Pr-126 puddled method vs Dsr Timing and crop practice
HTML-код
- Опубликовано: 18 сен 2024
- pr 126 #paddy
#moong #farming
pink bollworm Hindi pics
drive.google.c...
pink bollworm Punjabi pics
drive.google.c...
ORDER COTTON BOOK OM WHATSAPP
M : 97809 09697
Cotton book available on amazon
narma assa di chitti dheri
www.amazon.in/...
for Video adv enquiry MAIL AT 👉
pargat2121@gmail.com
cropsinformation@gmail.com
____________________________________________
FB PAGE LINK 👇👇👇👇
/ cropsinformation
________________________________________
Follow at Twitter 🌐👇👇☑️
Cr...
________________________________________
Follow at Instagram 🌐👇👇☑️
/ crops_information
_____________________________________________
Facebook Group Link🌐👇
/ 152914271955064
------------------------------------------------------------------------------
126 ਦੀ ਪਨੀਰੀ ਬੀਜਣ ਦਾ ਸਹੀ ਸਮਾਂ 10 ਜੂਨ ਤੋ ਬਾਅਦ 80 ਮਣ ਤੋ ਵੱਧ ਝਾੜ ਆਉਗਾ 25 ਤੋ 30 ਦਿਨ ਦੀ ਪਨੀਰੀ ਲਾਉ
Y parget soda nal contcet kiva kiyea
ਬਾਈ ਮੈਂ ਪਿਛਲੇ ਸਾਲ 20 ਜੂਨ ਨੂੰ ਪਨੀਰੀ ਬੀਜੀ ਸੀ ਅਤੇ 16 ਜੁਲਾਈ ਨੂੰ ਖੇਤ ਚ ਲਗਾਈ ਸੀ।32 ਕੁਆਟਿਲ ਦਾ ਝਾੜ ਨਿਕਲਿਆ ਸੀ।ਯੂਰੀਆ 30ਦਿਨ ਦੇ ਅੰਦਰ ਖਤਮ ਕਰਤਾ ਸੀ
@@RavinderSingh0813 num snd kri veer
@@RavinderSingh0813 ਬਾਈ ਯੂਰੀਆ ਕਿੰਨਾ ਪਾਈਆਂ ਸੀ
bai 31 din di piniri hogi a koi tension ta ni lai aa
Good work bhai ji❤️❤️❤️❤️
Good information
Good information sir
0
Hun tak di best variety aa
mai pishle saal 126 jhona laya c 38 quantal jadh dita es var meri makki viji aa makki vadh aa jhona lona aa 1 july nu panewri vijni aa pishli vaar mai 20 june nu paneeri viji c 23 din di paneeri la ti c
20 ਜੁਲਾਈ ਨੂੰ ਲਾਇਆ ਸੀ ਪਿਛਲੇ ਸਾਲ 38 ਕਵਨਟਲ ਝਾੜ ਆਇਆ
Bai g paani kewe a tuhada ik number a g
@@ManjeetSingh-hj4mi ਹਂ ਜੀ ਵੀਰ
Sat Sri Akal veer
Basmati 1692 upload video please
ਬਾਈ ਜੀ ਨਰਮੇ ਵਾਲੀ ਪੈਲੀ ਵਿੱਚ ਸਿੱਧੀ ਬਿਜਾਈ ਹੋ ਜੁ.... ਪਹਿਲੀ ਵਾਰ ਝੋਨਾ ਲਾਣ ਲੱਗੇ ਆ
ਬਾਈ ਮੂੰਗੀ ਤੋ ਬਾਅਦ ਲਗਾਉਣੀ ਆ ਪਨੀਰੀ 15 ਜੂਨ ਨੂੰ ਰਲਾ ਸਕਦੇ ਆ 126 ਦੀ
ਹਾਂ ਜੀ
ਕੋਈ ਚੱਕਰ ਨੀਂ ਵੀਰ ਮੈਂ 23 24 ਜੂਨ ਨੂੰ ਰਲਾਉਣੀ ਆ ਪਨੀਰੀ। ਅਜੇ ਜੰਤਰ ਬੀਜਿਆ ਹਰੀ ਖਾਦ ਤਿਆਰ ਕਰਨ ਲਈ 25 ਮਈ ਨੂੰ
जी
ਬਾਈਜੀ਼।ਆਗੇਤੀ਼। ਬਿਜਾਈ ਼ਕਰਕੇ਼਼ਰੱਖ਼ਲਵੇ਼਼ਪਾਣੀ। ਜਦੋਂ।ਸਮਾਂ।ਆਣ਼ਤੇਲਾਵੇਜੀ
126 top 👌👌
Carrot di advance seed barey v jankaari deo ji.... Regards
ਕਿਸਾਨ ਭਰਾਵਾਂ ਦੀ ਪਹਿਲੀ ਪਸੰਦ ਵਰਾਇਟੀ 126
Ver je jhona dsr kita tar vatar 21may nu aje bahar nahi nikla pahle var ma dsr kita dasio jarror kina dina tak bahar ajo variety PR 128
ਜਵਾਰ ਬੀਜੀ ਨੂੰ 6ਵਾ ਦਿਨ ਹੋ ਗਿਆ , ਮੀਹ ਕਰ ਕੇ ਕਰੰਡ ਹੋ ਗਈ। ਜਿਆਦਾ ਨੀ ਉੱਗੀ , ਕਿ ਕਰੀਏ ਪਾਣੀ ਲਾ ਦਈਏ ਜਾਂ ਵਾਹ ਦਈਏ, ਕੋਈ ਹੱਲ ਦੱਸੋ।
Pani
है
Hlo vere narme de vich kehdi khad paiye 35 dina h te dose kini paiye
PR 126 ki paniri kis time lgaye
Or paniri teyar karke kis time jhona lgana chahiye ji
5-6-7july nu lagai c 2021ch ...
33-34quintal niklya
ਬਾਂਈ ਆਪਾਂ ਪਹਿਲੇ ਸਾਲ ਲਾਉਣੀ ਆ ਕਿੰਨਾ ਯੂਰੀਆ ਪਾਈਆਂ ਸੀ
126ਬਹੁਤ wedia ਕਿਸਮ ਆ dsr lai
Veer ji paneeri peeli bht ho rhi hai sab kuj pa k dkhliya thik nhi ho rhii ji ki kita jave
Veer ji sidhi bijai p65 di kdo TK kr skde aa
Y g pb 7 bare jarur dasyo, laun da time, urea, sprays bare
Apna 3750 kg nikli
🙏🙏🙏🙏
15 toh 20 Jun a shi time
126 ਝੋਣੇ ਵਰਾਇਟੀ ਨਰਮੇਂ ਵਾਲੇ ਖੇਤ ਵਿੱਚ ਲਾਉਣ ਹੈ ਭਰਾ ਲਾਲ ਮਿੱਟੀ ਵਾਲੀ ਜ਼ਮੀਨ ਆ ਪਾਣੀ ਬਹੁਤ ਵਧੀਆ ਮੋਟਰ ਦਾ,ਸਹੀ ਸਮਾਂ ਕਿ ਹੈ ਭਰਾ
20 July nu Mai c 87 man Nikki c
Eh peeli pusa nu pichhe shadegi
Podd beji c ja y jhona laya c
Super.120 hybrid paddy kime h ji
ਅਸੀਂ ਤਾਂ ਕੱਲ ਸਤਾਈ ਤਰੀਕ ਨੂੰ ਬੀਜਣ ਲੱਗੇ ਹਾਂ ਇਹੇ 126
Bai ageti na hoju Jada Fr ta
Apa 29 nu
@@manigill7007 June 5 to baad beejni vr nl e 1718 de v
ਮੈ ਪਹਿਲੀ ਵਾਰ ਇਹ ਲਗਾ ਰਹਾ ਦੇਖੋ ਕਿ ਕਰਦੀ ਇਹ
Area khaeda y ji
Nhar da pani nahi haga apna kol bai kamjab hoju ekle motar da pani aa
1 July nu chalu kar na a
ਵੀਰ ਜੀ ਮੈ 19 ਮਈ pr 121 ਬੀਜ ਸੋਦ ਕੇ ਤੇ ਬੀਜ ਪੂੰਗਾਰ ਕੇ ਪਨੀਰੀ ਬੀਜੀ ਸੀ ਪਰ ਉਗਰਾਅ ਬਹੁਤ ਘੱਟ ਹੋਇਆ ਹੈ ਤੇ ਬਹੁਤ ਹੱਦ ਤੱਕ ਢੰਗੂਰ ਸੜ ਗਿਆ ਹੈ ਇਸ ਦਾ ਕੀ ਕਾਰਨ ਹੈ please help me
य
Marle da kina beej pona
💙💙💙💙💙💙💙💙💙💙💙💙💙💙🙏🙏👍🙏🙏🙏🙏
1509 da smaa dasso
15 June tu pala kda v na lu 🙏
ਬਹੁਤ ਵਧੀਆ👍💯👍💯👍💯👍💯👍💯
Y sode nal contact kive kriey
y parget soda nal contact kiva kriey
जी
Sir DSR basmati da ke time he
ਬਾਈ ਹੁਣ 18 ਜੀਰੀ ਲਾ ਸਕਦੇ ਆ pr
❌❌❌❌❌❌❌❌
ਵੀਹ ਜੂਨ 126 ਵਰਾਟੀ
30kg paneri kinne kheta di bn jandi a
5to 6acre
126 ta y 5 to 5.5 he londa 30 kg beej nall
2 number Pani Ch hoju 26
Mai v 2 number pani ta loni aa
Dr Tu puchya c bai ki kahda hoju vadia kamjab
Gill Hoshiarpur tu
Connect no g
25 July to badd kamjab he
Podd kini nu beejie y 26di
25 ਜੁਲਾਈ ਤੋ ਬਾਅਦ ਤਾ ਜਿਆਦਾ ਲੇਟ ਆ
@@inderpreetsingh6145 pod da edject time dasso ji kini treek nu bejiye
@@jaggimaanpb13 10 ਜੂਨ
@@jaggimaanpb13 10 to 20 june tak jad marji bej Leo paneri
Bahi apne mob number deo
Bhai number send kari
Veer ji apna number send karo ji
Nice information