ਪਨੀਰੀ ਪੁੱਟਣ ਤੋਂ ਪਹਿਲਾ ਇਹ ਗਲਤੀਆਂ ਨਹੀਂ ਕਰਨੀਆਂ mistakes before transplanting rice nursery

Поделиться
HTML-код
  • Опубликовано: 20 дек 2024

Комментарии • 32

  • @amritpalsinghsidhu814
    @amritpalsinghsidhu814 6 месяцев назад +10

    ਬਾਈ ਪਰਗਟ ਸਿੰਘ ਜੀ ਹੁਣ ਤੁਸੀਂ ਵੀ ਨਰਮੇ ਦੀ ਫਸਲ ਦਾ ਭੋਗ ਪਾ ਦਿੱਤਾ ਹੈ ਨਰਮੇ ਦੀ ਫਸਲ ਨੇ ਕਿਸਾਨਾਂ ਨੂੰ ਕੰਗਾਲ ਕਰਕੇ ਰੱਖ ਦਿੱਤਾ ਹੈ।

  • @ਚੱਠਾ-ਯ8ਣ
    @ਚੱਠਾ-ਯ8ਣ 6 месяцев назад +3

    ਝੰਡੇ ਰੋਗ ਬਾਰੇ ਵੀਡੀਓ ਬਣਾਉਣਾ ਜੀ

  • @harpreetsinghgill983
    @harpreetsinghgill983 6 месяцев назад +2

    ਬਾਈ ਯੂਰੀਆ ਕੱਦੂ ਤੋਂ ਪਹਿਲਾਂ ਪਾਉਣ ਦੇ ਬਾਰੇ ਦੱਸੋ ਤੇ ਕਿੰਨੇ ਗੱਟੇ ਪਾਉਣੇ ਚਾਹੀਦੇ ਆ video bna y

    • @parwinderbasati5942
      @parwinderbasati5942 6 месяцев назад

      Y ji assy krde aw warto bhut chnga result aw vse aapa hr fasl lyi wart skde aw kyu ki 3 dinn waad lgda urea isly grpth string sbb vdya bhut yada feeda ji

  • @sajan_kamboj
    @sajan_kamboj 6 месяцев назад

    Kine inch Di panneeri layi jave

  • @sunnybhadru8401
    @sunnybhadru8401 6 месяцев назад

    28 to 32 din di peeni nu nomni gold di sprey kar sakde ha plz jaldi dasna

  • @KulwinderSingh-br4vj
    @KulwinderSingh-br4vj 6 месяцев назад +1

    Pneeri te salfr pa skde?

  • @gurwindersingh-kv3mx
    @gurwindersingh-kv3mx 6 месяцев назад

    ਬਾਈ ਨਰਮੇ ਬਾਰੇ ਵੀ ਦੱਸ ਦੲਇਆ ਕਰ

  • @navpreetathwal592
    @navpreetathwal592 6 месяцев назад

    Bai Nomnie gold spray tu bad kdu urea de skde

  • @HarpreetSingh-fq7os
    @HarpreetSingh-fq7os 6 месяцев назад +3

    Bai ji ਅਸੀਂ ਗੁਆਰਾ ਬੀਜੇਆ ਸੀ 20 ਮਾਰਚ ਨੂੰ ਫਲੀ ਨੀ ਲਗ ਰਹੀ
    ਇਸਦਾ ਕੀ ਹਲ ਹੋ ਸਕਦਾ

  • @kuldeepnain7362
    @kuldeepnain7362 6 месяцев назад

    Good information

  • @HappyRandhawa-li3xf
    @HappyRandhawa-li3xf 6 месяцев назад

    Very good information ji

  • @amandeepsingh5178
    @amandeepsingh5178 6 месяцев назад

    Bai g seed treatment baare dssdo g

  • @JasveerSingh-lc3xk
    @JasveerSingh-lc3xk 6 месяцев назад

    Thanks bro

  • @jindersingh5370
    @jindersingh5370 6 месяцев назад

    Sir nominee gold di kini doge 1 knal peniri ch , kina pani te kine ml nominee gold ?

  • @Sidhumoosewale-d2s
    @Sidhumoosewale-d2s 6 месяцев назад

    ਕੋਈ ਦਸ ਸਕਦਾ ਵੀਰ
    ਵੀ ਕਰੰਡ ਹੋ ਜਾਂਦੇ ਨੇ,
    ਪਰ ਮਨੁ ਇਹ ਦਸੋ ਵ ਜੇਕਰ ਅਪਾ ਸਬਜੀਆਂ ਮੇਥੇ,ਧਨੀਆ,ਗਾਜਰ,ਮੂਲੀ ਕੋਈ ਵੀ ਸਬਜੀ ਦਾ ਬੀਜ ਸੁਟ ਕੇ ਤੁਰੰਤ ਪਾਣੀ ਲਗਾ ਦਈਏ ਤਾਂ ਉਹ ਕਰੰਡ ਹੋਗਣੇ ਜਾਂ ਨਹੀਂ❤
    Please reply me❤

  • @rajeshjatt7466
    @rajeshjatt7466 6 месяцев назад

    डाक्टर साब पनीरी सख्त पट रही हैं और टूट रही हैं।इसका कोई समाधान हो तो जरूर बताना

  • @karmakamboj6449
    @karmakamboj6449 5 месяцев назад

    ਪਾਥੀਆਂ ਦੇ ਪਾਣੀ ਦੀ ਸਪਰੇਅ ਪਨੀਰੀ ਪੁੱਟ ਕੇ ਲਾਉਣ ਤੋਂ ਕਿੰਨੇ ਦਿਨ ਪਹਿਲਾਂ ਕਰੀਏ ਜੀ ਜਰੂਰ ਤੇ ਜਲਦੀ ਦੱਸੋ ਜੀ

  • @rummyhaiderwala789
    @rummyhaiderwala789 6 месяцев назад

    ਪਨੀਰੀ ਪੱਟਣ ਵੇਲ਼ੇ ਪੋਲੀ ਰਹੇ ਤਾਂ ਕੀ ਕੀਤਾ ਜਾ ਸਕਦਾ?

  • @rupinderchahal8057
    @rupinderchahal8057 6 месяцев назад

    ਹਾਈਬ੍ਰਿਡ ਪਨੀਰੀ ਚ ਨਦੀਨਾਂ ਵਾਲੀ ਸਪਰੇਅ ਕਰ ਸਕਦੇ ਆ

  • @kuldeepsidhu2184
    @kuldeepsidhu2184 6 месяцев назад

    👍🙏🙏

  • @jeetgill3362
    @jeetgill3362 6 месяцев назад +2

    ਬਾਈ ਜੀ ਹਰਾ ਕਸ਼ਿਸ ਫੈਰਸ ਸਲਫੇਟ ਹੀ ਹੁੰਦਾ ਯ ਕੁਝ ਹੋਰ

  • @bittusidhu6749
    @bittusidhu6749 6 месяцев назад +1

    ਪਨੀਰੀ ਚ ਝੰਡਾ ਰੋਗ ਨਾ ਆਵੇ ਕੀ ਕੀਤਾ ਜਾਵੇ

  • @Inderjit_Singh200
    @Inderjit_Singh200 6 месяцев назад

    ਜ਼ਿੰਕ ਦੀ ਸਪਰੇਅ ਨਾਲ ਪਨੀਰੀ ਦੇ ਟੂਸੇ ਮੱਚ ਗਏ ਹਨ ਹੁਣ ਕੀ ਕਰੀਏ

    • @Navibhullar143
      @Navibhullar143 6 месяцев назад

      ਅੰਗੂਰਾਂ ਦੀ ਖੰਡ ਦੀ ਸਪਰੇ ਕਰਦੇ ਬਾਈ।

    • @pappusidhu3462
      @pappusidhu3462 6 месяцев назад

      Really

    • @Navibhullar143
      @Navibhullar143 6 месяцев назад

      @@pappusidhu3462 Ohhh yeah..!