ਝੋਨੇ ਦੀ ਸਿੱਧੀ ਬਿਜਾਈ ਦੇ ਇਹ ਸੁਝਾਅ ਤੁਹਾਡੇ ਕੰਮ ਆਉਣਗੇ I These suggestions for direct sowing will help you

Поделиться
HTML-код
  • Опубликовано: 28 авг 2024

Комментарии • 137

  • @ApniKheti
    @ApniKheti  4 года назад +8

    ਇਸ ਤਰ੍ਹਾਂ ਦੀਆਂ ਖੇਤੀਬਾੜੀ ਅਤੇ ਪਸ਼ੂ ਪਾਲਣ ਨਾਲ ਜੁੜੀ ਹੋਰ ਜਾਣਕਾਰੀ ਦੇ ਲਈ ਹੁਣੇ ਡਾਊਨਲੋਡ ਕਰੋ Apni Kheti ਮੋਬਾਈਲ ਐਪਲੀਕੇਸ਼ਨ
    ਐਂਡਰਾਇਡ ਲਈ: bit.ly/2ytShma
    ਆਈਫੋਨ ਲਈ: apple.co/2EomHq6
    ਹੋਰ ਕਿਸਾਨੀ ਨਾਲ ਜੁੜੀਆਂ ਨਵੀਆਂ ਵੀਡਿਓਜ਼ ਦੇਖਣ ਦੇ ਲਈ ਆਪਣੀ ਖੇਤੀ ਦਾ ਵੱਟਸ ਅੱਪ ਨੰਬਰ 9779977641 ਆਪਣੇ ਫੋਨ ਦੀ ਕੰਟੈਕਟ ਲਿਸਟ ਵਿਚ ਸੇਵ ਕਰੋ।

  • @prabhjitsinghbal
    @prabhjitsinghbal 4 года назад +8

    ਇਸ ਵੀਰ ਦੇ ਤਜਰਬੇ ਨਾਲ ਮੈਂ 100 ਫੀਸਦੀ ਸਹਿਮਤ ਹਾਂ ਮੈਂ ਵੀ ਤਰ ਵਤਰ ਬਿਜਾਈ ਦੇ ਹੱਕ ਵਿੱਚ ਹਾਂ ਪਰ ਵੀਰ ਨੇ ਇਕ ਗੱਲ ਕਹੀ ਕੇ ਪਹਿਲੀ ਵਾਰ ਸਿੱਧੀ ਬਿਜਾਈ ਕਰਨ ਵਾਲਾ ਪਾਣੀ ਲਾਵੇ

    • @jaggasingh6271
      @jaggasingh6271 Год назад +1

      Vatar ala fail sukki beej k results

    • @khetibaadichannal3204
      @khetibaadichannal3204 3 месяца назад +1

      ਸੁੱਕੀ ਬੀਜਾਈ ਠੀਕ ਹੈ ਪਰ ਤਰ ਵਤਰ ਨਹੀਂ ਠੀਕ

  • @pritpalchahal3837
    @pritpalchahal3837 4 года назад +4

    ਬਾਈ ਜੀ ਮੈ ਵੀ ਗਿੱਲੇ ਵੱਤਰ ਵਿੱਚ ਹੀ ਬੀਜਿਆ ਸੀ 1121 ਜਦ 2 ਦਿਨ ਬਾਅਦ ਦੇਖਿਆ ਢੰਗੂਰ ਨਹੀਂ ਮਾਰਦਾ ਤਾਂ ਨਾਲ ਹੀ ਪਾਣੀ ਲਾ ਦਿਤਾ ਬਹੁਤ ਹੀ ਵਧੀਆ ਜੰਮਿਆ ਤੇ ਨਦੀਨਾਂ ਦੀ ਸਮੱਸਿਆ ਵੀ ਕੋਈ ਜਿਆਦਾ ਨੀ ਆਈ।ਬਾਈ ਜੀ ਡਰੋ ਨਾ ਨਦੀਨਾਂ ਦੇ ਹੁਣ ਹੱਲ ਬਹੁਤ ਨੇ।

    • @prabhjitsinghbal
      @prabhjitsinghbal 3 месяца назад

      ਜੀਹਨੇ ਨਦੀਨ ਕਾਬੂ ਕਰ ਲਏ ਉਹ ਸਿੱਧੀ ਬਿਜਾਈ ਚ ਕਾਮਯਾਬ ਹੈ

  • @balwinderbeahniwal9391
    @balwinderbeahniwal9391 4 года назад +2

    ਬਾਈ ਜੀ ਤੁਹਾਡੀਆਂ ਸਾਰੀਆਂ ਗੱਲਾਂ 100 ਸਹੀ ਹਨ ਮੈ ਪਿਛਲੇ ਸਾਲ ਸੁੱਕਾ ਬਿਜਾਈ ਕੀਤਾ ਸੀ ਪਰ ਮਰਖਾਈ ਬਕਵਾਸ ਮਾਰੀ ਜਾਦਾ ਉਹ ਗਲਤ ਸਲਾਹ ਦਿੰਦਾ

    • @greenenergyandorganics5250
      @greenenergyandorganics5250 4 года назад +2

      Balwinder bai DSR technique kisana ne kaamyab kitti aa ji alag alag tajurbe aa pani,jmeen,beej,bijai,time,tarike de hisab naal sukki bijai vich risk ghat aa baki markhia sahab da apna tjarba harek jagah te ikk tarika kaamyaab nahi ho sakda har bande nu apni gall rakhni chahidi aa faisla kisana nu soch ke karna chahida ji

    • @pardeepbsnlmusic4112
      @pardeepbsnlmusic4112 Год назад

      Kise nu mada na kho hr Banda apne hisab nall dsda , koi nhi chohda kise da nuksan Hove,

  • @fatehglobal8915
    @fatehglobal8915 Месяц назад +1

    Very good brar saab ji

  • @moursidhu1787
    @moursidhu1787 4 года назад +4

    ਬਹੁਤ ਸੋਹਣਾ ਕਿਹਾ bai g.

  • @gurpartapsingh5947
    @gurpartapsingh5947 4 года назад +1

    ਵਧੀਆ ਜਾਣਕਾਰੀ

  • @dhanwantmoga
    @dhanwantmoga 4 года назад +2

    Bahot sohani jankari hai veer ge

  • @gurmailsinghsandhawalia8563
    @gurmailsinghsandhawalia8563 4 года назад +2

    ਬਰਾੜ ਸਾਹਿਬ ਜੀ ਸੁੱਕੇ ਤਰੀਕੇ ਨਾਲ ਬੀਜੇ ਝੋਨੇ ਨੂੰ ਨੋਮਨੀ ਗੋਲਡ ਦੀ ਸਪਰੇ ਕਿੰਨੇ ਦਿਨ ਦੇ ਝੋਨੇ ਤੇ ਕੀਤੀ ਜਾਵੇ ਜੀ ਧੰਨਵਾਦ ਬਹੁਤ ਵਧੀਆ ਵਿਚਾਰ ਦਿੱਤੇ ਹਨ ਜੀ

    • @greenenergyandorganics5250
      @greenenergyandorganics5250 4 года назад

      Veer ji takreeban 30 dina baad gilli vatt 120 ml per acre 6,7 dramia paani 2 ,3 din baad laeo

  • @amirke7405
    @amirke7405 4 года назад +3

    ਛੱਟਾ ਦੇ ਕੇ ਬੀਜਿਆ 1 ਜੂਨ ਨੂੰ ਲੇਜ਼ਰ ਕਰਵਾ ਕੇ 8 ਕਿੱਲੇ ਦਾ ਬੀਜ ਪਾਇਆ ਉਪਰੋ ਥੋੜੇ ਜਿਹੇ ਹਲ ਲਾਕੇ ਉਪਰੋਂ ਸੁਹਾਗਾ ਮਾਰ ਕੇ ਪਾਣੀ ਲਾ ਦਿੱਤਾ 25 ਦਿਨਾਂ ਬਾਅਦ Rice star 400 ml ਦੀ ਸਪਰੇਅ ਕਰ ਦਿੱਤੀ ਹੈ ਬਹੁਤ ਵਧੀਆ ਝੋਨਾ ਹੈ।

  • @ParamjitSingh-re7fh
    @ParamjitSingh-re7fh 4 года назад +1

    ਬਹੁਤ ਹੀ ਵਧੀਆ ਵਿਚਾਰ

  • @rakeshsaharan5131
    @rakeshsaharan5131 3 года назад +1

    🙏🙏bhot vdiya jankaari diti g
    Thank u

  • @boharsingh7725
    @boharsingh7725 3 года назад +1

    ਬਹੁਤ ਵਧੀਆ ਬਾਈਁ ਜੀ✅

  • @shamsher4078
    @shamsher4078 3 года назад +3

    ਵੀਰ ਜੀ ਪਿਛਲੇ ਸਾਲ ਤਰਵੱਤਰ ਚ ਮੈਂ ਬਿਜਾਈ ਕੀਤੀ ਸੀ ਬਾਸਮਤੀ ਤੇ ਕਰੰਡ ਹੋ ਗਿਆ ਸੀ ਤੇ ਬਹੁਤ ਜਿਆਦਾ ਵਿਰਲਾ ਸੀ ਪਰ51 ਮਣ ਪਰ ਕਿੱਲਾ ਝਾੜ ਰਿਹਾ ਸੀ ਡਰੋ ਨਾ

  • @harvindersingh1288
    @harvindersingh1288 Год назад +2

    ਵੀਰ ਜੀ, ਨੌਮਨੀ ਗੋਲਡ ਵਿਚ 2 4ਡੀ ਕਿੰਨੀ ਪਾਈ?

  • @jaswinderbrar9362
    @jaswinderbrar9362 3 года назад

    ਖੁਸ਼ਵਿੰਦਰ ਬਰਾੜ ਵੀਰ ਕਾਉਣੀ ਮੱਲਣ ਦੋਦੇ ਕੋਲ ਆ ਜਾਂ ਕੋਈ ਹੋਰ ਮੈਂ ਵੀ ਮੱਲਣ ਤੋਂ ਆਂ ਆਪਾਂ ਵੀ ਸਾਰਾ ਝੋਨਾ ਮਸ਼ੀਨ ਨਾਲ ਬੀਜਾਈ ਕੀਤੀ ਹੈ

  • @harmandalrai521
    @harmandalrai521 4 года назад +1

    bilkul sahi a y da tareeka

  • @GurmailSingh-fs4vy
    @GurmailSingh-fs4vy 2 месяца назад +1

    Very nice ji

  • @manindersinghkhalsa2488
    @manindersinghkhalsa2488 4 года назад +3

    ਇਕ ਮਹੀਨੇ ਪਹਿਲਾਂ ਇਹ ਜਾਣਕਾਰੀ ਦਿੰਦੇ ਤਾਂ ਬਹੁਤ ਵਧੀਆ ਹੁੰਦਾ।ਹੁਣ ਤਾਂ ਬਿਜਾਈ ਕਰਨ ਵੇਲੇ ਹੋਈਆਂ ਗਲਤੀਆਂ ਦਾ ਨੁਕਸਾਨ ਹੋ ਚੁੱਕਾ ਹੈ।

    • @greenenergyandorganics5250
      @greenenergyandorganics5250 4 года назад +1

      Veer ji eh ik mahine di DSR di success report aa ji bijai dian bahut videos aa chukia ji agge to dhiyaan rakeo

  • @ranbir617
    @ranbir617 4 года назад +1

    Veer ji bahut vadia jankari diti

  • @sukhjeetsingh281
    @sukhjeetsingh281 4 года назад +2

    1000% right information

    • @prabhjitsinghbal
      @prabhjitsinghbal 4 года назад +1

      ਵੀਰ 100℅ ਤੋਂ ਬਾਅਦ ਕੁੱਝ ਨਹੀਂ ਹੁੰਦਾ

  • @gursingh9119
    @gursingh9119 4 года назад +2

    ਵੀਰ ਜੀਓ ੨੯ ਮੲੀ ਨੂੰ ਤਰ ਵੱਤਰ ਸਿੱਧੀ ਬਿਜਾਈ ਚ ਪੂਸਾ ੪੪ ਦਾ ਬੀਜ ਘੱਟ ਜੰਮਿਆ ਸੀ ।
    ਪਾਣੀ ਲਾਇਆ ਫੇਰ ਵੀ ਨਹੀ ਸੀ ਨਿਕਲਿਆ । ਫੇਰ ਇੱਕ ਪਾਣੀ ਲਾਕੇ ੨ ਕਿਲੋ ੧੨੧ ਬੀਜ ਦਾ ਛਿੱਟਾ ਦੇ ਦਿੱਤਾ ।
    ਛਿੱਟੇ ਵਾਲੀ ੧੨੧ ਜੰਮ ਰਹੀ ।
    ਹੁਣ ਤੱਕ ਚਾਰ ਪਾਣੀ ਤੇ ਤਿੰਨ ਮੀਂਹ ਪੈ ਗੲੇ ।
    ਬੂਈਂ ਜੰਮਣੀ ਸੁਰੂ ਹੋਈ ਹੈ । ਹੋ ਸਕਦਾ ਇਸ ਭਰਵੇ ਮੀਹ ਨਾਲ ਹੋਰ ਕਬਾੜ ਜੰਮੇ ।
    ਹੁਣ ਬੂਟਾਕਲੋਰ ਜਾਂ ਪਰਟੀਲਾਕਲੋਰ ਪਾਉਣ ਦਾ ਫਾਇਦਾ ਹੈ ਜਾਂ ਬਾਅਦ ਚ
    ਨੋਮਨੀ ਗੋਲਡ ਤੇ ਟੂ ਫੋਰ ਡੀ ਦੀ ਸਪਰੇਅ ਹੀ ਕਰਾਂ ?

  • @gurtejsinghchaany213
    @gurtejsinghchaany213 4 года назад +2

    Good veer ji

  • @karampreetsingh8386
    @karampreetsingh8386 4 года назад +2

    Good job

  • @gurwantsingh3187
    @gurwantsingh3187 3 года назад +2

    Thanwad veer g

  • @dilpreetsingh737
    @dilpreetsingh737 4 года назад +1

    Excellent information.

  • @Nimrat86
    @Nimrat86 Месяц назад

    ਵੀਰ ਜੀ ਸੁੱਕੀ ਬਿਜਾਈ ਪਾਣੀ ਬਚਾਉਣ ਲਈ ਕਰਦੇ ਆ ਪਰ ਪਾਣੀ ਤਾਂ ਇਸ ਤਰੀਕੇ ਚ ਵੀ ਵਾਧੂ ਲੱਗ ਰਹੇ ਨੇ

  • @gurtejbrar555
    @gurtejbrar555 4 года назад +1

    VERY NICE INFORMATION JI 🙏🙏🙏

  • @KulwantSingh-by1ko
    @KulwantSingh-by1ko 3 месяца назад +1

    good

  • @Balbirsingh-dt8uc
    @Balbirsingh-dt8uc 2 года назад +1

    ਵੀਰ ਜੀ ਖਾਦ ਕਦੋਂ ਪਾਉਣੀ ਹੈ ਜ਼ਿੰਕ ਸਲਫ਼ਰ ਵਗੈਰਾ ਕਿਹੜੀ ਖਾਦ ਨਾਲ ਪਾਉਨੀ ਹੈ

  • @sukhdeepmaan1650
    @sukhdeepmaan1650 4 года назад +1

    Nice informatin

  • @maanvindermangat1812
    @maanvindermangat1812 2 года назад +1

    Very nice information.
    Suki vijai nu pehla paani kado launa hai ji.

    • @ApniKheti
      @ApniKheti  2 года назад

      ਇਸ ਸੰਬੰਧੀ ਜਾਣਕਾਰੀ ਲਈ ਕਿਰਪਾ ਕਰਕੇ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ।
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰੋਇਡ ਲਈ: bit.ly/2ytShma
      ਆਈਫੋਨ ਲਈ: apple.co/2EomHq6

  • @amandeepsingh7058
    @amandeepsingh7058 4 года назад +1

    Very nice

  • @PradeepKumarBangde
    @PradeepKumarBangde 4 года назад +1

    Nice

  • @gurpreetrandhawa2230
    @gurpreetrandhawa2230 2 года назад +3

    ਬਾਈ ਯੂਰੀਆ ਕਿੰਨੇ ਗੱਟੇ ਪ੍ਰਤੀ ਏਕੜ ਪਾਈ ਜਾਵੇ

    • @ApniKheti
      @ApniKheti  2 года назад +1

      ਇਸ ਸੰਬੰਧੀ ਜਾਣਕਾਰੀ ਲਈ ਕਿਰਪਾ ਕਰਕੇ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ।
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰੋਇਡ ਲਈ: bit.ly/2ytShma
      ਆਈਫੋਨ ਲਈ: apple.co/2EomHq6

  • @ashupal310
    @ashupal310 4 года назад +2

    सत श्री अकाल सर जी कृपया कर काली कनक कया है। और इस कनक के कया फायदे है इसके बारे में पूरी जानकारी सहित Videos बनाए।ताकि पंजाब के किसानों को भी इसके फायदे कया और यह हमारी कनक से किस प्रकार अलग है इसके बारे में जानकारी हो सके।

  • @jagseersingh2447
    @jagseersingh2447 4 года назад

    Nice jankare

  • @youtuberferozepurya6819
    @youtuberferozepurya6819 Год назад

    ਬਾਈ ਮੈ ਸੁਕੇ ਤੇ ਬੀਜਿਆ ਪਾਣੀ ਲੋਨ ਤੋਂ ਬਾਅਦ ਬਾਰਿਸ਼ ਆ ਗਈ ਕੋਈ ਚੱਕਰ ਤਾਂ ਨਈ ਬੀਜ ਜਮ ਜੁਗਾ?

  • @butabuta1168
    @butabuta1168 3 года назад +1

    Bai ji satsiriakal ji bhut wadia jankari ji asa ji eh dso ji ke dhan di sidi bizai waste sade kol brani Elaka aa ji pani di khapt ghat aa es lai sidi bijai kar sacde aa ja nai ji please Ripley kareo ji meharbani hovegi ji

    • @greenenergyandorganics5250
      @greenenergyandorganics5250 3 года назад +1

      Bai ji brani jmeen vich thoda ghat kamyab hai ji 1,2 acre beej ke try kar sakde ho ji

  • @pishourasingh3795
    @pishourasingh3795 4 года назад +2

    2। 4 ਡੀ ਕਿੰਨੀ ਪਾਈਏ ਨੋਮਨੀਗੋਲਡ ਨਾਲ ਬਰਾੜ ਸਾਹਿਬ ਜੀ ਦੱਸੋ ਕਿਰਪਾ ਕਰਕੇ

    • @greenenergyandorganics5250
      @greenenergyandorganics5250 4 года назад +2

      Brother kanak vich apa 400 ml per acre paune aa jhone vich 300 ml ya 50 ml drami di pa deo eh murk te changa result dindi aa ji

    • @gurpreetchahal3416
      @gurpreetchahal3416 3 года назад

      @@greenenergyandorganics5250 eh kine dina bad krni a veer g bijai to

  • @agricultureimpliment9525
    @agricultureimpliment9525 2 года назад

    Very good

  • @gillsaab8276
    @gillsaab8276 4 года назад +2

    Veer g selut a plz nom sand krio jroori gal krni a g.... Mai v pheli War he laia 12 kile..... Roni krke laia g... Pr 4 kile bahot birle hoge pani 15 din baad laia c... Je 21 din kr dinde sara jhona mach jana c....

  • @RanjeetSinghmalwa
    @RanjeetSinghmalwa 4 года назад +2

    Mera pind ganga. Murk te sathi wad kamyab a ja Bayer di sunrice? Main dono hi le aea kehdi sprey kra

    • @greenenergyandorganics5250
      @greenenergyandorganics5250 4 года назад +1

      Bai dove theek aa karke result jroor daseo ta jo hor kisana de v kamm aa sake

    • @RanjeetSinghmalwa
      @RanjeetSinghmalwa 4 года назад +1

      @@greenenergyandorganics5250 aj karti sathi. Jo result aea dasda ga

  • @khindafarm6310
    @khindafarm6310 4 года назад +2

    ਭਾਜੀ ਮੇ ਵੀ ਸਿਧੀ ਬਿਜਾਈ ਕੀਤੀ ਏ ਸਾਡੇ ਇਕ ਕਿਲੇ ਚ ਮੁਰਕ ਹੋ ਗਿਆ ਏ ਜਿਨੋ ਗੰਢ ਵਾਲਾ ਮੋਥਾ ਵੀ ਕੇਦੇ ਆ ਉਸ ਨੁੰ ਕੰਟਰੋਲ ਕਰਨ ਲਈ ਕੇੜੀ ਦਵਾਈ ਪਾਇਏ ਤੇ ਕਿਨੀ ਪਾਏਏ ਦੁਕਾਨਦਾਰ ਮੇਨੁ ਸਨਰਾਇਸ ਜਾ ਇਕ ਅਲਮਿਕਸ ਕਰਨ ਨੁ ਕੇ ਰਿਆ ਵਾ ਝੋਨਾ ਅੱਜ 18 ਦਿਨ ਦਾ ਹੋ ਗਿਆ ਵਾ

    • @greenenergyandorganics5250
      @greenenergyandorganics5250 4 года назад +1

      Bai ji mooti gandi waali murk nu dwaia 100% kam nahi kardia 2,4 D kaafi had tak theek rehndi aa te saathi upl v wadhia ji

  • @sukhbiedeswal1825
    @sukhbiedeswal1825 3 года назад

    Good pa ji

  • @SurjitSingh-vy9bj
    @SurjitSingh-vy9bj 4 года назад

    Boht Sohni jankari diti ha sardar ji
    Ma ter watter jhona bijiya c 16 tareek nu boht Vadiya jamm ha pr ma koi nadeen nashk ni payi te hun 22tareek nu rain ho gayi hun ma kehda nadeen nashk use kra dso plzz

    • @greenenergyandorganics5250
      @greenenergyandorganics5250 4 года назад

      Bai ji jekar murk hai ta sathi or 2,4 D use karo baajra khha nu chad ke baki layi nomni gold 6,7 dramia per acre 120 ml per acre sprey karo ji

  • @gurdarshansingh6984
    @gurdarshansingh6984 4 года назад

    Good

  • @rinkugill3712
    @rinkugill3712 3 года назад

    Good...22.g

  • @47records63
    @47records63 3 года назад +2

    Sir ji asi 20 june ਤੱਕ ਝੋਨੇ ਦੀ ਸੁੱਕੀ ਬਜਾਈ ਕਰ ਸਕਦੇ ਹਾ ਜਾ ਨਹੀ

    • @ApniKheti
      @ApniKheti  3 года назад

      ਇਸ ਸੰਬੰਧੀ ਜਾਣਕਾਰੀ ਲਈ ਕਿਰਪਾ ਕਰਕੇ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ।
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰੋਇਡ ਲਈ: bit.ly/2ytShma
      ਆਈਫੋਨ ਲਈ: apple.co/2EomHq6

  • @jagirai1919
    @jagirai1919 4 года назад +3

    Veer bhut vadia interview diti a thx 🙏
    Veer thoda no dena

  • @yasirrehman8834
    @yasirrehman8834 Год назад +1

    Per acre seed kitna dala I mean to say how much seed is required per acre

    • @ApniKheti
      @ApniKheti  Год назад

      आप अपना सवाल अपनी खेती मोबाइल एप्प में पूछें। एप्प में आपको सारी जानकारी माहिरों द्वारा विस्तार में दी जाएगी। एप्प डाउनलोड करने के लिए नीचे दिए गए लिंक पर क्लिक करें:
      एंड्राइड: bit.ly/2ytShma
      आई-फ़ोन: apple.co/2EomHq6

  • @lakhbirsingh5717
    @lakhbirsingh5717 Год назад

    सरदार साहिब सत श्री अकाल जी
    ।बीज प्यों के बिज्ना या सुकां ही बिज देना।।
    बीज बिज्के taller नाल bhahna या पहला teller नाल बह्के उस्तों बाद बीज बीज्के हल्का सुहागा लगके ; penda का स्प्रे करके पानी लगा देना है जी।
    सरदार जी जरुर दस्स्ना जी।

  • @Gurdeep.Singh_Dhaliwal
    @Gurdeep.Singh_Dhaliwal 4 года назад +1

    ਸਾਡੇ ਵੀ ਤਰ ਵੱਤਰ ਫੇਲ ਹੋਗੀ 10 ਕਿਲੇ ਬੀਜੇ ਸੀ 9 ਵਾ ਤੇ

  • @gurjeetbrar3634
    @gurjeetbrar3634 3 года назад

    ਬਾਈ ਜੀ ਮੇਰੇ ਝੋਨੇ ਚ ਘਾਹ ਬਹੁਤ ਹੋ ਗਿਆ ਤੇ ਅਨੋਮੀ ਗੋਲਡ ਕੀਤੀ ਨੂੰ ਅੱਜ 10 ਦਿਨ ਹੋ ਗੇ ਪਰ ਕੋਈ ਰਜਾਲਟ ਨੀ ਮਿਲਿਆ ਇਸ ਵਾਰੇ ਦਸੋ

  • @hardeepsekhon1500
    @hardeepsekhon1500 4 года назад +1

    Veere sade pind vich jine loka ne sidi vejayi kri c ohna sab ne hun oh khet vaah k kaddo krta.

    • @greenenergyandorganics5250
      @greenenergyandorganics5250 4 года назад

      Kehra pind a ji apna jmeena kis tarah dian te bijai kive kitti c plz loka nu jaror daso

    • @HMT5911di
      @HMT5911di Год назад

      ਸਾਡੇ ਵੀ ਸਾਰਿਆਂ ਨੇ ਵਾਹ ਕੇ ਕੱਦੂ ਕਰਤਾ ਸੀ ਪਿਛਲੇ ਸਾਲ

  • @Kunwarajit
    @Kunwarajit 4 года назад +1

    Mera pind Doda bai ji, Mai 3rd Paani laata 36 din Da jhona ho giya, hun Nadeen ugg aaye koi hall daso

    • @greenenergyandorganics5250
      @greenenergyandorganics5250 4 года назад +2

      Dhillon sahab nomnigold aprey karo 120 ml per acre jekar murk hove ta naal sathi or 2,4, D use karo nadina to na daro

    • @Kunwarajit
      @Kunwarajit 4 года назад

      @@greenenergyandorganics5250 thanks ji

    • @gurpreetchahal3416
      @gurpreetchahal3416 3 года назад

      @@greenenergyandorganics5250 y phli sprey khri krni ndeena lyi bijai to kine din bad y g

  • @deepsidhu735
    @deepsidhu735 3 года назад

    Veer ji UPL dost super 38° di ik kille vich kinni dose pauni aw sukhe vahan ch bhejya jhona te agla pani kdo launa veer ji

    • @ApniKheti
      @ApniKheti  3 года назад

      ਤੁਸੀਂ ਇਸਦੇ ਲਈ ਖੁਸ਼ਵਿੰਦਰ ਬਰਾੜ ਨਾਲ ਸੰਪਰਕ ਕਰ ਸਕਦੇ ਹੋ 9216804444 ਅਤੇ ਹੋਰ ਜਾਨਕਾਰੀ ਲਈ ਆਪਣੀ ਖੇਤੀ ਐਪਲੀਕੇਸ਼ਨ ਡਾਊਨਲੋਡ ਕਰਕੇ ਆਪਣਾ ਸਵਾਲ ਪੁੱਛ ਸਕਦੇ ਹੋ
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰੋਇਡ ਲਈ: bit.ly/2ytShma
      ਆਈਫੋਨ ਲਈ: apple.co/2EomHq6

  • @parkashsingh5296
    @parkashsingh5296 2 года назад

    ਬਹਿ ਝੁਰੀਆਂ ਵਾਲੀ ਦਵਾਈ ਵਾਸਤੇ ਕਣਕ ਨੂੰ ਅਨਾਜ ਨੂੰ mono ਬਜਾਏ ਤੁਸੀਂ ਆਪਣੇ ਕਰੇ ਜਦੋਂ ਚਾਹ ਬਣਾਉਣੀ ਹੈ ਤਾਂ ਉਸ ਦੀ ਚਾਹ ਪੱਤੀ ਜੋ ਆਪਾਂ ਛਾਣ ਕੇ ਰੱਖਦੇ ਹਾਂ ਦੋ ਤਿੰਨ ਦਿਨਾਂ ਦੀ ਜੋੜ ਲਵੋ ਅਤੇ ਉਸ ਉਪਰ ਦਬਾਅ ਪਾ ਕੇ ਰੱਖੋ

    • @HMT5911di
      @HMT5911di Год назад

      ਫੇਰ ਕੀ ਕਰਨਾ ਚਾਹ ਪੱਤੀ ਦਾ?

  • @khetibadijankarimajithaamr1560
    @khetibadijankarimajithaamr1560 3 года назад

    🙏🙏🙏🙏🙏🙏

  • @sukhbrar6677
    @sukhbrar6677 4 года назад +2

    2-4ਡੀ ਕਿੰਨੀ ਪਾਈ ਜੀ,ਨੋਮਿਨੀ ਗੋਲਡ ਨਾਲ

    • @pishourasingh3795
      @pishourasingh3795 4 года назад +3

      2 4ਡੀ ਕਿੰਨੀ ਪਾਈਏ ਨੋਮਨੀਗੋਲਡ ਨਾਲ ਬਰਾੜ ਸਾਹਿਬ

    • @greenenergyandorganics5250
      @greenenergyandorganics5250 4 года назад +1

      Bai sukhjinder 2,4 D 50 ml drami di pa lao 300 ml per acre ji

  • @khetibadijankarimajithaamr1560
    @khetibadijankarimajithaamr1560 3 года назад

    🙏🙏🙏🙏🙏

  • @gurwindersidhusidhu8308
    @gurwindersidhusidhu8308 3 месяца назад

    ਅਸੀ ਸਿਧੀ ਬਜਾਈ ਕੀਤੀ ਸੀ
    ਪਰ ਕਾਬਜਾਬ ਨਹੀ ਹੋਈ

  • @singhgurwinder2046
    @singhgurwinder2046 3 года назад +2

    Phla pani kdo k lhonaa gg?

    • @ApniKheti
      @ApniKheti  3 года назад

      ਤੁਸੀਂ ਇਸਦੇ ਲਈ ਖੁਸ਼ਵਿੰਦਰ ਬਰਾੜ ਨਾਲ ਸੰਪਰਕ ਕਰ ਸਕਦੇ ਹੋ 9216804444 ਅਤੇ ਹੋਰ ਜਾਨਕਾਰੀ ਲਈ ਆਪਣੀ ਖੇਤੀ ਐਪਲੀਕੇਸ਼ਨ ਡਾਊਨਲੋਡ ਕਰਕੇ ਆਪਣਾ ਸਵਾਲ ਪੁੱਛ ਸਕਦੇ ਹੋ
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰੋਇਡ ਲਈ: bit.ly/2ytShma
      ਆਈਫੋਨ ਲਈ: apple.co/2EomHq6

    • @greenenergyandorganics5250
      @greenenergyandorganics5250 3 года назад

      4,5 dina baad ji kheet sukan nahi dena ji

  • @gurwindersinghbandesha7380
    @gurwindersinghbandesha7380 4 года назад

    Sir ji asi gille vattar check bijia c but jiada ucha rehn karke Pani lagaia garmination tan bhut vadia par nadeena Lai ki paiae hun

  • @bsbs7666
    @bsbs7666 3 года назад +1

    ਪਾਣੀ ਭਰ ਕੇ ਬੂਟਾ ਕਲੋਰ ਕਰ ਸਕਦੇ ਹਾਂ

    • @ApniKheti
      @ApniKheti  3 года назад

      ਤੁਸੀਂ ਇਸਦੇ ਲਈ ਖੁਸ਼ਵਿੰਦਰ ਬਰਾੜ ਨਾਲ ਸੰਪਰਕ ਕਰ ਸਕਦੇ ਹੋ 9216804444 ਅਤੇ ਹੋਰ ਜਾਨਕਾਰੀ ਲਈ ਆਪਣੀ ਖੇਤੀ ਐਪਲੀਕੇਸ਼ਨ ਡਾਊਨਲੋਡ ਕਰਕੇ ਆਪਣਾ ਸਵਾਲ ਪੁੱਛ ਸਕਦੇ ਹੋ
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰੋਇਡ ਲਈ: bit.ly/2ytShma
      ਆਈਫੋਨ ਲਈ: apple.co/2EomHq6

  • @HarnoorSingh-sg1vf
    @HarnoorSingh-sg1vf 2 года назад +1

    ਕਰੰਡ ਹੋਏ ਹੱਲ ਦੱਸੋ ਜੀ

    • @ApniKheti
      @ApniKheti  2 года назад

      ਇਸ ਸੰਬੰਧੀ ਜਾਣਕਾਰੀ ਲਈ ਕਿਰਪਾ ਕਰਕੇ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ।
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰੋਇਡ ਲਈ: bit.ly/2ytShma
      ਆਈਫੋਨ ਲਈ: apple.co/2EomHq6

  • @sukhpalsinfh6623
    @sukhpalsinfh6623 3 года назад

    ਹਾਨਜੀ

  • @jagpreetsingh7576
    @jagpreetsingh7576 4 года назад

    Hun tan bhaot kissan galtyian kr bathe hun bhaot dair krte .......

  • @dandiwalmansawala
    @dandiwalmansawala 3 года назад

    Sukhi bijai na fso a koi kamjab ni
    Roni karke vejo

  • @gurjindersinghdhaliwal3867
    @gurjindersinghdhaliwal3867 4 года назад +1

    Sade pind 40 kila lage si ta ek vi kaamyab nahi hoi chahe daakar se ja semi daakar, saare hi kadu ho aya te lag gaya

    • @greenenergyandorganics5250
      @greenenergyandorganics5250 4 года назад

      Dhaliwal sahab sade area vich 10,12 saal hoge loka nu direct Soying kardea nu

    • @Jatt7575
      @Jatt7575 4 года назад +5

      ਬਾਈ ਜੀ ਕਿਸਾਨਾਂ ਨੂੰ ਖੁਦ ਕੰਮ ਕਰਨ ਦੀ ਲੋੜ ਹੈ। ਪਰਵਾਸੀ ਮਜ਼ਦੂਰ ਤੇ ਨਿਰਭਰਤਾ ਸਦਕੇ ਪੰਜਾਬ ਦੇ ਕਿਸਾਨਾਂ ਦੀ ਆਉਣ ਵਾਲੀ ਪੀੜ੍ਹੀ ਨੂੰ ਪ੍ਰਵਾਸੀ ਮਜ਼ਦੂਰ ਉਂਗਲਾਂ ਤੇ ਨਚਾਉਣ ਗੇ । ਬਾਕੀ ਰਹੀ ਗੱਲ ਪਾਣੀ ਵਿੱਚ ਕਮੀ ਦੀ ਉਹ ਵੀ ਸਮੱਸਿਆ ਗੰਭੀਰ ਹੈ। ਮੈਂ ਇੱਕ ਵਾਰ ਵਾਹ ਕੇ ਦੁਬਾਰਾ ਫਿਰ ਬਿਨਾਂ ਕਦੂ ਕਰੇ ਦੇ ਬੀਜੀ ਹੈ। ਪਰ ਪ੍ਰਵਾਸੀ ਮਜ਼ਦੂਰਾਂ ਨੂੰ ਸਿਰ ਚੜਾਉਣ ਦੀ ਗਲਤੀ ਨਹੀਂ ਕੀਤੀ।

  • @AmarjitSingh-hr1kh
    @AmarjitSingh-hr1kh 4 года назад +1

    1718ਬਾਸਮਤੀ ਬੀਜੀ ਸੀ ਗਿਲੇ ਵਤਰ ਓਗੀ ਹੀ ਨਹੀ

    • @greenenergyandorganics5250
      @greenenergyandorganics5250 4 года назад +1

      Bai Amarjeet koi galti reh gayi honi aa ji jaankari deo ki gall hoyi plz ta jo hor bhrawa de kamm aa sake

    • @prabhjitsinghbal
      @prabhjitsinghbal 4 года назад +2

      @@greenenergyandorganics5250 ਸਿੱਧੀ ਬਿਜਾਈ ਵਾਲੇ ਕੁੱਝ ਕਿਸਾਨ ਕਾਮਯਾਬ ਨਹੀਂ ਹੋਏ ਉਨ੍ਹਾਂ ਵਾਹ ਦਿੱਤਾ ਪਰ ਉਹਨਾਂ ਇਹ ਜਾਨਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਘਾਟ ਕਿਥੇ ਰਹੀ ਉਹਨਾਂ ਸਿੱਧੀ ਬਿਜਾਈ ਨੂੰ ਫੇਲ੍ਹ ਕਹਿ ਦਿੱਤਾ ਪਰ ਅਸਲ ਵਿੱਚ ਫੇਲ੍ਹ ਆਪਾਂ ਖੁਦ ਹਾਂ ਬਿਜਾਈ ਫੇਲ੍ਹ ਤਾਂ ਕਹਿ ਸਕਦੇ ਜੇਕਰ ਸਾਰੇ ਫੇਲ੍ਹ ਹੋਣ

    • @amrjeetsingh1328
      @amrjeetsingh1328 2 года назад

      @@greenenergyandorganics5250 ਗਰਮੀ ਬਹੁਤ ਪੲ‌ ਜਮੀਨ ਸੁਕ ਗੲ

  • @pindawale6388
    @pindawale6388 4 года назад

    J nomnigold he krni aa ta pendimethalin da koi fayda nhi o na kro

  • @singhphoola418
    @singhphoola418 4 года назад +1

    Bhaji apna no.deo

  • @khetibadijankarimajithaamr1560
    @khetibadijankarimajithaamr1560 3 года назад +1

    Sara apna mobile number de do

  • @asnfamousgamer2717
    @asnfamousgamer2717 3 года назад

    Kuj glan shi kuj galt

  • @dalvirsingh3351
    @dalvirsingh3351 3 года назад +1

    ਵੀਰ ਨੰਬਰ ਸੈਂਡ ਕਰ ਦਿਉ ਜੀ

    • @ApniKheti
      @ApniKheti  3 года назад

      ਤੁਸੀਂ ਇਸਦੇ ਲਈ ਖੁਸ਼ਵਿੰਦਰ ਬਰਾੜ ਨਾਲ ਸੰਪਰਕ ਕਰ ਸਕਦੇ ਹੋ 9216804444 ਅਤੇ ਹੋਰ ਜਾਨਕਾਰੀ ਲਈ ਆਪਣੀ ਖੇਤੀ ਐਪਲੀਕੇਸ਼ਨ ਡਾਊਨਲੋਡ ਕਰਕੇ ਆਪਣਾ ਸਵਾਲ ਪੁੱਛ ਸਕਦੇ ਹੋ

  • @harmandeepsingh7247
    @harmandeepsingh7247 4 года назад

    Saleo tuhde pishe lag k loka ne nuksan kra lya hun vohn dye aw

    • @dhanwantmoga
      @dhanwantmoga 4 года назад

      Je loka nu akal na hou tan agle ki karn

    • @greenenergyandorganics5250
      @greenenergyandorganics5250 4 года назад +4

      Oye bhalea mansa boli ta theek karla baki hun es to baad kehne magar lagna time lang giya asi v kisse de mahar lag ke hi kaamyab hoye aa eh result dasea

    • @HMT5911di
      @HMT5911di Год назад

      Hramdeep bolna sikh pehla hr jga bhonkan nal ni srda

  • @GurpreetSingh-fr2sp
    @GurpreetSingh-fr2sp 3 года назад

    Number

  • @vikramsandhu2089
    @vikramsandhu2089 Год назад

    Bai Apna number send krio

    • @ApniKheti
      @ApniKheti  Год назад

      Vikram Sandhu ji, ehna naal gal karn lai tusi 9216804444 number te smpark kar skde ho.
      Khetibadi ate pashu paaln di vdhere jankari len lai tusi Apni Kheti Mobile App te apna swal paa sakde ho.
      Android: bit.ly/2ytShma
      iPhone: apple.co/2EomHq6

  • @Brarty55648
    @Brarty55648 4 года назад

    Good job