ਪੁਲਿਸ ਤਸ਼ੱ*ਦਦ ਦੀ ਦਰਦ ਭਰੀ ਕਹਾਣੀ ਥਾਣੇਦਾਰ ਪੰਜ ਬੋਤਲਾਂ ਪੀ ਕਿ ਕੁੱਟ_ਦਾ ਸੀ ਵਾਲਾ ਤੋ ਫੜ ਕਹਿੰਦਾ ਗੋਬਿੰਦ ਸਿੰਘ

Поделиться
HTML-код
  • Опубликовано: 7 янв 2025

Комментарии • 224

  • @ppsingh3876
    @ppsingh3876 Месяц назад +70

    ਸ ਬਲਦੇਵ ਸਿੰਘ ਜੀ ਆਪ ਜੀ ਨੂੰ ਚੜਦੀਕਲਾ ਵਿੱਚ ਰੱਖੇ ਵਾਹਿਗੁਰੂ ਜੀ

  • @jaskaranbrar1697
    @jaskaranbrar1697 Месяц назад +130

    ਅਸੀਂ ਆਪਣੇ ਸਿੱਖ ਯੋਧਿਆਂ ਨੂੰ ਭੁੱਖਾ ਮਰਨ ਲਈ ਛੱਡਿਆ ਹੋਇਆ ਹੈ ਤੇ ਅਸੀਂ ਦੂਜਿਆਂ ਵਾਸਤੇ ਲੰਗਰਾ ਦੀਆਂ ਸੇਵਾਵਾਂ ਕਰਦੇ ਹਾਂ ਚੰਗਾ ਕੰਮ ਹੈ ਪਰ ਸਾਨੂੰ ਪਹਿਲਾਂ ਆਪਣੇ ਸਿੱਖਾਂ ਦਾ ਵੀ ਖਿਆਲ ਕਰਨਾ ਚਾਹੀਦਾ ਹੈ

    • @GURJEETSINGH-ਜੈਲਦਾਰ
      @GURJEETSINGH-ਜੈਲਦਾਰ Месяц назад +9

      ਸਹੀ ਗੱਲ ਆ ਜੀ,

    • @punjabLover470
      @punjabLover470 Месяц назад

      Oh ਸਰਕਾਰ ਦੇ ਟੋਟ ਨੇ ਜੇਹੜੇ ਦੂਜਿਆ ਲਈ ਲੰਗਰ ਲਾਉਂਦੇ ਆ ,,ਇਹ ਗੱਲ ਯਾਦ ਰੱਖਿਓ ਹਮੇਸ਼ਾ,,ਜਿਹੜਾ ਸਿੱਖ ਸਿੱਖਾ ਦੇ ਬਿਨਾ ਦੂਜਿਆ ਨੂੰ ਸਾਂਭ ਦਾ ਹਿੰਦੂਆ ਨੂੰ ਯ ਭਈਆਂ ਨੂੰ,,ਓਹ ਸਿੱਖ ਅਪਣਾ ਨੀ ਸਰਕਾਰ ਦਾ ਚਮਚਾ

    • @MalkitSingh-nl1sg
      @MalkitSingh-nl1sg Месяц назад

      ਲੰਗਰ ਲਾਉਣ ਨਾਲੋਂ ਦਾਨੀ ਸੱਜਣੋਂ ਇਹਨਾਂ ਲੋਕਾਂ ਦੀ ਮੱਦਦ ਕਰੋ

    • @palwinderkaur2237
      @palwinderkaur2237 Месяц назад +1

      Bilkul theek keh rhe.

    • @ArshpreetSingh-qg4zy
      @ArshpreetSingh-qg4zy 23 дня назад

      Sahe keha y g tuse dhanwad soda ho sakda soda coment pad ke khuj sikha nu jag a jawe ja akal a jawe

  • @JS9h
    @JS9h Месяц назад +58

    ਵਾਹ! ਓਏ ਬਾਪੂ 🙏🙏

  • @SantoshSingh-xp8cl
    @SantoshSingh-xp8cl Месяц назад +40

    ਬਾਈ ਜਗਮੀਤ ਸਿੰਘ ਬਹੁਤ ਵਧੀਆ ਵਡਿਊ ਪਾਈ ਸੱਚ ਦੀ ਕਹਾਣੀ ਹੈ ਜੀ

  • @DharamSingh-wl1zu
    @DharamSingh-wl1zu 19 дней назад +8

    ਬਾਪੂ ਜੀ ਤੁਹਾਡੇ ਵੱਲੋਂ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਤੇ ਤੁਹਾਡੇ ਬੋਲਣ ਦਾ ਲਹਿਜ਼ਾ ਬਹੁਤ ਕਮਾਲ ਦਾ ਹੈ, ਮੌਕੇ ਦੀ ਸਰਕਾਰ ਨੇ ਬਹੁਤ ਹੀ ਮਾੜਾ ਕੰਮ ਕੀਤਾ ਤੇ ਘਰਾਂ ਦੇ ਘਰ ਬਰਬਾਦ ਕਰ ਦਿੱਤੇ ਪਰ ਪ੍ਰਮਾਤਮਾ ਦੇ ਘਰ ਦੇਰ ਹੈ ਅੰਧੇਰ ਨਹੀਂ, ਸਭ ਦਾ ਬੇੜਾ ਇਕ ਇਕ ਕਰਕੇ ਗਰਕ ਹੋ ਰਿਹਾ ਹੈ, ਜਿਨ੍ਹਾਂ ਨੇ ਵੀ ਸਿੱਖ ਪੰਥ ਦਾ ਬੁਰਾ ਸੋਚਿਆ ਜਾ ਕੀਤਾ ਉਨ੍ਹਾਂ ਦਾ ਬੇੜਾ ਇੱਕ ਦਿਨ ਜ਼ਰੂਰ ਗ਼ਰਕ ਹੋਵੇਗਾ। ਖਾਲਸਾ ਜੀ ਪ੍ਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ।

  • @MalkitSingh-nl1sg
    @MalkitSingh-nl1sg Месяц назад +26

    ਧੰਨ ਹੋ ਬਾਬਾ ਜੀ ਤੁਹਾਡੀ ਕੁਰਬਾਨੀ ਦਾ ਮੁੱਲ ਇੱਕ ਦਿਨ ਪਵੇਗਾ

  • @jagrajsarao8309
    @jagrajsarao8309 2 дня назад +2

    ਵਾਹਿਗੁਰੂ ਜੀ ਹੁਣ ਪੁੱਛੋ ਬਿੱਟੂ ਬੁਚੜ ਨੂੰ ਜਿਹੜਾ ਆਪਣੇ ਦਾਦੇ ਬੇਅੰਤ ਸਿੰਘ ਨੂੰ ਸ਼ਹੀਦ ਕਹਿੰਦਾ ਹੈ ਇਹ ਕਰਤੂਤਾਂ ਸੀ ਬੇਅੰਤ ਸਿੰਘ ਦੀਆਂ

  • @kewaljeetjatana9874
    @kewaljeetjatana9874 Месяц назад +17

    ਬਾਹ ਬਾਹ ਵਈ ਗੁਰੂ ਦਿਆ ਸਿੰਘਾ ਬੜਾ ਸੱਚ ਸਾਹਮਣੇ ਲਿਆਂਦਾ ਧੰਨਵਾਦ

  • @rajwinderhundal8271
    @rajwinderhundal8271 Месяц назад +31

    ਬਹੁਤ ਹੀ ਦੁੱਖ ਹੁੰਦਾ ਇਹੋ ਜਿਹੀ ਵੀਡੀਓ ਦੇਖ ਕੇ 😢

  • @mahindersingh3329
    @mahindersingh3329 Месяц назад +25

    ਜੱਟ ਹੀ ਜੱਟ ਦਾ ਵਾਰੀ 😢😢ਸਿੱਖ ਹੀ ਸਿੱਖ ਵਰੀ ਵਾਹਿਗੁਰੂ ਇਹਨਾਂ ਪਾਪੀਆਂ ਦਾ ਨਾਸ ਕਰੋ ਬੁੱਚੜਾਂ ਦਾ ਨਾਸ ਕਰੋ ਵਾਹਿਗੁਰੂ ਕਿਰਪਾ ਕਰੋ

  • @LovePreet-z4d
    @LovePreet-z4d Месяц назад +21

    ਸਹੀ ਗੱਲਾਂ ਬਾਪੂ ਦੀਆਂ

  • @mohindersinghparhar3729
    @mohindersinghparhar3729 Месяц назад +56

    ਇਸ ਤਰਾ ਦੀਆਂ ਸਾਰੀਆਂ ਘਟਨਾਵਾਂ ਨੂੰ ਰਿਕਾਰਡ ਕਰਨਾ ਚਾਹੀਦਾ ਹੈ ਤਾਂ ਕਿ ਆਉਣ ਵਾਲੀਆਂ ਨਸਲਾਂ ਨੂੰ ਪਤਾ ਲੱਗੇ ਕਿ ਕੀ ਵਾਪਰਿਆ

  • @HarjinderSINGH-gh6hr
    @HarjinderSINGH-gh6hr Месяц назад +16

    ਭਾਈ ਜਗਤਾਰ ਸਿੰਘ ਹਵਾਰਾ ਜ਼ਿੰਦਾਬਾਦ
    ਭਾਈ ਰਛਪਾਲ ਸਿੰਘ ਛੰਦੜਾਂ
    ਜ਼ਿੰਦਾਬਾਦ 🦁

  • @HARJEETSINGH-yv1np
    @HARJEETSINGH-yv1np Месяц назад +22

    ਧੰਨ ਹੋ ਬਾਪੂ ਜੀ, ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ❤❤❤

  • @KamalGagan-q5k
    @KamalGagan-q5k 11 дней назад +5

    ਬਾਪੂ ਜੀ ਦੀ ਹੱਡ ਬੀਤੀ ਸੁਣਕੇ ਮੇਰਾ ਦਿਲ ਰੋਣ😭 ਲੱਗ ਗਿਆ ਬੋਹਤ ਦੁੱਖ ਹੰਢਾਏ ਨੇ ਏਨਾ ਸਾਡੇ ਮਾਸੂਮ ਬਜ਼ੁਰਗਾਂ ਨੇ 😭ਨਰਕਾਂ ਵਿੱਚ ਵੀ ਜਗ੍ਹਾ ਨੀ ਮਿਲਣੀ ਏਹੋ ਜਿਹੇ ਪੁਲਿਸ ਦੇ ਗੁੰਡਿਆਂ ਨੂੰ ਵਾਹਿਗੁਰੂ ਜੀ 🙏ਚੜ੍ਹਦੀ ਕਲਾਂ ਬਕਸ਼ੋਂ ਬਜ਼ੁਰਗਾਂ ਨੂੰ

  • @BalvirSingh-kz3uf
    @BalvirSingh-kz3uf Месяц назад +16

    ਵਾਹਿਗੁਰੂ ਜੀ ਸਿੱਖ ਕੌਮ ਨੂੰ ਸਦਾ ਚੜਦੀ ਕਲਾ ਵਿੱਚ ਰੱਖਣਾਂ ਜੀ

  • @Bikramjeetsingh-ng2jy
    @Bikramjeetsingh-ng2jy Месяц назад +28

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @AvtarSingh-f1o7c
    @AvtarSingh-f1o7c 19 дней назад +5

    ਸਰਦਾਰ ਬਲਦੇਵ ਸਿੰਘ ਜੀ ਨੂੰ ਦਸਮੇਸ਼ ਪਿਤਾ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ

  • @piarasingh6138
    @piarasingh6138 Месяц назад +45

    ਬਿੱਟੂ ਕਿਸ ਤਰੀਕੇ ਨਾਲ ਆਪਣੇ ਆਪ ਨੂੰ ਸਿੱਖ ਸਮਝਦਾ ਹੈ,

    • @ashokklair2629
      @ashokklair2629 Месяц назад +1

      ਬਿੱਟੂ ਨੂੰ‌ ਸਾਇਦ **ਢਢਰੀਆ ਵਾਲੇ ਦਾ ਪਾਹ ਚੜ੍ਹ ਚੁਕਿਐ!

  • @jatindersinghbaidwan8297
    @jatindersinghbaidwan8297 Месяц назад +19

    ਬਿਲਕੁੱਲ ਸਹੀ

  • @Avtarsingh-p6p8f
    @Avtarsingh-p6p8f Месяц назад +25

    ਵਾਹਿਗੁਰੂ ਜੀ ਵਾਹਿਗੁਰੂ ਜੀ

  • @TarsemAtwal-vv1dd
    @TarsemAtwal-vv1dd 23 дня назад +13

    ਵਾਹਿਗੁਰੂ ਜੀ ਚੜਦੀਕਲਾ ਚ ਰੱਖੇ ਸਾਡੀ ਕੌਮ ਨੂੰ ❤❤❤❤ ਬਾਪੂ ਜੀ ਕਿਰਪਾ ਹੋਊਗੀ ਰਾਜ਼ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ

  • @ranbirpalsingh1220
    @ranbirpalsingh1220 18 дней назад +6

    ਬਾਬਾ ਜੀ ਪਰਮਾਤਮਾ ਤੁਹਾਡੇ ਤੇ ਮਿਹਰ ਕਰਨ ਧੰਨ ਹੋ ਬਾਬਾ ਜੀ ਤੁਸੀ 🙏🏼

  • @luckysingh-po1gh
    @luckysingh-po1gh Месяц назад +19

    ਵਾਹਿਗੁਰੂ ਜੀ 🙏🌹
    ਸ਼ਹੀਦ ਸਿੱਖਾ ਨੂੰ ਕੋਟਿ ਕੋਟਿ ਪ੍ਰਣਾਮ ਜੀ 🙏🌹

  • @hakamsinghhakamsinghhakams4664
    @hakamsinghhakamsinghhakams4664 Месяц назад +19

    ਵਾਹਿਗੁਰੂ ਜੀ

  • @rajwinderkaur8905
    @rajwinderkaur8905 Месяц назад +11

    ਵਾਹਿਗੁਰੂ ਜੀ ਮੇਹਰ ਕਰਨ

  • @gurwinderkaur1179
    @gurwinderkaur1179 Месяц назад +8

    ਧੰਨ ਹੋ ਬਾਪੂ ਜੀ ਵਹਿਗੁਰੂ ਜੀ ਮੇਹਰ ਕਰਨ ਮੇਰੇ ਤਾਂ ਅੱਖਾ ਵਿੱਚ ਅੱਜ ਵੀ ਪਾਣੀ ਆ ਰਿਹਾ ਤੁਹਾਡੀ ਗੱਲ ਸੁਣ ਕੇ🙏🏻🙏🏻

  • @manpreetsinghsingh7918
    @manpreetsinghsingh7918 Месяц назад +11

    ਧੰਨ ਬਾਬਾ ਜੀ ਤੁਸੀਂ ਉਹ ਵਾਹਿਗੁਰੂ

  • @gurmindergondara4485
    @gurmindergondara4485 Месяц назад +7

    ਵਾਹਿਗੁਰੂ ਜੀ ਇਹਨਾਂ ਸਿੰਘਾਂ ਦੀ ਚੜਦੀ ਕਲਾ ਕਰਨਾ

  • @sahibsinghcheema4151
    @sahibsinghcheema4151 23 дня назад +4

    ਧੰਨਵਾਦ ਜੀ ਵਾਹਿਗੁਰੂ 🙏♥️

  • @BSSAPP
    @BSSAPP Месяц назад +19

    ਵਾਹਿਗੁਰੂ ਜੀ । 🙏🙏🙏🙏🙏

    • @simarbahia4566
      @simarbahia4566 Месяц назад

      Sikhan da rajj ke shikar khedea dilli darvar de paltuan ne oh v apne hi bhravan da😊😊😊😊😊😊😊

  • @LovepreetSingh-bi6wb
    @LovepreetSingh-bi6wb Месяц назад +10

    Ehna kush ho geya sadi kaum naal pr lok hje v ni jaagde yr .
    Lakh di lahnat aa fr sade te

  • @HarjeetSingh-sr9cf
    @HarjeetSingh-sr9cf 15 дней назад +1

    ਬਾਬਾ ਜੀ ਦੀਆਂ ਗੱਲਾਂ ਬਿਲਕੁਲ ਸਹੀ ਹਨ ਇੱਕ ਆਦਮੀ ਜਿਸ ਦੇ ਸਿਰ ਤੇ ਇਨਾਮ ਉਸ ਨੂੰ ਇਸ ਤਰ੍ਹਾਂ ਹੀ ਦਿਖਾਇਆ ਗਿਆ ਤੇ ਨਜਾਇਜ਼ ਮੁੰਡਿਆਂ ਨੂੰ ਮਾਰਿਆ ਗਿਆ ਸਾਰਾ ਪੰਜਾਬ ਖਾਲੀ ਕਰ ਦਿੱਤਾ ਗਿਆ ਸੀ ਪਾਪੀ ਬੈਅੰੰਤ ਬੁੱਚੜ ਪੁਲਸੀਏ ਕੇ ਪੀ ਐਸ ਗਿੱਲ ਨੇ ਵਾਹਿਗੁਰੂ ਜੀ ਦੇ ਚਰਨਾਂ ਵਿਚ ਅਰਦਾਸ ਕਰਦੇ ਹਾਂ ਕਿ ਭਾਈ ਸਾਹਿਬ ਅਮ੍ਰਿਤਪਾਲ ਸਿੰਘ ਮਹਿਰੋਂ ਜੀ ਅਤੇ ਭਾਈ ਅਮ੍ਰਿਤਪਾਲ ਸਿੰਘ M, P, ਜੀ ਅਤੇ ਭਾਈ ਲੱਖਾ ਸਿਧਾਣਾ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜਿਹੜੇ ਪੰਜਾਬ ਦੇ ਹੱਕਾਂ ਲਈ ਅਵਾਜ਼ ਬੁਲੰਦ ਕਰਦੇ ਹਨ ਪੰਜਾਬ ਵਾਸੀਆਂ ਨੂੰ ਹੱਥ ਜੋੜ ਕੇ 🙏 ਬੇਨਤੀ ਕਰਦੇ ਹਾਂ ਕਿ ਬਾਈ ਲੱਖੇ ਸਿਧਾਣੇ ਦੀਆਂ ਗੱਲਾਂ ਗ਼ਲਤ ਨਹੀਂ ਬਾਅਦ ਵਿੱਚ ਵੈਲਾ ਹੱਥ ਨਹੀਂ ਆਉਣਾ ਉਸ ਵੀਰ ਦਾ ਸਾਥ ਦੇਣਾ ਚਾਹੀਦਾ ਹੈ ਉਹ ਪੰਜਾਬ ਦੀਆਂ ਨਸਲਾਂ ਅਤੇ ਫਸਲਾਂ ਦੀਆਂ ਗੱਲਾਂ ਕਰਦਾ ਉਸ ਦਾ ਸਾਥ ਦੇਣਾ ਵਾਹਿਗੁਰੂ ਜੀ 🙏

  • @jwalagaget8057
    @jwalagaget8057 Месяц назад +13

    ਕਾਂਗਰਸ ਦੇ ਗੁਲਾਮ ਨਹੀਂ ਇਹ ਲੋਕ ਤਾਂ ਬਾਦਲਾਂ ਦੇ ਗੁਲਾਮ ਸੀ

  • @DaljitSingh-u3l
    @DaljitSingh-u3l 18 дней назад +5

    ਅਵਨੀਤ ਬਿੱਟੂ ਨੂੰ ਖਿੱਚਕੇ ਲੇਕੇ ਆਵੋ ਤੇ ਦਸੋ ਓਸ ਨੂੰ ਜੇਹੜਾ ਕੇਹਦਾ ਮੇਰਾ ਦਾਦਾ ਬੇਅੰਤ ਬੁੱਚੜ ਸ਼ਹੀਦ ਹੋਇਆ

  • @Goodboyishan0917
    @Goodboyishan0917 18 дней назад +3

    ਬਹੁਤ ਦਰਦ ਭਰੀ ਕਹਾਣੀ ਬਾਪੂ ਦੀ 😢😢😢😢😢 ਵਾਹਿਗੁਰੂ ਜੀ ਵਾਹਿਗੁਰੂ ਜੀ 🪯🪯🪯🪯 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🪯

  • @baliharsingh5558
    @baliharsingh5558 Месяц назад +9

    🙏 Sant Jarnal Singh Khelsa JI 🙏

  • @gurmejsingh5841
    @gurmejsingh5841 Месяц назад +12

    Waheguru ji waheguru ji waheguru

  • @SANDEEPSINGHBADESHA
    @SANDEEPSINGHBADESHA Месяц назад +17

    ਵਾਹਿਗੁਰੂ ਬਜ਼ੁਰਗਾ ਨੇ ਕਿੰਨੇ ਤਸੀਹੇ ਝੱਲੇ ਆ ਕੌਮ ਖਾਤਰ

  • @tarasingh7402
    @tarasingh7402 Месяц назад +8

    ਹਰਿ ਜੀਊ ਹੰਕਾਰ ਨਾ ਭਾਵਈ ਵੇਦ ਕੂਕ ਸਣਾਵਏ

  • @BalvirSingh-kz3uf
    @BalvirSingh-kz3uf Месяц назад +5

    ਵਾਹਿਗੁਰੂ ਜੀ ਮੇਹਰ ਕਰੋ ਜੀ

  • @gurcharansingh5534
    @gurcharansingh5534 Месяц назад +9

    Waheguru Ji waheguru ji, waheguru ji

  • @LaxhmanSingh-j6y
    @LaxhmanSingh-j6y Месяц назад +8

    Wahagur waheguru waheguru waheguru jio

  • @ManjeetKaur-p5e
    @ManjeetKaur-p5e 27 дней назад +4

    Bapu ji sun ke ruh kambdi hai tuhadi kahani salute hai tuhanu

  • @gurpreetsinghdevgan1009
    @gurpreetsinghdevgan1009 20 дней назад +1

    ਵਾਹ ਵਾਹਿਗੁਰੂ ਪੰਜਾਬ ਪੁਲਿਸ ਦਾ ਵੀ ਭਲਾਂ ਕਰੀ ਇਹੋ ਜਿਹੀ ਨੌਕਰੀ ਦਾ ਕੀ ਕਰਨਾਂ ਜੋ ਆਪਣਿਆਂ ਦੇ ਦੁਸ਼ਮਣ ਹੋਣ

  • @jagdevsingh9108
    @jagdevsingh9108 Месяц назад +9

    WAHEGURU G

  • @rimpunarang1844
    @rimpunarang1844 Месяц назад +9

    Waheguru ji 🙏

  • @JarnailSingh-hk9yv
    @JarnailSingh-hk9yv Месяц назад +5

    ਧਨ ਹਨ ਭਜੂਰ😢ਗ ਜੀ ਜਿਨਾਂ ਨੇ ਕੋਮ ਲੲਈ ਏਨੇ ਦੁਖ 21:04 ਝਲੇ

  • @gurjeetsingh2072
    @gurjeetsingh2072 10 дней назад +1

    ਲੰਗਰ ਵੱਡੇ ਵੱਡੇ ਲਉਣ ਦਾ ਕੀ ਫਾਇਦਾ ਜੇ ਤੁਸੀਂ ਆਪਣੇ ਸਿੱਖ ਵੀਰਾ ਦਾ ਦਰਦ ਨਹੀਂ ਸਮਝਦੇ ਜ਼ਮੀਰਾਂ ਵਾਲਿਆਂ ਵੀਰੋ

  • @SinghParamjeet-n6v
    @SinghParamjeet-n6v Месяц назад +9

    Dhan ho baba ji

  • @SurinderKaur-z8r
    @SurinderKaur-z8r Месяц назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਖਾਲਸਾ ਕੌਮ ਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ

  • @gurwantsingh1895
    @gurwantsingh1895 Месяц назад +6

    ਸੁਣ ਲਾ ਬਿੱਟੂ

  • @GurnamSingh-hc6hx
    @GurnamSingh-hc6hx Месяц назад +4

    waheguru.ji❤❤❤❤❤

  • @LovePreet-z4d
    @LovePreet-z4d Месяц назад +7

    ਬਿਅੰਤਾ ਬੁੱਚੜ

  • @sukhdevsingh8756
    @sukhdevsingh8756 27 дней назад +3

    ਬਾਪੂ ਜੀ ਹੁਣ ਤਾਂ ਅਕਾਲੀਦਲ ਬਾਦਲ ਵਾਲੇ ਬੀ ਜੇ ਪੀ ਦੇ ਗੁਲਾਮ ਐ 😂

  • @mewasingh2870
    @mewasingh2870 14 дней назад +1

    ਵਾਹਿਗੁਰੂ ਜੀ 🙏

  • @Ranbirsingh-s3y
    @Ranbirsingh-s3y 18 дней назад +2

    😢😢😢😢😢😢😢😢😢😢😢bapu ji meh ds nai sakda mere dil te ki beet rhi hai

  • @surjitsingh6134
    @surjitsingh6134 17 дней назад +1

    ਸਲਾਮ ਸਿੰਘਾਂ

  • @jagdeepkaurbrar7417
    @jagdeepkaurbrar7417 22 часа назад

    Kya baat a bapu🙏🙏🙏🙏🙏🙏🙏

  • @AvtarSingh-gs1si
    @AvtarSingh-gs1si 10 дней назад

    ਕਾਂਗਰਸ ਸਰਕਾਰ ਸੀ ਦਰਬਾਰ ਸਾਹਿਬ ਢਾਹਿਆ ਗਿਆ ਸੀ ੳਉਸ ਵੇਲੇ ਦੀਆ ਗਲਾ ਸੁਣ ਲਵੋ ਬਾਬਾ ਜੀ ਦਸ ਰਹੈ ਆ ਕਾਂਗਰਸ ਕਾਂਗਰਸ ਕਰਨ ਵਾਲਿਓ ਸੁਣ ਲਵੋ ਕਾਂਗਰਸ ਦੀਆ ਕਰਤੂਤਾ ਕਾਂਗਰਸ ਨੂ ਵੋਟਾੰ ਪਾਊਣ ਵਾਲੇ ਮਰੀ ਜਮੀਰ ਵਾਲੇ

  • @RANDEEPSINGH-j9p
    @RANDEEPSINGH-j9p 16 дней назад

    THANK YOUR BROTHER .

  • @nirmaldhiman773
    @nirmaldhiman773 Месяц назад +5

    Waheguruji

  • @PalwindersinghPsb
    @PalwindersinghPsb Месяц назад +2

    Waheguru ji kisan majdoor ekta jindabad jindabad jindabad.

  • @AmritSingh-fj3mx
    @AmritSingh-fj3mx 20 дней назад +2

    Waheguru waheguru waheguru ji 😢

  • @HarwinderSingh-b2t
    @HarwinderSingh-b2t 4 дня назад

    ਬਾਬਾ ਜੀ ਹੁਣ ਉਹ ਥਾਣੇਦਾਰ ਦਾ ਹੁਣ ਹਾਲ ਦੇਖੋ ਪਾਗਲ ਹੋ ਗਿਆ ਉਹ ਸਤਨਾਮ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰਖੇ ਬਾਬਾ ਜੀ ਨੂੰ

    • @Ajooni25
      @Ajooni25 19 часов назад

      Maade karma da maada hi fll. Waheguru ethe hi dikha dinde sb

  • @jagrajsarao8309
    @jagrajsarao8309 2 дня назад

    ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੱਗੇ ਅਰਦਾਸ ਕੀਤੀ ਹੋਈ ਬੇਅਰਥ ਨਹੀਂ ਜਾਂਦੀ ਬਾਬਾ ਜੀ

  • @SukhwinderVirk-b7t
    @SukhwinderVirk-b7t Месяц назад +5

    Waheguru g

  • @ParamjitSingh-gf6wd
    @ParamjitSingh-gf6wd Месяц назад +3

    Waheguru ji mehar Karl enah bajurgan te

  • @RajuKumar-nm1gl
    @RajuKumar-nm1gl 28 дней назад +4

    Bilkul baba ji eh sech hai ja apne gaddar na hunde far halat kuj hor hunda

  • @gurmail_smagh
    @gurmail_smagh 19 дней назад +1

    Wahaguru ji

  • @jagtarsinghjagtarsinghtari7427
    @jagtarsinghjagtarsinghtari7427 Месяц назад +6

    Waheguru ji

  • @luckygrewal4421
    @luckygrewal4421 День назад

    Dhan dhan Shri Guru Gobind Singh ji Maharaj ji

  • @tripatpalkaur854
    @tripatpalkaur854 26 дней назад +2

    Namskar bapuji nu

  • @gurisidhu345
    @gurisidhu345 20 дней назад +1

    Waheguru ji..😢😢

  • @gagandeep341
    @gagandeep341 22 дня назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏻🙏🏻🙏🏻

  • @paramjeetaulakh2820
    @paramjeetaulakh2820 24 дня назад +1

    WAHE GURUJI MEHAR KARAN

  • @jashangill9219
    @jashangill9219 Месяц назад +1

    Waheguru ji waheguru ji waheguru ji waheguru ji waheguru ji waheguru ji ❤❤🎉🎉🎉🎉

  • @baliharsingh5558
    @baliharsingh5558 Месяц назад +2

    Please Sir , Bindi Singh JI DI Full Spot. Karo. Thanks 🙏

  • @daljitsingh1410
    @daljitsingh1410 Месяц назад +1

    Salute to baba ji

  • @Bahadurshergil1965
    @Bahadurshergil1965 9 дней назад

    ਵਾਹਿਗੁਰੂ

  • @AmitSingh-sb8ti
    @AmitSingh-sb8ti 27 дней назад +3

    ਇਹੋ ਜਿਹੇ ਪੁਲਸ ਮੁਲਾਜ਼ਮ ਨੂੰ ਰੱਬ ਮੋਤ ਨਾ ਦੇਵੇ ।ਤੇ ਅੱਖਾਂ ਸਾਹਮਣੇ ਪੂਰੇ ਖਾਨਦਾਨ ਦਾ ਸੱਤਿਆਨਾਸ਼ ਹੋਵੇ

  • @JaspalSingh-fo9hh
    @JaspalSingh-fo9hh 11 дней назад

    Waheguru ji 🎉🎉

  • @baliharsingh5558
    @baliharsingh5558 Месяц назад +5

    Punjab police IN Punjab State Police 1978 TO, 1995 Not Good Jobs 👎👎👎👎👎👎

  • @gurubhai2000
    @gurubhai2000 23 дня назад +1

    Waheguru Mehar kari datiya

  • @RajSingh-do7zu
    @RajSingh-do7zu Месяц назад +1

    Waheguru ji waheguru ji waheguru ji waheguru ji waheguru ji

  • @KulwantsinghWarval-sk9ks
    @KulwantsinghWarval-sk9ks 16 дней назад

    Waheguru Ji ka Khalsa waheguru ji ki Fateh

  • @UdaySidhu-n3t
    @UdaySidhu-n3t 22 дня назад +1

    Waheguru ji 😢

  • @bharpursandhu7942
    @bharpursandhu7942 4 дня назад

    ਇਕੋ ਹੱਲ ਖਾਲਸਤਾਨ

  • @InderjeetsinghKhalsa-rl4po
    @InderjeetsinghKhalsa-rl4po 19 дней назад

    Wheguru ji ka Khalsa ji wheguru ji ki fethe ji 🙏🏻🙏🏻🙏🏻🙏🏻🙏🏻👏🏼👏🏼👏🏼👏🏼👏🏼🌹🌹🌹🌹🌹🌻🌻🌻🌻🌻

  • @UdaySidhu-n3t
    @UdaySidhu-n3t 22 дня назад +1

    Beant buchd di pidi da naas hove waheguru ji

  • @GurdevSingh-hk6nu
    @GurdevSingh-hk6nu Месяц назад +2

    Waheguru ji baant bucher di kul da nash karna ji

  • @gurpreetsingh-pu6tb
    @gurpreetsingh-pu6tb День назад

    Waheguru dhan ne tere sikh

  • @harjitsinghjheetajheeta4415
    @harjitsinghjheetajheeta4415 Месяц назад +3

    Bittu nu sunhna chahida hai dadey dia kartuta

  • @deep_2113
    @deep_2113 Месяц назад +7

    1947 tho Punjab nu Tey Punjabi Tey Sikh com nu barbadh karane vich congrees party pure Jime Mewar hai ush Dey support karda sey akali dal BJP RSS ajanseyeh Wale Hun Tey Punjab barud Day dherh Tey hai 😮😢

    • @combatx3373
      @combatx3373 Месяц назад

      Panjaab nu barbaad dove passeyo kitta geya dujje passeyo Pathana neh te Ehdro bhaman neh te lindua neh

    • @deep_2113
      @deep_2113 Месяц назад +1

      @combatx3373 ajey ve gandee politishian Dey Gulami nahi chadh rahey log koi khas payar hai politishiana naal Holi Holi waheguru ji AAP Ji nu samjh Dey gha jad tushi bajurg hoye Hun Tey Umar day hisabh naal soch rahey Ho 😩👍🏻🥰🤗

    • @Roger-k5f
      @Roger-k5f 24 дня назад +1

      ​@@combatx3373khali shetani kateed 😂

  • @ParamjitSingh-s4i
    @ParamjitSingh-s4i 18 дней назад +1

    SGPC IHNA SIKHA DE BACHE NOO NOUKARI DENI CHAHIDI HAI

  • @luckygrewal4421
    @luckygrewal4421 День назад

    Waheguru

  • @ParamjitSingh-gf6wd
    @ParamjitSingh-gf6wd Месяц назад +4

    Enah buchdan nu narkan vich v dhoi ne milni

  • @charanjitsingh3622
    @charanjitsingh3622 Месяц назад +3

    Waheguru ji,ina jalma dhee peedi dar peeri cancer dee bimari lagey oh tarp tarp key marn.Is hakumat dha dharti tu naam o nishaan mit jave.

  • @SukhwinderSingh-de9fz
    @SukhwinderSingh-de9fz 26 дней назад +1

    Ah ah ashli video Punjab di dham guru Ramdas mahajaj Mahar karn ah sach ha dakh ka rohn aohnda ha sada guru ji sab da pala kam

  • @Pawankumar-jh2ej
    @Pawankumar-jh2ej 11 дней назад

    Baba ji de madad kar do