Prime Discussion (2598) ਹੋਰ ਅੱਗੇ ਵਧਿਆ ਅਕਾਲੀ ਦਲ ਦਾ ਅੰਦਰੂਨੀ ਰੱਫੜ, ਰਾਮ ਰਹੀਮ ਨੇ ਮੰਗ ਲਈ ਇੱਕ ਵਾਰ ਹੋਰ ਪੈਰੋਲ

Поделиться
HTML-код
  • Опубликовано: 8 сен 2024

Комментарии • 115

  • @BhupinderSingh-yg8cg
    @BhupinderSingh-yg8cg Месяц назад +36

    ਪੰਨੂੰ ਸਾਬ੍ਹ ਜੀ,,,, ਨਵਜੀਤ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।

  • @vajindersingh88268
    @vajindersingh88268 Месяц назад +6

    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਸੂਝਵਾਨ ਗੁਰਸਿੱਖਾਂ ਦੇ ਹੱਥ ਦੇਣ ਦਾ ਵਧੀਆ ਮੌਕਾ ਸਿੱਖ ਸੰਗਤਾਂ ਵੋਟਾਂ ਬਣਾਉਣ ਤੇ ਚੰਗੇ ਉਮੀਦਵਾਰਾਂ ਨੂੰ ਪਾਉਣ।

  • @BalkarSingh-ko2qy
    @BalkarSingh-ko2qy Месяц назад

    ਸਤਿਕਾਰ ਯੋਗ ਸੀਨੀਅਰ ਪੱਤਰਕਾਰ ਜਤਿੰਦਰ ਸਿੰਘ ਪੰਨੂ ਸਾਹਿਬ ਜੀ ਤੇ ਨਵਜੀਤ ਸਾਹਿਬ ਜੀ ਤੇ ਸਾਰੇ ਹੀ prime ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤

  • @SukhwinderSingh-wq5ip
    @SukhwinderSingh-wq5ip Месяц назад +3

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @RavinderKumar-bf8hv
    @RavinderKumar-bf8hv Месяц назад +21

    ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ
    ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ
    ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ

  • @baldevsinghkular3974
    @baldevsinghkular3974 Месяц назад +4

    ਧਰਮ ਦੇ ਨਾਉਂ ਤੇ ਕੋਈ ਸਿਆਸੀ ਪਾਰਟੀ ਨਹੀਂ ਹੋਣੀ ਚਾਹੀਦੀ। ਝੂਠੇ ਲੋਕ;ਸਿਆਸੀ ਲਾਹੇਵੰਦੀ ਲਈ, ਧਰਮ ਨੂੰ ਵਰਤਦੇ ਵੀ ਹਨ ਅਤੇ ਬਦਨਾਮ ਵੀ ਕਰਦੇ ਹਨ!.

  • @BalkarSingh-ko2qy
    @BalkarSingh-ko2qy Месяц назад

    ਪੰਨੂ ਸਾਹਿਬ ਜੀ ਅੱਜ ਰਾਜਨੀਤੀ ਵਿੱਚ ਪਾਰਟੀ ਚਾਹੇ ਕੋਈ ਵੀ ਹੋਵੇ ਸੱਭ ਏਕ ਦੂਜੇ ਤੋ ਅੱਗੇ ਹਨ ਰਾਜਨੀਤੀ ਪਹਿਲਾ ਵੀ ਹੁੰਦੀ ਸੀ ਅੱਜ ਰਾਜ ਨੀਤੀ ਰਾਤ ਨੂੰ ਸੌਣ ਵੇਲੇ ਹੋਰ ਸਵੇਰੇ ਹੋਰ ਰਾਜਨੀਤੀ ਹੁੰਦੀ ਹੈ ਜੀ ਪਾਰਟੀ ਸਾਡੀ ਮਾ ਏਕ ਸ਼ਬਦ ਬਣ ਕੇ ਰਹਿ ਗਿਆ ਹੈ ਜੀ

  • @gumitgill6406
    @gumitgill6406 Месяц назад

    Sat sri aakal pannu sahib and navjit

  • @dividersings2330
    @dividersings2330 Месяц назад +2

    ਅਕਾਲੀਆਂ ਨੂੰ ਕੀਤੇ ਦੀ ਸਜਾ ਕੁਦਰਤੀਂ ਮਿਲ ਰਹੀ ਆ, ਮਿਲਣ ਦਿਉ, ਇਹਨਾਂ ਦੀ ਚਰਚਾ
    ਘੱਟ ਕਰੋ ਜੀ, ਖਬਰਾਂ ਵਿੱਚੋਂ ਵੀ ਕੱਢ ਦਿਉ, ਐਵੇਂ ਤਮਾਸ਼ੇ ਕਰਦੇ ਆ ਵੱਖ ਵੱਖ ਬੈਠ ਕੇ

  • @kuldeepsingh-xh6jv
    @kuldeepsingh-xh6jv Месяц назад +2

    ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉

  • @satnamjudge6874
    @satnamjudge6874 Месяц назад +3

    ਸਿੱਖ ਤਾਂ ਸਾਰੇ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਨੁੰ ਸਮਰਪਿਤ ਹਨ ਪਰ ਜਥੇਦਾਰ ਸਾਹਬ ਕਿਸ ਨੁੰ ਸਮਰਪਿਤ ਹਨ ਸਿੱਖ ਜਾਣਦੇ ਹਨ

    • @singhsandeep6739
      @singhsandeep6739 Месяц назад

      ਜਥੇਦਾਰ ਤਾਂ ਆਪ ਲੁਕਿਆ ਫਿਰਦਾ UK ਦੀਆਂ ਸੈਰਾਂ ਕਰ ਰਹੇ ਆ ਕਿਉਂਕਿ ਲਿਫਾਫੇ ਚੋਂ ਨਿਕਲੇ ਆ 😂 😂😂

  • @raghveersingh153
    @raghveersingh153 Месяц назад +9

    ਬਾਪੂ ਜੀ ਤੁਸੀਂ ਪੰਜਾਬ ਤੋਂ ਸ਼ੁਰੂ ਕੀਤਾ ਅਰਬਾਂ ਖਰਬਾਂ ਵਾਰ ਧੰਨਵਾਦ🎉🎉🎉🎉🎉

  • @babamotor7084
    @babamotor7084 Месяц назад +3

    Sat.shri.akal.ji bapu g

  • @charanjitsingh4437
    @charanjitsingh4437 Месяц назад +2

    ❤❤❤❤

  • @JasbirKaur-bu3pm
    @JasbirKaur-bu3pm Месяц назад +1

    🙏🏻🙏🏻 waheguru ji tonu sehat dein

  • @JaswantSingh-qi4ok
    @JaswantSingh-qi4ok Месяц назад

    Good job prime Asia keep it up 👍

  • @JagtarGill-u1z
    @JagtarGill-u1z Месяц назад +1

    Very good punnu Shihab and navjeet ji thanks

  • @unodue8722
    @unodue8722 Месяц назад

    ਪ੍ਰੋਗਰਾਮ ਕਾਬਿਲ ਏ ਤਾਰੀਫ ਹੁੰਦਾ ਹੈ। ਪੰਨੂੰ ਸਾਹਿਬ ਖਬਰਾਂ ਦਾ ਖਜਾਨਾ ਹਨ। ਸਤਿ ਸ਼੍ਰੀ ਅਕਾਲ ਜੀ ।ਬਲਜੀਤ ਭੌਰਾ ਬੈਰਗਾਮੋ ਇਟਲੀ

  • @daljitsingh7980
    @daljitsingh7980 Месяц назад +3

    ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏

  • @user-nq5or5fx4q
    @user-nq5or5fx4q Месяц назад

    Very Nice 👍

  • @ajaibsinghpanesarCanada
    @ajaibsinghpanesarCanada Месяц назад

    S S A 🙏🙏🙏🙏🙏🙏🙏🙏🙏 to all members present at this time in program

  • @SwarnjeetSingh-cu3bn
    @SwarnjeetSingh-cu3bn Месяц назад

    Pannu ji navjeet ji sat Shri akal ji ❤❤❤❤❤

  • @singhsatnam7313
    @singhsatnam7313 Месяц назад

    Very nice jankari pannu sab g 🙏

  • @Karmjitkaur-gk1xq
    @Karmjitkaur-gk1xq Месяц назад +1

    ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ
    ਅਤੇ ਨਵਜੀਤ ਜੀ 🙏🏼♥️🙏🏼♥️🙏🏼🌷🌷🌷🌷👌

  • @harpreetbrar4808
    @harpreetbrar4808 Месяц назад

    SSA ji

  • @PremPal-rg7jx
    @PremPal-rg7jx Месяц назад

    Pannu ji and navjeet ji sat shri akal ji

  • @harnekmalhans7783
    @harnekmalhans7783 Месяц назад

    Sat Sri Akal Pannu Sahib Navdeep Singhji

  • @narinderjeetkaur2918
    @narinderjeetkaur2918 Месяц назад

    🙏🙏

  • @VarinderSingh-he7wo
    @VarinderSingh-he7wo Месяц назад +1

    ਸਤਿ ਸ੍ਰੀ ਅਕਾਲ ਪੰਨੂੰ ਸਾਹਿਬ ਤੇ ਨਵਜੀਤ ਜੀ। ਸਾਰਾ ਅਕਾਲੀ ਦਲ ਭੰਗ ਕਰ ਦੇਣਾਂ ਚਾਹੀਦਾ ਹੈ। ਨਵੇਂ ਸਿਰੇ ਤੋਂ ਬਣੇਂ

  • @satindersinghsandhu2071
    @satindersinghsandhu2071 Месяц назад +2

    ਸੁੱਖੇ ਤੇ ਜਥੇਦਾਰਾਂ ਦੀ ਚਿੱਠੀ ਫੜਨ ਫੜਾਈ ਦੀ ਖੇਡ ਵੀ ਕਿਸੇ ਦਿਨ ਲੀਕ ਹੋ ਜਾਊ, ਕਿਉਂਕਿ ਐਸਜੀਪੀਸੀ ਵਿਚ ਮੁਸ਼ਕਿਲ ਨਾਲ ਇੱਕ ਯਾਂ ਦੋ ਮੈਂਬਰ ਹੋਣਗੇ ਜੋਂ ਨਿਊਟੇਲ ਹੋਣਗੇ।

  • @manjitdosanjh1457
    @manjitdosanjh1457 Месяц назад

    ਪ੍ਰੋਗਰਾਮ ਹਰ ਰੋਜ਼ ਦੀ ਤਰ੍ਹਾਂ ਬਹੁਤ ਵਧੀਆ ਸੀ 🌹🙏ਜੀ ਸ਼ੁਕਰੀਆ ਸਾਰੀ ਟੀਮ ਦਾ ♥️ਸੇ

  • @giansinghmaan7145
    @giansinghmaan7145 Месяц назад

    ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ ਜੀ 🙏🙏🙏🙏🙏

  • @user-xs7sj3uf5k
    @user-xs7sj3uf5k Месяц назад

    ❤❤🎉🎉

  • @tejpalpannu2293
    @tejpalpannu2293 Месяц назад

    Waheguru ji 🙏🙏🙏🇮🇳🇨🇦🇮🇳🙏🙏🙏

  • @nachhattarsingh4890
    @nachhattarsingh4890 Месяц назад

    Sat shri akal ji pannu shaib and all prime Asia tv worker good work good news

  • @ravinderkaur2640
    @ravinderkaur2640 Месяц назад

    Sat Shri akal Pannu Saab ji Waheguru ji chardi Kala vich Rakhan 🙏

  • @sharmatenthouse1848
    @sharmatenthouse1848 Месяц назад

    Jatinder Pannu g sat shri akal

  • @simranjeetsingh7482
    @simranjeetsingh7482 Месяц назад

    Thanks prime discussion

  • @shashikantjoshi9315
    @shashikantjoshi9315 Месяц назад

    ਸਤਿ ਸ੍ਰੀ ਅਕਾਲ ਜੀ

  • @palasingh5151
    @palasingh5151 Месяц назад +1

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @harjindersinghThind4507
    @harjindersinghThind4507 Месяц назад +2

    ਪੰਨੂੰ ਸਾਹਬ ਜੀ ਅੱਜਕਲ੍ਹ ਬੀਬਾ ਬਾਦਲ ਅਤੇ ਮਜੀਠੀਆ ਸਾਹਬ ਨੂੰ ਕਦੇ ਸੁਖਬੀਰ ਬਾਦਲ ਦੇ ਖਿਲਾਫ ਜਾਂ ਹੱਕ ਵਿੱਚ ਬੋਲਦਿਆਂ ਨਹੀਂ ਸੁਣਿਆਂ ❓
    ਕੀ ਇਹ ਤਮਾਸ਼ਾ ਵੇਖ ਰਹੇ ਹਨ ਜਾਂ ਸਹੀ ਸਮੇਂ ਦਾ ਇੰਤਜ਼ਾਰ ਕਰ ਰਹੇ ਹਨ ❓❓😁😁😁😁

    • @singhsukhwinderbajwa9684
      @singhsukhwinderbajwa9684 Месяц назад

      ਸ਼ਰਮ ਮਾਰੇ ਨਹੀਂ ਬੋਲਦੇ ਹੋਣੇ ਉਨ੍ਹਾਂ ਨੂੰ ਸੱਚਾਈ ਪਤਾ ਹੋਣਾ

  • @mvl1982
    @mvl1982 Месяц назад

    Sat shri akal Pannu Sir ji te Navjeet Veer ji

  • @ajaybestwishesforyouyoursw5869
    @ajaybestwishesforyouyoursw5869 Месяц назад +1

    Pannu Sir satsrikal Thanks

  • @simranjeetsingh7482
    @simranjeetsingh7482 Месяц назад

    Thanks prime aisa team

  • @kuldeepSingh-nh8up
    @kuldeepSingh-nh8up Месяц назад +1

    ਸ਼ਰੋਮਣੀਕਮੇਟੀਦੀਆਵੋਟਾ,ਅਕਾਲੀਦਲਬਣਾਉਦਾਸੀ।ਪਾਰਟੀਵਿੱਚਕਲੇਸ਼ਹੈ।ਇਸਕਰਕੇਵੋਟਾਨਹੀਬਣੀਆ।

  • @ajaibsinghpanesarCanada
    @ajaibsinghpanesarCanada Месяц назад

    S S A 🙏🙏 Navjit ji and Pannu Sahib ji

  • @suchasingh2663
    @suchasingh2663 Месяц назад

    Sat Shri Akal Pannu Saab g and Navneet g

  • @subhashpoonia5608
    @subhashpoonia5608 Месяц назад

    Good 👍👍👍 paterkaro

  • @amarjitkaur990
    @amarjitkaur990 Месяц назад

    ਜੇ ਕਰ ਨਵੀ ਪੀੜੀ ਸ੍ਰੋਮਣੀ ਕਮੇਟੀ ਅਕਾਲੀ ਦਲ ਸਾਂਭ ਲਵੇ ਸਾਇਦ ਸੁਧਾਰ ਹੋ ਜਾਵੇ ਪੁਰਾਣਿਆਂ ਨੇ ਤਾਂ ਖੇਹ ਉਡਾ ਦਿੱਤੀ ਹੈ ਗੱਲਾਂ ਸੁਣ ਸੁਣ ਬਹੁਤ ਦੁੱਖ ਹੁੰਦਾ ਹੈ

  • @virsasingh418
    @virsasingh418 Месяц назад

    ਪੰਨੂੰ ਸਾਹਿਬ ਜੀ। ਸਤਿਕਾਰ ਸਹਿਤ ਸਤਿ ਸ੍ਰੀ ਆਕਾਲ ਜੀ । ਮਾਲਕ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲ੍ਹਾ ਬਖਸ਼ੇ ਜੀ।

  • @jasvirsingh3098
    @jasvirsingh3098 Месяц назад

    Satsiriakal ji aap sb nu ji 🙏

  • @sewakverygoodctu4438
    @sewakverygoodctu4438 Месяц назад

    ਨਵਜੀਤ ਜੀ ਤੇ ਪੰਨੂ ਸਾਬ ਸਤਿ ਸ਼੍ਰੀ ਅਕਾਲ ਜੀ।

  • @balbirsinghaulakh3589
    @balbirsinghaulakh3589 Месяц назад

    Pannu Ji, NRI's should have the right to register for vote to take part in the election of Saromani Committee.

  • @meetinsan19l
    @meetinsan19l Месяц назад +2

    21🎉 perol confirm hai ji

  • @sharanjeetsinghbilling5332
    @sharanjeetsinghbilling5332 Месяц назад +2

    Caste based reservation should be abolished, Desh da bera garak kar ta

  • @amarjitpannu9357
    @amarjitpannu9357 Месяц назад

    Great analysis ji

  • @manmohansingh5340
    @manmohansingh5340 Месяц назад

    SAT SRI AKAL
    JI TO ALL🙏💐

  • @dilbagsingh4217
    @dilbagsingh4217 Месяц назад

    Pannu saab and navjeet ji sat sri akal ji sir very good news prime asia

  • @buttarpreet7979
    @buttarpreet7979 Месяц назад +1

    ਪੰਨੂ ਸਾਹਿਬ ਸਾਹਿਬ ਜੀਪਿੰਡਾਂ ਚ ਸਾਬਿਤ ਸੂਰਤ ਸਿੰਘ ਨਹੀਂ ਲਭਦੇ ਜੀ

  • @mohinderjhajj3315
    @mohinderjhajj3315 Месяц назад

  • @simranjeetsingh7482
    @simranjeetsingh7482 Месяц назад

    Very good program g

  • @Rakesh-ip5ij
    @Rakesh-ip5ij Месяц назад

    Good sir ge

  • @Surjeet_singh.
    @Surjeet_singh. Месяц назад +1

    ਐਸ ਜੀ ਪੀ ਸੀ ਵਿੱਚ ਬੀਜੇਪੀ ਭਗਤ ਕਿਨੇ ਨੇ ਤੇ ਕਾਂਗਰਸ ਕਿਨੇ ਇਹ ਵੀ ਨੋਟ ਕਰਨਾ ਚਾਹੀਦਾ

  • @simranjeetsingh7482
    @simranjeetsingh7482 Месяц назад

    Prime aisa team hlo g

  • @r.p.singhpal4325
    @r.p.singhpal4325 Месяц назад

    Sat shree akal ji.

  • @JasvirSingh-ed5yz
    @JasvirSingh-ed5yz Месяц назад

    Nice

  • @KulwinderSingh-sh2jk
    @KulwinderSingh-sh2jk Месяц назад

    👍✅

  • @gurjaipalsingh2463
    @gurjaipalsingh2463 Месяц назад

    Ssa both of you sir ji

  • @narinderbhaperjhabelwali5253
    @narinderbhaperjhabelwali5253 Месяц назад

    ਨਵਨੀਤ ਜੀ ਅਤੇ ਜਤਿੰਦਰ ਸਿੰਘ ਪੰਨੂ ਜੀ ਸਤਿ ਸ਼੍ਰੀ ਆਕਾਲ

  • @BittuChambal-vl4hr
    @BittuChambal-vl4hr Месяц назад

    Good job sir ji 👍👍👍

  • @ParamjeetKaur-wd4qc
    @ParamjeetKaur-wd4qc Месяц назад

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:39

  • @GurmukhSingh-mz5it
    @GurmukhSingh-mz5it Месяц назад

    ਨਵਜੀਤ ਸ਼ੁਰੂ ਇਹਨਾਂ ਤੋਂ ਨਾ ਕੀਤਾ ਜਾਵੇ ਬੇੜਾ ਗਰਕ ਕਰ ਦਿੱਤਾ ਹੈ ਬਾਦਲਕਿਆ ਨੇ

  • @ramandeepsingh4310
    @ramandeepsingh4310 Месяц назад

    Good

  • @jaswinderbrar8954
    @jaswinderbrar8954 Месяц назад

    Very good Jatinder Pannu ji

  • @jagjitsingh627
    @jagjitsingh627 Месяц назад

    Pannu sahib g,navpreet g,sat shri akal g, jagjit randhawa mimsa dhuri I

  • @BoharDhillon-hw3uc
    @BoharDhillon-hw3uc Месяц назад

    🙏🙏🙏🙏🙏

  • @charanjitsingh4437
    @charanjitsingh4437 Месяц назад

    ਪੰਨੂੰ ਸਾਬ ਸਤ ਸ੍ਰੀ ਅਕਾਲ ਜੀ

  • @SandeepSharma-tk2oh
    @SandeepSharma-tk2oh Месяц назад

    Pannu sahb sat Siri akal ji

  • @narindersharma8310
    @narindersharma8310 Месяц назад

    Creamy layers should not be given any kind of reservation, may it be sc, bc, st or obc
    The castes not backward in 1947, how they became backward after 75 years of independence
    How Lalu parsad and Akhilesh yadav is backward
    Shame on these leaders and shame on such reservation

  • @GurmeetSingh-lz7np
    @GurmeetSingh-lz7np Месяц назад

    ਇਹ ਕਿਤੇ ਸ੍ਰੀ ਆਕਾਲ ਤਖਤ ਸਾਹਿਬ ਨੂੰ ਹੀ ਵਲੈਤ ਨਾ ਲੇ ਜਾਣ

  • @Tejinder_Sidhu_
    @Tejinder_Sidhu_ Месяц назад

    Canada de ontario vich ik city hai cambridge. Othe ik purani church nu gurdwara bana ke Guru granth sahab da prakash kita geya hai. Church di carpet ohi purani te gandi hai kyunke church de vich boot pa ke jana mana nahi hunda. Church di carpet change kare bina guru sahab da prakash karna galat hai. Is mudde te vi vichar kiti jaawe. Gurdware da naam hai bhai bachitar singh gurdwara in Cambridge ontario canada.

  • @rajdevsingh2736
    @rajdevsingh2736 Месяц назад

    Deep Brar ne haazri nahi lagwaai ... 🤔

  • @user-mj2zu8yj1v
    @user-mj2zu8yj1v Месяц назад +4

    ਏਹ ਅਕਾਲੀ ਦਲ ਦੀ ਚੱਲ ਰਹੀ ਖੇਡ ਨੂੰ ਵੇਖ ਕੇ , ਸਾਡੇ ਵਰਗੇ ਲੋਕਾਂ ਦਾ ਕਿਤੇ ਅਕਾਲ ਤਖ਼ਤ ਸਾਹਿਬ ਤੋਂ ਵਿਸ਼ਵਾਸ਼ ਹੀ ਨਾ ਟੁੱਟ ਜਾਵੇ!

  • @sukhwindersinghsingh8442
    @sukhwindersinghsingh8442 Месяц назад

    Sare mudea de jare parkase baddal hae

  • @gulabbalassi3217
    @gulabbalassi3217 Месяц назад

    Panu shahib ji s s a ji

  • @didarsingh4243
    @didarsingh4243 Месяц назад +2

    ਪੰਨੂ ਸਾਹਿਬ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਘੱਟ ਬਣਨ ਦਾ ਕਾਰਨ ਇਹ ਹੈ ਕਿ ਲੋਕ ਵੋਟਰ ਲਈ ਜਰੂਰੀ ਸਰਤਾਂ ਪੂਰੀਆਂ ਨਹੀਂ ਕਰਦੇ
    ਫਾਰਮ ਵਿੱਚ ਲਿਖਿਆ ਗਿਆ ਹੈ ਕਿ ਪਤਿਤ ਦੀ ਵੋਟ ਨਹੀਂ ਬਣਾਉਣੀ ਤੁਸੀਂ ਆਪ ਹੀ ਜਾਣਦੇ ਹੋ ਕਿ ਕੋਈ ਵੀ ਵਿਅਕਤੀ ਜੋ ਦਾੜੀ ਕੇਸ ਕੱਟਦਾ ਹੈ ਉਹ ਪਤਿਤ ਹੈ
    ਜੋ ਔਰਤ ਥਰੈਡਿੰਗ ਕਰਦੀ ਹੈ ਉਹ ਪਤਿਤ ਹੈ
    B L O ਘਰ ਘਰ ਜਾ ਰਹੇ ਹਨ ਪਰ ਉਹਨਾਂ ਨੂੰ ਸਰਤਾਂ ਪੂਰੀਆਂ ਕਰਨ ਵਾਲੇ ਵਿਅਕਤੀ ਨਹੀਂ ਮਿਲਦੇ
    ਮੇਰੀ ਵੀ ਡਿਊਟੀ ਬਤੌਰ B. L O ਲੱਗੀ ਹੈ ਸਾਡੇ ਉੱਪਰ ਵੱਧ ਤੋਂ ਵੱਧ ਵੋਟਾਂ ਬਣਾਉਣ ਦਾ ਪ੍ਰੈਸਰ ਹੈ ਅਸੀਂ ਕਿਸਦੀਆਂ ਵੋਟਾਂ ਬਣਾਈ ਵੇ

    • @harjindersinghThind4507
      @harjindersinghThind4507 Месяц назад +1

      ਸਹੀ ਗੱਲ ਆ ਵੀਰ ਜੀ ਔਰਤਾਂ ਦੇ ਵਾਲ ਹੋਣ ਤਾਂ ਵੋਟਾਂ ਬਣ ਸਕਦੀਆਂ ਹਨ। ਪਰ ਆਦਮੀਆਂ ਦੀ ਦਾਹੜੀ ਅਤੇ ਵਾਲ ਹੋਣਾ ਬਹੁਤ ਜ਼ਰੂਰੀ ਹੈ।

    • @didarsingh4243
      @didarsingh4243 Месяц назад +1

      ਕਿਰਪਾ ਕਰਕੇ ਵੋਟ ਬਣਾਉਣ ਵਾਲਾ ਫਾਰਮ ਪੜ੍ਹ ਕੇ ਦੇਖੇ
      ਜੇਕਰ ਫਾਰਮ ਦੀਆਂ ਸਾਰੀਆਂ ਸਰਤਾਂ ਪੂਰੀਆਂ ਕਰਨ ਵਾਇਆਂ ਦੀਆਂ ਵੇਟਾਂ ਬਣਾਉਣੀਆ ਹੋਣ ਤਾਂ ਮਸਾਂ 10 ਪ੍ਰਤੀਸਤ ਲੋਕਾਂ ਦੀ ਵੋਟ ਬਣੇਗੀ

  • @bhupinderchhokar8969
    @bhupinderchhokar8969 Месяц назад

    MR COMRED PANNU JIO ...31000 CROD RUPEES DA HISAB. LAWO *** BADAL KUMAR JI SEY...

  • @bhupinderchhokar8969
    @bhupinderchhokar8969 Месяц назад

    NO SATSRI AKAAL TIME SEVE

  • @atamsingh5495
    @atamsingh5495 Месяц назад

    Pannu ji Golak di flight nu disscus na ko time wasted only

  • @BalwinderSingh-mq6xq
    @BalwinderSingh-mq6xq Месяц назад

    ਇਕ ਮਹੀਨਾ ਹੇਰ ਵਧਾ ਦਿੱਤਾ ਹੈ

  • @jaswantsinghsandhu530
    @jaswantsinghsandhu530 Месяц назад

    You treated some again 2 and westing time

  • @mvl1982
    @mvl1982 Месяц назад

    Je bharat desh vicho hun eh sab casta wale cote band hone chahe de te fer he desh bharat bahar lai desha de tera ban sakda hun ta sare tera de insan othe hun othe kese koi jat pa puch da va ji

  • @lachhmansingh5933
    @lachhmansingh5933 Месяц назад

    Navjeet ji Pannu sahib very good discussion

  • @mandeepsandhu7811
    @mandeepsandhu7811 Месяц назад

    150 ਕਰੋੜ ਤੇ ਵੀ ਗੱਲ ਕਰੋ ਪੰਨੂ saab

  • @singhsukhwinderbajwa9684
    @singhsukhwinderbajwa9684 Месяц назад

    Mony Bajwa

  • @user-uo4md3sf2q
    @user-uo4md3sf2q Месяц назад

    भाजपा खा गई आकाली दल को यह फेसला भी सुखबीर बादल का हे अब वो हलात हे पनडा पनडोरीय किना को पार एक मूठी चोक दूजी तयार अब कहा जाए आकाली सरकार

  • @rajinderparshad614
    @rajinderparshad614 Месяц назад

    मोदी है तो मुमकिन है

  • @arjansingh980
    @arjansingh980 Месяц назад

    Akali Dal/Khali Dal😂

  • @NirmalSidhu-d6o
    @NirmalSidhu-d6o Месяц назад

    Tusi kali Dal da Vaja bjai Jaya kro

  • @KashmirSingh-oq2jr
    @KashmirSingh-oq2jr Месяц назад

    Ram rahim nu paka pass bana lawa