Paji i subscribed you just a week ago Veere I love the way tusi story present krde I live in uk Jad v mein ghar de kam kar rahi hundi I put my EarPod Than I listen your stories Listening to your stories are the best part And kam v ho janda Pta hi ni chalda Continue the good work Thank you
Veer main new story sunan laga tuhadiya ek salah hai yeh bura naa manno jadh tusi kise serial killer di kahani sunone o tn ohde mental health issues v daseya karo tan ky lokk aware ho sakkan ....mainu v shonk aa serial killers bare janan da main dunia dy wadde ton wadde serial killer di documentarys dekhiya ohna da ek thought bachpan ton develop ho reha hunda
ਕਹਾਣੀ ਸੁਣਾਉਣ ਦਾ ਤਰੀਕਾ ਹੁੰਦਾ ਹੈ। ਲੈਅ, ਤਾਲ ਭਾਵ ਉਚਾਰਨ ਦਾ ਉਤਰਾਅ ਚੜ੍ਹਾਅ ਹੀ ਕਹਾਣੀ ਵਿਚ ਰਸ ਪੈਦਾ ਕਰਦਾ ਹੈ ਤੇ ਸਰੋਤਿਆਂ ਦੇ ਮਨ ਵਿਚ ਜਗਿਆਸਾ ਪੈਦਾ ਹੁੰਦੀ ਹੈ।
ਅੰਦਾਜ਼ ਏ ਬਿਆਨ,,,,,,, ਬਹੁਤ ਖੂਬ 👌👌ਬਿੱਲਕੁਲ ਸਹਿਜ ਨਾਲ, ਮੈਂ ਸਚਮੁੱਚ ਪ੍ਰਭਾਵਿਤ ਹੋਇਆ ਹਾਂ
ਬਹੁਤ ਮੇਹਰਬਾਨੀ ਰਣਧੀਰ ਸਿੰਘ ਜੀ...ਖੁਸ਼ੀ ਹੋਈ ਜਾਂ ਕੇ ਕਿ ਤੁਹਾਨੂੰ ਮੇਰਾ ਕੰਮ ਪਸੰਦ ਆਇਆ
ਬਹੁਤ ਵਧੀਆ ਬਰਾੜ ਸਾਬ ਤੁਹਾਡੀ ਸਾਰੀ ਟੀਮ ਦਾ ਧੰਨਵਾਦ ਜੀਓ
ਬਹੁਤ ਮੇਹਰਬਾਨੀ ਸੁਖਚੈਨ ਸਿੰਘ ਜੀ
ਤੇਰੀਆਂ ਸਟੋਰੀਆਂ ਤਾਂ ਬਹੁਤ ਦਿਲਚਸਪ ਅਤੇ ਸੱਚੀਆਂ ਹੁੰਦੀਆਂ ਨੇ ਭਰਾ ਇੱਕ ਵਾਰ ਸੁਣਨ ਲੱਗ ਜੀਏ ਤਾਂ ਫੇਰ ਖਬਰਾਂ ਸੁਣਨ ਨੂੰ ਵੀ ਜੀ ਨਹੀਂ ਕਰਦਾਂ ਸ਼ਹਾਬੂਦੀਨ ਦੀ ਕਹਾਣੀ ਬੜੀ ਵਧੀਆ ਤਰੀਕੇ ਦੱਸੀ
dhanwad jaswinderpal ji
ਪਾਪ ਦਾ ਕਿਸੇ ਦਿਨ ਜ਼ਰੂਰ ਪਤਾ ਲੱਗ ਹੀ ਜਾਣਾ ਵਧੀਆ ਸੁਚੇਤ ਕਰਨ ਵਾਲੀਆਂ ਗੱਲਾਂ ਹਨ ਜੀ ਧੰਨਵਾਦ 🙏
hnji
Very nice
Sat naam shri Waheguru ji 🙏 sat shri Aakal ji 🙏 interesting Story 👍
ਕਹਾਣੀ ਤਾਂਬਹੁਤ ਵਧੀਆ ਐ ਪਰ ਆਵਾਜ ਇੱਕ ਸਾਰ ਨੀਂ ਆ ਰਹੀ ਸੀ ਪਲੀਜ ਅੱਗੇ ਤੋਂ ਖਿਆਲ ਰੱਖਿਓ❤❤❤❤
ਹਾਂਜੀ..ਮੈਂ ਵੀ ਬਾਅਦ ਵਿਚ note ਕੀਤਾ...ਅਗੇ ਤੋਂ ਧਿਆਨ ਰੱਖਾਂਗਾ
@@duniyacrimediਨਹੀ ਜੀ ਬਾਈ ਜੀ ਮੇਰੇ ਮੁਬਾਇਲ ਵਿੱਚ ਤਾ ਸਹੀ ਲੱਗਦੀ ਬਾਈ ਜੀ ਥੋੜਾ ਬਹੁਤ ਹੋ ਸਕਦਾ ਅਸੀ ਤਾ ਅਵਾਜ ਥੋੜੀ ਤੇਜ ਕਰਕੇ ਸੋਣਿਆ ਹੋਵੇ ਬਾਈ ਜੀ
Awaj thek h veer
👂🏻 saaf kra 22 😂😂😂
Veer ji nal nal piks ve dikya kro
👍👍👌👌
Paji i subscribed you just a week ago
Veere I love the way tusi story present krde
I live in uk
Jad v mein ghar de kam kar rahi hundi
I put my EarPod Than I listen your stories
Listening to your stories are the best part
And kam v ho janda
Pta hi ni chalda
Continue the good work
Thank you
Hiii man🎉
ਬਹੁਤ ਮੇਹਰਬਾਨੀ ਭੈਣ ਜੀ ....ਖੁਸ਼ੀ ਹੋਈ ਜਾਣ ਕੇ ਕਿ ਤੁਹਾਨੂੰ ਮੇਰਾ ਕੰਮ ਪਸੰਦ ਆਇਆ
Very nice sir
thanks jaswinder ji
Very nice program
thanks Khushkaran ji
ਬਹੁਤ ਵਧੀਆ ਵੀਰ ਜੀ 🙏🙏
Beta g boht vadia story cover karde ho
ਬਹੁਤ ਮੇਹਰਬਾਨੀ ਜੀ
Nice ji
ਬਹੁਤ ਮੇਹਰਬਾਨੀ jagpal singh ਜੀ
Very good job
Very 👍🏻
dhanwaad gurmehaksingh2721 ji
Pajii ਤੁਸੀਂ ad v ਲਗਾ ਸਕਦੇ ho
Very nice👍
thank you baldev ji
Ble ble
Waheguru sab nu smat bakshan
Nice sir u r amazing 🎉🎉🎉🎉🎉🎉🎉🎉
thanks for appreciating ...🙏
Very nice bro,,,, tusi hor eho jieya video leke aaoooo,,, bout geyan milda❤
dhanwad satveer ji
ਜਿਹੜੇ ਕਹਿੰਦੇ ਐ ਆਵਾਜੲਇੱਕ ਸਾਰ ਨਹੀਂ ਆ ਰਹੀ, ਕੰਨ ਚੈੱਕ ਕਰਵਾਓ
😢😊
Make a video on Cleveland Strangler Anthony Sowell
ok bilkul Ramandeep g
ਬਹੁਤ ਕੁਝ ਸਿੱਖਣ ਨੂੰ ਮਿਲਿਆ ਵੀਰ ਜੀ ਸਟੋਰੀ ਤੋਂ,ਫਿਲਮਸੀਨ ਵਾਂਗ ਲੱਗਦਾ ਵੀ ਅੱਗੇ ਕੀ ਹੋਇਆ ਹੋਉ,ਫਿਰ ਅੱਗੇ,ਜ਼ਬਰਦਸਤ ਅੰਦਾਜ ਬੋਲਣ ਦਾ,ਜਾਣਕਾਰੀ ਇਕੱਠੀ ਕਰਨ ਦਾ,
ਬਹੁਤ ਮੇਹਰਬਾਨੀ ਪ੍ਰੀਤ ਜੀ 🙏🙏
Nice.
Thanks! ravinderdhami6217 ji
dhanwad ravinder ji
👍
Very sad story
ਹਾਂਜੀ
ਪਪ ਲੁਕਿਆ ਨਹੀ ਰਹਿੰਦਾ ਏ,
Nand Lal was resident of Patiala and employed as Telephone attend with Irrigation Department at Patiala (BML Circle)
thanks for information sir..
bo vadhiya ji.
dhanwad ji
ਕਿਤਾਬਾ ਦੀ ਦੁਨੀਆ ਤੁਹਾਡਾ ਚੈਨਲ ਸਰਚ ਨਹੀ ਹੁੰਦਾ
Crime patrol ch episode aa
OMG 😱
Veer main new story sunan laga tuhadiya ek salah hai yeh bura naa manno jadh tusi kise serial killer di kahani sunone o tn ohde mental health issues v daseya karo tan ky lokk aware ho sakkan ....mainu v shonk aa serial killers bare janan da main dunia dy wadde ton wadde serial killer di documentarys dekhiya ohna da ek thought bachpan ton develop ho reha hunda
hnji punjabivibes ji
New Zealand 🇳🇿
So sad. Kina hosla loka da
Pagal lok n ena nu eh hunda v kisa nu pata nhi lagu
Mice problm awaaz ni sahi bro
ਹਾਂਜੀ ਲਖਵਿੰਦਰ ਜੀ...ਮੈਂ ਵੀ note ਕੀਤਾ...ਅਗੇ ਤੋਂ ਧਿਆਨ ਰਹੇਗਾ
Tuhade Trading Wale channel da ki Naam hai?
www.youtube.com/@stockmarketdiduniya....ਇਸ link ਉੱਪਰ click ਕਰਕੇ ਤੁਸੀ ਮੇਰੇ share market ਨਾਲ related videos ਦੇਖ ਸਕਦੇ ਹੋ ਹਰਮਨ ਜੀ
ਬਾਕੀ ਕਤਲ ਤਾਂ ਪਤਾ ਹੀ ਨਹੀਂ ਸੀ,ਨਾ ਕੁੱਝ ਕ ਦਰਜ਼ ਸਨ,ਤੇ ਉਹ ਇਸ ਤਰਾਂ ਇਨਸਾਨ ਆ ਖ਼ੁਦ ਤੇ ਨਹੀਂ ਦੱਸਣ ਲੱਗਾ ਸਾਰੇ ਕਤਲ਼,ਇਹ ਕਿਵੇਂ ਹੋਇਆ ਸ੍ਰ?
hnji Manpreet ji
voice cracking
in which country you are in???
in india harman ji
Awaaz bhaji thodi thodi dabb rahi hai kite kite
ਮਾਫ ਕਰਨਾ ਜੀ...ਅਗੇ ਤੋਂ ਧਿਆਨ ਰੱਖਿਆ ਜਾਵੇਗਾ
ਬਾਈ ਆਵਾਜ਼ ਨੀ ਯਰ ਸੈੱਟ
ਹਾਂਜੀ ਇਸ video ਵਿਚ ਥੋੜਾ issue ਸੀ ਬਲਜੀਤ ਜੀ
Bai ji thuada number mil skda ji
Daljit g email krlo pavka.brar@gmail.com
Criminals dia photos te crime di location/goodle maps te vi dikhaya kro please
hnji navroop ji
N
Punjabi TED BUNDY
Ajitwal
y shote shote shote shote pees jor ke video bana ke pai ? chalo bhadhia
haji Sarabjit ji
Awaaz sahi nhi ji
ਹਾਂਜੀ
Bro show more evidence than your self plz ….after while we feel bored
hnji AMITSHARMA-in7ih ji
CAMRA CLOSE KAR K VEDIOS BANYA KAR VEER TE THODA LAUD BOL K
haji mangat ji
ਪੰਜਬੀ ਚ ਅੰਗਰੇਜ਼ੀ ਜਾਦਾ ਬੋਲੀ ਗਈ ਜੋ ਵਧੀਆ ਨਹੀਂ ਲੱਗਦੀ
haji jaspal ji
Dubbing ya mic issue hai, voice sahi ni haigi
hnji sakinder ji
Bhaji voice sahi ni haigi
ਹਾਂਜੀ ਸਿਕੰਦਰ ਜੀ...ਮੈਂ ਵੀ note ਕੀਤਾ...ਅਗੇ ਤੋਂ ਧਿਆਨ ਰਹੇਗਾ
👍
Criminals dia photos te crime di location/goodle maps te vi dikhaya kro please
hnji navroop ji