Chalo jatt suder aa majabi sikh nhi aunda SC ja BC category ch ta reservation leni band karo ,,jatta ne mihant karke ithe aeye ne Je aaj loka nu dasana painda v oh v suder ne but ohna nu koi fark nhi penda ohna kade apne aap nu sabat Karan lai jor marya
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Gyani Mandeep Singh ji is very learned Katha wachak with extensive knowledge about less known facts about Sikh history. He must be supported by the SGPC and the Sikh Sangat in general.
Waheguru ji 🙏🏻
Wehaguru ji wehaguru ji wehaguru ji wehaguru ji wehaguru 🙏🙏🙏🙏🙏
🙏ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਕਥਨ ਹੈ ਮੈਂ ਹੂੰ ਮਜ੍ਹਬੀ ਮਜ਼ਹਬ ਹਮਾਰਾ
ਹਿੰਦੂ ਤੁਰਕ ਦੋਹਾਂ ਤੇ ਨਿਆਰਾ
ਸਾਨੂੰ ਮਾਣ ਹੈ ਅਸੀਂ ਮਜ੍ਹਬੀ ਸਿੰਘ ਹਾਂ 🙏
ਗਿਆਨੀ ਜੀ ਆਪ ਦੇ ਚਰਨਾਂ ਤੇ ਸਿਰ ਚੁਕਦਾ ਹੈ ਕਿ ਆਪ ਨੇ ਮਜਬੀ ਸਿੱਖਾਂ ਨੂੰ ਬੋਲਨ ਦੀ ਜੋਬਾਨ ਦਿੱਤੀ ਹੈ
ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਰੰਗਰੇਟੇ ਗੁਰੂ ਕੇ ਬੇਟੇ ਭਾਈ ਸਾਹਿਬ ਭਾਈ ਮਨਦੀਪ ਸਿੰਘ ਵਿਦਿਆਰਥੀ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਏ ਜੀ ਸਾਨੂੰ ਤੁਹਾਡੇ ਤੇ ਮਾਣ ਏ ਜੀ
ਹਾਂ ਗਿਆਨੀ ਮਨਦੀਪ ਸਿੰਘ ਜੀਂ ਤੁਹਾਡੇ ਪ੍ਰਚਾਰ ਨਾਲ ਓਹਨਾ ਲੋਕਾਂ ਨੂੰ ਜਰੂਰ ਮੋੜਾ ਪਵੇਗਾ ਜਿਹਿੜੇ ਚਾਰ ਪੈਸਿਆਂ ਖਾਤਰ ਆਪਣਾ ਧਰਮ ਬਦਲਕੇ ਇਸਾਈ ਬਣੀ ਜਾਂਦੇ ਆ
ਬਹੁਤ ਵਧੀਆ ਵਿਦਿਆਰਥੀ ਜੀ, ਸਾਨੂੰ ਤੁਹਾਡੇ ਤੇ ਮਾਣ ਹੈ। ਤੁਹਾਡੇ ਵਿਚਾਰਾਂ ਨਾਲ ਕੌਮ ਖੜ੍ਹੀ ਹੋ ਰਹੀ ਹੈ।
ਮੱਜਬੀ ਸਿੰਘ ਵੀਰੋ ਇਹੋ ਜਿਹੇ ਪ੍ਚਾਕਾ ਨੂੰ ਸੰਭਾਲ ਲੋ ਜੋ ਇਸ ਕੌਮ ਵਡਮੁੱਲਾ ਖਜਾਨਾ ਲਈ ਬੈਠੇ ਨੇ ਰੱਬ ਲੰਮੀ ਉਮਰ ਕਰੇ ਜੀ
ਵਿਦਿਆਰਥੀ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਬਹੁਤ ਬਹੁਤ ਤੁਹਾਡਾ ਧੰਨਵਾਦ ਬਹੁਤ ਹੀ ਬਹੁਤ ਤੁਹਾਡਾ ਧੰਨਵਾਦ ਤੁਸੀਂ ਇਤਿਹਾਸ ਬਹੁਤ ਵਧੀਆ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੰਗਰੇਟਾ ਜ਼ਿੰਦਾਬਾਦ ਰੰਗਰੇਟਾ
ਮਜ਼ਬੀ ਸਿੱਖ ਅਤੇ ਰਵਿਦਾਸੀਆ ਭਾਈਚਾਰੇ ਦੇ ਲੋਕਾਂ ਨੂੰ ਪਤਾ ਨਹੀਂ ਕਿਉਂ ਨਹੀਂ ਦਸ ਪਾਤਸ਼ਾਹੀਆਂ ਦਾ ਨਾਮ ਲੈਣ ਤੋ ਹੀ ਡਰ ਲੱਗਣ ਲਗ ਪਿਆ ਕੁੱਝ ਨਵਾਂ ਰਵਿਦਾਸੀਆ ਧਰਮ ਬਣਾ ਰਹੇ ਹਨ ਨਾਅਰੇ ਜੈਕਾਰੇ ਵੀ ਅਲੱਗ ਬਣਾ ਰਹੇ ਕੁੱਝ ਕੁੱਝ ਇਸਾਈ ਬਣ ਰਹੇ ਹਨ ਹੁਣ ਡਾਕਟਰ ਗੁਰਿੰਦਰ ਸਿੰਘ ਨੇ ਜੇਲ੍ਹ ਵਿੱਚੋਂ ਜ਼ਮਾਨਤ ਤੇ ਆਕੇ ਇੱਕ ਵੀਡੀਓ ਪਾਈ ਹੈ ਸੁਣ ਲਵੋ ਜਿਹੜੇ ਪੱਗਾਂ ਦਾੜੀਆਂ ਵਾਲੇ ਅਜੇ ਵੀ ਉਸ ਨੂੰ ਰੰਗਰੇਟਾ ਮੰਨਦੇ ਹਨ ਜਾ ਜਾਤੀ ਨਫ਼ਰਤ ਫੈਲਾਉਣ ਦਾ ਕੰਮ ਕਰਦਾ ਨਹੀ ਮੰਨਦੇ ਉਸ ਨੇ ਜੈ ਭੀਮ ਜੈ ਬਾਲਮੀਕੀ ਜੀ ਜੈ ਗੁਰੂਦੇਵ ਧੰਨ ਧੰਨ ਸਤਿਗੁਰੂ ਰਵਿਦਾਸ ਜੀ ਜੈ ਮੂਲਨਿਵਾਸੀ ਜੈ ਸਵਿੰਧਾਨ ਜੈ ਮਸੀਹੀ ਜੀ ਕੀ ਕਹਿਦਾ ਆਪਣੇ ਆਪ ਨੂੰ ਰੰਗਰੇਟਾ ਪਰ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਫਤਿਹ ਨਹੀ ਬੋਲ ਸਕਿਆ ਮੈ ਹਾ ਤਾ ਬੇ ਜ਼ਮੀਨਾਂ ਜੱਟ ਹਾ ਪਰ ਭਾਈ ਮਨਦੀਪ ਸਿੰਘ ਵਿਦਿਆਰਥੀ ਜੀ ਨੂੰ ਬਹੁਤ ਦੇਰ ਤੋਂ ਸੁਣਦਾ ਮੈਨੂੰ ਲੱਗਦਾ ਇਨ੍ਹਾਂ ਦੇ ਪ੍ਰਚਾਰ ਦਾ ਕੁੱਝ ਫ਼ਰਕ ਪਹਿਣਾ ਸ਼ੁਰੂ ਹੋ ਗਿਆ ਜੇ ਕਿਤੇ ਮਜ਼ਬੀ ਸਿੱਖ ਭਾਈਚਾਰਾ ਅੰਮ੍ਰਿਤ ਛਕ ਕੇ ਸ਼੍ਰੌਮਣੀ ਕਮੇਟੀ ਦੀਆਂ ਵੋਟਾਂ ਬਣਾ ਲਵੇ ਤਾ ਕਮੇਟੀ ਉਤੇ ਕਾਬਜ਼ ਮਸੰਦਾਂ ਨੂੰ ਲਾਹ ਕੇ ਅਸਲ ਸਿੱਖਾਂ ਦੇ ਹੱਥਾਂ ਵਿੱਚ ਇਹ ਸੰਸਥਾ ਆ ਸਕਦੀ ਹੈ ਜਦੋਂ ਤੱਕ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੰਗੇ ਇਮਾਨਦਾਰ ਲੋਕਾਂ ਦੇ ਹੱਥਾ ਵਿੱਚ ਨਹੀ ਆਉਂਦੀ ਉਸ ਟਾਇਮ ਤੱਕ ਸਿੱਖਾਂ ਦਾ ਭਲਾ ਨਹੀ ਹੋਣਾ ਗੁਰੂ ਪਾਤਸ਼ਾਹ ਨੇ ਹੁਕਮ ਐਵੇਂ ਲੰਗਰ ਰੱਜਿਆ ਨੂੰ ਰਜਾਉਣ ਜਾ ਨਸ਼ੇੜੀਆਂ ਲਈ ਲਾਉਣ ਨੂੰ ਨਹੀ ਕਿਹਾ ਸੀ ਉਨ੍ਹਾਂ ਦਾ ਹੁਕਮ ਸੀ ਪਹਿਲੇ ਪੰਗਤ ਪਾਸੇ ਸੰਗਤ ਗੁਰੂ ਦੀ ਗੋਲ੍ਹਕ ਗਰੀਬ ਦਾ ਮੂੰਹ ਇਨ੍ਹਾਂ ਮਸੰਦਾਂ ਨੇ ਅੱਜ ਤੱਕ ਗਰੀਬ ਸਿੱਖਾਂ ਲਈ ਕੋਈ ਇੱਕ ਵੀ ਕੰਮ ਕੀਤਾ ਹੋਵੇ ਤਾਂ ਦੇਖ ਲਵੋ ਪੁਜਾਰੀ ਅਤੇ ਪ੍ਰਬੰਧਕ ਰਲ ਮਿਲ ਕੇ ਖਾਈ ਜਾਂਦੇ ਹਨ ਇਨ੍ਹਾਂ ਮਸੰਦਾਂ ਦਾ ਜ਼ੋਰ ਲੱਗਿਆ ਜਿੰਨੇ ਅੰਮ੍ਰਿਤ ਧਾਰੀ ਜਾ ਸਿੱਖੀ ਸਰੂਪ ਵਿੱਚ ਘੱਟ ਹੋਣਗੇ ਉਨਾ ਹੀ ਠੀਕ ਹੈ ਜੇ ਸ਼੍ਰੌਮਣੀ ਕਮੇਟੀ ਦੀਆ ਜ਼ਿਆਦਾ ਵੋਟਾ ਬਣ ਗਈਆਂ ਫਿਰ ਤਾ ਸਾਡਾ ਪੱਤਾ ਸਾਫ਼ ਹੋ ਜਾਵੇਗਾ ਇਸੇ ਕਰਕੇ ਇਹ ਸੰਸਥਾ ਕਿਸੇ ਉਸ ਬੰਦੇ ਖਿਲਾਫ ਨਹੀ ਬੋਲਦੀ ਜਿਹੜਾ ਸਿੱਖਾਂ ਵਿੱਚ ਜਾਤੀ ਨਫ਼ਰਤ ਫੈਲਾਉਣ ਦਾ ਕੰਮ ਕਰਦਾ ਹੁਣ ਲੋਕਾਂ ਗਿਆਨੀ ਮਨਦੀਪ ਸਿੰਘ ਵਿਦਿਆਰਥੀ ਜੀ ਨੂੰ ਪਿੰਡ ਪਿੰਡ ਸੱਦ ਕੇ ਪ੍ਰਚਾਰ ਕਰਵਾਉਣਾਂ ਚਾਹੀਦਾ ਪ੍ਰਚਾਰ ਨਾਲ ਸ਼੍ਰੌਮਣੀ ਕਮੇਟੀ ਬਾਰੇ ਵੀ ਜਾਣਕਾਰੀ ਦੇਣੀ ਚਾਹੀਦੀ ਹੈ ਜਿਵੇਂ ਗੁਰਿੰਦਰ ਰੰਘਰੇਟੇ ਵਰਗੇ ਲੋਕ ਗੰਦ ਭੌਂਕਣ ਅਤੇ ਨਫ਼ਰਤ ਫੈਲਾਉਣ ਲਈ ਜ਼ੋਰ ਲਗਾ ਰਹੇ ਹਨ ਜੇ ਐਨਾ ਜ਼ੋਰ ਮਜ਼ਬੀ ਸਿੱਖਾਂ ਅਤੇ ਰਵਿਦਾਸੀਆ ਸਿੱਖਾਂ ਨੂੰ ਸ਼੍ਰੌਮਣੀ ਕਮੇਟੀ ਦਾ ਪ੍ਰਬੰਧ ਬਾਬਾ ਮੇਜਰ ਸਿੰਘ ਸੋਢੀ ਵਰਗੇ ਹੱਥਾ ਵਿੱਚ ਦੇਣ ਲਈ ਅੰਮ੍ਰਿਤ ਛਕਣ ਲਈ ਜ਼ੋਰ ਲਗਾ ਲੈਂਦੇ ਹਰ ਬੰਦਾ ਇੱਜ਼ਤ ਕਰਦਾ ਜਿਹੜੇ ਪਿੰਡ ਕਸਬੇ ਸ਼ਹਿਰ ਮਹੱਲੇ ਤੁਰਿਆ ਫਿਰਦਾ ਲੋਕ ਹੱਥਾ ਉਤੇ ਚੁੱਕਦੇ ਪਰ ਨਹੀ ਇਨ੍ਹਾਂ ਲੋਕਾਂ ਨੇ ਤਾ ਜਾਤੀ ਨਫ਼ਰਤ ਫੈਲਾਉਣ ਦਾ ਕੰਮ ਕਰਨਾ ਪਤਾ ਨਹੀਂ ਪੜ ਲਿਖਕੇ ਵੀ ਪੁਠੇ ਪਾਸੇ ਦਿਮਾਗ ਕਿਓ ਜਾਂਦਾ
❤❤❤❤❤❤❤❤❤❤
Baba ji bahut good good dhanyvad
ਧੰਨ ਧੰਨ ਬਾਬਾ ਜੀਵਨ ਸਿੰਘ ਜੀ।
ਬਹੁਤ ਵਧੀਆ ਗਿਆਨੀ ਜੀ ਧੰਨਵਾਦ
ਬਾਬਾ ਮੇਜਰ ਸਿੰਘ ਜੀ ਰੰਗਰੇਟਾ ਗੁਰੂ ਕਾ ਬੇਟਾ 🙏🙏🙏🙏🌹🌹🌹🌹
ਗੁਰੂ ਪਾਤਸ਼ਾਹ ਚੜਦੀ ਕਲਾ ਵਿੱਚ ਰੱਖਣ ਭਾਈ ਸਾਹਿਬ ਆਪ ਜੀ ਨੂੰ
ਵਾਹਿਗੁਰੂ ਜੀ ਕਾ ਖਲਸਾ
ਬਹੁਤ ਵਧੀਆ ਗੱਲ ਵੀਰ ਜੀ ਪਰਮਾਤਮਾ ਮਿਹਰ ਕਰੇ
ਬਹੁਤ ਬਹੁਤ ਧੰਨਵਾਦ ਭਾਈ ਮਨਦੀਪ ਸਿੰਘ ਜੀ ਦਾ
🙏🙏🙏🙏🙏 ਅਕਾਲ ਪੁਰਖੁ ਵਹਿਗੁਰੂ ਜੀ ਤਹਾਨੂੰ ਹਮੇਸ਼ਾ ਹਮੇਸ਼ਾ ਚੜਦੀਕਲਾ ਵਿੱਚ ਰੱਖੇ ਜੀ ਗਿਆਨੀ ਭਾਈ ਮਨਦੀਪ ਸਿੰਘ ਜੀ ਵਿਦਿਆਰਥੀ ਜੀ ਤੁਸੀਂ ਸਿੱਖ ਕੌਮ ਦੇ ਸੱਚੇ ਇਤਿਹਾਸ ਦਾ ਪ੍ਰਚਾਰ ਕਰਦੇ ਰਹੋ ਜੀ ਧੰਨਵਾਦ ਹਾ ਬਾਬਾ ਜੀ 🙏🙏🙏🙏🙏
ਕੌਮ ਦੇ ਹੀਰੇ ਭਾਈ ਸਾਹਿਬ ਭਾਈ ਮਨਦੀਪ ਸਿੰਘ ਵਿਦਿਆਰਥੀ ਜੀ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜੀ ਕੌਮ ਦੇ ਇਤਿਹਾਸ ਨੂੰ ਸੰਭਾਲਣ ਦਾ ਜਤਿਨ ਕੀਤਾ ਹੈ ਜੀ ।
ਧਨਵਾਦ ਭਾਈ ਸਾਹਿਬ ਜੀ ਬਹੁਤ ਬਹੁਤ
Waheguru ji chardikla krn vidhyarthi ji 🙏
❤❤❤❤❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਭਾਈ ਮਨਦੀਪ ਸਿੰਘ ਸਾਹਿਬ ਜੀ ਵਿਦਿਆਰਥੀ ਜੀ ❤❤❤❤❤
ਭਾਈ ਸਾਹਿਬ ਜੀ ਬਹੁਤ ਵਧੀਆ ਪ੍ਰਚਾਰ ਕਰ ਰਹੇ ਹੋ। ਧੰਨ ਗੁਰੂ ਤੇ ਧੰਨ ਗੁਰੂ ਦੇ ਸਿੱਖ। ਡਟੇ ਰਹੋ। ਸਿੱਖਾਂ ਵਿੱਚ ਆਪਸੀ ਨਫ਼ਰਤ ਦੂਰ ਕਰਨ ਅਤੇ ਧਰਮ ਬਦਲੀ ਰੋਕਣ ਲਈ ਬਹੁਤ ਮੇਹਨਤ ਦੀ ਲੋੜ ਹੈ।
ਧੰਨ ਧੰਨ ਜਰਨੈਲ ਹਰੀ ਸਿੰਘ ਨਲੂਆ ਮਹਾਂ ਸ਼ਹੀਦ ਰੰਗਰੇਟਾ ਗੁਰੂ ਕਾ ਬੇਟਾ ਮਜਵੀ ਸਿੰਘ ਜੋਧਾ❤❤❤❤❤❤❤❤❤
,। ਗਿਆਨੀ ਜੀ ਵਿਦਵਤਾ ਭਰਪੂਰ ਜਾਣਕਾਰੀ
Majbi sikh veero ee he apna itehas.bhai saheb gi hona di wadi umar kre waheguru.
ਸਿੱਖ ਕੌਮ ਦੇ ਮਹਾਨ ਵਿਦਵਾਨ ਹੀਰਾ ਭਾਈ ਸਾਹਿਬ ਭਾਈ ਮਨਦੀਪ ਸਿੰਘ ਜੀ ਖਾਲਸਾ
ਵੇਹ ਭਾਟੀ ਸ਼ਾਈ ਸ਼ਾਹਿਬ ਜੀ ਦਿਲ ਖੋਸ਼ ਕਰ ਜੈ ਜੀਦੋ ਰਾਹੈ ਗੋਰੌ ਜੀ ਚਾੜਦੀ ਕਾਰੇ
ਹਮ ਮਜਹਬੀ ਮਜਹਬ ਹਮਾਰਾ ਹਿੰਦੂ ਤੁਰਕ ਦੁਹੂ ਤੇ ਖਾਲਸਾ ਰਹੇ ਨਿਆਰਾ ਧੰਨ ਬਾਬਾ ਜੀਵਨ ਸਿੰਘ ਜੀ
Tuci ooche log ho, jat sooder han, ehna noo pta hai, bas mooh bolda hai.
ਇਹ ਸ਼ਬਦ ਦਸਮੇਸ਼ ਪਿਤਾ ਨੇ ਸਮੁੱਚੇ ਖਾਲਸਾ ਪੰਥ ਲਈ ਕਹੇਂ ਹਨ, ਨਾ ਕਿ ਕਿਸੇ ਇੱਕ ਬਰਾਦਰੀ ਲਈ
ਸਿੰਘ ਸਾਹਿਬ ਗਿਆਨੀ ਮਨਦੀਪ ਸਿੰਘ ਜੀ ਦੇ ਬਹੁਤ ਬਹੁਤ ਧੰਨਵਾਦੀ ਹਾਂ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ
ਮੰਨਦੀਪ ਸਿੰਘ ਵਿਦਿਆਰਥੀ ਜੀ ਬਹੁਤ ਬਹੁਤ ਧੰਨਵਾਦ ਸ਼ਁਚ ਦਁਸ਼ਣ ਲਈ। ਵਾਹਿਗੁਰੂ ਜੀ ਆਪ ਦੀ ਲੰਬੀ ਉਮਰ ਕਰਨ।।
ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ ਗਿਆਨੀ ਜੀ ਦੀ
ਵਾਹੁ ਵਾਹੁ ਗੁਰੂ ਕੇ ਬੇਟੇ
ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਆਪ ਸਭ ਨੂੰ
Must listen " Bhai Sahib nu "...Majbi are great...as per Guru Granth Sahib Ji....
ਵਾਹਿਗੁਰੂ ਜੀ ਵਾਹਿਗੁਰੂ ਜੀ।
Bhai Sahib bhai Mandeep Singh ji 🙏🙏🙏🙏
Ko waheguru ji ka khalsa waheguru ji ki Fateh 🙏🙏🙏🙏🙏
🙏ਬਾਬਾ ਜੀਵਨ ਸਿੰਘ ਜੀ ਮੇਹਰ ਕਰਨ 🙏
ਬਾਬਾ ਜੀ ਮਜ੍ਹਬੀ ਸਿੱਖਾਂ ਦਾ ਇਤਿਹਾਸ ਬਹੁਤ ਪੁਰਾਣਾ ਬੁੱਧ ਧਰਮ ਵੇਲੇ ਦਾ ਮਜ੍ਹਬੀ ਸਿੱਖ ਕਿਸੇ ਵੀ ਧਰਮ ਨੂੰ ਨਹੀਂ ਮੰਨਦੇ ਸੀ ਇਹ ਕਿਸੇ ਤੋਂ ਡਰਨ ਵਾਲੇ ਨਹੀਂ ਸੀ
ਭਾਈ ਸਾਹਿਬ ਜੀ ਗੁਰੂ ਸਾਹਿਬ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ
Baba ji ..bahot.. hii prod feel hunda ..tuhanu sun. K. ❤
ਸੱਚ ਬੋਲ ਕੇ ਰੂਹ ਖ਼ੁਸ਼ ਕਰਤੀ ।👍🙏❤🙏
Tusi mhan ho Gyani ji
ਧੰਨ ਧੰਨ ਬਾਬਾ ਜੀਵਨ ਸਿੰਘ ਜੀ, ਗੁਰੂ ਦੇ ਸ਼ੇਰ।🙏🙏🙏
ਸਾਨੂੰ ਮਜ਼੍ਹਬੀ ਹੋਣ ਤੇ ਗਰਵ ਹੈ ਬਾਬਾ ਜੀ ਜੱਟ ਵੀ ਸ਼ੂਦਰ ਆ
Chalo jatt suder aa majabi sikh nhi aunda SC ja BC category ch ta reservation leni band karo ,,jatta ne mihant karke ithe aeye ne Je aaj loka nu dasana painda v oh v suder ne but ohna nu koi fark nhi penda ohna kade apne aap nu sabat Karan lai jor marya
ਜੱਟ ਭਾਵੇਂ ਸ਼ੂਦਰ ਹੈਂ ਪਰ ਫਿਰ ਬੜੇ ਮਾਣ ਨਾਲ ਕਹਿੰਦਾ, i am jatt
Shabash sardar ਜੀ ਤੁਸੀ ਕੌਮ ਦੇ ਹੀਰੇ ਜੋ ਸੰਘਰਸ਼ ਕਰੋ ਅਸੀਂ ਸਾਰੇ ਨਾਲ ਖਰੇ ਹਾਂ ਸਤਸ਼ਿਰੀਆਕਲ ਜੀ
ਚੜ੍ਹਦੀ ਕਲਾ ਵਿੱਚ ਰਹੋ ਬਾਬਾ ਜੀ
ਰੰਘਰੇਟੇ ਗੁਰੂ ਕੇ ਬੇਟੇ ਜ਼ਿੰਦਾਬਾਦ ਜ਼ਿੰਦਾਬਾਦ
❤️ਵਾਹਿਗੁਰੂ ਜੀ ❤️
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ 🙏 ਤੁਸੀਂ ਸੰਗਤਾਂ ਦੀ ਸੇਵਾ ਕਰ ਰਹੇ ਓ🙏🙏
ਬਹੁਤ ਵਧੀਆ ਵਿਚਾਰ ਆ
ਜਰਨੈਲ ਹਰੀ ਸਿੰਘ ਨਲੂਆ ਬੱਬਰ ਸ਼ੇਰ ਮਜਬੀ ਸਿੱਖ ਕੌਮ ਦੇ ਰੰਗਰੇਟੇ ਯੋਧੇ ਹੋਏ ਹਨ ਮੇਰੇ ਵੀਰੋ ਆਪਣੇ ਇਤਿਹਾਸ ਨੂੰ ਅਤੇ ਇਹੋ ਜਿਹੇ ਪ੍ਰਚਾਰਕਾਂ ਨੂੰ ਸਵਾਲ ਕੇ ਰੱਖਣ ਦੀ ਲੋੜ ਹੈ ਇਹੋ ਜਿਹੇ ਮੇਰੇ ਵੀਰ ਤੁਹਾਨੂੰ ਦੁਬਾਰੇ ਪ੍ਰਚਾਰ ਕਰਨ ਵਾਲੇ ਨਹੀਂ ਲੱਭਣੇ ਧਿਆਨ ਨੂੰ ਅਤੇ ਤੁਹਾਡੀ ਕੌਮ ਨੂੰ ਜਿਹੜੇ ਸੇਧ ਦਿੰਦੇ ਆ ਤੇ ਦੱਸਦੇ ਆ ਵੀ ਅਸੀਂ ਕੌਣ ਹਾਂ ਤੁਹਾਨੂੰ ਮਾਣ ਹੋਣਾ ਚਾਹੀਦਾ ਆਪਣੇ ਪ੍ਰਚਾਰ ਕਰਨ ਵਾਲੀ ਵੀਰਾਂ ਤੇ
Ranghrete guru ke bete 🙏 warrior king. Baba Mandeep Singh ji ranghrete 🙏🙏🙏🙏❣️
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ
Satnaam Waheguru Ji
ਭਾਈ ਮਨਦੀਪ ਸਿੰਘ ਬਿਲਕੁਲ ਸਹੀ ਗੱਲ ਕਰ ਰਹੇ ਹਨ
Waheguru ji Meher kare Bhai Sahib te Guru ji Meher kare tuse kaum de sewa karde raho
ਵਾਹਿਗੁਰੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਬਾਰੇ ਕੁਝ ਨਹੀਂ ਦੱਸਿਆ।
ਉਸ ਸ਼ੇਰ ਬਹਾਦਰ ਸੂਰਮੇ ਰੰਘਰੇਟੇ ਸਿੰਘ ਬਾਰੇ ਗੱਲ ਕਿਉਂ ਨਹੀਂ ਕੀਤੀ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🌺
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Rangrete guru ki bete 💪💪💪👌👌👌
Good job Baba g GBU Keep it up
ਧੰਨ ਧੰਨ ਬਾਬਾ ਜਯੈਤਾ ਜੀ
ਆਦਿ ਸੇ ਪ੍ਰਗਟ ਭਇਆ ਭਇਆ ਨਾ ਯਾ ਕਾ ਅੰਤ
ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ
ਖਾਲਸਾ ਅਕਾਲ ਪੁਰਖ ਕੀ ਫੌਜ
waheguru waheguru ji
ਧੰਨ ਧੰਨ ਬਾਬਾ ਜੀਵਨ ਸਿੰਘ ਜੀ
ਧੰਨ ਧੰਨ ਬਾਬਾ ਬੁੱਢਾ ਜੀ ਵਾਹਿਗੁਰੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਜੀਵਨ ਸਿੰਘ ਜੀ
Waheguru ji
ਬਹੁਤ ਵਧੀਆ ਸਿੰਘ ਸਾਬ ਜੀ ਚੰਗੀ ਅਕਲ ਦੇ ਮਾਲਕ ਉ ਤੁਸੀ 🙏🙏🙏🙏
ਬਹੁਤ ਵਧੀਅਾ ਖਾਲਸਾ ਜੀ।
Baba ji sat Sri akal ji 🙏🙏🙏🙏🙏
Thank you baba Jeevan singh
Rangrete Guru ke betay Sardar Hari Singh Nalwa nu kot kot Parnam.
Hari Singh nalva khatri c
Hari singh nalva khatri c sangat Singh chhara (arora khatri c)baba deep singh jat koum c
ਸਿੰਘ ਜੀ,ਵਾਿਹਗੁਰੂ ਤੈਨੂੰ ਵਿਡਆਈ ਬਰਛੇ।
Wonderful & true katha. Preach such lessons .Need of the hour.
Waheguru ji 🙏🙏
ਧੰਨ ਧੰਨ ਸ੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ
Rangrette guru ke beatey dhanvad Bhai Mandeep Singh ji bhahut mehar bani
🙏 ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ 🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਮਾਣਸਿ ਕੀ ਜਾਤਿ ਸਭੈ ਏਕੇ ਕੋ ਪਹਿਚਾਣਬੋ
Dhan baba deep singh ji dhan dhan baba jiwaan singh ji 🙏🙏
Waheguru ❤️❤️❤️❤️
Waheguru waheguru Ji 🌹🙏🙏🌹
Very nice veer ji
Wahguru ji dhan dhan guru Gobind Singh Ji
ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੀ ਫਾਤਿਹ
ਬਹੁਤ ਹੀ ਮਹੱਤਵਪੂਰਨ ਜਾਣਕਾਰੀ
bhai mandeep Singh ji jindabad
ਵਾਹਿਗੁਰੂ ਜੀ ਭਾਈ ਸਾਹਿਬ ਜੀ ਦੇ ਦੱਸੇ ਗਏ ਬਚਨਾਂ ਦੀ ਉਸਤੱਦ ਕਰੋ ।ਵੱਧ ਚੜਕੇ ਸਾਥ ਦੀਆਂ ਕਰੋ ।ਚੜਦੀ ਕਲਾ ਦੀ ਅਰਦਾਸ ਕਰਿਆ ਕਰੋ ।ਬਹੁਤ ਵਾਧਿਆਂ ਪ੍ਰਚਾਰਕ ਨੇ
🙏🏻🙏🏻 ਗਿਆਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਧੰਨ ਧੰਨ ਬਾਬਾ ਜੈਤਾ ਜੀ
ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖ ਵਾਹਿਗੁਰੂ ਵਾਹਿਗੁਰੂ ਜੀ 🙏🏻🙏🏻🙏🏻🙏🏻
ਵਾਹਿਗੁਰੂ ਸਾਹਿਬ ਜੀ ਅਜ ਤੁਸੀ ਸਾਡਿਆ ਅਖਾ ਖੋਲ ਦਿਤੀਆ ਹਨ
Guru Sahib tuhanu Chardikla bakhshay. Thanks
Dhan dhan Shri Guru Granth Sahib Dhan hai Rangreta Etihas
Ate Rangreta Purkhian di karbani waheguru waheguru waheguru ji 🙏🙏🙏👍
ੴ
Very good Baba mandeep singh
Waheguru ji ka Khalsa WaheGuru Ji ki Fateh 🙏 rangrete guru ka bayta 🙏🌹🌹💪
Guru saheb ji da Sikh 🌹🙏🏾💝💝
Waheguru G Ka Khalsa Waheguru g Fatah Ranreta g Tuhadian Galla Da Dhawad Ke Tusi Am Janta Nu Pachar Karke Chanara Pa Rahe Ho Sat Shri Akak
ਧੰਨ ਧੰਨ ਬਾਬਾ ਜੀਵਨ ਸਿੰਘ ਜੀ ❤❤❤❤❤❤❤❤❤❤❤❤❤❤❤❤❤❤❤❤❤❤❤
VERY GOOD BROTHER THANK YOU
WAHEGURU JI KA KHALSA WAHEGURU JI KI FATHE 🙏
Very good ❤
Gyani Mandeep Singh ji is very learned Katha wachak with extensive knowledge about less known facts about Sikh history. He must be supported by the SGPC and the Sikh Sangat in general.
True
Every Sikh must support bhai shib ji
Dhan dhan baba jeevan sinhg ji 🙏
WAHEGURU WAHEGURU JI