ਬਾਬੇ ਦੇ ਖੇਤੀ ਤਜ਼ਰਬੇ ,ਹਰ ਜ਼ਿਮੀਦਾਰ ਜ਼ਰੂਰ ਸੁਣੇ I Progressive Farmer Punjab

Поделиться
HTML-код
  • Опубликовано: 13 сен 2024
  • ਮਹਿੰਦਰ ਸਿੰਘ ਦੋਸਾਂਝ ਇੱਕ ਸਫਲ ਕਿਸਾਨ ਹਨ ਜੋ ਕਿ ਆਪਣੀ ਪੂਰੀ ਜ਼ਿੰਦਗੀ ਖੇਤੀ ਗਿਆਨ ਹਾਸਿਲ ਕਰਦਿਆਂ ਤੇ ਖੋਜਾਂ ਨੂੰ ਹੋਰ ਕਿਸਾਨਾਂ ਤੱਕ ਪਹੁੰਚਾਉਣ ਦੇ ਉਦੇਸ਼ ਵਿੱਚ ਹੀ ਲੰਘਾ ਰਹੇ ਹਨ। ਹਰ ਤਰ੍ਹਾਂ ਦੀ ਖੇਤੀ ਕਰਨ ਵਾਲੇ ਇਸ ਕਿਸਾਨ ਦੇ ਖੇਤੀ ਕਰਨ ਦੇ ਤਰੀਕੇ ਵੀ ਵੱਖਰੇ ਹਨ। ਪੂਰੀ ਵੀਡੀਓ ਵਿੱਚ ਸੁਣੋ ਇਹਨਾਂ ਦੇ ਕੁੱਝ ਖੇਤੀ ਸਬੰਧੀ ਤਜ਼ਰਬੇ।ਖੇਤੀਬਾੜੀ ਅਤੇ ਪਸ਼ੂਪਾਲਨ ਬਾਰੇ ਆਪਣੇ ਸਾਰੇ ਸਵਾਲ ਤੁਸੀ ਆਪਣੀ ਖੇਤੀ ਐੱਪ ਵਿੱਚ ਪੁੱਛ ਸਕਦੇ ਹੋ। ਡਾਊਨਲੋਡ ਕਰੋ ਆਪਣੀ ਖੇਤੀ ਐੱਪ ਅਤੇ ਆਪਣਾ ਸਵਾਲ ਲਿਖ ਕੇ ਸਬਮਿਟ ਕਰੋ। ਪਾਓ ਸਹੀ ਜਾਣਕਾਰੀ ਸਹੀ ਸਮੇਂ। ਐੱਪ ਡਾਊਨਲੋਡ ਕਰਨ ਲਈ ਕਲਿੱਕ ਕਰੋ:
    ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
    ਐਂਡਰਾਇਡ: bit.ly/2meysXf
    ਆਈਫੋਨ: appsto.re/in/j...
    ਆਪਣੀ ਖੇਤੀ ਫੇਸਬੁੱਕ ਪੇਜ: / apnikhetii
    ਹੋਰ ਖੇਤੀ ਵੀਡੀਓ ਦੇਖਣ ਲਈ ਸਾਡਾ ਯੂ-ਟਿਊਬ ਪੇਜ਼ ਜ਼ਰੂਰ ਸਬਸਕ੍ਰਾਈਬ ਕਰੋ
    / apnikheti
    ਸਾਡੀਆਂ ਹੋਰ ਪਲੇਅ-ਲਿਸਟ
    Apni Kheti Marketing, ਮਾਰਕੀਟਿੰਗ, मार्केटिंग
    www.youtube.co....
    Apni Kheti Organic, जैविक, ਜੈਵਿਕ
    www.youtube.co....
    Apni Kheti Poultry, पोल्ट्री, ਪੋਲਟਰੀ
    www.youtube.co....
    #apnikheti #progressivefarmer

Комментарии • 76

  • @ApniKheti
    @ApniKheti  5 лет назад +8

    ਇਸ ਤਰ੍ਹਾਂ ਦੀਆਂ ਖੇਤੀਬਾੜੀ ਅਤੇ ਪਸ਼ੂ ਪਾਲਣ ਨਾਲ ਜੁੜੀ ਹੋਰ ਜਾਣਕਾਰੀ ਦੇ ਲਈ ਹੁਣੇ ਡਾਊਨਲੋਡ ਕਰੋ Apni Kheti ਮੋਬਾਈਲ ਐਪਲੀਕੇਸ਼ਨ
    ਐਂਡਰਾਇਡ ਲਈ: bit.ly/2ytShma
    ਆਈਫੋਨ ਲਈ: apple.co/2EomHq6
    ਹੋਰ ਕਿਸਾਨੀ ਨਾਲ ਜੁੜੀਆਂ ਨਵੀਆਂ ਵੀਡਿਓਜ਼ ਦੇਖਣ ਦੇ ਲਈ ਆਪਣੀ ਖੇਤੀ ਦਾ ਵੱਟਸ ਅੱਪ ਨੰਬਰ 9779977641 ਆਪਣੇ ਫੋਨ ਦੀ ਕੰਟੈਕਟ ਲਿਸਟ ਵਿਚ ਸੇਵ ਕਰੋ।

  • @jagdishsingh9965
    @jagdishsingh9965 5 лет назад +11

    ਬਾਪੂ ਜੀ ਸਲਾਮ ਕਰਦੇ ਹਾਂ ਤੁਹਾਡੀ ਮਿਹਨਤ ਨੂੰ ਆਪਣੇ ਤਜਰਬਿਆਂ ਦੀ ਕੋਈ ਸਪੈਸ਼ਲ ਕਿਤਾਬ ਜੋ ਪੰਜਾਬੀ ਭਾਸ਼ਾ ਵਿੱਚ ਲਿਖੀ ਹੋਵੇ ਜਿਸ ਤੋਂ ਪੰਜਾਬ ਦੇ ਕਿਸਾਨ ਲਾਹਾ ਲੈ ਸਕਣ ਜੇ ਹੈ ਤਾਂ ਨਾਮ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @KewalSingh-yd3pd
    @KewalSingh-yd3pd Год назад

    ਬਾਪੂ ਜੀ ਬਹੁਤ ਵਧੀਆ ਤੁਹਾਡਾ ਉਪਰਾਲਾ ਧਰਤੀ ਅਤੇ ਪਾਣੀ ਨੁੰ ਬਚਾਉਣ ਦਾ ਪਰ ਜੋ 100 ਚੋਂ 80 % ਲੋਕਾਂ ਦੇ ਜੀਰੀ ਆਲਾ ਫੂਸ ਫਸਿਆ ਪਿਆ ਉਹ ਹੁਣ ਨਿਕਲਦਾ ਨਹੀ ਉਹ ਲੋਕਾਂ ਦਾ ਕੀ ਕਰੀਏ ਜੇ ਸਾਰੀ ਜਨਤਾ ਸਮਝੇ ਵੀ ਆਪਾਂ ਪੰਜਾਬ ਨੁੰ ਬਚਾਉਣਾ ਤਾਂ ਪੰਜਾਬ ਬਚ ਸਕਦਾ ਸੋ ਬਹੁਤ ਬਦੀਆ ਇਹ ਪਾਣੀ ਅਤੇ ਧਰਤੀ ਨੁੰ ਬਚਾਉਣ ਦਾ ਯਤਨ ਵਾਹਿਗੁਰੂ ਚੜਦੀ ਕਲਾ ਚ ਰੱਖੇ ।ਧੰਨਵਾਦ

  • @gurcharansingh7094
    @gurcharansingh7094 5 лет назад +13

    ਬਹੁਤ ਸਾਲ ਪਹਿਲਾਂ ਮਹਿੰਦਰ ਸਿੰਘ ਜੀ ਨੂੰ ਅਾਕਾਸ਼ਵਾਣੀ ਜਲੰਧਰ ਤੇ ਦਿਹਾਤੀ ਪੋ੍ਗਰਾਮ ਵਿੱਚ ਸੁਣਦੇ ਸੀ.ਜਦੋਂ ਸਫਲ ਕਿਸਾਨ ਦੇ ਤੌਰ ਤੇ ਇਹਨਾਂ ਨਾਲ ਮਾਸਟਰ ਜੀ ਗੱਲਬਾਤ ਕਰਦੇ ਹੁੰਦੇ ਸੀ.ਅੱਜ ਕਈ ਸਾਲਾਂ ਬਾਦ ਯੂ ਟਿਊਬ ਤੇ ਇਹਨਾਂ ਦੇ ਦਰਸ਼ਨ ਕਰਕੇ ਮਨ ਪ੍ਸਨ ਹੋ ਗਿਆ.

  • @pardeepkararwala8444
    @pardeepkararwala8444 5 лет назад +7

    ਵੱਲੇ ਬਾਬਾ ਤੇਰੇ, ਬੜਾ ਘੈਂਟ ਲੈਕਚਰ ਦਿੱਤਾ

  • @pardeeppandher4113
    @pardeeppandher4113 4 года назад +1

    ਧੰਨ ਓ ਬਾਬਾ ਜੀ ਧੰਨ ਵਾਦ

  • @talwindersingh4332
    @talwindersingh4332 4 года назад +3

    ਐਂਕਰ ਸਾਹਿਬ ਇੰਨੀ ਵੱਡੀ ਹਸਤੀ ਨੂੰ ਮਹਿੰਦਰ ਜੀ ਕਹਿਕੇ ਆਪਣਾ ਵਜ਼ਨ ਘਟਾ ਲਿਆ।ਕਿਤੇ ਦੁਸਾਂਝ ਸਾਹਿਬ ਨਾਲ ਗੁਲੀ ਡੰਡਾ ਤਾਂ ਨਹੀਂ ਖੇਡਦੇ ਰਹੇ??

  • @gurdialsinghturmericfarmer5849
    @gurdialsinghturmericfarmer5849 5 лет назад +3

    ਬਹੁਤ ਵਧੀਆ ਦੁਸਾਂਝ ਸਹਿਬ ਜੀ

  • @sidhugamerisback3606
    @sidhugamerisback3606 5 лет назад +6

    ਬਹੁਤ ਧੰਨਵਾਦ ਜੀ

  • @bainsrasulpur7801
    @bainsrasulpur7801 5 лет назад +6

    ਬਹੁਤ ਵਧੀਅਾ ਗਲਬਾਤ

  • @fithealth5946
    @fithealth5946 4 года назад +3

    ਬਾਬਾ ਜੀ ਬਹੁਤ ਵਧੀਅਾ ਜੀ
    ਬਾਬਾ ਜੀ ਦੇ ਫਾਰਮ ਦੀ ਵਿਡਿੳੁ ਵੀ ਬਣਾ ਕੇ ਪਾੳੁ ਜੀ

    • @ApniKheti
      @ApniKheti  4 года назад

      ਸੁਝਾਅ ਦੇਣ ਲਈ ਧੰਨਵਾਦ ਜੀ। ਆਪਣੀ ਖੇਤੀ ਟੀਮ ਜ਼ਰੂਰ ਤੁਹਾਡੇ ਸੁਝਾਅ 'ਤੇ ਵਿਚਾਰ ਕਰੇਗੀ।
      ਖੇਤੀਬਾੜੀ ਅਤੇ ਪਸ਼ੂਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਆਪਣੀ ਖੇਤੀ ਮੋਬਾਈਲ ਐੱਪ ਵਿੱਚ ਮਾਹਿਰਾਂ ਤੋਂ ਆਪਣਾ ਸਵਾਲ ਪੁੱਛ ਸਕਦੇ ਹੋ।
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰਾਇਡ: bit.ly/2ytShma
      ਆਈ-ਫੋਨ: apple.co/2EomHq6

  • @narendersharma5524
    @narendersharma5524 5 лет назад +5

    Very good and encouraging discussion. Thank you very much.

  • @onlyone4390
    @onlyone4390 5 лет назад +3

    ਬੱਲੇ ਬਾਪੂ ਤੇਰੇ

  • @SukhwinderSingh-qd6fs
    @SukhwinderSingh-qd6fs 4 года назад +2

    ਬਹੁਤ ਵਧੀਆ ਜੀ

    • @ApniKheti
      @ApniKheti  4 года назад

      ਧੰਨਵਾਦ ਜੀ
      ਖੇਤੀਬਾੜੀ ਅਤੇ ਪਸ਼ੂਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਆਪਣੀ ਖੇਤੀ ਮੋਬਾਈਲ ਐਪ ਵਿੱਚ ਮਾਹਿਰਾਂ ਤੋਂ ਆਪਣਾ ਸਵਾਲ ਪੁੱਛ ਸਕਦੇ ਹੋ।
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰਾਇਡ: bit.ly/2ytShma
      ਆਈ-ਫੋਨ: apple.co/2EomHq6

  • @SukhwinderSingh-qd6fs
    @SukhwinderSingh-qd6fs 4 года назад +2

    ਖੇਤੀਬਾੜੀ ਜੀ

    • @ApniKheti
      @ApniKheti  4 года назад

      ਆਪਣੀ ਖੇਤੀ ਨਾਲ ਜੁੜਣ ਲਈ ਧੰਨਵਾਦ ਜੀ
      ਖੇਤੀਬਾੜੀ ਅਤੇ ਪਸ਼ੂਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਆਪਣੀ ਖੇਤੀ ਮੋਬਾਈਲ ਐੱਪ ਵਿੱਚ ਮਾਹਿਰਾਂ ਤੋਂ ਆਪਣਾ ਸਵਾਲ ਪੁੱਛ ਸਕਦੇ ਹੋ।
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰਾਇਡ: bit.ly/2ytShma
      ਆਈ-ਫੋਨ: apple.co/2EomHq6

  • @bainsrasulpur7801
    @bainsrasulpur7801 5 лет назад +10

    ਮਿਹਨਤਾ ਨੂੰ ਫਲ ਲਗਦੇ

  • @thakurjagvirsingh2910
    @thakurjagvirsingh2910 5 лет назад +4

    Salute hai ji tuhanu

  • @Rajkumar-el2op
    @Rajkumar-el2op 2 года назад

    Good

  • @rupindersingh4916
    @rupindersingh4916 5 лет назад +4

    Bapu ji dam a tuhade ch..slaam ji tuhanu

  • @ParamjitSingh-qy3kb
    @ParamjitSingh-qy3kb 5 лет назад +6

    Good luck

  • @jujharmallupota7968
    @jujharmallupota7968 5 лет назад +3

    Great work

  • @manderpreet4292
    @manderpreet4292 3 года назад

    Bahut vadiya Baba ji🙏👍

  • @ranahayer6324
    @ranahayer6324 5 лет назад +3

    The great work

  • @dayalsachdeva626
    @dayalsachdeva626 5 лет назад +2

    प्रगतिपथ पर अग्रसर बने रहो भाअ जी

  • @gursimransingh4988
    @gursimransingh4988 5 лет назад +2

    Very nice

  • @paramjitsingh3337
    @paramjitsingh3337 4 года назад

    Bahut vdia khoob bjurgo

  • @shersinghusa
    @shersinghusa 3 года назад

    Amazing talk.

  • @raftaarrpec-india2887
    @raftaarrpec-india2887 5 лет назад +1

    Great Innovator, Boht Wadiya Sir.

    • @ApniKheti
      @ApniKheti  5 лет назад

      Thank you so much for your feedback

  • @palwindersingh3527
    @palwindersingh3527 3 года назад

    ਵਾਹ ਜੀ

  • @sukhjeetsingh281
    @sukhjeetsingh281 4 года назад

    Jindabad

  • @kuljitkaurbatth2107
    @kuljitkaurbatth2107 4 года назад

    Bhout vdea Babu ji

  • @soniyasharma1123
    @soniyasharma1123 5 лет назад +1

    ਬਾਪੂ ਅਤ ਂਏ

  • @roopsingh638
    @roopsingh638 3 года назад

    Great job ji

  • @goldymangat468
    @goldymangat468 5 лет назад +10

    ਇਹ ਰੀਪੋਟਰ ਵੀ ਲੱਲੂ ਰਾਮ ਹੀ ਹੈ ।ਨਾਹ ਬਾਪੂ ਦਾ ਨਾਂ ਦੱਸਿਆ ਨਾਹੀ ਪਿੰਡ ਦੱਸਿਆ ਨਾ ਫੋਨ,,,, ਨੰ,,

    • @narvir_4966
      @narvir_4966 5 лет назад

      Dosanja de aa bajurag main v bahut sunneya ehna barre mahinder si gh name aa

    • @ApniKheti
      @ApniKheti  5 лет назад +1

      ਨਾਮ ਦੱਸਿਆ ਹੋਇਆ ਹੈ ਜੀ, ਮਹਿੰਦਰ ਸਿੰਘ ਦੁਸਾਝ ਬਾਕੀ ਤੁਸੀ ਇਹ ਨੰਬਰ ਤੇ ਗੱਲ ਕਰ ਲਵੋ ਇਹ ਮਹਿੰਦਰ ਸਿੰਘ ਦੁਸਾਝ ਦਾ ਨੰਬਰ ਹੈ ਜੀ 9463233991

  • @akaur4533
    @akaur4533 4 года назад

    Wah ji wah Bapu ji
    Number dio
    Address vee dio
    Assi milnna chauhndeh han

  • @yuvrajyaar1525
    @yuvrajyaar1525 5 лет назад +2

    Bai kitho leke aaya babe nu

  • @sukhmansandhu9274
    @sukhmansandhu9274 5 лет назад +2

    ਮੋਹਿੰਦਰ ਸਿੰਘ ਜੀ ਦਾਅ contect no. jroor ਦਸੋ ਜੀ ਕੁੱਝ ਜਣਕਾਰੀ ਪ੍ਰਾਪਤ ਕਰਨ ਲਈ

    • @ApniKheti
      @ApniKheti  5 лет назад

      Mahinder Singh Dosanjh 9463233991

  • @vipSINGH001
    @vipSINGH001 5 лет назад +2

    Babe da no.te pind da v dsso .y ji.

    • @ApniKheti
      @ApniKheti  5 лет назад +1

      Mahinder Singh Dosanjh 9463233991
      Address: Village & P.O. Jagatpur, Via- Mukandpur, Nawanshahr

  • @gurjeetsingh3527
    @gurjeetsingh3527 5 лет назад +1

    Bapu g da adrees ki a jarror daseo g

    • @ApniKheti
      @ApniKheti  5 лет назад

      Mahinder Singh Dosanjh 9463233991
      Address: Village & P.O. Jagatpur, Via- Mukandpur, Nawanshahr

  • @surinderkaur6393
    @surinderkaur6393 5 лет назад +1

    Babe da pind te nam daso

    • @ApniKheti
      @ApniKheti  5 лет назад

      Village & P.O. Jagatpur, Via- Mukandpur, Nawanshahr

  • @sushma5738
    @sushma5738 5 лет назад +1

    Ehna da address daso ji

    • @ApniKheti
      @ApniKheti  5 лет назад

      Address: Village & P.O. Jagatpur, Via- Mukandpur, Nawanshahr

  • @gurtejsingh1702
    @gurtejsingh1702 5 лет назад +2

    Sir g da farmer address send kardo g

    • @ApniKheti
      @ApniKheti  5 лет назад +1

      Mahinder Singh Dosanjh 9463233991
      Address: Village & P.O. Jagatpur, Via- Mukandpur, Nawanshahr

  • @gurpreetnanglan373
    @gurpreetnanglan373 4 года назад

    Interview lanba kro g

    • @ApniKheti
      @ApniKheti  4 года назад

      Sujha den layi tuhada Dhanwaad ji.

  • @paramjitsingh3337
    @paramjitsingh3337 4 года назад

    Lahnat ah jehde ehna.verge bjurgan dian videos dislike krde ne😠😠😠

  • @ParamjitSingh-qy3kb
    @ParamjitSingh-qy3kb 5 лет назад +1

    Tajiya ka salam ka paudha number bhej do

    • @ApniKheti
      @ApniKheti  5 лет назад +1

      Mahinder Singh Dosanjh 9463233991

  • @amrjitsinghamrjitsingh5477
    @amrjitsinghamrjitsingh5477 5 лет назад +1

    Baba.g.da.number.sand.karo.g.arya.kera.g

  • @narinderpal5373
    @narinderpal5373 5 лет назад +2

    numder

    • @ApniKheti
      @ApniKheti  5 лет назад

      Mahinder Singh Dosanjh 9463233991

    • @partap3768
      @partap3768 5 лет назад

      @@ApniKheti
      Hdhhdjduddjdjdhdbdbdbxbxjccjcjcifid dhdbd dbbddhdhd dnxhdhd nddbdndbfx dbbddhdhd hcjxhdhc jjxjjxhxjxhdjdjdjdjdhdhdhdhdhhdhddodooskjjddbxdkokajnxbxbxhxhxjjxjxdkosossijddhhzjjdhdhdhdj
      Xyz
      123
      Hdjjjdjdjdjdjssjdhdhdhdhdhdh;#&&#^#&3736363373833^#^^#:-:'jxkxixjxxbxbxhxhxhdhhddhdhdbxhxjxxjxjxjxhxjxhxhxxhxjxhxhxhxhhzbzbbzbzxbzzvxvxbxxnjxkxkdididisdeueeueueyeyeyeyeeeeueudidjdjddhdbdbdbdhdhdbdhdhdhddhdhdhdjdhdhdhdhdhjddhhddhjddjddhhdjddhdhjddhjddhdjdjdhddjdhddjdhdhdhddhdhdhdhdhdjdd

    • @ApniKheti
      @ApniKheti  5 лет назад

      ​@@partap3768 For more information about Agriculture and Livestock, download Apni Kheti mobile app and ask your question in app and get relevant information form experts. For download the app click on the link mentioned below:
      For Android: bit.ly/2ytShma
      For Iphone: apple.co/2EomHq6

  • @bhuaraaulakh7953
    @bhuaraaulakh7953 3 года назад

    Good

  • @waryamsingh6121
    @waryamsingh6121 4 года назад

    Good