Rice False Smut (ਝੋਨੇ ਵਿੱਚ ਹਲਦੀ ਰੋਗ ਜਾਂ ਫਾਲਸ ਸਮੱਟ ਜਾਂ ਡੋਡੀ ਰੋਗ ਦੇ ਇਲਾਜ ਸਬੰਧੀ) Shergill Markhai

Поделиться
HTML-код
  • Опубликовано: 27 авг 2024
  • False smut (Ustilaginoidea virens): It is a fungal disease in which the individual grains transform into large yellowish/greenish velvety spore-balls (Plate No. 6, page 186). High relative humidity, rainy and cloudy days during the flowering period increase the incidence of the disease. The application of organic manures and high dose of nitrogenous fertilizers also increases the intensity of attack. To control this disease, give spray of 400 ml Galileo Way 18.76 SC (picoxystrobin + propiconazole) or 500 g Kocide 46 DF (copper hydroxide) in 200 litres of water per acre at boot stage of the crop in disease prone areas.
    To prevent rice diseases, avoid excessive use of nitrogen.

    Early transplanting, excessive ponding of water, continuous dizzling, 25-30oC temperature and high relative humidity are favourable for development of diseases.

    Monitor the crop for sheath blight appearance and apply recommended fungicides for its timely management.

    For the management of false smut, apply preventive application of recommended fungicide at boot stage.

Комментарии • 162

  • @jagjitsingh1078
    @jagjitsingh1078 Год назад +20

    ਕੁਲਦੀਪ ਸਿੰਘ ਸ਼ੇਰਗਿੱਲ ਮਰਖਾਈ ਜੀ ਅਤੇ ਸਾਰੇ ਦਰਸ਼ਕ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਜੀ

  • @sharanjitshergill1776
    @sharanjitshergill1776 11 месяцев назад +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਰ ਜੀ ਧੰਨਵਾਦ ਸਰ ਜੀ

  • @chamkaursingh5203
    @chamkaursingh5203 Год назад +8

    ਡਾਕਟਰ ਸਾਹਿਬ ਬਹੁਤ ਵਧੀਆ ਢੰਗ ਨਾਲ ਜਾਣਕਾਰੀ ਸਾਂਝੀ ਕਰਨ ਬਹੁਤ ਬਹੁਤ ਧੰਨਵਾਦ ਜੀ।ਗਲੈਲੀਓਵੇ ਵਿੱਚ ਬੋਰੋਨ ਤੇ 13-0-45 ਮਿਕਸ ਕਰ ਲਈਏ ਜੀ

  • @amriksekhon8038
    @amriksekhon8038 Год назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @nirmalsingh3774
    @nirmalsingh3774 Год назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ

  • @jasmailsingh8720
    @jasmailsingh8720 Год назад +2

    ਬਹੁਤ ਹੀ ਵਧੀਆ ਜਾਣਕਾਰੀ ਜੀ ਧੰਨਵਾਦ ਜੀ

  • @sukhpalsingh9688
    @sukhpalsingh9688 Год назад +2

    ਬਹੁਤ ਬਹੁਤ ਧੰਨਵਾਦ ਵੀਰ ਜੀ ਪਿਛਲੇ ਸਾਲ ਸਪਰੇਅ ਨਹੀਂ ਕੀਤੀ ਸੀ ਬਿਮਾਰੀ ਬਹੁਤ ਜਿਆਦਾ ਆ ਗਈ ਸੀ ਇਸ ਵਾਰ ਅੱਜ ਹੀ ਕਾਪਰ ਔਕਸੀਕਲੋਰਾੲਡ ਦੀ ਸਪਰੇਅ ਕਰਦੇ ਹਾਂ ਅਸੀਂ 9 ਕਨਾਲਾਂ ਦੇ ਖੇਤ ਚ ਲਗਭਗ 135 KG ਯੂਰੀਆ ਪਾਉਂਦੇ ਹਾਂ ਪਰ ਨਹਿਰੀ ਪਾਣੀ ਜਿਆਦਾ ਲਗਦਾ ਹੈ

    • @superpower5101
      @superpower5101 Год назад

      Spray ch paani full layo bai chahe koi v fungicide krde ho te naal mixing na kryo

  • @princemalhi1202
    @princemalhi1202 11 месяцев назад +2

    Good information sir ji

  • @user-dq1li7nu8b
    @user-dq1li7nu8b 11 месяцев назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

    • @lovepreetaulakh9280
      @lovepreetaulakh9280 15 дней назад

      ਹਲਦੀ ਰੋਗ ਤੇ ਨੀਲੇ ਥੋਥੇ ਦੀ ਕਿਵੇ ਸਪਰੇਅ ਕਰੀਏ ਇਸ ਬਾਰੇ ਜਾਣਕਾਰੀ ਦੇਣ ਦੀ ਕਿਰਪਾ ਕਰਨੀ

  • @GuruwaliFarm
    @GuruwaliFarm Год назад

    Doctar ji waheguru ji ka khalasa waheguru ji ki fatah ji aap dhanwaad

  • @amanveersingh1305
    @amanveersingh1305 11 месяцев назад +1

    Jankari Lai sukrea ,,sir ji

  • @dilveerbrar1316
    @dilveerbrar1316 Год назад

    Dr saab waheguru ji ka khalsa waheguru ji ki fateh🙏🏻

  • @chanansidhu8365
    @chanansidhu8365 Год назад +2

    Thanks doc sahib

  • @Pawra5911
    @Pawra5911 11 месяцев назад +7

    1.Copper oxicloride 2.copper hydroxide 3.picocistrobin,propiconazol

  • @kuldeepnain7362
    @kuldeepnain7362 11 месяцев назад +1

    Good information ji

  • @sakattarsingh7114
    @sakattarsingh7114 Год назад

    Thanks so much dr Saab ji 🙏
    For this information

  • @shonki6049
    @shonki6049 Год назад +11

    ਪਾਣੀ ਸੁੱਕਾ ਸੁੱਕਾ ਕੇ ਲਾਉ 🙏🥇

    • @ravinders1900
      @ravinders1900 11 месяцев назад +2

      ਬਿਜਲੀ ਨੀ ਆਉਂਦੀ ਪਾਣੀ ਕਿੱਥੋਂ ਲਾਉਣਾ

    • @shonki6049
      @shonki6049 11 месяцев назад +1

      @@ravinders1900 ਸਾਡੇ ਵੀ ਇਹੋ ਹਾਲ ਆ ਭਰਾ

  • @jagdeepjattana4694
    @jagdeepjattana4694 Год назад

    Good informative

  • @harmandeep_525
    @harmandeep_525 11 месяцев назад

    Thanks Dr saab

  • @akashdeepsingh6797
    @akashdeepsingh6797 Год назад

    Good information

  • @baljindersingh1744
    @baljindersingh1744 11 месяцев назад +1

    ਸਤਿ ਸ਼੍ਰੀ ਅਕਾਲ, ਬਾਈ ਜੀ 🙏🏻

  • @fatehharike7408
    @fatehharike7408 11 месяцев назад +1

    Thanks ji

  • @chamkaursra7768
    @chamkaursra7768 11 месяцев назад

    Thnx veer ji 🙏

  • @dhindsHarvinder
    @dhindsHarvinder 11 месяцев назад

    ਧੰਨਵਾਦ ਜੀ

  • @darshansingh1754
    @darshansingh1754 Год назад

    Thanks g dr sab

  • @Paramjitsingh-dd9dq
    @Paramjitsingh-dd9dq 11 месяцев назад

    Singh sahib the great

  • @shira_arts001
    @shira_arts001 11 месяцев назад

    Good E

  • @anilrana2786
    @anilrana2786 Год назад +3

    भाई मौसम के बारे मे भी विडियो बनाओ

  • @harmeetkharoud5562
    @harmeetkharoud5562 7 дней назад

    🙏🙏

  • @JagjitSingh-lf2og
    @JagjitSingh-lf2og Год назад +2

    ਸਤਿ ਸ਼੍ਰੀ ਅਕਾਲ ਡਾ ਸਾਹਿਬ ਜੀ

  • @gurmeetsamra9685
    @gurmeetsamra9685 11 месяцев назад

    Waheguru ji

  • @bageechasingh2721
    @bageechasingh2721 11 месяцев назад +1

    ਮੁੱਛਲ ਝੋਨੇ ਦੀ ਵੀਡੀਓ ਵੀ ਪਾਇਆ ਕਰੋ ਡਾਕਟਰ ਜੀ 1401

  • @jagrajsinghsidhu-mx2iy
    @jagrajsinghsidhu-mx2iy 11 месяцев назад

    Dr sahib ji sat Sri akal

  • @Saravjeetvirk
    @Saravjeetvirk 8 дней назад

    ਵੀਰ ਜੀ ਸਤਿ ਸ੍ਰੀ ਆਕਾਲ ਜੀ

  • @sukhisukhjindersingh3115
    @sukhisukhjindersingh3115 11 месяцев назад +1

    ਵਾਹਿਗੁਰੂ ਜੀ ਕਾ ਖਾਲਸਾ! ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਜੀ 56 ਦਿਨ ਦੀ PR 126 ਥੋੜੀ ਬਹੁਤੀ ਨਿਸਰ ਗਈ ਹੁਣ ਕਰ ਸਕਦੇ ਸਪੇਰ ਹਲਦੀ ਰੋਗ ਦੀ ਸਰ ਜੀ azoxystrobin + tebuconazole de nal stpetocylcen mix kar ke ਸਪੇਰ ਕਰ ਦੇਵਾ ਹਲਦੀ ਤੇ ਕੰਮ ਕਰੋ

    • @harjitsingh8811
      @harjitsingh8811 11 месяцев назад

      Nai sirf coper nal stapto paindi a

  • @InderjitSingh-vv3tk
    @InderjitSingh-vv3tk 11 месяцев назад +2

    Y g fungicide naal ਸੁੰਡੀ ਵਾਲੀ ਮਿਕ੍ਸ ਕਰਕੇ ਸਪਰੇਅ ਕਰ ਸਕਦੇ ਹਾਂ ? ਦਸਿਓ

  • @user-oi9gm7vf7z
    @user-oi9gm7vf7z Год назад +2

    Jyada Pani khdaun nall v sa rog aaunda hai

  • @Saravjeetvirk
    @Saravjeetvirk 8 дней назад

    ਵੀਰ ਜੀ ਸਤਿ ਸ੍ਰੀ ਆਕਾਲ ਜੀ, ਵੀਰ ਜੀ ਬਕਾਨੀ ਰੋਗ ਬਾਸਮਤੀ ਝੋਨਾ ਵਿੱਚ ਬਹੁਤ ਹੈ ਜ਼ਰੂਰੀ ਬਤਾਏ

  • @reshamsidhu1825
    @reshamsidhu1825 11 месяцев назад +1

    Dr shab 110 Supreme di video bnao

  • @jallydhillon2546
    @jallydhillon2546 11 месяцев назад

  • @jarnailsandhu1838
    @jarnailsandhu1838 11 месяцев назад

    🙏🏻🙏🏻

  • @yadsandhu357
    @yadsandhu357 Год назад

    ❤❤❤

  • @ravinderkambojsama7357
    @ravinderkambojsama7357 11 месяцев назад +1

    Dr saab ik spry krn ton baad kine din de diffrence te dusri spry kr sakde an jiven cooper ton bad 13 0 45 krni hoye ta kine din bad kr sakde an ja cooper ton pehlan 13 0 45 kine din pehlan kr sakde haa

  • @jatinderpathania2628
    @jatinderpathania2628 11 месяцев назад +1

    ਵੀਰ ਜੀ ਪੀ ਆਰ 126 ਲਗਾਈ ਹੈ ਜਿਸ ਨੂੰ ਇਹ ਬਿਮਾਰ ਕੁਝ ਕੁ ਨੁਕਰਾਂ ਵਿੱਚ ਦਿਖਾਈ ਦੇ ਰਹੀ ਹੈ ਪਰ ਮੈਂ ਤੁਹਾਡੀ ਦੱਸੀ ਗਈ ਦਵਾਈ ਬੂਟ ਸਟੇਜ ਤੇ ਕੀਤੀ ਸੀ। ਅਜ 15ਦਿਨ ਹੋ ਗਏ ਹੁਣ ਕੀ ਕਰੀਏ। ਧੰਨਵਾਦ ਜੀ।

  • @ajitpalsingh8634
    @ajitpalsingh8634 11 месяцев назад +2

    Veer ji asi 0-52-34 born and fungiside kita c te pani v 150 liter lgaya jhone dia nokka upro white white ho gaiya koi nuksan ta ni?

  • @HarwinderMann-ko1lc
    @HarwinderMann-ko1lc Год назад

    Sir spary li video lai k aoo jaldi fungicides nd insecticide nd hopper li

  • @harbansbawa4130
    @harbansbawa4130 11 месяцев назад +1

    ਸਤ ਸ੍ਰੀ ਅਕਾਲ ਡਾਕਟਰ ਸਾਹਿਬ ਉਲੀ ਰੌਗ ਫੜਕੜੀ ਕੀ ਠੀਕ ਹੈ

  • @hardeepsinghbuttar2684
    @hardeepsinghbuttar2684 11 месяцев назад

    🙏🙏🙏🙏

  • @sukhvinder_singh86
    @sukhvinder_singh86 11 месяцев назад

    Dr saab saade ਝੋਨੇ ਚ ਡੋਡੀ ਆ ਗਈ ਆ ਬੋਹਤ 2222 ਵਰਾਇਟੀ ਚ,,,ਬੂਟ stage nahi hun ta jhorna adha ਪਕਣ ਲੱਗ ਗਿਆ ਹੁਣ ਬਿਮਾਰੀ ਆ ਗਈ ਆ ,,ਇਹਦਾ ਇਲਾਜ਼ ਦਸੋ ਬੂਟ ਸਟੇਜ ਤਾ ਹੁਣ ਲੰਘ ਗਈ,,

  • @gursewakrajoke3989
    @gursewakrajoke3989 13 дней назад

    Ola999 and hexaconazole 5% kiti 5Aug nu pr131

  • @rajwindersingh-lm7ie
    @rajwindersingh-lm7ie Год назад

    Dr sabh tuci Es var propr videos nhi bna rhe
    Rucest hai sir phela bag video update kro g paddy dia plz 👏🏽👏🏽

  • @amanbatth9646
    @amanbatth9646 11 месяцев назад

    Munjra kaalia nikl rhiya hl dso kirpa krke ah mee toh pehla bahut vdiya c munjra vr

  • @jazzcheema7119
    @jazzcheema7119 11 дней назад

    Dr sahib ki 7301 vich vi a skdi e ki

  • @lakhasandhu04231
    @lakhasandhu04231 Год назад +1

    Coside ਦੀ ਇਕ ਕਿੱਲੇ ਦੀ ਕਿੰਨੀ ਮਾਤਰਾ ਪਾਉਣੀ ਹੈ ਜੀ ?

  • @KuldeepSingh-xm9pp
    @KuldeepSingh-xm9pp 11 месяцев назад

    ਵੀਰ ਜੀ ਭਾਸਾ ਜਲੰਧਰ/ਲੁਧਿਆਣਾ ਵਾਲੀ ਬੋਲਿਆ ਕਰੋ। ਤਾਂ ਜੋ ਸਭ ਨੂੰ ਚੰਗੀ ਤਰ੍ਹਾਂ ਸਮਝ ਲਗ ਸਕੇ।

  • @mrmrsvinayak1738
    @mrmrsvinayak1738 11 месяцев назад

    1692 paddy hun lagaai aaa 7september nu ki ho ju gi tiyar k muskil aaa jrur jaankari share karro sr g

  • @sukhisukhvinder9402
    @sukhisukhvinder9402 11 месяцев назад +1

    ਬਾਈ ਜੀ ਹਲਦੀ ਰੋਗ /ਡੋਡੀ ਦਾ ਇਲਾਜ ਦਸੋ ਝੋਨਾ ਨਿੱਸਰ ਚੁੱਕਾ ਸਾਰਾ,,ਇਸਤੋਂ ਪਹਿਲਾਂ ਕੋਈ ਵੀ fungicide nahi ਵਰਤਿਆ ਮੈਂ ,,,70 ਦਿਨਾਂ ਦਾ ਝੋਨਾ ਹੋ ਗਿਆ 2222

    • @SukhvirSingh-gt6gs
      @SukhvirSingh-gt6gs 11 месяцев назад

      ਸਾਡੇ ਵੀ ਹੁਣ 2222 ਨੂੰ ਹੀ ਪਈ ਹੈ ਸਾਰਾ ਨਿਸਰ ਚੁੱਕਾ ਹੈ ਮੈ ਤਾਂ ਪਾਣੀ ਸੁੱਕਾ ਰੱਖਿਆ ਹੈ ਹਫਤੇ ਬਾਅਦ ਲਗਾਈ ਦਾ ਇਕ nativo ਦੀ ਸਪਰੇਅ ਕੀਤੀ ਹੈ

  • @satgursingh1337
    @satgursingh1337 Год назад +1

    ਡਾਕਟਰ ਸਾਹਬ ਬਾਸਮਤੀ ਵਿੱਚ padan ਦੀ ਜਗ੍ਹਾ ਕਿਹੜੀ ਦਵਾਈ ਵਧੀਆ ਕੰਮ ਕਰੂ।
    imamactin ਦਾ ਰਿਜਲਟ ਕਿਵੇਂ ਆ ਗੋਭ ਵਾਲ਼ੀ ਸੁੰਡੀ ਤੇ?

    • @JS-maan
      @JS-maan Год назад

      Chlorantraniliprole spray kardo flubendiamide vi ਦੋਨੋ ਵਿੱਚੋ ਇਕ

  • @surjeetsinghkhalsa5592
    @surjeetsinghkhalsa5592 11 месяцев назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ, ਵੀਰਜੀ ਤੇਲੇ ਦੀ ਸਪਰੇ ਦਾ ਸਹੀ ਸਮਾਂ ਦੱਸੋ ਗੋਬ ਸਮੇਂ ਨਿਸਾਰੇ ਸਮੇਂ ਜਾਂ ਨਿਸਾਰੇ ਤੋਂ ਬਾਅਦ ਅਤੇ ਤੇਲਾ ਆਉਣ ਤੋਂ ਬਾਅਦ ਜਾਂ ਪਹਿਲਾਂ ਕਿਹੜੀ ਦਵਾਈ ਮਾਤਰਾ ਅਤੇ ਤੇਲਾ ਕਿੰਨਾ ਕਿ ਨੁਕਸਾਨ ਕਰ ਸਕਦਾ ਹੈ ਤੇਲੇ ਦਾ ਨਿਰੀਖਣ ਕਰਨ ਦਾ ਤਰੀਕਾ ਇਹ ਸਾਰੇ ਸੁਜਾਵਾਂ ਦੀ ਕਿਰਪਾ ਕਰਕੇ ਵੀਡੀਓ ਪਾਓ ਜਾਂ ਦੱਸੋ ਧੰਨਵਾਦ ਜੀ

  • @prabhjitsinghbal
    @prabhjitsinghbal 11 месяцев назад +2

    ਡਾ ਸਾਬ੍ਹ ਮੈਂ ਵੀ 110 ਝੋਨਾ ਹੀ ਲਾਇਆ ਕੋਈ ਕੋਈ ਮੁੰਜਰ ਨਿਕਲੀ ਸੀ ਇਕ ਸਪਰੇਅ 1kg 13-0-45 ਤੇ80gm ਬੋਰਨ ਤੇ 400gm ਅਵਤਾਰ ਉੱਲੀਨਾਸ਼ਕ ਕੀਤੀ ਕੀ ਇਕ ਹੋਰ ਕਰਨੀ ਚਾਹੀਦੀ ਹਲਦੀ ਰੋਗ ਲਈ? ਝੋਨਾ ਬਹੁਤ ਸੋਹਣਾ ਕੋਈ ਨੁਕਸ ਨਹੀ

  • @BssTV6055
    @BssTV6055 Год назад +1

    👍👍

  • @jagdeepsahi1
    @jagdeepsahi1 Год назад

    Dr. Saab sade khet jdo asi urea jada lag jaye khet nu jdo pate je chhad je fer haldi rog onda a

  • @manjotbagri4830
    @manjotbagri4830 Год назад +1

    pishle 2 saala to 126 te 150 gram nativo kitii c koi haldi rog nhi aea g

  • @SatnamDhindsa7
    @SatnamDhindsa7 11 месяцев назад

    Dr veer jiri de niche to mudh je khrb hoye ve ne g gall rhe ne mudh g ki reason a g koi fungicide dso pili pusa variety a g

  • @SukhchainSingh-fv6kn
    @SukhchainSingh-fv6kn 11 месяцев назад

    Sir 126 ty custidio ala salt kar sakde aaa kisy hor company da

  • @Singhtechnical90819
    @Singhtechnical90819 11 месяцев назад

    Veer ji je eh bimari aa gai hove, pehle sprey na karwai howe copper di,bimari jyada vadan to kiven rokiye ji

    • @yaargurdaspuriyepb0642
      @yaargurdaspuriyepb0642 11 месяцев назад

      Asi v koi sprey ni kiti hun khet ch aa rhi aa hun koi hall hai k nhi

    • @MerikhetiMeraKisan
      @MerikhetiMeraKisan  11 месяцев назад

      Hun kuj ni

    • @Singhtechnical90819
      @Singhtechnical90819 11 месяцев назад

      @@MerikhetiMeraKisan thanks jii...
      Agge to khyal rkkhange..pehle hi sprey krawange,,,

  • @tiwanasgroup1925
    @tiwanasgroup1925 11 месяцев назад

    ਸ਼ੇਰ ਗਿੱਲ ਸਾਬ ਸਤ ਸ਼੍ਰੀ ਅਕਾਲ ਮੈ ਪਹਿਲਾ ਵੀ ਸਪਰੇਅ ਕਰ ਚੁੱਕਾ ਜੀ , ਚੇਲੇਟਡ ਕੋਪਰ ਵਾਲਾ ਹੁਣ ਝੋਨਾ 60ਪਰਸੈਂਟ ਤਕ ਨਿਸਰ ਚੁੱਕਾ ਹੈ । ਤੇ ਹੁਣ ਹਲਦੀ ਰੋਗ ਪੈਣ ਲੱਗ ਪਿਆ ਹੈ ਕੀ ਨਿਸਰੇ ਝੋਨੇ ਤੇ ਕੋਈ ਦਵਾਈ ਕੰਮ ਕਰੇਗੀ

  • @nirvairsingh
    @nirvairsingh 11 месяцев назад

    PR 110 Jhona sara nisar aaya ki hun sprey ho sakdi aa.

  • @jagroopgill1422
    @jagroopgill1422 11 месяцев назад

    126 nisar giya haldi aagi kihrie saprey kariey

  • @zoravarsinghzora8333
    @zoravarsinghzora8333 11 месяцев назад

    10 din ch choona baddya jana a ki hun spry kr sakde aa kite kite dikhdi aa bimari

  • @Jatt673
    @Jatt673 11 месяцев назад

    110 te amistar top krke falsemut hal karuga

  • @karanthakur313
    @karanthakur313 Год назад +1

    Tebucinazol+ captan + streptocyliin kiti c thik rhugi ji spray ahe

  • @mandipjosan1454
    @mandipjosan1454 Год назад +1

    Cheleated Cooper da reselt 100/ hai

    • @iqbalsingh8211
      @iqbalsingh8211 11 месяцев назад

      ਕਿਸ ਸਟੇਜ ਤੇ

  • @DilpreetFarmer
    @DilpreetFarmer 11 месяцев назад

    Adama custodia karti appa azoxysatrobin + tebuconazole karti

  • @manjotbagri4830
    @manjotbagri4830 Год назад

    yar ik bharat certis compny ne kocide 3000 advanced technology eswar mew fungicide hai oh khnde 200g krna te mix v krlo sadi grantyy ahh te samj ni aumdii oh kive keh rahe a fir

  • @deepsidhu3508
    @deepsidhu3508 11 месяцев назад

    Amistar top,chess,fame rla k kr skde aa k nhi ji

  • @BhupinderSingh-ej4qw
    @BhupinderSingh-ej4qw 10 месяцев назад

    1718 ਨੂੰ ਬਹੁਤ ਹੈ

  • @bikabatth9284
    @bikabatth9284 11 месяцев назад +1

    Aithey bhai tu galt hai j Dana stage te haldi atac aa j fer v davai blutox 500 gram 1.5 acre di spray haldi khatm kar dindi nahi mandi vich dheri vich v haldi vadh di jandi

  • @JaswantSingh-rt2dz
    @JaswantSingh-rt2dz Год назад +2

    ਨਵੀਟੋ ਵੀ ਇਸ ਤੇ ਕੰਟਰੋਲ ਕਰਦੀ ਹੈ ਇਹ ਕਰ ਸਰਦੇ ਹਾ ਕੇ ਨਹੀਂ ਸਰ

  • @surjitsinghvirk4231
    @surjitsinghvirk4231 11 месяцев назад

    sir N P K uper video bnaou plz sir

  • @khehrafarm728
    @khehrafarm728 9 дней назад

    Pr 121 nu ondi haldi rog k nhi

  • @baljinderbawa5048
    @baljinderbawa5048 11 месяцев назад

    Dr saab dukan wale kehde copper dawai pr126 de jhaddd te asar poundi aah...ki eeh sach aah..?means copper hydroxide na kro pr126 te

  • @pardeepkumarbhatoya3438
    @pardeepkumarbhatoya3438 11 месяцев назад

    mai khud galilio way hath wale pump naal kiti pr 126te pani pura laya last year vi kise to karwai si pani pura nahi laya si te bimari thori
    aa gai si aatki dekhde ki banda

  • @RajKumar-gj1zx
    @RajKumar-gj1zx 11 месяцев назад

    Bai g 1847 te ...daana kala ho riha ...ik munjar ch 4 to 5 daane kaale ne ...ke reason te control kive kriye

  • @MrAmanrakhra1
    @MrAmanrakhra1 11 месяцев назад

    Paji hydroxide kine percent wala laena a

  • @gagandeepsingh1974
    @gagandeepsingh1974 11 месяцев назад

    Dr saab g mega star fame wala salt kita c 4 din ho gye patta lapet sundi mari ni hun ki kri a

  • @damansingh6002
    @damansingh6002 Год назад +2

    ਫੇਮ ਤੇ ਨੇਟੀਵੋ ਕੀਤੀ ਆ 110 ਤੇ 126 ਉਪਰ

    • @gumeetgurmeet7338
      @gumeetgurmeet7338 Год назад

      Ki rate mili veer nativo te fame te dose kini payi kila di

    • @damansingh6002
      @damansingh6002 Год назад

      @@gumeetgurmeet7338 ਫੇਮ ਲੀਟਰ16500 ਦਾ ਨੇਟੀਵੋ 6850 ਨੂੰ ਕਿਲੋ

  • @amanbatth9646
    @amanbatth9646 11 месяцев назад

    Vr g sade bahut ah riha a 110 prml vich dannne kaale ho rhe ne

  • @nishanbhullar2994
    @nishanbhullar2994 Год назад +2

    ਸਰ npk ਵਾਲੀ ਵੀਡੀਉ ਤਾਂ ਪਾਈ ਨਹੀ

  • @roshansingh4477
    @roshansingh4477 Год назад +2

    Sir g galeloway corteva company de spray kiti va g

  • @gurmitsingh4512
    @gurmitsingh4512 Год назад +1

    Veer copper technical +fungicide kar sakda ha

  • @gurpreetsinghbrar3092
    @gurpreetsinghbrar3092 11 месяцев назад

    Sir Bamakad. Ud..rhe
    Han

  • @kaursingh6731
    @kaursingh6731 11 месяцев назад

    ਡਾਕਟਰ ਸਾਹਿਬ ਪੀ ਆਰ 126, 20 ਜੁਲਾਈ ਨੂੰ ਲੱਗੀ ਆ ਅਧੀ ਮੰਜੂਰ ਕਾਲੀ ਪੈ ਗਈ ਇਸ ਦਾ ਕੋਈ ਹੱਲ 90 ਪ੍ਰਸੈਂਟ ਨਿਸਾਰਾ ਹੋ ਚੁੱਕਾ ਕੋਈ ਹਾਲ ਨਿਸਾਰਾ ਬੁਰ ਤੇ ਜੀ

  • @beingsidhu3332
    @beingsidhu3332 Год назад

    Sir pr 131 nu aundi aa ki nahi

  • @arshdeepvaltoha3006
    @arshdeepvaltoha3006 Год назад

    Dr Saab assi pehli vaar pr 131 laya ki honu vi false smut aunda va daseyo please ta jo assi spray kar liye Hale time hega va

    • @GurpreetSingh-eu6fm
      @GurpreetSingh-eu6fm Год назад +1

      Mei pichle saal lagaayi c y haldi rog tah ena aunda ni but tela bahut penda ehnu pichle saal meri tah saari tele ne kharaab krti c jhaad be ghatt c. 126 best aw ehnu tela bahut ghatt penda jhaad be 90ਮਣ aunda

    • @arshdeepvaltoha3006
      @arshdeepvaltoha3006 Год назад

      @@GurpreetSingh-eu6fm haa veer pr 126 nu ni pinda tela par gob di sundi Pindi aa naleya sukheya nikal deya c kitte kitte pichale sal

  • @mandeepkaler7362
    @mandeepkaler7362 Год назад

    Blb 1401 ali b dso ji

  • @gurvinderpadda4590
    @gurvinderpadda4590 11 месяцев назад

    ਡਾਕਟਰ ਸਹਿਬ 131ਵਰੈਟੀ ਆ ਉਪਰੋ ਮੁਜਰ ਕਾਲੀ ਆ ਥੱਲੇ ਸਹੀ ਆ ਕੀ ਕਾਰਨ ਵਾ ਜੀ ਸੁਜਾਅ ਦਿਓ ਜੀ

  • @beingsidhu3332
    @beingsidhu3332 Год назад

    Sada 26 ta 40% nisar gya APA ni kite na hi karni aa dekhi jao rab jo karo jhona bhut bhara aa

  • @gurpartapsingh1449
    @gurpartapsingh1449 11 месяцев назад

    Sir amistar di spray kiti 110 nu pr fr vi haldi rog aa rehaaa hai

  • @PardeepSingh-kv6le
    @PardeepSingh-kv6le 11 месяцев назад

    Lite ni Rahi ji