ਝੋਨੇ ਦੀ ਸਿੱਧੀ ਬਿਜਾਈ ਵਿੱਚ ਕਾਮਯਾਬੀ ਲਈ ਸੁਣੋ ਪਿਛਲੇ ਸਾਲ ਦਾ ਤਜ਼ੁਰਬਾ I Direct Seeded Rice | DSR

Поделиться
HTML-код
  • Опубликовано: 5 май 2021
  • ਸਫਲ ਕਿਸਾਨ ਖੁਸ਼ਵਿੰਦਰ ਸਿੰਘ ਬਰਾੜ ਕੋਲੋਂ ਸੁਣੋ ਪਿਛਲੇ ਸਾਲ ਕੀਤੀ ਝੋਨੇ ਦੀ ਸਿੱਧੀ ਬਿਜਾਈ ਦਾ ਪੂਰਾ ਤਜ਼ੁਰਬਾ।
    ਖੇਤੀਬਾੜੀ ਅਤੇ ਪਸ਼ੂਪਾਲਣ ਬਾਰੇ ਆਪਣੇ ਸਾਰੇ ਸਵਾਲ ਤੁਸੀ ਆਪਣੀਖੇਤੀ ਐੱਪ ਵਿੱਚ ਪੁੱਛ ਸਕਦੇ ਹੋ। ਡਾਊਨਲੋਡ ਕਰੋ ਅਪਣੀ ਖੇਤੀ ਐੱਪ ਅਤੇ ਆਪਣਾ ਸਵਾਲ ਲਿਖ ਕੇ ਸਬਮਿਟ ਕਰੋ। ਪਾਓ ਸਹੀ ਜਾਣਕਾਰੀ ਸਹੀ ਸਮੇ। ਐੱਪ ਡਾਊਨਲੋਡ ਕਰਨ ਲਈ ਕਲਿਕ ਕਰੋ:
    ਐਂਡਰਾਇਡ: play.google.com/store/apps/de....
    ਆਈਫੋਨ: appsto.re/in/jWH9ib.i​​
    ਹੋਰ ਖੇਤੀ ਵੀਡੀਓ ਦੇਖਣ ਲਈ ਸਾਡਾ ਇਹ ਯੂਟਿਊਬ ਪੇਜ਼ ਜਰੂਰ ਸਬਸਕ੍ਰਾਈਬ ਕਰੋ।
    / apnikheti​​
    ਕੜਕਨਾਥ ਫਾਰਮ ਤੋਂ ਮੁਨਾਫਾ ਕਿਵੇਂ , ਸੁਣੋ ਇਸ ਨੌਜਵਾਨ ਦਾ ਤਜ਼ਰਬਾ I How kadaknath benefited this young Farmer
    • ਕੜਕਨਾਥ ਫਾਰਮ ਤੋਂ ਮੁਨਾਫਾ... ​
    ਮੁਰ੍ਹਾ ਮੱਝ ਖਰੀਦਣ ਸਮੇਂ ਇਸ ਤਰ੍ਹਾਂ ਕਰੋ ਪਰਖ | How to select the pure murrah while buying
    • ਮੁਰ੍ਹਾ ਮੱਝ ਖਰੀਦਣ ਸਮੇਂ ... ​
    #dsr​ #ApniKheti​ #DirectSeededRice

Комментарии • 95

  • @daljindersingh5940
    @daljindersingh5940 3 года назад +9

    ਆਪਾਂ ਵੀ 60 kille ਬੀਜੇ ਸੀ ਇਸ vaar
    ਵਾਰ ਵੀ beej
    ਬੀਜ ਰਹੇ ਹਾਂ

  • @myland973
    @myland973 Год назад +1

    ਪਿਆਰੇ ਭਰਾ ਜੀ ਬੜੇ ਸੁਚੱਜੇ ਢੰਗ ਨਾਲ ਤਜ਼ਰਬੇ ਸਾਂਝੇ ਕੀਤੇ।ਸਾਨੂੰ ਲਾਭ ਲੈਣਾ ਚਾਹੀਦਾ ਹੈ। ਕਿਰਸਾਨੀ ਬਚ ਸਕੇ।💚👍🙏

  • @user-yb3fg8wm4f
    @user-yb3fg8wm4f Год назад +3

    4 years to 20 kila bej riha hu vadia h

  • @amritpalsingh5869
    @amritpalsingh5869 3 года назад +1

    Bhot vedia ji jankari 😊🙏

  • @sarwansingh4852
    @sarwansingh4852 3 года назад +8

    ਵਧੀਆ ਜਾਨਕਾਰੀ।

  • @vijenderkumarvijenderkumar5853
    @vijenderkumarvijenderkumar5853 4 месяца назад +1

    Good trika DSR vijender Kamboj fatehabad

  • @balkarsingh6581
    @balkarsingh6581 3 года назад +1

    Good information. I agree with you .

  • @jyotmangat9552
    @jyotmangat9552 3 года назад +5

    Assi last year 28 din bad pani lyia c....bht vadia rehea

  • @MandeepSingh-ro3ve
    @MandeepSingh-ro3ve 3 года назад +1

    Good information brother 👍👍👍👍

  • @meetindervlogs7652
    @meetindervlogs7652 6 месяцев назад +1

    sahi bai g🙏🙏🙏

  • @jasbirsinghmultai
    @jasbirsinghmultai 2 года назад +1

    Veer g u have explain simply and very well 👌

  • @ajitsingh3682
    @ajitsingh3682 3 года назад +7

    Veer ji tusi bhot he vadia jankari dati a

  • @sukhmindersingh3668
    @sukhmindersingh3668 3 года назад +1

    101%kaamyaab aa g

  • @boharsingh7725
    @boharsingh7725 3 года назад +3

    ਬਹੁਤ ਵਧੀਆ ਬਾਈਁ ਜੀ✅ 👏👏👏👏👏

  • @giansingh3036
    @giansingh3036 2 месяца назад +1

    Good veer ji

  • @baljindersingh5120
    @baljindersingh5120 Год назад +1

    Good g

  • @jatindersingh1490
    @jatindersingh1490 3 года назад +3

    🙏🙏

  • @DSRagriculture
    @DSRagriculture 2 месяца назад +1

    1692 22jun nu dsr kita c bhut wdya riha

  • @sunnybhunder6721
    @sunnybhunder6721 3 года назад +1

    ਬਹੁਤ ਵਧੀਆ ਜਾਣਕਾਰੀ ਵੀਰ

  • @factmines357
    @factmines357 3 года назад

    Veer ji musal 1401 di sidi vijai bare dso g

  • @sunnybhunder6721
    @sunnybhunder6721 3 года назад

    ਅਪਣੇ ਬਹੁਤ ਵਧੀਆ ੳੱਗਿਆ ਪੀਲੀ ਪੂਸਾ, ਦੂਜਾ ਸਾਲ ਐਂਤਕੀ

  • @prabhjotsingh5936
    @prabhjotsingh5936 3 месяца назад +1

    1509 April 30 nu DSR kar feta ji

  • @meenugill1895
    @meenugill1895 3 года назад +2

    Veer g satsriakal appa pichle saal se basmati di suke de vich bizai kare h or mere pas ghar da beez h m us beez me se mada beez kis tarah alag kara bhigo k alag kara ya kistra kara kyonki healthy seed zaruri hai PLZZ reply ❤️❤️🙏

  • @baljitsinghbal7926
    @baljitsinghbal7926 2 года назад +1

    Veer ji spray kihre pump nal krde ho battery vala ja petrol vale nal.pls dassio

  • @deepsidhu735
    @deepsidhu735 3 года назад

    Veer ji UPL dost super 38° di ik kille vich dose kinni payi jawe

  • @lakhbirsingh5717
    @lakhbirsingh5717 Год назад

    सरदार साहब् सत श्री अकाल जी।
    जिथ्हे संघनि आ ओत्थो पटनी pandi या नही ।
    जरुर दस्यो सर जी।

  • @DarshanSingh-oq5wv
    @DarshanSingh-oq5wv 3 года назад +10

    ਬਿਲਕੁਲ ਸੱਚ ਕਿਹਾ ਬਾਈ ਨੇ ਮੈ ਵੀ ਪਿਛਲੇ ਛੇ ਸਾਲ ਤੋਂ ਸਿੱਧੀ ਬਿਜਾਈ ਕਰ ਰਿਹਾ ਹਾਂ ਧੰਨਵਾਦ ਬਾਈ ਜੀ

  • @gurmitsingh4004
    @gurmitsingh4004 3 года назад +2

    21 din baad paai launa,,,ih dr shergil kehanda,,

  • @gursharansingh2911
    @gursharansingh2911 3 года назад +1

    Hello 👋 paji m thuhadi phala ik video dakhe c seweak Singh paji nal tuse ous video vich das rahe c k is panel de voc maximum 60 h o konse company da h

    • @ApniKheti
      @ApniKheti  3 года назад

      ਤੁਸੀਂ ਇਸਦੇ ਵਾਰੇ ਪੂਰੀ ਜਾਨਕਾਰੀ ਲੈਣ ਲਈ 9216804444 ਖੁਸ਼ਵਿੰਦਰ ਸਿੰਘ ਬਰਾੜ ਨਾਲ ਸੰਪਰਕ ਕਰ ਸਕਦੇ ਹੋ ਹੋਰ ਜਾਨਕਾਰੀ ਲਈ ਆਪਣੀ ਖੇਤੀ ਐਪਲੀਕੇਸ਼ਨ ਡਾਊਨਲੋਡ ਕਰ ਸਕਦੇ ਹੋ
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰੋਇਡ ਲਈ: bit.ly/2ytShma
      ਆਈਫੋਨ ਲਈ: apple.co/2EomHq6

  • @manjitpadda1734
    @manjitpadda1734 3 года назад +1

    1121 de bahji kado karia

  • @Trendingshorts964
    @Trendingshorts964 3 года назад

    ਮਦਾਣੇ ਘਾਹ ਦਾ ਕੀ ਹੱਲ ਜੀ

  • @NeerajRana-lp3ez
    @NeerajRana-lp3ez 3 года назад +1

    22 ji bijay ki sath DAP or NPK bhi dalna hai

  • @pardeepsidhu4983
    @pardeepsidhu4983 3 года назад +1

    ਵਾਈ ਅਸੀਂ ਵੀ 18 ਕਿਲੇ ਬੀਜਿਆ

  • @ayoutuber1548
    @ayoutuber1548 3 года назад +1

    2 saal lai a asi sab brabr e rehnda pr eh chone te mehnat jyada krni paindi a pani v jada chaheeda .outcome overall same a kharcha kat k sv

  • @kawaljeetsingh3375
    @kawaljeetsingh3375 2 месяца назад

    ਸੰਗਰੁਰੂਰ ਜਿਲ੍ਹੇ ਵਿੱਚ ਕਿਹੜੇ ਕਿਹੜੇ ਪਿੰਡਾਂ ਵਿੱਚ ਸਿੱਧੀ ਬਿਜਾਈ ਹੁੰਦੀ । List ਚਹੀਦੀ ਸੀ।pls

    • @ApniKheti
      @ApniKheti  2 месяца назад

      ਇਸ ਬਾਰੇ ਜਾਣਕਾਰੀ ਲਈ ਤੁਸੀਂ ਆਪਣੀ ਖੇਤੀ ਮੋਬਾਈਲ ਐੱਪ ਵਿੱਚ ਮਾਹਿਰਾਂ ਤੋਂ ਆਪਣਾ ਸਵਾਲ ਪੁੱਛੋਂ।
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰਾਇਡ:
      bit.ly/2ytShma
      ਆਈ-ਫੋਨ:
      apple.co/2EomHq6

  • @mrmrsvinayak1738
    @mrmrsvinayak1738 3 года назад +2

    Sr pussa44 date ki aaa DSR krn di

    • @ApniKheti
      @ApniKheti  3 года назад

      ਖੇਤੀਬਾੜੀ ਅਤੇ ਪਸ਼ੂਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਆਪਣੀ ਖੇਤੀ ਮੋਬਾਈਲ ਐਪ ਵਿੱਚ ਮਾਹਿਰਾਂ ਤੋਂ ਆਪਣਾ ਸਵਾਲ ਪੁੱਛ ਸਕਦੇ ਹੋ।
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰਾਇਡ: bit.ly/2ytShma
      ਆਈ-ਫੋਨ: apple.co/2EomHq6

  • @malkiatbhullar9228
    @malkiatbhullar9228 2 месяца назад +2

    ਅਸੀ 2015 ,ਤੋ ਸਿੱਧੀ ਬਿਜਾਈ ਕਰ ਰਹੇ ਹਾ,,,,,ਕੋਈ ਰਿਸਕ ਨਹੀ। ਆ ,,

  • @jaggasingh6271
    @jaggasingh6271 Год назад +2

    Phir ki faayda eh te kadddu to v. Jada Pani mangdi

    • @gurnammaan2717
      @gurnammaan2717 2 месяца назад

      Sarkar aap paani da nuksaan Karn nu kehndi , nominee gold rate v das , jhone da nuksaan v

  • @hardeepdhaliwal7733
    @hardeepdhaliwal7733 3 года назад +2

    ਭਰਾ ਜੇਕਰ ਪੀਲੇ ਜੇ ਰੰਗ ਵਾਲੀ ਸਪ੍ਰੇ ਨਾ ਕਰੀਏ ਤਾਂ ਸਰ ਜਾਵੇਗਾ ਕੇਵਲ ਨੋਮਨੀ ਗੋਲਡ ਨਾਲ

    • @ayoutuber1548
      @ayoutuber1548 3 года назад

      bad wich y ndeen bhut hunde aukha hoju

  • @agricultre233
    @agricultre233 2 года назад +1

    ਵੀਰ ਜੀ ਡਾਕਰ ਜਮੀਨ ਵਿੱਚ ਤਾਂ ਤਰੇੜ ਹੀ ਬਹੁਤ ਫਟ ਜਾਂਦੀ ਹੈ ਪਾਣੀ ਦੀ ਜਿਆਦਾ ਖਪਤ ਹੁੰਦੀ ਹੈ , ਇਸ ਸਾਲ ਵਤਰ ਵਿੱਚ ਬਿਜਾਈ ਥੋੜ੍ਹੀ ਕਰਾਗੇ

  • @DeolDeol-sn9or
    @DeolDeol-sn9or 3 года назад +1

    ਸੁਕਾ ਝੋਨਾ ਬੀਜਣ ਤੋਂ ਬਾਆਦ ਕਿਨੇ ਦਿਨਾਂ ਵਿਚ ਨਿਕਲ਼ ਔਂਦਾ ਹੈ ! ਤੇ ਮੇਰਾ ਝੋਨਾ ਬੀਜੇ ਨੂੰ 7 ਦਿਨ ਹੋਗੇ ਹਨ! ਪਰ ਬਾਹਰ ਨਹੀਂ ਨਿਕਲੀਆ! ਤਾਂ ਦੱਸੋ ਇਹ ਕਿਨੇ ਦਿਨਾਂ ਤੱਕ ਨਿਕਲ਼ ਆਓ ਇਸ ਬਾਰੇ ਜਾਣਕਾਰੀ ਦਿਓ ਜੀ।

  • @sukhbrar1665
    @sukhbrar1665 2 года назад +2

    22 g 14 jhona beej skde a
    Sukke ch

    • @ApniKheti
      @ApniKheti  2 года назад

      ਇਸ ਸੰਬੰਧੀ ਜਾਣਕਾਰੀ ਲਈ ਕਿਰਪਾ ਕਰਕੇ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ।
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰੋਇਡ ਲਈ: bit.ly/2ytShma
      ਆਈਫੋਨ ਲਈ: apple.co/2EomHq6

    • @sukhbrar1665
      @sukhbrar1665 2 года назад

      @@ApniKheti ok g

  • @gillharpreet4693
    @gillharpreet4693 3 года назад +1

    Nivi paili ch kaamyaab aa k nhi

    • @ApniKheti
      @ApniKheti  3 года назад

      ਇਸ ਸੰਬੰਧੀ ਜਾਣਕਾਰੀ ਲਈ ਕਿਰਪਾ ਕਰਕੇ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ।
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰੋਇਡ ਲਈ: bit.ly/2ytShma
      ਆਈਫੋਨ ਲਈ: apple.co/2EomHq6

  • @KalaSingh-cj7rd
    @KalaSingh-cj7rd 3 года назад +1

    VEER.JI.tusi.DAESO.KE.1121.DA.TAME.HE.KE.NAHE

    • @ApniKheti
      @ApniKheti  3 года назад

      ਤੁਸੀਂ ਇਸਦੇ ਵਾਰੇ ਪੂਰੀ ਜਾਨਕਾਰੀ ਲੈਣ ਲਈ 9216804444 ਖੁਸ਼ਵਿੰਦਰ ਸਿੰਘ ਬਰਾੜ ਨਾਲ ਸੰਪਰਕ ਕਰ ਸਕਦੇ ਹੋ ਹੋਰ ਜਾਨਕਾਰੀ ਲਈ ਆਪਣੀ ਖੇਤੀ ਐਪਲੀਕੇਸ਼ਨ ਡਾਊਨਲੋਡ ਕਰ ਸਕਦੇ ਹੋ
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰੋਇਡ ਲਈ: bit.ly/2ytShma
      ਆਈਫੋਨ ਲਈ: apple.co/2EomHq6

    • @sukhsidhu6536
      @sukhsidhu6536 3 года назад +1

      @@ApniKheti sir Ja tar vatr bejai te meeh pa k krand Ho jave ta ke keta jave

    • @ApniKheti
      @ApniKheti  3 года назад

      @@sukhsidhu6536 ਤੁਸੀਂ ਇਸਦੇ ਵਾਰੇ ਪੂਰੀ ਜਾਨਕਾਰੀ ਲੈਣ ਲਈ 9216804444 ਖੁਸ਼ਵਿੰਦਰ ਸਿੰਘ ਬਰਾੜ ਨਾਲ ਸੰਪਰਕ ਕਰ ਸਕਦੇ ਹੋ ਹੋਰ ਜਾਨਕਾਰੀ ਲਈ ਆਪਣੀ ਖੇਤੀ ਐਪਲੀਕੇਸ਼ਨ ਡਾਊਨਲੋਡ ਕਰ ਸਕਦੇ ਹੋ
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰੋਇਡ ਲਈ: bit.ly/2ytShma
      ਆਈਫੋਨ ਲਈ: apple.co/2EomHq6

  • @kahlonbai
    @kahlonbai 3 года назад +1

    ਵੀਰ ਜੀ ਖਾਦ ਕਿੰਨੀ ਪਾਈ

  • @king-xs3fr
    @king-xs3fr 3 года назад +1

    Jhad kina nikliya bai

    • @ApniKheti
      @ApniKheti  3 года назад

      ਤੁਸੀਂ ਇਸਦੇ ਵਾਰੇ ਪੂਰੀ ਜਾਨਕਾਰੀ ਲੈਣ ਲਈ 9216804444 ਖੁਸ਼ਵਿੰਦਰ ਸਿੰਘ ਬਰਾੜ ਨਾਲ ਸੰਪਰਕ ਕਰ ਸਕਦੇ ਹੋ ਹੋਰ ਜਾਨਕਾਰੀ ਲਈ ਆਪਣੀ ਖੇਤੀ ਐਪਲੀਕੇਸ਼ਨ ਡਾਊਨਲੋਡ ਕਰ ਸਕਦੇ ਹੋ
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰੋਇਡ ਲਈ: bit.ly/2ytShma
      ਆਈਫੋਨ ਲਈ: apple.co/2EomHq6

  • @solargyanxyz.433
    @solargyanxyz.433 3 года назад +3

    sidhi bejai nal pani di koi bachat ni hundi bai ji kakh jada hunde a ik rat beej bhot kha jnde a kul mila k khrach ona hi ho jnda jhad ch 10 man down rehnda experience 2 year bs ik bimari ghat paindi a enu

    • @greenenergyandorganics5250
      @greenenergyandorganics5250 3 года назад +1

      Bai ji mera jhaad 85 maan tak giya c motors de pani di bahut ghat jarrorat payi baki pani dharti thale bahut janda kaddu naal pani dhup naal evaporate bahut hunda pani 20% tak ghat use hunda ji

    • @gurmitsingh4004
      @gurmitsingh4004 3 года назад +2

      Veer gal kadu de nuksan di hai,kadu naal bimarian hundian ne,paani nahi zeer da,humas bahot ho jaanda,mushkal jhone di nahi kadu di hai,

  • @balveersinghbrar4246
    @balveersinghbrar4246 2 года назад

    ਮ9

  • @jaspreetkaurvirk2935
    @jaspreetkaurvirk2935 3 года назад +1

    ਬਾਈ ਜੀ ਮੈਂ ਪਿਛਲੇ ਸਾਲ ਸਿੱਧੀ ਬਿਜਾਈਸ਼ੁਰੂ ਕੀਤੀ ਮੀਂਹ ਵਾਰ ਵਾਰ ਕਰੰਡ ਕਰਦਾ ਗਿਆ ਜਮਣ ਵਿੱਚ ਇ ਦਿੱਕਤ ਆਈ ਖਰਚਾ ਵਾਧੂ ਕਰ ਲਿਆ ਉੱਧਰ ਪਨੀਰੀ ਵੀ ਨਹੀਂ ਬੀਜੀ ਬਾਕੀ ਦੁਬਾਰਾ ਵਾਰ ਕੇ ਲੋਕਾਂ ਤੇ ਮੰਗ ਮੰਗ ਕੇ ਪਨੀਰੀ ਪੂਰੀ ਕੀਤੀ ਉੱਲਟ ਖਰਚ ਵਧ ਗਿਆ ਬਚਿਆ ਕੱਖ ਨਹੀ

    • @sunnybhunder6721
      @sunnybhunder6721 3 года назад

      ਸੁਕੀ ਜ਼ਮੀਨ ਵਾਲੀ ਨੂੰ ਦਿੱਕਤ ਨਹੀਂ ਆਉਂਦੀ

  • @whitegameryt3700
    @whitegameryt3700 3 года назад +1

    ਅੱਜ ਜੂਨ 27ਤਰੀਕ ਹੈ 1121ਦੀ ਬਿਜਾਈ ਕਰ ਸਕਦੇ ਹਾਂ ਜੀ, ਲੇਟ ਤੇ ਨਹੀਂ।

  • @kahlonbai
    @kahlonbai 3 года назад +1

    ਬਿਜਾਈ ਟਾਈਮ ਖਾਦ ਕਿੰਨੀ ਪਾਈ ਜੀ

  • @jagseersidhu6226
    @jagseersidhu6226 3 года назад +1

    ਪਾਣੀ ਦੀ ਬੱਚਤ ਲਈ ਸਿੱਧੀ ਬਿਜਾਈ ਕਰੋਂ

  • @vijenderkumarvijenderkumar5853
    @vijenderkumarvijenderkumar5853 4 месяца назад +1

    1401 dsr kita ci 2 killa.

  • @gurdevsingh6356
    @gurdevsingh6356 3 года назад +1

    ਬਰਾੜ ਸਾਬ ਸੂਕੀ ਬਜਾਈ ਕੀਤੀ ਆ ਝੋਨਾ ਪੀਲਾ ਹੋ ਰਿਹਾ ਕੀ ਕਰੀਏ

    • @ApniKheti
      @ApniKheti  3 года назад

      ਇਸ ਸੰਬੰਧੀ ਜਾਣਕਾਰੀ ਲਈ ਕਿਰਪਾ ਕਰਕੇ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ।
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰੋਇਡ ਲਈ: bit.ly/2ytShma
      ਆਈਫੋਨ ਲਈ: apple.co/2EomHq6

  • @sukhchainbrar2166
    @sukhchainbrar2166 2 года назад

    ਸੁਕੀ ਬਜਾਈ ਕਰ ਕਿ ਸਾਥੀ ਪਾਓ ਇੱਕ ਮਹੀਨੇ ਬਾਅਦ ਨਾਮੋਨੀ ਗੋਲਡ ਸਪਰੇਅ ਕਰੋ

  • @harpalgrewal3025
    @harpalgrewal3025 3 года назад +1

    contect no dyu 22g da

    • @ApniKheti
      @ApniKheti  3 года назад

      ਤੁਸੀਂ ਇਸਦੇ ਵਾਰੇ ਪੂਰੀ ਜਾਨਕਾਰੀ ਲੈਣ ਲਈ 9216804444 ਖੁਸ਼ਵਿੰਦਰ ਸਿੰਘ ਬਰਾੜ ਨਾਲ ਸੰਪਰਕ ਕਰ ਸਕਦੇ ਹੋ ਹੋਰ ਜਾਨਕਾਰੀ ਲਈ ਆਪਣੀ ਖੇਤੀ ਐਪਲੀਕੇਸ਼ਨ ਡਾਊਨਲੋਡ ਕਰ ਸਕਦੇ ਹੋ
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰੋਇਡ ਲਈ: bit.ly/2ytShma
      ਆਈਫੋਨ ਲਈ: apple.co/2EomHq6

  • @daljindersingh5940
    @daljindersingh5940 3 года назад +1

    ਆਪਾਂ ਵੀ 60 kille ਬੀਜੇ ਸੀ ਇਸ vaar
    ਵਾਰ ਵੀ beej
    ਬੀਜ ਰਹੇ ਹਾਂ