ਹਰਿਆਣੇ ਚ' DSP ਨਾਲ ਹੋ ਗਿਆ ਮੁਕਾਬਲਾ DSP ਮੌਕੇ ਤੇ ਮਾਰਤਾ ਪਰ ਹਰੇਕ ਸਿੰਘ ਦੇ ਵੱਜੀਆਂ ਗੋਲੀਆਂ ਪਰ

Поделиться
HTML-код
  • Опубликовано: 13 дек 2024

Комментарии • 23

  • @jatinderpalsingh5725
    @jatinderpalsingh5725 20 часов назад +2

    ਬਹੁਤ ਹੀ ਵਧੀਆ ਜਾਣਕਾਰੀ ਪੇਸ਼ ਕੀਤੀ ਲਾਹਣਤ ਹੈ ਅਜਿਹੇ ਦੋਸਤਾਂ ਤੇ ਜਿਹੜੇ ਲੋੜ ਪੈਣ ਤੇ ਆਪਣੇ ਭਰਾਵਾਂ ਵਰਗੇ ਦੋਸਤਾਂ ਦੇ ਕੰਮ ਨਹੀਂ ਆਉਂਦੇ

  • @user.DeepBrar
    @user.DeepBrar 22 часа назад +1

    ਭੁੱਲੇ ਵਿਸਰੇ ਸਿੰਘਾਂ ਦੇ ਕਿੱਸੇ ਸੁਣਾ ਕੇ ਆਪ ਜੀ ਬਹੁਤ ਚੰਗਾ ਕੰਮ ਕਰ ਰਹੇ ਹੋ🙏ਜਿਸ ਨਾਲ 1990 ਤੋਂ ਬਾਅਦ ਜਨਮੇ ਮੇਰੇ ਵਰਗੇ ਕਈ ਹੋਰਾਂ ਨੂੰ ਵੀ ਸੰਘਰਸ਼ ਬਾਰੇ ਅਸਲ ਜਾਣਕਾਰੀ ਮਿਲ ਰਹੀ ਏ

  • @SatnamSingh-nn1sw
    @SatnamSingh-nn1sw День назад +1

    ਸ਼ਹੀਦ ਪਰਿਵਾਰਾਂ ਦਾ ਸੇਵਾ ਸੰਭਾਲ ਕਰਨਾ ਸਿੱਖ ਕੌਮ ਨੇ ਵਿਸਾਰਿਆ ਹੈ। ਖਾੜਕੂ ਸਿੰਘ ਜੋ ਪਰਦੇਸਾਂ ਵਿੱਚ ਸੈੱਟ ਹਨ ਉਨਾਂ ਵੀ ਸਾਰ ਨਈ ਲਈ। ਧਾਰਮਿਕ ਪ੍ਰਬੰਧ ਸੰਸਥਾਵਾਂ ਨੇ ਵੀ ਅੱਖਾਂ ਬੰਦ ਰੱਖੀਆਂ ਜਿਵੇਂ ਕੁੱਝ ਹੋਇਆ ਹੀ ਨਹੀਂ, ਵਾਹਿਗੁਰੂ ਕ੍ਰਿਪਾ ਕਰੇ ਸਿੱਖ ਕੌਮ ਤੇ।

  • @RajinderKumar-y3p
    @RajinderKumar-y3p 14 часов назад +1

    ਵੀਰ ਜੀ ਕਿਸੇ ਏਕ ਬੰਦੇ ਤੇ ਰੋਸਾ ਕਰਨ ਤੋਂ ਚੰਗਾ ਹੈ ਜੌ ਸਿੰਘਾਂ ਦੇ ਨਾਮ ਤੇ ਡਾਲਰ ਏਕਠੇ ਕਰਦੇ ਨੇ ਉਨ੍ਹਾਂ ਤੇ ਲਾਹਨਤ ਪਾਵੋ

  • @GurmukhSingh-ze1lt
    @GurmukhSingh-ze1lt День назад +1

    Waheguru ji mehar Karan g sab te nice 👍👍👍👍❤❤❤❤

  • @kahlon899
    @kahlon899 День назад +1

    ਭਾਊ ਜੀ ❤

  • @harpreetdhanoa8570
    @harpreetdhanoa8570 День назад +1

    Waheguru ji

  • @raghvirsingh6866
    @raghvirsingh6866 День назад +1

    🙏🙏🙏🙏🙏

  • @-wp8hu
    @-wp8hu День назад +1

    Keep it , keep it bro ❤❤❤❤❤🎉

  • @armaangorkha8028
    @armaangorkha8028 12 часов назад

    dhan guru de khalshe

  • @BaljindarsinghKhalsa-mv7ye
    @BaljindarsinghKhalsa-mv7ye День назад

    Waheguru waheguru ❤❤❤

  • @IqbalSingh-zp1cy
    @IqbalSingh-zp1cy 20 часов назад

    ਬਲਵਿੰਦਰ ਸਿੰਘ ਪੱਖੋਕੇ ਬਾਰੇ ਦੱਸਿਆ ਜਾਵੇ ਕਿੱਥੇ ਹਨ ਜੀ ।

  • @balwindersinghjattana5770
    @balwindersinghjattana5770 День назад +5

    ਗਰੇਟ ਵਡਾਲੀ ਵੀਰ

  • @jaspreet1661
    @jaspreet1661 День назад

    Sade ton sant ji da pind 2 km hai ji sade ilake ch bhut izzat c ji singh saab di ji

  • @GurdevSingh-hk6nu
    @GurdevSingh-hk6nu День назад

    Waheguru ji babar khalsa jindabad❤❤

  • @jaggabajwa5642
    @jaggabajwa5642 День назад

    ਕੋਈ ਸਬੂਤ ਹੈ ਤਾਂ ਜ਼ਰੂਰ ਪੇਸ਼ ਕਰੋ ਵੀ ਬਲਕੌਰ ਸਿੰਘ ਮੁਖਬਰ ਸੀ

  • @HarvinderSingh-lc2xj
    @HarvinderSingh-lc2xj День назад

    ਦੱਲੀ ਕਿੱਥੇ ਆ…

  • @balwindersinghjattana5770
    @balwindersinghjattana5770 День назад

    ਵਡਾਲੀ ਭਰਾ ਮੂਸੇਆਲੇ ਦਾ ਪਿਉ ਵੀ ਪੁਲਸ ਦਾ ਮੁਖਬਰ ਰਿਹਾ ਲੋਕਾਂ ਨੇ ਭਾਵੇਂ ਉਸ ਚ ਜਿਆਦਾ ਨੈੱਟ ਆਲੀਆਂ ਬੱਕਰੀਆਂ ਤੇ ਕਾਗਰਸੀ ਕਤੀਡ਼ਆ ਨੇ ਉਸ ਨੂੰ ਮਹਾਨ ਪੇਸ ਕਰਨ ਚ ਕੋਈ ਕਸਰ ਨੀ ਛੱਡੀ ਪਰ ਕਾਮਯਾਬ ਨੀ ਹੋਏ

  • @GurmeetSingh-ml9un
    @GurmeetSingh-ml9un День назад

    ਬਾਈ ਜੀ ਕੁੱਜ ਗੱਲਾ ਸਹੀ ਨਹੀ
    ਹਨ। ਮੇਰੇ ਨਾਲ ਗੱਲ ਕਰ ਲਵੋ ਜੀ

    • @GurmeetSingh-ml9un
      @GurmeetSingh-ml9un День назад

      ਸੰਤ ਸਿੰਘ ਦਾ ਜਨਮ ਮਾਰਚ 1965 ਹੈ ਮੇਰੇ ਨਾਲ ਹੀ ਪਹਿਲੀ ਜਮਾਤ ਤੋ ਦਸਵੀ ਤੱਕ ਅਤੇ ਅੱਗੇ………