EP-36 ਪੰਜਾਬ ਦੇ 2 SERIAL KILLER (ਇੱਕ ਜਗਰਾਓਂ ਦਾ) ਜਿੰਨਾ ਨੇ ਮਿਲ ਕੇ 2 ਸਾਲਾਂ ਵਿੱਚ 105 ਕਤਲ ਕੀਤੇ

Поделиться
HTML-код
  • Опубликовано: 2 фев 2025

Комментарии • 525

  • @sandeepkumarsonusharma1202
    @sandeepkumarsonusharma1202 5 месяцев назад +15

    ਬਹੁਤ ਹੀ ਵਧੀਅਾ ਲਹਿਜਾ ਹੈ ਗੱਲ ਕਰਨ ਦਾ..❤❤

    • @duniyacrimedi
      @duniyacrimedi  5 месяцев назад +2

      ਧੰਨਵਾਦ ਸੰਦੀਪ ਜੀ

  • @BalwinderSingh-qk6rt
    @BalwinderSingh-qk6rt 6 месяцев назад +17

    ਬਹੁਤ ਵਧੀਆ ਜਾਣਕਾਰੀ

    • @duniyacrimedi
      @duniyacrimedi  6 месяцев назад +1

      ਬਹੁਤ ਮੇਹਰਬਾਨੀ ਬਲਵਿੰਦਰ ਸਿੰਘ ਜੀ

    • @varindergosalvarinder3473
      @varindergosalvarinder3473 6 месяцев назад

      Very nice ​@@duniyacrimedi

  • @BhupinderKumar-px6pr
    @BhupinderKumar-px6pr Месяц назад +1

    Best of luck ♥️👍🙏

  • @raniitsingh3915
    @raniitsingh3915 6 месяцев назад +12

    ਗੱਲ ਕਰਨ ਦਾ ਤਰੀਕਾ ਬਹੁਤ ਹੀ ਸੋਹਣਾ,, ਬਹੁਤ ਸੁਲਝੇਆ ਰਿਪੋਰਟ ਵੀਰ

  • @pritpal-ws7vo
    @pritpal-ws7vo Месяц назад +1

    ਮੈਂ ਪਹਿਲੀ ਵਾਰ ਤੁਹਾਡੇ ਚੈਨਲ ਤੇ ਆਇਆ, ਜਦੋ ਮੈਂ ਹੈਡਿੰਗ ਪੜ੍ਹਿਆ ਪੰਜਾਬ ਦੇ 2 ਸੀਰੀਅਲ ਕਿੱਲਰ ਤਾ tumbnail ਚ ਵੀਰ ਦੀ ਫੋਟੋ ਵੇਖ ਕੇ ਮੈਂ ਅਣਜਾਨਤਾ ਚ ਵੀਰ ਨੂੰ ਹੀ ਸੀਰੀਅਲ ਕਿੱਲਰ ਸਮਝ ਰਿਹਾ ਸੀ 😄😄

    • @duniyacrimedi
      @duniyacrimedi  Месяц назад +1

      Haha….actually bahut sare lokan nu ehi bhulekha lagea Pritpal ji 👍

  • @Acsandhuyt
    @Acsandhuyt 6 месяцев назад +52

    ਯਰ ਜਿਹੜੇ ਸਾਬ ਨਾਲ view ਆਉਂਦੇ ਰਹੇ ਵੀਡਿਓ ਨੂੰ os ਸਾਬ ਨਾਲ subscriber ਨੀ ਹੈਗੇ ਯਰ ਇਸ ਵੀਰ ਦੇ 10M ਚਾਹੀਦੇ ਜਿਨੇ ਸਾਲੀਕੇ ਨਾਲ ਵੀਰ ਸਟੋਰੀ ਸਨਾਉਂਦਾ

    • @shubvirk7820
      @shubvirk7820 6 месяцев назад +5

      Sahi gal veer

    • @duniyacrimedi
      @duniyacrimedi  6 месяцев назад +16

      haha....ਕੋਈ ਗੱਲ ਨਹੀਂ ਜੀ,ਹੋ ਜਾਣਗੇ ਹੌਲੀ ਹੌਲੀ..ਤੁਹਾਨੂੰ ਮੇਰਾ ਕੰਮ ਪਸੰਦ ਆਇਆ,ਇਸਲਈ ਬਹੁਤ ਮੇਹਰਬਾਨੀ 🙏

    • @Jagtarsingh-yi3qp
      @Jagtarsingh-yi3qp 6 месяцев назад

      ​@@shubvirk7820iiu7uuuu7 ii 7777777i77u77777uu77uui777u787u7u777i777777î77777u777😊😊😊😊😊😊😊😊😊😊

    • @Acsandhuyt
      @Acsandhuyt 6 месяцев назад +3

      @@duniyacrimedi ਵੀਰ ਜੀ ਇਕ ਵਰਾ ਦਿੱਲੀ ਨਿਰਭਿਆ ਕੇਸ ਦੀ ਵੀ ਸਟੋਰੀ ਜਰੂਰ ਦਸਿਓ ਓਦਾਂ ਤਾਂ ਬਹੁਤ ਵੀਡਿਓ ਪਈਆਂ ਨੇ ਨੈੱਟ ਤੇ But ਤੁਹਡਾ ਤਰੀਕਾ ਬਹੁਤ ਈ ਵਧੀਆ ਜੀ ਕਰਦਾ ਸੁਣੀ ਜਾਈਏ rqvst ਈ ਆ ਅਸਲੀ ਚ ਸਚਾਈ ਹੈ ਕੀ ਸੀ ਇੱਕ ਵੀਡਿਓ ਪਾਦਿਓ ਜਰੂਰ

    • @duniyacrimedi
      @duniyacrimedi  6 месяцев назад +2

      @@Acsandhuyt ਜਰੂਰ ਕੋਸ਼ਿਸ਼ ਕਰਾਂਗਾ ਜੀ

  • @sukhchainsingh9110
    @sukhchainsingh9110 5 месяцев назад +2

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ

  • @laddygill7793
    @laddygill7793 5 месяцев назад +5

    ਬਹੁਤ ਵਧੀਆ ਸਟੋਰੀ ਸੁਣਾਈ ਵੀਰ ਇਹ ਸਹੀ ਸੱਚੀ ਆ

  • @tejindersinghdhillon1175
    @tejindersinghdhillon1175 2 месяца назад

    Very gud n authenticated narration

  • @pardeepjaan5264
    @pardeepjaan5264 6 месяцев назад +120

    ਮੈਂ ਤੁਹਾਡੀ ਹਰ ਵੀਡੀਓ ਦੇਖ ਦੀ ਆ.story ਬਹੁਤ ਵਧੀਆ ਹੁੰਦੀ ਆ

    • @duniyacrimedi
      @duniyacrimedi  6 месяцев назад +12

      ਬਹੁਤ ਮੇਹਰਬਾਨੀ ਪ੍ਰਦੀਪ ਜੀ

    • @wisdomhigh5808
      @wisdomhigh5808 6 месяцев назад +22

      ਬੀਬਾ ਜੀ ਸੱਚਿਆਂ ਤੱਥਾਂ ਨੂੰ ਵਧੀਆ ਸਟੋਰੀ ਨਹੀਂ ਕਹਿੰਦੇ, ਬਲਕਿ ਭਿਆਨਕ ਤ੍ਰਾਸਦੀਆਂ ਕਹਿੰਦੇ ਹਨ।ਇਸ ਤਰ੍ਹਾਂ ਕਿਹਾ ਕਰੋ ਕਿ ਵਾਹਿਗੁਰੂ ਜੀ ਭਿਆਨਕ ਤ੍ਰਾਸਦੀਆਂ ਨੂੰ ਠੱਲ੍ਹ ਪਾ ਦਿਓ।" ਪਰਮਜੀਤ ਸਿੰਘ ਪੰਮੀ 74 ਸਾਲ ਦਸੂਹਾ, ਹੁਸ਼ਿਆਰਪੁਰ ਤੋਂ" ।

    • @SehajpalKaur-y5g
      @SehajpalKaur-y5g 6 месяцев назад

      ​@@wisdomhigh5808l

    • @bikramjitsingh5577
      @bikramjitsingh5577 6 месяцев назад +2

      Vdia ki hundaa…?sad hundi aa story😢

    • @BhupinderSingh-yg8cg
      @BhupinderSingh-yg8cg 6 месяцев назад +5

      ਬਹੁਤ ਹੀ ਦਿਲ ਦਲਾਹ ਦੇਣ ਵਾਲੀਆਂ ਘਟਨਾਵਾਂ ਹਨ ਜੀ

  • @raovarindersingh7038
    @raovarindersingh7038 6 месяцев назад +4

    ਬਿਲਕੁਲ ਸਹੀ ਜੀ 🙏

  • @DEVILYT271
    @DEVILYT271 4 месяца назад

    Really your story alerts us

  • @Sitara302
    @Sitara302 5 месяцев назад +2

    ਜੇ ਸਾਰੀ ਸਟੋਰੀ ਦੱਸਦੇ ਤਾਂ ਵੀਡਉ ਲੰਮੀ ਹੋ ਜਾਣੀ ਸੀ tusi part 2 bana dena c chalo koi ni baljinder di baki story jarur paeyo ji

  • @BalwinderKaur-j8e
    @BalwinderKaur-j8e 4 месяца назад +1

    🎉🎉🎉

  • @Kamalkamal-nn9ig
    @Kamalkamal-nn9ig 6 месяцев назад +1

    ਬਹੁਤ ਵਧੀਆ ਸਟੋਰੀ ਪੇਸ਼ ਕਰਦੇ ਹੋ ਤੁਸੀ ਵੱਡੇ ਵੀਰ ਬਹੁਤ ਧੰਨਵਾਦ ਜੀ 🙏🏻

    • @ManishKumar-q5s4b
      @ManishKumar-q5s4b 6 месяцев назад +1

      ਮਾਫ ਕਰਨਾ 🙏ਵੀਰ ਜੀ🌷 ਪਰ ਮਨੋ ਲਿਖਈ ਸਟੋਰੀ ਤੇ ਰੀਅਲ ਸਟੋਰੀ ਵਿਚ ਫਰਕ ਹੁੰਦਾ ਹੈ ਏਹੇ ਕੱਲੀ ਸਟੋਰੀ ਨਹੀ ਰੀਅਲ ਆਪ ਬੀਤੀ ਸਟੋਰੀ ਹੈ

    • @duniyacrimedi
      @duniyacrimedi  6 месяцев назад

      ਬਹੁਤ ਮੇਹਰਬਾਨੀ ਕਮਲ ਜੀ

    • @Kamalkamal-nn9ig
      @Kamalkamal-nn9ig 6 месяцев назад

      @@ManishKumar-q5s4bਠੀਕ ਆ ਬਾਈ ਜੀ ਆਪ ਬੀਤੀ 🙏🏻

  • @manpreetsinghgill3610
    @manpreetsinghgill3610 6 месяцев назад +12

    ਬਹੁਤ ਵਦੀਏ ਤਰੀਕੇ ਨਾਲ ਸਟੋਰੀ ਨੂੰ ਸੁਣਾਂਦਾ ਬਾਈ ਜਿਉਂਦਾ ਰਹਿ ਬਾਈ

    • @duniyacrimedi
      @duniyacrimedi  4 месяца назад

      dhanwaad manpreetsinghgill3610 ji

    • @GursahibSingh-d5u
      @GursahibSingh-d5u 4 месяца назад

      Bahut pella kise hor ne Pai c eh vedio. Hun ta copy aa

  • @PS___MAVI
    @PS___MAVI 6 месяцев назад +9

    ਛੋਟੇ ਵੀਰ ਤੁਹਾਡਾ ਕਹਾਣੀ ਸੁਣਾਉਣ ਦਾ ਤਰੀਕਾ ਬਹੁਤ ਵਧੀਆ ਹੈ।

  • @baljitdhaliwal6953
    @baljitdhaliwal6953 5 месяцев назад

    Nice info 🙏🙏

  • @semibhatti571
    @semibhatti571 6 месяцев назад +1

    ਬਹੁਤ ਵਧੀਆ ਜਾਨਕਾਰੀ ਹੈ ਜੀ

  • @NituAly
    @NituAly 6 месяцев назад +23

    ਵੀਰ ਜੀ ਜਦੋਂ ਸਟੋਰੀ ਦੱਸ ਰਹੇ ਹੁੰਨੇ ਉਸ ਸਟੋਰੀ ਦੀ ਜੇ ਕੋਈ ਵੀਡਿਓ ਜਾਂ ਫ਼ੋਟੋ ਹੁੰਦੀ ਆ ਤਾਂ ਜ਼ਰੂਰ ਦਿਖਾਇਆ ਕਰੋ ਪਲੀਜ਼ ਸਟੋਰੀ ਆ ਸੀਰੀਅਲ ਕਿੱਲਰ ਤੇ ਹੋਰ carim ਵਾਲ਼ੀ ਹੀ ਸੁਣਿਆ ਕਰੋ ਬਿਲਕੁੱਲ carim ਤੱਕ ਵਾਲੇ ਦੀ ਤਰਾਂ

    • @duniyacrimedi
      @duniyacrimedi  6 месяцев назад +1

      ਠੀਕ ਹੈ ਨੀਤੂ ਜੀ

  • @deepgrover2727
    @deepgrover2727 6 месяцев назад +23

    ਤੁਹਾਡਾ ਵਾਰਦਾਤ ਸੁਣਾਣ ਦਾ ਤਰੀਕਾ ਬਿਲਕੁੱਲ ਕਿਸੇ ਕ੍ਰਾਈਮ ਐਂਕਰ ਵਰਗਾ ਹੈ।

  • @narinderpalsingh8648
    @narinderpalsingh8648 6 месяцев назад +21

    ਸਰ ਜੀ ਸਤਿਸ਼੍ਰੀ 🙏ਅਕਾਲ ਤੁਸੀਂ ਰਾਇਕੋਟ ਤੋਂ ਮੇਰਾ ਪਿੰਡ ਵੀ ਕਸਬਾ ਆ ਜੌਹਲਾ ਤੋਂ ਅੱਗੇ ਤੁਹਾਡੀਆਂ ਕ੍ਰਾਈਮ ਸਟੋਰੀਆ ਸਤਰਕ ਤੇ ਮੋਟੀਵੇਟਡ ਨੇ ਗੁੱਡ ਲੱਕ ਸਰ

    • @duniyacrimedi
      @duniyacrimedi  6 месяцев назад +1

      ਬਹੁਤ ਮੇਹਰਬਾਨੀ ਨਰਿੰਦਰਪਾਲ ਜੀ

    • @Agriculture_facts
      @Agriculture_facts 6 месяцев назад +1

      ​@@duniyacrimedibai mai ve raikot tu he aa 🙏🏻

  • @sawindersingh9827
    @sawindersingh9827 6 месяцев назад +1

    Bhut vadiya jankari brother ❤❤

  • @manijohal788
    @manijohal788 5 месяцев назад +1

    Kahani sunaun da tarika 22 Bakamaal, always waiting for your new story, 🎉

  • @harjinderkohard935
    @harjinderkohard935 4 месяца назад

    Very nice

  • @ramanjitkaur8057
    @ramanjitkaur8057 5 месяцев назад +1

    🎉🎉

  • @NEVERQUITPUNJABI
    @NEVERQUITPUNJABI 6 месяцев назад +1

    ❤❤❤❤

  • @gautamkanwar5507
    @gautamkanwar5507 6 месяцев назад +4

    Phaji you are best....bahut vadia kaam hai aapka...

    • @duniyacrimedi
      @duniyacrimedi  6 месяцев назад

      ਬਹੁਤ ਮੇਹਰਬਾਨੀ ਗੌਤਮ ਜੀ 🙏

  • @InderpreetKaur-m6t
    @InderpreetKaur-m6t 6 месяцев назад

    Sir inder here, your student. Watching your stories at work. I have watched 3 videos today and my shift is going great. Will watch your videos on every shift from now😄You have a lot of energy as I have seen u managing students, kids and then your work and now these videos. I am amazed. Keep growing❤

    • @duniyacrimedi
      @duniyacrimedi  6 месяцев назад

      ohh inder!.....how r u child??....good to hear from u after long,and also good to know that u like my content....thanks for appreciation....hows life??

    • @InderpreetKaur-m6t
      @InderpreetKaur-m6t 6 месяцев назад

      @@duniyacrimedi sir life is going good here sometimes its so stressful as well. But going with the flow. Now i have your videos to watch so I am not feeling bored anymore. These videos are intersting and informative at the same time. I used to watch podcasts sometimes but they were not something i was looking for. So yesterday i was watching a podcast when I came across your video and I was like ohhhh Ravi sir….Then watched your three videos continuously. Found them so interesting. My shift will start in half n hour and I will watch more videos today😄you are a great teacher and great story teller❤️

    • @Jaswindersingh-db9qb
      @Jaswindersingh-db9qb 4 месяца назад

      Good job ver j​@@InderpreetKaur-m6t

  • @baseballfan88888
    @baseballfan88888 5 месяцев назад +1

    ਵਿਚਾਰੀ ਕੁਲਵੰਤ ਕੌਰ ਫਿਰ ਇੱਕ ਪੁੱਤ ਗੁਆ ਦਿੰਦੀ ਹੈ ਤੇ ਇੱਕ ਵੱਡਾ ਅਪਰਾਧੀ ਥੱਕ ਹਾਰਕੇ ਆਪਣੇ ਆਪ ਹੀ ਉੱਥੇ ਪਹੁੰਚ ਜਾਂਦਾ ਹੈ ਜਿੱਥੇ ਉਸਨੂੰ ਹੋਣਾ ਚਾਹੀਦਾ ਹੈ। ਇਹ ਵੀ ਇੱਕ ਰੌਚਕ ਗੱਲ ਹੈ ਕਿ ਉਹ ਇੰਨੇ ਕਾਂਡ ਕਰਨ ਤੋਂ ਬਾਦ ਇੱਕ ਅਪਰਾਧੀ ਮਾਂ ਦੇ ਪਿਆਰ ਨਾਲ ਬੀਬਾ ਪੁੱਤ ਵੀ ਬਣਕੇ ਰਹਿੰਦਾ ਹੈ। ਦਿਮਾਗੀ ਬਿਮਾਰੀ ਵਾਲੇ ਅਪਰਾਧੀ ਦੇ ਦਿਮਾਗ ਵਿੱਚ ਵੀ ਕਿਤੇ ਨਾ ਕਿਤੇ ਥੋੜਾ ਬਹੁਤ ਇਨਸਾਨ ਬਚਿਆ ਹੋਇਆ ਸੀ ਜੋ ਮਾਂ ਦੀ ਮਮਤਾ ਨੇ ਬਾਹਰ ਕੱਢ ਲਿਆਂਦਾ ਸੀ।
    ਕਿਸੇ ਫ਼ਿਲਮ ਕਹਾਣੀ ਤੋਂ ਘੱਟ ਨਹੀਂ ਇਹ।

  • @MewaSingh-ez8ff
    @MewaSingh-ez8ff 5 месяцев назад

    Sar your story's very beautiful and interesting thinkers

  • @starxbgmi475.
    @starxbgmi475. 5 месяцев назад

    Nice

  • @jasjarhia654
    @jasjarhia654 6 месяцев назад +1

    Amazing

  • @Dubai_Trucker_KAMMYMANN
    @Dubai_Trucker_KAMMYMANN 6 месяцев назад +4

    Bhut kaint story telling paji bas keep it up👍🏼🙏🏼waheguru jldi meher kre

    • @duniyacrimedi
      @duniyacrimedi  6 месяцев назад +1

      ਬਹੁਤ ਮੇਹਰਬਾਨੀ ਜੀ

    • @sukhchainsingh227
      @sukhchainsingh227 6 месяцев назад

      O prwa loka de bnde martr tu kainda boot ghaint story wa..bahu dukh.dai kaida wa

  • @dspdhanveer2937
    @dspdhanveer2937 6 месяцев назад +6

    ਬਹੁਤ ਵਧੀਆ ਜੀ

  • @pargatsingh4609
    @pargatsingh4609 6 месяцев назад +21

    ਇਹ ਸਟੋਰੀ ਤੇ ਜੇ ਫਿਲਮ ਬਣੇ ਤਾਂ ਪੰਮਾ ਸਿਰਾਂ ਲਾ ਦੁ

    • @duniyacrimedi
      @duniyacrimedi  6 месяцев назад +4

      ਬਿਲਕੁਲ ਸਹੀ ਗੱਲ ਪ੍ਰਗਟ ਸਿੰਘ ਜੀ

    • @pargatsingh4609
      @pargatsingh4609 6 месяцев назад +5

      @@duniyacrimedi ਵੀਰੇ ਚੰਗੀਆਂ ਕਿਤਾਬਾਂ ਬਾਰੇ ਵੀ ਦੱਸ ਜ਼ੋ ਜ਼ਿੰਦਗੀ ਵਿੱਚ ਕੰਮ ਆਉਣ ਮੈਂ ਕਿਤਾਬਾਂ ਪੜ੍ਹਨ ਦਾ ਸ਼ੌਕੀਨ ਆ ਤੇ ਕਿਤਾਬਾਂ ਪੜ੍ਹਨੀਆਂ ਬਹੁਤ ਵਧੀਆ ਲੱਗਦੀਆਂ ਨੇ ਮੈਨੂੰ

    • @jaswinderbrar2318
      @jaswinderbrar2318 6 месяцев назад +1

      ਇਹ ਗੱਲ ਈ ਮੇਰੇ ਜਹਿਮ ਚ ਆਈ ਸੀ ਜਮਾ।

    • @1GB117
      @1GB117 6 месяцев назад

      @@pargatsingh4609 ਹਾਂ ਫਿਲਮ ਚੱਲ ਸਕਦੀ ਕਹਾਣੀ suspence ਵਾਲੀ ਹੈ

    • @kabalkakra1555
      @kabalkakra1555 6 месяцев назад +1

      Yes film banoni chahi di ( khaternakh katils)

  • @harmailsingh6472
    @harmailsingh6472 5 месяцев назад

    ਜਿਹੜਾ ਜਗਰਾਉ ਸਹਿਰ ਚ ਕਤਲ ਕਰਦਾ ਸੀ ਉਹ ਕੋਣ ਸੀ ਸਾਇਦ 2014 ਤੋ2015

  • @vikymahi2
    @vikymahi2 6 месяцев назад +1

    Eeh bilkul Sahi gal aa iss time eeh Ludhiana jail Ch hai dimag body cantrol tho bahar aa ehdi

  • @GurmeetSidhu-f8n
    @GurmeetSidhu-f8n 5 месяцев назад

    Good ji

  • @harindersingh4502
    @harindersingh4502 6 месяцев назад +2

    Good work veer

  • @ajaibsingh3835
    @ajaibsingh3835 6 месяцев назад

    ਬਹੂਤ ਵਧੀਆ ਸਟੋਰੀ ਬਾਈ ਜੀ

    • @duniyacrimedi
      @duniyacrimedi  6 месяцев назад

      ਬਹੁਤ ਮੇਹਰਬਾਨੀ ਅਜਾਇਬ ਸਿੰਘ ਜੀ

  • @jaspreetsidhu3197
    @jaspreetsidhu3197 6 месяцев назад

    Good vr g

  • @Sada-punjab786_xp
    @Sada-punjab786_xp 6 месяцев назад +1

    Nice Veer ji tuhada bolna bahut achcha hai. Ek gal jehna kol end te 15 sal reha usne oh ni dasiya ke othe qew shant riha ja uhna di kismat cangi honi ja oh. Uhna de pear ne us nu badlta

  • @NirmalSingh-fj1hv
    @NirmalSingh-fj1hv 6 месяцев назад +17

    ਤੁਸੀਂ ਸੀਰੀਅਲ ਕਿਲਰ ਦੁਆਰਾ 105 ਕਤਲ ਕੀਤੇ ਜਾਣ ਦਾ ਜਿਕਰ ਕੀਤਾ ਹੈ ਪਰ ਵੀਡੀਓ ਵਿੱਚ ਸਿਰਫ 16 ਕਤਲਾਂ ਦਾ ਹੀ ਵੇਰਵਾ ਦਿੱਤਾ ਹੈ,ਅਧੂਰੀ ਜਾਣਕਾਰੀ ਕਿਉ?

    • @duniyacrimedi
      @duniyacrimedi  6 месяцев назад +11

      Brother content bahut lambaa ho jana c,,, possible nahi c …

    • @gurifun5153
      @gurifun5153 6 месяцев назад

      Tuc kadi 107 murder keh rahe ho kadi 105 ..video ch

    • @duniyacrimedi
      @duniyacrimedi  6 месяцев назад +4

      @@gurifun5153 its 105 brother , might be a mistake from my side in speaking as its a long content

    • @gurifun5153
      @gurifun5153 6 месяцев назад

      @@duniyacrimedi ..it's ok bro..❤️

    • @gurifun5153
      @gurifun5153 6 месяцев назад

      @@NirmalSingh-fj1hv don't say sorry ...

  • @sherasekhon25
    @sherasekhon25 6 месяцев назад +13

    Mey ajj tak sirf crime tak wale di video hi dekhda si hindi ch ajj tak wale anchor di bhut sira londa oh aj tusi us to vi sira lata bus case di latest update vi deya kro❤

    • @duniyacrimedi
      @duniyacrimedi  6 месяцев назад +1

      ਬਹੁਤ ਮੇਹਰਬਾਨੀ ਸੇਖੋਂ ਸਾਬ

    • @Hdjebidjeiejene
      @Hdjebidjeiejene 6 месяцев назад

      Shams tahir khan ਹੈ ਉਹ

  • @makhanazaadvlogs
    @makhanazaadvlogs 5 месяцев назад +1

    ਸਰ, ਜਦੋਂ ਬਲਦੇਵ ਸਿੰਘ ਵਿਆਹ ਕਰਵਾਉਣ ਵਾਸਤੇ ਘਰ ਜਾਂਦਾ ਉਸ ਤੋਂ ਬਾਅਦ ਉਸ ਦੇ ਦੋਸਤ ਕਿਥੇ ਜਾਂਦੇ ਜਾਂ ਰਹਿਦੇ ਹਨ ਅਤੇ ਫਿਰ ਜਦੋਂ ਉਹ ਦੁਬਾਰਾ ਘਰਦਿਆਂ ਨਾਲ ਲੜ ਕੇ ਵਾਪਸ ਲੁਧਿਆਣਾ ਜਾਂਦਾ ਤਾਂ ਉਸ ਦੇ ਦੋਸਤ ਉਸ ਨੂੰ ਪਹਿਲੀ ਵਾਰ ਕਿਸਤਰ੍ਹਾਂ ਅਤੇ ਕਿਥੇ ਮਿਲਦੇ ਹਨ ਕਮੈਟ ਕਰਕੇ ਦੱਸੋ

  • @Acsandhuyt
    @Acsandhuyt 6 месяцев назад +5

    Dehli Nirbhya Case Di V story ਵੀ ਲੈ ਕੇ ਆਇਓ ਵੀਰ ਜੀ ਤੇ ਇੱਕ ਹੋਰ ਕੇਸ ਦਿੱਲੀ ਚ ਹੋਇਆ ਸੀ ਮਨੁ ਨਾਮ ਨੀ ਪਤਾ ਜਿਨੇ ਆਪਣੀ Girlfriend ਫ੍ਰੇਜ਼ ਵਿਚ ਲਾਈ ਸੀ ਪੀਸ ਕਰ ਕਰ ਮੁੰਡਾ ਮੁਸਲਿਮ ਸੀ ਇਹਨਾ ਕ ਪਤਾ ਬੱਸ ov ਦਸਿਓ ਜਰੂਰ Je ਤੁਹਾਡੀ Knowledge ਚ ਹੈਗਾ ਤੇ

  • @EDpanjab
    @EDpanjab 6 месяцев назад +1

    Bahut vdia video

    • @sukhmankang6423
      @sukhmankang6423 6 месяцев назад

      ਅੱਧਾ ਘੰਟਾ ਖਰਾਬ ਕੀਤਾ ਤੈਨੂੰ ਪੂਰਾ ਘੰਟਾ

    • @duniyacrimedi
      @duniyacrimedi  4 месяца назад

      dhanwad ji

  • @devbrar8617
    @devbrar8617 6 месяцев назад

    ਸਲੂਟ ਹੈ ਬਾਈ ਜੀ ਤੁਹਾਡੇ ਕੰਮ ਨੂੰ ਬਹੁਤ ਵਧੀਆ ❤❤❤

    • @duniyacrimedi
      @duniyacrimedi  6 месяцев назад

      ਬਹੁਤ ਮੇਹਰਬਾਨੀ ਦੇਵ ਜੀ 🙏

  • @preetsekhon9605
    @preetsekhon9605 6 месяцев назад +5

    Bhut vdya bdde veer

  • @nonagill27
    @nonagill27 6 месяцев назад +2

    bahut vadia kahani veer ji

    • @duniyacrimedi
      @duniyacrimedi  6 месяцев назад

      ਮੇਹਰਬਾਨੀ ਨੋਨਾ ਜੀ 🙏

    • @dspdhanveer2937
      @dspdhanveer2937 6 месяцев назад

      ਬਹੁਤ ਵਧੀਆ ਜੀ

  • @manraj513
    @manraj513 3 месяца назад

    ਯਾਰ ਮੈ ਤਾਂ ਸਨ 2000 ਚ ਇੱਕਠੇ ਅੱਠ ਕਤਲਾਂ ਦੀ ਕੋਈ ਖਬਰ ਕਿਸੇ ਅਖਬਾਰ ਜਾਂ ਟੀਵੀ ਚੈਨਲ ਤੇ ਕਦੇ ਨੀ ਸੁਣੀ ,, ਇੱਕੋ ਜਗਾ ਤੇ ਇਕੱਠੇ ਅੱਠ ਕਤਲ ਹੋਏ ਹੋਣ ਤਾਂ ਬਹੁਤ ਵੱਡੀ ਖਬਰ ਬਣ ਜਾਂਦੀ ਪਰ ਅਸੀਂ ਤਾਂ ਉਦੋ ਕਾਲਜ ਦੇ ਟਾਈਮ ਕਦੇ ਕੋਈ ਗੱਲ ਨੀ ਸੁਣੀ ਕਿ ਅੱਠ ਕਤਲ ਹੋਏ ਹੋਣ

  • @GurinderkaurKaur-k8p
    @GurinderkaurKaur-k8p 5 месяцев назад +1

    Adhuri khani dsi veer ji sirf 16 murder di baki time kithe rha kida murder kite kuch nhi dsya je story long hundi a
    2 part ch dsya kro par complete zaroor kro ji

  • @sukhisukhi7570
    @sukhisukhi7570 5 месяцев назад

    Story sun k mn te dill ch dr bath janda....

    • @duniyacrimedi
      @duniyacrimedi  5 месяцев назад

      Daran di lorh nahi sukhi g , bas thorha dhyaan rakhiye asi sab ate aware rahiye ke duniya wich kis traan de lok rehnde han

  • @rajinderjawanda998
    @rajinderjawanda998 6 месяцев назад +1

    I am from jagraon very interesting true story.🙏

  • @santokhsingh227
    @santokhsingh227 6 месяцев назад

    Very Nice veer je khus raho Whaguru je

  • @nazarsingh7560
    @nazarsingh7560 6 месяцев назад +3

    ❤🎉

  • @3366-q1q
    @3366-q1q 6 месяцев назад

    👍

  • @gurditsingh1792
    @gurditsingh1792 6 месяцев назад +8

    ਪ੍ਰਸ਼ਾਸਨ ਨੂੰ ਬੇਨਤੀ ਹੈ ਅਜੇਹੀ ਬਰੀਡ ਨੂੰ ਮੁੱਢੋਂ ਖਤਮ ਕਰਨਾ ਚਾਹੀਦਾ ਹੈ 🙏

    • @daljitsidhu7149
      @daljitsidhu7149 6 месяцев назад +3

      ਸਹੀ ਗੱਲ ਭਿਆਨਕ ਸਜ਼ਾ ਦੇਣੀ ਚਾਹੀਦੀ ਹੈ ਇਸ ਤਰ੍ਹਾਂ ਦੇ ਮਾਨਸਿਕ ਰੋਗੀਆਂ ਨੂੰ 😢

    • @balvirsidhu1271
      @balvirsidhu1271 6 месяцев назад +2

      ਬਿਲਕੁਲ ਜੀ ਐਹੋ ਜੇ ਤੇ ਮੁਕੱਦਮਾ ਚਲਾ ਕੇ ਟਾਇਮ ਬਰਬਾਦ ਕਰਨ ਦੀ ਵੀ ਕੋਈ ਲੋੜ ਨੀਂ ਬਸ ਸਿੱਧੀ ਮੌਤ ਦੀ ਸਜਾ

  • @shivjottung9419
    @shivjottung9419 6 месяцев назад

    You’re doing a really great job bai ji..Keep it up! Explained very exceptionally. 🙏🏻

    • @duniyacrimedi
      @duniyacrimedi  6 месяцев назад +1

      thanks for appreciating Shivjot ji

  • @loveprretheer
    @loveprretheer 5 месяцев назад

    Sir me jagraon da 5no chungi to mnu kuj ni c pta but hun pta lagga thanx sir ji

  • @amansidhu8696
    @amansidhu8696 6 месяцев назад +2

    ਰਾਏ ਕੋਟ ਅੱਡਾ ਜਗਰਾਓਂ ਪੰਜ ਨੰਬਰ ਚੁੰਗੀ

  • @GurjitSingh-l9r
    @GurjitSingh-l9r 4 месяца назад

    ਬਹੁਤ ਵਧੀਆ ਜੀ ਇਸ ਬਲਦੇਵ ਨੂੰ ਸਜ਼ਾ ਕੀ ਹੋਈ?

  • @NavDeep-z2c
    @NavDeep-z2c 5 месяцев назад

    Waheguru ji

  • @ParwinderSingh-j8g
    @ParwinderSingh-j8g 6 месяцев назад

    Ur all videas are very good

  • @jagrajsingh387
    @jagrajsingh387 6 месяцев назад

  • @jagmindersingh5091
    @jagmindersingh5091 6 месяцев назад

    Nice 👌 👌👌👍

  • @minturoomigill2997
    @minturoomigill2997 2 месяца назад

    Mera city jagraon hai,

  • @AmanDeep-sd2et
    @AmanDeep-sd2et 6 месяцев назад +5

    Tusi te bai aaj tak vale samas tahir ton v vadia story sunane o .pehla mai crime tak hindi ch story sunda c hun mai tuhadi har story sunda bai

    • @duniyacrimedi
      @duniyacrimedi  6 месяцев назад

      ਬਹੁਤ ਮੇਹਰਬਾਨੀ ਅਮਨਦੀਪ ਜੀ

    • @balvirsidhu1271
      @balvirsidhu1271 6 месяцев назад

      @@duniyacrimediਤਹਾਡੇ ਚੈਨਲ ਤੋਂ ਪਹਿਲਾਂ ਮੈ ਵੀ crime tak ਹੀ ਸੁਣਦਾ ਸੀ

    • @dhanwantrai7377
      @dhanwantrai7377 2 месяца назад

      ਮੈਂ ਅੱਜ ਪਹਿਲੀ ਵਾਰ ਸੁਣ ਰਿਹਾ, ਪਹਿਲਾਂ ਸ਼ਮਸ ਤਾਹਿਰ ਜੀ ਨੂੰ ਹੀ ਸੁਣਦਾ ਹਾਂ। ਬਹੁਤ ਹੀ ਕਮਾਲ ਦੀ ਕ੍ਰਾਈਮ ਸਟੋਰੀ ਸੁਣਾਉਂਦੇ ਹਨ । ਬਾਈ ਜੀ ਵੀ ਬਹੁਤ ਵਧੀਆ ਤਰੀਕੇ ਨਾਲ ਕਹਾਣੀ ਸੁਣਾਉਂਦੇ ਹਨ।

  • @ManjitSingh-o5c
    @ManjitSingh-o5c 4 месяца назад

    Hi sir I live in London I like your videos. B

  • @Waheguru85917
    @Waheguru85917 4 месяца назад +1

    Sir aadhar card di date sahi nahi hai
    Eh 2014 which shuru hoye a
    Par tuhade according 2004 which
    If m right

  • @IqbalSingh-z3t
    @IqbalSingh-z3t 6 месяцев назад +1

    Very nice

  • @ranveerkhanoura
    @ranveerkhanoura 6 месяцев назад +1

    Im literally watching your channel the second time i must say you’re doing great no bullshit shitty things which are not related to the current matter on going topic i appreciate sir keep grinding

    • @duniyacrimedi
      @duniyacrimedi  6 месяцев назад

      thanks for appreciating the work Ranveer ji 🙏

  • @JasmineKaur-r4j
    @JasmineKaur-r4j 5 месяцев назад +2

    ਸਟੋਰੀ ਵਿੱਚ ਤੁਸੀਂ ਇਕ ਵਾਰੀ ਵੀ ਪੁਲਿਸ ਕੰਪਲੇਂਟਸ ਦਾ ਜ਼ਿਕਰ ਨਹੀਂ ਕੀਤਾ, ਕੀ ਆਗਰੇ ਵਾਲੇ ਕਤਲ ਵਿੱਚ ਪੁਲਿਸ ਨੂੰ ਖਬਰ ਨਹੀਂ ਦਿਤੀ ਗਈ, ਕੀ ਟੈਕਸੀ ਵਾਲਿਆਂ ਦੀ ਮੋਤ ਤੋਂ ਬਾਅਦ ਵੀ ਪੁਲਿਸ ਹਰਕਤ ਵਿੱਚ ਨਹੀਂ ਆਈ, ਕਮਾਲ ਦੀ ਗਲ ਹੈ ਭਾਰਤ ਦਾ ਸਿਸਟਮ ਮਾੜਾ ਹੈ ਇਹ ਤਾਂ ਪਤਾ ਹੈ ਪਰ ਐਨਾ ਮਾੜਾ?

  • @sardarni142
    @sardarni142 6 месяцев назад +2

    😮😮 jagraon ta sada shahar a🙄

  • @GurfatehXZAP
    @GurfatehXZAP 5 месяцев назад +1

    ਹੁਣ ਓਹ ਸਰਕਾਰ ਦੀ ਮਰਜ਼ੀ ਨਾਲ਼ ਨਗਰ ਕੌਂਸਲ ਜਗਰਾਉਂ ਵਿੱਚ ਕਲਰਕ ਲੱਗਾ ਹੋਇਆ।

    • @harpalsandhu9242
      @harpalsandhu9242 5 месяцев назад

      ਕੌਣ ਲੱਗਾ ਵੀਰੇ ਕਲਰਕ

  • @rajdeepdhindsa3687
    @rajdeepdhindsa3687 5 месяцев назад

    ਸਜ਼ਾ ਕਿ ਮਿਲੀ ਬਲਦੇਵ ਸਿੰਘ ਨੂੰ

  • @balwinderbains9256
    @balwinderbains9256 6 месяцев назад

    OMG 😱 very scary.🙏

  • @HarryRdx
    @HarryRdx 5 месяцев назад +1

    Jagraon wale like kro

  • @soniasharma707
    @soniasharma707 6 месяцев назад +1

    Bhut vdia stories hun dea thode a veer ji

    • @duniyacrimedi
      @duniyacrimedi  6 месяцев назад

      ਬਹੁਤ ਮੇਹਰਬਾਨੀ ਸੋਨੀਆ ਜੀ

  • @harpreetkaur-oo3es
    @harpreetkaur-oo3es 6 месяцев назад

    🙏🏻🙏🏻🙏🏻

  • @chikuchamps4707
    @chikuchamps4707 6 месяцев назад

    Apericiate Bro ❤

  • @INDERVARAN-b9c
    @INDERVARAN-b9c 6 месяцев назад

    Nice video

  • @Mohit32
    @Mohit32 6 месяцев назад +1

    Very good information

  • @HarkikSraan
    @HarkikSraan 6 месяцев назад

    Yes want to learn share mkt

  • @sonu.sangar.5826
    @sonu.sangar.5826 6 месяцев назад

    Nice story ji

  • @rajindersingh6267
    @rajindersingh6267 6 месяцев назад +1

    ⭐⭐⭐⭐⭐

  • @baseballfan88888
    @baseballfan88888 5 месяцев назад

    ਇਹ ਕਿਹੋ ਜਿਹੀ ਮਾਨਸਿਕਤਾ ਹੋਵੇਗੀ ਕਿ ਸਕੂਟਰ ਪਿੱਛੇ ਹੀ ਬੰਦਾ ਮਾਰ ਦਿੱਤਾ, ਉਹ ਵੀ ਉਹੋ ਜਿਹੜਾ ਜਾਣ ਪਹਿਚਾਣ ਵਾਲੇ ਦਾ ਭਰਾ ਸੀ। ਉਸ ਸਮੇਂ ਲਾਡੀ ਨਾਮ ਦੇ ਬੰਦੇ ਨੇ ਵੀ ਸ਼ਿਕਾਇਤ ਕਿਉੰ ਨਹੀਂ ਕੀਤੀ ?
    ਬੜੇ ਅਰਾਮ ਨਾਲ ਪਿੰਡ ਅਤੇ ਫਿਰ ਲੁਧਿਆਣੇ ਰਹਿੰਦੇ ਰਹੇ।

  • @Rkdynamicman
    @Rkdynamicman 6 месяцев назад +7

    ਲਾਜਵਾਬ,,,,,,!

    • @duniyacrimedi
      @duniyacrimedi  6 месяцев назад

      ਬਹੁਤ ਮੇਹਰਬਾਨੀ ਰਣਧੀਰ ਸਿੰਘ ਜੀ

  • @shubvirk7820
    @shubvirk7820 6 месяцев назад

    Good brother bahut kuj sikhn nu milia

    • @duniyacrimedi
      @duniyacrimedi  6 месяцев назад

      ਬਹੁਤ ਮੇਹਰਬਾਨੀ ਸ਼ੁਭ ਜੀ

    • @RamanDeep-p9f
      @RamanDeep-p9f 6 месяцев назад

      Sir pind khra ji app ji da

    • @RamanDeep-p9f
      @RamanDeep-p9f 6 месяцев назад

      Jive me tanu🎉🎉🎉🎉 dece

  • @mrpakistan721
    @mrpakistan721 4 месяца назад

    Dear Brother regards ... please add English thumbnails and tiltles for your videos.

    • @duniyacrimedi
      @duniyacrimedi  4 месяца назад

      Mr pakistan g main koshish karanga add karan di par thumbnail jyada messy ho janda fer

    • @mrpakistan721
      @mrpakistan721 4 месяца назад

      @@duniyacrimedi Thanks... Yahan Pakistani me most of the population is Punjabi Speaking..Aapka ka content bohat acha agr aap Titles aur thumbnail English me bhi likhain ge to Aapki viewership bohat zeyada ho jaye gi.

  • @charanjitsinghchahal-x1b
    @charanjitsinghchahal-x1b 6 месяцев назад +1

    ਡੁੱਡਾ ਪੱਦੀ ਕਮਿੱਕਰ ਸਰਪੰਚ ਬਾਰੇ ਵੀ ਟੋਪਿਕ ਵੀ ਤਿਆਰ ਕਰਿਓ

  • @bachy70india
    @bachy70india 5 месяцев назад

    Pls complete the story bro .

  • @manjitsingh6186
    @manjitsingh6186 6 месяцев назад +4

    ਅਰਬ ਦੇਸ਼ਾਂ ਦਾ ਕਨੂੰਨ ਬਿਲਕੁਲ ਸਹੀ ਹੈ ਸਜ਼ਾ ਏ ਸਰੇ ਬਾਜ਼ਾਰ

  • @darshpreetsingh5399
    @darshpreetsingh5399 6 месяцев назад

    Very nice brother 👍👍

  • @paramvirsingh6611
    @paramvirsingh6611 4 месяца назад

    Etha fr police ny app tan kuz ni kita rabb ny kita jo kita je kr rabb onu bimari na londa ony keta sarander ni krni c hor pata ni ki kuz krna c parmatma both Beant hai

  • @Manpreetsingh31961
    @Manpreetsingh31961 6 месяцев назад

    ਇਸ ਤੇ ਫਿਲਮ ਬਣਨੀਂ ਚਾਹੀਦੀ ਹੈ

  • @ankitsinghnegi6862
    @ankitsinghnegi6862 6 месяцев назад

    I regularly watch your stories

    • @duniyacrimedi
      @duniyacrimedi  6 месяцев назад

      thanks for appreciating Ankit ji

  • @Gill57115
    @Gill57115 6 месяцев назад

    Bahali Zabardast Kahani sunayi aa yr Bi ji Nye?
    Filam nalo Ghat ne Kise nalo😮😮😮😮😢😢😢😢

    • @duniyacrimedi
      @duniyacrimedi  6 месяцев назад

      ਬਹੁਤ ਮੇਹਰਬਾਨੀ ਗਿੱਲ ਸਾਬ

    • @kawalbal8538
      @kawalbal8538 Месяц назад

      Bai loki maar reha te tenu ਸਿਰਫ story lg rahi praa mera dimag check krwa

  • @shubhpreet1
    @shubhpreet1 6 месяцев назад

    Subscribed