Y sabb paise banaunn de lalachi ney,.. je koi topic milu fir ehe video bnaunge ,.topic ena nu kade zinc da mil jnda kade urea da ,. Har saaal same topic te video bana bana pai jande ne ehe,.. chup krke apne bujurga ale tareeke nal kehti krn laggjo vadia rahoge
Pehla dharti sadi vdia c hun bai pargat sirf fassal bare jankari dinda fassal nu vdia bnaun lai bachaun lai.....farmer always thanks for pargat singh brother
Bai asi jhona bhaiya tu lagayea....bai jhona virla aa ...ki khet de vich paaye ki jhona futara kar jave...phali urea paa ti aa...bai asi agg vi nhi lai karche vich hi waeyee aa.
Sadi jamin same wali h pani jdo da dhan laya sukda ni 6 inch to jada pani pya dhan bdiya chal rhe h jamin de vich namak ki matra jada h Zink dalni chahiye ya nhi
ਖੇਤੀ ਆਪਣੇ ਜ਼ਮੀਨ ਦੇ ਹਿਸਾਬ ਨਾਲ ਕਰਨੀ ਚਾਹੀਦੀ ਹੈ। ਜ਼ਮੀਨ ਜ਼ਮੀਨ ਵਿੱਚ ਬਹੁਤ ਜ਼ਿਆਦਾ ਫ਼ਰਕ ਹੁੰਦਾ ਹੈ
ਬਾਈ ਤੇਰੀ ਇਹ ਗੱਲ ਸਹੀ ਲੱਗੀ। ਕਿ ਝੋਨੇ ਲਗਾਉਣ ਦੇ ਕੁੱਝ ਦਿਨ
ਬਾਅਦ ਪਾਣੀ ਸੁੱਕਾ ਲੈਣਾ ਚਾਹੀਦਾ। ਇਹ ਤਾਜਰਬਾ ਮੈ ਕਰਕੇ ਦੇਖਿਆ ਝੋਨੇ ਨੂੰ ਬਹੁਤ ਫਰਕ ਪੈਂਦਾ ।
Changa k manda
ਪਹਿਲਾਂ ਵੀ ਖੇਤੀ ਕਰਦੇ ਤੇ ਲੋਕ ਨਾਲੇ ਝਾੜ ਵਧ ਨਿਕਲ ਦਾ ਤੀ ਜਦੋਂ ਦੇ ਲੋਕ ਤੁਹਾਡੇ ਲੋਕਾਂ ਦੀ ਆ ਵੀਡੀਓ ਆ ਦੇਖ ਦੇਖ ਕੇ ਖੇਤੀ ਕਰਦੇ ਹਨ ਝਾੜ ਘਟ ਗਿਆ ਹੈ ਖਰਚੇ ਵਧ ਗਏ
ਲੋੜ ਅਨੁਸਾਰ ਪਾਓ ਓ ਕਿਹੜਾ ਧੱਕੇ ਨਾਲ ਪਵਾ ਕੇ ਜਾਂਦਾ ਪ੍ਰਗਟ ਬਾਈ ਦੇ ਅਨੁਸਾਰ ਖਰਚਾ ਘੱਟ ਆਉਂਦਾ
jma shi gl a Sade nl v ave hi hunda
Y sabb paise banaunn de lalachi ney,.. je koi topic milu fir ehe video bnaunge ,.topic ena nu kade zinc da mil jnda kade urea da ,. Har saaal same topic te video bana bana pai jande ne ehe,.. chup krke apne bujurga ale tareeke nal kehti krn laggjo vadia rahoge
Shi keha bai purane bujurga de trika naal kheti krni pvegi kyu ki Jo kam kudrat kardi a ehna ne video paa paa k hajara apne trike dasi jane ne
ਭਰਾਵੋਂ ਪਿਛਲੇ ਸਮੇਂ ਵਿੱਚ ਜ਼ੋ ਪੁਰੇ ਪਿੰਡ ਵਿੱਚ ਝਾੜੂ ਹੁੰਦਾ ਸੀ।ਉਹ ਅੱਜ਼ ਮਾੜੇ ਜ਼ਿਮੀਂਦਾਰ ਦੇ ਝੱੜ ਜਾਂਦਾ
ਵੀਰੇ ਪਿਛਲੇ 6 ਸਾਲ ਤੋਹ ਸਿਰਫ ਯੂਰੀਆ ਪਾਈ ਦੀ ਕਿਲੇ ਦੀ 3ਬੋਰੀਆਂ. ਹੋਰ ਕੁਛ ਨਹੀਂ. ਬੱਸ ਸੰਗਣਾ ਝੋਨਾ ਨਾ ਲਓ. 18 ਕਿੱਲੇ ਦਾ ਪੂਰਾ 30 ਤੋਹ 33 ਚ ਝਾੜ ਆਉਂਦਾ ਪਿਆ. ਐਵੇ ਜ਼ਿਆਦਾ ਵਹਿਮ ਚ ਨਾ ਪਾਓ.ਬੱਸ ਪਾਣੀ ਤੇ ਹਵਾ ਜਰੁਰ ਲਾਵਾਓ ਟਾਈਮ ਸਿਰ.
Kehda area
Pehla dharti sadi vdia c hun bai pargat sirf fassal bare jankari dinda fassal nu vdia bnaun lai bachaun lai.....farmer always thanks for pargat singh brother
Bahut badhiya chala de hua hai bhai ji 🙏
ਡੰਗਰ ਦੇ ਡੰਗਰ ਰਹਿਣਗੇ ਸਾਡੇ ਲੋਕ, ਹੁਣ ਤੱਕ ਸਾਨੂੰ ਸਮਝ ਹੀ ਨਹੀਂ ਆਇਆ ਕੇ indian Government ਸਾਨੂੰ ਝੋਨੇ ਤੇ ਹੀ MSP ਕਿਓਂ ਦਿੰਦੀ ਆ ਬੂਝੜ ਲੋਕ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਬਹੁਤ ਵਧੀਆ ਵੀਰ ❤
Pani suka k lgoan wali gall bai di bilkul thik hai...
तजरबा मेरा v
Jo marji karo punjab karza wich hi dooba rahana
INdo boom organic manure ਪਾਇਆ ਕੋਈ ਰੀਜਲਟ ਦੇਵੇ ਗਾ
ਬਹੁਤ ਵਧੀਆ ਤੇ ਸੋਹਣੀ ਜਾਣਕਾਰੀ ਦਿੱਤੀ ਆ ਪ੍ਰਗਟ ਵੀਰ
Very good information pargat bai
ਹੁਣ ਬਸ ਝਾੜ ਹੀ ਪੱਲੇ ਵਾ, ਤੰਦਰੁਸਤੀ ਤਾਂ ਕਿਤੇ ਦੇਖੀਂ ਨਹੀਂ
ਬਾਈ ਆਪਣੇ ਵੀ ਇਸ ਵਾਰ ਪੰਜਾਬੀ ਲੇਬਰ ਨੇ ਝੌਨਾ ਡੂੰਘਾ ਲਾ ਦਿੱਤਾ 15ਦਿਨ ਦਾ ਹੋ ਗਿਆ ਗੋ੍ਥ ਬਹੁਤ ਹੀ ਘੱਟ ਹੈ।ਦੂਜੀ ਯੂਰੀਆ ਕੱਲ ਨਾ ਦਿੱਤੀ। ਵੈਸੇ ਹੁਣ ਨਵੀਂ ਜੜ ਬਣ ਗਈ ਆ।ਕੀ ਹੁਣ ਕੋਈ ਗਰੋਥ ਪ੍ਰਮੋਟਰ ਪਾਉਣ ਦੀ ਜ਼ਰੂਰਤ ਹੈ। ਦੂਜੀ ਯੂਰੀਆ ਖਾਦ ਨਾਲ ਮਾਈਕੋਰਾਜਾ ਤੇ 33% ਜ਼ਿੰਕ ਪਾ ਦਿੱਤੀ ਹੈ
भारी जमीन में 1 बार अगर पानी सूख गया तो उसके बाद ना तो पानी रूकता ना ही पौधा बनता
Bohat bdia baii ji
ਬਹੁਤ ਵਧੀਆ ਪ੍ਰਗਟ ਜਾ
Last time te 40 din wali peneri vadiya nikla dea c sada kol 25 din wali te 5-7 Quayle Tak rhe gei c
ਹਰੇਕ ਸਾਲ ਨਵੇਂ ਤਜਰਬੇ ਕਰਦੇ ਆ ਕਿਸਾਨ ਐਨੇ ਸਾਲ ਹੋ ਗਏ ਝੋਨਾਂ ਲਾਉਂਦਿਆਂ ਨੂੰ ਪਰ ਸਮਝ ਅਜੇ ਵੀ ਨੀ ਆਈ ਸੁੱਕੇ ਚ ਮਸ਼ੀਨ ਨਾਲ ਯੂਰੀਆ ਪਾਈ ਜਾਂਦੇ ਕਹਿੰਦੇ ਜੜ੍ਹਾਂ ਦਾ ਵਿਕਾਸ ਜਲਦੀ-ਜਲਦੀ ਹੋਊ😂😂
Bahut vdia jankari veer 👍👍
VEER. JI. ROTAVATAR DA AGE POTAS PA. SAKDA KADU KARAN. WELAA
Calcium nitrate te ferrous sulphate kitni mtra dale jamin
Very good job ji
Zinc potash megnesium bdaa kuj enaa karke vikda piya
ਵੀਰ ਸਿਰਲੇਖ ਵਾਲੀ ਕੋਈ ਗੱਲ ਨਹੀਂ ਕੀਤੀ
Basmati 1121 Urea time dosage ...te. hor ki kuch pauna plz dseoo jrur ji
Duji khad vch zinc ta potash pa sakda a
Mai bai nu sun k sikh k hi kheti krda
ਬਾਈ ਜੀ ਕਿ pr126 ਵਿੱਚ ਕੱਦੂ ਤੋਂ ਪਹਿਲਾਂ ਯੂਰੀਆ ਪਾ ਸਕਦੇ ਹਾਂ
Je jink na pai jave ta ki hove ga daso ?
Veer.ji.jhona.pani.vich.dube.nu.8din.hoge
Veer ji 1847 pehli vaar lgaayi aa plz. Urea kdo kdo poni 1847 vich
Thanks bro! very informative video ❤❤❤
ਸਰੋਂ ਦੀ ਖਲ ਪਨੀਰੀ ਪੁੱਟ ਕੇ ਲਾਉਣ ਤੋਂ ਕਿੰਨੇ ਦਿਨ ਬਾਅਦ ਪਾਈਏ ਜੀ ਜਰੂਰ ਦੱਸੋ।
DAP NAAL zinc theek a?
Har ik bai sahi hundi aa
ਜਿਨ੍ਹਾਂ
Veer ji chikni mitti . Jeda khet jyada paani roke othey keda chona kamyab hou ga dasso g
Bai backround bhot siraaa
ਜੋ ਝੋਨਾ ਜਵਾਕ ਲੌਂਦੇ ਆ ਇਕ ਗੱਲ ਆ ਉਹ ਬੁੱਟਾ ਬਹੁਤ ਵੱਡਾ ਬੰਨਦਾ ਉਹ ਕਿਊ ਬੰਨਦਾ ਹੈ ??
Pr126 me 30kg urea 5kg zink33% 4kg sulfer 4kg micorizza dala h bdiya chal rhi h jiri me to Har year yehi data ho
ek ecar me ek baar 8 kg .seewead. dal kr dekho baki sab kush bhol jao ge
Good luck 💯
First view and First comments
Urea,zinc,loha,mix,pa,sakde
Very good 👍
Bai asi jhona bhaiya tu lagayea....bai jhona virla aa ...ki khet de vich paaye ki jhona futara kar jave...phali urea paa ti aa...bai asi agg vi nhi lai karche vich hi waeyee aa.
Pargat is the great 👍
Bai Talwandi Sabo kitho milo ge kitab?
Narma me sundi aa gyi kon c spray kre
ਵੀਰ ਜੀ ਕਿਤਾਬ ਮੰਗੋਣੀ ਹੈ, ਕਿਦਾ ਮੰਗਾਇਆ ਜਾਵੇ
Supreme 110 kive a
ਬਾਈ ਜੀ ਅਸੀ ਪਲੋ ਕੀਤੇ ਸੀ ਝੋਨਾ ਗਰੋਥ nhi kr ਰਿਹਾ
Nice y
Pehle urea nal zinc 5kg punai ha ya 2.5 kg water namkeen na bai ji Verity swift gola hagi ji
Vr urea pa k gile suke je ch fr panni duje din e shd de ja koi ik din rokna panni
Goog sir
Nice video bro
Good bai ji
Good job veere
ਪ੍ਰਗਟ ਸਿੰਘ ਅਤੇ ਸਾਰੇ ਦਰਸ਼ਕ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਜੀ
Koi kehnda zinc urea ch mila sakde koi kehnda nai...apan confuse
Yar koi kha da juriaa nal jink pado koi kada na pa o ik ik krke pa o 🤔
Bai menu ds jhona ikle ikle da hath fadh k Thora lggda hunda ethe tractor dy hall ni sahi lggde tuci jhone di gall krde j
Veer ji asi 2.5 Kate uriya pande a hor koi davai ni pai kde fr v vadia jhad niklda
Sadi jamin same wali h pani jdo da dhan laya sukda ni 6 inch to jada pani pya dhan bdiya chal rhe h jamin de vich namak ki matra jada h Zink dalni chahiye ya nhi
Good
Doctor ji 1401 di paneeri jhona lgn ton baad kafi suk k chl rhi aw ji ki kaarn ho skda...?
Thanks vir g
Dap jhone nu pa sakde aa? Te kini?
ਜਿਸ ਖੇਤ ਵਿਚੋਂ 6 ਇੰਚ ਮਿੱਟੀ ਚੱਕੀ ਹੋਵੇ ਉਸ ਵਿੱਚ ਖਾਦ ਨਾਲ ਕੀ ਪਾਈਏ ਬਾਈ ਝੋਨੇ ਵਿੱਚ
ਮੇਰਾ ਵੀ ਇਹੀ ਸਵਾਲ ਹੈ ਜੀ ਪਰਗਟ ਵੀਰ ਜ਼ਰੂਰ ਦੱਸੋ ਜੀ
Rudi 6 trali
Aapki book ni mil rahi onlian
Ikala zink Lod anusR loha lood anusar nd Magnesain lood anusar pao
Beer Ji madena lai best pesticides daso plz
sat shri akal Dr g,Dr g jina ne thale dap paya hove oh pehli urea nall jink pon ya duzi nall
Super 10 din bhd paa skde aw k nhi
Veer ji main neo root de naal zinc pawa ja na ?plz reply
Pargat singh sat shri akala y ji ❤❤
ਪਹਿਲੇ ਗੱਟੇ ਨਾਲ ਸਲਫਰ ਪਾ ਸਕਦੇ ਆ ਬਾਈ ਕਿੰਨਾ ਸਲਫਰ ਕਿੱਲੇ ਵਿੱਚ ਪਾ ਸਕਦੇ ਆ
Nadina nu kive control kriye kon kon c c sprey ya dwai use krni h
ਨੋਮਨੀ ਗੋਲਡ
ਪਿਛਲੇ ਸਾਲ 55 ਦਿਨ ਦੀ ਪਨੀਰੀ ਲਾਈ 35+ ਨਿਕਲਿਆ ਕਾਟ ਕਟਾ ਕੇ ਪਨੀਰੀ ਦਾ ਕੋਈ ਫਰਕ ਨੀ ਪੈਦਾ
Verity
Y g jhone di ta pakki kheti a narme vaare jaankari deyo na tuhaadi book narma online mildi a
ਵੀਰ ਜੀ ਪਿਛਲੇ ਸਾਲ ਪਾਣੀ ਸੁਕਾ ਕੇ ਲਾਇਆ ਸੀ ਫੇਰ ਪਾਣੀ ਨਹੀਂ ਖੜਾ ਤਰੇੜਾਂ ਪਾੜ ਗਈਆਂ
Apni mitti di psaan rakho
ਵੀਰ ਜੀ ਝੋਨਾ ਕਿਤਾਬ ਤਰਨ ਤਾਰਨ ਤੋਂ ਮਿਲੋਗੀ
Good 👍
Mera addah killa labour na dunga lata ohda ch jhanda di smsiya aa rhi aa baki khet ch jhad bhut ghat aa
V good
Dap te zinc paun ch kine dina da fark rakhiye
10days
veer ji potash kinvi khaad naal paieee
Shade jree Diya jerda white ni haggi lal ho rehiya
2023 ਚ 126 ਝੋਨੇ ਦੀ ਪਨੀਰੀ 45 ਦਿਨਾਂ ਦੀ ਲਾਈ ਸੀ 5 ਸਾਉਣ ਨੂੰ 37 ਕੁਵਿੰਟਲ ਪਰ ਏਕੜ ਝਾੜ ਨਿਕਲਿਆ ਸੀ
good
Veer sahi va
D s r nu khad kine din to pa sakte ha
Salute
Ryt y ji
Very nice ji
❤
ਵੀਰ ਜੀ 2.5 ਗੱਟੇ ਧੱਲੇ ਬੀਜੀ ਜਾਦੇ ਨੇ ਇਸ ਵਾਰੇ ਦੱਸੋ