Very nicely written by Mangal Hathoor, plus smoothly sung by Kamal Heer 👌🏻 I feel this song will definitely hit the hearts and remain there for many years. Well done 👏
New Generation dont knew how they are talented in singing.. Why their views of songs are not went in millions like other singer.. Once they were King of music in 2000 Luv You Kamal Bhaji
very nice kamal paji rooh khush hogi sun ke gane eho jhe hi hunde ne na ki har gane vich kot mar hathyar jhi gal karde ne sare. sufi gana gao jisda koi arth v hove. kamal paji da gana bahut sona gaya khush raho paji 🤘🥰
Kya baat a varis brothers da hemsa saf suthre singer ne Punjab da culture voice halye v bhut ghint a mangal di kalam niklye bol koi tod nhi rab tuhade te mehar kare god bless you paji ❤
Dil karda song khatam hi na hove sachi a 3 bro ajj vi raaj kar rhe ne na koi conterversy na koi jhagda a hunde ne singer te ajj vi super hitt jionde vasde raho warish punjab dio
ਹਮੇਸ਼ਾ ਦੀ ਤਰ੍ਹਾਂ ਮੰਗਲ ਹਠੂਰ ਦੀ ਬਾਕਾਮਾਲ ਕਲਮੑ ਤੇ ਰੂਹ ਤੋਂ ਗਾਇਆ ਕਮਲ ਹੀਰ ਬਾਈ ਨੇ ਹਰ ਬਾਰ ਵਾਰਿਸ ਭਰਾ ਅਪਣੀ ਕਲਾਕਾਰੀ ਦਾ ਲੋਹਾ ਮਨਾਉਂਦੇ ਨੇ ਬਹੁਤ ਪਿਆਰ ਤੇ ਸਤਿਕਾਰ 🙏🙏
Magal hathor ne khtam krta ena nu
Writer chag krna chida
@@sukhwinderbath5265 bathere writer change krde pr gll nhi bndi
😊
Wah kamaal singing line waris brothers
@@DaljitSingh-bj5rmacha Bai gal nai ban di ah geet kina vdia tusi kehndy gal nai bndi hor dso tusi ki labhdey... Full sayeri bharya song
ਦੁਨੀਆ ਕਿਸਮਤ ਹਾਲਾਤਾਂ ਤੇ ਰੱਜ ਕੇ ਰੋ ਚੁੱਕਿਆ
ਓਹ ਕਿਸੇ ਦੀ ਹੋ ਚੁੱਕੀ ਮੈ ਕਿਸੇ ਦਾ ਹੋ ਚੁੱਕਿਆ।
ਨਿੱਕੇ ਨਿੱਕੇ ਹੁੰਦੇ ਸੁਣਦੇ ਆਏ ਹਾਂ ਵਾਰਿਸ ਭਰਾਵਾਂ ਨੂੰ
ਬਾਕੀ ਮੰਗਲ ਹਠੂਰ ਦੀ ਕਲਮ ਦਾ ਵੀ ਕਲਮ ਦਾ ਕੋਈ ਤੋੜ ਨੀ।
2 ਦਿਨ ਤੋਂ ਲਗਾਤਾਰ "ਟਿਕਾਣਾ ਕੋਈ ਨਾ" ਗਾਣਾ ਸੁਣ ਰਿਹਾ ਐਨਾ ਸੋਹਣਾ ਗੀਤ ❤ ਬਕਮਾਲ ਕੰਮ
ਲਿਖਤ,ਧੁਨ,ਆਵਾਜ਼,ਸੰਗੀਤ❤️👌🏻
ਐਨਾ ਸੁਣ ਲਿਆ ਕੇ ਬੋਲ ਤਾਂ ਯਾਦ ਹੋਣੇ ਹੀ ਸੀ ਨਾਲ ਸੰਗੀਤ ਵੀ ਰਟ ਗਿਆ
ਬਹੁਤ ਹੀ ਜ਼ਿਆਦਾ ਸੋਹਣਾ ਗੀਤ ਉਸਤਾਦ ਜੀ
ਸਵੇਰੇ ਸਵੇਰੇ ਉੱਠਦੇ ਸਾਰ ਹੀ ਮੇਰੀ RUclips ਫੀਡ ਤੇ ਆਇਆ ਹੋਇਆ ਸੀ ਗੀਤ
ਮੈਂ ਚਲਾ ਲਿਆ ਬੱਸ ਇੱਕ ਵਾਰੀ ਸੁਣਿਆ ਦੋ ਵਾਰੀ
ਪੰਜ ਵਾਰੀ ਦੱਸ ਵਾਰੀ ਤੇ ਹੁਣ ਤੱਕ ਲਗਾਤਾਰ ਚੱਲੀ ਜੀ ਜਾ ਰਿਹਾ
"ਰਬਾਬ ਸ਼ੁਰੂ ਤੇ ਮਿੱਠਾ ਜਾ ਦਰਦ ਛੇੜ ਕੇ ਉਸਤਾਦ ਕਮਲ ਹੀਰ ਦੀ ਆਵਾਜ਼ ਨੂੰ ਆਵਾਜ਼ ਦਿੰਦੀ ਐ,
ਤੇ ਜਦੋਂ ਸ਼ੇਅਰ ਆਉਂਦਾ ਹਰਮੋਨੀਅਮ ਤੇ ਵਾਹ ਵਾਹ ਦੇ ਸਾਥ ਨਾਲ ਤੇ ਤੌਬਾ ਕੰਮ ਹੋ ਜਾਂਦਾ
"ਜਿੱਥੇ ਤੇਰੀ ਮੇਰੀ ਗੱਲ ਤੁਰੇ ਨਾ
ਐਹੋ ਜਿਹਾ ਠੇਕਾ,ਠਾਣਾ ਕੋਈ ਨਾ
ਤੂੰ ਤੇ ਦੁਨੀਆਂ ਵਸਾ ਲਈ ਆਪਣੀ
ਸਾਡਾ ਅਜੇ ਵੀ ਟਿਕਾਣਾ ਕੋਈ ਨਾ "
ਫਿਰ ਇਕ ਛਣਕਾਰ ਨਾਲ ਸ਼ੁਰੂ ਹੁੰਦਾ ਉਸਤਾਦ ਸੰਗਤਾਰ ਜੀ ਦੇ ਸੰਗੀਤ ਦਾ ਜਾਦੂ ਕਮਾਲ ਦੀ ਰਿਦਮ ਨਾਲ
ਬਹੁਤ ਹੀ ਜ਼ਿਆਦਾ ਪਿਆਰੀ ਰਿਦਮ ਐ ਗੌਰ ਕਰਦੇ ਆ ਤਾਂ ਅਲੱਗ ਈ ਦਰਦ ਮਹਿਸੂਸ ਹੁੰਦਾ ਰਿਦਮ ਵਿਚ "ਦਿਲ ਦੀ ਧੜਕਣ ਜਿਹੀ"
ਢੋਲਕ ਨੇ ਜਾਦੂ ਕੀਤਾ ❤️👌🏻
ਨਾਲ ਸੰਤੂਰ ਦੇ ਛੋਟੇ ਛੋਟੇ ਟੋਟੇ ਤੌਬਾ ਜਮਾ ਤੌਬਾ ਕੰਮ
ਬਹੁਤ ਹੀ ਜ਼ਿਆਦਾ ਖੂਬਸੂਰਤ ਰਿਦਮ 👌🏻
ਫਿਰ ਆਲਾਪ ❤❤
ਫਿਰ ਗਿਟਾਰ 🎸ਨਾਲ ਅੰਤਰਾ ਤੇ ਨਾਲ ਸਟ੍ਰਿੰਗਸ🎻 ਤੇ ਸਾਰੰਗੀ ਦਿਲ ਚ ਵੱਜਦੀ ਆ ਆਕੇ
ਲਿਖਤ ਨਾਲ ਧੁਨ ਜਮਾ ਕਮਾਲ ਹੀ ਕਰਦੀ ਜਾਂਦੀ
ਆ
"ਜੇਹੋ ਜੇਹਾ ਹੋਜੇ ਸ਼ੀਸ਼ਾ ਹੋਕੇ ਚੂਰ ਨੀ
ਓਹੋ ਜਿਹਾ ਹੁਣ ਮੰਗਲ ਹਠੂਰ ਨੀ
ਕਿੱਥੇ ਖੁਸ਼ੀਆਂ ਦੀ ਪੀਂਘ ਪਾ ਲੀਏ
ਜਦੋਂ ਆਸਾਂ ਵਾਲਾ ਟਾਹਣਾ ਕੋਈ ਨਾ"
ਬਹੁਤ ਹੀ ਪਿਆਰਾ ਕੰਮ ਸਾਰੀ ਟੀਮ ਦਾ
ਮੈਥੋਂ ਰਹਿ ਹੀ ਨੀ ਹੋਇਆ ਸੁਣ ਕੇ ਗਾਣਾ
ਐਡਾ ਵੱਡਾ ਕਮੈਂਟ ਕਰੇ ਬਿਨਾਂ
ਲਗਾਤਾਰ ਸੁਣ ਰਿਹਾ ❤❤❤❤
ਲਿਖਤ❤
ਆਵਾਜ਼❤
ਸੰਗੀਤ❤
ਧੰਨਵਾਦ ਤੁਹਾਡੇ ਦਿਆਲਤਾ ਭਰੇ ਲਫ਼ਜ਼ਾਂ ਲਈ।
ਜਿਵੇਂ ਉਨ੍ਹਾਂ ਨੇ ਪਰੋਇਆ ਓਵੇਂ ਤੁਸੀਂ ਵੀ ਸਰਾਹਿਆ,
ਬਹੁਤ ਖੂਬ ❤
ਮੈਥੋਂ ਰਹਿ ਹੀ ਨਹੀਂ ਹੋਇਆ ਗੀਤ ਸੁਣ ਕੇ 🙏🏻🙏🏻❤️❤️ਬਾ ਕਮਾਲ
Tuc v buit vdia lakhiri o ji God bless you
ਕਿੱਥੇ ਖੁਸ਼ੀਆਂ ਦੀ ਪੀਂਘ ਪਾ ਲੀਏ
ਜਦੋਂ ਆਸਾਂ ਵਾਲਾ ਟਾਹਣਾ ਕੋਈ ਨਾ ...................❤
❤
ਬਹੁਤ ਖ਼ੂਬ ਵੱਡੇ ਵੀਰ ਜੀ, ਇਸ ਗਾਣੇ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ | ਜਦੋਂ ਵੀ ਕੋਈ ਸਾਫ਼ ਸੁਥਰਾ ਗਾਉਣ ਵਾਲੇ ਗਾਇਕ ਦਾ ਗਾਣਾ ਆਉਂਦਾ ਹੈ ਤਾਂ ਓਸ ਨੂੰ ਜ਼ਰੂਰ ਸੁਣਿਆ ਕਰੋ ਤੇ ਸਭ ਨਾਲ਼ ਸ਼ੇਅਰ ਵੀ ਕਰਿਆ ਕਰੋ । ਧੰਨਵਾਦ ਜੀ 🙏🙏
ਤਿੰਨ ਜਾਦੂਗਰ.... ਕਮਲ ਹੀਰ ਆਵਾਜ਼ ਦਾ, ਮੰਗਲ ਹਠੂਰ ਕਲਮ ਦਾ, ਸੰਗਤਾਰ ਸੰਗੀਤ ਦਾ ❤️❤️❤️❤️❤️❤️❤️
ਕਮਲ ਹੀਰ ਭਾਜੀ ਨੂੰ ਕੌਣ ਕੌਣ ਪਿਆਰ ਕਰਦਾ ❤️❤️
ਕਿੰਨਾ ਸਕੂਨ ਮਿਲਦਾ ਯਰ ਗੀਤ ਸੁਣਕੇ ❤❤
ਭਾਜੀ ਨਹੀਂ ਰੀਸਾਂ ਤੁਹਾਡੀਆਂ ਜੀ ਬੁਹਤ ਸੋਹਣਾ ਗਾਣਾ ❤❤❤
ਬਾਈ ਬਣਕੇ ਦੋ ਚਾਰ ਪਹਿਰੇ ਹੋਰ ਕਰ ਦਿੰਦੇ ਗਾਣੇ ਦੇ, ਕਿੰਨੇ ਵਾਰ ਸੁਣ ਲਿਆਂ ਹਾਲੇ ਵੀ ਦਿਲ ਨਈ ਭਰਦਾ…😊
Jma sahi gal aa bai
ਕਦੇ ਕਿਸੇ ਗੀਤ ਤੇ ਛੇਤੀ ਛੇਤੀ ਕਮੈਂਟ ਨੀਂ ਕਰੀਦਾ
ਪਰ ਇਸ ਚੀਜ ਦੀ ਘਾਟ ਰੜਕ ਰਹੀ ਸੀ
ਕਮਲ ਬਾਈ ਤੇ ਮਨਮੋਹਨ ਬਾਈ ਵਰਗੀ ਗਾਇਕੀ ਹੋਵੇ ਤੇ ਗੀਤ ਚੁੱਕਿਆ ਹੋਵੇ ਖਰਾ ਜਿਹਾ ਲਿਖਿਆਂ ਕਿਸੇ ਦਾ ਫਿਰ ਸੰਗੀਤ ਅਲੱਗ ਜਿਹਾ ਹੋਵੇ ਤੇ ਬਿਹਜਾ ਬਹਿਜਾ ਹੁੰਦੀ ਫਿਰ
ਕਮਲ ਬਾਈ ਤੁਸੀਂ ਯਾਰ ਏਦਾਂ ਦੇ ਵਧੀਆ ਲਿਖੇ ਗੀਤ ਚੁਣ ਕੇ ਗਾਇਆ ਕਰੋ
ਗੀਤਕਾਰ ਜਲਦੀ ਬਦਲਦੇ ਰਿਹਾ ਕਰੋ
Bai ji tusi srote ta nhi lgde kuj na kuj ta hai sanj bai Kamal nal tuhadi
ਹਰ ਵਾਰ ਦੀ ਤਰ੍ਹਾਂ ਹੀ ਬਹੁਤ ਸੋਹਣਾ ਗੀਤ ਰਿਲੀਜ਼ ਹੋ ਗਿਆ ਹੈ ਵੀਰ ਜੀ
ਜਿਹੋ ਜਿਹਾ ਹੋਜੇ ਸ਼ੀਸਾ ਹੋ ਕੇ ਚੂਰ ਨੀ
ਓਹੋ ਜਿਹਾ ਹੁਣ ਮੰਗਲ ਹਠੂਰ ਨੀ ✍️🔥
ਤਬਲਾ end aa ਸੰਗਤਾਰ 🙏🙏🎶🎶
ਹੀਰ ਕਮਲ 🙏🙏🔥🔥🔥🎶🎶🎶
ਵਾਹ ਜੀ ਵਾਹ ਬਹੁਤ ਖੂਬ,,,, ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਆਪ ਸਭ ਭਰਾਵਾਂ ਨੂੰ
ਇਹ ਬਾਣੇ ਦਰਦਾਂ ਦੇ ਸਾਨੂੰ ਆਉਦੇਂ ਨਈਂ ਹੰਢਾਉਣੇ,ਨਈਂ ਪਤਾ ਸੀ ਪਿਆਰ ਤੇਰੇ ਇੱਕ ਦਿਨ ਜਿਊਂਦਿਆਂ ਮਾਰ ਮੁਕੌਣੇ
ਦਿਲ ਟੁੰਬਦੇ ਬੋਲ।।।ਆਵਾਜ਼ ਦਾ ਜ਼ਾਦੁ।।ਵਾ ਕਮਾਲ ਬਾਈ ਜੀ।।।
ਤੈਨੂੰ, ਤੇਰੇ ਟਿਕਾਣੇਂ ਨੂੰ ਸਾਰੀ ਦੁਨੀਆਂ ਜਾਣ ਦੀ, ਜਿੱਥੇ ਲੱਭੇ ਤੂੰ, ਸਾਡਾ ਉੱਥੇ ਟਿਕਾਣਾ ਕੋਈ ਨਾ
ਐਵੇਂ ਲਗਦਾ ਜਿਵੇਂ ਮੰਗਲ ਵੀਰ ਨੇ ਮੇਰੇ ਤੇ ਲਿਖਿਆ ਹੋਵੇ ਏਹ ਗੀਤ
😢😢😢😢😢
ਐਨੀ complicated composition ਤਾਂ 22 ਕਮਲ ਹੀਰ ਹੀ ਗਾ ਸਕਦਾ ❤
ਲਵ ਯੂ ਵਾਰਿਸ ਭਰਾਵਾਂ ਨੂੰ ❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
ਭਾਜੀ ਕਿਆ ਬਾਤਾਂ ਭਾਜੀ ਬੁਹਤ ਹੀ ਸੋਹਣਾ ਗਾਣਾ ਵੀਡਿਓ ਵੀ ਜਿਵੇਂ ਕਿਆ ਬਾਤਾਂ ❤
ਮਸਤੀ 1 ਤੋਂ ਲੈ K ਅੱਜ ਤੱਕ ਬਹੁਤ ਖੂਬ ਕਮਲ ਵੀਰੇ। ❤❤❤❤
ਦੇਬੀ ਮਖਸੂਸਪੁਰੀ ਦੇ ਗੀਤਾਂ ਨਾਲ ਮੇਲ ਖਾਂਦਾ ਗੀਤ। ਬਹੁਤ ਸਕੂਨ ਦਿੱਤਾ ਇਹਨਾਂ ਲਫਜ਼ਾਂ ਨੇ
ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਇਹ ਗੀਤ ਲਿਖਣ ਲਈ
ਬਹੁਤ ਹੀ ਖੂਬਸੂਰਤ ਪਿਆਰੀ ਅਵਾਜ ਕਮਲ ਵੀਰ ਜੁਗ ਜੁਗ ਜੀਓ
ਗੀਤ ਹੋਰ ਵੀ ਬਥੇਰੇ ਸੁਣੀਦੇ ਪਰ ਐਸਾ ,ਸੋਹਣਾ ਗਾਣਾ ਕੋਈ ਨਾ,,
ਬਹੁਤ ਟਾਈਮ ਤੋਂ ਲਗਾਤਾਰ ਯਾਦ ਕਰਦਾ ਸੀ ਕਮਲ ਹੀਰ ਜੀ ਦੇ ਗੀਤਾਂ ਵਿਚ ਸਕੂਨ ਮਿਲਦਾ i love you ❤guru ji
ਪਤਾ ਨੀ ਕਿੰਨੀਂ ਵਾਰ ਸੁਣ ਲਿਆ ਇਹ ਗਾਣਾ "ਕਮਾਲ ਕਰਤੀ ਕਮਲ ਨੇ 👌
Very nicely written by Mangal Hathoor, plus smoothly sung by Kamal Heer 👌🏻 I feel this song will definitely hit the hearts and remain there for many years. Well done 👏
ਜਿੱਥੇ ਤੇਰੀ ਮੇਰੀ ਗੱਲ ਤੁਰੇ ਨਾ ❤️❤️❤️🔥🔥🔥🔥
ਬਹੁਤਾ ਪਿਆਰਾ ਕਲਾਕਾਰ ਆ ਕਮਲ ਹੀਰ ❤
ਸਾਡਾ ਅਜੇ ਵੀ ਟਿਕਾਣਾ ਕੋਈ ਨਾ…..
ਵਾਹ ਜੀ ਜਨਾਬ ,,ਬਹੁਤ ਦੇਰ ਮਗਰੋਂ ਆਇਆ ਗੀਤ ਤੁਹਾਡਾ,,ਬਹੁਤ ਖੂਬ,,ਟੁੱਟੇ ਦਿਲ ਵਾਲਿਆ ਲਈ
ਕਿਆ ਬਾਤ ਆ ਬਾਬੇ Starting ਏਨੀ ਘੈਂਟ ਕੀਤੀ ਭਾਜੀ ਤੁਸੀਂ, ਰੂਹ ਖੁਸ਼ ਹੋ ਗਈ ਸੁਣ ਕੇ ❤❤
ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਗੀਤਕਾਰੀ ਚ ਪ੍ਰਪੱਕ ਕਲਮ ਗੀਤਕਾਰ ਮੰਗਲ ਹਠੂਰ ਭਾਜੀ ਨੇ ਲਿਖਿਆ ਬਹੁਤ ਖੂਬ। ਕਮਲ ਹੀਰ ਭਾਜੀ ਨੇ ਗਾਇਆ ਵੀ ਬਹੁਤ ਸੋਹਣਾ। ਜਿਉਂਦੇ ਵਸਦੇ ਰਹੋ I
ਬਹੁਤ ਵਧੀਆ ਕਮਲ ਹੀਰ ਬਾਈ 👍👍👍
ਕਮਾਲ ਦੀ ਤਰਜ਼
ਕਮਾਲ ਦੀ ਆਵਾਜ਼
ਕਮਾਲ ਦੀ ਗੀਤਕਾਰੀ
ਕਮਾਲ ਦਾ ਸੰਗੀਤ ❤❤❤
ਹਮੇਸ਼ਾ ਵਾਂਗ ਬਹੁਤ ਬੇਹਤਰੀਨ ,ਹੁਣ ਤੱਕ ਜਿੰਨਾ ਤੁਹਾਨੂੰ ਸੁਣਿਆ, ਇਹ ਗੀਤ ਤੁਸੀਂ ਬਹੁਤ ਹੀ ਜ਼ਯਾਦਾ ਰੂਹ ਨਾਲ ਗਾਇਆ, ਗਾਇਕੀ ਚ ਤੂਹਾਡੀ ਮਿਚੋਰਟੀ ਸਾਫ ਝਲਕ ਰਹੀ ਹੈ। ਬਕਮਾਲ , L u bha g
ਗੀਤ ਸੁਣ ਕੇ ਰੂਹ ਖੁਸ਼ ਹੋ ਗਈ ਜਿਉਂਦਾ ਰਹਿ ਕਮਲ ਹੀਰ ❤❤❤❤❤
Mangal hathoor di kalam da koi jawab nhi .... hamesha di tra a one.... Kamal Heer sang it very beautifully...
New Generation dont knew how they are talented in singing.. Why their views of songs are not went in millions like other singer.. Once they were King of music in 2000 Luv You Kamal Bhaji
bhra waris borther de live shows aaj de bahut singers to jayada capacity wch book hunde ne special punjabi virsa….
ਲਾਇਕ ਵਿਉਜ ਨੂੰ ਕੋਣ ਪੁੱਛਦਾ
ਵਾਰਿਸ ਭਰਾਵਾਂ ਨੂੰ ਦੁਨੀਆਂ ਪਿਆਰ ਕਰਦੀ ਹੈ ❤👏🫶
change is the only constant, they must upgrade and take the due respect.
ਬਹੁਤ ਦੇਰ ਬਾਅਦ ਸੁਣਿਆ ਕਮਲ ਹੀਰ ਵੀਰੇ ਨੂੰ❤️ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ
Sada aaje v tikona koi nai ❤❤❤❤❤❤❤❤❤❤❤❤❤❤❤❤❤❤❤❤❤❤very nice bhaji dil vich sidi lagdi awaj rooh khush kar ditti ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਜਿਸ ਧਨ ਲੱਗਦੀ ਸੋ ਧਨ ਜਾਣੇ ਹੋਰ ਨਾ ਜਾਣੇ ਕੋਈ ਪਰਬਤ ਜਿੱਡੀ ਪੀੜ ਮੈ ਆਪਣੇ ਦਿਲ ਵਿਚ ਫਿਰਾ ਲਕੋਈ,,😢😢
ਕਿਆ ਈ ਬਾਤ ਕਰਤੀ❤❤
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਤੁਹਾਨੂੰ ❤
ਬਹੁਤ ਕੁਝ ਯਾਦ ਕਰਵਾ ਤਾਂ ਵੀਰ ਜੀ... ਕੋਈ ਕੋਈ ਗੀਤ ਆਉਂਦਾ ਰਹੇ ਸੁਵਾਦ ਆ ਜਾਂਦਾ
ਪੁਰਾਣੀਆਂ ਯਾਦਾਂ ਨੂੰ ਨਵਾਂ ਕਰ ਗਿਆ ਤੁਹਾਡਾ ਗੀਤ ❤👌👌👌🎼🎼🎼🙏👏
ਤੂੰ ਛੱਡਿਆ ਏ ਮੈਨੂੰ ਮੇਰੀ ਜਿੰਦਗੀ ਉਜੜ ਗਈ, ਜੇ ਮੈਂ ਰਿਹਾ ਨਾ ਜੱਗ ਤੇ ਤੈਨੂੰ ਫਰਕ ਨਹੀਂ ਪੈਣਾ.....✍️ ਬਲਵਿੰਦਰ ਸ਼ੇਖਾਵਾਲਾ
ਇਹਨਾਂ ਨੂੰ ਸਪੋਰਟ ਕਰਿਆ ਕਰੋ ਮਿੱਤਰੋ ਨਾਂ ਕਿ ਬੇਸੁਰੇ ਕਲਾਕਾਰਾਂ ਨੂੰ 💚🎷💔
ਕਮਲ ਹੀਰ ਵੀਰ ਦਿਲ ਗਿਆ ਚੀਰ ਸਾਹ ਮੁੱਕਣੇਂ ਅਖੀਰ,ਕਰ ਛੱਡਿਆ ਫ਼ਕੀਰ ❤❤
very nice kamal paji rooh khush hogi sun ke gane eho jhe hi hunde ne na ki har gane vich kot mar hathyar jhi gal karde ne sare. sufi gana gao jisda koi arth v hove. kamal paji da gana bahut sona gaya khush raho paji 🤘🥰
ਅੱਤ ਅੱਤ ਹੀ ਐਂਡ ਜਾਨ ਮੇਰੀਏ ਗਾਣਾ ਮੇਰੇ ਲਈ ਗਾਣੇ ਹੈ ਜਦਗੀ ਮੈਂ ਇਤਨਾ ਨਸ਼ਾ ਕਿਆ ਮਗਰ ਉਸਕੋ ਭੂਲ ਨਹੀਂ ਨਹੀਂ ਪਾਏ 🔥 ਲਵ ਯੂ ਮੇਰੀ ਜਾਨ
ਭਾਜੀ ਇਸ ਤੋ ਉਪਰ ਕੀ ਹੋ ਸਕਦਾ।।ਰੱਬ ਤੁਹਨੂ ਚੜਦੀਕਲਾ ਵਿੱਚ ਰੱਖੇ। ਬਾਕਮਾਲ ਗਾਣਾ
ਗੁਲਦਸਤੇ ਨਾਲ ਭਰਿਆ ਸੁਰਾਂ ਦਾ ਸਮਰਾਟ ਕਮਲਹੀਰ ਇੱਕ ਵਾਰ ਵਧੀਆ ਤੇ ਸਾਫ ਸੁਥਰਾ ਗੀਤ ਬਾ ਕਮਾਲ ਸੰਗੀਤ ਬਹੁਤ ਹੀ ਵਧੀਆ ਲਿਖਿਆ ਮੰਗਲ ਹਠੂਰ ,ਜੀ ਨੇ
Ainna sohna geet ... Kamal heer veere aiven de gaane hi lai k aaye a kro ji.... Pta ni kinni k vaar din ch chall da eh geet..
ਦੇਬੀ ਮਖਸੂਸਪੁਰੀ ਦੇ ਗੀਤਾਂ ਨਾਲ ਮੇਲ ਖਾਂਦਾ ਗੀਤ। ਬਹੁਤ ਕਮਾਲ ਦਾ ਲਿਖਿਆ ਬਹੁਤ ਵਧੀਆ ਬਹੁਤ ਸਿਰਾ ਲਫਜ ਨੈ । ਦਿਲ ਨੂੰ ਸਕੂਨ ਦੇਣ ਵਾਲੇ ਅਲਫਾਜ ਕਿਤੇ ਸਾਈਡ ਤੇ ਸਭ ਤੋ ਉਹਲੇ ਬੈਠ ਕੇ ਅੱਖਾਂ ਬੰਦ ਕਰਕੇ ਮਹਿਸੂਸ ਕਰਨ ਵਾਲਾ ਗੀਤ
Boht vdia song aa puranr din yaad aage waheguru Ji Tuhanu Hamesha Khush Rakhn te tarakiya Bakhshan..
ਮੰਗਲ ਤੇ ਕੰਮਲ ਵੀਰ ਨੂੰ ਵਾਹਿਗਰੂ ਚੜਦੀਕਲਾ ਚ ਰੱਖੇ
Kithe khusiyan di peeng paa laiye, disse ashaan vala tahnaa koi naa.....❤
❤ਬਹੁਤ ਖੂਬਸੂਰਤ ਅਲਫਾਜ਼ ਤੇ ਅਵਾਜ ❤
ਪਹਿਲਾ ਤੇ ਆਖਰੀ ਪਹਿਰਾ ਐਂਡ ਆ
ਕਾਫੀ ਸਮਾਂ ਪਹਿਲਾਂ ਗਾਣਾ ਆਇਆ ਸੀ ਜ਼ਿੰਦੇ ਨੀ ਜ਼ਿੰਦੇ ਤੇਰੇ ਵਾਅਦੇ ਦੁਖ ਦੇਂਦੇ ਤੇਰੇ
ਬਿਲਕੁਲ ਉਸੇ ਵਾਂਗ ਕਮਾਲ
ਹੋਰ ਆਉਣ ਦਿਓ ਜੀ ਏਦਾਂ ਦੇ❤
ਸੋਹਣਾ ਗੀਤ ਬਾਈ ਜੀ। ਇਸ ਵਾਰ sad song ਹੈ। ਰੂਹ ਖੁਸ ਹੋ ਗਈ
ਓਹੀ ਫੀਲ ਬਾਈ ਜੀ ਓਹੀ ਟੱਚ ❤❤❤❤
ਬਹੁਤ ਜ਼ਿਆਦਾ ਸੋਹਣਾ ਲਿਖਿਆ ਤੇ ਮਿਊਜ਼ਿਕ ਵੀ ਬਹੁਤ ਜ਼ਿਆਦਾ ਸੋਹਣਾ ਜੀ ❤❤ ਸਾਰੀ ਟੀਮ ਨੂੰ ਵਧਾਈ ਜੀ 🙏🙏
Kya baat a varis brothers da hemsa saf suthre singer ne Punjab da culture voice halye v bhut ghint a mangal di kalam niklye bol koi tod nhi rab tuhade te mehar kare god bless you paji ❤
Heer Kamal bai sad song da sirraa hi lga dinde ne ...har 10 15 bar repeat te chalda a eh song waheguru ji mehar krn
ਮੰਗਲ ਹਠੂਰ ਘੈਂਟ lyricist aa❤
ਆ ਹੁੰਦੀ ਗਾਇਕੀ real talent❤
ਬਹੁਤ ਵਧੀਆ ਗਾਣਾ ❤
ਕੀ ਲਿਖਾਂ ਮੈਂ ਗੀਤ ਲਈ ਕੋਈ ਸਬਦ ਹੀ ਨਹੀ ਬਹੁਤ ਖੂਬ
ਪੁਰਾਤਨ ਅੰਦਾਜ਼ ਦਾ ਸਾਰਾ ਕੁਝ👌👍🙏
ਬਾ ਕਮਾਲ ਉਸਤਾਦ ਜੀ❤❤❤
Hamesha Salam tinna bharawa nu panjab de Waris hamesha saaf suthra Gaya..rabb di baksh naal awaaz v ove hi aa
Dil karda song khatam hi na hove sachi a 3 bro ajj vi raaj kar rhe ne na koi conterversy na koi jhagda a hunde ne singer te ajj vi super hitt jionde vasde raho warish punjab dio
ਮੈਨੂ ਲੱਗਦਾ ਹੈ ਇਹ ਗੀਤ ਬਾਈ ਨੇ ਮੇਰੇ ਤੇ ਹੀ ਗਾ ਦਿਤਾ ਕੋਈ ਸਬਦ ਨਹੀ ਤਰੀਫ ਲਈ ਏਨਾ ਸੋਹਣਾ ਗੀਤ ਹੈ
ਭਾਜੀ ਸਤਿ ਸ੍ਰੀ ਆਕਾਲ ਜੀ ਨਿੱਕੇ ਹੁੰਦੇ ਤੋਂ ਤੁਹਾਡੇ ਗਾਣੇ ਸੁਣਦੇ ਆ ਤਿਨਾ ਭਰਾਵਾ ਦੇ ਪਰਮਤਮਾ ਤੁਹਾਨੂੰ ਚੜਦੀ ਕਲਾ ਚ ਰੱਖੇ
ਜਾਨ ਕੱਢ ਲਈ ਯਾਰ ❤
ਬਹੁਤ ਸਮੇਂ ਬਾਅਦ ਸੁਣਿਆ ਬਾਈ ਨੂੰ ❤
ਬਚਪਨ ਯਾਦ ਕਰਾਤਾ ਬਾਈ ਨੇ ਕਿਉਂਕਿ ਬਾਈ ਨੂੰ ਬਚਪਨ ਚ ਬਹੁਤ ਸੁਣਿਆ❤
ਸਾਡਾ ਅਜੇ ਵੀ ਟਿਕਾਣਾ ਕੋਈ ਨਾ ❤
❤❤❤❤lajwab a song Waheguru ji chrdekala ch rekhe kamal ji
ਵੱਡੇ ਬਾਈ ਮੰਗਲ ਹਠੂਰ ਜੀ 🅱️ ਕਮਾਲ
ਪੁਰਾਣੇ ਦਿਨ ਯਾਦ ਕਰਵਾ ਦਿੱਤੇ ਏਸ ਗੀਤ ਨੇ 😢😢😢😢😢😢
❤️❤️ ਵੀਰ ਉਹ ਸੱਪ ਕਢਿਆ ਪਟਾਰੀ ਚੋ ਜਿਹਦਾ ਡੰਗ ਬਾਰ ਬਾਰ ਜੀਭ ਤੇ ਮਰਵਾਉਣ ਨੂੰ ਕਰਦਾ ਹੈ । ਮੈ ਜਤਿੰਦਰ ਬਾਠ ਗੁਰਦਾਸਪੁਰ ਤੋ
After long time Kamal is back in his original colour. Keep it up. Masti four… dil maange more.
Rooh di taazi khurakh kamal heer ❤❤
ਬਹੁਤ ਬਹੁਤ ਪਿਆਰ ਭਾਜੀ
ਕੋਈ ਜਵਾਬ ਨਹੀਂ ਬਾਈ ਦੀ ਆਵਾਜ ਦਾ
ohhhh oyeeeer kamal bhai meri b umar lgg jawe tuhanu ❤❤❤❤❤❤❤❤❤❤❤❤❤ kiya gaaaa dita
ਜਿਓੰਦੇ ਰਹੋ ਵੱਸਦੇ ਰਹੋ ਸਾਫ ਸੁਥਰੀ ਗਾਇਕੀ ਕਰਦੇ ਰਹੋ❤❤😊
ਬਹੁਤ ਹੀ ਵਧੀਆ 🎉 ਗਾਣਾਂ ਜੀ ਮਸਤੀ 3 ਦੇ ਪੋਸਟਰ ਵੀ ਹਾਲੇ ਤੱਕ ਲੱਗੇ ਆ ਸਾਡੀ ਦੁਕਾਂਨ ਤੇ
Bahut vadhiya song Kamal Heer bhai ji hamesha sohna gaunde aa
ਉਂਝ ਗਾਉਣ ਵਾਲੇ ਬਹੁਤ ਸੁਣੇ ਮੈਂ
ਵਾਰਿਸ ਭਰਾਵਾ ਜਿਹਾ ਗਾਣਾ ਕੋਈ ਨਾ
✍🎤🎶📽👌👌✌️✌️
❤ ਵੀਰ ਕਮਾਲ ਕਰ ਦਿੱਤੀ, ਮੈ ਜਤਿੰਦਰ ਬਾਠ
Shudai dila merea wala time yaad aa gya jeonda reh kamal aaa
Waah kmaal no words kamal heer is awesome
ਗਾਣਾ ਹੋਰ ਲੰਬਾ ਹੋਣਾ ਚਾਹੀਦਾ ਸੀ ਯਾਰ 😔😔😔😔😔😔😔😔
ਦਿਲ ਦੀਆਂ ਕਹਿ ਦਿੱਤੀਆਂ ਹਠੂਰ ਸਾਬ ।
Saari team fir to ikatthe km kro.Sangtar bhaji da music hove ❤❤
*ਵਾਹ ਜੀ ਵਾਹ ਬਹੁਤ ਖੂਬ*
ਕਮਲ ਵੀਰ ਬਹੁਤ ਸੋਹਣਾ ਗਾਇਆ