KIRANJIT ਕਾਂਡ EXCLUSIVE || SHO ਡਿਸਮਿਸ & SP Suspend ਕਰਨੇ ਪਏ Badal ਨੂੰ || Arbide World || Mehal Kalan

Поделиться
HTML-код
  • Опубликовано: 1 дек 2024

Комментарии • 908

  • @jagdevbrar6100
    @jagdevbrar6100 3 месяца назад +87

    ਸਾਰੇ ਮੁਲਾਜ਼ਮਾਂ ਦਾ ਬਹੁਤ ਬਹੁਤ ਧੰਨਵਾਦ ਜੀ ਇਹੋ ਜਿਹੇ ਮੁਲਾਜ਼ਮਾਂ ਕਰਕੇ ਧਰਤੀ ਖੜ੍ਹੀ ਹੈ

    • @arbide_world
      @arbide_world  3 месяца назад +8

      Thank you 🙏

    • @KundasinghDhaliwal
      @KundasinghDhaliwal 3 месяца назад +2

      😢 1:15 1:15 1:15 1:15 1:15

    • @jagjitsekhasingh3064
      @jagjitsekhasingh3064 2 месяца назад +1

      ਸਰਦਾਰ ਜੀ ਪ੍ਰਮਾਤਮਾ ਤਹਾਨੂੰ ਚੜ੍ਹਦੀ ਕਲਾ ਚ ਰੱਖੇ।

  • @gurmeetsinghmann5901
    @gurmeetsinghmann5901 3 месяца назад +32

    ਜਦੋਂ ਸਵਰਨ ਖੰਨਾਂ ਜੀ ਬਰਨਾਲੇ ਹੁੰਦੇ ਸਨ ਤਾਂ ਇਨਾਂ ਨੇ ਮੇਰੇ ਤੇ ਚੰਨੇ ਦੇ ਖਿਲਾਫ ਝੂਠੀ ਦਰਖਾਸਤ ਵੇਲੇ ਮੇਰਾ ਸਕੇ ਭਰਾਵਾਂ ਵਾਂਗ ਸਾਥ ਦਿੱਤਾ ਤੇ ਮੇਰੇ ਨਾਲ ਕੋਠੀ ਦਾ ਬਿਆਨਾਂ ਕਰਕੇ ਮੁਕਰਨ ਵਾਲਿਆਂ ਨੂੰ ਫਿਟਲਾਹਨਤ ਪਾਈ ਤੇ ਇੱਕ ਸੁਲਝੇ ਪੁਲਿਸ ਅਫਸਰ ਦਾ ਰੋਲ ਅਦਾ ਕੀਤਾ।ਮੈਂ ਅਕਸਰ ਇਨਾਂ ਦਾ ਜਿਕਰ ਕਰਦਾ ਰਹਿੰਦਾ ਹਾਂ।ਦਵਿੰਦਰਪਾਲ ਜੀ ਇਹ ਇੰਟਰਵਿਊ ਕਰਨ ਲਈ ਤੁਹਾਡਾ ਵਿਸੇਸ ਧੰਨਵਾਦ।

  • @mangatkular5941
    @mangatkular5941 3 месяца назад +28

    ਪੰਜਾਬ ਪੁਲਿਸ ਮਹਿਕਮੇ ਦਾ ਨਾ ਦਬਾਅ ਹੇਠਾ ਆਉਣ ਵਾਲਾ ਨਾ ਝੁੱਕਣ ਵਾਲਾ ਆਪਣੀ ਜੁੰਮੇਵਾਰੀ ਨੂੰ ਘੈਟ ਤਰੀਕੇ ਨਾਲ ਨਿਭਾਉਣ ਵਾਲਾ ਜਿੰਦਾਬਾਦ ਜਿੰਦਾਬਾਦ

  • @pbx1amar423
    @pbx1amar423 3 месяца назад +26

    ਖੰਨਾ ਸਾਹਿਬ ਜੀ ਨੂੰ ਸਲੂਟ ਐ ਜੀ ਬਹੁਤ ਵਧੀਆ ਜਜ਼ਬੇ ਦਾ ਅਫ਼ਸਰ ਹੈ ਜੀ। ਖੰਨਾ ਸਾਹਿਬ ਜੀ।

  • @SukhvinderSingh-rb9fs
    @SukhvinderSingh-rb9fs 3 месяца назад +30

    ਸਰਦਾਰ ਸਵਰਨ ਸਿੰਘ ਖੰਨਾ ਜੀ ਵਰਗੇ ਇਮਾਨਦਾਰ ਅਤੇ ਨਿਧੜਕ ਅਫਸਰਾਂ ਕਾਰਨ ਇਨਸਾਫ ਮਿਲਣ ਦੀ ਉਮੀਦ ਹਮੇਸ਼ਾ ਜਿਉਂਦੀ ਰਹਿੰਦੀ ਹੈ। Proud of Hon'ble Swarn Singh Khana ji🙏🙏

  • @rajeshmehta1529
    @rajeshmehta1529 3 месяца назад +38

    Punjab Police ਦਾ ਇਹ ਚਿਹਰਾ ਲੋਕਾਂ ਦੇ ਸਾਹਮਣੇ ਜ਼ਰੂਰ ਆਉਣਾ ਚਾਹੀਦਾ ਸੀ| Punjab Police is Brave Force..Jai Hind...

  • @GurnamSingh-wk5fe
    @GurnamSingh-wk5fe 3 месяца назад +34

    ਸਰਦਾਰ ਸਵਰਨ ਸਿੰਘ ਜੀ ਦਾ ਤਹਿ ਦਿਲੋਂ ਧੰਨਵਾਦ ਹੈ ਜੀ।ਏਸ ਤਰ੍ਹਾਂ ਦੇ ਹੀ ਇਮਾਨਦਾਰ ਪੁਲਸ ਅਫਸਰ ਹੋਣੇ ਚਾਈਦੇ ਹਨ ਜੀ।ਧਨਵਾਦ ਜੀ।

  • @jaswanthandiaya6967
    @jaswanthandiaya6967 3 месяца назад +40

    ਸੰਘਰਸ਼ ਕਮੇਟੀ ਨੂੰ ਸਲਾਮ ।

  • @majorsingh8761
    @majorsingh8761 Месяц назад +5

    ਬਹੁਤ ਹੀ ਵਧੀਆ ਜਾਣਕਾਰੀ ਲਈ ਆਪ ਜੀ ਦਾ ਬਹੁਤ ਧੰਨਵਾਦ ਪਰਮਾਤਮਾ ਆਪ ਜੀਦੀਚੜਦੀ ਕਲਾ ਰਖੇ

  • @dalbirgill6955
    @dalbirgill6955 3 месяца назад +40

    ਐਕਸ਼ਨ ਕਮੇਟੀ ਦੇ ਜਜਬੇ ਨੂੰ ਸਲਾਮ ਐ ਜੀ 🙏🙏

    • @arbide_world
      @arbide_world  3 месяца назад

      🙏🙏

    • @urmindersamra2974
      @urmindersamra2974 2 месяца назад

      ਐਕਸ਼ਨ ਕਮੇਟੀ ਤਾ ਆਪਣਾ ਮਾਸ ਬਚਾਉਣ ਲਈ ਲੋਕਾ ਦਾ ਇਕੱਠ ਬਣਾਕੇ ਧਰਨੇ ਲਾ ਰਹੀ ਸੀ

  • @mr.paldhanaula2772
    @mr.paldhanaula2772 3 месяца назад +26

    ਬਹੁਤ ਵਧੀਆ ਜਾਣਕਾਰੀ ਮਿਲਦੀ ਹੈ ਜੀ ਬਹੁਤ ਧੰਨਵਾਦ

  • @dhadipremsinghpadam5940
    @dhadipremsinghpadam5940 3 месяца назад +19

    ਸਰਦਾਰ ਸਵਰਨ ਸਿੰਘ ਜੀ ਬਹੁਤ ਹੀ ਇਮਾਨਦਾਰ ਤੇ ਕਾਬਲ ਅਫਸਰ ਨੇ

  • @kulwinderghuman5104
    @kulwinderghuman5104 3 месяца назад +29

    ਭਾਜੀ ਬਹੁਤ ਹੀ ਵਧੀਆ ਪ੍ਰੋਗਰਾਮ ਹੈ ਲੋੜ ਇਮਾਨਦਾਰ ਪੁਲਿਸ ਅਫਸਰ ਅੱਗੇ ਆਕੇ ਇਹੋ ਜਿਹੇ ਪ੍ਰੋਗਰਾਮ ਦਾ ਹਿੱਸਾ ਬਨਣ ਦੀ ਹੋ ਸਕੇ ਤਾਂ ਜੱਜ ਸਹਿਬਾਨਾ ਵਕੀਲ ਸਹਿਬਾਨ ਨੂੰ ਵੀ ਪ੍ਰੋਗਰਾਮ ਵਿੱਚ ਲਿਆਓ ਹਾਸੇ ਠੱਠੇ ਵਾਲੇ ਯੂ ਟਿਊਬ ਦੇ ਬਹੁਤ ਆਉਂਦੇ ਨੇ ਜੋ ਤੁਹਾਡਾ ਚੈਨਲ ਕਰ ਰਿਹਾ ਬਹੁਤ ਵਧੀਆ ਆ ਵਹਿਗੁਰੂ ਸੱਚੇ ਪਾਤਸ਼ਾਹ ਚੜ੍ਹਦੀਕਲਾ ਬਖਸ਼ੇ !
    (

  • @bhupinderkumarkaushik3269
    @bhupinderkumarkaushik3269 3 месяца назад +42

    ਸ੍ਰ ਸਵਰਨ ਸਿੰਘ ਜੀ punjab👌🏻police👌🏻ਦੇ ਚੰਗੇ ਅਧਿਕਾਰੀਆਂ /ਕਰਮਚਾਰੀਆਂ ਲਈ ਇੱਕ ਪ੍ਰੇਰਨਾ ਸਰੋਤ ਹਨ ਜਿਨ੍ਹਾਂ ਨੇ ਆਪਣੀ ਸਾਰੀ ਸਰਵਿਸ ਇੱਕ ਬੇਦਾਗ ਅਤੇ ਪੂਰੀ ਸੱਚੀ ਲਗਨ ਨਾਲ਼ ਕੀਤੀ

  • @guridandrala8344
    @guridandrala8344 3 месяца назад +22

    ਸਿਰ ਝੁਕਦਾ ਵੀਰ ਜੀ ਤੁਹਾਡੀ ਤਫਤੀਸ਼ ਅੱਗੇ ਤੁਹਾਡੇ ਜਿਹੇ ਹੋਣ ਪੁਲਸ ਅਫਸਰ ਤਾ ਸਾਰੇ ਗੁੰਡਾ ਅਨਸਰਾਂ ਦਾ ਖਾਤਮਾ ਹੋ ਜਾਵੇ ਜੀ 🙏🙏🙏🙏🙏

  • @jamadesigallan5356
    @jamadesigallan5356 3 месяца назад +18

    ਸਵਰਨ ਸਿੰਘ ਖੰਨਾ ਸਾਬ੍ਹ ਜੀ ਬਹੁਤ ਵਧੀਆ ਅਫਸਰ ਰਿਹੇ ਨੇ ਤੇ ਹੈ,ਵਧੀਆ ਗੱਲ ਲੱਗੀ ਕਿ ਗੱਲਾਂ ਗੱਲਾਂ ਵਿੱਚ ਸਮਝਾ ਰਹੇ ਨੇ ਕਿ ਭਾਈ ਏਕਤਾ ਬਹੁਤ ਵੱਡੀ ਹੈ

  • @jaswantrauke5149
    @jaswantrauke5149 3 месяца назад +38

    ਸਵਰਨ ਸਿੰਘ ਜੀ ਦੀ ਸੋਚ ਨੂੰ ਸਲਾਮ।
    ਜ਼ਿੰਦਗੀ ਵਿੱਚ ਪਹਿਲਾ ਬੰਦਾ ਦੇਖਿਐ ਜਿਸ ਤੇ ਅੱਖਾਂ ਮੀਟ ਕੇ ਵਿਸ਼ਵਾਸ ਕੀਤਾ ਜਾ ਸਕਦੈ ।

  • @jsranajsrana5263
    @jsranajsrana5263 3 месяца назад +24

    **ਕੁੜੀਆਂ ਨਿਕਲ ਹੀ ਜਾਂਦੀਆਂ ਹਨ**ਇਹ ਇੱਕ ਮਨੋਰੋਗੀ ਦੇ ਹੀ ਵਿਚਾਰ ਹੋ ਸਕਦੇ ਹਨ, ਇਹੋ ਜਿਹੇ ਮਨੋਰੋਗੀ ਬਹੁਤ ਭਰੇ ਹਨ ਪੰਜਾਬ ਪੁਲਿਸ ਤੇ ਸਰਕਾਰੀ ਮਹਿਕਮਿਆਂ ਵਿੱਚ,.

  • @baljindersingh323
    @baljindersingh323 3 месяца назад +24

    ਮੈਂ ਆਪਣੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਦੇ ਪੁਲਿਸ ਵਿਭਾਗ ਵਿੱਚ ਪਹਿਲੇ ਅਫ਼ਸਰ ਦੇਖੋ ਹਨ ਜੋ ਨਿਆਂ ਦੇ ਪੁੰਜ ਹਨ।

  • @jaswantsingh-li5lf
    @jaswantsingh-li5lf 3 месяца назад +13

    ਧੰਨਵਾਦ ਤੁਸੀਂ ਸੱਚ ਬੋਲਣ ਦੀ ਹਿੰਮਤ ਰੱਖ ਰਹੇ ਹੋ ਨਹੀਂ ਕੋਈ ਵੀ ਪੁਲਿਸ ਵਾਲੇ ਸੱਚ ਬੋਲਣ ਲਈ ਤਿਆਰ ਨਹੀਂ ਹੁੰਦੇ

  • @kapilkochhar9315
    @kapilkochhar9315 3 месяца назад +12

    ਇਸ ਸਮਾਜ਼ ਦੇ ਅੰਦਰ ਵਧੀਆ ਬੰਦੇ ਵੀ ਹਨ ਤੇ ਮਾੜੇ ਵੀ ...ਪਰ ਸਮਾਜ ਨੂੰ ਸਾਫ਼ ਸੁਥਰਾ ਰੱਖਣਾ ਸਾਰੇਆਂ ਦੀ ਨੈਤਿਕ ਜ਼ੁੰਮੇਵਾਰੀ ਬਣਦੀ ਹੈ।

  • @BalkerDhanday
    @BalkerDhanday 3 месяца назад +25

    ਸਰਦਾਰ ਸਵਰਨ ਸਿੰਘ ਜੀ ਦੀਆਂ ਗੱਲਾਂ ਸੁਣ ਕੇ ਬਹੁਤ ਵਧੀਆ ਲੱਗਾ ਇਹ ਗੱਲਾਂ ਸੁਣ ਕੇ ਹੋਰ ਪੁਲਿਸ ਅਫ਼ਸਰ ਵੀ ਕੁਝ ਨਾ ਕੁਝ ਠੀਕ ਕਰਨਗੇ ਧੰਨਵਾਦ ਜੀ👍🙏🙏

  • @BharpoorSingh-ds6ef
    @BharpoorSingh-ds6ef 3 месяца назад +18

    ਬਹੁਤ ਹੀ ਇਮਾਨਦਾਰ ਅਫਸਰ ਨੇ ਸਵਰਨ ਸਿੰਘ ਖੰਨਾ ਸਹਿਬ

  • @amandhaliwal5667
    @amandhaliwal5667 2 месяца назад +4

    ਦਵਿੰਦਰਪਾਲ ਜੀ ਤੁਹਾਡੀਆਂ ਇੰਟਰਵਿਊ ਬਹੁਤ ਹੀ informative ਹੁੰਦੀਆਂ ਨੇ
    ਜਿੰਨਾ appreciate ਕੀਤਾ ਜਾਵੇ ਓਹਨਾ ਘਟ ਹੈ
    Kudos to whole team🙌❤️

  • @narayandutt8229
    @narayandutt8229 3 месяца назад +42

    ਧੰਨਵਾਦ ਦਵਿੰਦਰ ਪਾਲ ਸ਼ਾਰੇ ਸਾਥੀਆਂ ਨੂੰ ਅਪੀਲ ਅਖੀਰ ਤੱਕ ਜਰੂਰ ਸੁਣੋ

  • @sukhmanjitsingh2897
    @sukhmanjitsingh2897 3 месяца назад +3

    ਸਾਰੇ ਮੁਲਾਜ਼ਮਾਂ ਬਹੁਤ ਬਹੁਤ ਧੰਨਵਾਦ ਜਿਹਨਾਂ ਨੇ ਇਸ ਕੇਸ ਵਿੱਚ ਦਿਲੋਂ ਮੱਦਦ ਕੀਤੀ ਇਹੋ ਜਿਹੇ ਮੁਲਾਜ਼ਮਾਂ ਨੂੰ ਦਿਲੋਂ ਸਲੂਟ ਆ

  • @johanrahul
    @johanrahul 3 месяца назад +12

    Rab da shukar hai ki saade kol sache police wale vi hai jo insaaf dwana jaandi hai. Thank you all

  • @sarbjeetkaur2816
    @sarbjeetkaur2816 3 месяца назад +11

    ਸ਼੍ਰੀ ਸਵਰਨ ਸਿੰਘ ਜੀ ਨੂੰ ਸਲਾਮ 🙏

  • @Tangovlog_CHD
    @Tangovlog_CHD 3 месяца назад +8

    Emandar police officer Ney sawarnjit Singh Ji 🙏🏻 waheguru ji AAP ji nu hamisha charde kala vich rakhey 🙏

  • @BhagwantSingh-h9x
    @BhagwantSingh-h9x 3 месяца назад +9

    ਸਰਦਾਰ ਸਵਰਨ ਸਿੰਘ ਤੁਹਾਨੂੰ ਵਾਹਿਗੁਰੂ ਜੀ ਹਮੇਂਸਾ ਚੜ੍ਹਦੀ ਕਲਾ ਵਿਚ ਰੱਖੇ

  • @harjindersingh2497
    @harjindersingh2497 2 месяца назад +3

    ਸਲਾਮ ਆ ਖੱਬੈ ਪੱਖੀ ਸੰਘਰਸ਼ ਕਮੇਟੀ ਨੂੰ, ਮਨਜੀਤ ਸਿੰਘ ਧਨੇਰ ਦੀ ਕੁਰਬਾਨੀ ਨੂੰ , ਬੜੈ ਵੱਡੀ ਆਰਟੀਕਲ ਇਸ ਇਨਸਾਫੀ ਲੜਾਈ ਦੇ , ਇਹ 20% ਕਰਤੂਤ ਦੱਸੀ ਆ ਸਿਆਸਤ ਤੇ ਪ੍ਰਸ਼ਾਸ਼ਨ ਦੀ, ਪਰ ਚੰਗੇ ਅਫਸਰਾ ਨੇ ਅਖੀਰ ਚ ਲੋਕ ਲਹਿਰਾ ਤੋ ਡਰਦਿਆ ਹੌਸਲਾ ਕੀਤਾ , ਨਹੀ ਤੇ ਕੋਈ ਨਹੀ ਸੀ ਬੋਲਿਆ , ਸੰਗਰਸ਼ ਕਮੇਟੀ ਲੋਕ ਰੋਹ ਦੀ ਅਗਵਾਈ ਬੜੇ ਨਿਸ਼ਠਾ ਨਾਲ ਕੀਤੀ, proud of you khanna sab, "ਕਾਮਰੈਡੀ ਜਾਗ ਪਈ* ਬਹੁਤ ਖੂਬਸੂਰਤ ਅੰਦਾਜੇ ਬਿਆ

  • @mohindersingh-w1s
    @mohindersingh-w1s Месяц назад +2

    ਬਹੁਤ ਸ਼ਾਨਦਾਰ ਵਿਸਥਾਰਤ ਜਾਣਕਾਰੀ ਅਤੇ ਜਾਗਰੂਕਤਾ ਕਰਦੇ ਹੋ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਲਈ ਜਿਉਂਦੇ ਵਸਦੇ ਰਹੋ

  • @hardeepsinghsaini4416
    @hardeepsinghsaini4416 3 месяца назад +6

    Bhot Khushi hoyi ke Hale v Iss trh de officers ne..Jo aaina khul ke bolde ne.. Salute hai swaran Singh ji noo..

  • @Ardaas.00
    @Ardaas.00 3 месяца назад +7

    Big Salute To Officers Like S.Swaran Singh Khanna Sir🙏🌹

  • @sharanthandi331
    @sharanthandi331 3 месяца назад +8

    👍 ਸਲੂਟ ਆ ਐਦਾ ਦੇ officers ਨੂੰ

  • @jamadesigallan5356
    @jamadesigallan5356 3 месяца назад +9

    ਸਰ ਧੰਨਵਾਦ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ, ਗੀਤਕਾਰ ਬਿੱਲਾ ਲਸੋਈ ਮਲੇਰਕੋਟਲਾ।ਮੈਨੂੰ ਮੁਲਾਜ਼ਮ ਦਰਖਾਸਤ ਬਾਜ਼ੀ ਕਹਿੰਦੇ ਨੇ,ਪਰ ਮੈਂ ਝੁਕਦਾ ਨਹੀਂ ਮੈਨੂੰ ਮੇਰੀ ਮੌਤ ਸਾਫ਼ ਵਿਖਾਈ ਦੇ ਰਹੀ ਹੈ

  • @sevaksingh9469
    @sevaksingh9469 3 месяца назад +11

    ਐਕਸ਼ਨ ਕਮੇਟੀ ਨੇ ਬਹੁਤ ਵਧੀਆ ਕੰਮ ਕੀਤਾ ਸਾਡੇ ਪਿੰਡ ਦੀ ਘਟਨਾਂ

    • @kuldipsingh6246
      @kuldipsingh6246 3 месяца назад +1

      ਜਿੰਨਾ ਨੇ ਅਜਿਹਾ ਘਿਨਾਉਣਾ ਕਰਮ ਕੀਤਾ ਉਹ ਬੰਦੇ ਕੋਣ ਸਨ ਹੁਣ ਉਹਨਾਂ ਦੇ ਕੀ ਹਾਲਾਤ ਨੇ ਦਸਣਾ ਸਰ ਜੀ

    • @arbide_world
      @arbide_world  3 месяца назад

      Yea

    • @NarinderSingh-lc6zk
      @NarinderSingh-lc6zk 3 месяца назад

      Hun oh free life enjoy kar rehe ne saare ​@@kuldipsingh6246

    • @sevaksingh9469
      @sevaksingh9469 3 месяца назад

      ​@@kuldipsingh6246ਖ਼ਤਮ ਹੋ ਗਏ ਵੀਰ ਉਹ ਬੰਦੇ ਜਿਨ੍ਹਾਂ ਨੇ ਇਹ ਗੰਦਾ ਕੰਮ ਕੀਤਾ ਸੀ

  • @KuldeepSingh-vv6dm
    @KuldeepSingh-vv6dm 3 месяца назад +3

    ਸਲੂਟ ਹੈ ਸਰਵਨ ਸਿੰਘ ਜੀ ਵਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਚਾਹੀਦਾ ਹੈ ਕਿ ਇਸ ਸਰਵਨ ਸਿੰਘ ਜੀ ਤਰ੍ਹਾਂ ਆਪਣੀ ਡਿਊਟੀ ਇਮਾਨਦਾਰੀ ਨਾਲ ਕਰਨ

  • @Deollivegaming
    @Deollivegaming 3 месяца назад +3

    ਸਵਰਨ ਸਿੰਘ ਜੀ ਦੀ ਇਮਾਨਦਾਰੀ ਤੇ ਦਲੇਰੀ ਨੂੰ ਦਿਲੋਂ ਸਲਿਊਟ।
    God bless you sir.

  • @amandhindsa2195
    @amandhindsa2195 5 дней назад

    Thank you, Khana sir. I really appreciate your service.

  • @bhupindernarang8481
    @bhupindernarang8481 3 месяца назад +5

    ਬਹੁਤ ਵਧੀਆ ਅਫ਼ਸਰ ਰਹੇ ਹੋ ਸਵਰਨ ਸਿੰਘ ਜੀ ਸਦਾ ਚੜ੍ਹਦੀ ਕਲਾ ਵਿੱਚ ਰਹੋ

  • @swaranjitdalio5521
    @swaranjitdalio5521 3 месяца назад +5

    ਵਾਹ ! ਦਿਲੋਂ ਗੱਲਾਂ ਨੇ ਸ: ਸਵਰਨ ਸਿੰਘ ਜੀ ਦੀਆਂ

  • @mukaddarsingh5917
    @mukaddarsingh5917 3 месяца назад +27

    ਬਾਈ ਜੀ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ।ਬੜੇ ਚੰਗੇ ਅਫ਼ਸਰ ਵੀ ਪੁਲੀਸ ਵਿੱਚ ਹਨ।ਜੇੜੇ ਪੀੜਤ ਧਿਰ ਨਾਲ ਡਟ ਕੇ ਖੜਦੇ ਹਨ।ਸਲੂਟ ਇਹ ਜੇੜੇ ਆਪਣੀ ਡਿਊਟੀ ਸੱਚੇ ਦਿਲੋਂ ਨਿਭਾਉਂਦੇ ਹਨ।🙏🏾🙏🏾👍🏾👍🏾🇮🇳🇮🇳👌🏾👌🏾

  • @ManjeetSingh-mn7sr
    @ManjeetSingh-mn7sr 2 месяца назад +15

    ਜੇ ਬਾਦਲਾਂ ਨੇ ਇਨਸਾਫ ਨਹੀਂ ਕਿਸੇ ਨੂੰ ਦਿੱਤਾ ਹੁਣ ਲੋਕਾਂ ਨੇ ਇਹਨਾ ਨੂੰ ਵੋਟ ਨਹੀਂ ਦੇਣੀ ਸਰਕਾਰ ਦੀ ਨਿਕਾਮੀ ਵੱਡੀ ਇਹ ਆ ਜਿਹੜੀ ਫਾਂਸੀ ਦੀ ਸਜ਼ਾ ਬੰਦ ਕੀਤੀ ਆਂ ਇਹਨਾਂ ਲੋਕਾਂ ਨੂੰ ਫਾਂਸੀ ਹੋਣੀ ਚਾਹੀਦੀ ਸੀ

  • @angrejsingh7613
    @angrejsingh7613 3 месяца назад +15

    ਇੱਕੋ ਇੱਕ ਠੀਕ ਰਾਹ
    ਏਕੇ ਤੇ ਸੰਘਰਸ਼ ਦਾ

  • @raghubirsingh691
    @raghubirsingh691 Месяц назад +2

    ਤੁਹਾਡਾ ਚੈਨਲ ਬਹੁਤ ਵਧੀਆ ਹੈ ਜੀ ਕਿਉਂ ਕੇ ਇਸ ਤੇ ਸਿਰਫ ਸੱਚੀਆ ਗੱਲਾਂ ਹੀ ਸਰੋਤਿਆਂ ਦੇ ਸਾਹਮਣੇ ਆਉਂਦੀਆਂ ਹਨ।

  • @progressivefarm3212
    @progressivefarm3212 3 месяца назад +16

    ਧਰਮਾਤਮਾ ਅਫ਼ਸਰ ਹੈ ਜੀ ਖੰਨਾ ਸਾਹਿਬ,
    ਕਿੰਨਾਂ ਚੰਗਾ ਹੋਵੇ ਜੇ ਸਾਰੇ ਅਫ਼ਸਰ ਇਹੋ ਜਿਹੇ ਹੋਣ।

  • @kdsingh7309
    @kdsingh7309 3 месяца назад +7

    ਬਹੁਤ ਦੁਖਦਾਈ ਘਟਨਾ ਸੀ ,, ਦਵਿੰਦਰ ਪਾਲ ਬਾਈ ਤੁਹਾਡੀਆਂ ਸਾਰੀਆਂ ਵੀਡੀਓ ਦੇਖੀ ਦੀਆਂ ਨੇ ,,ਬਹੁਤ ਵਧੀਆ ਪੱਤਰਕਾਰੀ ,,,, ਇਸ ਮਸਲੇ ਚ ਇਹ ਵੀ ਦੱਸਣਾ ਬਣਦਾ ਸੀ ਕਿ ਦੋਸ਼ੀਆਂ ਨੇ ਕਿਰਨਜੀਤ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ,, ਜਿਨਾ ਕ ਸਾਨੂੰ ਪਤਾ ਕਿ ਸਵੇਰੇ ਪਹਿਲਾ ਬਹਿਸਬਾਜੀ ਤੇ ਗਾਲੀ ਗਲੋਚ ਵੀ ਹੋਈ ਸੀ ਕਿਰਨਜੀਤ ਨਾਲ ਉਸ ਮੁੰਡੇ ਦੇ ,, ਫੇਰ ਓਸ ਨੇ ਦਰਿੰਦਾ ਬਣਕੇ ਆਹ ਘਟਨਾ ਕ੍ਰਮ ਨੂੰ ਇੰਜਾਮ ਦਿੱਤਾ ,,

  • @kamalsharma9990
    @kamalsharma9990 2 месяца назад +5

    ਸਵਰਨ ਸਿੰਘ ਖੰਨਾ ਪੰਜਾਬ ਪੁਲਸ ਦੇ ਬਹੁਤ ਕਾਬਿਲ ਅਫਸਰ ਸਨ
    ਇਹਨਾ ਨੇ ਲੋਕਾ ਦਾ ਭਰੋਸਾ ਫੋਰਸ ਵਿੱਚ ਬਹਾਲ ਕੀਤਾ ।

  • @Harjinderbrar-j2e
    @Harjinderbrar-j2e 3 месяца назад +1

    ਸਾਡੇ ਦੇਸ਼ ਵਿੱਚ ਆਪ ਜੀ ਵਾਂਗ ਬਹੁਤ ਹੀ ਇਮਾਨਦਾਰ ਇਨਸਾਨਾਂ ਨੂੰ ਹੀ ਉੁੱਚ ਅਫ਼ਸਰ ਬਣਾਉਣ ਦੀ ਖਾਸਤੌਰ ਤੇ ਬਹੁਤ ਜ਼ਰੂਰਤ ਹੈ।ਧੰਨਵਾਦ ਜੀ।

  • @gursewaksandhu2651
    @gursewaksandhu2651 3 месяца назад +8

    ਇਮਾਨਦਾਰੀ ਨੂੰ ਸਲਾਮ ਹੈ

    • @arbide_world
      @arbide_world  3 месяца назад

      @@gursewaksandhu2651 thank you 🙏

  • @bootasingh2525
    @bootasingh2525 2 месяца назад +2

    ਸਰਦਾਰ ਸਵਰਨ ਸਿੰਘ ਖੰਨਾ ਜੀ ਦਾ ਤਹਿ ਦਿਲੋਂ ਧੰਨਵਾਦ ਹੈ ਜੀ, ਪਰਮਾਤਮਾ ਇਹਨਾਂ ਨੂੰ ਸਦਾ ਚੜਦੀ ਕਲਾ ਵਿੱਚ ਰੱਖੇਗੀ ਅਤੇ ਤੰਦਰੁਸਤੀਆਂ ਬਖਸ਼ਣ, ਅਤੇ ਲੰਮੀਆਂ ਉਮਰਾਂ ਕਰਨ ਪਰਮਾਤਮਾ ਜੀ, ਇਹੋ ਜਿਹੇ ਅਫਸਰ ਨੂੰ ਦਿਲੋਂ ਸਲੂਟ ਬਣਦਾ ਹੈ ਜੀ, ਜਿੰਨੀ ਵੀ ਤਰੀਫ ਕਰੋ ਉਨੀ ਥੋੜੀ ਹੈ ਜੀ, ਇੱਕ ਵਾਰ ਫਿਰ ਤੋਂ ਪਰਮਾਤਮਾ ਇਹਨਾਂ ਦੀ ਲੰਮੀ ਉਮਰ ਕਰੇ ਅਤੇ ਤੰਦਰੁਸਤ ਰਹਿਣ ਅਤੇ ਚੜ੍ਹਦੀ ਕਲਾ ਵਿੱਚ ਰਹਿਣ, ♥️♥️🌹🌹🙏🙏

  • @randhirdhillon972
    @randhirdhillon972 3 месяца назад +6

    Very Good Police Ofisir Khanna Sahib ji Waheguru ji kirpa Karn App ji Ta ji Y

  • @BalvirSingh-pl9lb
    @BalvirSingh-pl9lb 2 месяца назад +3

    ਮੈ ਹੁਣ ਸਵਰਨ ਸਿੰਘ ਦੀਆਂ ਦੋ ਇੰਟਰਵਿਊ ਸੁਣੀਆਂ ਜੱਸੀ ਕਤਲ ਕਾਂਡ ਤੇ ਕਿਰਨਜੀਤ ਆਲ਼ਾ ਕੇਸ ਬਹੁਤ ਦਿਲ ਖੁਸ਼ ਹੋਇਆ। ਐਨੈ ਵਧੀਆ ਅਫਸਰ ਹੈਗੇ ਨੇ।
    ਪਰ ਜ਼ਿਆਦਾਤਰ ਪੁਲਿਸ ਅਧਿਕਾਰੀ ਬਹੁਤ ਮਾੜੇ ਹਨ

  • @jaswantrauke5149
    @jaswantrauke5149 3 месяца назад +5

    ਬਹੁਤ ਬਹੁਤ ਸ਼ੁਕਰੀਆ ਜੀ

  • @jagmeetsidhu8783
    @jagmeetsidhu8783 2 месяца назад +2

    ਬਹੁਤ ਵਧੀਆ ਜੀ ਪੰਜਾਬ ਪੁਲਿਸ ਦੇ ਇਮਾਨਦਾਰ ਤੇ ਸੂਝਵਾਨ ਅਫ਼ਸਰ ਸਵਰਨ ਸਿੰਘ ਖੰਨਾ ਜੀ👍👍

  • @drkuldipsingh1400
    @drkuldipsingh1400 3 месяца назад +4

    This officer is one among thousands .
    Regards to this officer

  • @Gurlalsinghkang
    @Gurlalsinghkang 3 месяца назад +7

    ਇਹੋ ਜਿਹੇ ਲੋਕਾਂ ਨੂੰ ਫਾਂਸੀ ਹੋਣੀ ਚਾਹੀਦੀ ਹੈ

  • @parwindersingh-kf1rt
    @parwindersingh-kf1rt 3 месяца назад +2

    ਬੱਲੇ ਸਵਰਨ ਸਿਆਂ , ਕਾਸ਼ ਸਾਰੀ ਪੁਲਿਸ ਇਸ ਤਰਾਂ ਕੰਮ ਕਰੇ ,
    ਕੋਟਾਨ ਕੋਟ ਸ਼ੁਕਰਾਨੇ 🙏🏻🙏🏻

  • @manjeetkesar513
    @manjeetkesar513 3 месяца назад +8

    ਚੰਗੇ ਇਮਾਨਦਾਰ ਅਫਸਰ ਬਹੁਤ ਘੱਟ ਮਿਲਦੇ ਨੇ,

  • @Itstruetime
    @Itstruetime 3 месяца назад +1

    AIG Sarwan Singh Top Top Man 👳🏻‍♂️
    Thank You Sir 👏🏻👏🏻
    Appreciate You’re Honest Work For Years You Done It For Innocent People’s 🙏🏻🙏🏻

  • @sandeepmasih5143
    @sandeepmasih5143 3 месяца назад +5

    Head salute to you sir 🇺🇸🇺🇸🇺🇸🇺🇸🇺🇸🇺🇸🦁🦁🙏🙏

  • @sukhbindercheema9889
    @sukhbindercheema9889 21 день назад

    Evil thrives when few good men do nothing.
    Thanks Khanna Saab.

  • @SurjitSingh-xm8ob
    @SurjitSingh-xm8ob 3 месяца назад +8

    Swarn singh excellent officer

  • @jamnadassguru2995
    @jamnadassguru2995 2 месяца назад +1

    Great and honest police offifer I really salute him and I wish to meet him to personally salute him. Thanks JD GURU Principal retired.

  • @SurjitSingh-xm8ob
    @SurjitSingh-xm8ob 3 месяца назад +3

    Brother davinder ji and excellent police. Officer

  • @gurdeepdhaliwal4469
    @gurdeepdhaliwal4469 2 месяца назад

    Sir main ajj tak bahut ही घट कंमेंट karda bahut hi सचाई immandari nal har ik पख rakhiya दिलों salaute है ji❤❤❤

  • @GavySr
    @GavySr 3 месяца назад +4

    ਜੇਕਰ ਪੰਜਾਬ ਪੁਲਿਸ ਦੇ ਇਸ ਤਰਾਂ ਦੇ ਅਫਸਰ ਜੇਕਰ ਸਾਰੇ ਜਿਲਿਆ ਚ ਅੱਗੇ ਹੋਣ ਅਤੇ ਨਾ ਕਿਸੇ ਲੀਡਰ ਦਾ ਦਬਾਅ ਮੰਨਦਾ ਹੋਵੇ ਅਤੇ ਨਾ ਹੀ ਕੋਈ ਪੱਖਪਾਤ ਨਾ ਰਿਸ਼ਵਤ ਲੈੰਦੇ ਹੋਣ ਤਾਂ ਬਹੁਤ ਸਾਰਾ ਕਰਾਇਮ ਖਤਮ ਹੋ ਜਾਵੇਗਾ ,,,,,ਸਲੂਟ ਆ ਸਵਰਨ ਬਾਈ ਜੀ ਨੂੰ 🙏🏻🙏🏻🙏🏻

  • @BeantSingh-wf3de
    @BeantSingh-wf3de 28 дней назад

    ਸਵਰਨ ਸਿੰਘ ਜੀ ਬਹੁਤ ਬਹੁਤ ਧੰਨਵਾਦ

  • @amandipsingh9368
    @amandipsingh9368 3 месяца назад +3

    SALUTE TO HIM ( SWARN SINGH JI ) WAHEGURU JI TUHANU CHARDI KLA CH RAKHAN.

  • @MaanDeep-e9q
    @MaanDeep-e9q 2 месяца назад +1

    Salute sir, God bless you..........

  • @RajinderSingh-ds3mf
    @RajinderSingh-ds3mf 3 месяца назад +4

    ਸਰਦਾਰ ਸਵਰਨ ਸਿੰਘ ਬਹੁਤ ਹੀ ਇਮਾਨਦਾਰ, ਸੁਲਝੇ ਹੋਏ ਪੁਲਿਸ ਅਫਸਰ ਹਨ।(ਰਾਜ ਗਿੱਲ ਦਿੜ੍ਹਬਾ )

  • @Itstruetime
    @Itstruetime 3 месяца назад +2

    AIG ਸਵਰਨ ਸਿੰਘ #ThankYouSir 🙏🏻
    Jassi Sidhu Case Vich Tusi Buhat Great Great Work Kita.
    ਤੁਸੀ ਬਿਲਕੁੱਲ ਵੀ ਨਹੀ ਵਿਕੇ ਨਾ ਚੁਕੇ ਇਸ ਲਈ ਤੁਹਾਡਾ ਦਿਲ ਤੌ ਸਤਿਕਾਰ ਅਤੇ ਧੰਨਵਾਦ ਕੀਤਾ ਜਾਦਾਂ ਜੀ 🙏🏻🙏🏻
    #JusticeJassiSidhuWifeOfMithuSidhu 8-6-2000 😞💔
    Late. Kiranjit Kaur 😢💔

  • @sukhidhillon3016
    @sukhidhillon3016 3 месяца назад +9

    ਮੈ ਆਪਣੀਸ਼ 36 ਸਾਲ ਦੀ ਜਿੰਦਗੀ ਵਿੱਚ ਇਸ ਤਰਾ ਦਾ ਕਾਬਲ ਅਫਸਰ ਨਹੀ ਦੇਖਿਆ ਸਰ ਸਲੂਟ ਆ ਸਲੂਟ ਚੜ ਦੀ ਕਲਾ ਚ ਰਹੋ ਇਕ ਹੋਰ ਦੱਸਣਾ ਕਿਰਨਜੀਤ ਨਾਲ ਜੋ ਹੋਇਆ ਕਿਉ ਕੀਤਾ ਕੋਈ ਰੰਜਿਸ਼ ਸੀ ਪਰਿਵਾਰ ਨਾਲ ਧੰਨਵਾਦ

    • @arbide_world
      @arbide_world  3 месяца назад

      Thank you 🙏

    • @AmarSingh-cm8vn
      @AmarSingh-cm8vn 2 месяца назад

      ਵੀਰ ਜੀ ਜਿੰਨਾ ਲੋਕਾਂ ਨੇ ਇਸ ਘਟਨਾ ਨੂੰ ਇੰਜਾਮ ਦਿੱਤਾ ਇਹ ਬਦਮਾਸ਼ ਲੋਕ ਭਾਵ ਵੈਲੀ ਸੀ। ਬਦਮਾਸ਼ ਲੋਕ ਹਮੇਸ਼ਾ ਹੀ ਹਰੇਕ ਆਦਮੀ ਦੀ ਇੱਜ਼ਤ ਨੂੰ ਬੁਰੀਆਂ ਨਜਰਾਂ ਨਾਲ ਤਕਦੇ ਹਨ ਇਹੀ ਕੁਝ ਹੋਇਆ ਕਿਰਨਜੀਤ ਕੌਰ। ਸਵੇਰ ਵੇਲੇ ਕਿਰਨਜੀਤ ਕੌਰ ਨਾਲ ਮੰਦਾ ਚੰਗਾ ਵੀ ਬੋਲੇ ਦੁਪਿਹਰ ਤੋਂ ਬਾਅਦ ਇਹ ਕੁਝ ਕਰਤਾ। ਇਹੋ ਜਿਹੇ ਲੋਕਾਂ ਨੂੰ ਸਰਕਾਰ ਦੀ ਵੀ ਸਹਿ ਹੁੰਦੀ ਹੈ ਤਾਂ ਹੀ ਇਹਨਾਂ ਨੂੰ ਬਹੁਤਾ ਡਰ ਨਹੀਂ ਹੁੰਦਾ। ਵਾਹਿਗੁਰੂ ਜੀ ਕਿਰਪਾ ਕਰਨ ਕਿਸੇ ਦੀ ਵੀ ਧੀ ਧਿਆਣੀ ਨਾਲ ਅੱਗੇ ਤੋਂ ਕੁਝ ਨਾ ਹੋਵੇ

  • @gurvindersingh6477
    @gurvindersingh6477 2 месяца назад +1

    I like this swaran singh khanna as human being he is really appreciating interesting good person .He explains very well and good hearted person

  • @Khalsa-kf3wt
    @Khalsa-kf3wt 3 месяца назад +27

    ਬਹੁਤ ਲੱਮਾ ਸਘੰਰਸ ਹੋਇਆ ਸੀ ਇਨਸਾਫ਼ ਲੈਣ ਵਾਸਤੇ ਹਮੇਸ਼ਾ ਬਾਦਲਾਂ ਨੇ ਕਿਸੇ ਨੂੰ ਇਨਸਾਫ਼ ਨਹੀਂ ਦਿੱਤਾ

    • @arbide_world
      @arbide_world  3 месяца назад

      🙏🙏

    • @NarayanSingh.-
      @NarayanSingh.- 2 месяца назад

      ਬਾਦਲ ਅਗਰ ਕਿਸੇ ਦਾ ਇਨਸਾਫ ਨਹੀਂ ਕਰ ਪਾਏ, ਪਰਮਾਤਮਾ ਬਾਦਲਾ ਦਾ ਇਨਸਾਫ ਕਰੇਗਾ. ਭਰੋਸਾ ਰੱਖੋ ਮਾਲਿਕ ਤੇ.

    • @garrybrar3155
      @garrybrar3155 Месяц назад

      Fidduya moosewaale nu insaaf miliya hun ta Badal di sarkar ni

  • @abhishekwalia007
    @abhishekwalia007 2 месяца назад

    ਤਰੀਕਾ ਤੇ ਸਲੀਕਾ ਬਹੁਤ ਵਧੀਆ ਹੈ ਐਡਵੋਕੇਟ ਸਾਹਿਬ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਇਹੋ ਜਿਹੇ ਇਮਾਨਦਾਰ ਅਫਸਰਾਂ ਦਾ Big respect salute 🫡

  • @AmarjitSingh-cw5tr
    @AmarjitSingh-cw5tr 3 месяца назад +8

    GOOD.OFFICER

  • @JatinderSingh-c5i
    @JatinderSingh-c5i 3 месяца назад +2

    ਬਹੁਤ ਵਧੀਆ ਇਨਸਾਨ ਆ ਜੀ ਸਵਰਨ ਸਿੰਘ ਖੰਨਾ ਜੀ ਇਨਾ ਵਰਗੇ ਅਫਸਰ ਹੋਣੇ ਚਾਹੀਦੇ ਪੰਜਾਬ ਦੇ ਵਿੱਚ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ

  • @kamaljitsinghkainth9098
    @kamaljitsinghkainth9098 3 месяца назад +4

    Good interview by the police officer

  • @PargatSingh-kv4kp
    @PargatSingh-kv4kp 3 месяца назад +2

    Khanna SAHIB,Ss Akal.You have told truth.Thanks

  • @parmindertiwana3942
    @parmindertiwana3942 3 месяца назад +4

    Swaran singh ji. Good Officers.

  • @dhanparkash6080
    @dhanparkash6080 3 месяца назад +4

    ਸਮਾਜ ਨੂੰ ਅਜਿਹੇ ਕਾਬੁਲ ਅਫ਼ਸਰਾਂ ਦੀ ਜਰੂਰਤ ਹੈ।ਦਵਿੰਦਰਪਾਲ ਜੀ ਕਦੇ ਕਿਰਨਜੀਤ ਕੇਸ ਦੇ ਜੁਝਾਰੂ ਨੇਤਾਵਾਂ ਨੂੰ ਵੀ ਦਰਸ਼ਕਾਂ ਦੇ ਰੂਬਰੂ ਕਰੋ ਕਿਰਪਾ ਕਰਕੇ।

  • @sukhwantsingh1043
    @sukhwantsingh1043 2 месяца назад

    Very nice information ji, every police officers should be like you sir ji.

  • @Jasbirsingh-zg3uy
    @Jasbirsingh-zg3uy 3 месяца назад +3

    Good job Sr Sawarn Singh

  • @ਗੁਰਬੀਰਸਿੰਘ-ਙ5ਵ
    @ਗੁਰਬੀਰਸਿੰਘ-ਙ5ਵ 3 месяца назад +4

    ਜਥੇਬੰਦੀਅਾ ਦੇ ਦਬਾਅ ਨਾਲ ਹੀ ਪੁਲਿਸ ਸਹੀ ਪਾਸੇ ਤੁਰਨ ਲੲੀ ਮਜਬੁਰ ਹੋ ਜਾਦੀ...ਲੋਕਾ ਦੇ ਦਬਾਅ ਕਰਕਿ ਹੀ ਕੁਝ ਪੁਲਿਸ ਅਫਸਰ ਕੇਸ ਨੂੰ ਹਲ ਕਰ ਸਕਦੇ..ਨਹੀ ਤਾ ਜਿਅਾਦਾ ਤਰ ਪੁਲਿਸ ਦਾ ਹਾਲ ਸਾਰਿਅਾ ਨੂੰ ਪਤਾ ...

  • @rajgur4794
    @rajgur4794 Месяц назад

    Thanks sir for telling this story in detail. Eh case boht high level da c

  • @sevaksingh9469
    @sevaksingh9469 3 месяца назад +17

    ਸਾਡੇ ਪਿੰਡ ਦੀ ਘਟਨਾ ਜਿਹਨਾਂ ਨੇ ਇਹ ਗੰਦਾ ਕੰਮ ਕੀਤਾ ਸੀ ਖਤਮ ਹੋ ਗਏ ਜਮਾਂ ਪਰਵਾਰ

    • @garryShah5497
      @garryShah5497 3 месяца назад +1

      22 ji kihry pind wich ih ghatna hoyi c.

    • @sevaksingh9469
      @sevaksingh9469 3 месяца назад

      ਮਹਿਲ ਕਲਾ ਜਿਲ੍ਹਾ ਬਰਨਾਲਾ ਭਰਾ

    • @JapneetKaur72
      @JapneetKaur72 3 месяца назад

      But ghatna da kaarn nizi c ya koi ranjish ja pher waasna

    • @rakeshbrar1113
      @rakeshbrar1113 3 месяца назад +1

      Bhaji jehra eh kam karda kise di vi dhee de naal onu ta waise hi fansi honi chahidi si

    • @sahibdhaliwal
      @sahibdhaliwal 3 месяца назад

      Bai sza ki hoyi case ch

  • @GURDEVSINGH-wb6ry
    @GURDEVSINGH-wb6ry 3 месяца назад +1

    Excellent officer S.Sawarn Singh ji ,salute for your great work in all blind cases investigation sir 👌

  • @sarbjeetkaur2816
    @sarbjeetkaur2816 3 месяца назад +4

    ਪੱਤਰਕਾਰ ਸਲੂਟ.... ਕ੍ਰਿਪਾ ਕਰਕੇ ਗੰਡਿਆਂ ਖੇੜੀ ਦੋ ਬਚਿਆਂ ਦੇ ਕਤਲ ਕਾਂਡ ਤੇ ਵੀ ਇੰਟਰਵਿਊ ਜਰੂਰ ਕੀਤੀ ਜਾਵੇ ਜੀ...

  • @coachboss9912
    @coachboss9912 Месяц назад

    Very nice sir swaran singh ji parmatma tuhanu hamesha chardi kla vich rakhe 🙏

  • @kamaljeetsidhu3060
    @kamaljeetsidhu3060 2 месяца назад +5

    ਸਵਰਨ ਸਿੰਘ ਜੀ ਤੁਹਾਨੂੰ ਸਲਾਮ ਕਰਦੇ ਹਾਂ।
    ਕੋਟਿ ਕੋਟਿ ਪ੍ਰਣਾਮ ਕਰਦੇ ਹਾਂ ਵੀਰ ਜੀ ਅਸੀਂ।

  • @NirmlBurj
    @NirmlBurj Месяц назад

    ਮੁਲਾਜ਼ਮਾਂ ਦਾ ਬਹੁਤ ਬਹੁਤ ਧੰਨਵਾਦ

  • @devindergrewal2004
    @devindergrewal2004 3 месяца назад +3

    All officers should be as S Swarn s ji.

  • @simranjeetkulrian2832
    @simranjeetkulrian2832 2 месяца назад +1

    ਮਾਣ ਐ ਕਿ ਇਸ ਸੰਘਰਸ਼ ਤੋਂ ਲੋਕ ਸੰਘਰਸ਼ਾਂ ਦੇ ਰਾਹ ਪਏ।

  • @amritdhaliwal4201
    @amritdhaliwal4201 3 месяца назад +5

    ਸਵਰਨ ਸਿੰਘ ਵਰਗਾ ਅਫਸਰ ਇਸ ਦੌਰ ਚ ਹੁਣ ਕੋਈ ਨਹੀਂ

  • @BhagwanSingh-iz2pf
    @BhagwanSingh-iz2pf 3 месяца назад +2

    ਸਲੂਟ ਵੀਰੇ ਵਾਹਿਗੁਰੂ ਚੜਦੀ ਕਲਾ ਚ ਰੱਖੇ

  • @monasaab8355
    @monasaab8355 3 месяца назад +1

    ਉਸ ਟਾਈਮ ਮੇਰੀ ਉਮਰ 11-12 ਸਾਲ ਦੀ ਉਮਰ ਸੀ, ਬਹੁਤ ਸਹਿਮ ਦਾ ਮਾਹੌਲ ਸੀ, ਸਾਡੇ ਘਰ ਗੱਲ ਰਹੀ ਸੀ, ਮੈਂ ਸੁਣ ਕੇ ਗੁੱਸੇ ਨਾਲ ਭਰ ਗਿਆ, ਮੈਂ ਉਸ ਟਾਈਮ ਸੋਚ ਲਿਆ ਉਸ ਭੈਣ ਦਾ ਬਦਲਾ ਮੈਂ ਲਵਾਂਗਾ,ਪਰ ਜਦੋਂ ਮੈਂ ਬਾਲਗ ਹੋਇਆ ਤਾਂ ਉਸ ਟਾਈਮ ਤੱਕ ਜੱਥੇਬੰਦੀਆਂ ਤੇ ਸੰਘਰਸ਼ ਕਮੇਟੀ ਦੇ ਤਿੱਖੇ ਤੋ ਬਾਅਦ ਉਸ ਪਾਪੀਆਂ ਨੂੰ ਸਜ਼ਾ ਮਿਲ ਗਈ,ਇਸ ਤੋਂ ਬਾਅਦ ਮੇਰਾ ਅੰਦੋਲਨ ਤੇ ਸੰਘਰਸ਼ ਵਿੱਚ ਯਕੀਨ ਬਹੁਤ ਵੱਧ ਗਿਆ, ਉਸ ਟਾਈਮ ਤੋ ਮੈਂ ਭਖਦੇ ਮਸਲਿਆਂ ਤੇ ਹੱਕੀ ਮੰਗਾਂ ਮਨਵਾਉਣ ਲਈ ਮੈਂ ਸੰਘਰਸ਼ਾਂ ਦਾ ਪਰਚਮ ਲੈ ਤੁਰਿਆ, ਹੁਣ ਮੈਂ ਮੂਲ ਮੰਤਰ ਏਕਾ ਤੇ ਸੰਘਰਸ਼ ਕਰਨਾ ਹੈ।

  • @TARUBALETIAUK
    @TARUBALETIAUK 3 месяца назад +4

    Good. Advice

  • @PropertySaleRent
    @PropertySaleRent 3 месяца назад +1

    ਕਿਸਾਨ Union manjit Singh dhaner wrgeya da boht jor si ਇਲਾਕੇ ਵਿਚ 🙏 ਇਨਸਾਫ਼ ਲਈ