Fertilizer Management in Transplanted Rice (ਕੱਦੂ ਕਰਕੇ ਲਗਾਏ ਗਏ ਝੋਨੇ ਨੂੰ ਖਾਦਾਂ) Shergill Markhai

Поделиться
HTML-код
  • Опубликовано: 13 сен 2024
  • urea, dap.ssp,zinc and other nutrients rfequirement of rice crop discussed in this video.
    #ricecrop
    #urea#dap
    #zinc
    #bio
    #potash
    #fertilizermanagement
    #paddycultivation
    #rice
    #ricenutrienta
    #khad

Комментарии • 700

  • @JassBawa-ig1nu
    @JassBawa-ig1nu Месяц назад

    ਡਾਕਟਰ ਸਾਬ ਤੁਹਾਡਾ ਬਹੁਤ ਬਹੁਤ ਧਨਵਾਧ ਜੀ ਬਹੁਤ ਲਾਹੇਵੰਦ ਜਾਣਕਾਰੀ ਦੇਣ ਲਾਈ ਤੇ ਜਿਗਰੇ ਵਾਲੀ ਗੱਲ ਕਰ ਕ ਕਿਸਾਨਾਂ ਨੂੰ ਠੱਗੀ ਤੋ ਬਚਾਉਣ ਲਈ

  • @singhjoginderwahguruji1556
    @singhjoginderwahguruji1556 3 года назад +9

    ਡਾ ਸਾਹਿਬ ਰਸਤਾ ਦੇਖ ਨਜਾਰਾ ਅਾ ਗਿਅਾ ਤੁਹਾਡੇ ਖੇਤ ਨੇ ਡਾ ਸਾਭ ਿੲਕ ਬੇਨਤੀ ਹੇ ਡਾ ਸਾਭ ਕਿ ਜਦੋ ਵੀ ਤੁੱਸੀ ਜਾਣਕਾਰੀ ਕੋੲੀ ਵੀ ਵੀਡੀਓੁ ਬਣਾਓਦੇ ਹੋ ਕਿਰਪਾ ਕਰਕੇ ਸਾਰੇ ਸਰੋਤਿਅਾ ਨੁੰ ਰੁੱਖ ਲਾਓੁਣ ਲੲੀ ਬੇਨਤੀ ਕਰੋ ਜੀ ਸਾਡੇ ਪਿੰਡ ਦੇ ਤੁਹਾਡੇ ਬਹਤ ਫੇਨ ਨੈ ਬੇਨਤੀ ਗੋਰ ਕਰਨਾ ਡਾ ਸਾਬ ਤਾ ਕਿ ਸਾਡਾ ਪਜਾਬ ਹਰੀਅਾ ਭਰੀਅਾ ਹੋਜੇ ਧੱਨਵਾਦ

  • @rajwindersinghdhaliwal2402
    @rajwindersinghdhaliwal2402 4 года назад +11

    ਧੰਨਵਾਦ ਜੀ ਜਾਣਕਾਰੀ ਲਈ ਪਹਿਲਾਂ ਅਸੀਂ ਝੋਨੇ ਵਿਚ ਫਾਲਤੂ ਖਰਚ ਕਰਦੇ ਸੀ ਪਰ ਹੁਣ ਤੁਹਾਡੀ ਦਿਤੀ ਸਲਾਹ ਨਾਲ ਚਲਦੈ ਆ ਬਿਨਾਂ ਵਾਧੂ ਖਰਚ ਦੇ ਹੁਣ ਝੋਨੇ ਦਾ ਝਾੜ ਪਹਿਲਾਂ ਨਾਲੋਂ ਵੀ ਵੱਧ ਹੁੰਦਾ ਹੈ

  • @cropsinformation
    @cropsinformation 4 года назад +60

    ਸਹਿਕਾਰੀ ਸੁਸਾਇਟੀ ਵਿਚ ਵੀ ਜ਼ਿੰਕ ਬੈਕਟੀਰੀਆ,
    ਮਿਕਸਰ, ਸਿਟੀ ਕੰਪੋਸਟ, ਆਮ ਵਿਕ ਰਿਆ
    *ਖਾਦ,ਬੀਜ ਮਾਫੀਆਂ ਨਹੀਂ ਰੁਕ ਰਿਹਾ*
    ਕਿਸਾਨ ਅੰਨ੍ਹੀ ਲੁੱਟ ਦਾ ਸ਼ਿਕਾਰ ਹੋ ਰੀਆਂ
    ਖੇਤੀਬਾੜੀ ਮਹਿਕਮਾ ......... 🤝

    • @MerikhetiMeraKisan
      @MerikhetiMeraKisan  4 года назад +5

      right ji

    • @parmindersingh71
      @parmindersingh71 4 года назад

      Very good

    • @pargatsngh984
      @pargatsngh984 4 года назад +4

      Sare sarkari mulajama te leadera da hissa hunda......ehi kuch chli jau.....kuch ni bigd da ehna da

    • @jaskaransinghjaskaransingh9483
      @jaskaransinghjaskaransingh9483 4 года назад +3

      Ajj sirsa city ch mai pr 126 beej da rate puchia kehnde 130 rs per kg m keha eh kime k england to aya sale thagg menu bil deyo sadi guarantee aa kehnde m keha m ni lena soda beej rakho basmati lau 1121

    • @ParamjitSingh-gu7tb
      @ParamjitSingh-gu7tb 4 года назад +7

      ਪ੍ਰਗਟ ਭਾਜੀ, ਡਰ ਦਾ ਵਪਾਰ ਬਣਾਇਆ ਹੋਇਆ ਇਹਨਾਂ ਲੁਟੇਰਿਆਂ ਨੇ। ਜਦੋਂ ਤੱਕ ਕਿਸਾਨ ਗਿਆਨਵਾਨ ਤੇ ਸੂਝਵਾਨ ਨਹੀਂ ਬਣਦੇ ਉਦੋਂ ਤੱਕ ਇਹ ਲੁੱਟ ਨਹੀਂ ਰੁਕਣੀ।ਅੱਜ ਦਾ ਕਿਸਾਨ ਘਾਟਾ ਖਾਣ ਦੀ ਹਿੰਮਤ ਗੁਆ ਚੁੱਕਾ। ਅੱਜਕਲ੍ਹ ਕਿਸਾਨ ਨਵੇਂ ਪ੍ਰਯੋਗ ਕਰਨ ਤੋਂ ਡਰਦੇ ਹਨ।

  • @arshtarntaran4642
    @arshtarntaran4642 4 года назад +15

    ਬਹੁਤ ਵਧੀਆ dr ਸਾਬ ਬਹੁਤ ਹੀ ਜਿਆਦਾ ਲਾਹੇਵੰਦ ਜਾਣਕਾਰੀ ਜੀ।

  • @arwinderbalbal7388
    @arwinderbalbal7388 4 года назад +3

    ਧੰਨਵਾਦ ਡਾਕਟਰ ਕੁਲਦੀਪ ਸਿੰਘ ਸ਼ੇਰਗਿੱਲ ਸਰ ਜੀ 🙏🙏

  • @khushveersingh1315
    @khushveersingh1315 4 года назад +107

    ਸਿਰਫ ਗਿਆਨ ਹੀ ਨਹੀਂ ਦਲੇਰੀ ਵੀ ਚਾਹੀਦੀ ਹੈ ਸੱਚ ਬੋਲਣ ਲਈ 👍👍

  • @parwindersingh2838
    @parwindersingh2838 4 года назад +3

    Dr Saab tusi jjbati ho k kisana da dilo fyda krde o but kisan angolyea krde aa bhut bhut dhnvaad

    • @MerikhetiMeraKisan
      @MerikhetiMeraKisan  4 года назад +2

      thanks
      nahi vir kisan pyar vi bahut karde hun. mai field vich ja ke dekhb da han. ohna da pyear hi jajbati banoda hai.

    • @parwindersingh2838
      @parwindersingh2838 4 года назад

      Bhut bhut dhnvaad ji

  • @charanjeetsingh7905
    @charanjeetsingh7905 4 года назад +2

    Dr Saab sasriyakal dsr rahi sari bijai kiti c 30 may 2020 nu chona bhot Sona haiga koi spray nahi kiti na Koi padan Pai sirf 3 spray loha junk te Kali kiti hai Hun patta lapet sundi hai rat brsat ho gyi spray di jrurt hai tusi sadda bhot honsla vadayea Lok sannu kehnde c chonna vauna pauga aasi thousiyan videos dekh ke bhout faida hoyea saddi Umar thuhanu lag jave bhout bhout thx sir ji thuhada

  • @jarnailsinghbal3709
    @jarnailsinghbal3709 3 года назад +3

    ਡਾਕਟਰ ਸਾਹਿਬ ਜੀ ਤੁਸੀਂ ਤਾਂ ਬਹੁਤ ਵਧੀਆ ਸਮਝਾਉਂਦੇ ਹੋ ਪਰ ਲੋਕ ਨਹੀਂ ਜਾਣਦੇ,1, ਦੁਜੇ ਤੋਂ ਵੱਧ ਝਾੜ ਲੈਣ ਦੇ ਚੱਕਰ ਵਿੱਚ ਜ਼ਿਆਦਾ ਪੈਸਾ ਖਰਾਬ ਹੁੰਦਾ ਹੈ, ਧੰਨਵਾਦ ਸਾਹਿਤ ਜੀ 🙏🙏🙏🙏🙏🙏

  • @sumitkush1295
    @sumitkush1295 4 года назад +1

    New farmers nu lutt toh bachaun lyi bahut acchi jankari ditti dr. Sahib ne...
    Share this video to new farmers

  • @gurjinderdhillon9259
    @gurjinderdhillon9259 4 года назад +4

    ਸਤਿ ਸ੍ਰੀ ਆਕਾਲ ਜੀ
    ਬਹੁਤ ਵਧੀਆ ਜਾਣਕਾਰੀ ਦਿੱਤੀ ਆ ਜੀ

  • @ranjitbrar0910
    @ranjitbrar0910 4 года назад +1

    ਧੰਨਵਾਦ ਡਾਕਟਰ ਸਾਹਿਬ ਜੀ

  • @SatnamSingh-zc1gr
    @SatnamSingh-zc1gr 2 года назад

    ਬਹੁਤ ਵਧੀਆ ਜਾਣਕਾਰੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ ♥️

  • @RakeshSingh-dd2ep
    @RakeshSingh-dd2ep 3 года назад

    Very good apki sujetion bahoot 0yari apki salah ok thanks

  • @karamsingh3599
    @karamsingh3599 4 года назад +4

    aaj tak de kheti de safar vich ene saaf te sapshat sahbda ch koi ne smja skea. faltu chiza ton warzan lai sakht sahbda vich tadna krn lai wadee veer da bht bht dhanwaad. waheguru chardikala rakhe🙏🙏

  • @harpreetjawandha5839
    @harpreetjawandha5839 4 года назад +1

    Aa DisLike karn wale ki chaahunde ne yaar ehna ton vadiaa koi v ehni mehnat nahi karda yaar.... Dr sahib thanks ji....

  • @joginderbrar6173
    @joginderbrar6173 3 года назад +1

    ਜਾਣਕਾਰੀ ਦੇਣ ਲਈ ਧੰਨਵਾਦ ਵੀਰ ਜੀ

  • @ramjankhankatibarainnirman6187
    @ramjankhankatibarainnirman6187 4 года назад +2

    Very good job very good job doctor sahab

  • @harjinderdhanda6611
    @harjinderdhanda6611 4 года назад

    ਬਹੁਤ ਵਧੀਆ ਜਾਣਕਾਰੀ ਜੀ ਧੰਨਵਾਦ

  • @hariramverma2539
    @hariramverma2539 2 года назад +1

    बहुत अच्छा विडियो धन्यवाद जी🙏🙏🙏🙏🙏

  • @jagsirsingh3493
    @jagsirsingh3493 4 года назад +1

    Vot vdia trika samjon da ji
    Sab samj aa gya

  • @JS-maan
    @JS-maan 4 года назад +1

    end ਗਲਬਾਤ ਸਰ ਜੀ, ਬਹੁਤ ਵਧੀਆ packing ਦੀ ਗਲ ਕੀਤੀ ਸੋਹਣ ਸੋਹਣੇ ਲਿਫਾਫੇ 8:24

    • @prabhjitsinghbal
      @prabhjitsinghbal 4 года назад +1

      ਤੁਸੀਂ ਤਾਂ ਗੱਲਬਾਤ ਦੀ ਪੈਕਿੰਗ ਕਰ ਦਿੱਤੀ ਪੈਕਿੰਗ ਤੋਂ ਕੀ ਭਾਵ ਖੋਲ੍ਹ ਕੇ ਦੱਸੋ

    • @JS-maan
      @JS-maan 4 года назад

      @@prabhjitsinghbal 8:24ਸੁਣੋ

    • @MerikhetiMeraKisan
      @MerikhetiMeraKisan  4 года назад +1

      packing meaning lifafa

  • @gurvindersingh9815
    @gurvindersingh9815 4 года назад +1

    Bahot vadia jankari dr. Saab dhanwad g.

  • @MrSingh-ti4jj
    @MrSingh-ti4jj 4 года назад +1

    Shi gal a sir ji mixter ਕਚਰਾ ਹੀ ਹੰਦੇ ਨੇ !thanks thanks for good information

  • @sapindersingh9413
    @sapindersingh9413 3 года назад +2

    ਬਹੁਤ ਵਧੀਆ

  • @nishanbhullar2994
    @nishanbhullar2994 4 года назад +3

    ਬਹੁਤ ਵਧੀਆ ਜਾਣਕਾਰੀ ਸਰ

  • @iqbalsingh4142
    @iqbalsingh4142 4 года назад +3

    Thanks veer g very good information

  • @jaspreetkhattra4273
    @jaspreetkhattra4273 4 года назад

    Kissan veera da asli mitar Dr shergill

  • @jagdeepsinghbrar2987
    @jagdeepsinghbrar2987 4 года назад +2

    ਬਹੁਤ ਮੇਹਰਬਾਨੀ ਵੀਰ ਜੀ ।

  • @harpreetrana231
    @harpreetrana231 4 года назад +2

    Good information sir

  • @mandeepbrar64
    @mandeepbrar64 3 года назад +1

    Thanks dr. Saab very very

  • @amirabbas802
    @amirabbas802 4 года назад +5

    Gill sab salam i am from punjab of Pakistan nice work

  • @HarpreetSingh-tr1ks
    @HarpreetSingh-tr1ks 4 года назад +2

    God job sir dilo dhanwad thuda god bless you

  • @glparwindersinghbrar9343
    @glparwindersinghbrar9343 4 года назад +1

    good job

  • @jairajsinghsidhujhondeerel7395
    @jairajsinghsidhujhondeerel7395 4 года назад +2

    Good information thanks bai g🙏🙏🙏🙏🙏

  • @amritpalsingh3195
    @amritpalsingh3195 4 года назад +2

    ਧੰਨਵਾਦ ਜੀ

  • @shonkijatt7187
    @shonkijatt7187 3 года назад +1

    Good information g 👌👍

  • @JaswinderSingh-dc1px
    @JaswinderSingh-dc1px 3 года назад +1

    Good knowledge bro

  • @jaspritsinghdhillon3914
    @jaspritsinghdhillon3914 4 года назад

    Dr. Saab satsriakal ji.
    Nice information ji

  • @HarwinderSingh-cb9np
    @HarwinderSingh-cb9np 4 года назад

    Very nice video for information

  • @ppsailakhurdpsmahilpur8998
    @ppsailakhurdpsmahilpur8998 4 года назад +2

    Thanks DR Sahib

  • @jaswindersingh7390
    @jaswindersingh7390 4 года назад +2

    Good sir je

  • @khehrajagdeep2678
    @khehrajagdeep2678 4 года назад +2

    Good job sir g

  • @bskhallsa8945
    @bskhallsa8945 4 года назад +1

    Thanks for information Sir ji
    Tusi sada bhut sath de rahe o

  • @nishanbhullar2994
    @nishanbhullar2994 2 года назад +2

    ਸਰ ਇਸ ਵਾਰੀ ਜ਼ਿੰਕ ਪਲੱਸ ਸਿਗਲ ਸੁਪਰ ਆਈ ਕੀ ਜ਼ਿੰਕ ਪਾਉਣ ਦੀ ਲੋੜ ਆ

  • @ikbaldeepsingh3610
    @ikbaldeepsingh3610 3 года назад

    ਵਾਹਿਗੁਰੂ ਜੀ

  • @arshanvirk4821
    @arshanvirk4821 2 года назад

    Bohut vdia information vadde veer😍😍👏👏

  • @rakeshtirki2684
    @rakeshtirki2684 4 года назад +1

    Thanks for important information 🙏

  • @baljindersinghbrar8633
    @baljindersinghbrar8633 4 года назад

    Bhut vadea jankari 22ji

  • @anilrana2887
    @anilrana2887 4 года назад +1

    So nice of you sir

  • @harindersingh7226
    @harindersingh7226 4 года назад +1

    Good job sr g

  • @madanlalmadanlal9117
    @madanlalmadanlal9117 2 года назад +1

    Very nice

  • @dalveersandhu7010
    @dalveersandhu7010 4 года назад

    ਜਾਣਕਾਰੀ ਦੇਣ ਲਈ ਧੰਨਵਾਦ ਜੀ

  • @devendersingh258
    @devendersingh258 4 года назад

    Puri jankari mil gai sir thanx

  • @sahildhaliwaljattboys2002
    @sahildhaliwaljattboys2002 2 года назад

    Bot vadia jankari a

  • @aminsardar422
    @aminsardar422 4 года назад +4

    Thank you dr Shab good information for rice fertilizer

  • @GurjantSingh-gz7hf
    @GurjantSingh-gz7hf 4 года назад +2

    Thanks ji👌👍

  • @amarjisinghamarjitsingh6100
    @amarjisinghamarjitsingh6100 4 года назад +2

    Good Sir

  • @baljindersingh1636
    @baljindersingh1636 4 года назад

    ਧੰਨਵਾਦ ਜੀ ਇਹ ਜਾਣਕਾਰੀ ਚਾਹੀਦੀ ਸੀ

  • @BhupinderSingh-yk6qo
    @BhupinderSingh-yk6qo 4 года назад +2

    ਡਾਕਟਰ ਜੀ ਬਹੁਤ ਵਧੀਆ ਜਾਣਕਾਰੀ ਵਾਸਤੇ ਧੰਨਵਾਦ ਜੀ ਮੇਰੇ ਖੇਤ ਵਿਚ ਪੋਟਾਸ਼ ਬਹੁਤ ਜਾਦਾ ਹੈ ਕਿ ਮੈਨੂੰ ਪੋਟਾਸ਼ ਪਾਊਣ ਦੀ ਲੋੜ ਹੈ ਮੈ ਪਿਛਲੇ ਸਾਲ ਮਿੱਟੀ ਪਰਖ ਕਰਞਾਈ ਸੀ

    • @MerikhetiMeraKisan
      @MerikhetiMeraKisan  4 года назад +1

      nahi

    • @prabhjitsinghbal
      @prabhjitsinghbal 4 года назад +9

      ਮਿੱਟੀ ਪਰਖ ਕਰਕੇ ਉਨ੍ਹਾਂ ਕਿਹਾ ਪੋਟਾਸ਼ ਜਿਆਦਾ ਫਿਰ ਵੀ ਆਪਾਂ ਸਲਾਹ ਲੈ ਰਹੇ ਹਾਂ ਵਾਹ...

    • @fumugill8828
      @fumugill8828 4 года назад +1

      @@prabhjitsinghbal
      Prub ji ....kis area to ho ..miti parkh kitho karwayi c...sade amritsar ta kehnde ..lab hi kharab hundi a....jarur slah dio ...7508912527 watsap no.sade jamin kalar a bhaut jiyada

    • @prabhjitsinghbal
      @prabhjitsinghbal 4 года назад +2

      @@fumugill8828 Amritsar main KVK center hai majitha road Amritsar

    • @MerikhetiMeraKisan
      @MerikhetiMeraKisan  4 года назад +2

      phor koi jarurat naho potash di

  • @pargatsingh1355
    @pargatsingh1355 4 года назад

    superb information

  • @jatindersinghsingh2974
    @jatindersinghsingh2974 4 года назад +2

    Good bro

  • @deepukular1298
    @deepukular1298 4 года назад +1

    Shukriya Dr saab. Ji......next video jaldi upload kreo ji plz 10 to jhona launa start krna ji

  • @Video_3668
    @Video_3668 4 года назад

    Dhanbad doctor shaib ji

  • @harpreetrana231
    @harpreetrana231 3 года назад +1

    good information sir ਵਾਹਿਗੁਰੂ chardikla bakshan

  • @HarpreetSingh-ng6hs
    @HarpreetSingh-ng6hs 4 года назад

    Thanx Dr. Gill shab

  • @bachittarsingh6466
    @bachittarsingh6466 2 года назад

    Veer. Ji.. good. Bachittar..s...valoor..ji

  • @bdndnrnzbcndb7755
    @bdndnrnzbcndb7755 4 года назад +1

    Thx dr ji

  • @RajveerSingh-ff2bf
    @RajveerSingh-ff2bf 4 года назад +2

    Thanks.22.g

  • @manpreetsinghjassar388
    @manpreetsinghjassar388 4 года назад +2

    Thanks sir ji 🙏🙏

  • @manjinderrandhawa6565
    @manjinderrandhawa6565 3 года назад +1

    ਪਤਾ ਡਾਕਟਰ ਨੂੰ ਵੀ ਨਹੀਂ ਕਿਸੇ ਪਾਸੇ ਆਖੁ ਜਾਂਦਾ ਕਣਕ ਵਾਲੀ ਖਾਦ ਹੀ ਝੋਨੇ ਨੂੰ ਲੱਗੋਂ ਕਿਸੇ ਪਾਸੇ ਆਖੀਂ ਜਾਂਦਾ ਜੇ ਤੁਸੀਂ ਸੁਕੇ ਖੇਤ ਵਿੱਚ ਖਾਂਦਾ ਪਾ ਕੇ ਕੱਦੋਂ ਕਰਦੇ ਜੋ ਤਾਂ ਖਾਦ ਨੇ ਅਸਰ ਨਹੀਂ ਕਰਨਾ

  • @tirathsangha4051
    @tirathsangha4051 4 года назад +1

    Thanks Dr sab

  • @stuff4u229
    @stuff4u229 4 года назад +1

    22 ਜੀ, ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ. ਤਰ ਵਤਰ, ਪਰ ਝੋਨਾ ਨਹੀਂ ਉਗਿਆ. ਸਾਰੀਆਂ ਗੱਲਾਂ ਦਾ ਧਿਆਨ ਰੱਖਿਆ. ਹੁਣ ਦੋਬਾਰਾ ਵਾਅ ਕੇ ਕੱਦੂ ਕਰਕੇ ਬੀਜਣ ਲੱਗੇ ਆ. ਅੱਜ ਝੋਨਾ ਬੀਜੇ ਨੂੰ 15 ਦਿਨ ਹੋ ਗਏੇ. ਪਿੰਡ gainder, Ferozepur ਇਲਾਕਾ.

    • @MerikhetiMeraKisan
      @MerikhetiMeraKisan  4 года назад +3

      ਕਿਉਂ ਨਹੀਂ ਉੱਗਿਆ ਵੀਰ ਕੀ ਬੀਜ ਡੂੰਘਾ ਪੈ ਗਿਆ ਸੀ ਜਾਂ ਵੀ ਸੁੱਕ ਵਿੱਚ ਰਹਿ ਗਿਆ ਕਾਰਨ ਦੱਸੋ ਰਾਇਪੁਰ ਵਿੱਚ ਬਹੁਤ ਸਾਰੇ ਪਿੰਡਾਂ ਵਿੱਚ ਝੋਨਾ ਬਹੁਤ ਵਧੀਆ ਉਗਾਇਆ ਉੱਗਣ ਤੋਂ ਬਾਅਦ ਕੋਈ ਦਿੱਕਤ ਹੋਵੇ ਤਾਂ ਸਮਝ ਆਉਂਦੀ ਹੈ ਜੇ ਝੋਨਾ ਉੱਗਿਆ ਹੀ ਨਹੀਂ ਤਾਂ ਕਿਤੇ ਕਮੀ ਰਹੀ ਹੋਵੇਗੀ

  • @jagsirsingh9019
    @jagsirsingh9019 2 года назад

    Dhanvad.veer.da

  • @BTSArmy-bo8qb
    @BTSArmy-bo8qb 4 года назад

    Dr. Saab thanks.

  • @mpsingh1976
    @mpsingh1976 4 года назад +2

    Thanks dr

  • @gursharnsingh1180
    @gursharnsingh1180 2 года назад

    Good news

  • @sandeepkumardhot2578
    @sandeepkumardhot2578 4 года назад +1

    Nice Sir

  • @gurjindersinghdeol2205
    @gurjindersinghdeol2205 4 года назад +2

    Thnkx jiii

  • @dharmindersidhu8409
    @dharmindersidhu8409 4 года назад +1

    Thanks sir ji

  • @jagsirsingh3493
    @jagsirsingh3493 4 года назад +4

    Bas sirr ji super; juriya ; zinc mukh ne ji
    Bas time shi hona chahida pon da ji

  • @SukhdevSingh-cv3ge
    @SukhdevSingh-cv3ge 4 года назад

    ਜਾਨਕਾਰੀ ਲੲਈ ਧੰਨਵਾਦ ਜੀ

  • @siddharthkourav1952
    @siddharthkourav1952 4 года назад +1

    Dr sahab moogi ke bare main video nahi pai

  • @jotgill9864
    @jotgill9864 4 года назад

    Varygood.. ..thanks

  • @sarbjitkharoud4429
    @sarbjitkharoud4429 4 года назад

    Dhanwad veer ji jankari den lyi

  • @AmarjitSingh-po5mg
    @AmarjitSingh-po5mg Год назад

    Good 👍

  • @tirloksingh7379
    @tirloksingh7379 4 года назад

    Dhanwad dr saab

  • @NaseebVirk
    @NaseebVirk 4 года назад

    Good information dr Saab g
    Well done keep it up

  • @malikotia
    @malikotia 4 года назад +1

    Ok ਵੀਰ ਜੀ

  • @parvindergill2883
    @parvindergill2883 4 года назад

    ਧੰਨਵਾਦ ਜੀ ।🙏

  • @gurmanatsaroye
    @gurmanatsaroye 4 года назад +1

    ਅਸੀਂ 1509 ਨੂੰ ਪਹਿਲੀ ਖਾਂਦੇ 10 ਦਿਨ ਤੇ ਅਤੇ 1121 ਨੂੰ ਪਹਿਲੀ ਖਾਦ 18 ਦਿਨ ਤੇ ਪਾਉਂਦੇ ਹਾਂ ਪਹਿਲੀ ਵਾਰ 45 ਕਿਲੋ ਦੁਜੀ ਵਾਰ 30 ਕਿਲੋ ਇਸ ਤਰ੍ਹਾਂ ਖਾਦ ਦੀ ਬਚਤ ਹੁੰਦੀ ਹੈ ਝਾੜ ਵਧੀਆ ਮਿਲਦਾ

  • @shindanijjar4578
    @shindanijjar4578 2 года назад

    ਸਭ ਤੋਂ ਜਿਆਦਾ ਖਾਦ ਝੋਨੇ ਨੂੰ ਹੀ ਪੈਂਦੀ ਆ

  • @gymlovers2017
    @gymlovers2017 4 года назад +1

    Thanks for information bro 🙏

  • @nsdkartar
    @nsdkartar 3 года назад

    Good Job Sher Gill sahib

  • @kahlonbai
    @kahlonbai 4 года назад +6

    33%zink 2 vaar urea naal 5 5 kilo pasakde ya ekathi pa sakde

  • @satpalsingh127
    @satpalsingh127 2 года назад

    👌

  • @yadwindersingh3628
    @yadwindersingh3628 4 года назад +1

    Thanx sir g

  • @gurcharnmann8572
    @gurcharnmann8572 3 года назад

    Very good veer g

  • @blackprince3515
    @blackprince3515 4 года назад +1

    Jiyo doctor saab