsinghmakoli435 2 месяца назад

    God bless PNO Media and Sardar Ranjit Singh Gill Saab

  • @kanwalpreets1181
    @kanwalpreets1181 2 месяца назад +1

    Good job

  • @pichamaanmaan7590
    @pichamaanmaan7590 2 месяца назад

    Good job veer ji 👍

  • @nishanpandher9950
    @nishanpandher9950 2 месяца назад

    Bot sohni gal bat ji canada montreal ch sun reha🫡🤝

  • @narindersinghbathlana2811
    @narindersinghbathlana2811 2 месяца назад

    Channi is great 👌👌

  • @PremSingh-iw7gd
    @PremSingh-iw7gd 2 месяца назад

    Kukki gill ji great

  • @sodagartiwana8656
    @sodagartiwana8656 2 месяца назад

    Brar sab V nice program sda c kla ch rho

  • @narinderpalsingh5349
    @narinderpalsingh5349 2 месяца назад

    ਅਜਿਹਾ ਜਾਪਦਾ ਹੈ ਕਿ ਸੁਖਬੀਰ ਬਾਦਲ ਦਾ ਤਾਂ ਦਿਮਾਗ ਕੰਮ ਹੀ ਨਹੀਂ ਕਰ ਰਿਹਾ ਹੈ 😢😢😢😢

  • @hsnagi2181
    @hsnagi2181 2 месяца назад

    Ok

  • @sjmahal5
    @sjmahal5 2 месяца назад

    Super sitting . Chani bulara changa a , No bakri?

  • @jugrajsingh6318
    @jugrajsingh6318 2 месяца назад +2

    ਬਹੁਤ ਵਧੀਆ ਕੁਕੀ ਜੀ

  • @rinkusidhu7464
    @rinkusidhu7464 2 месяца назад

    Good job