Doctor Sahib. Pr126 dsr kr k launa.. Tusi do waar rauni lai keha.. Pehli rauni wah k duji roni krni aa k pehli rauni utto e rauni kar k wattar te wah k veej diye
Thanks Dr sahib me pehla 30 Ec le ke aya si ajj morn chalya si kise de kehn te Hun pta lag gya Thanks bahut bahut Pls agge to spray di details v sifarish wele hi de dya karo🙏
Sir 10 kilo veej nu syonk lagan to bachoun da hall dasdo kehri davayee kivai loni a bhion time pani ch pa diya ja vaad vich la diyai davayee vala kehnda thiomethixiom la k beej do
ਡਾ ਸਾਹਿਬ ਸਹੀ ਸਮੇ ਤੇ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ
ਬਹੁਤ ਬਹੁਤ ਧਨਵਾਦ ਮਰਖਾਈ ਸਾਬ ਬਹੁਤ ਸਹੀ ਸਮੇਂ ਤੇ ਜਾਣਕਾਰੀ ਦਿੱਤੀ ਪੇਡੀਮੇਥਾਲਿਨ ਬਾਰੇ
ਬੋਹਤ ਵਧੀਆ ਜਾਣਕਾਰੀ ਦਿੱਤੀ ਹੈ ਡਾਕਟਰ ਸਾਹਿਬ
ਸਾਨੂੰ ਤਾਂ ਗਿੱਦੜ ਸਿੰਗੀ ਪਰਮਾਤਮਾ ਨੇ ਦਿੱਤੀ ਆ ਕੁਲਦੀਪ ਸਿੰਘ ਦੇ ਰੂਪ ਵਿੱਚ
ਸਾਹਿਬ ਜੀ ਤੁਸੀਂ ਇਕ ਦਿਨ ਬਹੁਤ ਉੱਚਾ ਰੁਤਬਾ ਹਾਸਲ ਕਰੋਗੇ ਪਰ ਅਤੀਤ ਨਾ ਭੁੱਲਣਾ ਕਿਉਂਕਿ ਉਸ ਨਾਲ ਕਿਸਾਨੀ ਦਾ ਨੁਕਸਾਨ ਹੋਵੇਗਾ
ਬਹੁਤ ਵਧੀਆ ਜਾਨਕਾਰੀ ਜੀ
ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਸਹੀ ਜਾਣਕਾਰੀ ਲਈ
good wark.dr sahib
ਬਹੁਤ ਬਹੁਤ ਧੰਨਵਾਦ ਜੀ
ਵਾਹ ਜੀ ਡਾਕਟਰ ਸਾਬ ਸਹੀ ਟੈਮ ਤੇ ਸਟੀਕ ਜਾਣਕਾਰੀ ਦਿੱਤੀ ਆ ਧੰਨਵਾਦ ਜੀ
Gud information 🤗 waheguru jiiiiiiii din doogne rat chogni trki bksan dr sab nu
ਤਹਿ ਦਿਲੋਂ ਧੰਨਵਾਦ ਡਾਕਟਰ ਸਾਹਿਬ ਜੀ ਤੁਹਾਡਾ
ਧੰਨਵਾਦ ਜੀ ਜਰੂਰ ਜਾਣਕਾਰੀ ਦੇਣ ਲਈ
Dr.saab thanks
Thank you doctor sabji bhot bhot thanwad salute
ਸਹੀ ਕਿਹਾ ਤੁਸੀਂ। ਲੋਕੀ ਪੈਸੈ ਕਮਾਉਣ ਤੇ ਹੋੲੇ ਪੲੇ। ਤੇ। ਗਲਤ ਜਾਣਕਾਰੀ ਦਿੱਤੀ ਗਈ ਸੀ ਲੋਕਾਂ ਨੂੰ
ਬਹੁਤ ਵਧੀਆ ਧੰਨਵਾਦ 🍎®️💯👍
Jankari lai dhanwad dr.sab
Bahut vadiya jankari D.r saab ji 🙏🏻🙏🏻🙏🏻🙏🏻
ਬਹੁਤ ਵਧੀਅਾ ਜਾਣਕਾਰੀ ਜੀ #singhsuperstars
Dr saab ਹਲਕੇ ਦਰਮਿਆਨੇ ਜ਼ਮੀਨ ਵਿੱਚ ਕਾਮਯਾਬ ਹੌਜੂ ਜੀ
yes
@@MerikhetiMeraKisan thanks sir g
very good info dr saab
Thanks dr shaib ji
ਠੀਕ ਏ ਵੀਰ ਜੀ
Pind. mehraj wala
Dicst .muktsar shib to
Bai g thoda bhut bhut thax for give this knowledge
Thank dr sahab
Thanx dr saab
Very good y g
Thanks veer ji
Thanks dr saab,pedimethalin 37.5wali lain lagge c sahi time pta lagya
ok ji
8360423959
Satsri akal sir ji
Thanks
Thanks for informing.
Dhanwad sir ji
Thanks sir ji
good information dr saab
Dhanwaad ji 🙏
Dhanbad sir
ਅਸੀਂ ਸਿੱਧੀ ਬਿਜਾਈ ਕਰਕੇ ਬਾਅਦ ਚ ਸਪਰੇਅ ਵੀ ਕੀਤੀ ਸੀ। ਫ਼ਿਰ ਵੀ ਡੀਲi (ਮੋਥਰਾ)ਬਹੁਤ ਹੋ ਗਿਆ ਹੁਣ ਕਿਹੜੀ ਸਪਰੇਅ ਕੀਤੀ ਜਾਵੇ
bht vdia dr saaab
Good ji
M L A ਰਵਿੰਦਰ ਸਿੰਘ ਬੱਬਲ ਬਹੁਤ ਵਧੀਅਾ ੲਿਨਸਾਨ ਤੇ ਕਾਮਯਾਬ ਕਿਸਾਨ ਨੇ
right ji
Sir IAM doing this method prantu am expecting from you that u will provide all information buai sinchai,and spray and khad ❤️in 2022 time to time
suki bijai ch extra vali stomp bij ke spray krke pani launa ki pani lake sapray krna plz dso
Sir beej treatmet de layi strepto de naal propiconazol fungicede bhi daal skte hain kya.
nahi
@@KULDEEPSingh-tu4gy kyoun sir ye bhi to fungicide hota hai.koi bad effect to ni dalega jermination mein
Pandimethalian 30ec johna bijn to naldi nal krni a ja 21 dina baad
Nice dr g
Thank you sir
Truthful duty
Sir ji pretilacholor bare vi dso ji.. kehdi te kive kariye ji
kis lai
@@MerikhetiMeraKisan sir sidhi bijai kiti aa 1121 basmati di ohde layi ji
37ew pehle pani nal 500 to 700ml
Thank you
Doctor Sahib. Pr126 dsr kr k launa.. Tusi do waar rauni lai keha.. Pehli rauni wah k duji roni krni aa k pehli rauni utto e rauni kar k wattar te wah k veej diye
ਸਰ ਜੇਕਰ ਕੋਈ ਤੁਹਾਡੀ ਵੀਡੀਓ ਵੇਖਦਾ ਉਹ ਨਹੀ ਫੇਲ ਹੁੰਦਾ ਧਨਵਾਦ ਜੀ ਬਾਕੀ 1 2.ਨੰਬਰ ਪਾਣੀ ਕੀ ਹੈ ਇਹ ਕੀ matter ਹੈ ਦੱਸੇਉ ਬਹੁਤ ਵਧੀਆ ਕਿਸਾਨਾ ਨੂੰ dsrਲਈ ਪ੍ਰੇਰਿਤ ਕਰਨਾ ਸਰ ਜੀ ਤੁਹਾਡੇ ਵਲੋ ' ਕਮਾਲ ਹੈ ਕੁਲਦੀਪ ਸਰ
Thanks sar ji
ਡਾਕਟਰ ਸਾਹਿਬ 10ਏਕੜ ਦਰਮਿਆਨੀ ਪੈਲੀ ਵਿੱਚ ਤਰ ਬਤਰ ਜਮੀਨ ਵਿੱਚ ਬਿਜਾਈ ਕੀਤੀ ਏ ਜੀ ਕੀਤੇ ਕੀਤੇ ਲੋਹੇ ਦੀ ਘਾਟ ਲਗਦੀ ਏ 16 ਦਿਨ ਦਾ ਝੌਨਾ ਹੋ ਗਿਆ ਪੀਲੇਪਨ ਦੇ ਲਈ ਕੀ ਕੀਤਾ ਜਾਵੇ ਜੀ ਜਰੂਰ ਦੱਸਿਓ ਡਾਕਟਰ ਸਾਹਬ
Good information ji
nyc g
Thanks Dr sahib me pehla 30 Ec le ke aya si ajj morn chalya si kise de kehn te
Hun pta lag gya
Thanks bahut bahut
Pls agge to spray di details v sifarish wele hi de dya karo🙏
ਮੈਂ ਸੁਣਿਆ ਜੀ pendimethalin 30 ec ਦਵਾਈ ਸੁੱਕੇ ਚ ਕੰਮ ਨਹੀਂ ਕਰਦੀ, ਦੁਪਹਿਰ ਵੇਲੇ ਧੁੱਪ ਚ ਹਵਾ ਚ ਉੱਡ ਜਾਂਦੀ, ਸਾਡੇ ਇਥੇ ਵੱਟਾਂ ਵਾਲੀ ਜਾਂ ਖੁਲ੍ਹੇ ਕਿਆਰੀਆਂ ਵਾਲੀ ਸੂਰਜਮੁਖੀ ਚ ਪਹਿਲਾ ਪਾਣੀ ਲਾਉਣ ਵੇਲੇ ਵਰਤੀ ਜਾਂਦੀ ਆ ਅਤੇ ਵਧੀਆ ਕੰਮ ਕਰਦੀ ਆ 200ਲੀਟਰ ਪਾਣੀ ਵਿਚ 1 ਲੀਟਰ ਦਵਾਈ, ਪਰ ਜੇ ਵੱਤਰ ਖੇਤ ਚ ਪਾਈ ਜਾਵੇ ਤਾਂ ਨਦੀਨ ਕੰਟਰੋਲ ਨਹੀਂ ਹੁੰਦੇ। ਉਹ ਵੀ ਫਰਵਰੀ ਦੇ ਮਹੀਨੇ ਵਿੱਚ ਜਦੋਂ ਇੰਨੀ ਠੰਡ ਹੁੰਦੀ ਆ, ਹੁਣ ਤਾਂ ਮਈ ਚਲ ਰਿਹਾ, ਗਰਮੀ ਵੀ ਬਹੁਤ ਆ ਅਤੇ ਹਵਾਵਾਂ ਵੀ ਤੇਜ ਚਲ ਰਹੀਆਂ। ਪਿਆਜ ਵਿਚ ਵੀ ਇਹੀ ਹਾਲ ਹੁੰਦਾ।ਲਸਣ ਵਿਚ ਵੀ ਐਵੇਂ ਹੀ ਹੁੰਦਾ।ਇਹਦੇ ਬਾਰੇ ਥੋੜਾ ਜਾ ਹੋਰ ਐਕਸਪਲੇਨ ਕਰੋ ਜੀ।
200 litre pani application at evening time full result hai vir
Sangrur dist list cahidi see , dsr kisan di
Good. Job
ਡਾਕਟਰ ਸਾਹਿਬ ਜੀ ਬੂਟਾਕਲੋਰ ਨੂੰ ਹੀ ਫਾਸਟ ਮਿਕਸ ਕਹਿੰਦੇ ਹਨ ਕਿ ਬੂਟਾਕਲੋਰ ਫਾਸਟ ਮਿਕਸ ਅਲੱਗ ਹੁੰਦੀ ਹੈ ਅਤੇ ਕਿਹੜੀ ਕੰਪਨੀ ਵਧੀਆ ਹੈ ਕੀ ਇਸ ਨਾਲ ਵੀ ਸਾਥੀ ਦੀ ਸਪਰੇਅ ਕਰਨੀ ਹੈ ਕਿ ਨਹੀਂ ਜਰੂਰਤ ਜੇਕਰ ਕਰ ਦਿੱਤੀ ਜਾਵੇ ਤਾਂ ਕੋਈ ਨੁਕਸਾਨ ਤਾਂ ਨਹੀਂ ਕਿਰਪਾ ਕਰਕੇ ਜਵਾਬ ਜਰੂਰ ਦੇਣਾ ਜੀ ਧੰਨਵਾਦ
us time dekhde
@@MerikhetiMeraKisan ok g thanks
Good Information
Thnx veer g
Thanks
ਕੀ ਪੈਂਡੀ ੩੭ ਤਰ ਵਤਰ ਵਿਚ ਬਿਲਕੁਲ ਨਹੀ ਵਰਤਣੀ। ੩੦ ਵਾਲੀ ਹੀ ਵਰਤਣੀ ਹੈ ਤੁਹਾਡਾ ਜਾਣਕਾਰੀ ਦੇਣ ਲਈ ਬਹੁਤ ਬਹਤ ਧਂਨਵਾਦ।
30
Dr. Saab nrme vich koi effect hunda dvae da ja nhi plz reply
sir ਅੱਜ ਮੈ ਆਵਦੇ ਖੇਤ ਚੁਜੂ ਹਲ ਮਾਰਿਆ ਥੱਲੋ ਮੁਰਕ ਬਹੁਤ ਅਾ ਖੇਤ ਵਿਚ, ਥੱਲੇ ਇੰਜ ਲਗਦਾ ਜਿਵੇਂ ਜਾਲ਼ ਬਣਾ ਰਖਿਆ ਹੋਵੇ ਕਿ ਹੱਲ ਕੀਤਾ ਜਾਵੇ ਜੀ ਜਿਸ ਨਾਲ ਮੁਰਕ ਬਿੱਲਕੁੱਲ ਖਤਮ ਹੋਜੇ ਖੇਤ ਚੋ, ਤਨੇ ਬਣਾ ਰੱਖੇ ਅਾ, ਗੰਡਾ ਵਾਲੀ ਮੁਰਕ ਅਾ।
Gud information 👍
ਵੱਟਾਂ ਵਾਲੇ ਝੋਨੇ ਚ ਡੀਲੇ ਤੋਂ ਕਿਹੜੀ ਦਵਾਈ ਪਾਈਏ ਜੀ।ਡਾਕਟਰ ਸਾਹਿਬ ਦੱਸਣਾਂ ਜੀ।ਆਪਣਾਂ ਨੰਬਰ ਵੀ ਦੱਸਣਾਂ ਜੀ।
Sir ji chhinte naal b beej skte h
Dogar pusa 1jun tk bijya jau ga veer ji let ta nhi ga dso veer ji
Good information for thanks
Good vr ji
ਬਾਈ ਜੀ ਮੈਂ ਸੁੱਕੇ ਵਾਹਨ ਵਿੱਚ ਝੋਨਾ ਬੀਜਣਾ ਕਿਹੜੀ ਦਵਾਈ ਵਰਤਾਂ ਤੇ ਕਿਵੇਂ ਵਰਤਾਂ
Thanks ji
Very good Information Veer ji
ਸਤਿ ਸ਼੍ਰੀ ਅਕਾਲ ਜੀ pr 121dsr ਰਾਹੀਂ ਬੀਜ ਕਿੰਨਾ ਪਾਈਏ ਜੀ ਅਤੇ ਨਾਲ ਜੀਰੀ pr 121 ਦੀ ਕਿਸ ਸਮੇ ਲਈਏ ਜੀ
Vrji paniri suah nal beejan bare jankari deo ji
sir beej pani ch ni rakhea but bahan tar batter bna k beejea pani kdo lawa ji
Dr saab narma beejna beej ton bagaer kehrian kehrian khadan paiye ji please replay
es te video hai playlist vich
Sir 10 kilo veej nu syonk lagan to bachoun da hall dasdo kehri davayee kivai loni a bhion time pani ch pa diya ja vaad vich la diyai davayee vala kehnda thiomethixiom la k beej do
thiomethoxim 30fs 1ml per kg
ਬੀਜ ਸੋਧਣ ਤੋ ਕਹਿੜੀ ਦਵਾੲੀ ਪਾੲੀਏ
ਤੇ ੳੁਲੱੀ ਤੋ
Thx ji🙏🙏
great job 22gg
Sr good ji
Jay pahli rotavatar nal tyar kar kk sida johna laya jaway tah vi tik ah
Good sir g
Dr. Sahb jo dawai aapne btayi h wo kitni baar spre krne h ji or pahla uriya kb or kitna dalna h ji reply jrur kre ji Dhanyawaad 🙏🙏🙏
ek bar use karo
fertilizers after 21 days
@@KULDEEPSingh-tu4gy bhut bhut Dhanywaad Ji aapka 🙏🙏🙏🙏
Sir jhone de bijai karn to baad jeker barish ho jave ta fir pehla pani kina din bad launa plz dasna mai es vaar bejai karni hai
krand todan di jarurat hove gi
Dr shib pm kisan tracter yojan bare dso ji * just pm Modi ne alan kita * plz dsooo
menu nahi pata
Mai 5 Saal tu sidhi bijai Kar riha ha Johny di bahut vadya pedavar hundi hai
ਇੱਕ ਵਰਾਇਟੀ ਕੋਈ ਵੀ ਲਗਾ ਦੇਈਏ ਜੀ
Sir asi duvat rauni kiti c asi pendimethalin 38.7cs percent davai pai a te pura vadia jameen a (dakar) te hun asi pani kdo laiye
Dr sahib namaskar,sir hari khad lai mungi beej sakde a ji,1121 launi a ji.plz cmt me sir.
ਮੇਰੇ ਪਿੰਡ ਨਾਲ ਪਿੰਡ ਹੀ ਅਾ ਰਵਿੰਦਰ ਸਿੰਘ ਜੀ ਦਾ, ਉਹ ਆਵਦਾ ਸਾਰਾ ਝੋਨਾ ਤੇ ਕਣਕ ਬੀਜ ਤਿਆਰ ਕਰਕੇ ਵੇਚ ਦੇ ਅਾ 90-100 ਰੁਪਏ ਕਿੱਲੋ ਦੇ ਭਾਅ ਓਹਨਾ ਦਾ ਤਾਂ 20 ਕੁਆਂਟਿਲ ਵੀ 2 ਲੱਖ ਦਾ ਕਿੱਲੇ ਚੋ ਔਖਾ ਤਾਂ ਆਪਣਾ ਜਿੰਨਾ ਦਾ 20 ਰੁਪਏ ਵਿਕਣਾ ਝੋਨਾ ਕਣਕ, ਓਹਨਾ ਦਾ ਤਾਂ ਬੀਜ ਪੰਜਾਬ ਯੂਨੀਵਰਸਿਟੀ,ਕਰਨਾਲ ਯੂਨੀਵਰਸਿਟੀ, ਦਿੱਲੀ ਤੱਕ ਬੀਜ ਵਿਕ ਦਾ
ok ji ravinder koni
@@MerikhetiMeraKisan hnji
ਬੀਜਣ ਤੋਂ ਲੈ ਕਿ ਝੋਨੇ ਦੇ ਉਗਰਨ ਤੱਕ ਕਿੰਨੇ ਦਿਨ ਲੈ ਜਾਦਾ ਜੀ
2 vari roni da ki mtlb aa sir jii plz explain me. Sir b bha k suaga mar fr pani lado awe sir 2vari krna fr 3 var fr awe krke jhona beezyea
2 var pani laga devo
Bach gye asi v mnu v 38 wali den laghe c shop wale.. Thku dr sabb
ਬਾਈ ਜੀ ਸਿੱਟੇ ਦੀ ਬਿਜਾਈ ਕਰ ਸਕਦੇ ਆ
ਸਰ ਜੀ ਪਹਿਲਾਂ ਤੁਸੀ ਸਟੌਮਪ ਅੈਕਸਟਰਾ ਦੀ ਸਿਫਾਰਸ ਕੀਤੀ ਸੀ ਅਸੀ ਕੱਲ ਸਾਮ ਦੇ ਟਾੲੀਮ ਛਿੜਕਾਅ ਕਰ ਦਿੱਤਾ ਅੱਗੇ ਦੱਸੋ ਜੀ ਕੀ ਕੀਤਾ ਜਾਵੇ
🤔
Sir ji lohe di kmi lei ki ਪਾਇਆ ਜਾਵੇ???
koi jarurat nahi pehlan
@@KULDEEPSingh-tu4gy sir 21 din ton bad pni lon te v lohe de kami ondi aa?