Ep 20 || ਮੈਂ ਆਪਣੇ ਜੀਜੇ ਨਾਲ ਵਿਆਹ ਕਰਵਾ ਕੇ ਆਪਣੀ ਭੈਣ ਦੇ ਸਹੁਰੇ ਘਰ 😱

Поделиться
HTML-код
  • Опубликовано: 2 июл 2024
  • || suvichar || an emotional heart touching Dil Ko chhu Lene wali sacchi Punjabi kahani ||
    #motivationalpunjabi
    #punjabitalks
    #punjabistory
    #punjabistorytime
    #punjabistories
    #punjabikahaniyan
    #motivationalstory
    #motivational
    #familystory
    #punjabikahani
    #ਪੰਜਾਬੀ_ਸਟੋਰੀਜ਼
    #ਪੰਜਾਬੀ_ਕਹਾਣੀ
    #ਪੰਜਾਬੀ_ਕਹਾਣੀਆਂ
    #ਪਰਿਵਾਰਿਕ_ਕਹਾਣੀਆਂ
    #ਸਮਾਜਿਕ_ਕਹਾਣੀਆਂ
    #ਪ੍ਰੇਮ_ਕਹਾਣੀਆਂ
    #love_Stories
    #thriller_story'
    ||Suvichar||An emotional heart touching dil nu chhu len vali sachi punjabi kahani ||moral story||punjabi story||
    #keepsupporting #suspense #viralstory #viralvideo
    #moral story in punjabi
    #emotional story in punjabi
    #motivational story in punjabi
    #inspirational story in punjabi
    #dil_nu _chhu_len_vali_sachi_kahani
    #punjabi_kahaniya
    #suspense_story_in_punjabi
    #punjabi
    #suvichar
    ਇਸ ਕਹਾਣੀ ਦਾ ਕਿਸੇ ਵੀ ਜਿਉਂਦੇ ਜਾਂ ਮ੍ਰਿਤਕ ਵਿਅਕਤੀ ਨਾਲ ਕੋਈ ਸੰਬੰਧ ਨਹੀਂ ਹੈ, ਜੇਕਰ ਫਿਰ ਵੀ ਕਿਸੇ ਘਟਨਾ ਨਾਲ ਇਸ ਦੀ ਸਮਾਨਤਾ ਹੁੰਦੀ ਹੈ, ਤਾਂ ਇਸ ਨੂੰ ਸਿਰਫ਼ ਇੱਕ ਸੰਜੋਗ ਮੰਨਿਆ ਜਾਵੇ ਧੰਨਵਾਦ ਜੀ ।
    One of the rights accorded to the owner of copyright is the right to reproduce or to authorize others to reproduce the work in copies or phonorecords. This right is subject to certain limitations found in sections 107 through 118 of the copyright law (title 17, U.S. Code). One of the more important limitations is the doctrine of “fair use”. The doctrine of fair use has developed through a substantial number of court decisions over the years and has been codified in section 107 of the copyright law.

Комментарии • 71

  • @jagdishkaur9755
    @jagdishkaur9755 24 дня назад +29

    ਜਾਣ ਬੁੱਝ ਕੇ ਕੀਤੀਆਂ ਗਈਆਂ ਗਲਤੀਆਂ ਗੁਨਾਹ ਹੀ ਤਾਂ ਹੁੰਦੀਆਂ ਹਨ। ਸੋਹਣੀ ਕਹਾਣੀ ਹੈ।

  • @happysinghhappysingh5055
    @happysinghhappysingh5055 23 дня назад +4

    ਸਤਿ ਸ੍ਰੀ ਆਕਾਲ ਭੈਣ ਜੀ ਪਰਮਾਤਮਾ ਤੁਹਾਡੇ ਪਰਿਵਾਰ ਤੇ ਮੇਹਰ ਭਰਿਆ ਹੱਥ ਸਦਾ ਹੀ ਰੱਖਣ 🙏🙏🙏🙏🙏🙏🙏🙏🙏

  • @jungbahadur42
    @jungbahadur42 2 дня назад +1

    Vary . good..kahani

  • @jalourSingh-bz4dj
    @jalourSingh-bz4dj 22 дня назад +3

    ਮੈਡਮ ਜੀ ਕਹਾਣੀ ਬਹੁਤ ਹੀ ਵਧੀਆ ਸੀ ਅਤੇ ਸਿੱਖਿਆ ਲਾਇਕ ਹੈ ਥੈਂਕਸ

  • @harindersharma6055
    @harindersharma6055 23 дня назад +34

    ਭੈਣ ਏ ਇਹ ਗੱਲ ਸਹੀ ਹੈ ਜਾ ਕਹਾਣੀ ਹੈ ਤੁਹਾਡੀ ਆਪਣੀ ਬੀਤੀ ਹੋਈ ਸੱਚੀ ਗੱਲ ਬਾਤ ਹੈ ਪਲੀਜ਼ ਦੱਸੋ 🎉❤🎉

    • @Sartaj1908
      @Sartaj1908  23 дня назад +6

      ਕਹਾਣੀਆਂ ਕਲਪਨਾ ਅਧਾਰਿਤ ਹੁੰਦੀਆਂ ਨੇ ਜਾ ਕਹਿ ਲਓ ਕਿ ਇਹ ਕਲਪਨਾ ਅਤੇ ਯਥਾਰਥ ਦਾ ਮੇਲ ਹੁੰਦਾ ਹੈ। ਕੁਝ ਘਟਨਾਵਾਂ ਸਾਡੇ ਸਮਾਜ ਵਿੱਚ ਵਾਪਰਦੀਆਂ ਨੇ ਕੁਝ ਕਾਲਪਨਿਕ ਗੱਲਾਂ ਉਸ ਵਿੱਚ ਜੋੜ ਕੇ ਇੱਕ ਕਹਾਣੀ ਦੀ ਸਿਰਜਣਾ ਹੁੰਦੀ ਹੈ, ਤਾਂ ਕਿ ਸਾਡੇ ਸਮਾਜ ਨੂੰ ਇਹਨਾ ਕਹਾਣੀਆਂ ਤੋਂ ਕੁਝ ਨਾ ਕੁਝ ਸੇਧ ਮਿਲ ਸਕੇ।

    • @GurmeetSingh-xu3qu
      @GurmeetSingh-xu3qu 22 дня назад +1

      ​@@Sartaj1908😂😂😂😂😂😂😂😂wwwaadq.

    • @pihusharma2564
      @pihusharma2564 22 дня назад

      9​@@Sartaj1908

    • @harindersharma6055
      @harindersharma6055 22 дня назад

      @@Sartaj1908 please spot karo g

    • @harindersharma6055
      @harindersharma6055 22 дня назад

      @@GurmeetSingh-xu3qu please spot karo g

  • @deepjatana4580
    @deepjatana4580 2 дня назад +1

    🙏 set Sri akal ji

  • @singhkulbirsingh6657
    @singhkulbirsingh6657 24 дня назад +11

    Nicely satnam waheguru gi

  • @simranpreet1550
    @simranpreet1550 20 дней назад +2

    ਬਹੁਤ ਵਧੀਆ ਵੀਡੀਓ ❤❤❤❤❤❤

  • @shashicanth7285
    @shashicanth7285 16 дней назад +2

    Very nice story 👍👌

  • @sehajpreetsingh7288
    @sehajpreetsingh7288 16 дней назад +3

    Nice video

  • @BalwinderSingh-ug2mf
    @BalwinderSingh-ug2mf 24 дня назад +4

    Very interesting story

  • @sukhasinghsarari6699
    @sukhasinghsarari6699 24 дня назад +2

    ਸਾਡੇ ਪਿਆਰੇ ਭੈਣ ਜੀ ਸਤਿ ਸਰੀ ਅਕਾਲ

  • @Sonysharma402
    @Sonysharma402 8 дней назад

    ਬਹੁਤ ਵਧੀਆ

  • @RupinderKaur-uz3mz
    @RupinderKaur-uz3mz 22 дня назад +2

    Very very101% nice ❤❤👍👌👌

  • @shivanisharma5562
    @shivanisharma5562 8 дней назад +1

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ

  • @jungbahadur42
    @jungbahadur42 2 дня назад +1

  • @ranjitkaur6445
    @ranjitkaur6445 23 дня назад +3

    Very good msg❤❤

  • @surinderkaur5240
    @surinderkaur5240 10 дней назад +1

    Very good.

  • @gurminderkaur8167
    @gurminderkaur8167 23 дня назад +1

    Very nice story good message

  • @NirmalSingh-uq6wh
    @NirmalSingh-uq6wh 24 дня назад +3

    Nice story

  • @GAGANGhuman123
    @GAGANGhuman123 22 дня назад +2

    Meri v story same hi a pr m apni bhanji nu bht pyr dita apne bachy vang rakhdia vitkra ni krdi time lgda adjust hon ch

  • @harmeetkaur5250
    @harmeetkaur5250 23 дня назад +1

    V nice story putt ❤

  • @KulwinderSingh-vn3ny
    @KulwinderSingh-vn3ny 24 дня назад +1

    Very nice story ji

  • @Dutt-ff
    @Dutt-ff 23 дня назад +1

    ਮੈਨੂੰ ਤਾਂ ਬਹੁਤ ਵਧੀਆ ਲੱਗੀ ਜੀ 🙏🙏

    • @Sartaj1908
      @Sartaj1908  23 дня назад

      ਧੰਨਵਾਦ ਜੀ

  • @JaswinderSingh-sm7ng
    @JaswinderSingh-sm7ng 23 дня назад +1

    Story bht sohni c

  • @harmailsandhu5659
    @harmailsandhu5659 23 дня назад +2

    Very nice

  • @j5primesamaung204
    @j5primesamaung204 24 дня назад +1

    Pirtpal singh pabbian good story sister ❤❤

  • @tirathkaur3144
    @tirathkaur3144 17 дней назад +1

    Nice vidio❤❤❤

  • @tarsemmannp5499
    @tarsemmannp5499 22 дня назад +1

    Nice sotry ❤

  • @jswaraichwaraich3243
    @jswaraichwaraich3243 22 дня назад +1

    😢good story

  • @HarpreetKaur-yk5ue
    @HarpreetKaur-yk5ue 21 день назад +1

    Nice

  • @jasbirkaur4443
    @jasbirkaur4443 23 дня назад +1

    👍

  • @BhupinderKaur-df8tb
    @BhupinderKaur-df8tb 23 дня назад +2

    ਅਬ ਪਛਤਾਏ ਕਿਆ ਹੋ, ਜਬ ਚਿੜੀਆ ਚੁੱਗ ਗੲਈ ਖੇਤ😢

  • @NavjotKaur-mv2bq
    @NavjotKaur-mv2bq 24 дня назад +1

    Very good sister ji gura Thandewalla muktsar

  • @sarbjeetkaur4986
    @sarbjeetkaur4986 24 дня назад +1

    ❤❤😊

  • @harindersharma6055
    @harindersharma6055 23 дня назад +1

    Spot 🎉❤🎉🎉🎉🎉🎉

  • @pindadalifestyle682
    @pindadalifestyle682 10 дней назад +1

    🙏🏻🙏🏻🙏🏻

  • @user-so9jb6mc8b
    @user-so9jb6mc8b 21 день назад +1

    ❤❤❤❤❤

  • @kirpalkaur6398
    @kirpalkaur6398 23 дня назад +2

    ਬਹੁਤ ਹੀ ਵਧੀਆ ਸਟੋਰੀ ਹੈ। ਰੋਜ਼ ਉਡੀਕ ਰਹਿੰਦੀ ਹੈ।

  • @updeshjheeta8790
    @updeshjheeta8790 21 день назад +1

    Very sad for daughter

  • @pavleenkaur465
    @pavleenkaur465 22 дня назад +1

    Mera vi ehi same story aa

  • @JaswinderkaurChagger
    @JaswinderkaurChagger 22 дня назад +3

    Bobat kunh sikhan nu milea akal sari umar nahi aandi insaan nu Waheguru sab da bhlaa kare.

  • @gurmailkaur9004
    @gurmailkaur9004 22 дня назад +2

    Great

  • @sukhdeepkaur4114
    @sukhdeepkaur4114 22 дня назад +1

    So sad😭

  • @Param-bw9or
    @Param-bw9or 21 день назад +2

    I m your new subscriber

  • @SarbjeetKaur-bd3uj
    @SarbjeetKaur-bd3uj 11 дней назад +1

    Hlo ❤❤❤❤❤

  • @dukhihirdamansamjaona1557
    @dukhihirdamansamjaona1557 17 дней назад +2

    ਮੇਰੀ ਹੱਡ ਬੀਤੀ ਦੱਸੋ ਜੀ

    • @Sartaj1908
      @Sartaj1908  14 дней назад

      ਤੁਸੀਂ ਭੇਜ ਦਿਓ ਜੀ,,,
      sidhukiran612@gmail.com te mail kr dio

  • @JagtarSingh-bd8dr
    @JagtarSingh-bd8dr 13 дней назад

    ਤੂੰ ਤਾ ਫਿਰ ਆਵਦੇ bhin ਦਾ ਗਾਹਰ ਇਹ patta

    • @Sartaj1908
      @Sartaj1908  13 дней назад

      ਕਹਾਣੀ ਸੁਣ ਲਵੋ ਪਹਿਲਾਂ

  • @HARJITKAUR32
    @HARJITKAUR32 22 дня назад +1

    Real or false story

  • @kuldeepsinghganga8469
    @kuldeepsinghganga8469 23 дня назад +2

    ਤੁਹਾਡੀ ਉਮਰ ਤਾਂ ਇੰਨੀ ਛੋਟੀ ਹੈ ਤੁਸੀਂ ਨਾਨੀ ਵੀ ਬਣ ਗਏ

    • @Sartaj1908
      @Sartaj1908  23 дня назад +2

      ਇਹ ਕਹਾਣੀ ਮੇਰੀ ਨਹੀਂ ਜੀ,,,ਕਿਸੇ ਕੁੜੀ ਵੱਲੋਂ ਸੁਣਾ ਰਹੀ ਹਾਂ ਮੈਂ,,,,ਵੈਸੇ ਮੈਂ ਨਾਨੀ ਵੀ ਹਾਂ,,ਤੇ ਦਾਦੀ ਵੀ।
      ਫੋਟੋ ਚ jo ਬੱਚਾ ਮੇਰੇ ਕੋਲ ਚੁੱਕਿਆ,,ਓਹ ਮੇਰੀ ਪੋਤੀ ਆ,,,ਮੇਰੇ ਜੇਠ ਦੀ ਨੂੰਹ ਦੀ gudia 😅

    • @kawalbhangu1787
      @kawalbhangu1787 23 дня назад

      ​@@Sartaj1908but tuci te unmarrid lagde

  • @VickySingh-lk7wm
    @VickySingh-lk7wm 16 дней назад +1

    Nice video

  • @SarojBala-tk4sw
    @SarojBala-tk4sw 8 дней назад

    Very nice story ji

  • @Harvinderjit-e1m
    @Harvinderjit-e1m 22 дня назад +1

    Very nice

  • @jaspalbrar3790
    @jaspalbrar3790 22 дня назад +1

    Nice

  • @newfashionboutique09
    @newfashionboutique09 24 дня назад +3

    Nice story

  • @kavitaatri153
    @kavitaatri153 20 дней назад +1

    ❤❤❤❤❤

  • @user-ju5zs6og6v
    @user-ju5zs6og6v 12 дней назад +1

    Nice video