ਪਨੀਰੀ ਦਾ ਪਾਣੀ ਅਤੇ ਯੂਰੀਆ ਪ੍ਰਬੰਧਣ rice nursery water and urea management

Поделиться
HTML-код
  • Опубликовано: 8 ноя 2024

Комментарии • 92

  • @BalwinderSingh-ny8eh
    @BalwinderSingh-ny8eh Год назад +9

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ

  • @nirmalaulakhfarm855
    @nirmalaulakhfarm855 Год назад +10

    ਨਰਮੇ ਤੇ ਵੀ ਵੀਡਿਉ ਪਾਂਦੇ ਬਾਈ ਇੱਕਲਾ ਝੌਨੇ ਵੱਲ ਹੋ ਗਿਆ

  • @vijaykumars4503
    @vijaykumars4503 Год назад +1

    Bhai ji aap ji di kitaab bahut badiya chagi hai

  • @devenderdhull385
    @devenderdhull385 Год назад +1

    परगट जी हमारे किसान भाई को बहुत अच्छी जानकारी दी आपका अति धन्यवाद

  • @krishanchand3684
    @krishanchand3684 Год назад +2

    Thank. U. Dr. Sabb. V. Good.

  • @ManishSingh-fb4ls
    @ManishSingh-fb4ls Год назад +1

    Thank you ji good information for paddy nursery

  • @jagsirsandhu1099
    @jagsirsandhu1099 Год назад +2

    Veer tuhadi video vakh ka try kar Raha aa boot vdia results meli veer 👍👍 God bless you bro

  • @indermarok8064
    @indermarok8064 Год назад +1

    growth bohat vadia machi jandi aaaa

  • @balrajdhillon5661
    @balrajdhillon5661 5 месяцев назад +3

    Very good ji

  • @shekhupunia
    @shekhupunia 5 месяцев назад

    Good information

  • @sidhujatt9577
    @sidhujatt9577 Год назад +1

    22 pr 126 te sawa 27 di paneeri bahut vadia chl rahi 20 days di hoyi a 2 baar uria paya pehla dap paya c bijaayi time

  • @amansandhu5408
    @amansandhu5408 Год назад +2

    Good job brother

  • @KuldeepSingh-el6fk
    @KuldeepSingh-el6fk Год назад +1

    Good 🙏🙏

  • @baljindersingh1744
    @baljindersingh1744 Год назад +1

    kya baat aa,,,sir ji sampurn jankari ditti a👍👍🙏🏻

  • @MandeepSingh-dj2ni
    @MandeepSingh-dj2ni Год назад +4

    ਪ੍ਰਗਟ ਵੀਰ ਬਾਸਮਤੀ ਦੀ ਪਨੀਰੀ ਦੀ ਬਿਜਾਈ ਕਦੋ ਤੱਕ ਕਰਨੀ ਚਾਹੀਦੀ ਹੈ

  • @sukhdevsinghbhatti7347
    @sukhdevsinghbhatti7347 5 месяцев назад

    Bai ji zinc 12% spray naal paneeri kafi pili hogi pls reply sangria hanumangarh choutala to 10km

  • @karamveerbrar67
    @karamveerbrar67 4 месяца назад

    Bai g basmati 1718 ch ਝੰਡਾ ਰੋਗ rokn lye ki kita jave ਪਨੀਰੀ ਬੀਜਣ ਸਮੇ ਹੀ ਕੰਟਰੋਲ ਹੋ ਜਾਵੇ

  • @manindersinghkhalsa8462
    @manindersinghkhalsa8462 5 месяцев назад +1

    22ਜੀ ਅਸੀਂ ਸ਼ਾਮ ਨੂੰ ਪਾਣੀ ਲਗਾਇਦਾ ਤੇ ਸਵੇਰੇ ਪਾਣੀ ਗਰਮ ਹੋਣ ਤੋਂ ਪਹਿਲਾ ਬਾਹਰ ਕੱਢ ਦਈਦਾ 8ਦਿਨ ਦੀ ਪਨੀਰੀ ਹੋ ਗਈ

  • @rukh3142
    @rukh3142 Год назад

    Bai Gibrellic acid mitti ch rla ke pa skde aa paneri ch ... Dose dso

  • @punjabistatus5125
    @punjabistatus5125 Год назад +2

    ਸਰੋਂ khal bare v chrha kro pls

  • @akashbrarbrar0
    @akashbrarbrar0 Год назад

    Paddy field de vich kali kine kilo pai ja sakdi aa 50 or 60 kg

  • @gurmeetsinghbrar9357
    @gurmeetsinghbrar9357 Год назад

    Bai 1401 di paniri ch vadhve bute a
    Solution dasso

  • @SPSUPPAL
    @SPSUPPAL Год назад

    Bai juria kine kine din vaad pauna te kini vaar paa e a

  • @lakhwindersidhu9269
    @lakhwindersidhu9269 Год назад

    Helo veer 128 Paneri lye c 8din hoge uper tu adha inch patta ਚਿੱਟਾ dudh varga ho gia ki karan a

  • @abhinavsingh4933
    @abhinavsingh4933 Год назад

    Best information

  • @sonibhau5866
    @sonibhau5866 5 месяцев назад

    1401 vich yydx product pa sakda ka nhai

  • @BaljitKaur-tr4vs
    @BaljitKaur-tr4vs Год назад

    Sat shri akal veer ji asi 12 june nu pr 126 di paniri di bijai kiti si bijai time dap,sulphar,iron,super payi si urea nahi payi hun urea pa sakde ha te 1 kile di paniri layi urea di kini dose pani hai ji plz reply

  • @lovedeepsingh7928
    @lovedeepsingh7928 Год назад

    Paneeri ch vr jink loha pani de vch agge pa skde a

  • @jsb04
    @jsb04 Год назад

    Gatta factory ali laakh bare ki vichar bai tuhde ? Thale v pa skde ya upr hi thik

  • @jasspreet-
    @jasspreet- Год назад

    Pneri de patte lal jeh hoi jnde aa ki chkr eh

  • @harwindersinghmarwahamarwa8788
    @harwindersinghmarwahamarwa8788 5 месяцев назад

    Bhaji 131 di pneeri kdo bejni Chisinau a

  • @ranjitsingh-xf2es
    @ranjitsingh-xf2es Год назад

    Ist no, ਹਾਜਰੀ ।

  • @Navvkaurjatti
    @Navvkaurjatti 5 месяцев назад

    Pargat tu ik gall dass jadeo tu net ta video nai pounda c ,tenu ke lagg da oudo kheti nai hundi c ,,ans daei please, phela v comment bhauth vari kita tu ans nai dita

  • @sukhchainsandhu3651
    @sukhchainsandhu3651 Год назад

    🙏🙏

  • @sunilyadav-no6yw
    @sunilyadav-no6yw Год назад

    ❤❤

  • @KuldeepSingh-j2d
    @KuldeepSingh-j2d Год назад

    Yr meri paniri push 44 patan vele Tut rahi ehh thik kiwe hou

  • @dharampalsinghsran9946
    @dharampalsinghsran9946 Год назад

    Thanks y ji

  • @sumeetsingh4525
    @sumeetsingh4525 Год назад

    Bai ji aa tusi paneeri de aale duale dande laye hoe ne , ki eh koi net hai ?

  • @amarjeetsingh4064
    @amarjeetsingh4064 Год назад

    Dr Saab pb 1401 paneeri 12 din de a jhande botte ho gaye a vich asi Trichoderma harigem v use kitta c bijayi time but fer v ho Gaye ke hal hi sakda a ji

  • @lakhbirsingh4638
    @lakhbirsingh4638 Год назад

    1692ਝੰਡਾ ਰੋਗ ਲਈ ਕਿਹੜਾ ਫੰਗੀਸਾਈਡ ਵਰਤਿਆ ਜਾਵੇ

  • @GurlabhSinghMehal-xr3by
    @GurlabhSinghMehal-xr3by Год назад

    ਬਾਈ ਜੀ ਯੂਰੀਆ ਤੇ ਲੋਹੇ ਦੀ ਸਪਰੇ ਕਿਹੈ ਦਿਨਾਂ ਦੇ ਫਰਕ ਨਾਲ ਕਰ ਸਕਦੇ ਹਾ

  • @SatinderSingh-hu9zs
    @SatinderSingh-hu9zs 5 месяцев назад

    ਬਾਈ ਜੀ ਹਰਾ ਕਸੀਸ ਇੱਕ ਮਰਲੇ ਮਗਰ ਕਿੰਨੇ ਡੋਜ ਹੈ ਸਾਨੂੰ ਜਰੂਰ ਦੱਸੋ ਕਿਰਪਾ ਕਰਕੇ ਤੇ ਪਰਗਟ ਸਿੰਘ ਜੀ ਆਪਣਾ ਨੰਬਰ ਸੈਂਡ ਕਰ ਦਿਓ ਫਸਲ ਬਾਰੇ ਜਾਣਕਾਰੀ ਲੈ ਸਕੀਏ ਬਹੁਤ ਬਹੁਤ ਧੰਨਵਾਦ ਵੀਰ

  • @manpreethayerkalatibba7192
    @manpreethayerkalatibba7192 5 месяцев назад +1

    2 kanl paneeri ch 12 14 kg over dose pai gyi koi hll dso ji

  • @surjitkhosasajjanwalia9796
    @surjitkhosasajjanwalia9796 Год назад

    ਬਾਈ,, ਮਾਲਵੇ ਨੂੰ ਵਿੱਚੋ ਕਿਤਾਬ, ਦੋਆਬੇ ਵਾਲੇ ਤਾਂ,,,,,,,

  • @sakattarsingh7114
    @sakattarsingh7114 Год назад

    Thanks so much 🙏 Dr Saab
    For giving us this information

  • @naibdhanoa47
    @naibdhanoa47 Год назад

    Sahi gal bro

  • @jeetgill3362
    @jeetgill3362 Год назад

    ਬਾਈ ਜੀ ਜਿਵੇਂ ਤੁਸੀ ਦਸਿਆ ਕਿ ਸਰੋਂ ਦੀ ਖੱਲ ਨਾਲ ਪਨੀਰੀ ਦੀਆ ਜੜ੍ਹਾਂ ਵੱਧ ਜਾਂਦੀਆ ਪਨੀਰੀ ਚੰਗੀ ਚਲਦੀ ਲਾਉਣ ਟਾਈਮ ਪਰ ਫੇਰ ਵਧੀਆ ਜੜ੍ਹਾਂ ਕਰਕੇ ਪਨੀਰੀ ਪੁੱਟਣ ਚ ਤਾਂ ਨੂੰ ਦਿੱਕਤ ਆਉਂਦੀ ਮੈ ਅਜੇ ਤਕ ਵਰਤੋਂ ਨਹੀਂ ਕੀਤੀ ਤਾਂ ਪੁਸ਼ਿਆ

  • @sumeetsingh4525
    @sumeetsingh4525 Год назад

    Bai ji urea da gap kina rakhiye paneeri vich

  • @gurpreetchahal3416
    @gurpreetchahal3416 Год назад

    Bai g urea pa k kine din bad urea d sprey kr skde han?

  • @bakhsisingh9160
    @bakhsisingh9160 5 месяцев назад +1

    ਬਾਈ ਪ੍ਰਗਟ ਜੇ ਪਾਥੀਆਂ ਦਾ ਪਾਣੀ ਕਰਨਾ ਹੋਵੇ ਕਿਸ ਤਰੀਕੇ ਨਾਲ ਵਰਤੀਆਂ ਜਾਵੇ

  • @ਬਾਠ-ਙ3ਲ
    @ਬਾਠ-ਙ3ਲ Год назад +1

    Good working

  • @NishanSingh-n2s
    @NishanSingh-n2s 5 месяцев назад

    ਵੀਰਜੀ ਪਨੀਰੀ ਪੁਟਣ ਤੋ ਪਹਿਲਾ ਜੂਰੀਆ ਪਾ ਸਕਦੇ ਆ

  • @poultrywisdom7185
    @poultrywisdom7185 Год назад

    Amazon te punjabi book da stock khtm a y

  • @LakhwinderSingh-rj9yv
    @LakhwinderSingh-rj9yv Год назад

    ਬਾਈ ਜੀ ਸਿੱਧੀ ਬਿਜਾਈ ਬਾਰੇ ਤੁਹਾਡੇ ਕੀ ਵਿਚਾਰ ਹਨ ।ਤੁਸੀ ਆਪਣੇ ਖੇਤ ਵਿੱਚ ਸਿੱਧੀ ਬਿਜਾਈ ਕੀਤੀ ਹੈ
    ਜੇ ਨਹੀਂ ਕੀਤੀ ਤਾਂ ਕਿਓਂ ਨਹੀਂ ਕੀਤੀ । ਕਿਰਪਾ ਕਰਕੇ ਜਰੂਰ ਦੱਸਿਓ।

  • @harkirtansingh2502
    @harkirtansingh2502 Год назад

    Thanks ...

  • @warisbrar116
    @warisbrar116 Год назад

    Good

  • @gurdipsidhu-on6zp
    @gurdipsidhu-on6zp Год назад

    Ji

  • @yadsandhu357
    @yadsandhu357 Год назад

    Thanks ji

  • @aps3128
    @aps3128 Год назад

    ਵੀਰ ਜੀ ਮੈਂ 1509 ਦੀ ਪਨੀਰੀ 21ਤਰੀਕ ਨੂੰ ਬੀਜੀ ਸੀ। ਧੋੜੀਆਂ ਬਣ ਗਈਆਂ ਹਨ। ਪੀਲੀ ਪੈ ਗਈ ।11ਮਰਲੇ ਪਨੀਰੀ ਬੀਜੀ ਸੀ 1ਕਿੱਲੋ ਲੋਹਾ ਤੇ 1ਕਿੱਲੋ ਜਿੰਕ 1ਕਿੱਲੋ ਯੂਰੀਆ ਖਾਦ ਵਿੱਚ ਮਿਕਸ ਕਰਕੇ ਪਾ ਦਿੱਤਾ। ਪਰ ਫਰਕ ਨਹੀਂ ਪਿਆ। ਦੱਸੋ

  • @RaviRaiSingh
    @RaviRaiSingh Год назад

    ਜੋ ਸਰੋ ਦੀ ਖੱਲ ਬਾਰੇ ਜਰੂਰ ਦਸੋ ਜੇ ਕਿ ਫਾਇਦਾ ਹੁੰਦਾ aw

  • @harpreetsekhon1988
    @harpreetsekhon1988 Год назад

    Zinc oxide kehda hunda h ji koi description dvo

  • @SurajSandhu-h1g
    @SurajSandhu-h1g Год назад

    Thanks so much

  • @jaskaransingh62
    @jaskaransingh62 Год назад

    Veer ji ਪਾਥਿਆ da pani kine din store kr keh rakh sakde a

  • @gurpiarsidhu9453
    @gurpiarsidhu9453 Год назад +8

    ਬਾਈ ਜੀ ਆਪਣੀ ਜਮੀਨ ਦਾ ph 8.9 ਆ ਜਿਸ ਨਾਲ ਹੋਰ ਤੱਤ ਜਿਵੇ ਫੋਸਫੋਰਸ. ਲੋਹਾ. ਜਿੰਕ. ਪੋਟਾਸ. ਤਾਂਬਾ ਤੇ ਸਲਫਰ ਜ਼ਿਆਦਾ ਹਨ ਤੇ ਮੇਗਨੀਜ ਦੀ ਘਾਟ ਹੈ. ਜਿਸ ਨਾਲ ਝੋਨੇ ਦਾ ਬੂਟਾ ਗ੍ਰੋਥ ਘੱਟ ਕਰਦਾ ਹੈ ਤੇ ਝਾੜ 70-75 ਮਣ ਰਹੇ ਜਾਂਦਾ ਹੈ ਜਦਕਿ ਇਥੇ ਹੋਰ ਜਮੀਨ ਚੋਂ ਝਾੜ 95-100 ਮਣ ਤੱਕ ਚਲਾ ਜਾਂਦਾ ਹੈ ਕੋਈ ਹੱਲ ਦਸੋ ਜੀ. ਜਵਾਬ ਜੀ ਉਡੀਕ ਰਹੇਗੀ 🙏

    • @pbxiii1739
      @pbxiii1739 Год назад +2

      Waste decomposer use kro

    • @malkitsingh7678
      @malkitsingh7678 Год назад +3

      ਵੀਰ ਵੈਸਟ ਡੀ ਕੰਮਪੋਜਰ ਵਰਤੋਂ ਕਰ ਮੇਰਾ ਵੀ ਜ਼ਮੀਨ ਦਾ ਪੀ ਐਚ.8.9 ਸੀ ਹੁਣ ਦੀ ਵਾਰ ਪੀ ਐਚ 7.5 ਹੈ

  • @indermarok8064
    @indermarok8064 Год назад

    22ਜੀ ਧੋੜੀਆ ਪੀਲੀਆ ਪੈ ਜਾਦੀਆ ਜੀ

  • @Sadapunjab765
    @Sadapunjab765 Год назад

    👌👌👌👌👌👌👌🙏🙏🙏🙏🤝🤝🤝

  • @kuldeepnain7362
    @kuldeepnain7362 Год назад

    Thanks veer ji

  • @gurjinderdhindsa5165
    @gurjinderdhindsa5165 Год назад

  • @AmanDeep-n1g9v
    @AmanDeep-n1g9v Год назад

    ਬਾਈ ਜੀ ਆਪਾ ਮੱਕੀ ਲਾਉਣੀ ਆ ਇਸ ਵਾਰ 2 ਕਿਲੇ 15 ਜ ਜੂਨ ਤੋਂ ਲੀਡਰ ਵਾਲਾ ਸਾਲਟ ਸਪਰੇ ਕੀਤਾ ਸੀ ਕਣਕ ਤੇ ਪਹਿਲਾ ਜਮੀਨ ਸੁੱਕੀ ਵਾਹ ਕੇ ਰੱਖ ਦਿੱਤੀ ਸੀ / ਫਿਰ ਪਾਣੀ ਲਗਾ ਦਿੱਤਾ ਫਿਰ ਹਫਤਾ ਮੀਹ ਪਈ ਗਿਆ ਹੁਣ 7 ਜੂਨ ਨੂੰ ਜ਼ਮੀਨ ਵਾਹ ਕੇ ਬਿਜਾਈ ਕਰ ਸਕਦੇ ਹਾ ਕੋਈ ਅਸਰ ਤਾ ਨਹੀ ਕਰੇਗਾ ਲੀਡਰ ਵਾਲਾ ਸਾਲਟ ਨਹਿਰੀ ਤੇ ਡਾਕਰ ਜ਼ਮੀਨ ਆ

  • @sukhmansanghavlogs6617
    @sukhmansanghavlogs6617 Год назад +1

    ਬਾਈ ਪਰਗਟ ਜੇ ਪਨੀਰੀ ਪੀਲੀ ਹੋਵੇ ਤਾਂ ਵੀ ਆਪਾਂ ਯੂਰੀਆ ਦੀ ਸਪਰੇਅ ਕਰ ਸਕਦੇ ਆ

  • @pargatsandhu3990
    @pargatsandhu3990 Год назад

    ਮੇਰੇ ਪਿੰਡ ਦਾ ਇਕ ਕਿਸਾਨ ਨੇ 18ਵਿਗੇ ਮੰਕੀ 18 ਬੋਰੀ ਯੂਰੀਆ 6ਸਪਰੇ😮

  • @PreetSidhu-o7u
    @PreetSidhu-o7u Год назад

    Y g phone number kina

  • @sukhbiedeswal1825
    @sukhbiedeswal1825 Год назад

    Good sir

  • @sonibhau5866
    @sonibhau5866 5 месяцев назад

    1401 vich yydx product pa sakda ka nhai

  • @jarnailsandhu1838
    @jarnailsandhu1838 Год назад

    🙏🙏

  • @gurpreetsidhu8166
    @gurpreetsidhu8166 Год назад

    Nice

  • @GurpreetSingh-hg7xe
    @GurpreetSingh-hg7xe Год назад

  • @mr.unkown8242
    @mr.unkown8242 4 месяца назад

    Good