ਧੰਨ ਧੰਨ ਬਾਬਾ ਦੀਪ ਸਿੰਘ ਜੀ ਰੰਘਰੇਟੇ ਗੁਰੂ ਕੇ ਬੇਟੇ ਦੀ ਕਥਾ

Поделиться
HTML-код
  • Опубликовано: 8 окт 2024

Комментарии • 328

  • @ranjitsinghranjitsingh6538
    @ranjitsinghranjitsingh6538 8 месяцев назад +22

    ਧੰਨ ਧੰਨ ਸ਼੍ਰੋਮਣੀ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਸਭਨਾਂ ਦੇ ਸਿਰਾਂ ਤੇ ਮੇਹਰ ਭਰਿਆ ਹੱਥ ਸਦਾ ਰੱਖਣਾ ਜੀ 🌹🙏🌹

  • @birphotographypunjab
    @birphotographypunjab 8 месяцев назад +26

    ਧੰਨ ਧੰਨ ਬਾਬਾ ਮਨਦੀਪ ਸਿੰਘ ਵਿਦਿਆਰਥੀ ਜੀ ਵਾਹਗੁਰੂ ਜੀ ਆਪ ਜੀ ਨੂੰ ਹਮੇਸ਼ਾ ਤੰਦਰੁਸਤੀ ਬਖਸ਼ੇ 🙏🙏

  • @gurmeetsingh-gs1gk
    @gurmeetsingh-gs1gk 7 месяцев назад +3

    ਵਾਹਿਗੁਰੂ ਜੀ ਤੁਸੀਂ ਬਹੁਤ ਵਧੀਆ ਇਤਿਹਾਸ ਸੁਣਿਆ 👍👍👍🙏🙏🙏🙏🙏

  • @kuldipcharl60
    @kuldipcharl60 6 месяцев назад +2

    Dhan Dhan baba Deep Singh ❤❤❤❤❤❤

  • @sarupsingh5316
    @sarupsingh5316 8 месяцев назад +6

    ਗੁਡ ਬਹੁਤ ਵਧੀਆ ਕਿਹਾ ਸਹੀ ਕਿਹਾ ਬਾਬਾ ਜੀ ਦਿਲੋਂ ਸਲੂਟ ਤਹਾਨੂੰ ਜੈ ਭਾਰਤ ਜੈ ਸਵਿਧਾਨ ਜੈ ਭੀਮ

  • @guruguru8633
    @guruguru8633 8 месяцев назад +17

    Waheguru ji ka Khalsa waheguru ji ki Fateh Rangreta guru ka betta majbhi sikh ⚔️🔥⚔️🔥⚔️🔥🔥⚔️🔥🔥🔥🔥⚔️⚔️🔥🔥⚔️⚔️⚔️🔥🔥

  • @BansilalBhatti
    @BansilalBhatti 8 месяцев назад +27

    ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਮਜੂਬੀ ਸਿੰਘ 🙏🙏🙏🙏🌹🌹🌹🌹🌹🌹🌹🌹🌹🌹

  • @jagdevsinghmaan7257
    @jagdevsinghmaan7257 8 месяцев назад +31

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਮਜ਼ਹਬੀ ਸਿੱਖ ਰੰਘਰੇਟਾ ਕੌਮ ਦਾ ਅਨਮੋਲ ਹੀਰਾ ਸਿੰਘ ਸੀ ਜੀ ❤

  • @rajsinghgill7999
    @rajsinghgill7999 8 месяцев назад +9

    Bilkul sahi gal Khalsa ji guru di bani sachi nall sangat nu dasni hi Dhan Dhan guru granth sahib ji di sab to vadi seva hai Rangrete Singh diya bhaut vadiya kurbaniya ne sikh dram vich.waheguru ji ka Khalsa waheguru ji ki Fateh

  • @SatnamSingh-sx2sk
    @SatnamSingh-sx2sk 8 месяцев назад +14

    WaheGuru Ji ka Khalsa WaheGuru Ji ki Fateh 🙏🙏🙏🙏🙏🌹

  • @RajkumarThaper
    @RajkumarThaper 8 месяцев назад +10

    Very good keep it up Singh sahab

  • @HarjinderSingh-vi4cv
    @HarjinderSingh-vi4cv 8 месяцев назад +33

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਮਜ਼੍ਹਬੀ ਸਿੱਖ ਕਿਰਪਾ ਕਰਨਾ ਜੀ ਸਾਰੇ ਸਿੱਖਾਂ ਤੇ ਜੀ

  • @jaskarankaurmazahbisikhsar5576
    @jaskarankaurmazahbisikhsar5576 8 месяцев назад +22

    मज़हबी सिक्ख रंगरेटे गुरु के बेटे मार्शल ओर रॉयल सरदार ❤

  • @sukhwinderSinghsukhi-g8h
    @sukhwinderSinghsukhi-g8h 7 месяцев назад +2

    Waheguru ji ka khalsa waheguru ji ki fateh, sabte mehar bhariya hath rakhio ji

  • @Jotpreet1257
    @Jotpreet1257 8 месяцев назад +22

    ਗੁਰੂ ਗਰੀਬ ਨਿਵਾਜ਼ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕਲਗ਼ੀਧਰ ਪਾਤਸ਼ਾਹ ਜੀ

  • @angrejsingh-kt2ki
    @angrejsingh-kt2ki 8 месяцев назад +11

    ਵਾਹਿਗੁਰੂ ਮੇਹਰ ਕਰੇ ਬਾਬਾ ਮਨਦੀਪ ਸਿੰਘ ਜੀ ਤੇ 🙏🙏🌹🌹

  • @BansilalBhatti
    @BansilalBhatti 8 месяцев назад +19

    ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਮਜੂਬੀ ਸਿੰਘ ਸ਼ਹੀਦ 🙏🙏🙏🙏🌹🌹🌹🌹🌹🌹🌹🙏🙏

  • @Gurwindersingh-w6e
    @Gurwindersingh-w6e 8 месяцев назад +21

    ਧੰਨ ਧੰਨ ਬਾਬਾ ਦੀਪ ਸਿੰਘ ਜੀ ਰੰਗਰੇਟਾ ਗੁਰੂ ਕਾ ਬੇਟਾ

  • @BalkarSingh-ko2qy
    @BalkarSingh-ko2qy 8 месяцев назад +16

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਮਜ਼ਬੀ ਸਿੱਖ ਸੂਰਾ

  • @ASINGH-li8eq
    @ASINGH-li8eq 7 месяцев назад +2

    Bahut achhi katha kiti hai . Waheguru ji .

  • @KulwantSingh-mu1pn
    @KulwantSingh-mu1pn 8 месяцев назад +1

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ❤🙏🙏🙏🙏🙏

  • @darshankaurkaur1280
    @darshankaurkaur1280 8 месяцев назад +9

    BaBa deep Singh Rangrata je waheguru ji

  • @dhadibudhsinghdhapali5358
    @dhadibudhsinghdhapali5358 6 месяцев назад +1

    ਬਾਬਾ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ

  • @Jotpreet1257
    @Jotpreet1257 8 месяцев назад +45

    ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ
    ਮਜ਼੍ਹਬੀ ਸਿੱਖ 🪯🪯🪯

  • @shindabhatti7265
    @shindabhatti7265 8 месяцев назад +16

    Dhan Dhan Baba Deep Singh ji 🙏

  • @kewalsingh5358
    @kewalsingh5358 8 месяцев назад +4

    Waheguru Ji Waheguru ji dana dana Amar Shahid Baba Deep Singh Sahib Ji Dhan Dhan Baba Deep Singh Sahib Ji

  • @DalerBhullar
    @DalerBhullar 8 месяцев назад +4

    Dhan Dhan Baba Deep Singh Ji Ranghrete Guru Ke Bette Wahegur ji Ka Khalsha Waheguru Ji Ki Fathe

  • @user_yoru163
    @user_yoru163 8 месяцев назад +3

    Dhan dhan baba deep singh ji

  • @KaranSingh-xq7lr
    @KaranSingh-xq7lr 8 месяцев назад +7

    ਬਿਲਕੁਲ ਸਹੀ ਕਿਤਾਬਾ ਮੁਤਾਬਕ 100% ਸਚਾਈ ਹੈ

  • @jashanpreetsinghdhaliwal1181
    @jashanpreetsinghdhaliwal1181 8 месяцев назад +7

    Waheguruji.rangrete.guruke.bete

  • @sarmukhsingh2075
    @sarmukhsingh2075 8 месяцев назад +5

    ਬਾਕੀ ਗੱਲਾਂ ਬਹੁਤ ਵਧੀਆ ਜੋ ਜਾਤੀ ਵਾਦ ਨੂੰ ਖੰਡਨ ਕਰ ਰਹੇ ਜੇ ംਪਰ ਵਿਦਿਆਰਥੀ ਜੀ ਤੁਸੀਂ ਅਜੇ ਵਿਦਿਆਰਥੀ ਹੀ ਜੇ ਇਹ ਗੱਲ ਸਾਬਤ ਕਰ ਰਹੀ ਤੁਹਾਡੀ ਕਥਾ ംਇਕ ਇਹ ਗੱਲ ਚੇਤੇ ਰੱਖੇਓ ਰੱਬ ਜਿਸ ਕਿਸੇ ਨੂੰ ਮਿਲਦਾ ਹੈ ਉਸ ਪੂਰਾ ਹੀ ਮਿਲਦਾ ਹੈ ਕਦੇ ਕਿਸੇ ਨੂੰ ਵੱਧ ਜਾਂ ਘੱਟ ਨਹੀਂ ਮਿਲਦਾ ംਦੂਜਾ ਰੱਬ ਜਿਸ ਨੂੰ ਵੀ ਪਰਾਪਤ ਹੂੰਦਾ ਹੈ ਉਸ ਨੂੰ ਉਹ ਹਰ ਤਰ੍ਹਾਂ ਨਾਲ ਪੂਰਨਤਾਈ ਬਖਸ਼ਦਾ ਹੈ ംਰੱਬ ਕਦੇ ਵੀ ਵਿਤਕਰਾ ਨਹੀਂ ਕਰਦਾ ਕਿਸੇ ਵੀ ਸੰਤ ਭਗਤ ਗੁਰੂ ਨਾਲ ਕਿ ਬਾਬਾ ਬੁਢਾ ਜੀ ਨੂੰ ਲੜਕੇ ਵੰਡਨ ਦੀਆਂ ਤਾਕਤਾ ਦਿੱਤੀਆ ਹਨംਤੇ ਮੀਆ ਮੀਰ ਨੂੰ ਦਰਸ਼ਨ ਵੀ ਦਿੱਤੇ ਗੱਲਬਾਤ ਵੀ ਰੱਬ ਕਰਦਾ ਪਰ ਦੁਨੀਆਵੀ ਦਾਤਾ ਵੰਡਨ ਦੀ ਤਾਕਤ ਨਹੀਂ ਦਿੱਤੀ ംਤੀਜਾ ਜਿਸ ਨੂੰ ਵੀ ਰੱਬ ਮਿਲ ਪਵੇ ਉਸ ਨੂੰ ਫਿਰ ਕਿਸੇ ਗੁਰੂ ਦਾ ਚੇਲਾ ਬਨਣ ਦੀ ਲੋੜ ਨਹੀਂ ਰਹਿੰਦੀ ംਜੇ ਤੇ ਮੀਆ ਮੀਰ ਨੂੰ ਰੱਬ ਮਿਲਿਆ ਹੋਇਆ ਹੈ ਫਿਰ ਉਸ ਨੂੰ ਗੁਰੂ ਰਾਮਦਾਸ ਜੀ ਦਾ ਚੇਲਾ ਬਨਣ ਦੀ ਕੋਈ ਲੋੜ ਨਹੀਂ ംਕਿਉਕਿ ਰੱਬ ਨੂੰ ਮਿਲਨ ਹੀ ਵਾਸਤੇ ਹੀ ਗੁਰੂ ਦੀ ਲੋੜ ਹੁੰਦੀ ਹੈ ംਜੇ ਨਹੀਂ ਮਿਲਿਆ ਰੱਬ ਫਿਰ ਮੀਆ ਮੀਰ ਗੁਰੂ ਰਾਮਦਾਸ ਜੀ ਨੂੰ ਧਾਰ ਸਕਦਾ ംਦੋ ਗੱਲਾਂ ਨਹੀਂ ਹੁੰਦੀਆਂ ਕਦੇ ਵੀ ਕਿ ਰੱਬ ਨਾਲ ਗੱਲਬਾਤ ਵੀ ਮੀਆ ਮੀਰ ਦੀ ਹੁੰਦੀ ਤੇ ਦਰਸ਼ਨ ਵੀ ਤੇ ਗੁਰੂ ਅਜੇ ਧਾਰਨਾ ംਚੌਥਾ ਇਹ ਰੱਬ ਨੂੰ ਕਦੇ ਵੀ ਕੋਈ ਵੀ ਕਿਸੇ ਵੀ ਧਰਮ ਦਾ ਗੁਰੂ ਪੀਰ ਆਪਣੇ ਜਾਂ ਆਪਣੇ ਧਰਮ ਦੇ ਅਧੀਨ ਕਰ ਸਕਦਾ ਹੁਣ ਸਾਰਾ ਰੱਬ ਸਾਡੇ ਵਾਲੇ ਪਾਸੇ ਹੀ ਰਹੇਗਾ ਤੇ ਬਾਕੀ ਧਰਮਾਂ ਵਾਲੇ ਸੰਤ ਭਗਤ ਸਭ ਖਾਲੀ ਹੋ ਜਾਣਗੇ ംਰੱਬ ਸਭ ਦਾ ਸਾਂਝਾ ਹੈ ਤਾਂ ਹੀ ਗੁਰੂ ਸਾਹਿਬ ਬਾਣੀ ਵਿੱਚ ਕਹਿ ਰਹੇ ਹਨ ം ਤੂੰ ਸਾਝਾ ਸਾਹਿਬੁ ਬਾਪੁ ਹਮਾਰਾം

  • @BansilalBhatti
    @BansilalBhatti 8 месяцев назад +10

    ਸਤਿਨਾਮ ਸ਼੍ਰੀ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🌹🌹🌹🌹🌹🌹🌹🌹🌹🌹🌹🌹🌹🌹

  • @SatnamSingh-mf9di
    @SatnamSingh-mf9di 8 месяцев назад +8

    Dhan Dhan Baba Deep Singh Ji Maharaj 🌹🙏❤️👃

  • @SandhuSaab-dh5bn
    @SandhuSaab-dh5bn 8 месяцев назад +11

    ਜੰਟ ਸਿਖਾ ਨੂੰ । ਬਾਬਾ ਜੀ । ਬਾਬਾ ਬੰਦਾ ਸਿੰਘ ਬਹਾਦਰ ਨੈ ਜੱਟਾ ਨੂੰ ਜਮਿਨਾ ਦੈ ਮਾਲਕੀ ਹੱਕ ਦੀਤਾ

    • @putha_challenger
      @putha_challenger 7 месяцев назад +1

      ਅੱਛਾ ਜੀ ਜਦੋਂ ਅੰਗਰੇਜ਼ ਆਏ ਸੀ ਭਾਰਤ ਵਿਚ ੳੁ ਦੋ ਸਾਰੇ ਗੁਲਾਮ ਸੀ ਪਤਾ

  • @SomnathSingh-m3v
    @SomnathSingh-m3v 8 месяцев назад +5

    Dhan dhan Amar saheed baba deep Singh g mazbhi Sikh 🙇 pind pahuwind ❤❤

  • @bakhshishsinghsardar4679
    @bakhshishsinghsardar4679 7 месяцев назад +2

    V.good.satnm.vahegur

  • @ACADMY.acadmy
    @ACADMY.acadmy 8 месяцев назад +5

    Satinam satinam satinam ji 🙏 hari ram ji 🙏 Allah 🙏

  • @DarshanSingh-se4ct
    @DarshanSingh-se4ct 8 месяцев назад +11

    ਗੁਰੂ ਸਾਹਿਬ ਜੀ ਦੀਆਂ ਲਾਡਲੀਆਂ ਫੌਜਾਂ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

  • @Karansahota-m8h
    @Karansahota-m8h 8 месяцев назад +3

    Dhan dhan baba deep singh ji majbi singh si waheguru ji 🙏

  • @angrejsingh-kt2ki
    @angrejsingh-kt2ki 8 месяцев назад +13

    ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ 🙏🙏🌹🌹

  • @AvtarGill-vn2im
    @AvtarGill-vn2im 8 месяцев назад +8

    ਵਾਹਿਗੁਰੂ ਵਾਹਿਗੁਰੂ ਰੰਗਰੇਟੇ ਗੁਰੂ ਦੇ ਬੇਟੇ

  • @khushpartasingh4814
    @khushpartasingh4814 8 месяцев назад +14

    Baba ji sat Sri akal ji 🙏

  • @charanjit525
    @charanjit525 8 месяцев назад +17

    Baba deep singh je rangrata je 🙏🙏🙏

  • @asingh4019
    @asingh4019 8 месяцев назад +37

    ਧੰਨ ਧੰਨ ਬਾਬਾ ਦੀਪ ਸਿੰਘ ਜੀ

  • @waryamsingh3877
    @waryamsingh3877 8 месяцев назад +6

    Baba Mandeep Singh ji viarthey ji aap ji de charna de with sat shri akal ji dhan dhan baba Deep Singh ji Rangreta ji noo sat shri akal ji baba waheguru ji Kirpa kare ji

  • @SukhwindersinghgillSukhw-kl4oi
    @SukhwindersinghgillSukhw-kl4oi 7 месяцев назад +2

    ❤wehaguru ji

  • @jagroopsingh9737
    @jagroopsingh9737 8 месяцев назад +3

    Waheguru waheguru waheguru waheguru waheguru Dan Dan baba deep singh ji Maharaj

  • @SandeepDhaliwal-r7i
    @SandeepDhaliwal-r7i 8 месяцев назад +8

    Baba ji bho wadia kam kr reha o tusi

  • @KiratMaan522
    @KiratMaan522 8 месяцев назад +9

    Waheguru ji waheguru ji waheguru ji waheguru ji 🙏🙏🙏🙏🙏

  • @RavinderSingh-pg5fc
    @RavinderSingh-pg5fc 8 месяцев назад +10

    Baba ji waheguru ji tanu chaddi kalch rkhe

  • @manveersingh5762
    @manveersingh5762 8 месяцев назад +4

    Waheguru ji thonu chardikla vich rakhn jo tuci apni ਕੌਮ nu ਜਗ੍ਹਾ rahe oo❤❤❤❤❤

  • @satindersingh7216
    @satindersingh7216 8 месяцев назад +4

    Shri waheguru ji bahut acha lga baba deep Singh ji ki katha sun ke man karta hai hai bar bar sune

  • @rajwinderkaur-si1nr
    @rajwinderkaur-si1nr 8 месяцев назад +4

    Rangete guru ke bete dhan dhan Baba Deep Singh g Maharaj dhan dhan Baba jivan Singh g Maharaj 🙏🌎

  • @mohitsangar0013
    @mohitsangar0013 8 месяцев назад +5

    Baba deep Singh ji majbhi sikh baba jaita ji majbhi sikh waheguru ji waheguru ji

  • @roshansingh4091
    @roshansingh4091 7 месяцев назад +1

    Bhai sahab anand aaa gaya
    Guru kirpa app jee te hor karn

  • @RanjitSingh-on6jx
    @RanjitSingh-on6jx 8 месяцев назад +9

    Waheguru ji 🙏♥️

  • @BalkarSingh-ko2qy
    @BalkarSingh-ko2qy 8 месяцев назад +2

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ

  • @luckylongowal9464
    @luckylongowal9464 8 месяцев назад +15

    waheguru ji

  • @harisingh-aujla
    @harisingh-aujla 8 месяцев назад +6

    ❤ waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 dhan dhan baba deep singh ji 🙏 mehar Karo aapne parwar te waheguru ji 🙏❤

  • @kewalsingh5358
    @kewalsingh5358 6 месяцев назад +1

    Waheguru Ji Waheguru Ji Waheguru ji Dana Dan Baba Jivan Singh rangreta Guru ka beta

  • @JagsirSingh-u7d
    @JagsirSingh-u7d 8 месяцев назад +4

    ਬਾਬਾ ਦੀਪ ਸਿੰਘ ਜੀ ਗੁਰੂ ਦਾ ਸਿੰਖ ਸੀ ਗੁਰੂ ਗੋਥਿੰਦ ਸਿੰਘ ਜੀ ਨੇ ਜਦੋ ਪੰਜ ਪਿਆਰੇ ਸਾਜੇ ਸਨ ਤਾਂ ਜ਼ਾਤਾ ਖਤਮ ਕਰ ਦਿੰਤੀਆ ਸਨ ਵਹਿਗੁਰੂ ਜੀ

    • @Short-13-u8l
      @Short-13-u8l 8 месяцев назад

      ਵੀਰ ਜੀ ਜਾਤਾ ਪਾਤਾ ਤੁਸੀ ਮੰਨਦੇ ਹੋ ਮਜਭੀ ਸਿੱਖ ਕੋਈ ਜਾਤਿ ਨਹੀਂ ਗੁਰੂ ਗੋਬਿੰਦ ਸਿੰਘ ਸਾਹਿਬ ਵਲ੍ਹੋਂ ਦਿੱਤੇ ਬੋਲ ਆ ਹਮ ਹੈ ਮਜਭਿ ਮਜਭ ਹਮਾਰਾ🙏

  • @jaskarankaurmazahbisikhsar5576
    @jaskarankaurmazahbisikhsar5576 8 месяцев назад +53

    ਮਜ਼ਹਬੀ ਸਿੱਖ ਕੌਮ ਏ ਰੰਘਰੇਟੇ ਸਰਦਾਰਾਂ ਗੁਰੂ ਕੇ ਬੇਟੇ

  • @Elfsimmuoffical
    @Elfsimmuoffical 8 месяцев назад +2

    Dhan 2 sare shaheed singh

  • @sarbjitmaan2154
    @sarbjitmaan2154 8 месяцев назад +10

    Majbi singh surmay baba deep singh ji

  • @Elfsimmuoffical
    @Elfsimmuoffical 8 месяцев назад +3

    Vaheguru ji

  • @kaurcooks1201
    @kaurcooks1201 5 месяцев назад +1

    Waheguru Waheguru Waheguru Waheguru Waheguru ji 🙏 😊

  • @SandeepDhaliwal-r7i
    @SandeepDhaliwal-r7i 8 месяцев назад +9

    Waheguru ji 🙏

  • @jasssafri9495
    @jasssafri9495 8 месяцев назад +9

    Waheguru ji...

  • @MalkeetSingh-cf7bj
    @MalkeetSingh-cf7bj 8 месяцев назад +8

    ਰੰਗਰੇਟੇ ਗੁਰੂ ਕੇ ਬੇਟੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਜਬੀ ਸਿੱਖ 🙏🙏🙏🙏

  • @darshankaurkaur1280
    @darshankaurkaur1280 8 месяцев назад +3

    Waheguru ji

  • @KulwantSingh-sg5ox
    @KulwantSingh-sg5ox 8 месяцев назад +5

    ਬਾਬਾ ਜੀ ਮੈ ਤੁਹਾਡੀ ਕਥਾ ਸੁਣੀ ਪਹਿਲਾਂ ਪਹਿਲਾਂ ਬੜੀ ਚੰਗੀ ਲੱਗੀ ਪਰ ਪਿੱਛੋਂ ਆ ਕੇ ਜਦੋਂ ਤੁਸੀਂ ਮਜ਼ਬੀ ਸਿੱਖ ਹੋਣ ਦੀ ਗੱਲ ਕੀਤੀ ਤਾਂ ਮਨ ਬੜਾ ਉਦਾਸ ਹੋਇਆ ਕਿ ਤੁਹਾਡੇ ਵਰਗੇ ਗੁਰਮੁੱਖ ਬੰਦੇ ਵੀ ਜਾਤ ਪਾਤ ਦੇ ਕੋਹੜ ਤੋਂ ਛੁਟਕਾਰਾ ਨਹੀਂ ਪਾਂ ਸਕੇ ਉਲਟਾ ਜਾਤ ਪਾਤ ਦਾ ਪ੍ਰਚਾਰ ਕਰ ਰਹੇ ਹਨ ਗੁਰੂ ਤਾਂ ਕਹਿੰਦਾ ਹੈ ਕਿ ਅੰਮ੍ਰਿਤ ਦੀ ਦਾਤ ਲੈਕੇ ਮੇਰਾ ਸਿੱਖ ਜਾਤ ਪਾਤ ਤੋਂ ਮੁਕਤ ਹੋ ਜਾਂਦਾ ਹੈ ਸਿੰਘ ਬਣ ਜਾਂਦਾ ਹੈ

    • @barjindersingh2288
      @barjindersingh2288 8 месяцев назад

      sahi a g, main tan eh hi study kiti ki baba deep singh ji sandhu jatt c par eh baba ji pata nai kithon gal krde a

    • @Tstarmusic
      @Tstarmusic Месяц назад

      jata ta gurbani vich vi likhia ne

  • @pargatsingh2835
    @pargatsingh2835 8 месяцев назад +4

    Very nice waheguru ji 👍👍🙏🙏🙏❤❤❤🌹🌹💐💐🚩🚩🚩

  • @MaanBhangu-y4z
    @MaanBhangu-y4z 8 месяцев назад +6

    Wahe garu ji ka khalsa wahe ji fatah

  • @RanjitSingh-wt3ft
    @RanjitSingh-wt3ft 7 месяцев назад +2

    ਧੰਨ ਹੈ ਬਾਬਾ ਜੀ

  • @BansilalBhatti
    @BansilalBhatti 7 месяцев назад +2

    ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇ ਰਾ ਸ਼ੁਕਰ ਹੈ 🙏🙏🌹🌹🙏🙏🌹🌹🙏🙏🌹🌹🙏🙏🌹🌹🙏🙏🌹🙏

  • @ਜਗਮੇਲਸਿਘ-ਞ9ਖ
    @ਜਗਮੇਲਸਿਘ-ਞ9ਖ 8 месяцев назад +11

    ਧੰਨ, ਬਾਬਾ, ਦੀਪ, ਸਿੰਘ, ਜੀ, ਗਿਆਨੀ, ਜੀ, ਰੰਗਟੇ, ਗੁਰੂ, ਕੇ, ਬੇਟੇ, ਨੂੰ, ਜਗਾਓ, ਜੀ, ਐਸੀ, ਗੁਰੂ, ਜੀ, ਕਥਾ, ਸਨਾਓ, ਜੀ

  • @pramsingh5198
    @pramsingh5198 8 месяцев назад +1

    Waheguru ji Waheguru ji 🙏🙏🙏🙏❤️❤️❤️❤️

  • @dayasingh7360
    @dayasingh7360 8 месяцев назад +9

    ਵਾਹਿਗੁਰੂ ਜੀ ❤❤

  • @harmansidhu9492
    @harmansidhu9492 8 месяцев назад +3

    varu good sshaib

  • @KulwantSingh-sg5ox
    @KulwantSingh-sg5ox 8 месяцев назад +9

    ਬਾਬਾ ਜੀ ਜਿੱਥੇ ਰੰਘਰੇਟੇ ਸਿੰਘਾਂ ਦੀਆਂ ਕੁਰਬਾਨੀਆਂ ਹਨ ਉਥੇ ਜੱਟਾਂ ਦੀਆਂ ਕੁਰਬਾਨੀਆਂ ਵੀ ਘੱਟ ਨਹੀਂ ਹੁਣ ਵਾਲੇ ਸੰਘਰਸ਼ ਵਿੱਚ ਵੀ ਇੰਦਰਾਂ ਨੂੰ ਸੋਧਣ ਵਾਲੇ ਵੀਰ ਇੱਕ ਜੱਟ ਸੀ ਤੇ ਦੂਜਾ ਰਵਿਦਾਸੀਆ ਬਰਾਦਰੀ ਵਿਚੋਂ ਸੀ ਜਥੇਦਾਰ ਮਹਾਂ ਸਿੰਘ ਜੱਟ ਸੀ ਜਿਸ ਨੂੰ ਗੁਰੂ ਸਾਹਿਬ ਜੀ ਨੇ ਆਪਣੀ ਗੋਦ ਵਿੱਚ ਲੈਕੇ ਕਿਹਾ ਸੀ ਮੰਗ ਲਾ ਜੋਂ ਮੰਗਣਾ ਹੈ ਜਾਤ ਪਾਤ ਦਾ ਪ੍ਰਚਾਰ ਕਰਨਾ ਗਲਤ ਗੱਲ ਹੈ ਅੱਗੇ ਬਾਬਾ ਜੀ ਤੁਹਾਡੀ ਮਰਜ਼ੀ

    • @Tstarmusic
      @Tstarmusic Месяц назад

      bedawa vi uhne hi likhia c

    • @SukhwantsinghSukhwantsin-yn7xw
      @SukhwantsinghSukhwantsin-yn7xw 17 дней назад

      ਭਾਈ ਮਨਦੀਪ ਸਿੰਘ ਜੀ ਵਿਦਿਆਰਥੀ ਕੋਈ ਜਾਤ ਪਾਤ ਦੀ ਗੱਲ ਨਹੀਂ ਕਰ ਰਹੇ ਉਹ ਅਸਲ ਇਤਿਹਾਸ ਦੀ ਗੱਲ ਕਰ ਰਹੇ ਹਨ ਅਸਲ ਇਤਿਹਾਸ ਜਿਹੜਾ ਅਸਲੀ ਇਤਿਹਾਸ ਹ ਭਾਈ ਉਹੀ ਬੋਲਣਾ ਚਾਹੀਦਾ ਹੈ ਕਦੇ ਵੀ ਇਤਿਹਾਸ ਨੂੰ ਤਰੋੜ ਮਰੋੜ ਕੇ ਗਲਤ ਪੇਸ਼ ਨਹੀਂ ਕਰਨਾ ਚਾਹੀਦਾ ਇਸ ਕਰਕੇ ਵਿਦਿਆਰਥੀ ਮਨਦੀਪ ਸਿੰਘ ਜੀ ਬਿਲਕੁਲ ਸੱਚ ਬੋਲ ਰਹੇ ਹਨ

  • @pawanpreetsingh5578
    @pawanpreetsingh5578 8 месяцев назад +5

    🙏🙏

  • @pramsingh5198
    @pramsingh5198 8 месяцев назад +6

    Rangrette guru ke bete 🦁🦁🦁🦁🦁🦁⚔️⚔️⚔️⚔️⚔️🙏🙏🙏🙏🙏

  • @Jasswinderkaurkhanna
    @Jasswinderkaurkhanna 8 месяцев назад +1

    Singh sahib jio aap ji nu waheguru ji hameshan chardikala bakhshan ji dhan dhan Baba Deep Singh ji.

  • @GoldyKumar-fr2lk
    @GoldyKumar-fr2lk 8 месяцев назад +4

    🙏🙏🙏🙏🙏🙏🙏

  • @RamSingh-rr1ct
    @RamSingh-rr1ct 8 месяцев назад +8

    ਵਾਹਿਗੁਰੂ ਜੀ

  • @sonyfoujigurdaspur
    @sonyfoujigurdaspur 8 месяцев назад +19

    ਧੰਨ ਧੰਨ ਬਾਬਾ ਜੀਵਨ ਸਿੰਘ ਜੀ ਰੰਘਰੇਟੇ ਗੁਰੂ ਕੇ ਬੇਟੇ

  • @LakshKumar-fm5kg
    @LakshKumar-fm5kg 8 месяцев назад +6

    Dhan baba ji

  • @Malketsingh-pg7yh
    @Malketsingh-pg7yh 8 месяцев назад +8

    ਧੰਨ ਧੰਨ ਬਾਬਾ ਦੀਪ ਸਿੰਘ ਜੀ।ਭਾਈ।ਮਨਦੀਪ।ਸਿੰਘ।ਜੀ।ਧੱੰਨਤੇਰੀ।ਬਾਣੀ❤❤❤❤❤

  • @sajanmattu3314
    @sajanmattu3314 8 месяцев назад +3

    Dhan 🙏🏻dhan baba🙏🏻 deep Singh ji ❤

  • @NikaSingh-rs6md
    @NikaSingh-rs6md 7 месяцев назад +2

    Very good 💐 🔯

  • @charnjitseewat6793
    @charnjitseewat6793 8 месяцев назад +10

    Baba deep Singh rangreat majibhi sikh

  • @komalsohi8879
    @komalsohi8879 8 месяцев назад +22

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਰੰਗਰੇਟਾ ਮਜ਼ਬੀ ਸਿਖ

  • @RamSingh-rr1ct
    @RamSingh-rr1ct 8 месяцев назад +8

    ਵਾਹਿਗੁਰੂ

  • @BansilalBhatti
    @BansilalBhatti 4 месяца назад +1

    ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇਰਾ ਸ਼ੁਕਰ ਹੈ ਰੰਘਰੇਟੇ ਗੁਰੂ ਕੇ ਬੇਟੇ ਹੈ ਧੇਦੇ 🙏🙏🙏🙏🙏🙏🙏🌹🌹🌹🌹❤️❤️❤️💯💯💯

  • @Rajbirsingh-k2n
    @Rajbirsingh-k2n 7 месяцев назад +2

    💐💐💐💐🌹🌹🌹🙏❤️❤️🙏🙏🙏

  • @sukhwindersingh2345
    @sukhwindersingh2345 6 месяцев назад +1

    Dhan Dhan Baba Deep Singh ji Maharaj Sheed Singh Surme Rangrete Guru Gobind Singh Ji Maharaj mere sache satguru ji kalgiya wale patshah ji Dey Bete 🌹🙏🌹🌹🙏🌹🌹🙏🌹🌹🙏🙏🙏🙏🌹🌹🙏🙏🌹🌹🌹🌹🙏🙏🌹🌹🌹🌹🙏🙏🙏🙏🙏🌹🌹🙏🙏🙏🙏🌹🙏🙏🙏🙏🙏🙏🙏🙏🌹🙏🙏🙏🙏🙏🌹🌹🌹🌹🌹🌹🌹🌹🌹🙏🙏🙏🙏🙏🙏🙏🙏🌹🌹🌹🌹🌹🌹🌹🙏🙏🙏🙏🙏🌹🌹🌹🌹🙏🙏🙏🙏🙏🌹🌹🌹🌹🌹🌹🙏🙏🙏🙏🙏🙏🙏

  • @Prabhdayalsingh-fl5fc
    @Prabhdayalsingh-fl5fc 8 месяцев назад +7

    ਰੰਘਰੇਟੇ ਗੁਰੂ ਕੇ ਬੇਟੇ ਮਾਣਸ ਕੀ ਜਾਤਿ ਸਬੈ ਏਕੈ ਪਹਿਚਾਨਬੋ ਜਾਤ ਪਾਤ ਤੇ ਲੜਨ ਵਾਲਾ ਗੁਰੂ ਦਾ ਸਿੱਖ ਨਹੀਂ ਹੋ ਸਕਦਾ ਸਿੱਖ ਵਿਦਿਆਰਥੀ ਆ ਪਿਆਰੇ ਜੀ

  • @kewalsingh5358
    @kewalsingh5358 6 месяцев назад

    Dhan Dhan Baba Deep Singh Sahib Ji Dhan Dhan Baba Deep Singh Sahib Ji Dhan Dhan Baba Deep Singh Sahib Ji WaheGuru Ji ka Khalsa WaheGuru Ji ki Fateh

  • @rajaludhar1293
    @rajaludhar1293 8 месяцев назад +3

    Dhan dhan baba deep Singh ji kirpa kareo sab te

  • @atmasingh5372
    @atmasingh5372 8 месяцев назад +4

    ਵਾਅ ਮਾਲਕਾ ਵਾਅ