Menopausal problems (treatment in next video)! ਮਾਹਵਾਰੀ ਬੰਦ ਹੋਣ ਦੀਆਂ ਤਕਲੀਫ਼ਾਂ (ਇਲਾਜ ਅਗਲੀ ਵੀਡੀਓ 'ਚ )

Поделиться
HTML-код
  • Опубликовано: 26 авг 2024
  • Menopausal problems (treatment in next video)! ਮਾਹਵਾਰੀ ਬੰਦ ਹੋਣ ਦੀਆਂ ਤਕਲੀਫ਼ਾਂ (ਇਲਾਜ ਅਗਲੀ ਵੀਡੀਓ 'ਚ )
    copyright property of Dr harshinder Kaur patiala RUclips channel
    #doctor #health #punjabi #doctortips #naturalremedy #diet #menopausesymptoms #menopausehealth #menopausetips #menopauseweightgain #menopauseweightloss #drharshinderkaurpatiala #drharshinderkaur

Комментарии • 476

  • @harpaulkaur6658
    @harpaulkaur6658 Месяц назад +27

    ਤੁਹਾਡੇ ਵਲੋਂ ਦਿੱਤੀ ਅਨਮੋਲ ਜਾਣਕਾਰੀ ਸੁਣ ਕੇ ਅਤੇ ਖਿੜੇ ਹੋਏ ਚਿਹਰੇ ਦੇਖ ਕੇ ਮਨ ਖੁਸ਼ ਹੋ ਜਾਂਦਾ ਹੈ। ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਜੀ।

  • @manpritkaur6279
    @manpritkaur6279 Месяц назад +13

    ਡਾਕਟਰ ਸਾਹਿਬਾਨ ਜੀਓ,
    ਸਤਿ ਸ਼੍ਰੀ ਅਕਾਲ ਜੀ,
    ਤੁਹਾਡੇ ਵੱਲੋਂ ਦਿੱਤੀ ਜਾਣ ਵਾਲੀ ਜਾਣਕਾਰੀ, ਬਿਮਾਰੀਆਂ ਦੇ ਲੱਛਣ ਅਤੇ ਇਲਾਜ ਤੇ ਨਾਲੋ-ਨਾਲ ਪ੍ਰਹੇਜ਼ ਬਾਰੇ ਦੱਸਣ ਦੀ ਵਿਧੀ ਬਾਕਮਾਲ ਹੁੰਦੀ ਹੈ। ਇਹ ਸਭ ਲਈ ਫਾਇਦੇਮੰਦ ਹੈ ਜੀ। ਵਾਹਿਗੁਰੂ ਤੁਹਾਨੂੰ ਲੰਮੀਂ ਤੇ ਤੰਦਰੁਸਤ ਜੀਵਨ ਦੇਣ ਤੇ ਤੁਸੀਂ ਦੁਖੀਆਂ ਦੇ ਦੁਖ ਦੂਰ ਕਰਦੇ ਰਹੋ ਜੀ।

  • @charanjitsekhon3553
    @charanjitsekhon3553 Месяц назад +13

    ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਜਾਣਕਾਰੀ ਦੇਣ ਲਈ ਸ਼ੁਕਰੀਆ ਜੀ
    ਜਲਦੀ ਦੂਜਾ ਪਾਰਟ ਲੈ ਕੇ ਹਾਜਰ ਹੌਵੌ ਸਾਨੂੰ ਬਹੁਤ ਵਧੀਆ ਢੰਗ ਨਾਲ ਦਸਿਆ

  • @surinderjitkaur7477
    @surinderjitkaur7477 Месяц назад +7

    ਸਤਿ ਸ੍ਰੀ ਆਕਾਲ ਜੀ।ਤੁਹਾਡੀ ਜਾਣਕਾਰੀ ਬਹੁਤ ਵਧੀਆ ਸੀ। ਸਾਨੂੰ ਔਰਤਾਂ ਨੂੰ ਇਸ ਦੀ ਬਹੁਤ ਲੋੜ ਹੈ

  • @ministories_narinder_kaur
    @ministories_narinder_kaur Месяц назад +5

    ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ

  • @manjeetkaurwaraich1059
    @manjeetkaurwaraich1059 Месяц назад +5

    ਡਾਕਟਰ ਸਾਹਿਬ ਜੀ ❤🎉 ਤੁਹਾਡਾ ਸਾਨੂੰ ਬਹੁਤ ਕੀਮਤੀ ਭਿਆਨਿਕ ਬਿਮਾਰੀਆਂ ਦੇ ਇਲਾਜ ਬਾਰੇ ਦੱਸਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @baljinderkaur3083
    @baljinderkaur3083 Месяц назад +21

    ਇਸ ਵੀਡੀਓ ਵਿੱਚ ਦੋ ਜਾਣਕਾਰੀ ਦਿੱਤੀ ਉਸ ਦੀ ਮੈਨੂੰ ਤਾਂ ਬਹੁਤ ਜ਼ਰੂਰਤ ਸੀ ।ਦੋ ਲੱਛਣ ਤੁਸੀਂ ਦੱਸੇ ਬਿਲਕੁਲ ਮੇਰੇ ਨਾਲ ਇਹੀ ਸਭ ਕੁਝ ਵਾਪਰਦਾ ਹੈ। ਧੰਨਵਾਦ ਵਡਮੁੱਲੀਆਂ ਜਾਣਕਾਰੀਆਂ ਦੇ ਕੇ ਆਪ ਸਭ ਨੂੰ ਸੁਚੇਤ ਕਰ ਰਹੇ ਹੋ।

  • @narinderkaur8246
    @narinderkaur8246 Месяц назад +3

    ਬਹੁਤ ਵਧੀਆ ਜਾਣਕਾਰੀ ਜੀ ਬਹੁਤ ਸਾਰੀਆਂ ਮੁਸ਼ਕਲਾਂ ਤੁਹਾਡੀ ਇਸ ਜਾਣਕਾਰੀ ਨਾਲ ਪਤਾ ਚੱਲੀਆਂ ਧੰਨਵਾਦ ਜੀ 🎉

  • @ShinderpalKaur-ix1pi
    @ShinderpalKaur-ix1pi 14 дней назад +1

    Thanku so much Dr sab 🙏🙏 Boht vadia jankari lai

  • @AmanjitKaur-vg4st
    @AmanjitKaur-vg4st Месяц назад +3

    ਗੱਲਬਾਤ ਬਹੁਤ ਵਧੀਆ ਲੱਗੀ ਡਾਕਟਰ ਸਾਬ ਸ਼ੁਕਰੀਆ ਸਤਿ ਸ਼੍ਰੀ ਅਕਾਲ 🙏

  • @NarinderKaur-mk6bd
    @NarinderKaur-mk6bd Месяц назад +2

    ਬਹੁਤ ਵਧੀਆ ਜਾਣਕਾਰੀਮੇਰੇ ਸਵਾਲ ਦਾ ਜਵਾਵ ਧੰਨਵਾਦ ਜੀ👌👌❤️❤️

    • @drharshinder
      @drharshinder  Месяц назад

      ਸ਼ੇਅਰ ਵੀ ਕਰੋ ਜੀ

  • @jagdishkaur9755
    @jagdishkaur9755 Месяц назад +71

    ਅੱਜਕਲ ਵੇਖਿਆ ਜਾ ਰਿਹਾ ਹੈ ਕਿ ਮਾਹਵਾਰੀ ਦੀ ਆਮਦ ਲਈ ਕੁਦਰਤ ਨੇ ਆਪਣਾ ਸਮਾਂ ਘੱਟ ਕਰ ਦਿੱਤਾ ਹੈ। ਦਸ ਤੋਂ ਗਿਆਰਾਂ ਸਾਲ ਵਿਚਕਾਰ ਮਾਹਵਾਰੀ ਸ਼ੁਰੂ ਹੋ ਜਾਂਦੀ ਹੈ। ਬੱਚੀਆਂ ਤੇ ਉਨ੍ਹਾਂ ਦੀਆਂ ਮਾਵਾਂ ਕੁਦਰਤ ਦੀ ਇਸ ਕਾਹਲ ਤੋਂ ਘਬਰਾ ਜਾਂਦੀਆਂ ਹਨ। ਕਈ ਮਾਵਾਂ ਨੂੰ ਇਸ ਗੱਲ ਦਾ ਪਤਾ ਲੱਗਣ ਤੇ ਮੈਂ ਬੇਹੋਸ਼ ਹੁੰਦੀਆਂ ਵੇਖਿਆ ਹੈ। ਕਿਰਪਾ ਕਰਕੇ ਕੁਦਰਤ ਦੀ ਇਸ ਸ਼ਰਾਰਤ ਤੇ ਇਕ ਵੀਡੀਓ ਜਰੂਰ ਕਰੋ ਜੀ। ਧੰਨਵਾਦ।

    • @davindermann6873
      @davindermann6873 Месяц назад +9

      Bohat badhiya madam g thanks

    • @drharshinder
      @drharshinder  Месяц назад +6

      ਜ਼ਰੂਰ ਜੀ

    • @user-fd5sb8pz2l
      @user-fd5sb8pz2l Месяц назад

      Right mai v bahut dar gyi c meri beti nu 6v class vich hi aa gyi c​@@davindermann6873

    • @mangalkaur9501
      @mangalkaur9501 Месяц назад +3

      ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ।

    • @manveermann458
      @manveermann458 Месяц назад +4

      Thank you g

  • @BaljitKaur-ok2ct
    @BaljitKaur-ok2ct Месяц назад +4

    ਬਹੁਤ ਹੀ ਸੁਚੱਜੇ ਢੰਗ ਨਾਲ ਤੁਸੀਂ ਜਾਣਕਾਰੀ ਦਿੱਤੀ ਧੰਨਵਾਦ ਜੀ ❤❤❤❤❤❤

  • @KkFf-k8y
    @KkFf-k8y Месяц назад +2

    ਬੁਹਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਗੱਲ ਦੱਸਿਆ ❤

  • @kuljinderkaur5587
    @kuljinderkaur5587 Месяц назад +11

    ਮੈਡਮ ਹਰਸ਼ਿੰਦਰ ਜੀ ਡਾਕਟਰ ਗੁਰਪਾਲ ਜੀ ssak ਜੀ ਬਹੁਤ ਬਹੁਤ ਧੰਨਵਾਦ ਜੀ ❤❤❤❤you are blessed couple

  • @JaspalKaur-tw8mb
    @JaspalKaur-tw8mb Месяц назад +1

    ਮੈਮ ਮੈ ਚਾਰ ਸਾਲ ਤੋ ਇਸ ਤਕਲੀਫ ਵਿੱਚ ਗੁਜਰ ਰਹੀ ਹਾ ਤੁਹਾਨੂੰ ਸੁਣ ਕੇ ਬਹੁਤ ਸਕੂਨ ਮਿਲਿਆ 🙏🙏

  • @ManpreetPandher-nb8bx
    @ManpreetPandher-nb8bx 18 дней назад +1

    Bhoot Bhoot shuktiaa ji. Waheguru ji hor sewa nibhaun da ball bakhshan 🙏🙏

  • @anandsuri1330
    @anandsuri1330 Месяц назад +2

    Thanks a lot for another very informative video. God bless you both with long, happy and healthy life.

  • @user-zn3ml7mh3e
    @user-zn3ml7mh3e Месяц назад +2

    ਬਹੁਤ ਸੋਹਣੀ ਜਾਣਕਾਰੀ ਲਈ ਧੰਨਵਾਦ ਜੀ ❤

  • @rajwindersingh4565
    @rajwindersingh4565 2 дня назад

    Bhut bhut vadia jankari diti
    Bhut bhut dhanbad😊

  • @mukhtiarsingh6789
    @mukhtiarsingh6789 9 дней назад +2

    ਬਹੁਤ ਬਹੁਤ ਵਧੀਆ ਜੀ

  • @navreetkaur5629
    @navreetkaur5629 Месяц назад +1

    Tanken you both of you for giving informaion and helping lots of women on this topic. This is much needed❤

  • @kamaljitkaur-ri1lx
    @kamaljitkaur-ri1lx Месяц назад

    ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜਾਣਕਾਰੀ ਦਿੱਤੀ ਸਤਿ ਸ੍ਰੀ ਆਕਾਲ ਜੀ ❤❤

  • @BaljinderKaur-oz4hu
    @BaljinderKaur-oz4hu Месяц назад +4

    Ssa bahut vadia jaankari ji tuhada bhut bhut thanks.tusi hamesha yad rehnde je har time kuj vi karn to pehla sochi da dr sahib ne ki salah diti c

  • @abhijotsingh3319
    @abhijotsingh3319 29 дней назад +1

    ਸ਼ਾਬਾਸ਼ੇ ਡਾਕਟਰ ਸਾਹਿਬ ਜੀ

  • @user-oh3jp9qz7q
    @user-oh3jp9qz7q 10 дней назад

    Thanku so much Dr sab 🙏🙏 bohot vadia jankari lai

  • @pritpalkaur9046
    @pritpalkaur9046 Месяц назад +1

    Wow Aap ji dia gala sab Right ne 🙏🙏👌👌👍👍thanks ji God bless you jug jug jio khush Raho wheguru maher kare ❤❤❤❤❤

  • @Gurdeep488
    @Gurdeep488 Месяц назад +2

    ਧੰਨਵਾਦ ਦੋਨੇ ਡਾਕਟਰ ਸਾਬ ਜੀ ਦਾ

  • @jasvirkalsi5182
    @jasvirkalsi5182 17 дней назад +2

    thanks for valuable information

  • @anjnasharma4179
    @anjnasharma4179 Месяц назад

    ਡਾ ਸਾਹਿਬ ਜੀ ਬਹੁਤ ਹੀ ਵਧੀਆ ਜਾਣਕਾਰੀ ਹੈ ਜੀ

  • @rabinderkaur5974
    @rabinderkaur5974 Месяц назад +2

    ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਰਬਿੰਦਰ ਕੌਰ ਕੋਲਕਾਤਾ ਤੋੰ

  • @manjitkaur-py2vo
    @manjitkaur-py2vo Месяц назад +1

    Harshinder kaur ji bohat useful video. Thanks for this video

  • @sukhbirsandhu1744
    @sukhbirsandhu1744 Месяц назад +2

    Bahut wadhiya Programm tuhada sare jankari mildi tuhade kolo 👌🏻

  • @DharamjeetKaur-dq4kq
    @DharamjeetKaur-dq4kq Месяц назад +2

    Babaji sade kol Hann Be positive & active 🙏

  • @Sk-hw1rt
    @Sk-hw1rt Месяц назад +2

    ਬਹੁਤ ਬਹੁਤ ਧੰਨਵਾਦ ਜੀ
    ਆਪ ਜੀ ਦੇ ਪੁਰਾਣੇ ਫੈਨ
    ਸਰਬਜੀਤ ਕੌਰ
    ਭੋਗਪੁਰ

  • @kawalsran7263
    @kawalsran7263 Месяц назад +1

    ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਜੀ ਧੰਨਵਾਦਸਹਿਤ ਜੀ ਮੈਂ ਤੁਹਾਡੀਆਂ ਸਾਰੀਆਂ ਵੀਡੀਓਜ਼ ਦੇਖਦੀ ਹਾਂ ਜੀ

    • @drharshinder
      @drharshinder  Месяц назад

      ਸ਼ੇਅਰ ਵੀ ਕਰ ਦਿਆ ਕਰੋ ਜੀ

  • @jashandeepbrar6104
    @jashandeepbrar6104 Месяц назад +2

    बहुत बहुत वधीया जानकारी दीती डाक्टर साहब

  • @harmohinderkaurmarwaha-np1nd
    @harmohinderkaurmarwaha-np1nd Месяц назад +2

    Waheguru ji mehar bhariya hath rakhe tuhade te

  • @shinderpal747
    @shinderpal747 Месяц назад +1

    Shinder pal kaur sidhu Newzealand very nice massage ha for ma Respected Dr Sahib ji

  • @ikbaljeetkaurkaur5138
    @ikbaljeetkaurkaur5138 Месяц назад +1

    Mam and Dr.Sahib ji thanks for good information ❤

  • @jatinderdhillon8750
    @jatinderdhillon8750 Месяц назад

    Dr. Harshinderji and Dr.Gurpal ji thank you so much for sharing with us so many things which we don't no❤God bless you 🙏🏻

  • @jaswinderkaur8676
    @jaswinderkaur8676 20 дней назад +1

    I am 46 years old. I suffer from hot- flashes and night-sweatseven when the A. C. is on. It is too much irritating.

  • @surindersurinderthind0532
    @surindersurinderthind0532 Месяц назад

    Satsriakall doctor harshinderpal ji and dr gurpal ji
    Every video is very interesting I watch every one thx god blessed

  • @BaljitKaur-hw1no
    @BaljitKaur-hw1no 16 дней назад +1

    Thanks Dr Sahib ji👌❤️🎊🙏🙏

  • @MS_EDITz_07
    @MS_EDITz_07 Месяц назад +1

    Bhut vadiya sandesh aap dona g valo, v nice , ek right platform dena Bhut vdiya gal hai, god bless both of u

    • @drharshinder
      @drharshinder  Месяц назад +1

      Thank you for your valuable feedback

  • @tejinderkaur5266
    @tejinderkaur5266 Месяц назад +1

    Thank you ji so much. Very informative video.

  • @Amrit-kf1xw
    @Amrit-kf1xw День назад

    God bless you beta ♥️♥️ ji

  • @armangill9530
    @armangill9530 29 дней назад +2

    ਮੈਡਮ ਮੈਰੇਵੀ ਟਿਉਬ ਚ ਬੱਚਾ ਸੀ ਡਕਟਰ ਨੇ ਟਿਉਬ ਕੱਢਤੀ ਸੀ ਓਸਤੋ ਬਾਅਦ 28 30 ਸਾਲ ਦੀ ਉਮਰ ਵਿਚ ਮਹਾਬਾਰੀ ਬੰਦ ਹੋ ਗਈ ਹੁਣ । ਹੁਣ ਮੈਂ 58ਦੀ ਹਾਂ ਪਰ ਹੱਡੀਆਂ ਕਮਜ਼ੋਰ ਅਤੇ ਚੇਹਰੇ ਤੇ ਵਾਲ ਬਹੁਤ ਹਨ ਹੱਲ ਦੱਸੋ ਜੀ

  • @user-mb8em2ks3s
    @user-mb8em2ks3s Месяц назад +1

    Thanks ma'am ji 🙏 God bless you mam 🙏

  • @SukhwinderKaur-mj7cl
    @SukhwinderKaur-mj7cl Месяц назад +1

    Sukhi Italia
    Dr Harshinder and Bagi Very nice video ❤️👏🏻👏🏻

    • @drharshinder
      @drharshinder  Месяц назад

      Thank you for your valuable feedback

  • @kamaljitkaur8296
    @kamaljitkaur8296 Месяц назад

    ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀ🙏🏼🙏🏼❤️

  • @user-is3ir9ij6q
    @user-is3ir9ij6q 19 дней назад +1

    Mam bhut vadea gl ha ji .hr time khush rhna chahida a ji. Mainu ta hasna bhut pasand ha ji

  • @Gurmeetkaur-wq1ds
    @Gurmeetkaur-wq1ds 19 дней назад +1

    Thanks for very useful information

  • @user-di3vt7is7w
    @user-di3vt7is7w 19 дней назад +1

    Thanks for you mam and sir ji ❤❤🎉🎉

  • @MohanLal-nr5in
    @MohanLal-nr5in Месяц назад +3

    Bahut badiya program ji

  • @HarpreetSingh-lx2vy
    @HarpreetSingh-lx2vy Месяц назад +1

    Thañks Docter sibhji

  • @shayiri_vala_sardar9706
    @shayiri_vala_sardar9706 20 дней назад +2

    ਸਰ ਮੈਨੂੰ ਵੀ ਬਹੁਤ ਪਸੀਨਾ ਆਉਦਾ ਏ ਇਕ ਦਮ ਘਬਰਾਹਟ ਹੋ ਜਾਦੀ ਆ

  • @tejinderpalkaur4001
    @tejinderpalkaur4001 Месяц назад

    ❤Bot hi vadia jankari ditti tusi, waheguru tuhanu Dona nu lambi omer bakshe,ate sari manvta di seva isstarah kerde rho ji🎉.

    • @drharshinder
      @drharshinder  Месяц назад

      Thank you for your valuable feedback

  • @JasKaur-i3w
    @JasKaur-i3w Месяц назад +3

    Good blass Harshinder ji

  • @HarmansinghSingh-gm5zc
    @HarmansinghSingh-gm5zc 12 дней назад

    Bhot vadia jankari di mam

  • @nardeep2165
    @nardeep2165 Месяц назад +2

    Wahegurumehr bhria hath
    Rakhn ji
    Jodi te

  • @jatinderkaur370
    @jatinderkaur370 Месяц назад +2

    Bahut wadhia knowledge

  • @Gurjantsingh-fi2up
    @Gurjantsingh-fi2up Месяц назад

    ਬਹੁਤ ਬਹੁਤ ਵਧਾਈ ਜਾਣਕਾਰੀ ਦਿੱਤੀ

  • @surinderkaur9310
    @surinderkaur9310 Месяц назад +1

    ਬਹੁਤ ਵਧੀਆ ਗੱਲ ਹੈ

  • @user-ut1ms3vm1v
    @user-ut1ms3vm1v Месяц назад +3

    Very good information ji

  • @balwindersidhu7520
    @balwindersidhu7520 Месяц назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਗੁਰੂ ਨਾਨਕ ਦੇਵ ਜੀ

  • @davinderkaur693
    @davinderkaur693 Месяц назад

    Sat shri akal ji
    Good information ji
    Dr gurpal ji tusi bahut vadiya bolde ho❤🎉

  • @BKThind723
    @BKThind723 Месяц назад +2

    Bauth vadiya jankari 🙏🙏

  • @user-nw8lf6wp9p
    @user-nw8lf6wp9p 28 дней назад +1

    Very nice information thanks

  • @paramjitkaur8122
    @paramjitkaur8122 Месяц назад +4

    Sat shri akal ji

  • @mukhwinderdhaliwal4550
    @mukhwinderdhaliwal4550 Месяц назад +1

    Mam Sir waheguru thuhanu lambi umar bakhshe

  • @nirmalkaur8236
    @nirmalkaur8236 25 дней назад

    bht bdea jaankaari diti tnq ji

  • @amanjagdeo308
    @amanjagdeo308 27 дней назад

    Bhut vadia video bnai thanks 🙏🙏 very helpful video

  • @manjeetkohli-bx9ss
    @manjeetkohli-bx9ss Месяц назад +2

    Very good presentation.

    • @drharshinder
      @drharshinder  Месяц назад

      Please share also

    • @manjeetkohli-bx9ss
      @manjeetkohli-bx9ss Месяц назад

      I always forward your videos to my friends all videos r very useful

  • @sunveersavy6079
    @sunveersavy6079 Месяц назад

    Nice mam and sir God bless you may u live long stay safe and happy

  • @inderjeetkaur7248
    @inderjeetkaur7248 Месяц назад

    I am from Mohali. Very informative video. Thank you 🙏

  • @lovekaur2977
    @lovekaur2977 Месяц назад

    Thank uhh Mam & Sir,very helpful information

  • @harjinderkaurharjinderkaur7955
    @harjinderkaurharjinderkaur7955 Месяц назад

    Bhut bhut thanks g bhut vadiya Gala dasuya 🙏

  • @MANJOTISBACK
    @MANJOTISBACK 29 дней назад

    ਧੰਨਵਾਦ ਜਾਣਕਾਰੀ ਲਈ

  • @ManpreetSandhu-ic8ms
    @ManpreetSandhu-ic8ms Месяц назад +2

    Very nice program

  • @HarpreetKaur-hz1ln
    @HarpreetKaur-hz1ln Месяц назад

    Hello mam and sir, keep it up
    I am ur fan not only me, my father mother from Rajpura and m from Delhi
    Thank u for ur knowledge ❤

  • @sirjanpreetkaur3rdaparneet50
    @sirjanpreetkaur3rdaparneet50 Месяц назад +2

    ਮੈਡਮ and sir ਛੋਟੀਆਂ ਬੱਚੀਆਂ 11,12,13 ਸਾਲ ਦੀਆਂ ਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਉਹ ਮਹਾਂਵਾਰੀ ਦੇ ਜਲਦੀ ਆਉਣ ਤੋਂ ਬਚ ਸਕਣ

  • @kulwinderdhaliwal1794
    @kulwinderdhaliwal1794 Месяц назад +1

    ਬਹੁਤ ਵਧੀਆ ਜਾਣਕਾਰੀ ,ਸ਼ੁਕਰਾਨਾ ਜੀ,🙏🙏

  • @surjitkaur7481
    @surjitkaur7481 21 день назад +1

    Thanks madam and sir

  • @baljitsingh8393
    @baljitsingh8393 Месяц назад +3

    Ssa dr sahib ji God bless you 🙏, bengaluru

  • @kangparamjitkaur9837
    @kangparamjitkaur9837 19 дней назад

    Dr harsinder ji menu bahut gbraht hundi hai tat nu son time isde bare bi daso bleese

  • @ajmer.singhsidhu225
    @ajmer.singhsidhu225 Месяц назад +1

    Thanks Drop.Sahibji.

  • @surinderkaur7961
    @surinderkaur7961 Месяц назад +1

    Thanks For suggestions

  • @SurinderKaur-xk9bs
    @SurinderKaur-xk9bs 15 дней назад +1

    Very good g

  • @user-sm1eg3pu1d
    @user-sm1eg3pu1d Месяц назад +2

    Very nice lmformaion

  • @user-qp8ki4mi1x
    @user-qp8ki4mi1x Месяц назад

    Thank you so much dear mam & sir

  • @Karmjitkaur-gk1xq
    @Karmjitkaur-gk1xq Месяц назад +1

    Bahut wadia vichar ji

  • @JaswinderKaur-xo1in
    @JaswinderKaur-xo1in 17 дней назад +1

    Thqu Dr sahb

  • @HarjeetKaur-kk9lv
    @HarjeetKaur-kk9lv Месяц назад

    Very very good information Mam ji Thanks ji ❤❤🎉🎉😊😊

  • @kulwinderkaur4586
    @kulwinderkaur4586 Месяц назад

    Very nice 👍 information thanks 🙏 both of you from USA 🇺🇸

  • @Preet45266
    @Preet45266 Месяц назад +1

    Thank you mam and sir 🎉🎉🎉🎉🎉🎉🎉🎉🎉🎉🎉🎉

  • @user-dr3tu5ux7r
    @user-dr3tu5ux7r Месяц назад

    Mam tusi bahut badhiya jankari dinde Ho thanks ji

  • @harpalrana4042
    @harpalrana4042 Месяц назад

    Thankyou very good Informationen.

  • @jasvirkaur-ql8we
    @jasvirkaur-ql8we Месяц назад +1

    Waheguru ji thuanu khush rakhn😊

  • @BalwinderSingh-ug2mf
    @BalwinderSingh-ug2mf Месяц назад

    Very nice information Dr sahab thanks for both