Rice proper Nutrition for profitable Yield (ਝੋਨੇ ਤੌ ਵੱਧ ਮੁਨਾਫਾ ਲੈਣ ਲਈ ਜਰੂਰੀ ਤੱਤ) Shergill Markhai

Поделиться
HTML-код
  • Опубликовано: 21 окт 2024
  • With the help of IRRI proper nutrition management part 1 is discussed in video for higher returns and profit. It includes :-
    1). Main Nutrients required for health and growth of Rice plant.
    a). Nitrogen
    b) Phosphorus
    c). Potash
    d) Zinc
    e) Sulphur
    2). Source of Nutrients
    a) Irrigation water
    b) Soil
    c) organic Materials
    d) Fertilizers
    3). Common grade Of Fertilizers
    a). DAP
    b). NPK
    c). Single Super Phosphate
    d) Zinc Heptahydrate
    e) Urea
    f) Zypsum
    g). Ammonium sulphate

Комментарии • 129

  • @BhupinderSingh-yk6qo
    @BhupinderSingh-yk6qo 3 года назад +1

    ਡਾਕਟਰ ਜੀ ਬਹੁਤ ਵਧੀਆ ਜਾਣਕਾਰੀ ਵਾਸਤੇ ਧੰਨਵਾਦ ਮੈਂ ਮਿੱਟੀ ਚੈੱਕ ਕਰਵਾਈ ਹੈ ਪੋਟਾਸ਼ ਬਹੁਤ 55 ਤੋਂ ਜਿਆਦਾ ਦੱਸੀ ਹੈ ਮੈਨੂੰ ਤਾਂ ਪੋਟਾਸ਼ ਪਾਊਣ ਦੀ ਲੋੜ ਹੈ ਨਹੀਂ

  • @dilpreetgrewal75
    @dilpreetgrewal75 3 года назад

    V nyc ji

  • @Dhaliwal_Farms
    @Dhaliwal_Farms 3 года назад

    ਧੰਨਵਾਦ ਡਾਕਟਰ ਸਾਹਿਬ ਜਾਣਕਾਰੀ ਲਈ ਜੀ

  • @rajbhupinder238
    @rajbhupinder238 3 года назад

    Thks markhai sab

  • @jaspalsinghkular3895
    @jaspalsinghkular3895 3 года назад

    Good Information

  • @gurlalaulakh7971
    @gurlalaulakh7971 3 года назад

    Good dr saab

  • @sharanjitshergill1776
    @sharanjitshergill1776 3 года назад

    ਧੰਨਵਾਦ ਸਰ ਜੀ

  • @vickyghumman3371
    @vickyghumman3371 3 года назад

    Thanks Dr Saab

  • @gillfarming
    @gillfarming 3 года назад

    Very nice information Dr saab

  • @jagbindersingh2600
    @jagbindersingh2600 3 года назад

    Thanks sar ji

  • @lakhwindersinghvirk2528
    @lakhwindersinghvirk2528 3 года назад

    ਧੰਨਵਾਦ ਡਾ : ਸਾਬ।

  • @jivansandhu840
    @jivansandhu840 3 года назад +1

    ਧੰਨਵਾਦ ਵੀਰ ਜੀ

  • @ramkumarrana4742
    @ramkumarrana4742 3 года назад

    Thanks Dr sahab for nice information

  • @harinderjeetsingh2155
    @harinderjeetsingh2155 3 года назад

    ਧੰਨਵਾਦ ਜੀ

  • @sushil_c
    @sushil_c 3 года назад

    Thanks gilji

  • @husandhillon4741
    @husandhillon4741 3 года назад

    Thanks veer ji

  • @sarbjitsingh7019
    @sarbjitsingh7019 3 года назад +1

    pajii mery kol koi shabd nhi tuhda tnksss krn da bas🙏🙏🙏🙏

  • @talwindersingh19
    @talwindersingh19 3 года назад +3

    ਸਤਿ ਸੀ ਅਕਾਲ ਸਰ ਜੀ ਅਸੀ ਕੱਲ ਵਾਨ ਵਿਚ ( ਸੁਪਰ 70 ਕਿੱਲੋ , ਪੋਟਾਸ 25 ਕਿਲੋ , ਜਿੰਕ 33 % ਵਾਲੀ 5 ਕਿਲੋ ) ਛਿੱਟਾ ਦੇ ਕੇ ਵਾਹ ਦਿੱਤੀ । 5 ,6 ਦਿਨ ਬਾਅਦ ਪਾਣੀ ਛੱਡ ਦੇਣਾ ।

    • @Singh-yj9zv
      @Singh-yj9zv 3 года назад +1

      bai super ja dap nal kdi vi zinc ni paidi reaction hunda chemical da bhawe check krlo pathar bnn janda super zinc nl mix ho k

  • @sandeepsinghsidhu7224
    @sandeepsinghsidhu7224 3 года назад

    Bhut vdia ji

  • @harpalsingh1627
    @harpalsingh1627 3 года назад

    Thanks sir ji

  • @punjabitv1692
    @punjabitv1692 3 года назад +1

    ਸੱਤ ਸ਼੍ਰੀ ਆਕਾਲ ਜੀ ਡਾਕਟਰ ਸਾਹਿਬ ਜੀ

  • @lakhasingh165
    @lakhasingh165 3 года назад

    Bhaut vadiaya video bnayi aw sir ji . thanks 🙏

  • @sukhwindersingh8942
    @sukhwindersingh8942 3 года назад

    Sir saroon di khaal chone ch paoun bare poori jankari deo bari mehrbani hovegi

  • @kuwantsidhu7907
    @kuwantsidhu7907 3 года назад +3

    ਜਨਾਬ ਤੁਸੀ ਇੱਕ ਵੀਡੀਉ ਪੌਟਾਸ਼ ਤੇ ਬਨਾਉ ਤਾ ਕਿ ਸਾਨੂੰ ਪੋਟਾਸ਼ ਦੇ ਅਸਲੀ ਨਕਲੀ ਦੀ ਜਾਨਕਾਰੀ ਮਿਲ ਸਕੇ ਅਸਲੀ ਪੋਟਾਸ਼ ਦੀ ਪਹਿਚਾਣ ਕੀ ਹੈ ।

  • @SaganSagansidhugmailcom
    @SaganSagansidhugmailcom 3 года назад

    Good

  • @Manjotsingh-bm9se
    @Manjotsingh-bm9se 3 года назад

    Good information sir

  • @fatehharike7408
    @fatehharike7408 3 года назад

    Thanks ji

  • @gsthandi1059
    @gsthandi1059 3 года назад

    Thanks g

  • @manindersingh4906
    @manindersingh4906 3 года назад

    Good job

  • @desraj517
    @desraj517 3 года назад +1

    ਬਹੁਤ ਹੀ ਵਧੀਆ ਵੀਰ ਜੀ ,ਧੰਨਵਾਦ।ਵੀਰ ਮੇਰੀ ਪਨੀਰੀ ਵਿਰਲੀ ਜਿਆਦਾ ਹੋ ਗਈ,ਹੁਣ ਹੋਰ ਬੀਜਣੀ ਪੈਣੀ ਹੈ126 ਤੋਂ ਇਲਾਵਾ 129 ਹੁਣ ਬੀਜ ਹੋ ਸਕਦਾ ਕਿ ਨਹੀਂ ।ਜਰੂਰ ਦਸਿਓ ਜੀ।

  • @visfarmer8075
    @visfarmer8075 3 года назад

    thanku sir ji🙏

  • @sirsawalekamboj9680
    @sirsawalekamboj9680 3 года назад

    Thanks again Dr saab

  • @jsshergill2443
    @jsshergill2443 3 года назад

    Good 👍Dr saab

  • @japjisidhu8182
    @japjisidhu8182 3 года назад

    Magnesium + zink pa sakde aa ji dono rla ke

  • @khetadhillondhillon9759
    @khetadhillondhillon9759 3 года назад

    Thanks dr.saab

  • @JS-maan
    @JS-maan 3 года назад +1

    ਸਰ ਜੀ ਮਿੱਟੀ test ਕਰਵਾਉਣੀ ਦਿਤੀ ਹੈ 25 may report ਕਿਨੇ ਦਿਨ ਬਾਅਦ ਮਿਲਦੀ ਹੁੰਦੀ ਹੈ

  • @janpalchahal9850
    @janpalchahal9850 3 года назад

    Thanx 🙏 🙏

  • @jagmeetsingh4734
    @jagmeetsingh4734 3 года назад

    Sir .P.K.S ਕਿ ਸਾਨੂੰ ਕਿਸੇ ਇੱਕ ਥੈਲੇ ਵਿਚ ਮਿਲ ਸਕਦੀ ਹੈ ਕਿਰਪਾ ਕਰਕੇ ਦੱਸੋ। ਧੰਨਵਾਦ ਜੀ

  • @charanjeet7201
    @charanjeet7201 3 года назад +1

    Dhan vaste best ki h dap ya npk

  • @JaspreetSingh-tf7cq
    @JaspreetSingh-tf7cq 3 года назад

    Dr sab ji paddy nu sulphar te zinc kine days te pauni cheade ae plz reply

  • @lavigill3459
    @lavigill3459 3 года назад

    🙏🏻❣️

  • @ramchander9167
    @ramchander9167 3 года назад

    Sar pnire pele pa gai cheti gi fa Mardi hi ke keta java

  • @amolaksingh1015
    @amolaksingh1015 3 года назад

    ਕਿਹੜੀ ਖਾਦ ਕਿਨੀ ਪਾਉਣੀ ਹੈ ਸਿਗਲ ਸੁਫਰ ਫਾਸਫੇਟ ਇਕ ਕਿਲੇ ਵਿਚ ਇਕ ਬੋਰੀ ਪਾ ਸਕਦੇ ਹਾ ਜਰੂਰ ਦੱਸਣਾ ਜੀ ਬਹੁਤ ਬਹੁਤ ਧੰਨਵਾਦ ਜੀ ਪਟਾਸ ਕਿਨੀ ਜੈਕ ਕਿਨੀ ਜੋ ਹਰ ਸਾਲ ਪਾਉਂਦੇ ਨੇ ਉਹਨਾ ਲਈ

  • @lakhvirsinghlakhvirsingh6234
    @lakhvirsinghlakhvirsingh6234 3 года назад +1

    ਸਰ ਮੱਕੀ ਦੀਆ ਖਾਦਾ ਦੀ ਜਾਣਕਾਰੀ ਦਿਊ

  • @babbusidhu1711
    @babbusidhu1711 3 года назад +1

    12 32 16 kaddu kr k payiye ji k pehla kadu krn to baad

  • @kuldeepsinghvirk2644
    @kuldeepsinghvirk2644 3 года назад

    ਸਾਤਸ਼੍ਰੀ ਅਕਾਲ ਡਾ ਸਾਬ ਜੀ

  • @gursharangill8882
    @gursharangill8882 3 года назад

    Veer g 12.32.16ta ek gatta pa deva k koi lod nai veer dasio pls

  • @DeepSingh-ft3ox
    @DeepSingh-ft3ox 3 года назад +2

    Asi super 100 kg pa rahe a te ki alag to 3 kg sulfur 80 % WDG form ch paiye ya na

  • @PB31SRAN
    @PB31SRAN 3 года назад

    Thxxx doc saab

  • @Offcialsandeepdhaliwal
    @Offcialsandeepdhaliwal 3 года назад +2

    126 di paneeri ch haldi di spray kiti jawe ta aoun wale tym ch sahak hoyegi

  • @jobanpreetsinghpandher4660
    @jobanpreetsinghpandher4660 3 года назад

    👏🏻👏🏻

  • @charanjeet7201
    @charanjeet7201 3 года назад

    Thanks

  • @GagandeepSingh-ey1cw
    @GagandeepSingh-ey1cw 3 года назад +2

    21%wali zinc t urea de spry kr skda h j dose kni h j

  • @gilllakhbir3950
    @gilllakhbir3950 3 года назад +1

    Murgia di rudi kini pauni chihdi hai acre ch

  • @kulwinderbrar3808
    @kulwinderbrar3808 3 года назад +1

    Dr saab DAP paoni jorori hai ke nhi

  • @harbanssingh5190
    @harbanssingh5190 3 года назад

    Thanks sar

  • @kulwinderkindi75
    @kulwinderkindi75 3 года назад

    Humic acid da fyda haiga dr. Sahib

  • @hardeep6805
    @hardeep6805 3 года назад

    dr saab jameen da ph 8.88 hai
    which fertilizer is best to neutral ph level?

  • @ranaranbirsingh1207
    @ranaranbirsingh1207 3 года назад

    Thx veer g

  • @meenugill1895
    @meenugill1895 3 года назад

    Veer g paniri bizi nu do din hue the or pichle 3 din to light nhi ayi , ki kara koi hal h

  • @gurpandher6793
    @gurpandher6793 3 года назад

    Ja appa jank pa dine aa fer appa nu sulphur pyun de load pande aa ja nhi...

  • @surendermoond4482
    @surendermoond4482 3 года назад

    Sir dhan 8 din ka h or baris 3ak ungl hui h abhi usme ghas bali dbai or 21din tk pani ki jrurt h

  • @gurdeepsidhu2993
    @gurdeepsidhu2993 3 года назад

    ਲਿਖ ਕੇ ਰੱਖ ਲਓ ਹੁਣ ਜ਼ਿੰਕ, ਫਾਸਫੋਰਸ, ਸਲਫ਼ਰ ਕੱਦੂ ਕਰਕੇ ਲਾਉਣ ਤੋ ਪਹਿਲੇ ਦਿਨ ਤੋ 15 ਦਿਨ ਵਿੱਚ ਪਾਉਣੀ ਆ, ਯੂਰੀਆ 15 ਦਿਨ ਤੋ ਬਾਅਦ 45 ਦਿਨ ਤੱਕ ਪਾਉਣੀ ਆ, ਪੋਟਾਸ਼ ਲਾਸਟ ਯੂਰੀਆ ਨਾਲ ਪਾਉਣੀ ਆ 45 ਦਿਨ ਤੇ 60% ਵਾਲੀ 20kg

  • @jatinderkaler1874
    @jatinderkaler1874 3 года назад +1

    Dr sahib g potash and zin 33 mix kar sakde a

    • @jatinderkaler1874
      @jatinderkaler1874 3 года назад

      Dr sahib g susity ch gratop zinc a la layia ja no

  • @edu.planet3467
    @edu.planet3467 3 года назад

    Dr saab potash kini pa sakde an jhone nu te kine time de nu d s r keeta

  • @GurpreetSingh-bh3xi
    @GurpreetSingh-bh3xi 3 года назад +1

    ਕਣਕ ਦੇ ਸਮੇਂ ਪੋਟਾਸ਼ ਇੱਕ ਬੋਰੀ ਕਿੱਲੇ ਦੀ ਮੈਗਨੀਜਮ ਇੱਕ ਪੈਕਟ ਤੇ ਇੱਕ ਪੈਕਟ ਪੰਜ ਕਿੱਲੋ ਦੀ ਪਾਈ ਹੁੱਣ ਝੋਨੇ ਨੂੰ ਲੋੜ ਕਿ ਸਾਲ ਵਿੱਚ ਇੱਕ ਵਾਰ

  • @samrapreet2638
    @samrapreet2638 3 года назад

    Zameen ch paun nu koi iron haini ji

  • @sehajpreetsingh1829
    @sehajpreetsingh1829 3 года назад

    ਡਾਕਟਰ ਸਾਹਿਬ ਫਾਸਫੋਰਸ, ਪੋਟਾਸ਼,ਸਲਫਰ ਦੀ ਕਿੰਨੀ ਮਾਤਰਾ ਦੇਣੀ ਏਕੜ ਵਿੱਚ

  • @sukhpreetsingh-nr4sw
    @sukhpreetsingh-nr4sw 3 года назад +1

    sir regent padan fast paddy nursery ch koi labh hega g sade area ch 2-2 bari v pati a kissana ne

    • @tejindersingh8692
      @tejindersingh8692 3 года назад +1

      Bai j koi problem ni te koi fayda nhi

    • @tejindersingh8692
      @tejindersingh8692 3 года назад +1

      Asi ik vaar vi ni payi koi v insecticide sirf 5 kg dap payi and baki urea payi

    • @sukhpreetsingh-nr4sw
      @sukhpreetsingh-nr4sw 3 года назад +1

      @@tejindersingh8692 asi ne v ni pai veer ji single super urea zinc paea

  • @gurdarshangurdarshan1228
    @gurdarshangurdarshan1228 3 года назад

    ‌ਧੰਨਞਾਦ ਜੀ

  • @sandhumitar
    @sandhumitar 3 года назад

    Thank you

  • @rajbinderhundal9744
    @rajbinderhundal9744 3 года назад

    Eh tatt kido paune me
    What time to use

  • @surendersuthar3889
    @surendersuthar3889 3 года назад

    Sir Super kab or kitne matra me dele

  • @SurinderSingh-xs4hc
    @SurinderSingh-xs4hc 3 года назад

    🙏

  • @harwindervirk3790
    @harwindervirk3790 3 года назад +1

    ਸਰ ਪਟਾਸ ਦਾਣੇ ਪਾਉਣਾ ਚਾਹੀਦਾ ਹੈ ਜਾ ਦੂਜਾ

  • @jagseervaid1671
    @jagseervaid1671 3 года назад

    ਸਾਡੇ ਬਰਨਾਲਾ ਵਿਖੇ ਸੁਫਰ ਬਰੇਤੀ ਤੈ ਬਜਰੀ ਤੋਂ ਬਨੋਦੈ ਆ

  • @samshersingh8517
    @samshersingh8517 3 года назад

    Npk +super dal sakte h ji

  • @harpreetdhillon7518
    @harpreetdhillon7518 3 года назад

    Thank you sir

  • @harsimranchahal866
    @harsimranchahal866 3 года назад

    Dsr vali nu phela khad kadho te kina pana

  • @gorakhehra6939
    @gorakhehra6939 3 года назад +1

    ਡਾਂ ਸਹਿਬ ਏ ਵੀ ਦਿੱਸੋ ਕੇ ਕਿੰਨੇ ਕਿੰਨੇ ਦਿੱਨ ਤੇ ਕਹਿੰੜੀ ਖਾਦ ਪਾਉਣੀ ਆ

  • @BalwinderSingh-ny8eh
    @BalwinderSingh-ny8eh 3 года назад

    Good job Vir

  • @kahansandhu6389
    @kahansandhu6389 3 года назад

    Dr saab ji 15 din de paneeri nu urea paa diti c hun kine time bad pauni chidi aa ji ? Tay kini pauni chidi aa ji ?

  • @talwindersingh19
    @talwindersingh19 3 года назад

    ਸਰ ਜੀ ਕੱਲੀ ਜਿਪਸਮ ਵੀ ਕੰਮ ਕਰ ਸਕਦੀ ਆ

  • @gurlalvirk1256
    @gurlalvirk1256 3 года назад

    Sir sabsidi de farm bhre ja rhe ne hun ??

  • @harmanharmanbrar8979
    @harmanharmanbrar8979 3 года назад

    🙏🙏

  • @nawaznawaz8546
    @nawaznawaz8546 3 года назад

    Sir jari zameen no nihar da pani lagda ohno zinc di zarorat ha k nahi

  • @karamjeetmaan4917
    @karamjeetmaan4917 3 года назад +2

    ਸਰ ਸਾਡੇ ਬਠਿੰਡੇ ਜਿਲ੍ਹੇ ਵਿੱਚ ਕਾਪਰ ਤੱਤ ਦੀ ਘਾਟ ਦੱਸੀ ਸੀ ਜੀ ਤੁਸੀ ਉਸ ਦੀ ਘਾਟ ਨੂੰ ਪੂਰਾ ਕਰਨ ਲ ਈ ਕੀ ਪਾਇਆ ਜਾਵੇ

    • @GurvinderSingh-cw3hx
      @GurvinderSingh-cw3hx 3 года назад

      Hm bai

    • @gurdeepsidhu2993
      @gurdeepsidhu2993 3 года назад +1

      ਲਿਖ ਕੇ ਰੱਖ ਲਓ ਹੁਣ ਜ਼ਿੰਕ, ਫਾਸਫੋਰਸ, ਸਲਫ਼ਰ ਕੱਦੂ ਕਰਕੇ ਲਾਉਣ ਤੋ ਪਹਿਲੇ ਦਿਨ ਤੋ 15 ਦਿਨ ਵਿੱਚ ਪਾਉਣੀ ਆ, ਯੂਰੀਆ 15 ਦਿਨ ਤੋ ਬਾਅਦ 45 ਦਿਨ ਤੱਕ ਪਾਉਣੀ ਆ, ਪੋਟਾਸ਼ ਲਾਸਟ ਯੂਰੀਆ ਨਾਲ ਪਾਉਣੀ ਆ 45 ਦਿਨ ਤੇ

    • @karamjeetmaan4917
      @karamjeetmaan4917 3 года назад +1

      @@gurdeepsidhu2993 ਗੱਲ ਸਮਝੋ ਬਾਹਰ ਆ ਪਹਿਲਾਂ ਦੱਸਿਆ ਸੀ ਕਿ ਪੋਟਾਸ ਵੀ ਪਹਿਲੇ ਪੰਦਰਾਂ ਦਿਨਾ ਵਿੱਚ ਪਾਉਣੀ ਆ ਹੁਣ ਲਾਸਟ ਕਹਿ ਤਾ ਪਿਛਲੇ ਸਾਲ ਕਿਹਾ ਸੀ ਪਹਿਲੀ ਯੂਰੀਆ ਜਲਦੀ ਪਾਉ ਪੰਜਾਬ ਯੂਨੀਵਰਸਿਟੀ ਦੀ ਗਾਈਡ ਲਾਈਨ ਕਹਿੰਦੀ ਆ ਹੁਣ ਇੰਟਰਨੈਸ਼ਨਲ ਕਹਿੰਦਾ ਕਿ ਯੂਰੀਆ ਲੇਟ ਪਾਉ ਹੁਣ ਕੀ ਕ ਰੀਏ

    • @karamjeetmaan4917
      @karamjeetmaan4917 3 года назад +1

      @@gurdeepsidhu2993 ਬਾਕੀ ਬਾਈ ਆਪਾ ਤਾਂ ਡਾਕਟਰ ਕੁਲਦੀਪ ਸਿੰਘ ਸ਼ੇਰਗਿੱਲ ਸਾਹਿਬ ਜੀ ਦੇ ਕਹਿਣ ਤੇ ਚੱਲਣਾ ਜਿਵੇਂ ਕਹਿਣ ਗੇ ਕਰਾਗੇ ਅੱਖਾਂ ਮੀਚ ਕਿ ਵਿਸ਼ਵਾਸ ਕਰਦੇ ਆ ਡਾ ਸਾਬ ਤੇ ਰੱਬ ਉਮਰ ਲੰਮੀ ਕਰੇ ਡਾ ਸਾਬ ਦੀ

    • @gurdeepsidhu2993
      @gurdeepsidhu2993 3 года назад +1

      @@karamjeetmaan4917 ਜਿਹੜੀ ਹੁਣ ਰਿਸਰਚ ਦੱਸ ਰਿਹਾ ਡਾਕਟਰ ਸਾਬ੍ਹ ਓਹ ਇੰਟਰਨੈਸਨਲ ਰਾਈਸ ਰਿਸਰਚ ਇੰਸੀਚਿਊਟ ਦੀ ਹੈ ਪੰਜਾਬ ਵਾਲੀ ਯੂਨੀਵਰਸਿਟੀ ਇਹਦੇ ਮੂਹਰੇ ਕੁੱਝ ਵੀ ਨਹੀਂ ਹੈ ਬਾਈ ਇਹਨਾਂ ਦੀ ਗੱਲ ਜਿਆਦਾ ਸਹੀ ਹੋ ਸਕਦੀ ਹੈ ਆਪਣੀ ਯੂਨੀਵਰਸਿਟੀ ਤੋ ਬਾਕੀ ਆਪਣੇ ਆਪ ਦੇ ਤਜੁਬਰੇ ਨਾਲ ਦੇਖ ਲਓ ਕਿਹੜੀ ਗੱਲ ਸਹੀ ਹੈ ਬੁੱਢੇ ਹੋਣ ਵਾਲੇ ਹੋ ਖੇਤੀ ਕਰਦੇ ।

  • @sukhasingh4875
    @sukhasingh4875 3 года назад

    Sir potash kis time pani chahi di a

  • @maan5794
    @maan5794 3 года назад +2

    ਡਾਕਟਰ ਸਾਬ ਆਪਣੇ ਤਰ ਵੱਤਰ ਬਿਜਾਈ ਕੀਤੀ ਹੈ ਪੰਜ ਕਿੱਲੇ ਤਾਂ ਬਹੁਤ ਸੋਹਣਾ ਉੱਗਿਆ ਪਰ ਛੇ ਕਿੱਲੇ ਪੰਜ ਛੇ ਦਿਨ ਪਹਿਲਾਂ ਬੀਜੇ ਉਹਦੇ ਤੇ ਮੀਂਹ ਪੈ ਗਿਆ ਕਰੰਡ ਵੀ ਨਹੀਂ ਫੁੱਟਦੀ ਕਿਉਂਕਿ ਬਿਲਕੁੱਲ ਨੇੜੇ ਹੈ ਕਿਵੇਂ ਕਰੀਏ ਪਾਣੀ ਲਾਇਆ ਜਾਵੇ ਜਾਂ ਥੋੜਾ ਦੇਖੀਏ ਜ਼ਿਆਦਾ ਕਰੰਡ ਵੀ ਨਹੀਂ ਪਾਣੀ ਖੜਾ ਨਹੀਂ ਵਾਹਨ ਵਿੱਚ

    • @Kamboj.Sabh605
      @Kamboj.Sabh605 3 года назад +2

      ਪਾਣੀ ਲਗਾ ਦਿਓ ਵੀਰ ਜਿਆਦਾ ਦੇਰ ਨਾ ਉਡੀਕ ਕਰੋ ਜੇਕਰ ਉਪਰੋ ਨੋਕ ਮੁੜ ਗਈ ਫਿਰ ਝੋਨਾ ਨਹੀਂ ਨਿਕਲਣਾ । ਸਾਡੇ ਨਾਲ ਪਿਛਲੇ ਸਾਲ ਏਦਾ ਹੋਇਆ ਸੀ। ਪਟ ਕੇ ਦੇਖੋ ਜੇਕਰ ਦੰਗੁਰ ਨਿਕਲ ਰਿਹਾ ਤਾਂ ਪਾਣੀ ਲਗਾ ਦਿਓ

  • @Jassa170
    @Jassa170 3 года назад

    Sahi time v dso ji reha da ... dsr and kaddu wale ch

  • @hardeepsinghbuttar2684
    @hardeepsinghbuttar2684 3 года назад

    🙏🙏🙏

  • @monubhullar4519
    @monubhullar4519 3 года назад

    ਸਿੰਗਲ ਸੂਪਰ ਜਾ ਡੀ ਏ ਪੀ ਕੀ ਪਾਇਆ ਜਾ ਸਕਦਾ ਹੈ

  • @gurjantsidhu5155
    @gurjantsidhu5155 3 года назад +2

    ਸਰ 126ਦਾ ਸਹੀ ਸਮਾ ਕੀ ਆ ਪਨੀਰੀ ਬੀਜਣ ਦਾ

  • @jaspritsinghdhillon3914
    @jaspritsinghdhillon3914 3 года назад

    Dr. Saab satsriakal
    Nice information
    Dr. Saab Khaad kes kes time tay poune hi a v agli video tay dasso
    Thanvaad

    • @prabhjitsinghbal
      @prabhjitsinghbal 3 года назад +1

      ਢਿੱਲੋਂ ਸਾਬ੍ਹ ਪੰਜਾਬੀ ਭਾਸ਼ਾ ਲਿਖਣ ਨਾਲ ਵੀ ਇੱਜਤ ਪਹਿਲਾਂ ਵਰਗੀ ਹੀ ਰਹੇਗੀ ਭਾਵੇਂ ਤਜਰਬਾ ਕਰ ਲਿਓ। ਧੰਨਵਾਦ ਵੀ "ਥਣਵਾਦ" ਨਹੀਂ ਬਣੇਗਾ।

  • @gurpreetbrar1133
    @gurpreetbrar1133 3 года назад

    Adh jhad len waste har sal lakha kisana de rupes waste ja rahe ne, kirpa krk kisana nu ghat lagat ate vadh munafe wale tareke dse jan,

  • @nishanbhullar2994
    @nishanbhullar2994 3 года назад

    ਸਰ ਪਨੀਰੀ ਨੂੰ 33%ਜਿੰਕ ਦੀ ਸਪਰੇਅ ਕਰ ਸਕਦੇ ਹਾਂ ਤੇ ਕਨਾਲ ਦੀ ਕਿਨੇ ਗਾ੍ਮ

  • @Manjindersingh-yt8uv
    @Manjindersingh-yt8uv 3 года назад

    Thanks Dr sahib

  • @dalveersandhu7010
    @dalveersandhu7010 3 года назад

    ਧੰਨਵਾਦ ਜੀ

  • @SatnamSingh-ee5jk
    @SatnamSingh-ee5jk 3 года назад

    Thanks ji

  • @gurjantbrar8056
    @gurjantbrar8056 3 года назад +1

    Good