Hello sir i am sukhveer sandhu from Sri ganganagar Rajasthan.. Very good program hai ji aapji de.. Continue watching #Baljit parmar... And your episodes...
Waheguru Ji Ka Khalsa Waheguru Ji Ke Fateh Ji & Bohat Vadiya Sardar Mohan Singh Patwari Saab Waheguru Ji Chardikla Vich Rakhan Aap Ji Nu Khush Raho Rab Rakha Dhanwad Ji 🙏
Mohan singh ji pariwari saab Mae tuhadiya gallan to bahut parbabit hoya sachi tussi bahut daleriwala Kam kitta jo har koi nahi kar sakda tussi asal singh ho guru ji de salute aa tuhanu
ਸਰਦਾਰ ਮੋਹਨ ਸਿੰਘ ਜੀ ਤੁਸੀਂ ਵਾਕਿਆ ਹੀ “ ਗੁਰੂ ਗੋਬਿੰਦ ਸਿੰਘ ਸਾਹਿਬ” ਜੀ ਦੇ ਸੱਚੇ-ਸੁੱਚੇ ਸਿੱਖ ਹੋ ਜੋ ਸਿਰਫ਼ ਅਤੇ ਸਿਰਫ਼ “ ਗੁਰੂ ਗ੍ਰੰਥ ਸਾਹਿਬ “ ਜੀ ‘ਤੇ ਹੀ ਭਰੋਸਾ ਰੱਖਦੇ ਹੋ ।
ਤੁਸੀਂ ਪੂਰੇ ਪ੍ਰਸ਼ਾਸਨ ਨੂੰ ਅਤੇ ਪੁਲਿਸ ਵਿਭਾਗ ਦੀਆਂ ਵੱਡੀਆਂ ਤੋਂ ਵੱਡੀਆਂ ਕੁਰਸੀਆਂ ਹਿਲਾ ਦਿੱਤੀਆਂ ।
ਸਾਨੂੰ ਤੁਹਾਡੇ ‘ਤੇ ਸਿੱਖ ਹੋਣ ਦਾ ਮਾਣ ਹੈ ।
ਅਸੀਂ ਤੁਹਾਡੇ ਨਾਲ ਹਾਂ ।
ਅਕਾਲਪੁਰਖ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ॥
ਧੰਨਵਾਦ ।
( ਇੰਟਰਵਿਊ ਕਰਨ ਵਾਲੇ ਵੀਰ ਨੇ ਬਹੁਤ ਹੀ ਵਧੀਆ ਤਰੀਕੇ ਨਾਲ਼ ਆਪਣਾ ਕੰਮ ਕੀਤਾ)
ਦਲੇਰ ਅਫਸਰ ਨੇ ਪਟਵਾਰੀ ਸਾਹਿਬ ।।
ਸਲਿਊਟ ਐ ਇਹਨਾਂ ਦੀ ਦਲੇਰੀ ਨੂੰ।।
ਜਿੳਂਦਾ ਰਹੇ।।
ਸਰਦਾਰ ਮੋਹਨ ਸਿੰਘ ਜੀ ਆਪ ਦਾ ਸਿੱਖੀ ਸਰੂਪ ਤੇ ਇਮਾਨਦਾਰੀ, ਸਬਰ, ਸੰਤੋਖ ਨੂੰ ਦਿਲੋਂ ਸਲਾਮ ਆ। ਅਤੇ ਜਾਅਲੀ ਪੰਥਕ ਲੀਡਰਾਂ ਨੂੰ ਲੱਖ ਲੱਖ ਲਾਹਨਤਾਂ। ਧ੍ਰਿਗ ਧ੍ਰਿਗ ਧ੍ਰਿਗ
Very nice
ਵੀਰ ਮੋਹਨ ਸਿੰਘ ਜੀ ❤❤ ਵਰਗੇ ਬਹਾਦਰ ਲੋਕਾਂ ਦੇ ਹੱਥ ਪੰਜਾਬ ਦੀ ਵਾਗਡੋਰ ਹੋਣੀ ਚਾਹੀਦੀ ਹੈ ਜੀ 😇😇😇😇😇😇😇😇😇
ਸਿਰਦਾਰ ਮੋਹਣ ਸਿੰਘ ਜੀ ਸਿੱਖ ਇਮਾਨਦਾਰ ਸੰਘਰਸ਼ੀ ਗੁਰਸਿੱਖ ਨੇ ਜੀ।।
ਪਰ ਸਿਸਟਮ ਤੇ ਸ਼ਰਮ ਆਉਂਦੀ ਐ ਕਿ ਏਨੀ ਮਾੜੀ ਹਾਲਤ ਐ ਜੀ।।
Kihda system jo sara hi sikha dey ult aa 700votan da pind jagatpura Acha Nak 7000parvassiyan diyan votta vich samil ker dita janda.
ਪਟਵਾਰੀ ਸਾਬ ਸੱਚੇ ਸਿੱਖ ਤੇ ਗੁਰੂ ਸਾਬ ਤੇ ਭਰੋਸਾ ਰੱਖਣ ਵਾਲੇ ਬਹੁਤ ਇਮਾਨਦਾਰ ਨੇ
ਆਮ ਆਦਮੀ ਇਸ ਤਰ੍ਹਾਂ ਸੰਘਰਸ ਨਹੀਂ ਕਰ ਸਕਦਾ ਅਤੇ ਬਿਨਾ ਯੂਨੀਅਨ ਤੋਂ ਪਰਧਾਨ ਜੀ ਲਈ ਵੀ ਲੜਾਈ ਔਖੀ ਸੀ ਪਰ ਇਨ੍ਹਾਂ ਨੇ ਅਣਖੀਲਾ ਸਿੰਘ ਹੋ ਣ ਦਾ ਸਬੂਤ ਪੇਸ਼ ਕੀਤਾ ਜੋ ਸਭਨਾ ਲਈ ਪਰੇਰਨਾਦਾੲਿਕ ਹੈ ਧੰਨਵਾਦ ।
ਏਸ ਪ੍ਰਕਰਣ ਨੂੰ ਸੁਨ ਰਹੇ ਸਾਰੇ ਸਰੋਤਿਆ ਨੂੰ ਬੇਨਤੀ ਹੈ,ਵੇਖੋ ਇਨਸਾਫ ਲੈਣਾ ਕਿਨਾ ਆਉ ਖਾ ਹੈ,ਜਿੰਨਾ ਤੋੰ ਉਮੀਦ ਰੱਖਦੇ ਹਾਂ,ਉਹੀ ਇਨਸਾਫ ਨਹੀਂ ਦੇਂਦੇ
ਅੱਜ ਤੱਕ ਦਾ ਸਭ ਤੋਂ ਵਧੀਆ ਪੋਡਕਾਸਟ, ਨਮਨ ਹੈ ਤੁਹਾਨੂੰ, ਮੋਹਨ ਸਿੰਘ ਜੀ, ਵਾਹਿਗੁਰੂ, ਚੜਦੀ ਕਲਾ ਬਖਸ਼ਿਸ਼ ਕਰਨ, ਦਵਿੰਦਰ ਪਾਲ ਜੀ, ਤੁਹਾਡਾ ਉਚੇਚੇ ਤੌਰ ਤੇ ਧੰਨਵਾਦ, ਇਹ ਸਭ ਸਾਹਮਣੇ ਲਿਆਉਣ ਲਈ
ਬਹੁਤ ਖੂਬ, ਦੇਵਿੰਦਰ ਪਾਲ ਜੀ ਤੁਹਾਡੀ ਪੱਤਰਕਾਰੀ ਨੂੰ ਗੁਰੂ ਸਾਹਿਬ ਸਲਾਮਤ ਰੱਖੇ। ਪਟਵਾਰੀ ਸਾਹਿਬ ਦੀ ਇਮਾਨਦਾਰੀ ਤੇ ਬੁਲੰਦ ਹੌਸਲੇ ਨੂੰ ਸਲਾਮ
ਬਹੁਤ ਦਲੇਰੀ ਤੇ ਸਬਰ ਰਖਿਆ ਪਟਵਾਰੀ ਸਾਹਿਬ ਨੇ
ਸਲੂਟ ਹੈ ਸਰਦਾਰ ਜੀ ਤੁਹਾਨੂੰ
ਹੱਕ ਸੱਚ ਦੀ ਲੜਾਈ ਹੈ
ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀ ਵੀਰ ਜੀ ਵਹਿਗੁਰੂ ਤੁਹਾਨੂੰ ਲੰਮੀ ਉਮਰ ਬਖਸ਼ੇ
ਤਾਕਤਵਾਰ ਸਿਸਟਮ ਨਾਲ ਐਨੀ ਲੰਬੀ ਲੜਾਈ ਲੜਨ ਲਈ ਬਹੁਤ ਵੱਡੇ ਜਿਗਰੇ ਦੀ ਜਰੂਰਤ ਹੁੰਦੀ ਐ। ਫੌਜੀ ਪਟਵਾਰੀ ਵੱਲੋ ਲੜੀ ਲੜਾਈ ਕਾਬਿਲੇ-ਤਾਰੀਫ ਹੈ ਪਰ ਦੁੱਖ ਇਸ ਗੱਲ ਦਾ ਹੈ ਕਿ ਅੱਜ ਤੱਕ ਕਿਸੇ ਦੋਸ਼ੀ ਨੂੰ ਯੋਗ ਸਜਾ ਨਹੀ ਮਿਲੀ। ਦਵਿੰਦਰ ਜੀ,ਤੁਹਾਨੂੰ ਤੇ ਮੋਹਨ ਸਿੰਘ ਨੂੰ ਸਲੂਟ।
ਬਹੂਤ ਅਫ਼ਸੋਸ ਦੀ ਗੱਲ ਹੈ ਕਿ ਸਿੱਖ ਹੀ ਸਿੱਖ ਨੂੰ ਮਾਰ ਰਿਹਾ
ਬਹੁਤ ਵਧੀਆ ਕੰਮ ਕਰ ਰਹੇ ਹੋ ਭੁੱਲਰ ਸਾਹਿਬ,
ਮੇਰਾ ਮੰਨਣਾ ਹੈ ਕਿ ਲੋਕ ਕਰਾਈਮ ਨਹੀ ਕਰਦੇ..,
ਕਰਾਈਮ ਤਾਂ ਸਿਖਰਲੇ ਲੋਕ ਯਾਨੀ IAS, IPS, MLA, MP, MINISTER ਆਦਿ ਕਰਦੇ ਹਨ.,
ਹੇਠਾਂ ਦਿਸਦਾ ਕਰਾਈਮ ਤਾਂ ਉਹਨਾਂ ਵੱਡੇ ਪਿੱਪਲਾਂ ਦਾ ਪਰਛਾਵਾਂ ਹੈ.., ਜਿਸਨੂੰ ਆਮ ਜਨਤਾ ਕਰਾਈਮ ਸਮਝੀ ਫਿਰਦੀ ਹੈ, ਜਿਸ ਤਰਾਂ ਦੀ ਵੱਡੇ ਪਿੱਪਲ ਆਕਸੀਜਨ ਵੰਡਣਗੇ ., ਉਵੇ ਦਾ ਲੋਕ ਸਾਹ ਲੈਣਗੇ…,
……ਜਸਬੀਰ ਸਾਹੀ 🙏🏻
ਬਿਲਕੁਲ ਠੀਕ ਕਿਹਾ ਜੀ
ਦਵਿੰਦਰ ਪਾਲ ਜੀ ਤੁਹਾਡੀ ਪ੍ੱਤਰਕਾਰੀ ਨੂੰ ਤੇ ਪਟਵਾਰੀ ਸਾਬ ਦੇ ਹੌਸਲੇ ਨੂੰ ਸਲਾਮ ਐ ਜੀ ਵਾਹਿਗੁਰੂ ਜੀ ਹੋਰ ਉਪਰ ਵਧਾਉਣ ਸਾਰੇ ਭ੍ਰਿਸ਼ਟ ਅਫਸਰਾ ਨੂੰ ਸਜ਼ਾ ਜ਼ਰੂਰ ਮਿਲੂਗੀ ਏਹ ਪਹਿਲਾਂ ਨਿਗਾਹ ਮਾਰਲੈਣ ਕਿਸੇਂ ਨੂੰ ਨੀ ਬੱਖਸੇਆ ਗੁਰੂ ਮਹਾਰਾਜ ਜੀ ਨੇ
ਵੀਰ ਮੋਹਨ ਸਿੰਘ ਜੀ 🙏 ਸਲਾਮ ਹੈ ਤੁਹਡੀ ਬਹਾਦਰੀ ਨੂੰ❤❤❤❤❤
🎉 ਅੱਜ ਤੋਂ ਬਾਅਦ ਸਿਰਫ ਸਰਦਾਰ ਮੋਹਨ ਸਿੰਘ ਨਾਲ ਹਾਂ ਬਹੁਤ ਵਧੀਆ ਇਨਸਾਨ ਹੈ ਵੀਰ ਜੀ ਚੱਕੀ ਬਰੀਕ ਪੀਸ ਦੀ ਹੈ ਪਰ ਲੋਕ ਪੰਸਦ ਕਰਨ ਗੇ ਬਹੁਤ ਵਧੀਆ ਕੀਤਾ ਕੇਸ ਬਾਰੇ ਜਾਣਕਾਰੀ ਦਿੱਤੀ ਹੈ
Good vichar s mohan singh ji dasmash pita ji kirpa karan ji
ਵਾਹਿਗੁਰੂ ਦੀ ਮਿਹਰ ਬਣੀ ਰਹੇ,ਭਾਈ ਸਾਹਿਬ ਜੀ ਆਪ ਤੇ।
70 % ਪੰਜਾਬ ਦੇ ਘਪਲਿਆਂ ਚ ਬਾਦਲ ਜੁੰਡਲੀ ਦਾ ਨਾਂ ਜ਼ਰੂਰ ਆਉਂਦਾ.........l l
ਬਹੁਤ ਵਧੀਆ ਜੀ
ਬਹੁਤ ਥੱਕਾ ਹੋਇਆ ਡੀ ਜੀ ਪੀ ਵੱਲੋਂ 🙏🙏💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ।👍👌👌☝️☝️☝️✍️✍️💯💚👏👏
ਵੀਰੋ ਮੈ ਹੈਰਾਨ ਆ ਸਾਡੇ ਲੋਕ ਇਨੇ ਗਿਰੇ ਹੋਏ ਨੇ ਸਿਵ ਕੁਮਾਰ ਨੇ ਰੁੜਕੀ ਆਪਣਾ ਰਿਸਟੋਰੇਨਟ ਆਤੇ ਪੈਲਸ ਬਣਾਈਆ ਹੋਈਆ ਸਾਡੇ ਲੋਕ ੳਸ ਪਾਪੀ ਦੇ ਪੈਲਸ ਵਿਚ ਵਿਆਹ ਸਾਦੀਆ ਕਰਦੇ ਆ ਜਦੋ ਕਿ ਸਾਨੂੰ ਤਾ ੳਸ ਦੇ ਪੈਲਸ ਵਿੱਚ ਪੈਰ ਵੀ ਨਹੀ ਪਾੳਣਾ ਚਾਹੀਦਾ , ਇਹੋ ਜਿਹੇ ਲੋਕਾਂ ਦਾ ਬਾਈਕਾਟ ਕਰਨਾ ਚਾਹੀਦਾ ਹੈ ,
Punjabi and.di.anakh.mar.chuki.hai
Sahi kiha pr loka nu eh hai sade naal thora maari hoi hai
ਕਈ ਵਾਰੀ ਪਤਾ ਨਹੀਂ ਹੁੰਦਾ ਜਾਣਕਾਰੀ ਨਹੀਂ ਹੁੰਦੀ ਕਿਸੇ ਨੂੰ
@@gurpreetkaur-zl2ie ਸਹੀ ਗੱਲ ਹੈ ਬਈ। ਜਾਂ ਤਾਂ ਹੋਵੇ ਕੇ ਪੈਲੇਸ ਇਕ ਹੀ ਹੈ ।.. ਫੇਰ ਤੇ ਮਜਬੂਰੀ ਪਰ ਅੱਜ ਕੱਲ ਤੇ ਲਾਗੇ ਲਾਗੇ ਹਨ ।. ਪਰ ਇਹ ਹਰਾਮੀ ਬੰਦਾ ਦਾ ਉਸ ਪਿੰਡ ਦੇ ਕਿਸਾਨ ਨੂੰ ਤੰਗ। ਕੀਤਾ। ।.. 500 ਟਰਾਲੀ ਰੇਤਾ ਦੀ ਪਿੰਡ ਵਾਲਿਆਂ ਨੂੰ ਡਰਾ ਕੇ ਮੁਫ਼ਤ ਲੈ ਗਿਆ ।..
ਬਾਈ ਜੀ ਰੁੜਕੀ ਮੇਰਾ ਨਾਨਕਾ ਪਿੰਡ ਹੈ ਪਟਵਾਰੀ ਸਾਬ ਜਿਸ SSP ਦੀ ਗੱਲ ਕਰ ਰਹੇ ਹਨ ਉਸਦਾ ਬੇਟਾ ਰੁੜਕੀ ਪਿੰਡ ਹੀ ਚਨਾਰਥਲ ਰੋਡ ਤੇ ਇੱਕ ਘਰ ਚ ਇਕੱਲਾ ਹੀ ਰਹਿੰਦਾ ਸੀ ਇਸਨੇ ਇੱਕ ਹੀਰਿਆਂ ਦੇ ਵਪਾਰੀ ਨੂੰ ਲੁਧਿਆਣੇ ਬੁਲਾ ਕੇ ਹੀਰਿਆਂ ਦੀ ਡੀਲ ਕਰਵਾਈ ਸੀ ਤੇ ਬਾਅਦ ਵਿੱਚ ਉਸੇ ਵਪਾਰੀ ਨੂੰ ਅਪਣੀ ਚੋਰ ਜੁੰਡਲੀ ਨਾਲ ਰਸਤੇ ਵਿੱਚ ਲੁੱਟ ਲਿਆ ਤੇ ਹੁਣ ਜੇਲ ਚ ਸੜ ਰਿਹਾ ਹੈ ਇਨਾ ਲੋਕਾਂ ਨੂੰ ਹਰ ਵਕਤ ਪੈਸੇ ਪਿੱਛੇ ਭੱਜਦੇ ਰਹਿਣ ਦੀ ਡੀਊਟੀ ਵਾਹਿਗੁਰੂ ਨੇ ਲਾਈ ਹੋਈ ਹੈ ਆਪਾਂ ਨੂੰ ਲੱਗਦਾ ਹੈ ਇਹ ਨਜਾਰੇ ਲੈਂਦੇ ਹਨ ਪਰ ਅਸਲ ਚ ਇਹ ਨਰਕ ਭੋਗ ਰਹੇ ਹਨ ਇਨਾ ਦੇ ਪਾਪ ਇੱਕ ਪਲ ਵੀ ਇਨਾ ਨੂੰ ਸਕੂਨ ਨਾਲ ਨਹੀਂ ਜੀਣ ਦਿੰਦੇ SSP ਵੀ ਅਮਰੀਕਾ ਭੱਜ ਗਿਆ, ਰੁੜਕੀ ਵਾਲਾ ਪੈਲਸ ਵੀ ਸ਼ਾਇਦ ਵਿਕ ਗਿਆ ਹੈ,ਇੱਕ ਪੈਸੇ ਦਾ ਸੁਖ ਨਹੀਂ ਇਨਾ ਨੂੰ, ਪਾਪਾਂ ਦੀ ਕਮਾਈ ਕਿਸੇ ਨੂੰ ਸੁਖ ਦੇ ਹੀ ਨਹੀਂ ਸਕਦੀ
ਸਤਿ ਸ੍ਰੀ ਅਕਾਲ ਹੈਗ ਤਾ ਸਾਡਾ ਰਿਸ਼ਤੇਦਾਰ ਹੈ ਪਹਿਲਾਂ ਬਹੁਤ ਇੱਜਤ ਕਰਦਾ ਸੀ ਪਰ ਤੁਹਾਡੀਆਂ ਗੱਲਾਂ ਸੁਣ ਕੇ ਅੱਜ ਤੋਂ ਬਾਅਦ ਇੱਜਤ ਕਰਨੀ ਬੰਦ ਸ਼ਿਵ ਕੁਮਾਰ ਦੀ 500 ਮੁੰਡੇ ਵਾਲੀ ਗੱਲ ਸੁਣ ਕੇ ਤਾਂ ਬਹੁਤ ਦੁੱਖ ਹੋਏ ਆ ਕਿਹੜਾ
Jiyonda Reh Bhai, Ehde Naal os Nu ehsas Te hoyuga Shayed Apne kite made kama Da
Ghar ghar putt jmde Sardar ji verga kite nahi jm jana. Salute you salute your parents specifically your Mother jis di kukhoon tusi janam lia hei.
ਜਿਉਂਦੀਆਂ ਜ਼ਮੀਰਾਂ ਦੀ ਨਿਸ਼ਾਨੀ ਹੁੰਦੀ ਐ ਵੀਰ ਇਹ, ਖ਼ੁਸ਼ ਰਹੋ! 🙏
Tu bai sacha Punjabi aa te guru saab da putt aa .dharam jehra marzi hove
Tahi ta vire brahmna de peth thoki jandi sikh marn lai khud ch koi jurrat ne
ਸ੍ਰਦਾਰ ਮੋਹਨ ਸਿੰਘ ਜੀ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਮੋਹਨ ਸਿੰਘ ਜੀ ਸਲੂਟ ਆ ਜੀ ਤੁਹਾਨੂੰ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ
❤❤❤❤❤❤❤
ਸਿਸਟਮ ਬਹੁਤ ਧੱਕਾ ਕਰ ਰਿਹਾ ਲੋਕਾ ਨਾਲ
ਆਪ ਜੀ ਨੰ ਸਲੂਟ ❤❤❤❤
ਵਾਹ ਜੀ ਵਾਹ ਸਰਦਾਰ ਮੋਹਨ ਸਿੰਘ ਪਟਵਾਰੀ ਸਾਬ ਸਲੂਟ ਆ ਤੁਹਾਡੀ ਦਲੇਰੀ ਨੂੰ ।
ਸਰਦਾਰ ਮੋਹਨ ਸਿੰਘ ਜੀ ਬਹੁਤ ਹੀ ਜੁਅਰਤ ਵਾਲੇ ਇਨਸਾਨ, ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ। ਇਹ ਲੜਾਈ ਬਹੁਤ ਹੀ ਔਖੀ ਸੀ।
ਮੋਹਨ ਸਿੰਘ ਜੀ ਸਲੂਟ ਹੈ ਤੁਹਾਂਨੂੰ।
ਬੁਹਤ ਬੁਹਤ ਧੰਨਵਾਦ ਦਵਿੰਦਰਪਾਲ ਜੀ ਸ਼ੁੱਕਰ ਆ ਤੁਸੀ ਘੱਟ ਬੋਲੇ ਉ ਅੱਜ ਇਹ ਗੱਲ ਬਾਤ ਤੁਸੀ ਸੁਣੀ ਆ ਨਹੀਂ ਤਾਂ ਤੁਸੀ ਗੱਲ ਕੱਟ ਦਿੰਦੇ ਉ ਅੱਗਲੇ ਬੰਦੇ ਦੀ ਬਾਕੀ ਮੰਨ ਗਏ ਮੋਹਨ ਸਿੰਘ ਜੀ ਪਟਵਾਰੀ ਦੀ ਪਾਵਰ ਕੀ ਆ ਪਤੀੜਾ ਪਵਾਤੀਆ ਬੁੱਚੜਾਂ ਦੀਆ ਤੁਸੀ ਵਾਹਿਗੁਰੂ ਜੀ ਮੇਹਰ ਕਰੇ ਚੜ੍ਹਦੀ ਕਲ੍ਹਾ ਚਾਂ ਰੱਖੇ ਤੁਹਾਨੂੰ ਸਾਬਿਤ ਕਰਤਾਂ ਤੁਸੀ ਜਾਗਦੀ ਜ਼ਮੀਰ ਵਾਲੇ ਗੁਰੂ ਸਾਹਿਬ ਜੀ ਦੇ ਸੱਚੇ ਅਸਲੀ ਸਿੰਘ ਉ 💯❤️💎⛳🦅⚔️🙏🏻
ਮੋਹਨ ਸਿੰਘ ਨੂੰ ਵਾਰ-ਵਾਰ ਸਲਾਮ 🙏🙏🙏🙏🙏
🙏 ਸਲੀਉਟ ਬਹਾਦਰ ਵੀਰ ਮਨਮੋਹਣ ਸਿੰਘ ਜੀ , ਤੁਹਾਡੀ ਦਰਦ ਭਰੀ ਅਤੇ ਤੁਹਾਡੀ ਸਿਰ ਤੋੜ ਯਦੋਜਹਿਦ ਹਿੰਮੱਤ ਨਿਡੱਰਤਾ ਨਾਲ ਆਪਣੀ ਇਮਾਨਦਾਰੀ ਸਦਕਾ ਲ਼ੰਬੀ ਲੜਾਈ ਲੜ ਕੇ ਜਿੱਤ ਪ੍ਰਾਪਤ ਕਰਨ ਦੀ ਲ਼ੰਬੀ ਕਹਾਣੀ ਵਾਹਿਗੁਰੂ ਜੀ ਤੇ ਭਰੋਸੇ ਸਦਕਾ ਹੀ ਇੱਕ ਕੁਦਰਤ ਦਾ ਕਿ੍ਰਸ਼ਮਾਂ ਹੈ । ਬਾਲਦੀ ਵਿੱਚੋਂ ਬਚਾ ਲਿਆ ।, ਇਹ ਜ਼ੁਲਮ ਅੱਗੇ ਨਿਡਰ ਹੋ ਕੇ ਡੱਟ ਜਾਣ ਦੀ ਸੱਭ ਵਾਸਤੇ ਇੱਕ ਬੜੀ ਵੱਡੀ ਪਰੇਰਨਾਂ ਹੈ । ਵਾਹਿਗੁਰੂ ਵੱਡੀ ਅਤੇ ਅਗਾਂਹ ਦੀ ਸੁੱਖੀ ਸੀਨ ਭਰੀ ਜ਼ਿੰਦਗੀ ਬੱਖਸ਼ਣ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।
ਮੋਹਨ ਸਿੰਘ ਪਟਵਾਰੀ ਜੀ ਨੂੰ ਸਲਾਮ 🫡🫡
ਸ ਮੋਹਨ ਸਿੰਘ ਜੀ ਤੁਹਾਡਾ ਧੰਨਵਾਦ ਚੰਗੇ ਕੰਮ ਕਰਨ ਤੇ ਬਹੁਤ ਧੰਨਵਾਦੀ
ਭਾਈ ਸਾਹਿਬ ਜੀ ਤੁਸੀਂ ਮਹਾਨ ਯੋਧੇ ਹੋ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ।
Salute to brave patwari sahib
ਇਹ ਕਹਾਣੀ ਨਾ ਸਿਰਫ ਮਿਸਾਲ ਹੈ ਬਹਾਦਰੀ ਦਲੇਰੀ ਦੀ, ਇੱਕ ਬਹੁਤ ਵਧੀਆ ਉਦਾਹਰਣ ਹੈ ਕਿ ਕਿਵੇਂ ਆਪਣੇ ਕੇਸ ਦੀ ਪੈਰਵਾਈ ਕੀਤੀ ਜਾਣੀ ਚਾਹੀਦੀ ਹੈ।
ਇੱਕ ਮਿਸਾਲ ਹੈ ਕਿ ਸਿਰਫ ਤਲਵਾਰਾਂ ਡਾਂਗਾਂ ਨਾਲ ਹੀ ਲੜਾਈ ਨਹੀਂ ਲੜੀ ਜਾ ਸਕਦੀ, ਕਾਗਜ਼ੀ ਲੜਾਈ ਉਸ ਤੋਂ ਵੀ ਵੱਡੀ ਹੁੰਦੀ ਹੈ।
ਮੇਰੇ ਕੋਲ ਸ਼ਬਦ ਨਹੀਂ ਜਿੰਨਾਂ ਨਾਲ ਮੈਂ ਸਰਦਾਰ ਮੋਹਣ ਸਿੰਘ ਜੀ ਦੀ ਤਰੀਫ ਕਰ ਸਕਾਂ।
ਸ ਮੋਹਨ ਸਿੰਘ ਦੇ ਜਜ਼ਬੇ ਤੇ ਹਿੰਮਤ ਨੂੰ ਸਲਾਮ ਕਰਦਾ ਹਾਂ ਜਿਸ ਨੇ ਦਲੇਰੀ ਨਾਲ ਬੁੱਚੜ ਪੁਲੀਸ ਦੇ ਜ਼ਬਰ ਦਾ ਸਾਹਮਣਾ ਕੀਤਾ
ਸਿੱਖਾਂ ਨਾਲ ਬਹੁਤ ਧੱਕਾ ਹੋਇਆ ਸਿੱਖਾਂ ਨੇ ਹੀ 80 ਪ੍ਰਤੀਸ਼ਤ ਕੀਤਾ. ਸਿੱਖ ਕਦੇ ਖ਼ਤਮ ਨਹੀਂ ਹੂਏ.ਖਾਲਸਾ ਰਾਜ ਸਾਨੂੰ ਯਾਦ ਆਉਂਦਾ 😢
ਸਲੂਟ ਆ ਸਰਦਾਰ ਸਾਹਿਬ ਤੁਹਾਨੂੰ ,ਜਿਹੜੀ ਜੁਲਮ ਖਿਲਾਫ ਲੜਾਈ ਲੜੀ ,,,
ਅਸੀਂ ਭਾਈ ਸਾਹਿਬ ਮੋਹਣ ਸਿੰਘ ਨੂੰ ਸਲੂਟ ਕਰਦੇ ਹਾਂ ਜਿਨਾਂ ਨੇ ਐਡੇ ਐਡੇ ਵੱਡੇ ਅਫਸਰਾਂ ਨਾਲ ਲੋਹਾ ਲਿਆ ਅਤੇ ਉਹਨਾਂ ਦੀ ਇੰਨੀ ਮੰਨੀ ਉਹਨਾਂ ਨੂੰ ਚਣੇ ਚਬਾਉਂਦੇ ਗੁਝੜਾ ਸਫੀ ਸ਼ਰਮਾ ਸੀ ਉਹਨਾਂ ਨੇ ਇਹਨਾਂ ਨਾਲ ਕਿੰਨੀਆਂ ਯਾਦਾਂ ਕੀਤੀਆਂ ਕਿਹੜੇ ਕੀ ਸਪ ਬਣਾਏ ਚੋਰੀ ਦੇ ਕੇਸ ਬਣਾਏ ਕੀ ਇਹ ਚੋਰੀ ਕਰਨ ਵਾਲੇ ਹਨ ਤੇ ਅਸੀਂ ਇਹਨਾਂ ਨੂੰ ਸਲੂਟ ਕਰਦੇ ਹਾਂ ਵਾਰ ਵਾਰ
ਗੁਰੂ ਤੇ ਭਰੋਸਾ ਕਿੰਦਾ ਕਰਨਾ ਕੋਈ ਸ੍ਰ ਮੋਹਨ ਸਿੰਘ ਜੀ ਤੋ ਸਿੱਖੇ।❤❤❤
ਗਾਡਰਾਂ ਵਾਂਗ ਨਾ ਮੁੜਣ ਵਾਲੇ ਇਨਸਾਨ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਅਸਲੀ ਵਾਰਸ ਦੇ ਦਰਸ਼ਨ ਕਰਵਾਕੇ ਅਹਿਸਾਨ ਭਰਿਆ ਕਾਰਜ ਕੀਤਾ ਹੈ। ਇੱਥੋਂ ਪਤਾ ਲੱਗਦੈ ਕਿ ਨਾ ਜ਼ਾਲਮ ਮੁੱਕੇ ਨੇ, ਨਾ ਹੀ ਯੋਧੇ ਮੁੱਕੇ ਨੇ ,..... ਜੀਉ ਦਵਿੰਦਰਪਾਲ।
ਬਹੁਤ ਵਧੀਆ ਕੰਮ ਕੀਤਾ ਪਟਵਾਰੀ ਵੀਰ ਸਲੂਟ ਆ
ਸ. ਮੋਹਣ ਸਿੰਘ ਦੀ ਵਾਰਤਾਲਾਪ ਤੋਂ ਸਾਫ਼ ਸਪੱਸਟ ਹੋ ਗਿਆ ਹੈ ਕਿ ਪੰਜਾਬ ਦੀ ਉੱਚ ਅਫਸਰਸ਼ਾਹੀ ਅਤੇ ਖਾਸ਼ ਤੌਰ ‘ਤੇ ਕੁਰੱਪਸ਼ਨ ਨੂੰ ਰੋਕਣ ਦੇ ਮਕਸਦ ਨਾਲ ਬਣਾਏ ਵਿਜੀਲੈਂਸ ਵਿਭਾਗ ਦੀ ਅਫਸਰਸ਼ਾਹੀ ਸਿਰੇ ਦੀ ਮਹਾਂ ਕੁਰੱਪਟ ਹੈ। ਜਿਹੜੀ ਪੰਜਾਬ ਵਿੱਚ ਹਰ ਵਿਭਾਗ ਵਿੱਚ ਸਿਖਰਾਂ ਛੂਹ ਚੁੱਕੀ ਰਿਸ਼ਵਤਖ਼ੋਰੀ ਦੀ ਜਨਮਦਾਤੀ ਹੈ। ਜੇਕਰ ਵੱਡੇ ਅਫਸਰ ਇਮਾਨਦਾਰ ਹੋਣ ਤਾਂ ਛੋਟੇ ਮੁਲਾਜ਼ਮਾਂ ਦੀ ਕੀ ਉਕਾਤ ਕਿ ਕਿਸੇ ਤੋਂ ਇਕ ਰੁਪੱਇਆ ਵੀ ਰਿਸ਼ਵਤ ਲੈ ਲੈਣ। ਪਰ ਦੁੱਖ ਦੀ ਗੱਲ ਇਹ ਹੈ ਕਿ ਅਸੀਂ ਪੀੜਤ ਪੰਜਾਬੀ ਲੋਕ ਸਿਰਫ ਛੋਟੇ ਮੁਲਾਜ਼ਮਾਂ ਨੂੰ ਹੀ ਬੁਰਾ ਭਲਾ ਕਹਿਣ ਜਾਣਦੇ ਹਾਂ। ਸਾਰੇ ਪੁਆੜੇ ਦੀ ਜੜ੍ਹ ਭਰਿਸ਼ਟ ਸਿਆਸਤਦਾਨਾਂ ਅਤੇ ਭਰਿਸ਼ਟ ਉੱਚ ਅਫਸਰਸ਼ਾਹੀ ਦੇ ਖ਼ਿਲਾਫ਼ ਬੋਲਣ ਸਮੇਂ ਸਾਡੀ ਜ਼ੁਬਾਨ ਨੂੰ ਲਕਵਾ ਮਾਰ ਜਾਂਦਾ ਹੈ।
ਸੱਚਮੁੱਚ ਸ. ਮੋਹਣ ਸਿੰਘ ਪਟਵਾਰੀ ਨੇ ਇਮਾਨਦਾਰੀ ਨਾਲ ਡਿਯੂਟੀ ਨਿਭਾਉਂਦਿਆਂ ਲੋਹੜੇ ਦਾ ਸੰਤਾਪ ਹੰਡਾਅ ਕੇ, ਦੁੱਖ ਤਕਲੀਫ਼ ਸਹਿ ਕੇ ਅਖੌਤੀ ਪੰਥਕ ਸਰਕਾਰਾਂ ਅਤੇ ਅਖੌਤੀ ਧਰਮ ਨਿਰਪੱਖ ਸਰਕਾਰਾਂ ਵਾਲ਼ਿਆਂ ਦੇ ਸਥਾਪਿਤ ਕੀਤੇ ਲੋਕ ਦੋਖੀ ਸਿਸਟਮ ਦਾ ਕਰੂਪ ਚਿਹਰਾ ਬੇਪਰਦ ਕਰਕੇ ਰੱਖ ਦਿੱਤਾ ਹੈ।
Hello sir i am sukhveer sandhu from Sri ganganagar Rajasthan..
Very good program hai ji aapji de..
Continue watching #Baljit parmar... And your episodes...
Waheguru Ji Ka Khalsa Waheguru Ji Ke Fateh Ji & Bohat Vadiya Sardar Mohan Singh Patwari Saab Waheguru Ji Chardikla Vich Rakhan Aap Ji Nu Khush Raho Rab Rakha Dhanwad Ji 🙏
ਇਹ ਹੈ ਜੀ ਸਾਡੀ ਪੰਥਕ ਸਰਕਾਰ ਅਤੇ ਪੰਜਾਬ ਪੁਲਿਸ ਦਾ ਕਿਰਦਾਰ
ਮੋਹਨ ਸਿੰਘ ਜਿੰਦਾਬਾਦ
Wah wah wah sirra gall uncle g tuhade te badi kirpa Guru Kalgidhar di jurrat ohna di hi bakshi hi hoi hai
ਸ: ਮੋਹਣ ਸਿੰਘ ਪਟਵਾਰੀ ਵਰਗੇ ਹਿੰਮਤੀ ਅਤੇ ਜਾਗਰੂਕ ਬੰਦਿਆ ਦੀ ਪੰਜਾਬ ਨੂੰ ਬਹੁਤ ਲੋੜ ਹੈ।
ਦਵਿੰਦਰ ਪਾਲ ਜੀ ਧੰਨਵਾਦ ਜੀ.ਸਰਦਾਰ ਮੋਹਨ ਸਿੰਘ ਭੇਡਪੁਰਾ ਜੀ ਦਾ ਦਲੇਰਾਨਾ ਨੌਕਰੀ ਦੇ ਸਮੇ ਦਾ ਵਾਕਿਆ ਬਿਆਨ ਪੁਲਿਸ ਦੀ ਧੱਕੇਸ਼ਾਹੀ ਲੋਕਾਂ ਨੂੰ ਰੂਹ ਬਹੂ ਕਰਵਾਇਆ ਜੀ.
ਸਲਟ ਮੋਹਨ ਸਿੰਘ ਜੀ ਨੂੰ ਜਿਨਾਂ ਇਨਾ ਵਿਸਵਾਸ ਕੀਤਾ ਸਤਿਕਾਰ ਤੇ ਤਾ ਜਿਤ ਪਰਾਪਤ ਤੀਤੀ
ਵਾਹ ਵਾਹ ਪਟਵਾਰੀ ਵਾਹ ਵੱਡਿਆ ਵੱਡਿਆ ਦਾ ਪਾਤਾ ਗਾਹ ਸਜਾ ਦਿਵਾ ਕੇ ਲੈਂਲੀ ਸਾਹ
Sardar Mohan Singh Ji salute ha tohanu. Proud of you (Guru Gobind Singh Ji da Sikh hon te) Very good podcast sir
ਅਸੀ ਦੇਖਦੇ ਰਹੇ ਆ ਕਮਾਲ ਕਰਤੀ ਪਟਵਾਰੀ ਨੇ
Davinder pal sir ji tuhadi awaaz di surrounding vich jo nidar zajba hai aur sach de naal khadde ho 🙏🙏🙏🙏🙏🙏🙏
ਗੁਰੂ ਤੇ ਭਰੋਸਾ ਰੱਖਣ ਵਾਲੇ ਜਾਗਦੀ ਜਮੀਰ ਵਾਲੇ ਸਿੱਘ ਸੈਣੀ ਬੁੱਚੜ ਵਰਗੇ ਤੋ ਨਹੀ ਡਰਦੇ ਸਲੂਟ ਆ ਪਟਵਾਰੀ ਸਾਹਬ ਜੀ ਨੂੰ 🙏
ਪੱਤਰਕਾਰ ਸਾਹਿਬ salute... ਅਜਿਹੇ podcast ਕਰਨ ਵਾਸਤੇ..
ਪੰਜਾਬ ਦੇ ਲੋਕਾਂ ਨੂੰ ਹੁਣ ਚਾਹੀਦਾ ਹੈ ਕਿ ਪਾਪੀਆਂ ਦੀ ਬਾਦਲ ਜੁੰਡਲੀ ਨੂੰ ਮੁੜ ਪੰਜਾਬ ਵਿਚ ਉਭਰਨ ਨਾ ਦਿਤਾ ਜਾਵੇ ਤੇ ਸਦਾ ਲਈ ਇਹਨਾਂ ਦਾ ਭੋਗ ਪਾ ਦਿਤਾ ਜਾਵੇ
ਬਾਈ ਬਹੁਤ ਵਧੀਆ ਜੀ ਮੋਹਨ ਸਿੰਘ ਇੱਕ ਬਹਾਦਰ ਪਟਵਾਰੀ ਹਨ ਪਰ ਸ਼ਰਮ ਦੀ ਗੱਲ ਇੱਕ ਸਿੱਖ ਦੀ ਮਦਦ ਇੱਕ ਸਿੱਖ ਸੰਸਥਾ ਕਹਾਉਣ ਵਾਲੀ ਸੰਸਥਾ ਹੀ ਮਦਦ ਨਹੀਂ ਕਰ ਰਹੀ ਹੋਰ ਕੌਣ ਕਰੇਗਾ ਇਸਦਾ ਮਤਲਬ ਇਹ ਸਭ ਦਿਖਾਵੇ ਹੀ ਹਨ
ਜ਼ਿੰਦਾ ਦਿਲ ਇੰਸਾਨ ਸ੍ ਮੋਹਣ ਸਿੰਘ ਜੀ ਪਟਵਾਰੀ ਦਸਮ ਪਾਤਸ਼ਾਹ ਸਾਹਿਬ ਜੀ ਦੇ ਅਸਲੀ ਸਿੱਖ ਮਹਾਨ ਯੋਧੇ ਹਨ ਵਾਹਿਗੁਰੂ ਜੀ ਤੇਰੇ ਬਲਕਾਰੀ ਤੇ ਧਰਮੀ ਸਿੱਖਾਂ ਦੀ ਜੈ ਪਾਪੀਆਂ ਦੁਸਟਾਂ ਚਰਿੱਤਰ ਹੀਣਾ ਲਾਲਚੀ ਬੰਦਿਆਂ ਜ਼ਾਲਮ ਸਰਕਾਰਾਂ ਦੀ ਖੈ ਬੇੜਾ ਗ਼ਰਕ।
ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ
ਧੰਨ ਧੰਨ ਬਾਬਾ ਫਤਹਿ ਸਿੰਘ ਜੀ
ਆਪ ਜੀ ਤੇ ਆਪਣੀ ਕ੍ਰਿਪਾ ਬਨਾਈ ਰੱਖਣ।
ਤੁਹਾਡੇ ਵਰਗੇ ਅਫਸਰਾਂ ਤੇ ਸਾਨੂੰ ਬੁਹਤ ਮਾਨ ਹੈ ਸਰਦਾਰ ਮੋਹਨ ਸਿੰਘ ਜੀ 👍
Sardar Sahib,
Very interesting story and you deserve lot of respect. You did a great job. Waheguru bless you🙏🙏🙏
Devinder sir and Patwari ji sabka fauji sahab ko salute
Salute to Patwari Mohan Singh ji.... ❤ And respect from Chandigarh
ਸਰਦਾਰ ਮੋਹਣ ਸਿੰਘ ਜੀ ਤੁਹਾਡੇ ਸੰਘਰਸ਼ ਸਲਾਮ ਹੈ ਜੀ
ਗੁਰੂ ਦਾ ਸਿੱਖ vs ਬੁੱਚੜ ਗੈਂਗ
ਸਿਰ ਝੁਕਦਾ ਅਜਿਹੇ ਸਿੱਖਾਂ ਅੱਗੇ 🙏
ਭਾਈ ਮੋਹਨ ਸਿੰਘ ਜੀ ਬਹੁਤ ਵਧੀਆ ਜੀ ਤੁਸੀ ਕਿਹਾ ਕੇ ਮੈਂ ਕਲਗੀਧਰ ਦਸਮੇਸ਼ ਪਿਤਾ ਨੂੰ ਸਾਹਿਬ ਮੰਨਦਾ ਪਰ ਇੱਕ ਪਾਸੇ ਬਾਦਲ ਨੂੰ ਸਾਬ ਕਹੀ ਜਾ ਰਹੇ ਹੋ ਜਦਿ ਕੇ ਬਾਦਲ ਨੇ ਹੀ ਸਿੱਖ ਕੌਮ ਦਾ ਖਾਣ ਕੀਤਾ ਤੇ ਜੋ ਤੁਹਾਨੂੰ ਵੀ ਤੰਗ ਪਰੇਸ਼ਾਨ ਕਰਨ ਵਿੱਚ ਬਾਦਲ ਹੀ ਜਿੰਮੇਵਾਰ ਹੈ।
ਸਰਦਾਰ ਸਾਬ੍ਹ ਸਲੂਟ ਆ ਤੁਹਾਨੂੰ
ਸਰਦਾਰ ਮੋਹਨ ਸਿੰਘ ਜੀ ਸਤਿ ਸ੍ਰੀ ਅਕਾਲ ਜੀ 🌹
S Mohan Singh Patwari is brave personality I watch whole story. Appreciated work by the Patwari union
Very Bold Step to Explain .
ਪਟਵਾਰੀ ਸਾਹਿਬ ਜੀ ਤੁਹਾਡੇ ਨਾਲ ਬਹੁਤ ਧੱਕਾ ਹੋਈਆਂ ਹੈ ਬਾਦਲ ਅੱਜ ਵੀ ਸੱਚੇ ਸੁੱਚੇ ਬਣਦੇ ਹਨ🙏🙏
ਸਭ ਤੋਂ ਵਧੀਆ ਧੂੜਾਂ ਪੁੱਟ ਪੋਡਕਾਸਟ,
ਸਰਦਾਰ ਮੋਹਣ ਸਿੰਘ ਜੀ ਤੁਹਾਨੂੰ ਸਲਾਮ ਹੈ ਜੀ
Wjkk wjkf Waheguru ji
ਸਿੰਘ ਸਾਬ ਜੀ ਸਲੂਟ ਐ ਤੁਹਾਨੂੰ
ਲੋਕੋ ਜਾਗੋ ਇਹ ਸਿੱਖਾਂ ਦੀ ਪੰਥਕ ਸਰਕਾਰ ਐ
ਕੀ ਤੁਸੀਂ ਹਾਲੇ ਵੀ ਅੱਖਾਂ ਮੀਚਕੇ ਇਹਨਾ ਨੂੰ ਪੰਥਕ ਮੰਨ ਰਹੇ ਹੋ
Davinderpal ji
Your all podcasts are marvellous
God bless you
Keep going
Serdar g you are doing very great fight.sure you certainly will win against these most corrupt police officers.Godbless you God is the God of truth.
Salute you.very very strong man
Mohan singh ji pariwari saab Mae tuhadiya gallan to bahut parbabit hoya sachi tussi bahut daleriwala Kam kitta jo har koi nahi kar sakda tussi asal singh ho guru ji de salute aa tuhanu
ਕਝਆਆੲੲੲੳੲੳੳੲੲੳੳਅ
ਸਿਦਕ ਨੂੰ ਸਲੂਟ ਪਟਵਾਰੀ ਸਾਬ੍ਹ ਜੀਓ,ਵਾਹਿਗੁਰੂ ਤੁਹਾਡੇ ਵਾਲੀ ਤਾਕਤ ਹਰੇਕ ਨੂੰ ਬਖ਼ਸ਼ੇ,ਮੈਂ ਵੀ ਏਦਾਂ ਦਾ ਈ ਪੱਕਾ ਹਾਂ,ਪਰ ਸਾਡੇ ਲੋਕਾਂ ਦੀਆਂ ਲੱਤਾਂ ਭਾਰ ਨਹੀਂ ਝੱਲਦੀਆਂ,ਸਾਨੂੰ ਮੁਖ਼ਬਰਾਂ ਨੇ ਮਾਰ ਲਿਆ
ਪਰਮ ਸਤਿਕਾਰਯੋਗ ਪੱਤਰਕਾਰ ਸਾਹਿਬ ਤੁਸੀਂ ਪੁਲਿਸ ਅਫਸਰਾਂ ਦੇ ਰਵਈਏ ਦੀ ਗੱਲ ਦੱਸ ਰਹੇ ਹੋ ਮਹਿਕਮਾ ਪੁਲਿਸ 1861 ਵਿੱਚ ਅੰਗਰੇਜ਼ ਮਾਂ ਦੇ ਮਗਰ ਆਇਆ ਪਿਛਲਾ ਕੁ ਬੱਚਾ ਅਤੇ ਇਸ ਤੋਂ ਅਖਲਾਕ ਦੀ ਮੰਗ ਕਰਨਾ ਮੂਰਖਤਾ ਹੈ ਹੁਣ ਇਹ ਮਹਿਕਮਾ ਇੰਨਾ ਜਵਾਨ ਹੋ ਗਿਆ ਹੈ ਕਿ ਸਰਕਾਰਾਂ ਬਣਾਉਂਦਾ ਅਤੇ ਕਰਾਉਂਦਾ ਹੈ ਆਮ ਆਦਮੀ ਦੀ ਤਾਂ ਗੱਲ ਹੀ ਕੀ ਹੈ ਜਿਸ ਨੂੰ ਮਰਜੀ ਫੜ ਕੇ ਕਾਲ ਕੋਠੜੀ ਵਿੱਚ ਡੱਕ ਦੇਵੇ ਕੋਈ ਦਲੀਲ ਅਪੀਲ ਸੁਣਨ ਵਾਲਾ ਨਹੀਂ ਉਸ ਦੀ ਸਾਰੀ ਜਿੰਦਗੀ ਨਰਕ ਅਤੇ ਹਨੇਰੀ ਹੋ ਜਾਂਦੀ ਹੈ
ਬਹੁਤ।ਵਧੀਆ।ਜੀ।
ਸਲਾਮ ਹੈ ਸਰਦਾਰ ਮੋਹਨ ਸਿੰਘ ਜੀ
ਦਵਿੰਦਰ ਪਾਲ ਇਸ ਕੇਸ ਬਾਰੇ ਪਤਾ ਸੀ ਪਰ ਅੱਜ ਪੂਰੀ ਜਾਣਕਾਰੀ ਮਿਲੀ ਹੈ
ਦਵਿੰਦਰ ਜੀ ਨੇ ਅੱਤ ਦੇ ਸਲੀਕੇ ਨਾਲ਼ ਇਹ ਇੰਟਰਵਿਊ ਕੀਤੀ ਹੈ
ੲਇਹੋ ਜਿਹੇ ੲਇਮਾਨਦਾਰ ਨੂੰ ਸ੍ਰੋਮਣੀ ਕਮੇਟੀ ਵਿਚ ਪਾਇਆ ਜਾਵੇ
ਇਕ ਵੀਹ ਰੁਪਏ ਪਿਛੇ, ਇਕ ਬਾਇਮਾਨ ਅਫਸਰ ਕਾਰਨ ਕੀ ਕੁਛ ਹੋ ਗਿਆ। ਇਕ ਚੰਗਾ ਇਨਸਾਨ ਕਿਨਾ ਤੰਗ ਹੋਇਆ।
ਇਹ ਵੀਰ ਵੀ ਸਾਬਕਾ ਫੌਜੀ ਆ😂😂
🙏 Salute hai Sadar Mohan Singh ji
Badal be Ina buchara vergee hi Han
Lahnat hai badaloo
ਜਾਨ ਤਲੀ ਤੇ ਰੱਖ ਕੇ ਕੀਤਾ ਹੋਇਆ ਕਾਰਜ, ਪਟਵਾਰੀ ਸਾਹਿਬ ਦੀ ਦਲੇਰੀ ਨੂੰ ਸਿਜਦਾ,ਇਹ ਲਾਸਾਨੀ ਦਾਸਤਾਨ ਹੈ,ਇਹ ਗੁਰੂ ਸਾਹਿਬ ਦੀ ਕਿਰਪਾ ਸਦਕਾ ਹੀ ਹੋਇਆ ਹੈ।
Mohan Singh jai you are fit for MLA Please do not miss
ਪਟਵਾਰੀ ਸਾਹਿਬ ਜੀ ਬਹੁਤ ਦਲੇਰ ਹਨ ਗੁਰੂ ਸਾਹਿਬ ਤੇ ਭਰੋਸਾ ਰੱਖਣ ਵਾਲੇ ਦੀ ਕਦੇ ਹਾਰ ਨਹੀਂ ਹੁੰਦੀ ਗੁਰੂ ਸਾਹਿਬ ਜੀ ਆਪਣੇ ਸਿੱਖ ਦੀ ਆਪ ਰੱਖਿਆ ਕਰਦੇ ਹਨ ਵਾਹਿਗੁਰੂ ਜੀ
ਸਲੂਟ ਆ ਮੋਹਣ ਸਿੰਘ ਜੀ🙏
So far best interview on this show. Salute to this Rangoon and ex army officer
ਡਰ ਜਾਂਦੇ ਜੇਬ ਵੀ ਨਹੀ ਝੱਲਦੀ, knowledgeਵੀ ਨੀ ਹੁੰਦੀ। ਪਤਾ ਵੀ ਨਹੀ ਹੁੰਦੀ । ਵੀਰੇ ਸੱਚਾ ਤਾਂ ਘਰ ਚ ਝੂਠੇ ਹਰਾ ਦੇਦੇ। ਵੀਰੇ ਦੀ ਸੱਚ ਤੇ ਜਿੱਤ । ਬਹੁਤ ਮਨ ਖੁਸ਼ ਹੋਇਆ। ਵਾਹਿਗੁਰੂ ਜੀ ਦੇ ਥਾਪੜੇ ਨਾਲ ਹੀ ਹਲਾਸ਼ੇਰੀ ਮਿਲੀ।ਤੁਸੀਂ ਵੀਰ ਦੇਵਿੰਦਰ ਦਾਲ ਤਾਂ ਕਾਲੀ ਹੈ ਪਰ ਤੁਸੀ ਇਹ ਸਾਰੇ ਸੱਚੇ ਕੋਕੜੂ ਜਿੰਨਾ ਨੇ ਦੰਦ ਹੇਠਾ ਟੁੱਟਣ ਦੀ ਬਜਾਏ ਜਬਾੜਾ ਹੀ ਹੱਲਾ ਦਿੱਤਾ, ਕਿਵੇ ਲੱਭਦੇ ਓ? ਜਾਂ ਫੇਰ ਉਹ ਜਿੰਨਾ ਇਨਸਾਫ ਦੀ ਜਿੱਤ ਕੀਤੀ, ਓਹ ਆਪ ਤੁਹਾਡੇ ਨਾਲ ਸਪੰਰਕ ਤ ਆਓਦੇ ਨੇ? ਤੁਹਾਡਾ ਪ੍ਰੋਗਰਾਮ ਸਾਰੇ ਕੰਮ ਛੱਡ ਕੇ ਵੇਖਿਆ ਜਾਂਦਾ। ਤੁਸੀ ਆਪ ਵੀ ਵਧੀਆ ਇਨਸਾਨ ਓ ਤੇ ਸੱਚ ਹੀ ਇਸ ਪ੍ਰੋਗਰਾਮ ਚ ਲੱਭ ਲੈਦੇ ਓ। ਬਹੁਤ ਬਹੁਤ ਤੁਹਾਡਾ ਤੇ ਵੀਰ ਮੋਹਨ ਸਿੰਘ ਜੀ ਦਾ ਤੇ ਹਲਸ਼ੇਰੀ। ਹਰਨਾਖਸ਼ ਦੁਸ਼ਟ ਹਰ ਮਾਰਿਆ ਪਰਿਹਲਾਦ ਤਰਾਇਆ।।🙏🏻🙏🏻
ਬਹੁਤ ਵਧੀਆ ❤
Sat Sri akal ji satkar ji
ਮੋਣ ਸਿੰਘ ਜੀ ਸਲੂਟ ਹੈ ਜੀ