EP-11 21ਵੀ ਸਦੀ ਦਾ INDIA ਦਾ ਸਭ ਤੋਂ ਮਸ਼ਹੂਰ ਅਣਸੁਲਝਿਆ ਕਤਲ ਕਾ

Поделиться
HTML-код
  • Опубликовано: 2 фев 2025
  • 21ਵੀ ਸਦੀ ਦਾ INDIA ਦਾ ਸਭ ਤੋਂ ਮਸ਼ਹੂਰ ਉਣਸੁਲਝਿਆ ਕਤਲ ਕਾਂਡ
    AARUSHI MURDER CASE IN PUNJABI
    #crimestories #punjabistory #punjabi #crimepunjab #crimestories #punjab #punjabi #murdermystery #arushi_trending #punjabistory #punjabibooks #itihas #punjabi #history #murdermystery #punjabcrime #mysteryshop

Комментарии • 107

  • @HSKHAIRA
    @HSKHAIRA 6 месяцев назад +6

    ਬਹੁਤ ਵਧੀਆ ਢੰਗ ਨਾਲ ਪਰਦਾ ਉਠਾਇਆ ਹੈ ਬਾਈ ਜੀ, ਇਸ ਉਲਝੀ ਹੋਈ ਮਰਡਰ ਮਿਸਟਰੀ ਤੋਂ। ਕੁੱਲ ਮਿਲਾ ਕੇ ਪੁਲਸ ਨੇ ਅਪਣੀ ਨਾ ਕਾਮਯਾਬੀ ਛੁਪਾਉਣ ਲਈ ਇਕ ਪੀੜਤ ਮਾਂ-ਪਿਓ ਨੂੰ ਹੀ ਦੋਸ਼ੀ ਬਣਾ ਦਿੱਤਾ ਅਤੇ ਮੀਡੀਆ ਨੇ ਇਸ ਕੇਸ ਵਿਚ ਅਪਣੇ ਘਟੀਆ ਪਣ ਦੀਆਂ ਹੱਦਾਂ ਪਾਰ ਕਰ ਦਿੱਤੀਆਂ ਸਨ।

    • @duniyacrimedi
      @duniyacrimedi  5 месяцев назад

      ਹਾਂਜੀ

    • @synghr6990
      @synghr6990 3 месяца назад

      🍆🍆🍆🍆 ਐਨਾ ਰਫੂਜੀਆ ਨੇ ਹੀ ਆਪਣੀ ਕੁੜੀ ਮਾਰੀ ਹੈ ਕਿਉ ਕੀ ਕਰੈਕਟਰ ਲੈਸ ਸੀ ੩ ਜਨੇ
      ਜੇ ਕੋਈ ਬਾਹਲਾ ਹੁੰਦਾ ਤਾ ਉਹ ਸਾਫ ਸਫਾਈ ਕਿਉ ਕਰਦਾ?

  • @Gurlalsinghkang
    @Gurlalsinghkang 6 месяцев назад +15

    ਸ਼ਰਾਬ ਦੀ ਬੋਤਲ ਨਾਲ ਹੱਥਾਂ ਦੇ ਨਿਸ਼ਾਨ ਜ਼ਰੂਰ ਹੋਣਗੇ ਜੇ ਪੂਰੀ ਬੋਤਲ ਖਾਲੀ ਕੀਤੀ ਹੋਵੇ

    • @yourdad3958
      @yourdad3958 5 месяцев назад

      india ale ene joge ni bai

    • @Harmangill474
      @Harmangill474 3 месяца назад

      ​@@yourdad3958ਬਿਲਕੁਲ ਸਹੀ ""ਖ਼ਾਲੀ*^ਸੇਤਾਂਨੀ "" ਮਾਹਰ ਆ ਏਸ ਮਾਰ ਟੁਕ ਤੇ ਅਪਰਾਧ ਲਈ। ।

  • @makhankhalsa1851
    @makhankhalsa1851 2 месяца назад

    ਮੇਰੇ ਕੋਲ ਬਹੁਤ ਸਮਾ ਹੁੰਦਾ ਤੁਹਾਡੀ ਵੀਡੀਓ ਦੇਖਣ ਲਈ

  • @buntylluvs
    @buntylluvs 2 месяца назад

    👍👍👍

  • @gurjitkaur8072
    @gurjitkaur8072 Месяц назад

    22bot vdia dhang nl stoey describe krde o tc, kli kli gl dimag ch bath jandi❤❤

  • @ranveerkhanoura
    @ranveerkhanoura 6 месяцев назад +4

    20:35 Sorry but this is not convincing enough..
    ਵੀਰੇ ਇੱਕ ਮੂਵੀ ਸੀਨ ਵਾਂਗੂ ਜੇ ਦੇਖੀਏ ਡਿਟੇਲ ਚ ਹੋ ਸਕਦਾ ਵੀਰੇ ਅਰੁਸ਼ੀ ਨੂੰ ਮਾਰਤਾ ਹੇਮਰਾਜ ਨੂੰ ਕਿਹਾ ਕਿ ਗੱਲ ਕਰਨੀ ਜੋ ਉਪਰ ਛੱਤ ਤੇ ਚੱਲ ਤੇ ਉਥੇ ਬਹਿਸ ਤੋ ਬਾਅਦ he ended up killing the servant.. ਇੱਕੋ ਜਗ੍ਹਾ ਜੇ ਨਹੀਂ ਸੀ ਕੁੜੀ ਦੀ ਲਾਸ਼ ਬੈਡ ਤੇ ਦੂਜੇ ਦੀ ਲਾਸ਼ ਛੱਤ ਤੇ ਇਹ ਕੁਜ rocket science ਨੀ ਇਹ ਹੋਇਆ ਨਹੀ ਹੋਇਆ ਪਤਾ ਨੀ ਪਰ ਹਾਂ ਇਹ angle ਕੁਝ ਜ਼ਿਆਦਾ ਵੱਡਾ ਜਾਂ ਉਲਜਿਆ ਨੀ ਜ ਇਹ ਚੀਜ਼ ਦੀ ਗੱਲ ਕਰੀਏ ਕੱਲੀ ਏਹੀ ਚੀਜ਼ ਦੀ ਗੱਲ ਹੋ ਸਕਦਾ ਵੀਰੇ ਇੱਕ ਲਾਸ਼ ਕਿਤੇ ਦੂਜੀ ਕਿਤੇ ਪੌੜੀਆਂ ਤੇ ਖੂਨ ਤਾ ਨਹੀ ਹੋਣਾ ਫ਼ੇਰ ਬਾਕੀ ਅੱਗੇ ਵੀਡੀਓ ਸੁਣਕੇ ਦੇਖਦੇ ਆ

  • @sundog2762
    @sundog2762 3 месяца назад

    Thanks sir for explaining this very sad situation in a civil manner nothing is more hurtful than losing your only child worst the way it happened low life people lower life media and the lowest of the lowest police all are ethically and morally bankrupt thanks for sharing this respectfully pray for the truth to come out thank tirath Sandhu

  • @dilshermalhi7359
    @dilshermalhi7359 5 месяцев назад

    Good job 👍 bro 👍 nice one 👍

  • @shikandercheema4073
    @shikandercheema4073 5 месяцев назад +1

    Gal Karan da kina vadia tarika by ji good ha

    • @duniyacrimedi
      @duniyacrimedi  5 месяцев назад

      ਧੰਨਵਾਦ ਸਿਕੰਦਰ ਜੀ

  • @harjinderkhattra1423
    @harjinderkhattra1423 6 месяцев назад +3

    ਕ੍ਰਿਸ਼ਨਾ ਕਿੱਥੇ ਗਾਇਬ ਕਰਤਾ ਵੀਰ ਤੁਸੀਂ? ਤੁਸੀਂ ਭੁੱਲ ਗਏ ਕਿ ਅਰੂਸ਼ੀ ਦੇ ਲੈਪਟੌਪ ਚੋ ਸਾਰਾ ਡਾਟਾ ਡਿਲੀਟ ਕੀਤਾ ਗਿਆ ਸੀ, ਓਹ ਕੋਈ ਬਾਹਰੀ ਬੰਦਾ ਕਿਉਂ ਕਰੂਗਾ? ਜਿਸ bed ਤੇ ਅਰੂਸ਼ੀ ਦਾ ਕਤਲ ਹੋਇਆ ਉਸ ਦੀ ਚਾਦਰ ਵਿੱਚ ਇੱਕ ਵੀ ਵਲ ਨਹੀਂ ਸੀ, ਗੋਲਫ ਦੀ ਸਟਿਕ ਨਾਲ ਕਤਲ ਹੋਇਆ ਸੀ

  • @HarjinderSingh-i3h
    @HarjinderSingh-i3h 4 месяца назад +1

    Vara veri good thanks

  • @harshdeepsingh56207
    @harshdeepsingh56207 5 месяцев назад

    Good information

  • @happiness-inside
    @happiness-inside 7 месяцев назад +1

    Bahut vadiya explain kita

  • @rupindersidhu8717
    @rupindersidhu8717 5 месяцев назад

    👍🏻👍🏻

  • @BalwinderKaur-nx4kv
    @BalwinderKaur-nx4kv 7 месяцев назад +2

    ਜੇ ਇਹ ਹੁੰਦਾ ਤਾਂ ਕਾਤਲ ਫੜਿਆ ਜਾਣਾ ਸੀ ਜਿਵੇਂ ਹੀ ਇਸ ਕਾਂਡ ਦੀ ਖ਼ਬਰ ਸੁਰਖੀਆਂ ਚ ਆਉਂਦੀ ਹੈ ਓਦੋਂ ਕੁਝ ਹੋਰ ਦੱਸਿਆ ਗਿਆ ਸੀ

    • @duniyacrimedi
      @duniyacrimedi  5 месяцев назад

      ਹਾਂਜੀ ਬਲਵਿੰਦਰ ਜੀ

  • @MandeepAulakh-xe5mn
    @MandeepAulakh-xe5mn 5 месяцев назад

    No camera in house??

  • @MohinderSingh-lh1mu
    @MohinderSingh-lh1mu 6 месяцев назад

    Nice job ❤

    • @duniyacrimedi
      @duniyacrimedi  5 месяцев назад

      ਧੰਨਵਾਦ ਮੋਹਿੰਦਰ ਜੀ

  • @palirandhawa8739
    @palirandhawa8739 4 месяца назад

    Crime petrol te v dikhai Gyi aa

  • @GagandeepSingh-rh6nf
    @GagandeepSingh-rh6nf 5 месяцев назад

    Ok

  • @preetbawa2210
    @preetbawa2210 6 месяцев назад

    Veer ji fer police ne os financer nu nhi chukya kde

  • @sukhchainsingh227
    @sukhchainsingh227 4 месяца назад

    22 g ferozpur murder kand di bhi sari Story jarur dassio

  • @kdeepsinghbrar1953
    @kdeepsinghbrar1953 4 месяца назад

    ਇਹਦੇ ਤੇ ਹਿੰਦੀ ਫ਼ਿਲਮ ਵੀ ਬਣੀ ਹੈ ਤਲਵਾਰ

  • @jasminekauratwal3219
    @jasminekauratwal3219 7 месяцев назад +3

    First view. First comment😊
    Interesting stories

    • @duniyacrimedi
      @duniyacrimedi  5 месяцев назад +1

      ਧੰਨਵਾਦ ਜੈਸਮੀਨ ਜੀ

  • @garryShah5497
    @garryShah5497 6 месяцев назад +1

    I am sure ihh murder Aarushi dy father Dr Ramesh Talwar ny hi kita c.but high profile ty upar tak pahuch hon larky Dr bach giya c.

  • @KanwaljitKaur-zn2xh
    @KanwaljitKaur-zn2xh 7 месяцев назад +4

    हमारे judiciary system में बहुत सारी कमियां हैं I अगर पुलिस सही ढंग से investigation करे तो कई केस हल हो जाएंगे I

    • @duniyacrimedi
      @duniyacrimedi  5 месяцев назад +1

      ਹਾਂਜੀ ਕੰਵਲਜੀਤ ਜੀ

  • @Mika786moga
    @Mika786moga 5 месяцев назад

    ਓਹ ਮੁੰਡਾ ਨਪੂਰ ਦਾ ਦਾ ਦੋਸਤ ਵੀ ਹੋ ਸਕਦਾ ਸੀ ਫ਼ੋਨ ਜਾਣ ਕੇ ਓਸ ਨੇ ਕਿਸੇ ਤੋਂ ਕਰਵਾਇਆ ਹੋ ਸਕਦਾ ਸੀ

  • @Sukhpaldeol75
    @Sukhpaldeol75 7 месяцев назад

    Great work

  • @balraj1828
    @balraj1828 5 месяцев назад

    Bai ਬਹੁਤ ਵਧੀਆ 👍👍

  • @Baljinder-l6k
    @Baljinder-l6k 4 месяца назад +1

    ਪੁਲਸ ਨੇ ਸਹੀ ਨਹੀ ਕੀਤਾ

  • @harmanshomes
    @harmanshomes 7 месяцев назад

    I agree with your theory 🙏🏼 but so annoyed about how police handled it initially 😢

  • @Puriramofficial
    @Puriramofficial 5 месяцев назад +1

    Yeh case first attempt mei solve kiya jaa sakta tha. Par paise Ikathe karne ke liye. Police ne yeh sab kiya aur maa baap ko involve karwa diya

  • @harjitbariana9268
    @harjitbariana9268 7 месяцев назад +1

    Omg so confused story I like u r all vedeos bro frm Vancouver

  • @rupinderkaur-vn2ne
    @rupinderkaur-vn2ne 5 месяцев назад +1

    Pls.don't address that molestor monster as ohna etc.Shameless servants don't deserve that.

  • @RavinderKumar-c2v2q
    @RavinderKumar-c2v2q 7 месяцев назад +2

    Aarushi di medical report vich attempt to rape Or rape confirm hoya k nahi?

    • @duniyacrimedi
      @duniyacrimedi  7 месяцев назад +1

      ਨਹੀਂ ਜੀ, medical examination ਦੇ ਮੁਤਾਬਿਕ ਉਸ ਨਾਲ ਕੋਈ sexual harassment ਨਹੀਂ ਹੋਈ

    • @RavinderKumar-c2v2q
      @RavinderKumar-c2v2q 7 месяцев назад

      @@duniyacrimedi Thank y brother

  • @HSKHAIRA
    @HSKHAIRA 6 месяцев назад

    ਡੋਗਰੇ ਨੀ ਬਾਈ ਜੀ, ਗੋਰਖੇ ਸਿਪਾਹੀ ਖੋਖਰੀ ਵਰਤਦੇ ਹਨ।

  • @khushpreetkhangura8066
    @khushpreetkhangura8066 7 месяцев назад +1

    Gud

  • @vpd1338
    @vpd1338 5 месяцев назад

    ਤੁਸੀ ਬਹੁਤ ਵਦੀਆ ਐਕਸਪਲੇਨ ਕਰਦੇ ਹੋ ਸਾਨੂੰ ਕੋਈ ਪ੍ਰੌਬਲਮ ਨਹੀਂ ਤੁਸੀ ਆਰਾਮ ਨਾਲ ਸੁਣਾਇਆ ਕਰੋ ਵੀਰਜੀ ਗੱਲ

  • @Dubai_Trucker_KAMMYMANN
    @Dubai_Trucker_KAMMYMANN 7 месяцев назад +2

    SSA vir g,paji Hindi story vale sun sun akke pae si,tusi ta bhut sahi story telling krde ho or paji horror stories lake aao....or keep it up paji waheguru bhut tareeki Bakshi bhra nu...main always hun kush din toh Roz truck ch tuhadi stories sunda rehnda.....❤from Dubai

  • @jagpalsingh2191
    @jagpalsingh2191 7 месяцев назад

    Good 👍

  • @HappySingh-ow8oj
    @HappySingh-ow8oj 7 месяцев назад +3

    Amrit. Pal. Singh. Come. Back. To. Punjab

  • @JasbirKaur-i3l
    @JasbirKaur-i3l 7 месяцев назад

    ❤❤❤ Mohan preet singh $% Jugdev singh

  • @SukhwinderKaur-yd7qt
    @SukhwinderKaur-yd7qt 7 месяцев назад +1

    Very sad

  • @rajumaan5911
    @rajumaan5911 7 месяцев назад +1

    Dr 🧑‍⚕️ dogra wala shi lgda y ji 👍

  • @HSG1957
    @HSG1957 7 месяцев назад

    Nice

  • @poonamrani6697
    @poonamrani6697 7 месяцев назад

    🙏🙏🙏🙏🙏🙏🙏🙏❤️🙏🙏🙏🙏🙏🙏

  • @haherphotography4647
    @haherphotography4647 7 месяцев назад

    gud

  • @shubhneetkaursandhu
    @shubhneetkaursandhu 7 месяцев назад

    Dr di theory shi lgg rhi

  • @dhiansinghbrar4394
    @dhiansinghbrar4394 7 месяцев назад +1

    Investigation wrongly invrstigated I.O.was not good .He did not visited th occurmce spot I think theIO of doubtful ideas.Ithink the I.0 didnotvisitedthesufroundig the place of spot anddid not tried toknw the allreasons of crime committed.

  • @luckysidhu1952
    @luckysidhu1952 7 месяцев назад +1

    AH TAA KAKA JI APNI POLICE DA PEHLA KAM HAI KE JE KHUSH NAHI MILDA TAA KOE NA KOE GRIB NU FSSA DINDE NE BOHAT WADIA TRIKA HAI STOREY NU EXPLIN KARDE HO

    • @duniyacrimedi
      @duniyacrimedi  5 месяцев назад

      ਧੰਨਵਾਦ ਲੱਕੀ ਜੀ

  • @rahuljindal4408
    @rahuljindal4408 7 месяцев назад

    Police ne os nepali person tak reachout hee ne keeta vaise ah case move on ho sakda

  • @BalwinderKaur-nx4kv
    @BalwinderKaur-nx4kv 7 месяцев назад +10

    ਮੇਰੇ ਮੁਤਾਬਿਕ ਮਾਂ ਪਿਓ ਨੇ ਹੀ ਕਤਲ ਕੀਤੇ ।

  • @inderbeersingh8732
    @inderbeersingh8732 6 месяцев назад +1

    Arushi ate हंसराज nu ਇਤਰਾਜਯੋਗ ਹਾਲਤ ਵਿਚ ਵੇਖੋ लिया ਸੀ maa pau ne hi katal kita c ਜਨਾਬ

  • @Rajveersingh-ip9mc
    @Rajveersingh-ip9mc 7 месяцев назад +1

    Veer ji shi tarike naal nhi samjha ske tusi

  • @BalwinderKaur-nx4kv
    @BalwinderKaur-nx4kv 7 месяцев назад +3

    ਅਣਸੁਲਝਿਆ ਨਾ ਕਿ ਉਨਸੁਲਜਿਆ

    • @ManpreetKaur-bn4wr
      @ManpreetKaur-bn4wr 7 месяцев назад +2

      Tuc lok na Sirf galtia labbya kro na ki jo koi dssna chonda oh sunya kroo koi haal ni

    • @BalwinderKaur-nx4kv
      @BalwinderKaur-nx4kv 7 месяцев назад +1

      @@ManpreetKaur-bn4wr correction ਕੀਤੀ ਆ ਬੁਰਾ ਨੀ ਲੱਗਣਾ ਚਾਹਿਦਾ ਪਰ ਚਲੋ ਤੁਹਾਨੂੰ ਬੁਰਾ ਲੱਗਿਆ sorry

    • @Sinner786sinner
      @Sinner786sinner 7 месяцев назад

      @@ManpreetKaur-bn4wrtrue

  • @mannjash8991
    @mannjash8991 7 месяцев назад

    Hemraaj de friends ne hi Hemraj te aditi da katal kita h damn sure

  • @rahuljindal4408
    @rahuljindal4408 7 месяцев назад

    Qatil nepali he haiga
    That my think

  • @mahakaal2213
    @mahakaal2213 6 месяцев назад

    ❤❤❤ form Haryana

  • @KuldipSingh-jr4bb
    @KuldipSingh-jr4bb 7 месяцев назад

    T D dogra di theory sahi a

  • @baljinderkaur3083
    @baljinderkaur3083 7 месяцев назад +2

    Father Mother hi murder kita hai

  • @Gimmy-5
    @Gimmy-5 7 месяцев назад +1

    Jassi mithu case

  • @rajinderpal9428
    @rajinderpal9428 7 месяцев назад

    Good 👍