ਅਕਾਲੀ ਲੀਡਰ ਵੱਲੋਂ ਮਾਂ-ਧੀ ਕਤਲ ਮਾਮਲਾ:ਇਲਾਕੇ ’ਚ ਸੋਗ, ਸੁਣੋਂ ਕੀ ਬੋਲੇ ਗੁਆਂਢੀ ਤੇ ਦੋਸਤ ?

Поделиться
HTML-код
  • Опубликовано: 22 июн 2024
  • #Barnala #Murder #SAD #Dog #Daughter #OldMother #Gunshot
    Official website:
    jagbani.punjab...
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

Комментарии • 86

  • @HardeepSingh-HH88
    @HardeepSingh-HH88 Месяц назад +4

    ਜਿੰਨੀ ਵੱਡੀ ਘਟਨਾ ਵਾਪਰੀ ਹੈ ਬਹੁਤ ਬਰੀਕੀ ਨਾਲ ਤਪਤੀਸ ਕਰਨੀ ਚਾਹੀਦੀ ਹੈ ਬਹੁਤ ਖਤਰਨਾਕ ਕਹਾਣੀ ਨਿਕਲੂ ਜੋ ਇਸ ਮਰਨ ਵਾਲੇ ਵੀਰ ਨੂੰ ਐਨਾ ਡਰਾਉਦੀ ਸੀ ਕਿ ਮੇਰੇ ਪਿੱਛੋਂ ਮੇਰੀ ਮਾਂ ਮੇਰੀ ਧੀ ਦਾ ਕੀ ਬਣੂ ਉਹਨਾਂ ਦੋਵਾ ਨੂੰ ਵੀ ਨਾਲ ਹੀ ਲੈ ਗਿਆ ਸ੍ਰੀ ਵਾਹਿਗੁਰੂ ਜੀ ਆਤਮਾ ਨੂੰ ਸਾਤੀ ਬਖ਼ਸਿਸ ਕਰਨ ਤੇ ਅਪਰਾਧੀ ਜਲਦੀ ਫੜਿਆ ਜਾਵੇ ਸੱਚ ਸਾਹਮਣੇ ਆਵੇ

  • @user-bw6mz3bu7v
    @user-bw6mz3bu7v Месяц назад +20

    ਜਿਸ ਤਰ੍ਹਾਂ ਉਹਨਾਂ ਦੇ ਦੋਸਤ ਮਿੱਤਰ ਕਹਿ ਰਹੇ ਨੇ,ਉਹ ਬਹੁਤ ਭਲੇ ਆਦਮੀ ਸਨ ਪਰ ਫੇਰ ਵੀ ਇਹ ਕੁੱਝ ਵਾਪਰ ਗਿਆ।ਇਹ ਇਕ ਬਹੁਤ ਬਰੀਕੀ ਨਾਲ ਪੜਤਾਲ ਦਾ ਵਿਸ਼ਾ ਹੈ। ਅਸੀਂ ਮਾਨਸਿਕ ਸਿਹਤ ਪ੍ਰਤੀ ਜਾਗਰੂਕ ਨਹੀਂ ਹਾਂ, ਜੇਕਰ ਕਿਸੇ ਨੂੰ ਕਹੋ ਕਿ ਦਿਮਾਗ਼ ਦੇ ਡਾਕਟਰ ਨੂੰ ਦਿਖਾ ਤਾਂ ਅੱਗੋਂ ਕਹੇਗਾ ਮੈ ਕੋਈ ਪਾਗ਼ਲ ਹਾਂ ਪਰ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਹਨ।ਇਸ ਵੀਰ ਨੂੰ ਵੀ ਅਜਿਹੀ ਕੋਈ ਜਰੂਰ ਮਾਨਸਿਕ ਪ੍ਰੇਸ਼ਾਨੀ ਹੋਵੇਗੀ। ਉਸਨੇ ਆਪਣੀ ਧੀ ਅਤੇ ਮਾਂ ਨੂੰ ਹੀ ਕਿਉਂ ਮਾਰਿਆ,ਕੋਈ ਖ਼ਤਰਾ, ਆਉਣ ਵਾਲੇ ਸਮੇਂ ਦਾ ਕੋਈ ਡਰ , ਕੁੱਝ ਵੀ ਹੋ ਸਕਦਾ ਹੈ। ਉਹਨਾਂ ਦੇ ਘਰ ਦੇ ਹਾਲਾਤ ਬਹੁਤ ਚੰਗੇ ਸਨ ਤਾਂ ਮਾਨਸਿਕ ਪ੍ਰੇਸ਼ਾਨੀ ਹੀ ਹੋ ਸਕਦੀ ਹੈ।

  • @Mika786moga
    @Mika786moga Месяц назад +66

    ਜੇਹੜਾ ਬੰਦਾ ਬਹੁਤ ਜਿਆਦਾ ਸ਼ਰੀਫ਼ ਹੁੰਦਾ ਤੇ ਸ਼ਾਂਤ ਹੁੰਦਾ ਉਸ ਦੇ ਅੰਦਰ ਬਹੁਤ ਵੱਡਾ ਤੂਫ਼ਾਨ ਚਲਦਾ ਹੁੰਦਾ,,, ਬਾਕੀ ਆਪਾ ਕਿਸੇ ਦੀ ਜ਼ਿੰਦਗੀ ਨੂੰ ਜੱਜ ਨਹੀਂ ਕਰ ਸਕਦੇ,,,

  • @jarnailsingh1731
    @jarnailsingh1731 Месяц назад

    ਵਾਹਿਗੁਰੂ ਜੀ

  • @sandeepsinghkhanoura4850
    @sandeepsinghkhanoura4850 Месяц назад +27

    ਬਹੁਤ ਹੀ ਬੁਰੀ ਘਟਨਾ ਵਾਪਰੀ

  • @JaspalSingh-yx8dg
    @JaspalSingh-yx8dg Месяц назад +23

    ਬਹੁਤ ਹੀ ਮਾੜੀ ਘਟਨਾ ਹੋਈ

  • @manjitkaur6747
    @manjitkaur6747 Месяц назад +8

    Bohat dukh di khuber waheguru ji😢😢

  • @DavinderSingh-dt1kz
    @DavinderSingh-dt1kz Месяц назад +3

    waheguru g

  • @balvirdhaliwal1041
    @balvirdhaliwal1041 Месяц назад +7

    ਬਹੁਤ ਦੁੱਖਦਾਈ ਖ਼ਬਰ ਹੈ।

  • @nnsingh0007
    @nnsingh0007 Месяц назад +2

    Waheguru nu ju ascha lagda

  • @jaswinderkaur75
    @jaswinderkaur75 Месяц назад +5

    Nice aadmi c kise nu dil da dukh dus di da ae. bhana na hunda

  • @SatnamSingh-su3kq
    @SatnamSingh-su3kq Месяц назад +2

    Waheguru ji

  • @amandeepmann8279
    @amandeepmann8279 Месяц назад +2

    Waheguru g Waheguru g Waheguru g 😢

  • @user-wo7ml9yn2w
    @user-wo7ml9yn2w Месяц назад +2

    Very sad 😢

  • @user-qk4mj8sb9l
    @user-qk4mj8sb9l Месяц назад +6

    Waheguru ji 🙏😢😢😢 bhot galt hoia 💔

  • @kaur8914
    @kaur8914 Месяц назад +15

    It’s an mental condition jis jo lok ghar de bhar bahut vadiya rahde aa loka naal te ghar de membra naal oh bilkul vakhra rahde aa so wife nu sab pata hunda par oh proof ni kar sakdi k banda galat aa kyu k ghar de bhar ohdi image bahut changi hundi aa. So Punjab ch loka nu eh samjna paina k jo dekh reha hunda oh hamesha such ni hunda

    • @sumansp1591
      @sumansp1591 Месяц назад

      Shi khende tuci .jehde bhar jeada Badia hunde hun .ghar ch punch ke Dekho ina da

    • @sidhu92
      @sidhu92 Месяц назад

      Hji

    • @happysamra3632
      @happysamra3632 Месяц назад

      😔😔

    • @DilbagSabharwal
      @DilbagSabharwal Месяц назад +1

      True people are double faced 😢😢😢bahar and social media te change bn de aa,,,, kise da ni bhrosa😢

  • @kaursidhusardarni2304
    @kaursidhusardarni2304 Месяц назад +15

    ਜੇਕਰ ਐਸੀ ਕੋਈ ਗੱਲ ਹੀ ਨਹੀ ਸੀ ਸਭ ਕੁੱਝ ਵਧੀਆ ਸੀ ਤਾਂ ਡਿਪ੍ਰੈਸ਼ਨ ਵਿੱਚ ਕਿਵੇ ਹੋ ਸਕਦਾ ਫਿਰ ਮਾਂ ਬਜੁਰਗ ਨੂੰ ਕਿਉ ਮਾਰ ਦਿੰਦਾ

  • @RamanPreetKaur-bu9bd
    @RamanPreetKaur-bu9bd Месяц назад +4

    Rab jany ke sach hy janch honi chadee

  • @rupinderpalsingh8171
    @rupinderpalsingh8171 Месяц назад +1

    Waheguru waheguru waheguru ji

  • @DavinderSingh-dt1kz
    @DavinderSingh-dt1kz Месяц назад +3

    ਬਹੁਤ ਦੁਖਦਾੲੀ ਘਟਨਾ ਹੈ।

  • @rashpalbanger1021
    @rashpalbanger1021 Месяц назад +1

    So sad and heartbreaking news ji

  • @rajuarora3163
    @rajuarora3163 Месяц назад +1

    So sad 😢

  • @sewaksidhu5620
    @sewaksidhu5620 Месяц назад +2

    ਬਹੁਤ ਮਾੜਾ ਹੋਇਆ

  • @GurjitSingh-wf9nj
    @GurjitSingh-wf9nj Месяц назад +1

    Wehaguru ji

  • @Photographybypanjabi
    @Photographybypanjabi Месяц назад +1

    So sad

  • @user-ed9jb8nm8m
    @user-ed9jb8nm8m Месяц назад +6

    Kini izzat de raye aa sare ,par taqdeer ne ki kra dita

  • @kirandeepsingh4525
    @kirandeepsingh4525 Месяц назад

    Waheguru Baba Mere Kar

  • @gurpalsingh5609
    @gurpalsingh5609 Месяц назад +3

    ਬਹੁਤ ਹੀ ਮਾੜਾ ਕੰਮ ਹੋਇਆ ਜੀ

  • @harmanhans5307
    @harmanhans5307 Месяц назад

    😊😊😊😊

  • @khangurajatt964
    @khangurajatt964 Месяц назад

    Sad news

  • @MandeepSingh-rl7sw
    @MandeepSingh-rl7sw Месяц назад +2

    ਬਹੁਤ ਦੁਖਦ 😢 ਘਟਨਾ

  • @sukhwindersinghmultani9123
    @sukhwindersinghmultani9123 Месяц назад +1

    🙏🏿😭🙏🏿

  • @user-xc2fq9rm8d
    @user-xc2fq9rm8d Месяц назад

    ਬਹੁਤ ਮੰਦਭਾਗੀ ਘਟਨਾ

  • @soniamangal8213
    @soniamangal8213 Месяц назад +2

    What happened

  • @jattvelli25
    @jattvelli25 Месяц назад +1

    Wife role looks suspicious

  • @avballu8927
    @avballu8927 Месяц назад

    ਬਾਈ ਮੈਂ ਤਾਂ ਇੱਕ ਗੱਲ ਕਹਾ ਗਾ ਕੀ ਕਾਲਾ ਇਲਮ ਇਸ ਬੋਹਤ ਰੋਲ ਰੱਖਦਾ ਹੈ ਮੈਂ ਖੁਦ ਇਸ ਗੱਲ ਚੋ ਗੁਜ਼ਰ ਰਿਹਾ ਹਾਂ ਜੇ ਤੁਸੀਂ ਸਮਝਦੇ ਹੋ ਏਹ ਬੈਹਮ ਭਰਮ ਹੈ ਤਾਂ ਮੈਂ ਵੀ ਪਹਿਲਾਂ ਏਹੋ ਸੋਚਦਾ ਸੀ

  • @PremKumar-qp9ym
    @PremKumar-qp9ym Месяц назад +1

    जर जोरू और जमीन आदमी को खत्म कर देती है होर कोई कारण नहीं हो सकता

  • @bablibansal572
    @bablibansal572 Месяц назад +2

    Very Very Sad
    Hey Wahguru apne chrno me lgana bhan waprwya 😮😮😟😟😫😫😢😢😫😫😫😫😫😫😫😫😢😢😢😢😢

  • @Jot68
    @Jot68 Месяц назад +1

    Lok kise da karobaar chardi kla ch dakh k machde ne jadou tona kala ilm kita kise ne pkkka fir ni kuch v pta lgda sade v eh kuj hoea,aapde aa to bacho jina bach hunda

  • @BhupinderSingh-if9gb
    @BhupinderSingh-if9gb Месяц назад

    Wife role must be under investigation

  • @rituimissssrsharma5258
    @rituimissssrsharma5258 Месяц назад +1

    Kise hor da kam te nai enn acha parivar veer ji aap ane change o kyu edda da kadam chukange

  • @krishanlal8535
    @krishanlal8535 Месяц назад +2

    *🇮🇳😭😭😮मौत असहनीय पीड़ा है। "हे प्रभु यीशू मसीह" परिवार को सांत्वना दे आमीन🙏*

  • @Aman2111
    @Aman2111 Месяц назад +1

    Either he is not politician or somebody else murdered

  • @veenukumari8643
    @veenukumari8643 Месяц назад

    🤔🤔😌

  • @lakhbirsingh5475
    @lakhbirsingh5475 Месяц назад +5

    ਏਨਾ ਵੱਡਾ ਦੁਖਦਾਈ ਕਾਂਡ, ਬਾਦਲ ਦੇ ਸਿਵੇ ਦਾ ਪਰਛਾਵਾਂ ਪੈ ਗਿਆ ਲਗਦਾ। ਬਾਦਲ ਕਿਨਾਂ ਸ਼ਰੀਫ ਲਗਦਾ ਸੀ ਗੱਲਾ ਬਾਤਾ ਚ ਲੇਕਨ ਬਾਦਲ ਲਾਣੈ ਰਲਕੇ 50ਸਾਲ ਪੰਜਾਬ ਲੁਟਿਆ ਤੇ ਜੋ ਪੰਥ ਦੀ ਬਰਬਾਦੀ ਕੀਤੀ, ਹਮਦਰਦਾ ਬਹੁਤ ਜ਼ੋਰ ਲਾ ਕੇ ਢੱਕਿਆ ਲੇਕਨ ਸਰਬੱਤ ਖਾਲਸਾ ਨੇ ਆਖਰ ਫਿਰ ਧੱਕਿਆ।

  • @lakhvirsingh7169
    @lakhvirsingh7169 Месяц назад +1

    Bahut galat hoa😢

  • @HarjitSingh-by5gr
    @HarjitSingh-by5gr Месяц назад +4

    ਬਹੁਤ ਹੀ ਦੁੱਖ ਵਾਲੀ ਖਵਰ

  • @amandeepamandeepsungh
    @amandeepamandeepsungh Месяц назад

    😢😢😢😢

  • @jindalmanju
    @jindalmanju Месяц назад

    Safaia ghar wali jad aap kardi c

  • @PL-lr3cf
    @PL-lr3cf Месяц назад

    Punjabi lok are the best
    Hanerian laya deyo

  • @anupamagupta5935
    @anupamagupta5935 Месяц назад +10

    Wife da dudh lain jana khatak reha ihni rich family ghar dudhwala ya nokar nhi si jo dudh lain jawe wife nu kyu Chad ta sochan wali gal hai.. wife te Shak ja reha

    • @kamaljitkaur894
      @kamaljitkaur894 Месяц назад +6

      Je paisa ohna kole mtlab ni v har kamm nukar hi kare baki oh pehla tyun hi depression c baki wife kole appne peke gharo bhut pessa hai baki je ehoja kuj hyu police dasdi aap hi judgment kio krni

    • @Names492
      @Names492 Месяц назад +8

      Wife ta ohdi bht siaani aa biba edan da comment na karo

    • @AvtarGujjar-je8hj
      @AvtarGujjar-je8hj Месяц назад +4

      Oh yr bhra tusi eda na socho bai mere malik kol 20gaddia ae oh aap sare km krde

    • @Names492
      @Names492 Месяц назад +1

      Sada guandi c

    • @Names492
      @Names492 Месяц назад +2

      @@kaurharbeant9692 bhaine sada guandi c bht changi family c y da operation hiya c head da esto baad oh depress ho gya elaaaj v chlda c

  • @BRAIN206
    @BRAIN206 Месяц назад +1

    eh salle feedback den aye os di

  • @navdeep2004
    @navdeep2004 Месяц назад +3

    ਜੇ ਐਵੇਂ ਦੇ ਸ਼ਰੀਫ਼ ਹੁੰਦੇ ਆ.. ਤਾ ਫਿਰ ਤੇਜ਼ ਕਿਦਾਂ ਦੇ ਹੁੰਦੇ ਆ 😝

  • @BRAIN206
    @BRAIN206 Месяц назад +1

    sab jhuth koi such bol ke raji nahi

  • @BRAIN206
    @BRAIN206 Месяц назад +2

    police te guwadiya di talk match nahi kar rahi kise naal te oh apna dukh sanja karda hovega.ek te usnu dipression si koi ladai jhagda nahi oh sarif si eh guwandi vi na dipression ek insan nu hoya eh sare nu kari jande hun te menu pura yakeen eh police te guwandi dipression vich hun jo eh dassan di koshish kar rahe hun koi problum nahi si usnu us ne mental banke goli mari sareya nu.tamasbeen gawandiyo such bolo us da brain da opration vi hoya dipression karke.shref oh nahi police te guandi hun jo such jande hoye vi shreef bane hoye hun ehna toh khatarnak koi ni

  • @jasveersingh9456
    @jasveersingh9456 Месяц назад

    Waheguru ji

  • @user-gj4py7fv6x
    @user-gj4py7fv6x Месяц назад +1

    Waheguruji