ਜਦੋਂ ਸਾਡੀ ਗੱਡੀ ਦੂਜੀਆਂ ਗੱਡੀਆਂ ਨਾਲੋਂ ਵਿੱਛੜਕੇ ਜੰਗਲ ਵਿੱਚ ਚਲੀ ਗਈ, ਫਿਰ ਜੋ ਘਟਨਾ ਵਾਪਰੀ ਧਿਆਨ ਨਾਲ ਸੁਣਿਓ।

Поделиться
HTML-код
  • Опубликовано: 16 янв 2025
  • ਜਦੋਂ ਸਾਡੀ ਗੱਡੀ ਦੂਜੀਆਂ ਗੱਡੀਆਂ ਨਾਲੋਂ ਵਿੱਛੜਕੇ ਜੰਗਲ ਵਿੱਚ ਚਲੀ ਗਈ,
    ਫਿਰ ਜੋ ਘਟਨਾ ਵਾਪਰੀ ਧਿਆਨ ਨਾਲ ਸੁਣਿਓ। Truck Driver
    #punjabi #driver #conductor #lokawaztv
    Our News Channel presents true news about Punjab’s every event in an unbiased manner. We cover the social, cultural, political and geographical aspects of Punjab.

Комментарии • 71

  • @jasmelsingh1451
    @jasmelsingh1451 4 дня назад +1

    ਜੰਗਲ ਚ ਵੀ ਬਾਬੇ ਨੇ ਹੀ ਬਕਾਇਆ ਬਾਈ ਪੈਸੇ ਬਾਬੇ ਵਾਲੇ ਦਿੱਤੇ ਪੁਲਸ ਨੂੰ❤😂

  • @balrajgill3164
    @balrajgill3164 15 дней назад +2

    ਗੜੱਕੀਆ ਨੋਕੀਆ ਹੁੱਦਾ ਕੇ ਲੋਕੀਆ ਹੁੱਦਾ ਆ ਗੜੱਕੀਆ ਝੋਠਾ ਦੇ ਪੁੱਲ ਬੱਨੀ ਜਾਦਾ ਆ

  • @balvirsingh-be3zv
    @balvirsingh-be3zv Месяц назад +8

    ਕੱਲਾ ਦਲੇਰ ਨੀ ਜੀ ਸਵਰਨਾ ਬਾਈ ਦਿਲਦਾਰ ਵੀ ਆ

  • @jalourSingh-bz4dj
    @jalourSingh-bz4dj 20 дней назад +7

    ਬਈ ਜੀ ਵੀਡੀਓ ਬਹੁਤ ਇੰਟਰਸਟਿੰਗ ਹੈ ਪ੍ਰੰਤੂ ਅਧੂਰੀ ਹੈ ਪੂਰੀ ਬਿਲਡਿੰਗ ਦੱਸੋ

    • @coyguy00
      @coyguy00 5 дней назад

      ruclips.net/video/llb0_eUkULs/видео.htmlsi=DCjEXaB_VlZFWMX_

  • @balvirsingh-be3zv
    @balvirsingh-be3zv Месяц назад +2

    ਬਹੁਤ ਸੂਝਵਾਨ ਸਨ ਸਾਰੇ ਬਾਈ❤

  • @sukadevshing2928
    @sukadevshing2928 5 дней назад +1

    Bahi. Ji. Samkheri. Lage. Koi Jagl. Nahia Asi. Vi. Odr. Hi. Chaldea

  • @GurmeetSingh-ki9nt
    @GurmeetSingh-ki9nt 7 дней назад +1

    22g kieon kamal kotia kotra g tusi tan samajdar t v walay ho

  • @buggarsinghsidhu7186
    @buggarsinghsidhu7186 Месяц назад +15

    ਸਿੱਧੂ ਸਾਹਿਬ ਗਲ ਅਧੂਰੀ ਰਹਿ ਗਈ ਦੂਸਰੀ ਕਿਸ਼ਤ ਵਿਚ ਪੂਰੀ ਕਰੋ

    • @coyguy00
      @coyguy00 5 дней назад

      ruclips.net/video/llb0_eUkULs/видео.htmlsi=DCjEXaB_VlZFWMX_

  • @IqbalSingh-z3t
    @IqbalSingh-z3t 21 день назад +1

    You are right ji

  • @BaltejSekhon
    @BaltejSekhon Месяц назад +9

    ਗੱਪ ਏ

    • @jotprabh8103
      @jotprabh8103 18 дней назад

      Bai jinni teri umr hou ona tn tzarba bolda ohna da😂

  • @PargatsinghDesusingh
    @PargatsinghDesusingh 3 дня назад +2

    Hona karna ki Bai darvar di tankah nhi diti honi darvar ne ta shi sakhim lai c bas Bach gye

  • @PalwinderDhillon-g4m
    @PalwinderDhillon-g4m Месяц назад +2

    ❤❤❤❤22ji💕💕💕🌷🌷👌👌👌👍👍👍

  • @jotprabh8103
    @jotprabh8103 18 дней назад +1

    Naana ji ❤

  • @samarshergill91
    @samarshergill91 Месяц назад +8

    Vir g Eh paji nu dubara bulao kise din interview krn lyi..... Drivery diyan gallan bdiyan majedaar krda pau eh❤😅

    • @coyguy00
      @coyguy00 5 дней назад

      ruclips.net/video/llb0_eUkULs/видео.htmlsi=DCjEXaB_VlZFWMX_

  • @GurdeepAntwal-r2c
    @GurdeepAntwal-r2c 28 дней назад +2

    ਹੋੲਆ ਕਿਆ ਊਥੇ ਪਤਾ ਸਮਝ ਨੀ ਲੱਗੀ ਭਾਜੀ ❤

    • @coyguy00
      @coyguy00 5 дней назад +1

      ruclips.net/video/llb0_eUkULs/видео.htmlsi=DCjEXaB_VlZFWMX_

  • @bootasidhuboota5664
    @bootasidhuboota5664 Месяц назад +6

    ਗੱਲ ਤਾਂ ਵਿਚਾਲੇ ਹੀ ਕੱਟ ਤੀ

    • @coyguy00
      @coyguy00 5 дней назад

      ruclips.net/video/llb0_eUkULs/видео.htmlsi=DCjEXaB_VlZFWMX_

  • @jarmanbatth62
    @jarmanbatth62 Месяц назад +4

    Tawar Tera pio la ke gya jangal vich odu network ta sadak te nhi hunda se tera jungle vich phone aa gaya 😂

  • @jagmeetsingh7639
    @jagmeetsingh7639 27 дней назад +5

    ਭਰਾਵਾ 2002 ਤਿੰਨ ਚ ਤਾਂ ਪਿੰਡਾ ਚ ਰੇਂਜ ਨਹੀ ਆਉਦੀ ਸੀ ਮੋਬਾਈਲ ਸਿੰਮਾ ਦੀ, ਕੋਈ ਤੀਜੇ ਚੌਥੇ ਪਿੰਡ ਟਾਵਰ ਲੱਗਿਆ ਹੁੰਦਾ ਸੀ ਕਿਸੇ ਵੀ ਕੰਪਨੀ ਦਾ
    ਜੰਗਲਾ ਚ ਤੇਰੀ ਰੇਂਜ ਕਿਵੇਂ ਆ ਗਈ 😅

  • @JOHALDESIWEB
    @JOHALDESIWEB Месяц назад +7

    ਬਾਈ ਗੱਲ ਸਮਝ ਨਹੀਂ ਆਈ ਡਰਾਈਵਰ ਭੱਜ ਕੇ ਕਹਿੜੀ ਮਾਸੀ ਦੇ ਘਰ ਗਿਆ ਸੀ

    • @kulwindersingh8909
      @kulwindersingh8909 29 дней назад +1

      ਮੁਡਾ ਵੀ ਨੀ ਮੁੜ ਕੇ ਆਇਆ ਜਿਹੜਾ ਪੈਸੇ ਲੈ ਕੇ ਗਿਆ ਸੀ ਓੁਹਨੂ ਜੰਗਲ ਚ ਭਜਾ ਤਾ ਜੰਗਲ ਭੱਜ ਕਿਵੇ ਗਿਆ ਏਨੇ ਡਰਾਵਣੇ ਥਾ

  • @PB30vishu
    @PB30vishu Месяц назад +6

    Full video da link len lai like kro

    • @coyguy00
      @coyguy00 5 дней назад

      ruclips.net/video/llb0_eUkULs/видео.htmlsi=DCjEXaB_VlZFWMX_

  • @bahadursingh9718
    @bahadursingh9718 Месяц назад +3

    ਵੀਰ ਦੀ ਗੱਲ ਬੜੀ ਦਿੱਲ ਸਚਬ ਹੈ। ਇਸ ਤਰ੍ਹਾਂ ਲੱਗਦਾ ਹੈ ਕਿ ਸਾਹਮਣੇ ਖੜੀਆਂ ਗੱਡੀਆਂ ਹੋਣ।

  • @RakeshKumar-zl3ud
    @RakeshKumar-zl3ud Месяц назад +30

    ਬਾਈ ਗੱਲ ਪੂਰੀ ਨਹੀ ਹੋਈ

    • @bhupinderjawandha257
      @bhupinderjawandha257 Месяц назад +1

      Eh link a full video da y
      ruclips.net/video/llb0_eUkULs/видео.htmlsi=QcSM7pif9P2JyReV

    • @JashMan-cv1ne
      @JashMan-cv1ne 4 дня назад +1

      Je gal 14 minutes di video ch puri karti fer veer g portcot pura kida dekho ge😂

  • @KapilKashyap-v1p
    @KapilKashyap-v1p 5 дней назад

    Last vch koi gal ta bani nai yrr

    • @coyguy00
      @coyguy00 5 дней назад

      ruclips.net/video/llb0_eUkULs/видео.htmlsi=DCjEXaB_VlZFWMX_

  • @PargatsinghDesusingh
    @PargatsinghDesusingh 3 дня назад

    Ana dia Galla to pta cahlda darvar di khini aijt karde hotge

  • @Punjab-havean
    @Punjab-havean 10 дней назад

    Gapp marri janda gujrat vich ta thand pendi nhi jis ilake di gall karda ah 🤣

  • @friends_Mobile_repairing_hub
    @friends_Mobile_repairing_hub 20 дней назад

    😂😂😂😂 Juth Sabh Gaddi de taira de nisha ta pishe reh gay thode nishan ageh kida aaw gay🤣😂

  • @harbanssinghboparai7147
    @harbanssinghboparai7147 24 дня назад

    Shind sheere da bhai davdikhane wala rajnandgaon (cg) conductori krda c

  • @JanjotDhillon
    @JanjotDhillon Месяц назад +1

    Jad. Pakki. Sadak. Nahi. See. Fir. Kion. Kache. Raste. Gae

  • @yogeshpoonia6404
    @yogeshpoonia6404 17 дней назад

    Gal nahi bni 😅

  • @bikarsingh4633
    @bikarsingh4633 19 дней назад +1

    ਨਿਰਾ ਝੂਠ

  • @harneezkaur8694
    @harneezkaur8694 Месяц назад +1

    Koi gul bani bai ki yaar time kharab kar day ho. Gul na baat koi

  • @manvirk302
    @manvirk302 20 дней назад

    Vaise ta jangal 40 kilomiter c jado police wale aye ta driver lae 15 kilometre road ho gaya

  • @Classicone-i5
    @Classicone-i5 Месяц назад +1

    Nxt part also

    • @coyguy00
      @coyguy00 5 дней назад

      ruclips.net/video/llb0_eUkULs/видео.htmlsi=DCjEXaB_VlZFWMX_

  • @deepsaini2336
    @deepsaini2336 19 дней назад +1

    Sara galt

  • @kulveerguleria
    @kulveerguleria Месяц назад +1

    Full video

    • @coyguy00
      @coyguy00 5 дней назад

      ruclips.net/video/llb0_eUkULs/видео.htmlsi=DCjEXaB_VlZFWMX_

  • @nikkuchahal997
    @nikkuchahal997 Месяц назад +2

    Sab jhhuthh

  • @GurdeepSingh-mo3uf
    @GurdeepSingh-mo3uf Месяц назад +1

    Juth aa odo ta city ch network ni aaonda c jungle ch kheda paapu aaonda hu

    • @NirmalFattubhila
      @NirmalFattubhila Месяц назад +1

      ਇਹ ਇੰਟਰਵਿਊ ਕਿਸੇ ਬੱਚੇ ਨੂੰ ਵੀ ਦਿਖਾ...ਸੁਣਾ ਦਿਓ...ਉਹ ਵੀ ਉਸੇ ਵੇਲੇ ਦੱਸ ਦੇਊ ਕਿ..ਇਸ ਬੰਦੇ ਨੇ ਝੂਠ ਬੋਲਣ ਦੀ..ਪੀ ਐਚ ਡੀ...ਕੀਤੀ ਹੋਈ ਆ...ਵੀ ਕਿਸੇ ਆਪਣੇ ਹੀ ਬੰਦੇ ਕੋਲੋਂ ਕੀਤੀ ਆ...2003 ਵਿੱਚ ਤਾਂ ਸ਼ਹਿਰਾਂ ਵਿੱਚ ਵੀ ਪੂਰਾ ਨੈੱਟਵਰਕ ਨਹੀਂ ਸੀ ਆਉਂਦਾ....ਤੇ ਇਹ ਬੰਦਾ ਜੰਗਲਾਂ ਵਿੱਚ ਵੀ..ਫੋਨ ਚਲਾਈ ਜਾਂਦਾ ਸੀ....ਦੂਜੀ ਗੱਲ ਕਿ...300 ਕਿਲੋਮੀਟਰ ਲੰਬਾ ਜੰਗਲ ਅਸੀਂ ਤਾਂ ਵੇਖਿਆ ਨਹੀਂ..ਗੁਜਰਾਤ ਵਿੱਚ...ਇਹ ਪਤਾ ਨਹੀਂ ਕਿਹੜੇ ਗੁਜਰਾਤ ਵਿੱਚ ਜੰਗਲ ਬਣਾਈ ਫਿਰਦਾ...300 ਕਿਲੋਮੀਟਰ ਜੰਗਲ ਵਿੱਚ ਕਹਿ ਰਿਹਾ ਕਿ ਕੋਈ ਬਾਬਾ ਨਹੀਂ..ਕੋਈ ਪਿੰਡ ਸ਼ਹਿਰ ਨਹੀਂ ਸੀ ਹੈਗਾ ਨੇੜੇ ਤੇੜੇ....ਇਹ ਆਪ ਹੀ ਦੱਸ ਰਿਹਾ ਸੀ ਕਿ ਨੇੜੇ ਤੇੜੇ ਕੁੱਝ ਨਹੀਂ ਸੀ ਹੈਗਾ...ਤੇ ਨਾਲ ਹੀ ਕਹੀ ਜਾਂਦਾ ਕਿ...40...50 ਕਿਲੋਮੀਟਰ ਦੂਰ ਢਾਬੇ ਤੇ ਨਾਲ ਵਾਲੀ ਗੱਡੀ ਖੜੀ ਸੀ...ਤੇ ਉਹੀ ਫੇਰ ਵਾਪਿਸ ਆਏ ਸਾਡੇ ਕੋਲ...40..50 ਕਿਲੋਮੀਟਰ ਤੋਂ ਹੀ ਇਸਨੂੰ..ਗੱਡੀ ਦਾ ਬੋਰਡ ਦਿਖਾਈ ਦੇਣ ਲੱਗ ਪਿਆ ਸੀ...ਝੂਠ ਦਾ ਪਲੰਦਾ ਤਕੜਾ ਇਹ ਬੰਦਾ

  • @virdevinderdhillon63
    @virdevinderdhillon63 Месяц назад +1

    Old videos

  • @mannidhaliwal9177
    @mannidhaliwal9177 19 дней назад

    Sukha 2.

  • @Gaminglifestyle-ep3so
    @Gaminglifestyle-ep3so Месяц назад +2

    New video bna do bai di

  • @RajeshKumar-ty6tq
    @RajeshKumar-ty6tq Месяц назад +3

    Olad.video.fir.upload.krti

  • @Kamaldeep-h2j
    @Kamaldeep-h2j Месяц назад +1

    Old

  • @atinsingh5304
    @atinsingh5304 Месяц назад +1

    😂😂😂😂 Thand bri c? Rajai c pya c, Mid night c 12/1 time c, Par munde nu bhja tha c,, 😂😂😂😂😂, Gal Gujarat d aa, Gujaraat thand bri c, Modi da Brother aa, 😂😂😂😂, Anchor 22 ji, eho jahi interview na krayi kro, eh Fuddu interview aa,

  • @coyguy00
    @coyguy00 5 дней назад

    ruclips.net/video/llb0_eUkULs/видео.htmlsi=DCjEXaB_VlZFWMX_