ਰੰਗਰੇਟਾ ਗੁਰੂ ਕਾ ਬੇਟਾ | GAINI JASWANT SINGH JI MANJI SAHIB WALE

Поделиться
HTML-код
  • Опубликовано: 7 янв 2025

Комментарии •

  • @Chann771
    @Chann771 Год назад +17

    ❤❤❤❤❤❤❤❤❤❤ਸਭ
    ਤੋ ਵੱਧ ਨਫਰਤ ਮਜਹਬ ਸਿੰਘ ਨਾਲ ਕੀਤੀ ਜਾਂਦੀ ਹੈ

  • @bikramjitsingh5162
    @bikramjitsingh5162 Год назад +5

    ਧੰਨ ਧੰਨ ਬਾਬਾ ਜੀਵਨ ਸਿੰਘ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @RanjitSingh-on6jx
    @RanjitSingh-on6jx Год назад +14

    ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ🙏🏻🙏🏻

  • @SukhwinderSingh-ut4nc
    @SukhwinderSingh-ut4nc Год назад +15

    ਧੰਨ ਧੰਨ ਸ਼੍ਰੋਮਣੀ ਅਕਾਲੀ ਬਾਬਾ ਜੀਵਨ ਸਿੰਘ ਜੀ

  • @kawaljitsinghkaka39
    @kawaljitsinghkaka39 2 года назад +31

    ਬਾਬਾ ਜੀ ਏ ਸਾਰੀਆਂ ਮਿਹਰਬਾਨੀ ਸੀ ਜਿਹੜਾ ਸਾਡੇ ਰੰਗਰੇਟੇ ਸ਼ਹੀਦ ਹੋਇ ਸੀ

  • @tencomplustwo
    @tencomplustwo Год назад +18

    ਵਾਹਿਗੁਰੂ ਸਾਹਿਬ ਜੀਓ ਕਿਰਪਾ ਕਰੋ ਜੀ ਗਿਆਨੀ ਸਾਹਿਬ ਜੀਆਂ ਤੇ ਇਹ ਪਹਿਲੇ ਸਿੱਖ ਜਿਹਨਾਂ ਨੇ ਰੰਗਰੇਟਾ ਕੌਮ ਦੇ ਇਤਿਹਾਸ ਨੂੰ ਕਥਾ ਰੂਪ ਵਿੱਚ ਸੁਣਾਇਆ ਗਿਆ ਹੈ

  • @bantasingh2059
    @bantasingh2059 Год назад +13

    ਧੰਨ ਧੰਨ ਸੰਤ ਬਾਬਾ ਜੀਵਨ ਸਿੰਘ ਜੀ ਰੰਘਰੇਟਾ ਗੁਰੂ ਕਾ ਬੇਟਾ

  • @bhaijogindersinghjivigewal
    @bhaijogindersinghjivigewal Год назад +7

    ਬਾਪੂ ਜੀ ਬਹੁਤ ਵਧੀਆ

  • @dspbhadla
    @dspbhadla Год назад +15

    ਅੱਜ ਬਹੁਤੇ ਗੁਰਦੁਆਰਿਆਂ ਵਿੱਚ ਵਿੱਚ ਰੰਗਰੇਟਿਆਂ ਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਜਾਣ ਤੱਕ ਨਹੀਂ ਦਿੱਤਾ ਜਾਂਦਾ ਘੜੰਮ ਚੌਧਰੀਆਂ ਵੱਲੋਂ ਰੰਗਰੇਟੇ ਗੁਰੂ ਕੇ ਬੇਟਿਆਂ ਨੂੰ ਸਿਰਫ ਤੇ ਸਿਰਫ ਸਿਫਾਈ ਸੇਵਕ ਹੀ ਸਮਝਦੇ ਹਨ।

  • @ACADMY.acadmy
    @ACADMY.acadmy 7 месяцев назад +2

    ਸਤਿਨਾਮ ਵਾਹਿਗੁਰੂ ਜੀ 🙏

  • @jaskarankaurmazahbisikhsar5576
    @jaskarankaurmazahbisikhsar5576 2 года назад +24

    बाबा जी मज़हबी सिक्ख रंगरेटे सरदारा नू वापस ले आओ ❤️🙏🏾❤️🙏🏾
    😭😭😭😭😭😭😭😭😭😭😭😭😭😭

  • @charanjitsingh4388
    @charanjitsingh4388 Год назад +14

    ਵਾਹਿਗੁਰੂ ਜੀ ਮੇਹਰ ਕਰੋ ਜੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਨੇ ਪਛੜੇ ਵਰਗਾਂ ਦੇ ਲੋਕਾਂ ਨੂੰ ਹੀ ਗੱੱਲੇ ਲਾਇਆ ਸੀ । ਤਿਹਾਸ ਪੜ੍ਹ ਕੇ ਵੇਖ ਲਓ । ਚਮਕੌਰ ਸਾਹਿਬ ਦੀ ਜੰਗ ਵਿੱਚ ਭਾਈ ਜੀਵਨ ਸਿੰਘ ਭਾਈ ਕਾਠਾ ਸਿੰਘ ਭਾਈ ਮਦਨ ਸਿੰਘ ਜੀ । ਅਤੇ ਹੋਰ ਸਿੱਖਾ ਨੇ ਸ਼ਹੀਦੀ ਦਿੱਤੀ ।

  • @luckytanda
    @luckytanda Год назад +3

    ਵਾਹ ਵਾਹ❤❤😢😢 ਸੱਚ ਕਿਹਾ

  • @RdeepKing
    @RdeepKing Год назад +5

    ਮੇਰਾ ਮਾਲਕ ਧੰਨ ਧੰਨ ਬਾਬਾ ਜੀਵਨ ਸਿੰਘ ਜੀ 🙏 ਸਤਿਨਾਮ ਸ੍ਰੀ ਵਾਹਿਗੁਰੂ ਜੀ 🙏 ਕਿਰਪਾ ਕਰੋ ਜੀ 🙏 🙏

  • @cdc9959
    @cdc9959 10 месяцев назад +1

    ਵਾਹਿਗੁਰੂ ਜੀ

  • @Kuldeepsingh-ds8td
    @Kuldeepsingh-ds8td Год назад +3

    🙏🙏🙏🙏🙏🙏🙏❤❤❤❤❤❤❤ wahgur ji

  • @puranepapi
    @puranepapi Год назад +18

    ਧੰਨ ਧੰਨ ਬਾਬਾ ਜੀਵਨ ਸਿੰਘ ਜੀ ❤❤

  • @vikramjitsingh2799
    @vikramjitsingh2799 Год назад +4

    wha Rangrate gur ke bete

  • @gurmitsingh7503
    @gurmitsingh7503 Год назад +3

    Dhandhanbabajiwansinghji

  • @sukhdeephans4115
    @sukhdeephans4115 Год назад +34

    ਧੰਨ ਧੰਨ ਬਾਬਾ ਜੀਵਨ ਸਿੰਘ ਜੀ

  • @premsinhg-u3i
    @premsinhg-u3i 2 месяца назад +1

    ਧੰਨ ਧੰਨ ਬਾਬਾ ਜੀਵਨ ਸਿੰਘ ਜੀ ਰੰਗਰੇਟੇ ਗੁਰੂ ਕੇ ਬੇਟੇ ਮਨ ਕੀ ਸਿੱਖ ਜੀ 🦁🦁🦁🦁🦁🦁⚔️⚔️⚔️⚔️⚔️⚔️🙏🙏🙏🙏🙏

  • @kawaljitsinghkaka39
    @kawaljitsinghkaka39 2 года назад +16

    ਅਸੀਂ ਸਰੂ ਤੁਓੰ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਹਾ

    • @paramjitkaur2274
      @paramjitkaur2274 Год назад +2

      🙏 DHAN DHAN DHAN SHRI GURU NANAK DEV JI SADE SARIA DEY NAAL HAI NIMANA DEY MAAN NITAAIA DEY TAAN NIOTOYA DI OOT GURU SDE 🙏

  • @Swaran_singh._.
    @Swaran_singh._. Год назад +9

    ਧੰਨ ਧੰਨ ਸ੍ਰੀ ਗੁਰੂ ਬਾਬਾ ਜੀਵਨ ਸਿੰਘ ਜੀ 🎉🎉🎉🎉🎉🎉🎉

  • @asloharka3381
    @asloharka3381 Год назад +24

    ਧੰਨ ਹੋ ਰੰਗਰੇਟਏ ਸਿੱਖੋ,ਧੰਨ ਹੈ ਭਾਈ ਸਾਹਿਬ ਜੀ ਜਿਨਾ ਨੇ ਏਹ ਇਤਿਹਾਸ ਦਸਅ

  • @PritamSingh-og4hz
    @PritamSingh-og4hz Год назад +9

    ਬਿਲਕੁਲ ਸਹੀ ਕਿਹਾ ਜੀ ਤੁਸੀਂ ਪਰ ਸਿੱਖਾਂ ਨੇ ਹੀ ਏਨਾ ਨੂੰ ਵੰਡਿਆ ਵੱਡੀ ਓੁਚੀ ਜਾਤ ਹੋਣ ਕਰਕੇ ਏਨਾ ਨੂੰ ਨਫਰਤ ਕਰਦੇ ਹਨ ਏਥੋ ਤੱਕ ਓੁਨਾ ਨੂੰ ਕੋਈ ਧਾਰਮਿਕ ਪ੍ਰੋਗਰਾਮ ਲਈ ਬਰਤਨ ਨਹੀ ਦਿਦੇ ਨਾ ਅੰਦਰ ਜਾਣ ਦੇਣ ਫਿਰ ਏਹ ਦੂਸਰੀ ਜਗ੍ਹਾ ਤੇ ਜਾਣਗੇ ਹੀ ਗੁਰੂਆਂ ਨੇ ਗਲੇ ਲਗਾਇਆ ਪਰ ਕੌਮ ਨੇ ਕਦੇ ਗਲੇ ਨਹੀ ਲਗਾਇਆ ਜਿਸ ਕਰਕੇ ਸਾਰੀ ਕੌਮ ਖੇਰੂ ੨ ਹੋਏੀ ਪਏੀ ਹੈ ਮਾਲਕ ਬਖਸੇ ਜੀ ਸਭਨਾ ਨੂੰ

  • @ਭਾਈਪ੍ਰੇਮਸਿੰਘ

    ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @kuldeepsingh-qj7hw
    @kuldeepsingh-qj7hw Год назад +5

    Dhan Baba Jewan Singh Ji❤. Jai Bhim. Jai Savidhan❤

  • @butasinghbutasingh8611
    @butasinghbutasingh8611 Год назад +12

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ

  • @khushpartasingh4814
    @khushpartasingh4814 2 года назад +17

    Baba ji tusy te Baba Mandeep Singh ji vitharthi ji dove rangrete kum nu jagruk kar rhe o 🙏🙏🙏

  • @pargatbhutwadhiajimerapind7353
    @pargatbhutwadhiajimerapind7353 Год назад +10

    ਬਹੁਤ ਵਧੀਆ ਭਾਈ ਸਾਹਿਬ ਜੀ ਧਨਵਾਦ ਬਹੁਤ ਬਹੁਤ

  • @paramjitkaur2274
    @paramjitkaur2274 Год назад +12

    🙏 DHAN DHAN DHAN SHRI GURU GURU'GOBIND SINGH JI 🙏

  • @SukhSingh-fi9cd
    @SukhSingh-fi9cd Год назад +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ। ਖਾਲਸਾ ਜੀ ਭਾਰਤ ਦਾ ਇਤਿਹਾਸ ਤੋਂ ਪਤਾ ਲੱਗਦਾ ਹੈ ਕਿ ਭਾਰਤ ਚਾਰ ਜਾਤ ਵਿੱਚ ਵੱਡਿਆ ਹੋਇਆ ਸੀ। ਭਾਰਤ ਦੀ 85%ਆਬਾਦੀ ਸ਼ੂਦਰ ਜਾਤੀ ਹੈ ਜਿਸਨੂੰ ਹਰ ਪੱਖੋਂ ਮਜ਼ਬੂਤ ਕਰਨ ਲਈ ਖਾਲਸਾ ਫੌਜਾਂ ਤਿਆਰ ਕੀਤੀਆਂ ਗੁਰੂ ਗੋਬਿੰਦ ਸਿੰਘ ਜੀ ਨੇ ਹਰ ਕੋਈ ੲਿਨਸਾਨ ਗੁਰੂ ਜੀ ਦੀ ਵਿਚਾਰਧਾਰਾ ਵਿੱਚ ਰੰਗ ਕੇ ਰੰਗਰੇਟਾ ਗੁਰੂ ਕਾ ਬੇਟਾ ਬਣ ਸਕਦਾ ਹੈ।

  • @singhharminder6307
    @singhharminder6307 Год назад +3

    ਸ਼੍ਰੀ ਵਾਹਿਗੁਰੂ ਜੀ ਕੀ ਫ਼ਤਹਿ 🙏🙏

  • @sachsuneha3900
    @sachsuneha3900 2 года назад +16

    Dhanvaad Baba ji 🙏🔥sach byaan karn li 👍Rangrete guru ke bete 🙏

  • @preetdeyvlog5104
    @preetdeyvlog5104 2 года назад +18

    Rangrete guru ke bete 🙏Waheguru Ji 🙏

  • @manveersingh5762
    @manveersingh5762 Год назад +2

    ਸਹੀ ਗੱਲ ਆਖੀ aa ,ਬਾਬਾ ਜੀ ਸਾਡੇ ਕੌਮ Dea ਨੇ bhut ਨੇ ਧਰਮ ਬਦਲ ਲਿਆ ਮੇਰਾ ਮਨ ਬਹੁਤ ਦੁਖੀ ਹੋਇਆ ਸਾਡੇ ਕੌਮ ਦੇ ਤਾ ਬਹੁਤ ਹੀ ਮਹਾਨ ਜਰਨੈਲ ਹੋਏ ਨੇ ਜੋ ਅਸੀਂ ਓਨਾ ਦਾ ਦੇਣ ਨੀ ਦੇ ਸਕਦੇ|

  • @budhsingh9211
    @budhsingh9211 Год назад +14

    Dhan dhan guru Baba Jiwan Singh ji 🙏

  • @gurbachankaler-eb9ch
    @gurbachankaler-eb9ch Год назад +3

    Dhan ho baba ji sach keha tusi

  • @manveersingh5762
    @manveersingh5762 Год назад +3

    Rangrete guru ke bete ❤❤❤❤

  • @shehbajsingh2370
    @shehbajsingh2370 2 года назад +6

    dhan sahibjada baba jivan singh ji

  • @SUKHBIRSINGH-wn5gv
    @SUKHBIRSINGH-wn5gv Год назад +8

    WAHEGURU JI KOTAN KOTAN DHANWAD GIANI JASWANT SINGH JI MANJI SAHIB WALE JI RANGRETE GURU KE BETE G DA UNJACHIYA ITHIAS SARWAN KARN LI

  • @SandeepKumar-cs2ev
    @SandeepKumar-cs2ev Год назад +3

    Very.good.bhai.ji

  • @Gurpreetsingh-co5kv
    @Gurpreetsingh-co5kv Год назад +7

    Bhai sahab lots of respect to you🙏

  • @SandeepKumar-cs2ev
    @SandeepKumar-cs2ev Год назад +3

    Waheguru.ji. majbi Singh bahut Bahadur comb

  • @AngrejManawal-vs6hq
    @AngrejManawal-vs6hq Год назад +3

    Ranghreta sardar Zindabad

  • @randhirsingh21
    @randhirsingh21 2 года назад +14

    🙏ਵਾਹਿਗੁਰੂ ਜੀ ਵਾਹਿਗੁਰੂ ਜੀ🙏

  • @sawarnsingh9989
    @sawarnsingh9989 2 года назад +9

    good knowledge bhai shaib ji

  • @pramsingh5198
    @pramsingh5198 Год назад +4

    Rangrette Guru ke bete 🦁🦁🦁🦁🦁🦁🦁🦁🦁🦁🦁🦁🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹❤️❤️❤️❤️❤️❤️❤️❤️❤️❤️❤️

  • @mandeepjosan2640
    @mandeepjosan2640 2 года назад +11

    Waheguru waheguru waheguru waheguru waheguru waheguru ji

  • @JoginderSingh-bo5sh
    @JoginderSingh-bo5sh Год назад +8

    Dhan Dhan Guru Gobind Singh ji 🙏

  • @gagagnpreetkaur6055
    @gagagnpreetkaur6055 2 года назад +12

    Waheguru ji waheguru ji

  • @pramsingh5198
    @pramsingh5198 Год назад +5

    Waheguru ji Waheguru ji 🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏❤️❤️❤️❤️❤️❤️❤️❤️❤️❤️❤️❤️

  • @hdiebhshish1785
    @hdiebhshish1785 Год назад +5

    I'm proud rangreta

  • @chahallavi2217
    @chahallavi2217 2 года назад +13

    WAHEGURU JI

  • @mmviralvideo2716
    @mmviralvideo2716 2 года назад +12

    Waheguru ji 🙏bhot shona ithaas ty sach 🔥👍🙏

  • @gurpreetsinghbhullar9414
    @gurpreetsinghbhullar9414 2 года назад +11

    Waheguru Ji

  • @G-pb04
    @G-pb04 Год назад +2

    Whaheguru ji

  • @HarvinderSingh-be8jb
    @HarvinderSingh-be8jb Год назад +3

    Waheguru ji ka khalsa waheguru ji ki fateh

  • @gurigarry1615
    @gurigarry1615 Год назад +2

    Waheguru ji 👏👏

  • @kawaljitsinghkaka39
    @kawaljitsinghkaka39 2 года назад +48

    ਸਾਰਾ ਇਤਿਹਾਸ ਰੰਗਰੇਟੇ ਸਿੰਘ ਦਾ ਹੈ 10 ਗੁਰੂ ਦੀ ਕ੍ਰਿਪਾ ਸਾਦਕ

  • @BansilalBhatti
    @BansilalBhatti 9 месяцев назад +1

    ਧੰਨ ਧੰਨ ਬਾਬਾ ਜੀਵਨ ਸਿੰਘ ਜੀ ਤੇਰਾ ਸ਼ੁਕਰ ਹੈ ਰੰਘਰੇਟੇ ਗੁਰੂ ਕੇ ਬੇਟੇ 🙏🙏🙏🙏🙏🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏

  • @sajansingh245
    @sajansingh245 2 года назад +3

    Waheguru ji 🙏🏻🙏🏻

  • @g.sdhaliwal1930
    @g.sdhaliwal1930 2 года назад +9

    Waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @nishansingh8502
    @nishansingh8502 Год назад +4

    Nice 👍👍👍 👍 👍

  • @SurenderSingh-sg9hr
    @SurenderSingh-sg9hr Год назад +5

    आप जी ने कथा सुनाई बीच-बीच में कुर्सी वालों का भी जिक्र हुआ वाह क्या बात है जी कमाल कर दिया आप जी की कथा ने सुनकर आनंद आनंद आनंद आनंदित हो गए आप की कथा सुनकर आपको सही ठीक-ठाक रखे आप ऐसे ही अच्छी अच्छी कथा सुनाते रहे वाहेगुरु चढ़दी कला में रखे आप जी को।

  • @AvtarSingh-qz9qn
    @AvtarSingh-qz9qn Год назад +4

    ਗਿਆਨੀ ਜੀ ਵਾਹਿਗੂਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਹਤ ਧੰਨਵਾਦ ਜੀ,, ਪਰ ਜਿਵੇਂ ਰੰਘਰੇਟੇ ਸਿੰਘਾਂ ਦੀਆਂ ਸਟੇਜਾਂ ਤੇ ਇਤਿਹਾਸ ਸੁਣਾਉਂਦੇ ਹੋ,,ਏਦਾਂ ਹੀ ਸਾਰੀਆਂ ਸਟੇਜਾਂ ਤੇ ਵੀ ਮਜ਼ਬੀ ਸਿੱਖਾਂ ਦਾ ਇਤਿਹਾਸ ਸੁਣਾਇਆ ਕਰੋ ,, ਧੰਨਵਾਦੀ ਹੋਵਾਂਗੇ,,

  • @gurbaazrandhawavlog4193
    @gurbaazrandhawavlog4193 2 года назад +10

    Waheguru ji 🙏sachiya gla Baba ji 🙏Rangertyo aapna aap pahchano

  • @garrie1313
    @garrie1313 3 месяца назад +1

    ❤ ਧੰਨ ਧੰਨ ਸਾਹਿਬ ਸ਼੍ਰੀ ਬਾਬਾ ਜੀਵਨ ਸਿੰਘ ਜੀ ❤

  • @jaswindersinghsingh124
    @jaswindersinghsingh124 Год назад +2

    Baba g da father sahib vee pakay 7 bun janday hun baba g

  • @paramjitkaur2274
    @paramjitkaur2274 Год назад +4

    🙏 SATNAM SHREE WEHEGURU JI MEHAR BHARYA HATH RKO JI DESHA VEDESHA SARBAT DA BHALA KARO JI NAAM TE SEVA DA DAAN BKHSCO JI 🙏

  • @guruguru8633
    @guruguru8633 9 месяцев назад +1

    Enna da asli itihas samne aana chahinda hai ji,
    Akali phula singh Rangreta
    Baba Deep Singh ji Rangreta
    Hari Singh Narua ji Rangreta
    Baba Bir Singh
    Baba Dhir singh
    Baba Banda Singh Bahadur
    Baba garja, bota te buta
    Alam singh
    Dhakar singh
    Sukha singh te Mehtab Singh ,
    Te hor vi Rangrete mazhabi sikh , enna de Itihas nu samne leke aao ji 🙏🙏💯💯

  • @sattusingh6692
    @sattusingh6692 Год назад +5

    🙏🏼🙏🏼🙏🏼👍🌹🌹🌹

  • @kawaljitsinghkaka39
    @kawaljitsinghkaka39 2 года назад +12

    ਬਾਬਾ ਜਿਹੜਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸੀ ਓ ਕਦੇ ਦਲ੍ਹਤਾ ਨਾਹੀ ਹੋ ਸਕਦੇ ਤੇ ਜਿਹੜਾ 40 ਬਜ ਗਏ ਸੀ ਓ ਸਰਦਾਰ ਨਾਹੀ ਹੌ ਸਕਦੇ

  • @Harpreetsingh-n8r
    @Harpreetsingh-n8r 3 месяца назад +2

    ਬਾਬਾ ਜੀ ੲਇਨਾ ਵੱਡਾ ਇਤਿਹਾਸ ਪਰ ਦਰਵਾਰ ਸਾਹਿਬ ਵਿੱਚ ੲਇਨਾ ਦਾ ਜ਼ਿਕਰ ਨਹੀਂ ਨਾ ਸ਼ੇਅਰ ਚੈਟ ਤੇ ਇਨ੍ਹਾਂ ਵਿਤਕਰਾ ਕਿਉਂ

  • @garrie1313
    @garrie1313 3 месяца назад

    ਮੈਨੂੰ ਰੰਗਰੇਟਾ ਗੁਰੂ ਕਾ ਬੇਟਾ ਹੋਣ ਦਾ ਮਾਣ ਪ੍ਰਾਪਤ ਹੋਇਆ ❤

  • @avtarsingh2531
    @avtarsingh2531 5 месяцев назад

    ਬੇਸ਼ੱਕ ਅਸੀਂ ਜੱਟ ਵੜੈਚ ਸਮਾਜ਼ ਦੇ ਨਾਲ ਸਬੰਧਤ ਹਾਂ ਪਰ ਅਸੀਂ ਮੰਨਦੇ ਹਾਂ ਕਿ ਰੰਘਰੇਟਾ ਸਮਾਜ ਬਹੁਤ ਬਹੁਤ ਬਹੁਤ ਮਹਾਨ ਹੈ, ਅੱਜ ਸਾਨੂੰ ਵੰਡੀਆਂ ਪਾਉਣ ਵਾਲੇ ਲੋਕਾਂ ਤੋਂ ਸੁਚੇਤ ਹੋਣ ਦੀ ਲੋੜ ਹੈ।

  • @Sohansingh-qg7ow
    @Sohansingh-qg7ow Год назад +3

    ਉਹ ਅਚਾਰੀਆ ਕੌਣ ਸੀਗਾ ? ਉਸਦੀ ਕਿਹੜੀ ਜਾਤ ਸੀਗੀ ? ਲਗਦਾ ਤਾਂ ਨਹੀਂ ਉਹ ਸ਼ੂਦਰ ਹੋਵੇ । ਤੇ ਉਸ ਵਕਤ ਬ੍ਰਾਹਮਿਨ ਤਾਂ ਸ਼ੂਦਰ ਨੂੰ ਨੇੜੇ ਨਹੀਂ ਸੀਗਾ ਆਉਂਦਾ , ਤੇ ਸ਼ੂਦਰ ਨੂੰ ਲੜਕੀ ਦੇਣਾ ਤਾਂ ਬਹੁਤ ਦੂਰ ਦੀ ਗਲ ਸੀਗੀ ।

  • @ShamsherSingh-hb3jh
    @ShamsherSingh-hb3jh Год назад +2

    Wehagur j

  • @SantoshSingh-dh6st
    @SantoshSingh-dh6st 2 года назад +5

    🙏🙏🙏🙏

  • @rajinder5774
    @rajinder5774 Год назад +3

    🙏🙏🙏🙏🙏🙏❤️

  • @c.s.d.chanansingh6331
    @c.s.d.chanansingh6331 Год назад +2

    🙏🙏🙏🙏🙏🙏🙏

  • @amrinderpalsinghjazzy3462
    @amrinderpalsinghjazzy3462 Год назад +3

    Baba ji maaf krna kalgi GURU ji ne BABA JIWAN SINGH JI nu diti c🙏🙏🙏🙏🙏

  • @kulwantsingh7717
    @kulwantsingh7717 10 месяцев назад

    Wshe guru ji

  • @Gameshlal-j4x
    @Gameshlal-j4x 10 месяцев назад

    🙏WaheGuru Ji ka Khalsa WaheGuru Ji ki fate⚔️
    🙏RngRete Guru' ke Bete BaBa jivn Singh ji
    ,,,,,,,,,,,, 🗡️🏂 MJBi Sikh ,, Valmik 💪😔. ((📙✍️))

  • @tarntarniya8436
    @tarntarniya8436 Год назад +2

    ❤❤

  • @guruguru8633
    @guruguru8633 9 месяцев назад +1

    Rangreta guru ka betta mazhabi sikh ⚔️🦅🔥

  • @amansandhusandhu6500
    @amansandhusandhu6500 16 дней назад

    ਖਾਲਸਾ ਜੀ ਬਹੁਤ ਵਧੀਆ ਜੀ

  • @jagjitsinghjagjit3948
    @jagjitsinghjagjit3948 11 месяцев назад

    Dhan dhan baba jiven ,ji, waheguru ji

  • @jaskarankaurmazahbisikhsar5576
    @jaskarankaurmazahbisikhsar5576 Год назад +5

    ❤️🌹❤️🌹❤️🌹❤️

  • @rsidhu5239
    @rsidhu5239 2 года назад +7

    Thanks baba ji. But Kalgitoda Baba Jiwan singh ji nu dita ce Kalgidhar Patshah Ji ne.

  • @GurdeepSingh-np1ms
    @GurdeepSingh-np1ms 2 года назад +6

    ALL Sikhism counsel bureau will make understand the rules and regulations making decisions rules

  • @MohinderSingh-jk4kf
    @MohinderSingh-jk4kf Год назад +1

    Good.baba.je

  • @manjindersinghrangreta9891
    @manjindersinghrangreta9891 Год назад +2

    Baba ji oda sunayeaa sara jatta da itehas eeaa

  • @balihargill8285
    @balihargill8285 3 месяца назад

    Waheguru ji

  • @jaskarankaurmazahbisikhsar5576
    @jaskarankaurmazahbisikhsar5576 Год назад +3

    🌹❤️🌹❤️🌹❤️🌹❤️🌹❤️🌹❤️

  • @KrishSingh-jx9yu
    @KrishSingh-jx9yu 20 дней назад

    Waheguru g❤❤

  • @sukhmindersingh7880
    @sukhmindersingh7880 Год назад +4

    ਬਾਬਾ ਜੀ ਏ ਦੇਣ ਵੀ ਘੜਾਮ ਚੋਧਰੀਆ ਨੇ ਹੀ ਦਿੱਤੀ ਗਰੀਬ ਲੋਕਾਂ ਨੂੰ ਗੁਰੂ ਘਰਾਂ ਵਿਚ ਬਣਦਾ ਮਾਨ ਸਨਮਾਨ ਨਹੀ ਦਿੱਤਾ ਜਾਂਦਾ ਬਾਹਾਂ ਫੜ ਕੇ ਬਾਹਰ ਕੱਢਿਆ ਜਾਂਦਾ ਗੁਰੂ ਘਰਾਂ ਚੋਂ

  • @RoshanSingh-nj2cv
    @RoshanSingh-nj2cv Год назад +4

    ਬਾਬਾ ਜੀ ਅਾਪਣਾ ਨੰਬਰ ਭੇਜੋ ਜੀ

  • @Sohansingh-qg7ow
    @Sohansingh-qg7ow Год назад +2

    ਗਿਆਨੀ ਜੀ ਦਮਦਮਾ ਸਾਹਿਬ ਗੁਰੂ ਰਵਿਦਾਸ ਪੰਥੀਆਂ ਦੇ ਗੁਰੂਘਰ ਨੂੰ ਕਬਜਾ ਕਰਨ ਦੀ ਕੋਸ਼ਿਸ਼ ਕੀਤੀ ਆ ?

  • @kawaljitsinghkaka39
    @kawaljitsinghkaka39 2 года назад +8

    ਤੁਸੀਂ ਕਦੇ ਆਜ ਕਲ ਦੇ ਗੁਰੂ ਸਿੱਖ ਬਾਰੇ ਸੋਚਿਆ ਕਦੇ ਸਾਡੇ ਸਿੱਖ ਦਾ ਬੜ ਗਰਕ ਕੀਤਾ ਹੈ ਸਾਡੇ ਕਈ ਸਿੱਖ ਰੋਟੀ ਤੌ ਵੰਜੇ ਨੇ