MEHANDI | Nikka Zaildar 2 | Sonam Bajwa, Ammy Virk | Latest Punjabi Songs

Поделиться
HTML-код

Комментарии •

  • @arshsandhu9936
    @arshsandhu9936 7 месяцев назад +71

    ਕੋਈ ਵੀ ਦੂਨੀਆਂ ਦੀ ਤਾਕਤ ਇਹਨਾਂ ਧੀਆਂ ਦੀ ਤੱਰਕੀ ਨੂੰ ਨਹੀਂ ਰੋਕ ਸਕਦੀ। ਸਾਡੀਆਂ ਦਿਲੋਂ ਦੁਆਵਾਂ ਤੁਹਾਡੇ ਨਾਲ ਹਨ। ਕਰਤਾਰ ਸਿੰਘ ਅੰਮ੍ਰਿਤਸਰ ਤੋਂ।

    • @PardeepSingh-co7gk
      @PardeepSingh-co7gk 5 месяцев назад +5

      🙏

    • @ManjitKaur-rs3fb
      @ManjitKaur-rs3fb 5 месяцев назад

      ​@@PardeepSingh-co7gk❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤hxxgg,,

  • @SukhaKainth
    @SukhaKainth Месяц назад +7

    Eh song sun k main v bohot ਰੋਈ c yr eh jdo v song sundi a fer ਪਤਾ ਨਹੀਂ ਆਪਣੇ ਆਪ ਹੀ ਰੋਣਾ ਆ ਜਾਂਦਾ ਆ 😭😭😭😭😭😭😭😭💔💔💔💔💔💔

  • @SukhwinderSingh-gp7nt
    @SukhwinderSingh-gp7nt 6 месяцев назад +21

    ❤ 🌹👍👍 ਦਰ ਅਸਲ, ਅਾਤਮਾ ਪ੍ਰਮਾਤਮਾ ਤੋ ਵਿਛੜੀ ਹੈ, ਏਸ ਗੀਤ ਦੇ ਬੋਲ ਪ੍ਰਮਾਤਮਾ ਪ੍ਰਤੀ ਅਾਤਮਾ ਦੀ ਸ਼ਪਛਟ ਅਵਾਜ ਹੋਣ ਕਰਕੇ ਦਿਲ ਨੂੰ ਕੰਬਣੀ ਛੇੜਦੇ ਅਾ ।।
    ਵਾਹ ਕਮਾਲ 👍👍

  • @linesfromheart9500
    @linesfromheart9500 Год назад +7

    ਏਦਾ ਦੇ ਗਾਣੇ ਹੋਰ ਲੇ ਕੇ ਆਓ ਵੀਤ ਵੀਰੇ 😞🙂🥺🥺❤️❤️❤️❤️❤️❤️❤️

  • @rajmehra2526
    @rajmehra2526 4 года назад +19

    ਦਿਲ ਨੂੰ ਛੂਹਣ ਵਾਲੀ ਗੱਲ ਤੂੰ ਦੱਸੀ ਦਾਵੇਦਾਰ ਕੀ ਮੈ ਖੋਟੀ ਜਾ ਖਰੀ ਹੈ ਬੱਲੇ ਬਲਜੀਤ ਬਾਈ

  • @santokhsinghmehra6739
    @santokhsinghmehra6739 Год назад +42

    Very nice song veere 😢😭
    Bhule hoe lok vi yaad aa gye ne
    Miss you 😭💘😭

  • @GurmeetSingh-ou8tk
    @GurmeetSingh-ou8tk 7 месяцев назад +41

    ਬਕਮਾਲ ਗਾਇਕੀ ਤੇ ਕਲਮ ।ਜਿਉਂਦੇ ਰਹੋ ਬਾਈ।❤❤

  • @jasmeetjas3712
    @jasmeetjas3712 Год назад +59

    ਗਾਣੇ ਦੀ ਲਿਖਤ ਤੇ ਬੋਲੀ ਜਮਾਂ sirra ਲਾਈ ਪਈਆ ❣️❣️❣️

  • @sewaksingh1030
    @sewaksingh1030 Год назад +99

    ਕਿਆ ਬਾਤਾਂ ਜੀ ਇਹ ਗੀਤ ਸੁਣ ਕੇ ਰੱਬ ਦੀ ਰਜ਼ਾ ਵਿੱਚ ਰਹਿਣਾ ਸਿੱਖ ਲੈਣਾ ਚਾਹੀਦਾ ਹੈ ਬੰਦੇ ਨੂੰ ਕਿੰਨਾ ਸੋਹਣਾ ਲਿਖਿਆ ਤੇ ਗਾਉਣ ਵਾਲੇ ਕਲਾਕਾਰ ਨੇ ਵੀ ਪੂਰੀ ਰੀਝ ਨਾਲ ਐਨ ਜਾਨ ਪਾ ਕੇ ਰੱਖ ਦਿੱਤੀ ਹੈ ਜਿਊਂਦਾ ਰਹਿ ਫਿਰੋਜ ਖਾਨ ਰੱਬ ਤੈਨੂੰ ਤੰਦਰੁਸਤ ਰੱਖਣ

  • @paramjotsaini6585
    @paramjotsaini6585 6 лет назад +105

    ਇਸ ਗਾਣੇ ਦੀ ਸ਼ਬਦਾਵਲੀ ਕਿੰਨੀ ਸੁੰਦਰ ਹੈ, ਦਿਲ ਛੂਹਣ ਵਾਲੀ। ਤੇ ਪਿਆਰ ਦੀ ਭਾਵਨਾ ਕਿ ਇਕੋ ਦੁਖ ਰਹਿਣਾ ਤੈਥੋਂ ਦੂਰ ਹੋ ਕ ਮਰੀ ਆਂ 😘😭

  • @educationraj2307
    @educationraj2307 11 месяцев назад +34

    8 साल बाद वायरल ❤❤❤

  • @harkeeratkaurrollno57thb86
    @harkeeratkaurrollno57thb86 6 месяцев назад +160

    2024 ch bar bar repeat kon sun riha ihh song 💖💖💕💕❣️❣️🌹🌹😍😍🤩🤩

    • @syopisarsr3455
      @syopisarsr3455 6 месяцев назад +9

      Hum daily sunta hu bhut hi pyara song isme mujhe apni story feel hoti h

    • @SanjuMajotra-do7on
      @SanjuMajotra-do7on 5 месяцев назад +6

      Me

    • @KamleshRana-o2x
      @KamleshRana-o2x 5 месяцев назад +4

      Me

    • @GurjassKaur-f4d
      @GurjassKaur-f4d 5 месяцев назад +2

      Me

    • @baldevsinghsingh4895
      @baldevsinghsingh4895 5 месяцев назад +2

      I am also a member of a singing group in dasuya i am starting this song to sing this song 🥇🥇🍉🍉😻😻🤝🤝🚈

  • @Pearl__387
    @Pearl__387 10 месяцев назад +305

    Like kro jehre 2024 ch v sun rhe eh geet

  • @desikudi87
    @desikudi87 4 года назад +17

    😢😢ਇੱਕੋ ਦੁੱਖ ਰਹਿਣਾ ਤੈਥੋਂ ਦੂਰ ਹੋ ਕੇ ਮਰੀ ਆ।😢😢

  • @SeuubkShing
    @SeuubkShing 8 месяцев назад +3

    ਪਤਾ ਨੀ ਕਿੰਨੀ ਵਾਰ ਸੁਣੀ ਦਾ ਏਹੇ ਗੀਤ

  • @IqbalSingh-mt6xm
    @IqbalSingh-mt6xm 6 месяцев назад +32

    ਬਹੁਤ ਹੀ ਸੁੰਦਰ ਸਤਰਾਂਅਤੇ ਬਹੁਤ ਹੀ ਦਰਦ ਭਰੀ ਅਵਾਜ
    ਬਹੁਤ ਖੂਬ

  • @muhammadsajidsajid3690
    @muhammadsajidsajid3690 4 года назад +24

    Indian Punjabi song sun kr apna gaon yad ata hy india main missing petyala love from pakistan

  • @Pintu.kantiwal6378
    @Pintu.kantiwal6378 2 года назад +158

    जो किस्मत में नही था जिंदगी उसी से टकराई😥😥

  • @HardeepSingh-yf5wp
    @HardeepSingh-yf5wp 6 месяцев назад +5

    ਬਾਈ ਜੀ ਪਰਮਾਤਮਾ ਤੁਹਾਨੂੰ ਲਬੀਆ ਉਮਰਾ ਬਖਸੇ

  • @ranabilalsaeed5120
    @ranabilalsaeed5120 6 лет назад +28

    Kyaa Bat Boht Zabrdast Respect from Pakistan
    Indian punjabi industry at best ❤️

    • @madanchoudhary1422
      @madanchoudhary1422 2 года назад +1

      Aajo yaar tussi bhi ider hi
      Chalde haan 1947 de pahle wale hindustan vich

    • @ranabilalsaeed5120
      @ranabilalsaeed5120 2 года назад

      @@madanchoudhary1422 Wapis ana ty mushkil he aa rab na kara k feer kesa nu edro odr ya odron edr hona paway . Bas Dua ahi aa dowan Punjab da apas vich pyaar vaady ty Ana jana honda rawy

    • @madanchoudhary1422
      @madanchoudhary1422 2 года назад

      @@ranabilalsaeed5120
      Mushkil kuj nhi hunda paa ji.

  • @funalltime2160
    @funalltime2160 Год назад +71

    Yrr aa song sunde time bahut दुःख aaunda पता नहीं किस दी याद aaundi है

    • @Monamahla-j9e
      @Monamahla-j9e 7 месяцев назад

      Yaad bhi aa rhi pr pta bhi ni😂

    • @funalltime2160
      @funalltime2160 7 месяцев назад

      @@Monamahla-j9e haa yr aaj yaad karuga pkaa fir batauga kiski yaad aa rahi hai ok 👌🥹🥹

    • @Monamahla-j9e
      @Monamahla-j9e 7 месяцев назад +1

      @@funalltime2160 ok

    • @sarinproduction1651
      @sarinproduction1651 6 месяцев назад

      ਸਾਡੇ ਵੀ ਗਵਾਂਡ ਚੇ ਰਹਿੰਦੀ ਸੀ ਏਕ ਮਜਾਜਣ❤

    • @funalltime2160
      @funalltime2160 6 месяцев назад

      @@sarinproduction1651 achha ji 😊😊

  • @vkvlogspunjabi9173
    @vkvlogspunjabi9173 Год назад +35

    ਬਹੁਤ ਸੋਹਣਾ ਲਿਖਿਆ ਅਤੇ ਗਾਇਆ ਬਾਈ ਵੀਤ ਬਲਜੀਤ ਕੌਂਕਿਆਂ ਵਾਲਾ 💯👍

  • @mahiims8547
    @mahiims8547 Год назад +8

    इश्क तो बहुत था लेकिन इश्क के मुकदमे ने हरा दिया 😢😢

  • @JaswantSingh-ow9pz
    @JaswantSingh-ow9pz 5 лет назад +26

    बहुत सुंदर शब्द पिरोये है सॉन्ग लिखने वाले वीर ने..😊☺️ love from rajasthan.... much love for panjab and panjabi culture

  • @HansRaj-hn7qb
    @HansRaj-hn7qb 4 года назад +85

    Rooh nu touch karda ae song te mithi awaj❤️😍🎶

  • @sangarasingh9291
    @sangarasingh9291 Год назад +215

    ਬੜਾ ਰੋਏ ਸੀ😭 ਆ ਗੀਤ ਸੁਣਕੇ ਕਿਉਕਿ ਜਖਮ ਅਜੇ ਨਵੇ ਸੀ 💔ਦਰਦ ਸਹਿਣਾ ਨੀ ਆਉਦਾ ਸੀ💔 miss you jaan ਵੀਤ 😭

    • @sarveersingh-iv2jl
      @sarveersingh-iv2jl Год назад +15

      Mera v a get sun k ronaa aageaa c te ro ro k buraa hall hogeaa c

    • @SarbjitkaurSarbjitkaur-mn7yj
      @SarbjitkaurSarbjitkaur-mn7yj Год назад +9

      Mera veer Chad gyea menu o vi door c mentho song ne bhut rvaiyea

    • @PoojaPooja-os7nj
      @PoojaPooja-os7nj Год назад +4

      Sahi gall aa

    • @PoojaPooja-os7nj
      @PoojaPooja-os7nj Год назад +4

      😭

    • @chandrakalameghwal8900
      @chandrakalameghwal8900 Год назад +3

      @@SarbjitkaurSarbjitkaur-mn7yj स्वास्थ्य
      औ्ओऔऋ


      ओर
      नंदलाल गांव ओं
      ए औ्ओऔऋ ं
      और
      ओर ओर दो ओवर व
      ओर ओर दो
      वव
      नौ ़ औ्ओऔऋ ़ऊनौ ओवरों ओशो ओर औ‌ई दे जो ऩ औ्ओऔऋ ओशोधारा गंगा
      ़झ धंधों ने उजड़ दो दो ओवर ने ध्वनि नौ औरतों ने न दोनों नौ औ। धन ् धंधों में ध्यान औ‌ नौ औ़ ना झ नोटों धंधों।‌औ़ं झड़ ऋझलंऔऔध
      ।और ऋषि वेद और
      वो झड़़।। साल। साल ऋऋ कर ल।ं।।।।ओ के औ।।औ।ओर।औरौ।।

  • @gurbirsingh779
    @gurbirsingh779 Год назад +4

    ਫ਼ਿਰੋਜ਼ ਖਾਨ ਦੀ ਅਵਾਜ ਵਿੱਚ ਇੱਹ ਗਾਣਾ ਜ਼ਿਆਦਾ ਵਧਿਆ ਲੱਗਦਾ ਸੁਣ ਕੇ ਵੇਖ ਲਵੋ

  • @GurdeepSingh-up5gu
    @GurdeepSingh-up5gu 10 месяцев назад +23

    Vaar vaar sunan dil karda eh song dil ni bharda super to duper song

  • @PoojaPooja-os7nj
    @PoojaPooja-os7nj Год назад +29

    ਚਾਹੇ ਕਾਫੀ ਸਮਾਂ ਹੋ ਚੁੱਕਾ ਹੈ ਪਰ ਜਖਮ ਅੱਜ ਵੀ ਨਵੇਂ ਅਾ 💔😭 ਆ ਗੀਤ ਸੁਣ ਕੇ ਰੂਹ ਕੁੰਬਦੀ ਆ

  • @GaganDeep09892
    @GaganDeep09892 6 лет назад +558

    ਬਹੁਤ ਸੋਹਣਾ ਗੀਤ,,,,,ਕੌਣ ਕੌਣ ਅੱਜ ਵੀ ਸੁਣ ਰਿਹਾ????

  • @robbymann5839
    @robbymann5839 7 месяцев назад +3

    Thank you God, for bringing back the soul of Punjabi songs ❤️, thought I wouldn't hear these souls songs ever again. 💯🎶❤️

  • @barindersingh2185
    @barindersingh2185 7 лет назад +25

    Gurmeet Singh just killed it ... Osm Music👌👌 Mazza aa gya

  • @MrEarner-r3b
    @MrEarner-r3b Год назад +18

    Voice+Lyrics +Punjabi+Culture+Sad+Ammy Virk+Sanam Bajwa+Sad❤🔥💥

  • @gurdevsingh8000
    @gurdevsingh8000 3 года назад +113

    आठ महीने आठ दिन आठ घंटे आठ मिनट आठ सैकेंड... पूरे हो गये... आज भी गाने में दम है❤🙏🏻

  • @JagseerSingh-vi4ur
    @JagseerSingh-vi4ur 4 месяца назад +2

    ਬਹੁਤ ਸੋਣਾ ਲਿਖਿਆ ਬਾਈ ਜੀ ❤❤❤❤

  • @HARRYLAKHA1313
    @HARRYLAKHA1313 Год назад +13

    B ਤੇਰੀ ਅੱਜ ਵੀ ਬਹੁਤ ਯਾਦ ਆਉਂਦੀ ਆ ਭਾਵੇਂ ਅੱਜ ਤੂੰ ਮੇਰੇ ਤੋਂ ਬਹੁਤ ਦੂਰ ਆ ਪਰ ਮੇਰੇ ਦਿਲ ਵਿੱਚ ਅੱਜ ਵੀ ਐ 😔😭 I LOVE YOU

  • @dalbirsingh9019
    @dalbirsingh9019 2 года назад +10

    ਬਹੁਤ ਬਹੁਤ ਗੀਤ ਜੀ ਦਿਲ ਨੂੰ ਲੱਗ ਗਿਆ ਜੀ

  • @dhaliwalsaab8420
    @dhaliwalsaab8420 Год назад +13

    ਬਹੁਤ ਹੀ ਵਧੀਆ song ਆ ਕੋਈ ਸ਼ਬਦ ਨੀ ਕਹਿਣ ਨੂੰ

  • @mehrasaab3166
    @mehrasaab3166 6 месяцев назад +4

    ਕਦੇ ਕਦੇ ਸਬ ਕੁਝ ਤਾ ਨਹੀਂ ਮਿਲਦਾ 😭😭

  • @Gurveerpeet
    @Gurveerpeet 4 года назад +682

    ਵੀਤ ਬਲਜੀਤ ਬਾਈ ਨੂੰ 2020 ਕੋਣ ਕੋਣ ਇਸ ਗੀਤ ਨੂੰ ਸੁਣਨ ਵਾਲੇ ਹਾਜਰੀ ਲਗਵਾਉ ✌✌✌✌✌

    • @bilavalsadeeq5469
      @bilavalsadeeq5469 4 года назад +5

      🕋🕋🇵🇰😘💋💯👍💪👩‍🦽🌹🥀🌈🐰🥭🍓🍓🍕🍔🥪ruksr

    • @sushilroyal5024
      @sushilroyal5024 4 года назад +12

      Eh song hai hi ina sohna aa ki bhul hi nhi skda

    • @kohinoorbrarjapp4973
      @kohinoorbrarjapp4973 4 года назад +4

      @@sushilroyal5024 zindgi vich bhout had tak ehh song sahi aa same same hear

    • @AmrikSingh-dy3ky
      @AmrikSingh-dy3ky 4 года назад +6

      ਪਤਾ ਨੀ ਅੈਨੇ ਵਧੀਅਾ ਗੀਤ ਨੂ dislike ਕਿੳੁ ਕਰਦੇ ਲੋਕ

    • @amanbrar4439
      @amanbrar4439 4 года назад +3

      11 may 2020

  • @rinkubedi6661
    @rinkubedi6661 2 года назад +16

    प्यार किया था नादान थे हम गलती हो गई थी इन्सान थे हम जिनको आज नजरे मिलाने में तकलीफ होती कभी उनकी जान होते थे हम

  • @gurhdavelna9509
    @gurhdavelna9509 5 лет назад +212

    ਮੈਨੂੰ ਦੇਣ ਲਈ ਸਜਾ ਵੀ ਰੱਬ ਧਰਤੀ ਤੇ ਆਇਆ

    • @JagdeepSingh-uj4cx
      @JagdeepSingh-uj4cx 4 года назад +2

      Bs iko dukh rehna.....bai

    • @kohinoorbrarjapp4973
      @kohinoorbrarjapp4973 4 года назад +3

      haji😥😥

    • @mycutiepie2864
      @mycutiepie2864 4 года назад +3

      I relly like this song plz koi isse pura translate krk send kr do hindi ya eng me

    • @rishiupaddhayay4648
      @rishiupaddhayay4648 4 года назад

      @@mycutiepie2864 he he twanu punjaabi n awundi

    • @mycutiepie2864
      @mycutiepie2864 4 года назад +1

      @@rishiupaddhayay4648 😂😂😂aati to h bt kuch kuch smj ni aati

  • @balwindersinghbinder313
    @balwindersinghbinder313 7 месяцев назад +22

    ਜਦੋ ਦਿਲ ਤੇ ਜ਼ਿਦਗੀ ਦਾ ਦੁੱਖ ਵਾਪਰਦਾ ਫੇਰ ਸਮਝ ਆਉਂਦੀ ਜੇ ਏਦਾਂ ਦੇ ਗੀਤਾਂ ਦੀ😢😢

  • @NAVEENKUMARKHARDIYA99
    @NAVEENKUMARKHARDIYA99 3 года назад +39

    Heart touching song...❤️❤️❤️ Respect paggi 🤲

  • @satnamtelecom
    @satnamtelecom 2 года назад +15

    ਗਮ ਚ ਜੋ ਦਾਰੂ ਦੇ ਆਦੀ ਬਣ ਗਏ ਜੋ ਜਿੰਦਗੀ ਬਰਬਾਦ ਆ।

  • @amandeepkaur-zn4xy
    @amandeepkaur-zn4xy 5 лет назад +34

    Ek os time feel hunda jdo dil tutda 2nd odo jdo dong suni da 😥😥

  • @shivlal3727
    @shivlal3727 3 месяца назад +3

    Speechless, An Extra Ordinary Performance and Personality, this is the Pride of Punjab and Punjabi.

  • @sidsingh9940
    @sidsingh9940 6 лет назад +28

    Teehla Teehla ho gyi, saadi sadran bhari kyari... wah Sonam Bajwa's acting is just incredible.

  • @MalikFaruqAfzal
    @MalikFaruqAfzal 5 месяцев назад +17

    Hyeee Rabba Iddi Awaaz ch Kinna Suroor aa😔 1000 vaari sun chukya main Dill ni Prda 💔❤️🙏

    • @hsmaan9
      @hsmaan9 2 месяца назад

      Aahi song firoz khan di voice ch suno

  • @shaktisingh4111
    @shaktisingh4111 7 лет назад +14

    Veet baljeet voice & Sonam expression Nailed it..👍👍👍👍

  • @mohanlalmarwal1751
    @mohanlalmarwal1751 2 месяца назад +1

    A masterpiece of one of the best singer..so heart touching song.❣️❣️

  • @unknownhuman7867
    @unknownhuman7867 3 года назад +14

    इस गीत की कुछ अलग ही कैफियत है।
    बहोत पसंद है ये मुझे।
    सोनम ❣️😘

  • @Lsdesi
    @Lsdesi Год назад +20

    I am from rajsthan but this song is really heart touching song ❤❤❤

  • @gurditsingh2268
    @gurditsingh2268 Год назад +77

    ਇਹ ਗੀਤ , ਗੀਤ ਘੱਟ ਹਕੀਕਤ ਜ਼ਿਆਦਾ ਲੱਗਦਾ, ਬਹੁਤ ਬਹੁਤ ਬਹੁਤ ਵਧੀਆ ਇਸਦਾ ਗੀਤਕਾਰ ਕੌਣ ਹੈ ਵਧਾਈ ਦਾ ਪਾਤਰ ਹੈ

    • @GurpreetSingh-ku3sz
      @GurpreetSingh-ku3sz 6 месяцев назад +18

      Beet Baljeet

    • @saini662
      @saini662 5 месяцев назад +4

      veet baljit

    • @VickyKalyan-uz9yw
      @VickyKalyan-uz9yw 2 месяца назад

      Veet Baljit y

    • @Gurmail2704
      @Gurmail2704 2 месяца назад

      Jine gaaya ose ne likheya bhai

    • @dilawersandhu111
      @dilawersandhu111 Месяц назад

      Aa😂qaaa qaqqaaqaqaqaaaaqqqaqaqaqq qaaa àaaaaaaaaaaaaaaaaaaaaaaaa😂❤qaaaaaaaaaaaaaaaaaaaaaaaaaaaaaaaaa aaaAaaaAAa😂🎉🎉

  • @JohndeepSidhu-nf7xq
    @JohndeepSidhu-nf7xq Год назад +3

    ਮਰਕੇ ਮਰਕੇ ਹੀ ਜਿਊਂਦਾ ਕਰਦਾ ਇਹ ਗੀਤ

  • @sukhleenkaur1029
    @sukhleenkaur1029 7 лет назад +16

    Awesome lyrics...........very heart touching song ............ Amazing 👌👌👌👌👌👌

  • @punjabivibe697
    @punjabivibe697 4 года назад +14

    Ae hae Dil noo sukoon mil janda a gana son ke virk sab

  • @neerajthakur2735
    @neerajthakur2735 3 года назад +92

    आवाज दिल को छू गई ❤️

  • @deepuvlogs9635
    @deepuvlogs9635 2 месяца назад +1

    Bhai Mai to banaras se waise to Mai bhojpuri aur Hindi gana sunta hun but ye gana mere ko Dil ko chhu gya ❤❤

  • @asonambajwafan9763
    @asonambajwafan9763 7 лет назад +18

    Awesome Song te
    Sonam Bajwa g de expressions boht he zyada vadia ne #RESPECT

  • @harpss7
    @harpss7 3 года назад +16

    Veet baljit 22 di awaj purane singera vrgi hai... Pr 22 de lyrics ch bhot jaan hundi.. Amazing

  • @dilrajsingh1474
    @dilrajsingh1474 Год назад +25

    ਦਿਲ ਕਿਸ ਕੋਲ ਬੋਲਣਾ, ਗੱਲ ਬੋਲਣੀ ਨਾ ਐਵੇ,
    ਪੰਡ ਦੁੱਖਾਂ ਦੀ ਭਾਰੀ ਆ.. ਗੰਢ ਖੋਲ੍ਹਣੀ ਨਾ ਐਵੇ,
    ਸੱਚੀ ਮੇਰੇ ਦਿਲ ਰਾਜ, ਤੈਨੂੰ ਜਿੱਤ ਕੇ ਹਰੀ ਆ...
    ਇਕੋ ਦੁੱਖ ਰਹਿਣਾ, ਤੈਥੋਂ ਦੂਰ ਹੋਕੇ ਮਾਰੀ ਆ...
    ਇਕੋ ਦੁੱਖ ਰਹਿਣਾ, ,,, ,, ,, ,,2

  • @HeenaBegum-bt3vz
    @HeenaBegum-bt3vz 7 месяцев назад +3

    Sahi bat yrr😢😢😢😢

  • @JagroopSingh-zy9dw
    @JagroopSingh-zy9dw 6 месяцев назад +40

    ਬਹੁਤ ਹੀ ਸੋਹਣਾ ਗੀਤ ਹੈ

    • @arunathakur7957
      @arunathakur7957 3 месяца назад +4

      ❤😊😊😊❤😊😊❤😊😊❤😊❤😂❤❤❤❤❤😊😊😊❤❤❤😊❤😊

    • @hanumanparsad8750
      @hanumanparsad8750 3 месяца назад

      😮😮i😮😮😮😮😮 or😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮​@@arunathakur7957

    • @GurpreetSingh-rn5di
      @GurpreetSingh-rn5di 3 месяца назад

      1 45usaf l lm

  • @SukhwinderSingh-gx9le
    @SukhwinderSingh-gx9le 4 года назад +8

    ਵਾਹਿਗੁਰੂ ਜੀ 😥❤🙏

  • @zubair531
    @zubair531 6 лет назад +17

    Inspired from Pakistani Punjabi qawali "Ni o Tera ki lagda..."

  • @Peenujaaniii
    @Peenujaaniii 5 месяцев назад +2

    ਇੱਕੋ ਦੁੱਖ ਰਹਿਣਾ
    ਤੇਥੋਂ ਦੂਰ ਹੋ ਕੇ ਮਰੀ ਹਾ😢

  • @007FilmiDunya
    @007FilmiDunya 3 года назад +141

    Ki Ganna Aay..Kamaal
    Ki Singing Aay..Kamaal
    Ki Lyrics Nay ..Kamaal
    Ki Composition Aay ..Kamaal
    One of the finest sad song ever in punjabi movies.Always in my Car,s USB, listening and listening.
    TOP CLASS

    • @satpalsingh2302
      @satpalsingh2302 2 года назад +2

      Nice very said

    • @jot965
      @jot965 2 года назад +1

      yeah..it's a top class song, every single word has meaning..gr8888888

    • @luckysirswal8006
      @luckysirswal8006 Год назад

      No Kamal khan this veer baljit

    • @dilbagsingh8010
      @dilbagsingh8010 Год назад

      Firoz khan da wadia wa

  • @muhammadsamiullahkhan2287
    @muhammadsamiullahkhan2287 2 года назад +7

    Commenting from Punjab Pakistan
    I can relate to this song and culture
    Just crying 😭😭😭😭😂

  • @rajveersandhu4472
    @rajveersandhu4472 5 лет назад +61

    ਮੈ ਸੁਣ ਰਹੀ ਆ ,👍

  • @harmohansingh1385
    @harmohansingh1385 Год назад +3

    ਸ਼ਬਦ ਹੀ ਮੁਖ ਗੲਏ❤️❤️🌹🌹

  • @panjab6531
    @panjab6531 5 лет назад +106

    ਜਿਉਂਦਾ ਰਹਿ ਵੀਤ ਵੀਰ

  • @narinderchaudhary1670
    @narinderchaudhary1670 7 лет назад +22

    Veet baljit bhaji Maharaj tuhanu edda hi chardi kalla ch rakhe tuci hamesha edda de ganne sanu sanaunde raho Maa sarswati mehar karre tuhade te 🙏🙏🙏🙏

  • @VishalVishal-hs9bw
    @VishalVishal-hs9bw 5 лет назад +9

    Very very nice sons veet baljit ji Waheguru thanu chardi kla vich rakhan

  • @Parmjitsinghsidhu-z3t
    @Parmjitsinghsidhu-z3t Год назад +1

    ਪੱਕੀ ਗਲ ਐ,,,,,ਹਰ ਇਨਸਾਨ ਨੂੰ ਆਪਣੇ ਬਚਪਨ ਦੀਆ ਯਾਦਾ,,,,ਗਾਣੇ ਦੇ ਬੋਲਯਾਦ ਕਰਵਾ ਦੇਦਾ

  • @tjaulakh7
    @tjaulakh7 7 лет назад +27

    Awesome song guys after a long time Veet Baljit's magic another beautiful lyrics.... Just loving it.

  • @farhanali8343
    @farhanali8343 5 лет назад +25

    100 time listened that song today that's song is 😭😭😭😭😭😭😭😭😭😭😭😭😭😭😭😭😭😭😭😭😭😭(Rabb aap thalle aaya)

  • @akshaydadwal8259
    @akshaydadwal8259 6 лет назад +85

    #Veetbaljit Eh banda sab ton talented writer aa es time punjabi industry da ❤

  • @Harrygharu551
    @Harrygharu551 29 дней назад

    ਸਕੂਨ ਮਿਲਦਾ ਇਹ song ਸੁਣਕੇ ❤

  • @msgodara7020
    @msgodara7020 3 года назад +10

    Ye song mere life ka part h roj 4 bar sunta hu lov you 🥰

  • @annoshaali9814
    @annoshaali9814 4 года назад +97

    One of the Gourgios actress ever in Indian all Cenima industry.. Lot's of love's Sonam bajwa from Pakistan..

  • @chamirladhi6904
    @chamirladhi6904 5 лет назад +13

    Bicharnyy waaly ye kiun nahi samjhty "faraz"
    Kay yadon sy abb ghuzara nahi hotta .❤

  • @gurtejkhiala8397
    @gurtejkhiala8397 6 месяцев назад +1

    Our swetest songs are those which tels us sadest thoughts . Shelley ਦੀ ਕੁਟੇਸ਼ਨ ਗੀਤ ਤੇ ਐਨ ਠੀਕ ਢੁਕਦੀ ਐ।

  • @parminderdosanjh7115
    @parminderdosanjh7115 3 года назад +7

    Feroz khan bhaji te veet baljit dowa ne bahut vadiya gaiya song👌👌👍

  • @sarabjot6849
    @sarabjot6849 7 лет назад +15

    Veet paaji... Att song.. seriously.. listening in a loop.

    • @videohuppresentsturkiye1440
      @videohuppresentsturkiye1440 7 лет назад +1

      NEW REMİX 🔥🔥🔥
      💟🎼💟🎼💟🎼💟🎼
      ruclips.net/video/ge-aNNPx0fs/видео.html

  • @kashif4sads
    @kashif4sads 7 лет назад +118

    Is pind da ki rehna jede ujer gaye rah wey
    Rahaan wich guwache mere phoolan je chaa wey
    اُوس پنڈ دا کی رہنا جیدے اوجڑ گئے راہ وے
    راہاں تے گواچے میرے پھولاں جے چاہ وے
    Amazing song. All the way from UK. Pakistani Jutt

  • @JaspalAmlawdiya-im2oo
    @JaspalAmlawdiya-im2oo 4 месяца назад +2

    Verry heart touching song........😊 For Love copal ❤❤❤

  • @siddharthphogat5859
    @siddharthphogat5859 5 лет назад +64

    The depth in the movie is only bcoz of the melodious and the career defining act by sonam bajwa....she is the lifeline of this movie..... This is what a call a standout performance... In every particular she has shown the innocence of her character Roop... Seriously i will never forget such a innocent and beautiful performance ever...... Hatss off to sonam bajwa.. Indeed its a best punjabi movie.

  • @haiderabbasofficial5322
    @haiderabbasofficial5322 2 года назад +18

    Great lyrics
    Great Voice
    Great Song
    Love from Pakistan

  • @chanchalchaoudhry7363
    @chanchalchaoudhry7363 5 лет назад +7

    Heart ko chu leta h ye song😘

  • @Kulwinderagam
    @Kulwinderagam Год назад +5

    ਕਿਆ ਬਾਤ ਹੈ ਸਵਾਦ ਆ ਗਿਆ ਸੁਣ ਕੇ 😊

  • @yasiriqbal41
    @yasiriqbal41 Год назад +8

    Heart touching song, beautiful lyrics and wonderful voice.

  • @devkishansoni660
    @devkishansoni660 5 лет назад +392

    Kino kino a song changa ni lagda vo ne kere
    Jino song changa lega vo like kere

  • @rafaqatrafa7607
    @rafaqatrafa7607 5 лет назад +34

    Hurt touching song love u bhai g am from Pakistan

  • @PreetikumariPreetikumari-y8p
    @PreetikumariPreetikumari-y8p 23 дня назад

    Thanks ❤😊
    ਮੈਂ ਪੜ੍ਹਨ ਲਇ ਬੈਠੀ ਹਾ.
    ਤੇ ਆਪਣੀ ਵੇੜ ਨੁ ਸੋਂਗ ਸੁਣਦੀ ਬੇਖੀ ਹਾ ਤਾ ਮੇਨੂ ਵੀ ਜੀ ਕਿਤਾ ਸੁੜਨ ਲਯੀ.
    Song is very nhi filings ...😊

  • @rameshsharma7185
    @rameshsharma7185 5 лет назад +10

    Y song m jitni br sunti hu rona ajata h😭😭😭💔💔💔💔

  • @RakeshSingh-kk3fl
    @RakeshSingh-kk3fl 4 года назад +73

    This song is really made for army person who sacrificed for for his country after marriage

  • @Kalirana_00
    @Kalirana_00 5 лет назад +10

    Rahaan ch gwaachey mere fullaan jehe chaa veyy ❤️

  • @IqbalSingh-mt6xm
    @IqbalSingh-mt6xm 5 месяцев назад +2

    ਬਹੁਤ ਹੀ ਸੋਹਣੀਆਂ ਸਤਰਾਂ ਲਿਖਾਰੀ ਵੀ ਬਾ ਕਮਾਲ
    ਗਾਉਣ ਵਾਲਾ ਨੇ ਵੀ ਕਮਾਲ ਕਰ ਦਿਤੀ

  • @balkrishanagnihotri8593
    @balkrishanagnihotri8593 2 года назад +21

    Sonam Bajwa's acting so natural we feel like watching reality and some time it's become difficult to control tears.long live Sonam bete.

    • @jaswantsinghgulati7014
      @jaswantsinghgulati7014 Год назад +1

      हिन्दी स्टार लचर फिल्मों से कहीं बेहतर,जो परिवार के साथ देखी जा सकती है।