Bilkul sahi kaha ji..eho ji nu koi ki kut maar Karu..oh case v munde te galat hi kita c.sohne munde de chakkar ch galti kardi honi.agle ne chadti .vadiya hoya usdi zindgi Bach gyi
Patarkar ne kira Buhat bda Kam karta vehle Nasedi Kudi te Nasedi Munda Vehle loka nu sad ke apne CHL te kira Buhat bda teer Marta samaz wich sadhe Panjab vich hor B Buhat Jiyada bde mude aa ona Wal kishe CHL wale ne Koi gal nahi karni par Vehle Nasedi Munda kudi Sad ke sadha time khrab Te Panjab di nawi Pidi Kharab karni aa eida diya Kudiyan te Nasedi mundiya Ne
@@baljitsandhu1837khul honi chayidi aa but a aap sochna chayida k esde advantage te disadvantage ki aa sanu Ina visheya te vichar krna chayida aa k advantage te disadvantage ki aa na k Ina khalara pona chayida khul tan mundeya nu v dinde aa mundeya da kuriya nal v bura haal aa sardiya nu request aa k sahi rasta chuno 100 baar es chiz nu socho k sade lyi ki galat te ki sahi bani pado te vichar kro sahi rasta apne aap guru sahib dikha denge
@@Kkk-xu6zkfem nu gurdas mann a oh ,,,,,ih v sali kteed a te oh v kteed a ,,,eh sara gand 20 22 sal de jwaka da paiya hoia bhenchod chittar feran Ala haini koi
sb to jyada dhaka ede nal hi hoya k eh ta khdi h kudi ne vi miss use kitaa indstury alya ne vi eda hi miss use kita kmaal di gl h kli hi rhgi k jide nl dhaka hoya h
Gal bhabi Di nhi a Ethay kuvariya v 100 rkhi firdi ago jyada Gand paundiya Baki e ta Minu mental lgdi gal koi krdi bd ch Jawab koi Dindi aa shit ladies ena gnd Hadh baki e paper farhdo k kisa nu kuvari mil jaugi
@@bhartimahajan786 hkk di kmai ja 2 no di easy earning krni ja khud loka de hath a lok ki choose krde a thodi kha lo ijjat di khayo jo smoke krdi a oh kiwe di hougi
ਪੱਤਰਕਾਰ ਦੇ ਸਵਾਲ ਬਿਲਕੁਲ ਸਹੀ ਹੈ 🙏👍👍
ਪੱਤਰਕਾਰ ਵੀ ਘੈਂਟ ਗੱਲਾਂ ਕਰਦਾ 😅😅😅
Anmol kwatra bnda 😂😅
Awdi bhain da prahuna eh v
😂😂😂 sahi gal
Rela dekhn nalo interview dekh k suwad ay geya😂
Ashaaaa
ਪੱਤਰਕਾਰ ਵੀਰੇ ਇਸ ਕੁੱੜੀ ਦਾ ਬਹੁਤ ਨਾਲਾਇਕ ਕੰਮ ਕਰਦੀ ਹੈ ਜੋਂ ਸਿਗਰਟਾਂ ਪੀਦੀਂ ਹੈ।ਤੇ ਆਪਣੇ ਜੀਵਨ ਲੀਲ੍ਹਾ ਖੱਤਮ ਕਰਨ ਵਿੱਚ ਕਿਊ ਸਲਫਾਸ ਖਾਦੀਂ ਸੀ। ਮੁੰਡੇ ਨੂੰ ਬਦਨਾਮ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ।
Repoter ਵੀਰ ਨੂੰ ਸਲਾਮ ਆ ਏਹੋ ਜਹੀ ਨਾਲ ਏਦਾ ਹੀ ਸਵਾਲ ਠੀਕ ਸੀ good,,
ਆਪਣੇ ਮਾਂ ਬਾਪ ਦਾ ਵੀ ਭੋਰਾ ਡਰ ਨਹੀ,ਗੱਲ ਕਰਨ ਲੱਗੀ ਨੂੰ ਵੀ ਸ਼ਰਮ ਨਹੀ ਆਈ। ਮਾਂ ਬਾਪ ਦਾ ਨਾਮ ਰੌਸ਼ਨ ਕਰਦੀ ਆ।
@@BaljitBhatti-m3g ਮਾ ਬਾਪ ਨੇ ਹੀ ਜੰਮੀ ਆ ਨੇਕ ਰੂਹ
Oh bai kehna ta nhi chahida but eh Niki sukki jatt a bhenchod beda gark krta kteeda ne
ਮੇਰੇ ਤੋਂ ਕੰਟਰੋਲ ਨਹੀਂ ਹੋ ਰਿਹਾ ਕਤੀੜੇ,,ਮੇਰੇ ਪਿੰਡ ਦੀ ਬੱਚੀ ਐ,, ਨਾਂ ਮਾਂ ਨਾਂ ਪਿਓ,,, ਇੱਕ ਓਹਦਾ ਛੋਟਾ ਭਰਾ ਹੈ,, ਪੜਾਈ ਵੀ ਕਰਦੀ ਐ, ਭਰਾ ਨੂੰ ਤਿਆਰ ਕਰਕੇ ਭੇਜਦੀ ਹੈ,, ਤਿੰਨ ਘਰਾਂ ਦਾ ਕੂੜਾ ਵੀ ਕਰਦੀ ਹੈ,,ਹੁਣ ਖੁਦ ਪਲੰਸਟੂ ਚਂਂ ਹੈ,, ਕਿਸੇ ਦੀ ਜੂਰਤ ਨਹੀਂ ਕੋਈ ਉੱਗਲ ਕਰਜੇ,,ਟੱਚ ਫੋਨ ਸਿਰਫ਼ ਪੜ੍ਹਾਈ ਲਈ ਵਰਤਣ ਲਈ ਵਰਤਦੀ ਹੈ,,ਓ ਵੀ ਅਸੀਂ ਕਲੱਬ ਵਾਲੇਆ ਮੁੰਡੇਆਂ ਨੇ ਧੱਕੇ ਨਾਲ ਲੇਕੇ ਦਿੱਤਾ ਸੀ,, ਦੋਵਾਂ ਭੈਣ ਭਰਾਵਾਂ ਨੂੰ,,, ਦੁਨੀਆਂ ਤੇ ਬਹੁਤ ਬੱਚੇ ਅਨਾਥ ਨੇ,,ਕੀ ਓ ਗ਼ਲਤ ਰਸਤੇ ਪੈਣ,,, ਤੇਰੇ ਕੋਲ ਪੈਸੇ ਸੀ ਤਾਹੀਂ ਤੂੰ ਚੰਡੀਗੜ,,ਨਾਲ ਨਸ਼ਿਆਂ ਦਾ, ਵਧੀਆ ਕੱਪੜੋਦੀ ਖਰਚਾ ਕਰਦੀ ਸੀ,,, ਹਜੇ ਤੂੰ ਤੰਗ ਐ,,, ਬੇਸ਼ਰਮ
Bhaji bilkul sahi gal aa
Bilkul sahi kaha ji..eho ji nu koi ki kut maar Karu..oh case v munde te galat hi kita c.sohne munde de chakkar ch galti kardi honi.agle ne chadti .vadiya hoya usdi zindgi Bach gyi
Right 👍
ਬਿਲਕੁੱਲ ਸਹੀ 👍👍
ryt bro
ਪੱਤਰਕਾਰ ਵੀਰੇ ਨੂੰ ਸਲੂਟ ਆ
Patarkar ne kira Buhat bda
Kam karta vehle Nasedi
Kudi te Nasedi Munda
Vehle loka nu sad ke apne
CHL te kira Buhat bda teer
Marta samaz wich sadhe
Panjab vich hor B Buhat
Jiyada bde mude aa ona
Wal kishe CHL wale ne
Koi gal nahi karni par
Vehle Nasedi Munda kudi
Sad ke sadha time khrab
Te Panjab di nawi Pidi
Kharab karni aa eida diya
Kudiyan te Nasedi mundiya
Ne
ਮੈ ਕਦੇ ਬਾਹਰਲੇ ਦੇਸ਼ ਚ ਮੀਡੀਆ ਨੂੰ ਕਿਸੇ ਕੁੜੀ ਦਾ ਇੰਟਰਵੀਉ ਲੈਦੇ ਨਹੀ ਦੇਖੇਆ ਕਿ ਮੁੰਡਾ ਮੈਨੂੰ ਛੱਡ ਗਿਆ । 😂😂 ਸਾਡੇ ਮੀਡੀਆ ਦਾ ਲੈਵਲ ਦੇਖ ਲਵੋ 🙏🙏 ਤੋਪਾ ਦੀ ਸਲਾਮੀ ਚਾਹੀਦੀ ।
😂😅
Ryt 😂😂👍👍👍
ਭੋਰਨ ਵਾਲੇ ਭੋਰ ਜਾਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ😂😂😂
Apki baat mein point hei🙏🙏I mean you are right
@@Virpalsidhu-t3x xxx shikari 😅
ਕੁੜੀਆਂ ਜੰਮਣ ਤੋਂ ਤਾਹੀਂ ਡਰਦੇ ਨੇ ਲੋਕ
Bilkul shi ji
ਪੱਤਰਕਾਰ ਠਰਕੀ ਪੂਰਾ ਤੇ Confidence Level ਵੀ ਸਿਰਾ ਬੰਦੇ ਦਾ 😂
Shai kah rehye😮😮😮
😂😂😂😂😂😂😂
@@highwayprisoner538 😅😅😅😅
ਭੈਣੇ ਇੱਕਲੇ ਤਾਂ ਅਸੀਂ ਵੀ ਰਹੇ ਵ bt ਕਦੇ ਨਸ਼ਿਆਂ ਦਾ ਸਹਾਰਾ ਨੀ ਲਿਆ🙏🏻 ਵਾਹਿ ਗੁਰੂ ਜੀ ਦੀ ਕਿਰਪਾ ਨਾਲ ਮਾੜਾ ਸਮਾਂ v ਲੰਘ ਜਾਂਦਾ😊
ਵੇਹਸੇ ਵੀ ਜ਼ਰੂਰੀ ਥੋੜਾ ਹੂੰਦਾ ਹੈ ਜੋ ਕੁੱਝ ਆਪਾਂ ਨੂੰ ਮਿਲ ਗਿਆ ਓ ਸਿਰਫ ਆਪਾ ਨੂੰ ਹੀ ਮਿਲੇਆ ਹੈ,,,ਕੀ ਪਤਾ ਰੱਬ ਨੂੰ ਓਹਨੂੰ ਕਿਨੇ ਥਾਂ ਵੰਡੇ ਆ ਹੋਵੇ ,,, ਪਿਆਰ ਨੂੰ ਬਦਨਾਮ ਨਾ ਕਰੋ, ਕੇ ਪਿਆਰ ਕਾਰਨ ਨਸ਼ੇ ਕਰਨੇ ਪੈਂਦੇ ਆ,, ਨਹੀਂ,, ਹਾਂ ਏ ਗੱਲ ਹੈ ਪਿਆਰ ਪਾਗਲ ਕਰ ਸਕਦਾ ਹੈ ਆਸਕ ਨੂੰ,, ਆਸ਼ਕ ਚਾਹੇ ਕੁੜੀ ਜਾਂ ਫਿਰ ਮੁੰਡੇ ਹੋਣ,, ਤੁਹਾਡੇ ਵੱਲੋਂ ਲਿਖੇਆ ਕੁਮੰਟ ਬਹੁਤ ਵਧੀਆ ਲੱਗਿਆ ਜੀ,,,, ਖੁਸ਼ ਰਹੋ ਖੁਸ਼ੀਆਂ ਮਾਣੋਂ, ਖੁਸ਼ੀਆਂ ਵੰਡਦੇ ਰਹੋ ਜੀ
Shi gal a Bai dukh sehn de Shakti be honi chahi de aa
Shai gal
ਆਪਣੇ ਕੁਝ ਫੌਜੀ ਜਵਾਨ ਸ਼ਹੀਦ ਹੋਏ ਆ ਓਹਨਾ ਦੇ ਮਾਪਿਆ ਦਾ ਇੰਟਰਵਿਊ ਲਉ ਤੇ ਜੋ ਓਹਨਾ ਦੇ ਹਾਲਾਤਾਂ ਦਾ ਪਤਾ ਲੱਗੇ ਮੈਨੂੰ ਇਹ ਨੂੰ ਸਮਜ ਆਉਂਦੀ ਯਾਰ ਇਹ ਕਾਹਦੇ ਸਟਾਰ ਪਤਰਕਾਰ ਨੂੰ ਵੀ ਬੱਸ ਮਸਾਲਾ ਚਾਹੀਦਾ ਵੇਹਲੜ ਪਤਰਕਾਰ
Sahi keha bhai eh be fudhu loka da interbuew lende a
Oh v odi besti hi kr rya koi koi Medal ni pa rya 😅
@@misslove0001 ਮੇਰਾ ਮਤਲਬ ਇਹਨਾਂ ਨੂੰ ਦੁਨੀਆ ਸਾਹਮਣੇ ਕਉ ਪੇਸ਼ ਕੀਤਾ ਜਾ ਰਿਹਾ ਕਿਸੇ ਚਜ ਦੇ ਬੰਦੇ ਦੀ interview ਕਰਨੀ ਚਾਹੀਦੀ ਆ
@@gagansran9680 eh te hai bt ena nhi sochde na eh
Well said 👌🏻👌🏻
ਕੁੜੀਓ ਪਹਿਲਾਂ ਵੀ ਕੁੜੀਆਂ ਸੀ ਮਾਂ ਬਾਪ ਦੇ ਸਾਮ੍ਹਣੇ ਸਾਹ ਨੀ ਸੀ ਕੱਢਦੀਆ ਅੱਜ ਤੁਸੀਂ ਆਪਣਾ ਹਾਲ ਆਪ ਹੀ ਦੇਖ ਲਉ
ਖੁਲ ਦੇਣ ਦਾ ਨਤੀਜਾ ਏ
ਮਾ ਪਿਉ ਹੈਨੀ ਇਹਦੇ ਤਾਂ ਹੀ ਤਾਂ ਏਨੀ ਚਾਂਬਲੀ ਵੀ ਆ
@@baljitsandhu1837khul honi chayidi aa but a aap sochna chayida k esde advantage te disadvantage ki aa sanu Ina visheya te vichar krna chayida aa k advantage te disadvantage ki aa na k Ina khalara pona chayida khul tan mundeya nu v dinde aa mundeya da kuriya nal v bura haal aa sardiya nu request aa k sahi rasta chuno 100 baar es chiz nu socho k sade lyi ki galat te ki sahi bani pado te vichar kro sahi rasta apne aap guru sahib dikha denge
veere sade te ajj v ni c sah niklde maa pyo brother agge pawe bhar hi rhne aa Canada fer v othe India baithe pyo te veer da bhut a
@@ਪੰਜਾਬ6280te jina de hai ohh sab he sahi aa na majal koi galti kar sakdi hai 😂😂😂😂
ਜਦੋਂ ਕਿਸੇ ਨਾਲ ਪਿਆਰ ਹੋ ਜਾਂਦਾ ਹੈ ਤਾਂ ਉਸ ਹਰ ਵਧੀਆ ਲੱਗਣ ਲੱਗ ਦੀ ਹੈ ਧੋਖੇਬਾਜ਼ੀ ਦਾ ਤਾਂ ਮਨ ਵਿੱਚ ਖਿਆਲ ਹੀ ਨਹੀਂ ਆਉਂਦਾ ਪਰ ਧੋਖਾ ਹੁੰਦਾ ਜ਼ਰੂਰ ਹੈ ਚਾਹੇ ਕੁੜੀ ਕਰੇਮੁੰਡੇ ਨਾਲ ਜਾਂ ਫਿਰ ਮੁੰਡੇ ਕਿਸੇ ਕੁੜੀ ਨਾਲ ਇਹ ਇਸ਼ਕ ਦਾ ਰੰਡੀਰੋਣਾ ਸਾਰੀ ਜ਼ਿੰਦਗੀ ਮੁੱਕਦਾ ਨਹੀਂ ਲਾਭ ਹੀਰਾ ਦਾ ਗੀਤ ਹੈ ਬਹੁਤ ਵਧੀਆ
ਵਾਹ ਜੀ ਵਾਹ ਪੱਤਰਕਾਰ ਜੀ, ਇੰਨਾ ਵੱਡਾ ਮੁੱਦਾ ਚੁੱਕਣ ਲਈ ਤੁਹਾਨੂੰ ਪਦਮਸ਼੍ਰੀ ਐਵਾਰਡ ਮਿਲਣਾ ਚਾਹੀਦਾ ਹੈ,ਵਾਹ ਜੀ ਵਾਹ
😂😂😂ਸਹੀ ਕਿਹਾ
😂😂😂
@@robinsingh8089oye sukhe tu
ਸਲਫ਼ਾਸ ਨੂੰ ਬਦਨਾਮ ਨਾ ਕਰੋ ਸਲਫਾਸ ਨੂੰ ਪਿਆਰ ਕਰਨ ਵਾਲੇ ਨੂੰ ਸਲਫਾਸ ਕੱਲਿਆ ਨਹੀਂ ਛੱਡ ਕੇ ਜਾਂਦੀ ਫਿਰ ਉਹ ਆਪਣੇ ਨਾਲ ਹੀ ਲੈ ਜਾਂਦੀ ਆ
ਨਾਲੇ ਜਿਸ ਨੇ ਸਲਫਾਸ ਖਾਣੀ ਹੋਵੇ ਉਹ ਰਾਤ ਨੂੰ ਦੋ ਵਜੇ ਲਾਈਵ ਹੋ ਕੇ ਸਹੇਲੀ ਨੂੰ ਨਹੀਂ ਦਸਦੇ ਹੁੰਦੇ ਉਹ ਤਾਂ ਫੇਰ ਇੰਝ ਪਤਾ ਲੱਗਦਾ ਕਿ ਇਸ ਦੁਨੀਆਂ ਵਿੱਚ ਨਹੀਂ ਰਹੇ ਨਾਲੇ ਹੁਣ ਇਸ ਨੂੰ ਬੇਟਾ ਨਹੀਂ ਚਾਹੀਦਾ ਪਰ ਇਹਨਾਂ ਨੂੰ ਤਾਂ ਸ਼ਰਤਾਂ ਲਾ ਕੇ ਮੁੰਡੇ ਪੱਟਣੇ ਵਧੀਆ ਲੱਗਦਾ ਦਿਖੋ ਕਹਿਦੀ ਮੇਰੇ ਨਾਲ ਗ਼ਲਤ ਕਰਤਾ ਕੋਈ ਨਹੀਂ ਕਿਸੇ ਨਾਲ ਗ਼ਲਤ ਕਰ ਸਕਦਾ ਸੁਖ ਦੀ ਗੱਲ ਸਹੀ ਹੈ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ
Wah bai nice comment, shi kiha salfaas ni honi ohh swaah hi honi 😂😂😂😂
Menu deep matharu the salfaas king di yaad a gai😂😂😂😂😂😂
@@pindawale-bi5vi b1
🙄
ਸ਼ਹੀਦ ਹੋਏ ਫੌਜੀਆਂ ਕਿਸਾਨਾ ਦੇ ਪਰਿਵਾਰ ਦੀਆਂ ਇੰਟਰਵਿਊ ਲਵੋ ਇਹ ਕਿ ਸ਼ਰਤਾਂ ਲਾ ਕੇ ਮੁੰਡੇ ਪੱਟਣ ਵਾਲੀਆਂ ਦੀਆਂ ਇੰਟਰਵਿਊ ਇਹ ਕਿਹੜੇ ਮਹਾਨ ਅਦਾਕਾਰ ਨੇ ਇਹ ਨਸ਼ੇ ਨੂੰ ਪਰਮੋਟ ਕਰ ਰਹੇ ਨੇ !
ਖੱਚਾਂ ਦੀਆਂ ਇੰਟਰਵਿਊ ਨਾ ਕਰਿਆ ਕਰੋ, ਗੱਲ ਆ ਕੋਈ ਇਹਨਾਂ ਵਿੱਚ ਸਸਤੇ ਲੋਕ ਆ ਇਹ ਯਾਰ
Eho jehe channel wale nhi sudhar sakde
ਗੱਲ ਇੱਥੇ ਮੁੱਕਦੀ ਹੈ ਕਿ ਇਹ ਬਹੁਤ ਵੱਡੀ ਗਸਤੀ ਹੈ
😂😂😂😂😮😮😮😮
ਜੌ ਖਾਣ ਦਾਨ ਦੀਆ ਥੀਆ o ਨੀ ਕੁੱਝ ਵੀ ਖ਼ਾ ਦੀਆ ਨਾ ਹੀ ਕਿਸੇ ਨਾਲ ਆਏ ਰਿਸ਼ਤੇ ਬਣਾਉਂਦੀਆਂ ਕਿਉ ਕਿ ਉਹਨਾਂ ਨੂੰ ਆਪਣੇ ਮਾਂ ਪਿਉ ਦੀ ਸਰਮ ਹੁੰਦੀ ਤੇ ਇਜੱਤ ਦਾ ਖਿਆਲ ਹੁੰਦਾ sis ji
ਤੇਰੇ ਬੱਚੇ ਦਾ ਸਰਾਫ ਹੈ ਤੈਨੂੰ ਪਤਾ je ਤੇਰਾ ਉੱਥੇ ਬੁਰਾ ਹਾਲ ਸੀ ਫਿਰ ਤੇਰੇ ਬੱਚੇ ਦਾ ਕਿੰਨਾ ਬੁਰਾ ਹਾਲ ਹੋਵੇਗਾ ਮਾਂ ਕਦੇ ਵੀ ਬੱਚੇ ਨੂੰ ਨਹੀਂ ਛੱਡਦੀ ਪਰ ਤੂੰ ਛੱਡ ਤਾਂ
ਬੱਚਾ ਔਖ ਸੌਖ ਕੱਟ ਕੇ ਪਲ ਗਿਆ ਹੋਊ ਵਿਚਾਰਾ ਪਰ ਹੁਣ ਜਮਾਂ ਈ ਮਰਜੂਗਾ ਮਾਂ ਅਣਖ ਇੱਜਤ ਰੋਲ ਰਹੀ ਐਂ
ਸਾਰੇ ਗਪ ਮਰੀ ਜਾਂਦੀ ਸਾਲੀ ਚਵਲ ਜਨਾਨੀ ਜਿਹੜਾ ਪਿੰਡ ਦਾ ਨਾਂ ਹੀ ਚੰਡੀਗੜ੍ਹ ਆ ਓਥੋਂ ਪਿਆਰ ਭਾਲਦੀ ਓਥੇ ਸਭ ਚੰਢੇ ਹੋਏ ਘਰੋ ਕੱਢਏ ਹੋਏ। ਮਿਲਦੇ
Shi GL h koi v asl maa aide 6ote bche nu kde v nhi 6degi..AAP dukh sah lawegi bche lyi
ਸਚੀ ਗੱਲ ਆ ਬਾਈ ਯਾਰ
Sahi gal aa veer
ਗਸਤੌੜਾ ਦੀ ਚੈਨਲਾ ਤੇ ਇੰਟਰਵਿਊ ਪਰ ਸਮਾਜ ਵਿਚਲੇ ਸੰਵੇਦਨਸ਼ੀਲ ਮੁੱਦਿਆਂ ਵੱਲ ਧਿਆਨ ਹੀ ਨਹੀਂ
ਉਹੀ ਤਾਂ ਗੱਲ ਆ ਬਾਈ ਵੀ ਕੋਈ ਚੱਜ ਦੀ ਗੱਲ ਤਾਂ ਕਰਦਾ ਨਹੀਂ
Bilkul veer
👍
Right
ਇਹਨਾਂ ਯੂਟਬਰਾਂ ਨੂੰ ਪੱਤਰਕਾਰਤਾ ਦੇ ਨਾਮ ਤੇ ਕਲੰਕ ਲਾਉਣ ਤੋਂ ਇਲਾਵਾ ਹੋਰ ਕੁਝ ਨਹੀਂ ਆਉਂਦਾ ਇਹ ਹਰਾਮਖੋਰ ਕੁੱਤੇ ਪਰਚੀ ਨੂੰ ਮਜ਼ਾਕ ਹੀ ਸਮਝਦੇ ਨੇਪੰਜਾਬ ਦੇ ਬੱਚੇ ਮਰ ਰਹੇ ਨੇ ਨਸ਼ੇ ਦੇ ਨਾਲ ਪੰਜਾਬ ਛੱਡ ਕੇ ਜਾ ਰਹੇ ਨੇ ਪਰ ਇਹ ਯੂਟਿਊਬਰ ਪੱਤਰਕਾਰ ਸਿਰਫ ਪੈਸੇ ਪਿੱਛੇ ਨੱਠੇ ਹੋਏ ਨੇ ਇਹਨਾਂ ਨੂੰ ਮਸਾਲਾ ਚਾਹੀਦਾ ਹੈ।
ਏਹਨੂੰ ਅਫਰੀਕਾ ਭੇਜ ਦਿਓ ਕਾਲਿਆ ਕੋਲ ਉਥੇ ਜਾ ਕੇ ਲਾਵੇ ਸ਼ਰਤਾ ਵੀਜਾ ਸੁਰਿੰਦਰ ਸਾਂਈ ਨੇ ਲਵਾ ਦੇਣਾ
*HAHAHA*
Galt gall a Bai yr teri
@@satujattana648 ਗਲਤ ਗੱਲ ਕੀ ਆ ਬਾਈ ਵਿਆਹ ਏਹਦਾ ਹੋਇਆ ਜਵਾਕ ਏਦੇ ਹੈਗਾ ਫੇਰ ਵੀ ਮੁੰਡੇ ਪੱਟਣ ਦੀਆ ਸ਼ਰਤਾਂ ਲਾਓਂਦੀ ਹੁਣ ਤੂੰ ਦੱਸ ਕੀ ਭਾਲਦੀ
Bai tu kalya da hameti ban gya yaar. Oh t sale agge goria nu kodi kari rakhde nnnnn
@@cool9532you are right ❤
3B2 ਦੀਆ ਰੌਣਕਾਂ , ਘਰਾਂ ਦੀਆਂ ਇੱਜਤਾਂ ਨਹੀਂ ਬਣਦੀਆਂ
💯 ryt gll brdr. bhut vdddi gll keh gya ❤
Sab to ghaint cmnt a
good bai
Gud bro
3B2 ki hunda bhai
ਔਪੋਜ਼ਇਟ ਸੈਕਸ ਨਾਲ ਦੋਸਤੀ, ਦੋਸਤੀ ਨਹੀਂ ਹੋ ਸਕਦੀ ਖਾਸਕਰ ਧੀਆਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ।
ਸਹੀ ਕੁੜੀਆਂ ਨਾਲ ਕੋਈ ਕੁਸ਼ ਨੀ ਕਰ ਸਕਦਾ, ਕਿਸੇ ਦੀ ਤਾਕਤ ਨੀ ਕਹਿੰਦੀ ਕੁੜੀਆਂ ਨਾਲ ਕੀ ਕੁਸ਼ ਹੁੰਦਾ ਜਿਹਦੇ ਅੰਦਰ ਅੱਗ ਲੱਗੀ ਹੁੰਦੀ ਆ ਉਹੀ ਇਹ ਕਰਤੂਤਾਂ ਕਰਦੀ ਆ, ਸਾਰੀਆਂ ਕੁੜੀਆਂ ਟਾਇਮ ਪਾਸ ਕਰਦੀਆਂ ਇਹ ਕੱਲੀ ਸੱਚੀ ਸਵਿਤਰੀ ਆ, ਕਿਸੇ ਬੰਦੇ ਦੇ ਨਹੀਂ ਖੜੀ
Kudi hove pave munda lekin pese krke nal majburi krke bahot kush krna penda hai.
ਪੱਤਰਕਾਰ ਵੀਰ ਪੰਜਾਬ ਦੇ ਹੋਰ ਵੀ ਬਹੁਤ ਮੁਦੇ ਨੇ ਤੁਸੀਂ ਸਿਆਣੇ ਹੋ ਇਹ ਕੰਜਰ ਨੇ
Yes 👍
eh sala lagda e ghuusa a apni maan nal bethk dekhda hona vedio k main kida de bandea di vesio lenda
ਇਸ ਇੰਟਰਵਿਊ ਦਾ ਕੀ ਮਤਲਬ ਹੈ....ਲੋਕਾਂ ਦੀਆਂ ਧੀਆਂ ਭੈਣਾਂ ਖਰਾਬ ਕਰਨ ਲਈ
Kuj nhi bro bss ehh sara kuj controversy create krke fame len lyi aa bss
ਪੰਜਾਬ ਦੇ ਬੱਚੇ ਮਰ ਰਹੇ ਨੇ ਨਸ਼ੇ ਦੇ ਨਾਲ ਪੰਜਾਬ ਛੱਡ ਕੇ ਜਾ ਰਹੇ ਨੇ ਪਰ ਇਹ ਯੂਟਿਊਬਰ ਪੱਤਰਕਾਰ ਸਿਰਫ ਪੈਸੇ ਪਿੱਛੇ ਨੱਠੇ ਹੋਏ ਨੇ ਇਹਨਾਂ ਨੂੰ ਮਸਾਲਾ ਚਾਹੀਦਾ ਹੈ।ਇਹਨਾਂ ਅਖੌਤੀ ਨਿਊਜ਼ ਚੈਨਲਾਂ ਦਾ ਯੂਟੀਊਬਾਂ ਦਾ ਬਾਈਕਾਟ ਕਰੋ ਜਦੋਂ ਤੱਕ ਤੁਸੀਂ ਇਹੋ ਜਿਹੀਆਂ ਚੀਜ਼ਾਂ ਦੇਖੋਗੇ ਇਹਨਾਂ ਨੂੰ ਪੈਸੇ ਬਣਦੇ ਰਹਿਣਗੇ ਅਤੇ ਇਹ ਪੁੱਠੇ ਕੰਮ ਕਰਦੇ ਰਹਿਣਗੇ
Aaj kal u tube wleya nu v koi chnga vnda interview leyi nai mil da😅😅😅
@@SukhjitSingh-jp4qspatarkar ne avdi kudi deni hor kujh ni kujh views krke es dalla gandd paa reha ehdi bhen da sholla mareya
@@Kkk-xu6zkfem nu gurdas mann a oh ,,,,,ih v sali kteed a te oh v kteed a ,,,eh sara gand 20 22 sal de jwaka da paiya hoia bhenchod chittar feran Ala haini koi
ਪਤਰਕਾਰ ਵੀ ਜਮਾ ਘੈਂਟ ਆ
ਪੱਤਰਕਾਰ ਤਾਂ ਘੈਂਟ ਆ , ਪਰ ਮੋਹਰੇ ਆਲੀ ਬੇਸ਼ਰਮ ਆ
ਇਸ ਇੰਟਰਵਿਊ ਤੋਂ ਬਾਅਦ ਭਾਰਤ ਨੂੰ ਅਰਥਵਿਵਸਥਾ ਵਿੱਚ ਤੀਜੇ ਥਾਂ ਤੇ ਆਉਣ ਤੋਂ ਕੋਈ ਰੋਕ ਨਹੀ ਸਕਦਾ।ਬੱਚਿਆਂ ਨੂੰ ਇਹੋ ਜਿਹੇ ਇੰਟਰਵਿਊ ਜਰੂਰ ਦਿਖਾਓ IPS IAS ਜਾਂ ਹੋਰ ਵੱਡੇ ਟੈਸਟ ਦੇਣ ਲਈ ਇਸ ਤਰ੍ਹਾਂ ਦੀ ਜਾਣਕਾਰੀ ਬਹੁਤ ਜਰੂਰੀ ਆ।ਸਾਲ਼ੇ ਖੱਚ ਦੇਣ ਵਾਲੀ ਵੀ ਤੇ ਲੈਣ ਵਾਲਾ ਵੀ ਇੰਟਰਵਿਊ, ਬਕਵਾਸ, ਸਾਲਾ ਗੰਦ ,ਬੰਦ ਕਰਨੇ ਚਾਹੀਦੇ ਇਹੋ ਜਿਹੇ ਚੈਨਲ।
😂❤❤
Pagal Kurhui aa Dimag ton khali aa
ਰਿਪੋਟਰ ਨੇ ਬਹੁਤ ਵਧੀਆ ਰੀਝਾ ਲਾ ਕੇ ਤਰੀਕੇ ਨਾਲ ਬੇਜਤੀ ਕਰੀ ਆ ਕੁੜੀ ਦੀ ਇਹੋ ਜਿਹੀਆਂ ਕੁੜੀਆਂ ਨਾਲ ਏਵੇ ਹੀ ਹੋਣਾ ਚਾਹੀਦਾ 😂😂
Aho
Gll tn shi a interview ch kudi di chngi insult kiti reporter ne 😅
ਪਤਰਕਾਰ ਨੂੰ ਵੀਰਾ ਕਹਿੰਦੀ ਫਿਰ ਦੇਖਲੋ ਪਤਰਕਾਰ ਦੇ ਜੀਜੇ ਕਿੰਨੇ ਹੋਣਗੇ ???😂😂
😁😁😁
😮
ਬੜਾ ਪੁਆਇੰਟ ਫੜਿਆ😂
Sahi gl m v ehi comment kita tuhda v ohi comment viraa khen waliya yaada beshrm hundiya
😂😂😂😂
Eh ਤਾਂ ਹੱਸਦੀ ਆ ਕੋਈ ਪਛਤਾਵਾ ਨੀ ਏਸਨੂੰ
ਕਿੰਨੀਆ ਗਿਆਨ ਦੀਆਂ ਗੱਲਾਂ ਕੀਤੀਆਂ ਕੁੜੀ ਨੇ ਅਵਾਰਡ ਦੇਣਾ ਚਾਹੀਦਾ ਇਹਨੂੰ ਤਾਂ😂
Nal patarkar nu v
Patarkar avdi kudiya nu training de reha vadi hoke eda di bno 😂
ਭੈਣ ਭਰਾ ਦੇ ਰਿਸ਼ਤੇ ਨੂੰ ਲਾਜ ਲਾ ਦਿੱਤੀ ਹੈ ਕੁੜੀਆਂ ਨੇ ਮੁਹਾਲੀ ਸ਼ਹਿਰ ਵਿਚ ਬਹੁਤ ਬੁਰਾ ਹਾਲ ਹੈ 😢😢😢😢
Ki jaar 😮😮😮
ਅਸੀ ਗੁਰੂ ਗਰੰਥ ਸਾਹਿਬ ਜੀ ਤੋ ਟੁੱਟਕੇ ਇਹੀ ਹਾਲ ਹੋਣਾ ਆ।
Loved your comment...
ਸਿਗਰੇਟ ਪੀਂਦੀ ਹਾਂ ਕਿਵੇਂ ਕਹਿੰਦੀ ਹੈ ਸ਼ਰਮ ਕਰ
ਕਈ ਕੁੜੀਆ ਆਪਣੀ ਇੱਜ਼ਤ ਦਾ ਖੇਲ ਬਣਾ ਦਿੰਦਿਆ , ਸ਼ਰਤ ਜਰੂਰੀ ਪਰ ਇੱਜ਼ਤ ਨਹੀ, ਡੁੱਬ ਕੇ ਮਰਜੋ😡
sub hawas di ਅੱਗ
ਪੱਤਰਕਾਰ ਵਧੀਆ ਬੰਦਾ ਆ, ਹੀਰਾ 😂😂😂 ਸਲਮਾਨ ਖਾਨ,ਸੁਖ,ਟੱਟੀਆ
ਇਹ ਦੋਵੇਂ ਸਮਾਜ ਲਈ ਚਾਨਣ ਮੁਨਾਰਾ ਹਨ, ਕੁੜੀ ਤਾਂ ਬਹੁਤ ਹੀ ਸਾਊ ਹੈ, ਸਭ ਨੂੰ ਮਾੜਾ ਕਹਿੰਦੀ ਹੈ
ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੂਰੁ ਜਾਣੇ🙏 ਪੱਤਰਕਾਰੀ ਦਾ ਮਿਆਰ ਬਿਲਕੁਲ ਗਿਰ ਚੁੱਕਾ , ਏਹਦੀ ਇੰਟਰਵਿਊ ਬਿਨਾਂ ਕੀ ਥੁੜਿਆ ਪਿਆ ਸੀ ਵੀਰ । ਰੀਲਾਂ ਬਣਾਉਣ ਨੂੰ ਤਾਂ ਬਹੁਤ ਮਿਸ ਯੂਨੀਵਰਸ ਦਾ ਖਿਤਾਬ ਜਿੱਤ ਲਿਆ । ਪਹਿਲਾਂ ਸ਼ਰਤਾਂ ਲਾ -ਲਾ ਮੁੰਡੇ ਪੱਟਣੇ ਤੇ ਫਿਰ ਸੱਚੇ ਪਿਆਰ ਦੀ ਉਮੀਦ ਰੱਖਣੀ ਵਾਹ ਬਈ ਵਾਹ ।
Ptrkar thode aa..youtuber aa
Ik gall aa pta ta lagda v aa kuj v chall rya
Patarkar ne interview es krke leya avdi kudiya nu eda di bnona chohnda vadi hoke jo
Avde daddy da nal roshan kre jiwe eh kudi kari aa
ਮਿਆਰੀ ਸਵਾਲ, ਨਿਧੜਕ ਅਵਾਜ!
ਏਹਨਾਂ ਚਵਲਾ ਤੋਂ,,ਨਲੂਏ,, ਦਲੀਪ ਸਿੰਘ,,ਜਾ, ਹਵਾਰੇ,, ਸਤਵੰਤ, ਵਰਗੇ ਸ਼ੇਰ ਜੰਮਣ ਦੀ ਉਮੀਦ ਕਰ ਸਕਦਾ ਹੈ ਕੋਈ,, ਕਿਵੇਂ ਨੀਚਪੁਣਾ ਦੱਸ ਰਹੀ ਐ, ਖੁਸ਼ ਹੋ ਹੋ ਕੇ,, ਜਿਹਨੂੰ ਆਪਣੇ ਸਹੁਰੇ ਪਰਿਵਾਰ ਆਪਣੇ ਬੱਚੇ ਦੀ, ਰਿਸ਼ਤਿਆਂ ਦੀ ਪ੍ਰਵਾਹ ਨਹੀਂ,,ਓ ਕਤੀੜ ਨਸ਼ੇ ਚਂਂ ਏਸੇ ਗਰੂਰ ਚਂਂ ਹੈ ਕੇ ਸਦਾ ਏ ਜਵਾਨੀ ਏਦਾ ਰਹੂ,,,ਏਹੋ ਜਹੀਆਂ ਨੂੰ, ਫੇਰ ਸੁਪਨੇਆ ਦੇ ਘਰ ਲੁਧਿਆਣਾ, ਜਾਂ ਮਨੁੱਖਤਾ ਦੀ ਸੇਵਾ ਲਚਕਾਣੀ,,ਰਹਿਣਾ ਪੈਂਦਾ ਹੈ
sb to jyada dhaka ede nal hi hoya k eh ta khdi h kudi ne vi miss use kitaa indstury alya ne vi eda hi miss use kita kmaal di gl h kli hi rhgi k jide nl dhaka hoya h
ਪੱਤਰਕਾਰ ਨੂੰ ਮੇਰੇ ਵੱਲੋਂ 100 topa ਦੀ ਸਲਾਮੀ ਇਸਨੂੰ ਅਵਾਰਡ ਦਿਓ ਇਹ ਕਿਸ ਮਹਾਨ ਸ਼ਖਸੀਅਤ ਦੀ ਇੰਟਰਵਿਊ kar ਰਿਹਾ 😂😂😂 ਥੂ ਏਹੋ jiho ਦੇ ਜੰਮਣ ਤੇ 😂
18 ਸਾਲ ਦੀ ਉਮਰ ਤੋਂ ਪਹਿਲਾਂ ਕੋਈ ਆਪਣੀ ਜਮੀਨ ਯਾਇਦਾਦ ਸੇਲ ਨੀ ਕਰ ਸਕਦਾ ਮੈਂਮ ਨੇ14 ਸਾਲ ਚ ਕਿਵੇ ਸੇਲ ਕਰਤੀ
Salfas vali company nu request aa k Salfas di quality thori vadia karo taa jo eho jehian jinsa bachn na kah k
😂
Sira hi lata veer
dont worry hunter boy mai business start krna salfas da eho jhi bnouni ke sala jehda muh ch paye nal he kam khatam 😂😂😂😂
😂😂
😂😂😂
ਇਹ ਕੁੜੀ ਆਪ ਪੈਲਾਂ ਤੋਂ।ਗਲਤ ਆ। ਭੂਆ ਨੂੰ ਵੀ ਬਦਨਾਮ ਕਰਤਾ। ਏਦਾਂ ਹੱਗਣ ਮੂਤਣ ਚੱਕੇਆ। ਹੁਣ ਮਾਂ ਬਾਪ ਵਰਗੇ।ਮਾੜੇ ਲੱਗਦੇਆ। ਰਹੀ ਗੱਲ ਜਿਸ ਦੇ ਪਿੱਛੇ ਲੱਗ ਕੇ ਦਵਾਈ ਪਿਤੀਆ। ਉਹ ਸਾਲਾਂ ਬੰਦੇ ਵਿੱਚ ਤਾਂ ਉਦਾਂ ਹੀ ਨਹੀਂ। ਉਹ ਆਦੀ ਬਾਸੀ ਲੱਗਦਾ। ਸਰਦਾਰਾ ਤੋ ਵੱਧ ਕੇ ਕੋਈ ਸੋਹਣਾ ਨਹੀ ਲਗਦਾ । ਇਹ ਕੁੜੀ ਚਵਲ ਆ। ਏਨੂੰ ਕੁੜੀਆਂ ਵੇਖ ਕੇ। ਹੋਰ ਵੀ ਇਹ ਕਦਮ ਚੁੱਕਿਆ ਗਿਆ। ਸਲਫਾਸ
ਪਤਾ ਨਹੀਂ ਕਿਉ ਹਾਸ਼ ਹਸ਼ ਕੇ ਦਸ ਰਹੀ , ਬੇਸ਼ਰਮੀ ਦੀ ਕੋਈ ਹੱਦ ਨਹੀਂ
jehri hass pyi o fass gyi 😅
Pakke gl a
😂😂😂
Mere ta interview dakh k hassa ni ruk reha 😂😂 beshrm
ਪੈੱਗ ਲਗਾ ਕੇ ਤਾਂ ਸਾਰੇ ਪਰਦੇ ਚੱਕ ਦਿੰਦੇ ਅਗਲੇ ਕੁੜੀਆਂ ਲਈ ਕੋਈ ਵੀ ਨਸ਼ਾ ਕਰਨਾ ਬਹੁਤ ਗ਼ਲਤ ਗੱਲ ਹੈ
ਪੱਤਰਕਾਰ ਘੈਟ ਆ ❤😂😂
Sehi bro😂😂😂😂😂
ਜਿਹੜੀ ਤੀਵੀਂ ਸ਼ਰਾਬਾਂ ਪੀ ਕੇ ਮੁੰਡਿਆਂ ਦੇ ਨਾਲ ਰਾਤਾਂ ਕੱਟਦੀ ਹੋਵੇ ਬਹੁਤ ਸਾਰੇ ਮੁੰਡਿਆਂ ਤੋਂ ਲੱਤਾਂ ਮੋਢੇ ਤੇ ਰੱਖ ਕੇ ਫੁੱਦੀ ਦਿੰਦੀ ਹੋਵੇ ਉਹਦੇ ਘਰ ਕਿਸੇ ਚੀਜ਼ ਦੀ ਘਾਟ ਨੀ ਹੁੰਦੀ,
Sahi gal a
Right bro
Control bhai control 😂
Jehde ijatdar maa de padaish hunde oh kise kudi nl glt ni krde
😮😮@@Rajwinderkaur-mr5vy
ਕਿੰਨੇ ਬੇਸ਼ਰਮਾਂ ਵਾਂਗ ਕਹਿੰਈ ਹੈ,ਆਉ ਵੀ,,,,ਹੁਣ ਮੈਂ, ਰੱਖਣਾ ਨੀ,,ਮੈ ਬਲੋਕ ਕਰਤਾ,,ਹੁਣ ਧੋਖਾ ਨੀ ਖਾਣਾ,,,ਸਿਰੇ ਦੀ ਚਵਲ ਐ
ਕੀ ਪਤਾ ਐ,, ਕਿੰਨੇ ਆ ਭਾਬੀ ਏ ਕਿਨੇਆ ਨਾਲ਼ ਖਾਦੀ ਪੀਦੀ ਰਹੀ ਐ। ਕੋਈ ਦੀਨ ਧਰਮ ਨਹੀਂ ਐਨਾ ਦਾ,,, ਪੱਤਰਕਾਰ ਵੀਰ ਨੇ ਸਵਾਲ ਬਹੁਤ ਸੋਹਣੇ ਕੀਤੇ ਨੇ,, ਵੈਰੀ ਗੁੱਡ
Ryt jhad k rkhti 😂
Gal bhabi Di nhi a Ethay kuvariya v 100 rkhi firdi ago jyada Gand paundiya Baki e ta Minu mental lgdi gal koi krdi bd ch Jawab koi Dindi aa shit ladies ena gnd Hadh baki e paper farhdo k kisa nu kuvari mil jaugi
ਪਹਿਲਾ ਤਾਂ ਜੁੱਤੀ ਚੈਨਲ ਵਾਲਿਆਂ ਦੇ ਸਿਰ ਵਿੱਚ ਵੱਜਣੀ ਚਾਹੀਦੀ ਜਿਹੜੇ ਸਾਲੇ ਹਰ ਰੋਜ ਇਸ ਬੁੱਲੜ ਜਿਹੀ ਨੂੰ ਕੈਮਰੇ ਅੱਗੇ ਖੜਾ ਲੈਦੇ ਨੇ ਹੋਰ ਖ਼ਬਰਾਂ ਨੀ ਰਹੀਆਂ ਪੰਜਾਬ ਵਿੱਚ ਭੈਣ ਚੋਦੋ ਕਦੇ ਸੋਚਿਆ ਤੁਹਾਡੇ ਇਸ ਤਰਾ ਦੇ ਕੰਮਾਂ ਦਾ ਜਵਾਕਾਂ ਉੱਤੇ ਕੀ ਅਸਰ ਪੈਦਾ ਇਹ ਤਾਂ ਹੈ ਹੀ ਗਸਤੀ ਜਿਹੜੀ ਜਵਾਕ ਹੋਣ ਦੇ ਬਾਵਜੂਦ ਮੁੰਡੇ ਪੱਟਣ ਦੀਆਂ ਸ਼ਰਤਾਂ ਲਾ ਰਹੀ ਦੂਜਾ ਤੁਸੀਂ ਉਸ ਸਾਲੇ ਟੈਂਪੂ ਨੂੰ ਮਸ਼ਹੂਰ ਕਰ ਰਹੇ ਮੈਂ ਲਿਖ ਕੇ ਦੇ ਸਕਦਾ ਇਹ ਸਾਰਾ ਡਰਾਮਾ ਮਸ਼ਹੂਰ ਹੋਣ ਲਈ ਕੀਤਾ ਜਾ ਰਿਹਾ ਇਸ ਬੁੱਲੜ ਤੇ ਉਸ ਟੈਂਪੂ ਦੁਆਰਾ ਸਹਿਮਤੀ ਨਾਲ
ਇਹਨਾਂ ਲੋਕਾਂ ਦੀਆਂ ਗੱਲਾਂ ਵਿੱਚ ਕੋਈ ਦਮ ਨਹੀਂ ਹੁੰਦਾ। ਨਾ ਕੋਈ ਭੈਣ ਤਾਂ ਕੋਈ ਭਰਾ ਨਹੀਂ ਹੁੰਦਾ
ਜਿੰਨਾਂ ਨੇ ਦੇਸ਼ ਲਈ ਕੁੱਝ ਕੀਤਾ ਉਹਨਾਂ ਦੀ ਇੰਟਰਵਿਊ ਲਵੋ ਇਹ ਕੀ ਆ
Sahi gll veere
Shi gl a
ਸ਼ਰਤ ਲਾਉਣ ਨੂੰ ਪਿੰਕਾ ਜਰਗ ਆ😂😂
😂😂😂
Pinka bond ni marda eho jhi di 😂😂😂
Pinka banna koi soukha nhi veer
😂😂😂😂
😂
ਬਹੁਤ ਵਧੀਆ ਸਵਾਲ ਕਰੇ ਵੀਰ ਚੜਦੀ ਕਲਾ ਵਿੱਚ ਰਹਿਣ
ਮਿਲਾ ਮਿਲੂ ਕੇ 25 ਕ ਮੈਡਲ 🏅 ਪਾਤੇ ਵੀਰ ਨੇ ਬੇਜ਼ਤੀ ਦੇ 😂😂
😂😂😂
Bai menu ta samaj ni ondi salla sharat lon nu kida k ritik roshan a oho
@@JaskaranSingh-zo9pm😂😂shi gall a hun tan vaise vi gall ehna di shitran tkk agi a wdde ashak
Reporter veer nu 21 tops di salami
ਇਹਦੀ ਪੜਤਾਲ ਤਾਂ ਹੁਣ ਇਟਲੀ ਵਾਲਾ ਬਾਈ ਕਰੂਗਾ 😂😂😂😂
ਇਟਲੀ ਵਾਲ਼ਾ ਕੱਢੂ ਅੱਗ
Sahi gal aA😅😅
Sahi khya veer😂😂
😂😂😂😂😂😂😂
Taxi aa bai sirre di ,,, na apne maa baap di hoyi ,na gharwale di hoyi ,na apne jawak di hoyi , na apne yaar di hoyi lakh lahnat aa aiho jiya te ..
Vr g insta I'd ki aa g iss kudi di
@@jasssidhu1677 Manjit_kaur
@@jasssidhu1677 manjeer_kaur_0022
Manjeet kaur 0022😊
shi gal h veer
ਬਹੁਤ ਹੀ ਵਧੀਆ ਸਵਾਲ ਕੀਤਾ ਹੈ,, ਪੱਤਰਕਾਰ ਨੇ,,ਕੂੜੀ ਬਿਲਕੁਲ ਗ਼ਲਤ ਐ,, ਗੰਦਗੀ ਫਲਾ ਰਹੇ ਨੇ ਸਮਾਜ ਚਂਂ ਏਹੋ ਜਹੇ ਲੋਕ,, ਬਹੁਤ ਬਹਾਦਰੀ ਦੱਸਦੀ ਹੈ ਸ਼ਰਤ ਦੀ, ਸਿਗਰਟਾਂ ਦੀ ਕਹਿਦੀ ਕੁੜੀਆਂ ਬਹੁਤ ਕੁੱਝ ਕਰਦੀਆਂ ਨੇ,, ਤੂੰ ਵੀ ਓਹੀ ਕੁਝ ਰਹੀ ਐ,,ਬੇਸਰਮ ਨਸ਼ੇੜੀ ਐ,, ਤੇਨੂੰ ਤੇਰੀ ਮਿਹਨਤ ਦਾ ਫਲ ਮਿਲਦਾ ਹੈ,,, ਗ਼ਲਤ ਹੈ ਕੂੜੀ
ਇਸ ਨੂੰ ਸਰਮ ਨਹੀ ਕੁੜੀ ਨੂੰ ਕਹਿੰਦੀ ਮੈ ਸਿਕਟ ਪੀ ਲੈਣੀ ਆ ਇਸ ਕੁੜੀ ਗਲਤ ਆ ਕੁੜੀ ਬਹੁਤ-ਬਹੁਤ ਗਲਤ
ਸਾਰੇ ਸਿਆਣੇ ਬੰਦੇ ਉ ਭਰਾਵੋ,,,ਬਿਨਾ ਸਹਿਮਤੀ ਤੋ ਘਰ ਵਾਲੀ ਵੀ ਨੇੜੇ ਨਹੀ ਲੱਗਣ ਦਿੰਦੀ ਕਿਹੜਾ ਸਾਲਾ ਹੱਥ ਲਾਉ ਜਨਾਨੀ ਨੁੰ,,ਸਵਾਦ ਦੋਵਾ ਲਿਆ ਕਸੁਰ ਵਾਰ ਬਰਾਬਰ ਦੇ ਪੁਤਰ ਹੁਣ ਜਲੁਸ ਨਾ ਕੱਡੋ ਬੈਠ ਕੇ ਨਬੇੜੋ,,,ਬੀਬਾ ਇਸ ਸਵਾਦ ਪਿੱਛੇ ਆਪਣਾ ਪ੍ਰਵਾਰ ਵੀ ਖਤਮ ਕਰਤਾ ਬੱਚੇ ਦਾ ਕੀ ਹਾਲ ਹੋਣਾ ਬੈਠ ਕੇ ਸੋਚ ਬੀਬਾ
ਬਾਈ ਏ ਕੁੜੀ ਠੀਕ ਨੀ ਜਿਹੜੀ ਕੁੜੀ ਸ਼ਰਤਾਂ ਲਾਵੇ
ਜੇ ਬੀਬਾ ਮੁੰਡਾ ਸੋਹਣਾ ਤਾਂ ਜ਼ਰੂਰੀ ਤਾਂ ਨਹੀਂ ੳਸ ਨੂੰ ਦੇਣੀ ਹੀ ਐ
Hahahaha😂😂😂
😢😅
😂😂😂
Balle tere tu sire da kanjar lgda mere warga 😄😄
😂😂
ਮਸ਼ਹੂਰ ਕਿਦਰੋ ਆ ਓਹ???
ਜਿਸ ਦਿਨ ਦਾ ਇਹ ਰੌਲਾ ਪਿਆ ਮੈ ਤਾਂ ਓਦੋਂ ਦਾ ਦੇਖਿਆ ਉਹ
😅😅😅 sahi samj Rahe ho 😅😅😅
Right 👍
dekh nu sala jonnydeup
ਲੈ … ਨਹੀਂ ਨਹੀਂ ਬਾਈ ਯਾਰ ਬੰਦਾ ਤਾਂ ਬਹੁਤ ਮਸ਼ਹੂਰ ਆ ਓਹ, ਮੈਂ ਤਾਂ 3 ਮਹੀਨੇ ਪਹਿਲਾਂ ਦਾ ਦੇਖਦਾ ਇਹਨੂੰ ।
M v
ਇਕ ਪੁੱਤ ਦੀ ਮਾਂ ਹੋ ਕਿ v ਮੁੰਡੇ ਪੁੱਟਣ ਦੀ ਸ਼ਰਤ ਲਾਈ ਜਾਂਦੀ ਆ ਵਾਹ ਵਾਹ ,ਹਾਸਾ ਆਓਦਾ ਇਸ ਤੇ ਵੀ ਕਮਾਲ ਕਰਤੀ , ਸਮਜਦਾਰ ਹੈਗੀ ਤੂੰ ਕੋਈ ਵਧੀਆ ਕੰਮ ਕਰ , ਸ਼ਰਤ ਵਾਲੀ ਤਾਂ ਫਿਰ ਆਨਾ ਕੂ ਚਿਰ ਨਿਬ ਦੀ ਆ ।ਜਦੋਂ ਲੱਗੀ ਹੀ ਸ਼ਰਤ ਸੀ ਫਿਰ ਪਿਆਰ ਕਿਉ ਭਾਲਦੀ ਆ, ਪਿਆਰ ਹੁੰਦਾ ਤਾਂ ਨਿਬ ਜਾਂਦੀ ਤੁਹਾਡੀ।
Kaurjassu tusi mere naal pat hojo please reply 😘😊
ਬਾਕੀ ਗੱਲਾਂ ਸੱਦੋ
ਅਹਨੇ ਸਾਰੇ ਪਤਰਕਾਰ
ਮਸ਼ਹੂਰ ਕਰਤੇ 😮😮😮
ਪੱਤਰਕਾਰ ਵੀ ਪੂਰਾ ਠਰਕੀ ਚੁਣਿਆ ਧੇਲੀ ਪੋਸਟ ਆਲਿਆ ਨੇ
Patarkar avdi kudiya nu training de reha vadi hoke
Sikh ratia di gf vngu bne
ਮੈਨੂੰ ਗੱਲਾ ਬਾਤਾਂ ਤੋਂ ਲਗਦਾ ਪੱਤਰਕਾਰ ਵੀਰ ਨਾਲ ਫਸ ਗਈ ਇਹ 😂
😅
😂😂😂😂
Jeho jhi kuri de halaat a eda pta ni 😂
ਫੇਰ ਇਹ ਜੁਰਮਾਨਾ ਭਰ ਕੇ ਪਿੱਛਾ ਛੁਡਾਊ
ਦੇਖੋ ਸਾਡੇ ਪੰਜਾਬ ਦਾ ਹਾਲ ਬੱਲੇ ਬੱਲੇ ਤਗ਼ਮਾ ਜੇਤੂ ਦਾ ਇੰਟਰਵਿਊ ਓਲੰਪਿਕ ਖੇਡਾਂ ਦੀ ਜੇਤੂ 😂😂😂😂। ਗਸਤੀਆ ਦਾ ਇੰਟਰਵਿਊ ਹੋਣ ਲੱਗੇ ਨੇ ਅਜਕਲ ਸਿਰਾ ਹੀ ਕਰਤਾ ਪੜੇ ਲਿਖੇ ਅੱਜ ਦੇ ਜਮਾਨੇ ਨੇ । ਸ਼ਰਤਾਂ ਲਾ ਕੇ ਮੁੰਡਾ ਪਟਨਾ।ਕੋਈ ਵੀਡਿਓ ਲਿਆ ਬਾਹਰ ਫਿਰ ਪਹਿਚਾਣ ਤਕੜੀ ਬਣੋ ਆਏ।ਕੋਈ ਨੀ ਛੱਡਦਾ ਏਹਨਾ ਨੂੰ ਫੋਕੀ ਟੌਹਰ ਹੀ ਹੁੰਦੀ ਏਹਨਾ ਦੀ । ਅਣਜਾਣ ਨੀ ਤੂੰ ਸਮਜਯਾ ਨਹੀਂ ਸਮਜਆ ਸਵਾਧ ਹੁੰਦਾ ਇਕ। ਪਟੀ ਹੋਈ ਰੱਸਗੁਲਿਆਂ ਦੀ ਫੇਰ ਕਿੱਥੇ ਇਕ ਤੇ ਟਿਕਦੀ। ਮਨ ਟੁੱਟ ਗਿਆ ਇਹਦਾ ਵਡੀ ਮਹਾਰਾਣੀ ਦਾ। ਛਿੱਤਰ ਮਾਰ ਇਹਦੇ ਤੂੰ ਇੰਟਰਵਿਊ ਲਈ ਜਾਣਾ ਡੰਡਾ ਚਕ ਲਾ ਭਰਾ ਜਾ ਮਾਈਕ ਦਾ ਬਣਾ ਲਾ
ਸਲੂਟ ਆ ਬਈ ਪੱਤਰ ਕਾਰ ਨੂੰ
ਬਾਕੀ ਦਾ ਤਾ ਪਤਾ ਨੀ ਪਰ ਯਾਰ ਇੱਕ ਗੱਲ ਦੇਖੋ ਆਹ ਕਾਹਦੀ ਕੀ ਮੈਨੂੰ ਮੇਰਾ ਘਰ ਵਾਲਾ ਤੰਗ ਕਰਦਾ ਸੀ ਮਾਰਦਾ ਸੀ ਪਰ ਯਾਰ ਜੁ ਬਚਾ ਛੱਡ ਕੇ ਆਏ ਉਨ੍ਹਾਂ ਕੋਲ ਫਿਰ ਉਸਦਾ ਕੀ ਹੋਇਆ ਹੁਣਾ ਕਦੇ ਸੂਚਿਆ ਇਸਨੇ ਨਾਲ਼ੇ ਬਾਈ ਕਿੰਨੇ ਵੱਡੀ ਗੱਲ ਆ ਜਿਸ ਕੁੜੀ ਦਾ ਪਿਓ ਨੀ ਹੇਗਾ ਬਚਾ ਵੀ ਪਤਾ ਨੀ ਕਿਸ ਹਾਲਤ ਚ ਆ ਪਰ ਮਾਂ ਚੰਡੀਗੜ੍ਹ ਬੈਠੀ ਕਲੱਬ ਆ ਚ ਪੈਗ ਲਗਾ ਰਹੇ ਆ ਵਾਹ g ਵਾਹ 👍👍
ਹੁਣ ਅੰਗਰੇਜ਼ਾਂ ਕੋਲ ਜਾਉਂਗੀ
ਕੁੜੀ ਦੀ ਲਾਹ ਕੇ ਧਰਤੀ ਪੱਤਰਕਾਰ ਨੇ 😂😂😂
ਲੋਕਾਂ ਨਾਲ ਰਾਤਾਂ ਕੱਟ ਕੱਟ ਪੈਸੇ ਕਮਾਏ ਆ... ਘਰ ਵਿੱਚ ਘਾਟ ਤਾਂ ਕਿਸੇ ਚੀਜ ਦੀ ਆਪੇ ਨੀ ਰਹਿਣੀ ਸੀ.. ਕੋਈ ਧੱਕੇ ਨਾਲ ਲੈ ਕੇ ਨੀ ਜਾਦਾ
Ryt hakk di kmai nal ta ghr da khrch msa chlda
Bro g ehh din rabb kisi dhee nu naa dikhwe
@@bhartimahajan786 hkk di kmai ja 2 no di easy earning krni ja khud loka de hath a lok ki choose krde a thodi kha lo ijjat di khayo jo smoke krdi a oh kiwe di hougi
@@BaljinderKaur-bq1gxBHENE EDDA NA KAHO..M BATHERE BUSINESSMAN NU JANDA JEHDE HAKK DI KHAKE CRORA KAMONDE AA🙏 soch waddi karo
@@GURWINDERSINGH-uv3qb dear soch meri vdia ma bi nursing kiti a hispitl ch job te a ajj kal galt kma to hi pesa a
Patarkar saab sab kuch bahut hi decent tareeke naal pucheya,good job👌🏻
ਕੁੜੀਏ ਤੇਰੀ ਇੱਕ ਗੱਲ ਬਹੁਤ ਗਲਤ ਆ ਤੁਸੀਂ ਇੱਕ ਪਾਸੇ ਕਹਿੰਦੇ ਹੋ ਵੀ ਜਦ ਤੋਂ ਮੇਰਾ ਪਿਤਾ ਮਰ ਗਿਆ ਮੈਂ ਉਦੋਂ ਤੋਂ ਠੋਕਰਾਂ ਖਾ ਰਿਹਾ ਮੈਨੂੰ ਪਤਾ ਵੀ ਜ਼ਿੰਦਗੀ ਬਹੁਤ ਹੀ ਦੁੱਖਾਂ ਭਰੀ ਐ, ਪਰ ਜੇ ਤੁਸੀਂ ਪਿਤਾ ਨੂੰ ਯਾਦ ਰੱਖਦੇ ਇਹ ਕਦਮ ਨਾ ਪੁੱਟਦੇ ਕਦੇ ਵੀ ਠੀਕ ਆ ਪਿਆਰ ਕਰ ਲੈਂਦੇ ਵਿਆਹ ਕਰ ਲੈਂਦੇ ਹੋਰ ਕਰ ਲੈਂਦੇ ਜਿਹੜਾ ਤੁਸੀਂ ਨਸ਼ੇ ਵਾਲੀ ਗੱਲ ਕਰਦੇ ਹੋ ਤੁਹਾਡੀ ਗਲਤ ਗੱਲ ਮੈਨੂੰ ਲੱਗੀ ਆ ਬਾਕੀ ਤੁਹਾਡੀ ਆਪਣੀ ਮਰਜੀ ਮੈਂ ਇਥੋਂ ਤੱਕ ਵੀ ਕੁੜੀਆਂ ਤਾਂ ਵੇਖ ਲਈਆਂ ਜਿਹੜੀਆਂ ਆਪਣੇ ਬਾਪੂ ਦੇ ਨਾਲ ਬੈਠ ਕੇ ਬਰਾਬਰ ਚਿੱਟਾ ਲਾਉਦੀਆਂ ਨੇ
ਮੁੱਕਦੀ ਗੱਲ ਤਾ ਤੂੰ ਹੁਣ ਖਿਲਰੀ ਪਈ ਆ ਕਿਸੇ ਕੰਮ ਦੀ ਨਹੀ ਰਹੀ
ਮੰਦੈ
ਵੀਰ ਜੀ ਇੰਨੀ ਗੰਦੀ ਸੋਚ ਨਾਂ ਰੱਖੋ ਅਸੀਂ ਅਮਰੀਕਾ ਚ ਰਹਿਕੇ ਵੀ ਇੱਦਾਂ ਦੀ ਸੋਚ ਨੀ ਰਖਦੇ ਸਗੋਂ ਦੁੱਖ ਚ ਡਿੱਗਦੇ ਢਹਿੰਦੇ ਨੂੰ ਗੁਰੂ ਦਾ ਰਸਤਾ ਦਿਖਾਉ ਉਸ ਨੂੰ ਸਾਰੇ ਜਾਣੇ ਸਹੀ ਰਸਤੇ ਤੇ ਜਾਣ ਲਈ ਪ੍ਰੇਰਿਤ ਕਰੋ ਨਾ ਕਿ ਉਸਨੂੰ ਹੋਰ ਗਿਰਾਉ, ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕਉਨ ਮੰਦੈ
ਅਮਰੀਕਾ ਚ ਇਦਾ ਦੇ ਮਸਲਿਆਂ ਤੇ ਵੀ ਇੰਟਰਵਿਊ ਹੁੰਦੀ ਆ ਕੇ ਇਹ ਸਾਰੇ ਗੰਦ ਇੰਡੀਆ ਚ ਹੀ ਆ@@healthcare4765
ਜਿੰਨੇ ਗੰਦੇ ਬੰਦੇ ਸਾਰੇ ਇੰਡੀਆ ਚ ਹੀ ਆ ਇਹੋ ਜੇ ਲੋਕਾਂ ਦਰੱਖਤ ਪੱਟ ਪੱਟ ਕੇ ਗਰਮੀ ਕਿੰਨੀ ਵਧਾਤੀ
Shy gll 😂
ਇਹ ਬਖਸ਼ ਹੀ ਆ ,,ਜਿਨਾਂ ਦਾ ਨਾਮ ਹੀ ਮਨਜੀਤ ਹੁੰਦਾ ,,ਹੁੰਦੀਆਂ ਚਵਲਾਂ ਹੀ ਆ।।।।ਗਸ਼ਤੀਆਂ ਹੀ ਹੁੰਦੀਆਂ।।।
J viah ni krna fir sex v na krn
Aapni marji naal ditti aa veere isne dhakke naal thori lai aa usne 10-12 chad k phir kehna mainu sacha pyar ho gea eh gal te na hoi sajnaa
Yaar jdo ptaa munda sire da fukra aa phir eh ohde kolo hor shikoo lain gyi c
Jes coment keta a us ans de rehi a ki teri sister da name ja ghar wali da name manjit rakh dena se tera v ghar vady chln se
@@SsSs-h6h9qkyu baali aag lagi aa.... Viah kra k sex krlo ....
ਨਲੇ ਕਹਿੰਦੀ ਮੈਂ ਰੱਖਣਾ ਵੀ ਨੀ, ਕਦੇ ਕਹਿੰਦੀ ਮੈਂ ਰੰਨ ਬਣਕੇ ਘਰ ਵਸਾਉਣਾ ਚਾਹੁੰਦੀ ਆ, ਕਦੇ ਕਹਿੰਦੀ ਮੈਨੂੰ ਉਹ ਚਾਹੀਦਾ
Net ਈ ਖਰਾਬ ਹੋਇਆ video ਦੇਖਕੇ
ਇਸ ਦੀਆਂ ਗੱਲਾਂ ਤੋਂ ਪਤਾ ਲੱਗਦਾ ਕਿ ਕਿੱਡੀ ਵੱਡੀ ਗੱਸਤੀ ਆ
ਮੁੰਡੇ ਦੀ ਕਦੇ ਇੰਟਰਵਿਉ ਨਹੀ ਦੇਖੀ ਜਿਹਨੇ ਆ ਕਿ ਇੰਟਰਵੀਉ ਦਿਤੀ ਹੋਵੇ ਕਿ ਕੁੱੜੀ ਛੱਡ ਗਈ । ਪਤਾ ਨਹੀ ਇਹ ਕੁੱੜੀ ਆਪਣੀ ਬੇਅਜਤੀ ਆਪ ਜਾਣਕੇ ਕਰਾਈ ਜਾਂਦੀ ਜਾ ਕੋਈ ਮਕਸਦ ਆ ਪਿੱਛੇ ।
Sbb fame lain li ho rhya sbb 😂😂
ਬਾਕੀ ਛੱਡੋ ਰਿਪੋਟਰ ਬਾਲਾ ਘੈਂਟ ਆ 😆 ਸਵਾਲ ਪੂਰੇ ਚੱਕਵੇ ਕਰੇ ਆ 😆👌ਮੈਨੂੰ ਪੱਤਰਕਾਰ ਬੋਤ ਬਦੀਆ ਲੱਗਿਆ 😍. ਬੱਸ ਇੱਕੋ ਗੱਲ ਗਲਤ ਕਈ ਏਨਾਂ ਨੇ ਕੇ ਸੋਹਣਾ ਸੁਨੱਖਾ ਮੁੰਡਾ 😏🙄 ਸੋਹਣੇ ਨੂੰ ਉਹ ਗਾਹਾਂ ਟਾਈਗਰ ਸ਼ਰੌਫ ਆ 😏ਮੈਂ ਤਾਂ ਕੋਲ ਡੀ ਨਾਂ ਲੰਘਾ ਐਹੋਜੇ ਦੇ
ਸਿਆਣਿਆ ਨੇ ਸੱਚ ਕਿਹਾ ਘੂਸੈ ਜੰਮਣ ਕੰਧਾ ਕੰਬਣ
😀😀😀😀😆😆😆
Right
Right
Haa haa haa haa
😂😂😂
ਭੈਣ ਮੇਰੀ ਏ ਇਦਾਂ ਅੱਗੇ ਤੋ ਜਹਿਰ ਨਹੀਂ ਖਾਣਾ ਇਹ ਜਿੰਦਗੀ ਵਾਰ ਵਾਰ ਨਹੀਂ ਮਿਲਦੀ ਹੈ🙏
ਜੇ ਦੇਣੀ ਹੀ ਸੀ ਤਾਂ ਕਿਸੇ ਗਰੀਬ ਦਾ ਭਲਾ ਕਰ ਦਿੰਦੀ ਤੈਨੂੰ ਇਹ ਲਗੂੰਰ ਹੀ ਲੱਭਿਆ ਸੀ
ਸਾਨੂੰ ਸਰੀਫਾ ਨੂੰ ਤਾ ਫੱਦੂ ਈ ਸਮਝਦੀਆ ਨੇ ਅੱਜ ਤੋ ਰੀਲਾ ਪਾਉਣੀਆ ਸੁਰੂ
😢😮😅
Online badmaash bano veere
Right 👍
😂😂😂
ਨਾ ਰੇਪ ਕਾਹਦਾ ਰੇਪ ਕੇਸ ਇਹ ਬਈ ਸਰਤ ਲਾ ਕੇ ਤਾ ਤੂੰ ਆਪ ਦੇਣ ਗਈ ਆ
😂😂
Rape case ta hor kudi ne sukh ratia te Paya hoea
ਕਹਿੰਦੀ ਕਲੀ ਕਲੀ ਕੁੜੀ ਸੀ ਮੈਂ ਦੁਜੇ ਇੰਟਰਵਿਊ ਚ ਕਹਿੰਦੀ ਭੈਣ ਵੀ ਆ ਭਰਾ ਵੀ ਆ shota
Right
ਸਿਰੇ ਦੀ ਚਵਲ ਜ਼ਨਾਨੀ ਆ,
ਕਮੀਨੀ ਤੂੰ ਇਕ ਮਾ ਸੀ ਕੁਵਾਰੀ ਕੁੱੜੀ ਨਹੀ ਸੀ ਬੇਸ਼ਰਮ ਔਰਤ ਜਵਾਕ ਪਾਲ ਲੈ ਦੀ
kudi innocent lg rhi h itna sach kon bolta h…i feel bad for her may she get her happiness
ਏਹ ਚੂਪੇ ਲਾਉਣ ਨੂੰ ਇੰਡਸਟਰੀ ਦੱਸੀ ਜਾਂਦੀ ਆ 😂
Bai sirrra la ta coment da😅
😅🤣🤣🤣🤣🤣🤣
@HarpreetSinghਸਹੀ ਗੱਲ ਆ ਬਿਲਕੁਲ???-xs1by
😁😁😁😁
Bhutt dark comment aa bai😂😂
ਬਈ ਜਿਨੀਆ ਤੇਨੂੰ ਗੱਲਾਂ ਆਉਂਦੀਆਂ ਇਹਨੇ ਤੇਰੇ ਨਾਲ ਫਸ ਜਾਣਾ
ਕੁਝ ਗਲਤੀ ਮੁੰਡੇ ਚ ਵਿ ਹੋਣੀ ਕੁਝ ਕੁੜੀ ਚ ਵੀ ਪਰ ਫੋਟੋ ਆ ਝੂਠ ਨੀ ਬੋਲਦਿਆ ਹੁੰਦੀਆ ... ਚੱਲ ਅੱਜ ਸੁੱਖ ਕੋਲ fame ਆ ਪਰ ਕੁੜੀ ਇਹਨਾ ਵਿ ਝੂਠ ਨੀ ਬੋਲ ਰਹੀ .... ਸੁਖ ਦੇਖਣ ਚ ਵੀ ਇਹੋ ਜਿਹਾ ਲਗਦਾ
ਦੇਖਣ ਨੂੰ ਤਾਂ ਇਹ ਵੀ ਜਗਾੜ ਲੱਗਦੀ ਐ 😂 ਲਗਣ ਤੇ ਹੋਣ ਚ ਫ਼ਰਕ ਹੁੰਦਾ and yes ਸੁੱਖ ਮੈਨੂੰ ਵੀ ਬੁਰਾ ਈ ਲੱਗਦਾ
Yaar hai kon he ki talent hai ehna vich aiwi fuddu bande sir te chada rakhe a
ਬਾਈ ਪੱਤਰਕਾਰ ਸਚੀ ਸਚੀ ਦਸੀ ਕਿਨਿਆ gallan kadiya ਦਿਲ vch 😂😂😂😂😂
ਕੁੜੀਆਂ ਦਾ ਬਹੁਤ ਮਾੜਾ ਹਾਲ ਹੈ ਮਾਪਿਆਂ ਨੂੰ। ਸਮਝਣ ਦੀ ਲੋੜ ਹੈ