Bilkul thik veer ji Ehna nu nat punni chahi di hai Nal jo eh naval likheya hai pajva putar Eh kive ho sakda hai baba ji nu jado guru Gobind Singh Ji ne guru ke bete keh ke sambodan kita us time guru Gobind Singh Ji di Umar 9 years di si us time ta guru ji di Sadi vi nahi hoyi si and char sahib jade ta ohna da ta janam hi bad vich hoyeya si bhir Baba jiwan Singh ji nu ta guru sahib ne pehla hi apna putar banaye si phir baba gi pajve putar keve hoye phir ta eh naval likhna chahi si jetha putar matlab pehla Vada putar
Veer jado jaat mazbi Sikh nu bura bhala kehde ne ta oh sahi karde ne is vich eh vi sabat hunda hai ke rangete guruke bete han agar asi putar nu bura bhala kehde ha ta phir eh bura bhala bap nu vi jandi hai so jaat ja bharaman vi diyan de Mazbi Sikh nu pura satkar den and age to oh nu dalit and hargan ja sudar na kehan
Veer jo pastar deol hai oh kon hai jo pastar baljinder hai oh kon hai jo pastar gil hai oh kon hai jo pastar narula hai oh kon hai dasna jara ehna nu pusho tushi kyun ehna nu e sahi bana rahe ho kasur ehna da nahi kasoor banon valeya da hai Ki jo main pastar nam likhe ne oh kyun e sahi Bane ne ohna di jat da nam kyun nahi lende Mazbi Sikh pehla vi Dharam de pake si and hun vi hai
ਧਨ ਧਨ ਬਾਬਾ ਜੀਵਨ ਸਿੰਘ ਰੰਘਰੇਟੇ ਜੀ 🙏 ਬਾਬਾ ਜੀ ਬਾਰੇ ਸੁਣ ਕੇ ਰੂਹ ਨੂੰ ਸਕੂਨ ਆਇਆ 🙏
ਧੰਨ ਧੰਨ ਬਾਬਾ ਜੀਵਨ ਸਿੰਘ ਜੀ
ਰੰਗਰੇਟਾ ਗੁਰੂ ਕਾ ਬੇਟਾ
ਬਹੁਤ ਵਧੀਆ ਜੀ
ਸਰਦਾਰ ਬਲਦੇਵ ਸਿੰਘ ਸੜਕਨਾਮਾ ਜੀ
@@gurwindersinghshergill1748 ਵਾਹਿਗੁਰੂ ਜੀ ਕੀ ਫਤਿਹ ਜੀ 🙏🏿🙏🏿 ਧੰਨਵਾਦ,, ਧੰਨਭਾਗ ਬਲਦੇਵ ਸਿੰਘ ਸੜਕਨਾਮਾ ਨੂੰ ਤੁਸੀਂ ਨੇ ਪੜ੍ਹਿਆ ਹੋਇਆ ਹੈ ਜੀ,,, ਸਾਹਿਤ ਪ੍ਰੇਮੀਆਂ ਨੂੰ ਸੈਲੂਟ ਹੈ ਜੀ 🙏🏿🙏🏿
ਧੰਨ ਧੰਨ ਬਾਬਾ ਜੀਵਨ ਸਿੰਘ ਜੀ ਰੰਗਰੇਟਾ ਗੁਰੂ ਕਾ ਬੇਟਾ
ਧੰਨ ਧੰਨ ਬਾਬਾ ਜੀਵਨ ਸਿੰਘ ਜੀ ਰੰਘਰੇਟੇ ਗੁਰੂ ਕੇ ਬੇਟੇ
Dhan Dhan Bhai Jaita ji. Waheguru Waheguru ji
ਰੰਘਰੇਟੇ❤❤
ਅਸੀ ਧੰਨਵਾਦ ਕਰਦਿਆ ਸਰਦਾਰ ਸਾਹਿਬ ਜੀ ਦਾ ਜਿੰਨਾ ਨੇ ਐਨੀ ਖੋਜ ਕਰਕੇ ਅਵਾਜ ਉਹਨਾ ਬੰਦਿਆ ਦੇ ਕੰਨਾ ਚ ਪਾਈ ਜੋ ਅਮਰ ਸਹੀਦ ਬਾਬਾ ਜੀਵਨ ਸਿੰਘ ਜੀ ਜੀਵਨੀ ਜੋ ਲੋਕ ਜਾਤ-ਪਾਤ ਮੰਨਦੇ ਸਨ
ਧੰਨ ਧੰਨ ਬਾਬਾ ਜੀਵਨ ਸਿੰਘ ਜੀ ਮੇਰੇ ਉਥੇ ਗੁਰੂ ਕੇ ਬੇਟੇ ਮਜਬੀ ਸਿੱਖ 🦁🦁🦁🦁🦁⚔️⚔️⚔️⚔️⚔️⚔️🙏🙏🙏🙏🙏
ਰੰਗਰੇਟੇ ਸਰਦਾਰ ਮਜ਼੍ਹਬੀ ਸਿੱਖ 🙏🏻❤️❤️🙏🏻
ਵਾਹਿਗੁਰੂ ਜੀ ਕੌਮੀ ਜਰਨੈਲ ਸ਼੍ਰੋਮਣੀ ਸ਼ਹੀਦ ਭਾਈ ਜੀਵਨ ਸਿੰਘ ਜੀ 🙏
ਧੰਨ ਧੰਨ ਸ਼ਿਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਮਹਾਰਾਜ ਜੀ 🌹🌹🌺🌺💐💐🙏🏻🙏🏻
ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ
ਭਾਈ ਜੈਤਾ ਜੀ,, ਭਾਈ ਜੀਵਨ ਸਿੰਘ ਜੀ ਰੰਗਰੇਟਾ ਗੁਰੂ ਕਾ ਬੇਟਾ ,, ਜੀ ਜੀ 🙏🏿🙏🏿
ਮੈਂ ਪੈ ਹਲਾ ਹੀ ਮਜਬੀ ਸਿੱਖਾਂ ਦੀ ਬਹੁਤ ਇਜ਼ਤ ਕਰਦਾ ਸੀ ਪਰ ਆ ਗੱਲਾਂ ਸੁਣਕੇ ਹੋਰ ਇੱਜ਼ਤ ਵੱਧ ਗੀ
🙏🙏
Wah Bai ji waheguru ji Mehar kare tere te Gurpreet pind chahal Faridkot
Siromani Saheed Dhan Dhan Baba Jiwan Singh g (Bhai Jaita g) Rangrete guru ke Bete nu kotan kotan pranam
🙏ਧੰਨ ਧੰਨ ਬਾਬਾ ਜੀਵਨ ਸਿੰਘ ਜੀ🙏 ਚੈਨਲ ਵਾਲਾ ਕਿੰਨਾ ਮੂਰਖ ਵਾਂ ਬਾਬਾ ਜੀਵਨ ਸਿੰਘ ਨੂੰ ਤੇ ਪਰਿਵਾਰ ਨੂੰ ਬਾਰ ਬਾਰ ਦਲਿਤ ਮਜ਼ਬੀ ਸਿੱਖ ਬੋਲ ਰਿਹਾ, ਦਲਿਤ ਇਕ ਗਾਲ ਵਾਂ ,ਗੁਰੂ ਜੀ ਨੇ ਮਜ਼ਬੀ ਸਿੱਖ ,ਆਪਣੇ ਮਜਬ ਦੇ ਪੱਕੇ ਲੋਕਾਂ ਨੂੰ ਮਜ਼ਬੀ ਸਿੱਖ ਬੋਲ ਕੇ ਸੰਬੋਧਨ ਕੀਤਾ ,ਇਹ ਕੋਈ ਛੋਟੀ ਜਾਤ ਯ ਕੋਈ ਗੱਲ ਨਹੀਂ , ਇਹ ਤਾਂ ਸਾਰੇ ਮਜ਼ਬੀ ਸਿੱਖ ਨੂੰ ਮਾਣ ਕਰਨਾ ਚਾਹੀਦਾ ਕੇ ਸਾਨੂੰ ਗੁਰੂ ਜੀ ਨੇ ਮਜ਼ਬੀ ਸਿੱਖ ਬੋਲਿਆ , ਪਰ ਇਹ ਮੂਰਖ ਚੈਨਲ ਦੇ ਐਂਕਰ ਮੂੰਹ ਤੋੜਨਾ ਚਾਹੀਦਾ ਜੌ ਬਾਬਾ ਜੀ ਨੂੰ ਦਲਿਤ ਬੋਲ ਰਹਾ , ਗੁਰੂ ਜੀ ਦਾ ਇਨ੍ਹਾਂ ਵੱਡਾ ਸਿੱਖ ਬਾਬਾ ਜੀਵਨ ਸਿੰਘ ਜੀ ਤੇ ਇਹ ਮੂਰਖ ਲੋਕ ਦਲਿਤ ਬੋਲ ਰਹੇ,ਇਹਨਾਂ ਨੂੰ ਰੋਕਣ ਦੀ ਲੋੜ ਵਾਂ , , ਇਤਿਹਾਸ ਬਹੁਤ ਵਧੀਆ ਦਸਣ ਕੋਸ਼ਿਸ਼ ਕੀਤੀ ਧੰਨਵਾਦ 🙏ਪਰ ਇਨ੍ਹਾਂ ਨੂੰ ਆਪਣੇ ਬੋਲਾ ਚ ਸੁਧਾਰ ਕਰਨਾ ਚਾਹੀਦਾ ਵਾਹਿਗੁਰੂ ਜੀ 🙏
Va va va va va va ............
Va ?
Bilkul thik veer ji
Ehna nu nat punni chahi di hai
Nal jo eh naval likheya hai pajva putar
Eh kive ho sakda hai baba ji nu jado guru Gobind Singh Ji ne guru ke bete keh ke sambodan kita us time guru Gobind Singh Ji di Umar 9 years di si us time ta guru ji di Sadi vi nahi hoyi si and char sahib jade ta ohna da ta janam hi bad vich hoyeya si bhir Baba jiwan Singh ji nu ta guru sahib ne pehla hi apna putar banaye si phir baba gi pajve putar keve hoye phir ta eh naval likhna chahi si jetha putar matlab pehla Vada putar
Ok
ਸਾਹਿਬ ਅਮਰ ਸ਼ਹੀਦ ਧੰਨ ਧੰਨ ਬਾਬਾ ਜੀਵਨ ਸਿੰਘ ਸਾਹਿਬ ਜੀ ਮਹਾਰਾਜ
ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ
ਰੰਗਰੇਟੇ ਗੁਰੂ ਕੇ ਬੇਟੇ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਸ਼ਹੀਦ
ਮੈਂ ਸਰਦਾਰ ਬਲਦੇਵ ਸਿੰਘ ਸੜਕਨਾਮਾ ਦੀਆਂ ਕਿਤਾਬਾਂ ਪੜਦਾ ਹਾਂ, ਬਹੁਤ ਵਧੀਆ ਲਿਖਦੇ ਹਨ। ਬਖਸ਼ੀਸ਼ ਸਿੰਘ ਵੀ ਵਧਾਈ ਦੇ ਪਤਾਰ ਹਨ।
🌷⚔️ਧੰਨਧੰਨਬਾਬਾਜੀਵਨਸਿੰਘਜੀ⚔️🌷
ਸਤਿਕਾਰ ਯੋਗ ਬਲਦੇਵ ਸਿੰਘ ਸੜਨਾਮਾ ਸਾਹਿਬ ਜੀ ਤੇ ਡਾਕਟਰ ਬਖਸ਼ਿਸ਼ਸਿੰਘ ਅਜ਼ਾਦ ਤੁਸੀਬਾਬਾ ਜੀਵਨ ਸਿੰਘ ਸ਼ਹੀਦ ਭਾਈ ਜੈਤਾ ਜੀ ਦੇ ਜੀਵਨ ਤੇ ਜਾਣਕਾਰੀ ਦਿੱਤੀ ਖੋਜ਼ ਕੀਤੀਹੈ ਦਿੱਲ ਦੀਆਂ ਗਹਿਰਾਈ ਆ ਤੋਂ ਧੰਨਵਾਦ ਕਰਦੇ ਹਾਂ ਜੀ ਧੰਨਵਾਦ ਜੀ
ਵੀਰ ਜੀਓ ਹੁਣ ਪਿੰਡਾਂ ਚ ਜਾਤੀ ਵਾਦ ਬਹੁਤ ਕੀਤਾ ਜਾਂਦਾ ਹੈ
ਧੰਨ ਧੰਨ ਬਾਬਾ ਜੀਵਨ ਸਿੰਘ ਜੀ ਰੰਗਰੇਟ ਗੁਰੂ ਦੇ ਬੇਟੇ ਪੰਥ ਦੇ ਸਭ ਤੋਂ ਪਿਆਰੇ ਸ਼ਹੀਦ
💪🙏 ਧੰਨ ਧੰਨ ਬਾਬਾ ਜੀਵਾਨ ਸਿੰਘ ਰੰਗਰੇਟਾ ਗੁਰੂ ਕਾ ਬੇਟਾ ਜੀ 🙏💪👍👍👌👌
❤ਰੰਘਰੇਟੇ ਗੁਰੂ ਜੀ ਕੇ ਬੇਟੇ ਰਹੇਂ ਪੰਥ ਕੇ ਸੰਗ ਅਮੇਟੇ❤❤❤
ਬਾਬਾ ਜੀਵਨ ਸਿੰਘ ਜੀ dhn ਹੋ ਤੁਸੀਂ ji
ਧਰਮ ਵਾਸਤੇ ਸੀਸ ਗੁਰੂ ਜੀ ਦੇ ਕੇ ਕੁਰਬਾਨੀ ਦਿੱਤੀ
ਗੁਰੂ ਜੀ ਲਈ ਸੀਸ ਭਾਈ ਸਦਾ ਨੰਦ ਸਿੰਘ ਜੀ ਨੇ ਦਿੱਤਾ
ਧੰਨ ਗੁਰੂ ਜੀ
ਤੇ ਧੰਨ ਭਾਈ ਸਦਾ ਨੰਦ
ਧੰਨ ਭਾਈ ਜੀਵਨ ਸਿੰਘ ਜੀ
ਰੰਗਰੇਟਾ ਗੁਰੂ ਕਾ ਬੇਟਾ ॥
ਬਲਦੇਵ ਸਿੰਘ ਜੀ ਸੜਕਨਾਮਾ ਦੀ ਬਹੁਤ ਡੂੰਗੀ ਖੋਜ ਹੈ।
ਸਾਰਿਆਂ ਨਾਲੌਂ ਵੱਡਾ ਘਾਣ ਸਿੱਖ ਕੌਮ ਦਾ ਜੱਟਾਂ ਨੇ ਕੀਤਾ ਏਨਾਂ ਗੁਰੂ ਸਾਹਿਬ ਦੇ ਕਹੇ ਅਨੁਸਾਰ ਜਾਤ ਪਾਤ ਅੱਜ ਵੀ ਨਹੀਂ ਛੱਡੀ ਏਨਾਂ ਗਰੀਬ ਸਿੱਖਾਂ ਨਾਲ ਧੱਕਾ ਕੀਤਾ ਚਾਰ ਛਿੱਲੜਾਂ ਦੀ ਵਜ੍ਹਾ ਨਾਲ ਏ ਗ਼ਰੀਬ ਸਿੰਘਾਂ ਤੇ ਜੁਲਮ ਕਰਦੇ ਹਨ ਜੱਦ ਕਿ ਗੁਰੂ ਸਾਹਿਬ ਜੀ ਦੇ ਜੋ ਬਹੁਤ ਕਰੀਬ ਸੀ ਓ ਮਜ਼ਹਬੀ ਸਿੱਖਾਂ ਦੀ ਗਿਣਤੀ ਜ਼ਿਆਦਾ ਸੀ ਤੇ ਗੁਰੂ ਸਾਹਿਬ ਵੀ ਮਜ਼ਹਬੀ ਸਿੱਖਾਂ ਤੇ ਜਿਯਾਦਾ ਭਰੋਸਾ ਕਰਦੇ ਸੀ
ਗੰਦੀ ਜਾਤ 😂
ਭੈਣ ਜੀ ਇਹ ਚੈਨਲਾਂ ਵਾਲੇ ਸਾਰੇ ਆਪਣੇ ਆਪਣੇ ਵਿਉ ਦੀ ਖਾਤਰ ਪੰਜਾਬ ਦੀ ਜਨਤਾ ਦਾ ਬੇੜਾ ਗ਼ਰਕ ਕਰੀ ਜਾਂਦੇ ਹਨ। ਪਿਛਲੇ ਇਤਹਾਸ ਦਾ ਕਿਸੇ ਨੂੰ ਵੀ ਚੰਗੀ ਤਰ੍ਹਾਂ ਪਤਾ ਨਹੀਂ। ਇਤਿਹਾਸ ਸੁਣਾਉਣ ਵਾਲਾ ਆਪ ਕਿੰਨਾ ਕੁ ਸਾਬਤ ਸੂਰਤ ਸਿੱਖ ਹੈ ਮੁੱਛਾਂ ਦਾਹੜੀ ਵੀ ਕੱਟੀ ਹੋਈ ਹੈ।ਬਾਕੀ ਸਾਰੀਆਂ ਜਾਤੀਆਂ ਵਿੱਚ ਕੁੱਤੇ ਬੰਦੇ ਹੁੰਦੇ ਹਨ ਇਕੱਲਾ ਜੱਟਾਂ ਵਿੱਚ ਹੀ ਨਹੀਂ। ਸਾਡੇ ਪਿੰਡ ਵਿੱਚ ਮਜ਼ਬੀ ਸਿੱਖਾ ਦੇ ਪੰਜ ਛੇ ਮੁੰਡਿਆਂ ਨੇ ਪਿੰਡ ਵਿੱਚ ਹੀ ਆਪਣੀ ਜਾਤ ਦੀਆਂ ਕੁੜੀਆਂ ਘਰੋਂ ਭਜਾ ਕੇ ਵਿਆਹ ਕਰਵਾਏ ਹਨ। ਕੀ ਸਾਨੂੰ ਗੁਰੂ ਸਾਹਿਬ ਜੀ ਨੇ ਇਹ ਨਹੀਂ ਸੀ ਦੱਸਿਆ ਕੇ ਪਿੰਡ ਦੀ ਧੀ ਭੈਣ ਸਭ ਦੀ ਸਾਂਝੀ ਹੁੰਦੀ ਹੈ। ਬਾਕੀ ਜਿਹੜਾ ਤੂੰ ਸਾਰੇ ਜੱਟਾਂ ਨੂੰ ਕਹਿ ਰਹੀ ਅਸੀਂ ਤੇ ਖੁਦ ਆਪਣੇ ਪਿੰਡ ਵਿੱਚ ਮਜ਼ਬੀ ਸਿੱਖਾ ਨਾਲ ਸਾਰੇ ਵਿਆਹ ਸ਼ਾਦੀਆਂ ਤੇ ਇਕੱਠੇ ਬੈਠ ਕੇ ਰੋਟੀ ਪਾਣੀ ਛਕਦੇ ਹਾਂ। ਸਾਰੇ ਬੰਦੇ ਇਕੋ ਅਜਿਹੇ ਨਹੀਂ ਹੁੰਦੇ। ਸਾਨੂੰ ਤੇ ਫਿਰ ਗੁਰੂ ਸਾਹਿਬ ਜੀ ਨੇ ਇਹ ਉਪਦੇਸ਼ ਦਿੱਤਾ ਸੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਤੇ ਫਿਰ ਕਿੰਨਾ ਕੁ ਤੁਸੀਂ ਅਮਲ ਕਰਦੇ ਹੋ ਨੱਬੇ ਪਰਸੈਂਟ ਤੁਸੀਂ ਘਰਾਂ ਵਿੱਚ ਖੇਤਰਪਾਲ ਦੇ ਦੀਵੇ ਜਗਾਉਂਦੇ ਹੋ ਕੋਈ ਕਿਸੇ ਪੀਰ ਦਾ ਕੋਈ ਕਿਸੇ ਦਾ ਨਹੀਂ ਤੇ ਤੂੰ ਆਪਣੇ ਪਿੰਡ ਵਿੱਚ ਜਾਕੇ ਘਰ ਘਰ ਪੁੱਛ ਕੇ ਦੇ ਖ ਲੈ ਫਿਰ ਕਿਸੇ ਜਾਤ ਪਾਤ ਨੂੰ ਮਾੜਾ ਬੋਲੀਦਾ।ਹਮ ਨਹੀ ਚੰਗੇ ਬੁਰਾ ਨਹੀਂ ਕੋਇ।ਜੋ ਜੋ ਮੈਂ ਗੱਲਾਂ ਲਿਖੀਆਂ ਭੈਣ ਜੀ ਇਹ ਸਾਡੇ ਲਈ ਚੰਗੀਆਂ ਜਾ ਮਾੜੀਆਂ ਫੇਰ ਕਮੈਟ ਦਾ ਜਵਾਬ ਦੇਵੀ ਨਹੀਂ ਤੇ ਕੋਈ ਗੱਲ ਨਹੀਂ।ਬਾਕੀ ਗਿਆਨ ਦੇਣ ਵਾਲੇ ਦਾ ਆਪਣਾ ਸਾਰਾ ਪਰਿਵਾਰ ਨਹੀਂ ਇਨ੍ਹਾਂ ਪਿਛੇ ਲੱਗਦਾ ਤੇ ਆਪ ਕੋਈ ਸਾਬਤ ਸੂਰਤ ਸਿੱਖ ਵਾਲਾ ਇਹਨਾਂ ਵਿੱਚ ਗੁਣ ਨਹੀਂ ਲੱਗਦਾ।ਬਾਕੀ ਰਹੀ ਗੱਲ ਬਾਬਾ ਜੇਤਾ ਜੀ ਦੀ ਉਹ ਸਭ ਲਈ ਚਰਨ ਛੋਹ ਪੂਜ ਨੀਕ ਹਨ।ਇਹ ਵੀਡੀਓ ਸਿਰਫ਼ ਤੇ ਸਿਰਫ਼ ਪਿੰਡਾਂ ਵਿੱਚ ਫੁੱਟ ਪਾਉਣ ਵਾਲੀ ਹੈ। ਅਸੀਂ ਤੇ ਸਾਰਾ ਪਿੰਡ ਰਲ ਮਿਲ ਕੇ ਸਾਰੇ ਦਿਹਾੜੇ ਤੇ ਨਗਰ ਕੀਰਤਨ ਮਨਾਉਂਦੇ ਹਾਂ ਪਰ ਚੈਨਲਾਂ ਤੇ ਪੈਸਾ ਕਮਾਉਣ ਵਾਲਿਆਂ ਨੇ ਲੋਕਾਂ ਨੂੰ ਇਕੱਠੇ ਨਹੀਂ ਰਹਿਣ ਦੇਣਾ। ਜਿਸ ਕੋਲ ਦੋ ਨੰਬਰ ਦਾ ਹਰਾਮ ਦਾ ਪੈਸਾ ਹੁੰਦਾ ਉਹ ਹੀ ਇਸ ਟਾਈਮ ਪ੍ਰਧਾਨ ਬਣਿਆ ਲੋਕਾਂ ਦੇ ਬੱਚਿਆਂ ਨੂੰ ਜ਼ਹਿਰਾਂ ਦੇ ਦੇ ਕੇ ਉਹ ਕੌਣ ਹਨ ਜ਼ਿਆਦਾ ਇਹੋ ਅਜਿਹੀਆਂ ਵੀਡੀਓ ਕਿਉਂ ਨਹੀਂ ਬਣਾਉਂਦਾ ਇਹ ਸੱਚ ਚੈਨਲ।
ਜਾਤ ਪਾਤ ਜੱਟਾਂ ਨੇ ਨਹੀਂ ਬਣਾਈ । ਸਰਕਾਰੀ ਨੌਕਰੀਆਂ ਸਰਕਾਰੀ ਭੱਤੇ ਲੈਣ ਵਾਸਤੇ ਮਝਵੀ ਸਿੱਖ ਆਪਣੇ ਨਾਮ ਦੇ ਨਾਲ ਹੁੱਬ ਕੇ ਜਾਤ ਲਿਖਾਉਦੇ ਆ ।
ਵਾਹਿਗੁਰੂ ਜੀ ਬਿਲਕੁਲ ਸਹੀ ਬਹੁਤ ਬਹੁਤ ਧੰਨਵਾਦ ਜੀ 🙏🙏💐💐🌹❤❤
Very,Good,,sardar,ji
Wahe,Guru,Ji,Wahe,Guru,ji
Dhan,Dhan,Bhai,Javin,Singh,ji
ਵੀਰ ਜੀ ਤੁਹਾਨੂੰ ਰੱਬ ਚੜ੍ਹਦੀ ਕਲਾ ਵਿਚ ਰਖੇ ਆਪ ਨੂੰ ਪਤਾ ਹੈ ਰੰਘਰੇਟਾ ਕੌਮ ਸ਼ਤਰੀ ਰਾਜਪੂਤਾਂ ਵਿੱਚੋ ਹਨ ਦਲਿਤਾਂ ਵਿਚੋ ਨਹੀ ਸਨ ਕਿਉਂਕਿ ਇਹਨਾਂ ਦੇ ਵਡੇਰੇ ਉਚ।ਕੋਟੀ ਵਿਦਵਾਨ ਸਨ
ਵਾਹ ਜੀ ਵਾਹ ਵਾਹ ਵਾਹ
ਭਾਈ ਜੀਵਨ ਸਿੰਘ ਜੀ ਮਹਾਨ ਸ਼ਹੀਦ ਮਹਾਨ ਯੋਧੇ ਨੂੰ ਕੋਟ ਕੋਟ ਨਮਸਕਾਰ
ਕੋਈ ਸ਼ਬਦ ਨਹੀਂ ਸਿਫਤ ਕਰਨ ਲਈ ਗੁਰੂ ਕੇ ਬੇਟੇ ਬਾਬਾ ਜੀ ਵਾਸਤੇ
ਸਿਫਤ ਕਹਿਣ ਸੁਣਨ ਤੋਂ ਬਾਹਰ 🙏
ਧੰਨ ਧੰਨ ਬਾਬਾ ਜੀਵਨ ਸਿੰਘ ਜੀ ਰੰਗਰੇਟਾ ਗੁਰੂ ਕਾ ਬੇਟਾ ਬਹੁਤ ਵਧੀਆ ਜੀ
ਬਿਲਕੁਲ ਜੀ ਵਿਤਕਰਾ ਹੋਇਆ ਇਹ ਤਾਂ ਹੁਣ ਰੰਗਰੇਟਿਆਂ ਨੂੰ ਮਾੜੀ ਮੋਟੀ ਜਾਗ ਆਈ ਆ
ਸਾਰੇ ਜਿਹੜੇ ਵੱਖ ਵੱਖ ਤਰੀਕਾਂ ਦਸਦੇ ਹਨ ਉਹ ਸਭ ਮਿਲ ਕੇ ਇਸ ਵਿਸ਼ੇ ਤੇ ਵਿਚਾਰਾਂ ਕਿਉ ਨਹੀ ਕਰਦੇ ਤਾਂ ਕੇ ਇਕ ਮਤ ਹੋਇਆ ਜਾਏ।
ਧੰਨ ਭਾਈ ਜੈਤਾ ਜੀ
ਧੰਨ ਧੰਨ ਬਾਬਾ ਜੀਵਨ ਸਿੰਘ ਜੀ 🙏🙏🙏
ਗੁਰੂ ਕੇ ਬੇਟੇ ਮਜ਼੍ਹਬੀ ਸਿੰਘ
ਸ਼੍ਰੋਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ
ਕਵੀ ਸੰਤੋਖ ਸਿੰਘ ਨੇ ਸੂਰਜ ਪ੍ਕਾਸ਼ ਲਿਖਿਐ ਜੋ ਸਾਰੇ ਇਤਹਾਸਿਕ ਗੁਰੂ ਘਰਾਂ ਵਿੱਚ ਓਹ ਇਹ ਵੀ ਲਿੱਖ ਸਕਦਾ ਸੀ
ਬਹੁਤ ਵਧੀਆ ਜਾਣਕਾਰੀ ਦਿੱਤੀ
ਸਾਹਿਬ, ਬਲਦੇਵ ਸਿੰਘ ਜੀ ਸੜਕਨਾਮਾ ਜੀ ਨੂੰ ਸੈਲੂਟ ਹੈ ਜੀ 🙏🏿🙏🏿,,, ਮੈਂ ਆਪ ਜੀ ਨੂੰ ਨਾਗਮਣੀ ਵਿਚ ਵੀ ਪੜਿਆ,,,ਬਾਦ ਵਿੱਚ ਨਾਵਲ,,, ,,,, ਪੰਜਵਾਂ ਸ਼ਹਿਜ਼ਾਦਾ ਵੀ ,,,ਚਾਲੀ ਸਾਲ ਤੋਂ ਪੜ ਰਿਹਾ ਹਾ ,, ਵਿਦਵਾਨ ਲੇਖਕ ਨੇ ਸਭ ਸ਼ਰਧਾ ਨਾਲ,,,,,, ਸਤਿਕਾਰ ਨਾਲ ਸ਼ਰਧਾ ਆਪ ਜੁੜ ਜਾਂਦੀ ਹੈ,,, ਖੋਜ ਨੂੰ ਸੈਲੂਟ ਹੈ 🎉🎉🎉🎉
ਵਾਹਿਗੁਰੂ ਜੀ ਬਾਬਾ ਜੀਵਨ ਸਿੰਘ ਜੀ ਬਾਰੇ ਆਪ ਜੀ ਨੇ ਬਾਰੇ ਦੱਸਿਆ ਆਪ ਜੀ ਦਾ ਧੰਨਵਾਦ ਕਰਦੇ ਕਿਰਪਾ ਕਰਕੇ ਬਾਕੀ ਰੰਘਰੇਟੇ ਸਿੰਘਾਂ ਬਾਰੇ ਜਾਣਕਾਰੀ ਦੇਣ ਅਤੇ ਲਿਖਣ ਦੀ ਕਿਰਪਾ ਕਰੋ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ
ਧੰਨ ਧੰਨ ਬਾਬਾ ਜੀਵਨ ਸਿੰਘ ਜੀ ਭਾਈ ਜੈਤਾ ਜੀ,,
Kya baat aa kisi ne taa Asli sikhi. Te Rangrete guru ke bette Mazhabi Sikh.. Baba Jiwan Singh ji de baare gal kitti
ਉਮੀਦ ਹੈ ਕਿ ਹੁਣ ਮਜ਼੍ਹਬੀ ਅਤੇ ਮਜ਼੍ਹਬੀ ਸਿੱਖ ਬ੍ਰਾਹਮਣਾਂ ਨੂੰ ਅਤੇ ਜੱਟ ਸਿੱਖਾਂ ਨੂੰ ਗਾਲ੍ਹਾਂ ਨਹੀਂ ਕੱਢਣਗੇ, ਬੁਰਾ ਭਲਾ ਨਹੀਂ ਕਹਿਣਗੇ, ਨਿੰਧਿਆ ਨਹੀਂ ਕਰਨਗੇ। ਜੱਟ ਸਿੱਖਾਂ ਨੂੰ ਗਾਲ੍ਹ ਕੱਢਣ, ਨਿੰਧਿਆ ਕਰਨ 'ਤੇ ਬੁਰਾ ਭਲਾ ਕਹਿਣਾ ਦਾ ਮਤਲਬ ਹੋਵੇਗਾ ਭਾਈ ਜੈਤਾ ਜੀ ਦੀ ਧਰਮ ਪਤਨੀ ਨੂੰ ਗਾਲ੍ਹਾਂ ਕੱਢਣੀਆਂ ਬੁਰਾ ਭਲਾ ਕਹਿਣਾ, ਅਤੇ ਬ੍ਰਾਹਮਣਾਂ ਨੂੰ ਗਾਲ੍ਹ ਕੱਢਣ ਦਾ ਮਤਲਬ ਹੋਵੇਗਾ ਭਾਈ ਜੈਤਾ ਜੀ ਦੀ ਮਾਤਾ ਨੂੰ ਗਾਲ੍ਹਾਂ ਕੱਢਣੀਆਂ ਬੁਰਾ ਭਲਾ ਕਹਿਣਾ। ਸੋ ਮਜ਼੍ਹਬ ਦੇ ਪੱਕੇ ਵੀਰੋ ਧਿਆਨ ਰੱਖਿਓ, ਅੱਜ ਤੋਂ ਬਾਅਦ ਆਪਣੇ ਸਿਰਾਂ ਤੇ ਪਾਪ ਨਾ ਚੜਾ ਲਿਓ..ਹੁਣ ਬ੍ਰਾਹਮਣਾਂ ਅਤੇ ਜੱਟ ਸਿੱਖਾਂ ਨੂੰ ਸਤਿਕਾਰ ਦੇਣ ਦਾ ਮਤਲਬ ਹੈ ਭਾਈ ਜੈਤਾ ਜੀ ਨੂੰ ਸਤਿਕਾਰ ਦੇਣਾ...🙏
ਬਿਲਕੁਲ ਸਹੀ ਗੱਲ
Veer jado jaat mazbi Sikh nu bura bhala kehde ne ta oh sahi karde ne is vich eh vi sabat hunda hai ke rangete guruke bete han agar asi putar nu bura bhala kehde ha ta phir eh bura bhala bap nu vi jandi hai so jaat ja bharaman vi diyan de
Mazbi Sikh nu pura satkar den and age to oh nu dalit and hargan ja sudar na kehan
❤❤❤❤
❤❤❤ Dhan Dhan Baba Jiwan Singh ji Ragreete guru ke bete
ਧੰਨ ਧੰਨ ਬਾਬਾ ਜੀਵਨ ਸਿੰਘ ਜੀ ਸਦਾ ਅਮਰ ਰਹੇ
ਮਜਬੀ ਸਿੱਖਾਂ ਦੀ ਬਹੁਤ ਇੱਜ਼ਤ ਦੇਖਣ ਵਿੱਚ ਮਿਲਦੀ ਹੈ ਜੀ,ਪਰ ਕੁੱਝ ਮਜਬੀ ਵੀਰ ਆਪਣੇ ਇਤਿਹਾਸ ਤੋਂ ਥਿੜਕ ਗਏ ਹਨ, ਜੋ ਇਸਾਈ ਕੌਮ ਵਿੱਚ ਜਾ ਰਹੇ ਹਨ, ਜੋ ਦੁਖਾਂਤ ਕਹਿ ਸਕਦੇ ਹਾਂ ਜੀ, ਜੱਟ ਸਿੱਖ ਅਤੇ ਮਜਬੀ ਸਿੱਖਾਂ ਦਾ ਬਹੁਤ ਪਿਆਰ ਸਤਿਕਾਰ ਅਸੀ ਆਪਣੇ ਜੀਵਨ ਵਿੱਚ ਦੇਖਿਆ ਹੈ ਜੀ,ਸਿਆਸਤ ਕਸੂਰਵਾਰ ਹੈ ਆਮ ਨਾਗਰਿਕ ਦਾ ਕੋਈ ਕਸੂਰ ਨਹੀ ਆ,
ਵਾਹਿਗੁਰੂ ਜੀ।।। ਸਿੱਖ ਧਰਮ ਦੇ ਵਿੱਚ ਕੋਈ ਜਾਤਪਾਤ ਹੈ ਹੀ ਨਹੀਂ।। ਨਾਂ ਕੁਦਰਤ ਵੱਲੋਂ ਹੈ।। ਸਾਡੀ ਜਾਤ ਇਨਸਾਨ ਅਤੇ ਧਰਮ ਇਨਸਾਨੀਅਤ ਹੈ।। ਬਾਕੀ ਸਾਰਾ ਜਾਲ ਬ੍ਰਾਹਮਣ ਅਤੇ ਪੂਜਾਰੀ ਬਾਦ ਦਾ ਭਰਮ ਪਾਲ ਰੱਖਿਆ।।।
ਇਹ ਕਹਿਣਾ ਸੌਖਾ ਬਾਈ ਜੀ ਮੰਨਣਾ ਬਹੁਤ ਔਖਾ
ਬਿੱਲਕੁੱਲ ਸਹੀ ਗੱਲ
Veer ji rangrete di jat choti nahi
Hai oh kashatriye to bad rajput si tushi bar bar kyun eh sabat karna chonde ho ke ehna di jat choti si
@@DivyaGagat-e3f sahi bolya bhai
😂😂😂😂😂😂 kusya Ida kdo da ho gya dimag ch gu prya lagda tere
Very good bhai Baldev singh
ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ
ਸਸਅ ਜਨਾਬ,,,ਮੈਂ ਤੁਹਾਡਾ ਸੜਕਨਾਮਾ ਪੜਿਆ,,🎉🎉🎉🎉
ਇਹ ਹੀ ਗੁਰਮਤਿ ਹੈ ਜੀ।।। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।।।।।।
Jeda guru sahib da putter sab nu manana chahida hai 🙏🙏🙏🙏
Good veerji 👍
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਬਾਬਾ ਜੀਵਨ ਿੰਘ ਰਾਜਪੂਤ regret cc khokhar cc Thakur cc
Very good. Baldav.Singh..ji
ਇਹ ਸਬਦ ਰੰਘਰੇਟੇ ਗੁਰੂ ਕੇ ਬੇਟੇ 😢ਗੁਰੂ ਗੌਬਿੰਦ ਸਿੰਘ ਪਿਤਾ ਜੀ ਦਾ ਇਸ਼ਾਰਾ ਗੁਰੂ ਤਗ ਬਹਾਦਰ ਪਿਤਾ ਜੀ ਵੱਲ ਹੈ ਜੀ ਪੱਤਰਕਾਰ ਜੀ
ਸਾਫ ਲਿਖੋ ?
ਗਲਤੀ ਭਾਈ ਸੰਗਤ ਸਿੰਘ ਜੀ ਨੂੰ ਲਾਈ ਸੰਗਤ ਸਿੰਘ ਭਾਈ ਜੀਵਨ ਸਿੰਘ ਦੇ ਬਕਾਲਾ ਸਨ
🙏 dhan dhan baba jiwan singh ji 🙏
Dhan. Dhan. Guru. Jeevan. Singh. Ji.
ਜਿਵੇਂ ਈਸਾਈ ਧਰਮ ਵਿੱਚ crusade ਈਸਾਈ ਮਜ਼੍ਹਬੀ ਲੜਾਕਿਆਂ ਨੇ ਲੜਿਆ।ਉਸੇ ਤਰ੍ਹਾਂ ਹੀ ਮਜ਼ਬੀ ਸਿੱਖ ਗੁਰੂ ਦੀ ਖਾਤਰ ਸੀਸ ਦੇਂਦੇ ਰਹੇ ਹਨ।
ਕਿਹੜੇ ਮਜਬੀ ਦੱਸ ਹਜ਼ਾਰ ਲੈਕੇ ਸ਼ਰਮ ਬਦਲ ਲੈਦੇ ਹਨ ਹੁੱਣ ਮਜਬੂ ਸਿਰਫ ਨਾਮ ਦੇ ਹੀ ਮਜਬੀ ਰਹਿ ਗਏ ਦੀਨ ਇਮਾਨ ਦੇ ਪੱਕੇ ਨਹੀ ਇਹ ਬਾਬਾ ਜੀਵਨ ਸਿੰਘ ਵਰਗੇ ਮਹਾਨ ਸਿੱਖਾਂ ਦੀ ਕੁਰਬਾਨੀ ਮਿੱਟੀ ਵਿੱਚ ਰੋਲ ਰਹੇ ਹਨ ਰੱਜ ਰੱਜ ਤੰਬਾਕੂ ਖਾਂਦੇ ਹਨ
Veer jo pastar deol hai oh kon hai jo pastar baljinder hai oh kon hai jo pastar gil hai oh kon hai jo pastar narula hai oh kon hai dasna jara ehna nu pusho tushi kyun ehna nu e sahi bana rahe ho kasur ehna da nahi kasoor banon valeya da hai
Ki jo main pastar nam likhe ne oh kyun e sahi Bane ne ohna di jat da nam kyun nahi lende
Mazbi Sikh pehla vi Dharam de pake si and hun vi hai
Dhan Dhan Baba Jiwan Singh ji MaharaJ🙏🙏
Very nice good g
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 😊🌷❤🙏🌷❤🙏🙏🌷❤🙏🙏🙏🌷❤🌴
Waheguru ji waheguru ji waheguru ji waheguru ji waheguru ji waheguru ji❤❤❤❤❤
Very nice good g sarg
Wahguru ji ♥️♥️♥️
ਮਜ਼੍ਹਬੀ ਸਿੱਖ ਦਾ ਅਰਥ ਹੈ ਧਰਮ ਦਾ ਪੱਕਾ ਸਿੱਖ ਸ਼ਰਧਾਲੂ ਮਜ਼੍ਹਬੀ ਕੋਈ ਜਾਤ ਨਹੀਂ ਦੂਸਰਾ ਸ਼ਬਦ ਜੋ ਐਂਕਰ ਤੇ ਸੜਕਨਾਮਾ ਬੋਲ ਰਿਹਾ ਹੈ ਦਲਿਤ ਇਹ ਬਿਲਕੁਲ ਗਲਤ ਹੈ ਕਿਉਂਕਿ ਦਲਿਤ ਇੱਕ ਬਹੁਤ ਮਾੜੀ ਗਾਲ ਹੈ ਇਹ ਦਲਿਤ ਸ਼ਬਦ ਗੁਰੂਆਂ ਦੇ ਸਮੇਂ ਵਿੱਚ ਹੈ ਹੀ ਨਹੀਂ ਸੀ ਇਹ ਤਾਂ ਹੁਣ ਦੇ ਸਮੇਂ ਦੀ ਮੂਰਖ ਲੋਕਾਂ ਦੀ ਕਾਢ ਹੈ ਇਹ ਸ਼ਬਦ ਐਂਕਰ ਤੇ ਸੜਕਨਾਮਾ ਨੂੰ ਨਹੀਂ ਬੋਲਣੇ ਚਾਹੀਦੇ ਜੋ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਸਿੰਘ ਹੈ ਉਸਦੀ ਕੋਈ ਜਾਤ ਹੀ ਨਹੀਂ ਹੈ ਜਿਸ ਦੀ ਜਾਤ ਹੈ ਜਾਂ ਜਾਤ ਪਾਤ ਵਿੱਚ ਵਿਸ਼ਵਾਸ਼ ਕਰਦਾ ਹੈ ਉਹ ਸਿੱਖ ਸਿੰਘ ਨਹੀਂ ਉਹ ਨੀਚ ਮਨੁੱਖ ਹੈ
maza a gaya history sun ke ,wahe guru
Yes great baldev Singh saraknama for his research on sikh history specially about bhai kaita ji thanks
ਬਲਦੇਵ ਸਿੰਘ ਜੀ ਤੁਸੀਂ ਚੰਗਾ ਕੀਤਾ ਭਾਈ ਸਾਹਿਬ ਦੇ ਬਾਰੇ ਖੋਜ ਕੀਤੀ ਹੈ। ਹੁਣ ਗੁਰਦੁਆਰੇ ਦੋ ਨਹੀਂ ਹੋਣੇ ਚਾਹੀਦੇ। ਪਰ ਸਿੱਖ ਕਿੰਨੇ ਤਰ੍ਹਾਂ ਦੇ ਕਰ ਦਿਤੇ ਨੇ ਕੋਈ ਗੁਰਸਿੱਖ , ਕੋਈ ਨਿਰੰਕਾਰੀ, ਕੋਈ ਰਾਧਾ ਸੁਆਮੀ, ਕੋਈ ਸਿਰਸਾ ਵਾਲੇ ਦਾ ਪੁੱਤ ਹੈ।
ਹੁਣ ਦੱਸੋ ਕਿਹੜਾ ਅਕਾਲੀ ਫੂਲਾ ਹੈ ਜੋ Siri ਅਕਾਲ ਤਖਤ ਸਾਹਿਬ ਦਾ ਹੁਕਮ ਲਾਗੂ ਕਰਵਾ ਦੇਵੇਗਾ ? ਤੇ ਇਹ ਮਸਲੇ ਸੁਲਝ ਜਾਣਗੇ , ਅੱਜ ਅਗਰ ਇਹ ਮਸਲਾ ਚੁੱਕਿਆ ਤਾਂ ਬਹੁਤ ਨੁਕਸਾਨਦੇਹ ਹੋਵੇਗਾ। ਇਹ ਡਾਕਟਰ phd ਤਾਂ ਕਰ ਲਈ ਪਰ ਹਿਸਾਬ-ਕਿਤਾਬ ਓਥੇ ਹੀ ਹੈ। ਪੜ੍ਹਾਈ ਨਾਲ ਕੋਈ ਸਿਆਣੇ ਨਹੀਂ ਹੁੰਦੇ ਲੋਕ, ਸੜਕਾਂ ਤੇ ਧੱਕਿਆ ਨਾਲ਼ ਬਹੁਤ ਜਿਆਦਾ ਸਿਆਣੇ ਹੋ ਜਾਂਦੇ ਨੇ
ਬਹੁਤ ਵਧੀਆ ਖੋਜ
ਭਾਈ ਸਾਹਿਬ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।। 🙏🙏🙏🙏🙏
ਭਾਵੇਂ ਬਾਬਾ ਜੀਵਨ ਸਿੰਘ ਜੀ (ਉਰਫ ਬਾਬਾ ਜੈਤਾ ਜੀ) ਗੁਰੂ ਗੋਬਿੰਦ ਸਿੰਘ ਜੀ ਤੋਂ ਸੰਸਾਰਕ ਉਮਰ ਵਿੱਚ ਵੱਡੇ ਸੀ ਪਰ ਰੂਹਾਨੀਅਤ ਵਿੱਚ ਹਮੇਸ਼ਾ ਗੁਰੂ ਵੱਡਾ ਹੁੰਦਾ ,ਜਦੋਂ ਗੁਰੂ ਸਾਹਿਬ ਨੇ ਭਾਈ ਜੈਤਾ ਜੀ ਲਈ ਬੇਟਾ ਲਫਜ਼ ਵਰਤਿਆ ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਿਆਈ ਮਿਲ ਚੁੱਕੀ ਸੀ
ਗੁਰੂ ਅਮਰਦਾਸ ਸਾਹਿਬ ਜੀ ਗੁਰੂ ਅੰਗਦ ਦੇਵ ਸਾਹਿਬ ਜੀ ਤੋਂ ਸੰਸਾਰਕ ਉਮਰ ਵਿੱਚ 25 ਸਾਲ ਵੱਡੇ ਨੇ ਫਿਰ ਵੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦਾ ਪਿਓ ਕਹਿਕੇ ਗੁਰਬਾਣੀ ਉਚਾਰਨ ਕੀਤੀ ।। ਪਿਓ ਦਾਦੇ ਕਾ ਖੋਲ ਡਿਠਾ ਖਜਾਨਾ ਤ ਮੇਰੇ ਮਨੁ ਪਇਆ ਨਿਧਾਨਾ
ਪਿਓ ਦਾਦੇ ਜਿਵੇਹਾ ਪੋਤਾ ਪਰਵਾਣ
ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੇ ਦਾਦੇ ਮੰਨਿਆ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੂੰ ਤੇ ਪਿਓ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਨੂੰ ਤੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੂੰ ਪੋਤਾ ਗੁਰਬਾਣੀ ਮੰਨਦੀ ਐ ਜਦ ਕਿ ਗੁਰੂ ਅਮਰਦਾਸ ਸਾਹਿਬ ਜੀ ਗੁਰੂ ਅੰਗਦ ਦੇਵ ਜੀ ਤੋਂ ਉਮਰ ਵਿੱਚ 25 ਸਾਲ ਵੱਡੇ ਨੇ
ਗੁਰੂ ਲਈ ਸ਼ਿਸ਼ (ਸਿੱਖ) ਬੇਟਾ ਹੁੰਦਾਉਮਰ ਦਾ ਕੋਈ ਤਕਾਜਾ ਨਹੀਂ
ਉਮਰ ਵਿੱਚ ਤੇ 8ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਵੀ 7 ਸਾਲ ਦੇ ਸਨ ਅਸੀ ਸਾਰੇ ਉਹਨਾਂ ਦੇ ਬੇਟੇ ਹਾਂ
ਗੁਰੂ ਗੋਬਿੰਦ ਸਿੰਘ ਜੀ ਗੁਰੂ ਸਨ ਉਸ ਵਕਤ ਇਸੇ ਕਰਕੇ ਬਾਬਾ ਜੀਵਨ ਸਿੰਘ ਜੀ ਨੂੰ ਬੇਟਾ ਕਿਹਾ 🙏🙏🙏🙏🙏
ਬਾਈ ਸਾਬ ਬਹੁਤ ਵਧੀਆ ਜਾਣਕਾਰੀ ਦਿਤੀ ਹੈ
ਭਾਈ ਸਾਹਿਬ ਜੀ, ਇੱਥੇ ਉਮਰਾਂ ਦੇ ਸਾਲ ਨਹੀਂ ਗਿਣਤੀ ਹੁੰਦੇ ਗੱਲ ਕਮਾਈਆਂ ਅਤੇ ਅਵਸਥਾ ਦੀ ਏ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।।
ਸਰਦਾਰ ਜੀ ਨੌਵੇਂ ਪਾਤਸ਼ਾਹ ਸਾਹਿਬ ਜੀ ਦੀ ਸਹੀਦੀ ਵੇਲੇ ਬਾਬਾ ਜੀਵਨ ਸਿੰਘ ਦੀ ਉਮਰ ਕਿੰਨੀ ਉਹ ਜਵਾਨ ਸੀ ਜਾਂ 14 ਕੁ ਸਾਲ ਦਾ ਬੱਚਾ ਸੀ ਫਿਰ ਜਨਮ ਦਾ ਸਾਲ ਲੱਭੋ ਬਾਕੀ ਮਾਣ ਸਨਮਾਨ ਦੀ ਗੱਲ ਬਾਬਾ ਜੀ ਦਾ ਉਹ ਮਜਬੀ ਕੌਮ ਨੇ ਹੀ ਨਹੀ ਕੀਤਾ ਕਾਰਨ ਕੌਮ ਚਲਾਕ ਹੱਥਾਂ ਚ ਘੁੰਮਦੀ ਰਹੀ ਜੇਕਰ ਕੋਈ ਪੜ ਲਿਖ ਗਿਆ ਉਸ ਨੇ ਆਪਣੇ ਤੇ ਕਈ ਕੁਝ ਲਿਖਵਾ ਲਿਆ ਪਰ ਮਜਬੀ ਸਿੰਘ ਹੋਣ ਦਾਅਵਾ ਨਹੀ ਕੀਤਾ ਵੱਡਾ ਕਾਰਨ ਆਪਣੇ ਭੈਣ ਭਰਾਵਾਂ ਨੂੰ ਵਿੱਦਿਆ ਨਹੀ ਧਾਰਨ ਨਹੀ ਕਰਾਈ ਆਪ ਭੈਣ ਭਰਾਵਾਂ ਤੋਂ ਦੂਰ ਹਟ ਕੇ ਬਹਿ ਗਏ ਅਣਪੜਤਾ ਵਧੀ ਖਿਮਾ ਕਰਨਾ
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ, ਧੰਨਵਾਦ ਜੀ
ਬਹੁਤ ਹੀ ਵਧੀਆ ਜਾਣਕਾਰੀ ਹੈ ਜੀ
ਵਾਹਿਗੁਰੂ ਜੀ 🌹🙏🌹
ਵਾਹਿਗੁਰੂ ਜੀ ਸੋਜੀ ਬਖਸ਼ੋ 🙏❤️
Waheguru ji waheguru ji 🙏🙏🌹🌹🙏🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
waheguru ji sda chardikla bakhsey ji 🙏
ਸਲਾਮ ਹੈ ਸਤਿਕਾਰਯੋਗ ਬਲਦੇਵ ਸਿੰਘ ਜੀ ਨੂੰ।
ਸਾਡਾ ਇਤਿਹਾਸ ਸਿਰਫ ਗਿਆਨੀ ਮਨਦੀਪ ਸਿੰਘ ਵਿਦਿਆਰਥੀ ਹੀ ਸੁਣਾਉਣ ਸਾਰੇ ਹੀ ਮਜ਼ਹਬੀ ਸਿੰਘ ਰੰਘਰੇਟੇ ਸਰਦਾਰ ਕੌਮ ਦਾ ਠੇਕਾ ਨਾਂ ਚੱਕਣ
ਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਾਤਾ ਨਾ ਲਿਖੀਆ ਹੁਦੀਆ ਅੱਜ ਲੋਕਾ ਨੇ ਆਪ ਦੀ ਢੋਲਕੀ ਵਜਾਈ ਜਾਣੀ ਸੀ ਇਸ ਕਰਕੇ ਗੁਰੂ ਸਾਹਿਬ ਜੀ ਨੇ ਜਾਤਾ ਜਰੂਰ ਲਿਖੀਆ ਸਨ ਇਹ ਗੁਰੂ ਨੇ ਪੱਕ ਕਰ ਤਾ ਹੈ
Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏
Bohut vadia jankari itihas bare thanks 🙏🙏🙏🙏🙏🙏
Very. Good. Dr. Baksis. Singh. Ji. Special. Thanks. To. Sh. Baldev. Singh. Ji. Sark. Nama. ❤❤❤❤❤❤❤❤❤❤❤❤❤❤❤❤
ਧੰਨ ਧੰਨ ਬਾਬਾ ਜੀਵਨ ਸਿੰਘ ਜੀ
❤🙏Dhan Dhan baba jivan singh ji🙏 satnam shri waheguru ji🙏🙏 waheguru ji🙏🙏 waheguru ji🙏🙏 waheguru ji🙏🙏 waheguru ji🙏🙏
SAT SHRIAKAL
BHAI JI ALLWAYS SPEEK THE TRUTH FOR BHAI SANGAT SINGH jI
Ragrete Gugu ke bete saromni Amar shahid Dhan Dhan Baba Jeevan Singh ji Shahid 🙏🙏🌹🌹❤️💯
ਜਦੋ ਬਾਬਾ ਜੀਵਨ ਸਿੰਘ ਜੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਲੈਕੇ ਅਨੰਦ ਪੁੱਰ ਸਹਿਬ ਪਹੁੰਚੇ ਤਾ ਗੁਰ ਜੀ ਨੇ ਪੁੱਛਿਆ ਕਿ ਕੌਣ ਹੈ ਤੂੰ ਤਾਂ ਬਾਬਾ ਜੀ ਨੇ ਆਖਿਆ ਮੈ ਜੈਤਾ ਰੰਘਰੇਟਾ ਹਾਂ ਤਾਂ ਗੁਰ ਜੀ ਨੇ ਆਖਿਆ ਤੂੰ ਰੰਘਰੇਟਾ ਨਹੀ ਗੁਰੂ ਕਾ ਬੇਟਾ ਹੈ ਇਸ ਤਰਾਂ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਪੁੱਤਰ ਹੋਣ ਦਾ ਵਰਦਾਨ ਦਿੱਤਾ ਬਾਬਾ ਜੀਵਨ ਸਿੰਘ ਜੀ ਨੂੰ ਗੁਰੂ ਪੁੱਤਰ ਮੰਨਿਆ ਜਾਂਦਾ ਹੈ
Waheguruji waheguruji Waheguruji waheguruji Waheguruji waheguruji
ਗਲਤ ਜਾਣਕਾਰੀ। ਉਸ ਸਮੇਂ ਸਿੱਖਾਂ ਚ ਅੱਜ ਵਾਂਗ ਜੱਟਵਾਦ ਨਹੀਂ ਸੀ। ਇਸ ਲਈ ਭਾਈ ਜੀਵਨ ਸਿੰਘ ਜੀ ਦਾ ਸਾਰਾ ਪਰਵਾਰ ਸਿੱਖ ਸੀ। ਨਾ ਬਾਹਮਣ, ਨਾ ਜੱਟ ਤੇ ਨਾ ਮਹਜ਼ਬੀ
Chl veer fr tu sahi jankari kad laa