Adla Badli (Official Video) R Nait | Master Saleem | Isha Sharma | Big Men Chapter 4
HTML-код
- Опубликовано: 1 фев 2025
- R Nait Music & Rajchet Sharma Present the Official Music Video for ''Adla Badli' (Big Men Chapter 4), this song is about heartbreak and longing, with unique music and meaningful lyrics that show the deep emotional impact a girl has on the protagonist.
Share your love and support in the comments.
Listen to 'Adla Badli' Song on all audio streaming platforms:
👉 Listen on Spotify: rnait.bfan.lin...
👉 Listen on Apple Music: rnait.bfan.lin...
👉 Listen on RUclips Music: rnait.bfan.lin...
👉 Listen on Amazon Music: rnait.bfan.lin...
👉 Listen on JioSaavn: rnait.bfan.lin...
Credits:
Song: Adla Badli
Singer: R Nait
Feat: Master Saleem
Lyrics, Composer: R Nait
Female Lead: Isha Sharma
Music: Qaistrax
Mix and Master: Sameer Charegaonkar
Conceived by: Virvinder Singh Kaku
Project by: Satkaranvir Singh Khosa
Make up by: Addy Makeover
Line Production : V Sign (Mannie Gill)
Director: Dilsher Singh, Khushpal Singh
A Tru Makers Film
Label: R Nait
Team Believe Artist Services:- linktr.ee/beli...
► Digital Partner :- Believe Artist Services
► For Licensing inquiries:
Email:- sync-india@believedigital.com
🔔 Subscribe To Our Channel: / r nait - topic
Enjoy & stay connected with us!
► Like us on Facebook: / officialrnait1
► Follow us on Twitter: / rnaitofficial
► Follow us on Instagram: / official_rnait
► Follow on Snapchat: / r-nait
#rnait #adlabadli #bigmenchapter4 #mastersaleem #punjabisong - Видеоклипы
Haji Kida Lagya Big Men Chapter 4 Comments Kr K Dsyo ❤
Sira la ta bai
Such dssa song sunde sunde Rona aa gya 😢❤❤❣️❣️❤️🩹❤️🩹🥀
Sira bai ji❤❤
R nait bhai ji Aapne to meri hi love story par song bna diya ❤
It's amazing can't wait for chapter 5 brother good job 👍🏻
ਮੈ ਹਰ ਰੋਜ ਤਿਨ ਚਾਰ ਵਾਰ ਸੁਣਦਾ ਮੇਰੀ ਗੱਡੀ ਵਿੱਚ ਇਹ ਗਾਣਾ ਬਹੁਤ ਸੋਹਣਾ ਲਿਖਿਆ ਤੇ ਗਾਇਆ ਚੜਦੀ ਕਲਾ ਚ ਰਖੇ ਬਾਬਾ ਨਾਨਕ ਬਾਈ ਧਰਮਪੁਰੇ ਵਾਲਿਆਂ ❤
ਪਿਆਰ ਵਾਲੀ ਗੱਲ ਦਾ ਮਜ਼ਾਕ ਨੀ ਬਣਾਈ ਦਾ, ਛੱਡਣਾ ਹੀ ਹੋਵੇ ਤਾਂ ਪਹਿਲਾਂ ਦਿਲ ਹੀ ਨੀ ਲਾਈਦਾ 💔💯
😢😢😢😢
Right 😢😢
veer eh gal koi ni samjda
Subscribe kar do 😢
Beta badhyi kar la 😂😂
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਜੀ।
Same to you ji
Tuhnu v veer ji🎉
Same to you 🎉🎉🎉🎉
Baba nanak 🙏
Vadiya ji
ਮਾਸਟਰ ਸਲੀਮ ਨੇ ਵੀ siraa ਕਰਤਾ 👌
Kon kon chahta hai k r nait bhai k en songs k topic k uper movie ban ni chahiye
Vote ➡️➡️
ਮਾਸਟਰ ਸਲੀਮ ਨੇ ਸਿਰਾ ਕਰਤਾ 🔥🔥🔥🔥🔥
Bai tere to pta lgya schi es song ch master Saleem v hee
😂@@ravilambi2355
Chapter 5
Mnu ghabdan wale ne v sirra karwata 😂😂😂😂
Nofgh
BIG MAN CHAPTER 5 ਵੀ ਆਉਣਾ ਚਾਹੀਦਾ ਵੀਰ ❤❤❤
Wow❤
@@jassisinghgothwal9891 mai kiti si gll r nait nal tahi last ch likiya 5 chapter soon 😂❤️
Acha koi tv sirial va mama
😅@@jaaniSangrawa-w2m
Sahi gll aa bai ji
5 chapter 🫶 vote
O prawa universe bnana h ke eda😂
@@Mohitjangid.....02 auuga end te dekh chapter 5 soon likheya...
Yes...... 🎉
@@Mohitjangid.....02 aho 💀💀
😂😂😂 Aise Ungli Karte Raho😅😅😅
ਜਵਾਕ ਜਾ ਕਿੰਨਾ ਸੋਹਣਾ ਯਾਰ 🥰
Chapter 5 voting
BIG MEN -SUPERHIT🎵🙌
BIG MEN 2-HIT♥️💯💥
BIG MEN-DIFFERENT VIBE👌🙌
BIG MEN 4-EVERGREEN♠️♧》
BIG men 4 fvfrgrffn ❤😂🎉
ਧਰਮ ਨਾਲ ਅਖੀਰ ਚ ਜਵਾਕ ਨੇ ਮੋਢਾ ਜਿਹਾ ਹਿਲਾ ਕੇ ਕੀਲ ਕੇ ਰੱਖਤਾ ❤️❤️🔥🔥🔥🔥💯✔️
😂😂end
Bilkul 22ji 😢😢
Sahi gll aa bai ji. Sari story change krta
ਆ ਬਾਈ ਆਖੀਰ ਤੇ ਜਰੂਰ ਕੀਲਿਆ ਜਾਂਦਾ ਏ 😂😂
👍👍👍👍👍👍👍
ਧਰਮਪੁਰੇ ਵਾਲਾ ਸਿਰਾ ਹੀ ਲਿਖਦੇ ਹੈ ਬਾਬਾ ਨਾਨਕ ਦੇਵ ਜੀ ਹਮੇਸ਼ਾ ਹੀ ਆਰ ਨੇਤ ਬਾਈ ਚੜ੍ਦੀ ਕਲਾ ਚ ਰੱਖੇ ਜੀ❤
ਕੋਈ ਦਿਲ ਦੇ ਨਾਲ ਨਿਭਾਵੇ ਤਾਂ ਬੱਸ ਇੱਕ ਹੀ ਹੁੰਦਾ ਬਥੇਰਾ 🥀❤️
Bhai ne purane jakham chhed diye ❤
--------------------------
Vote for Chapter -5 ❤️
--------------------------
@rnait
Yes jarur chapter -5 aana chahiye
Bhut hi sohna 22 ji pehla waliya da record todta kiya lines morning da kini war sun liya song ❤❤❤👌👌
right
Chapter 5 Vote..
😢ਸਭ ਕੁੱਝ ਹੋ ਕੇ ਵੀ ਕੁਝ ਨਹੀਂ
ਕਿਉਕਿ ਪਿਆਰ ਤੇਰੇ ਤੋਂ ਵਾਂਝਾ ਏ
ਚਲ ਇਹੀ ਸੋਚ ਕੇ ਜ਼ਿੰਦਗੀ ਕੱਟਾਂਗੇ
ਸਾਡਾ ਕੁੱਝ ਨਾ ਕੁੱਝ ਤਾਂ ਸਾਂਝਾ ਏ 😢
@husnulroster6606 ???
ਮੁੰਡਾ 😂
@@Prof.Gs_bajwa ki hunda e 🤣
ਬਾਈ ਜੀ ਤੁਹਾਡੀ ਗਾਇਕੀ ਦਾ ਤਾਂ ਪਤਾ ਨਹੀਂ ਪਰ ਜਿਹੜੇ ਤੁਸੀ ਕੰਮ ਕਰ ਰਹੇ ਓ ਗਰੀਬ ਘਰਾਂ ਦੀਆ ਧੀਆਂ ਦੇ ਵਿਆਹ ਕਰ ਕੇ ਸੱਚੀਂ ਓਹਨਾ ਕੰਮਾਂ ਨੇ ਤਾਂ ਦਿਲ ਜਿੱਤ ਲਿਆ , ਅਸਲ ਚ ਤੁਸੀ ਮਹਾਨ ਹੋ legend ਹੋ ਇਹ ਸਬਦ ਤੁਹਾਡੇ ਲਈ ਹੀ ਬਣੇ ਨੇ , ਜਿਉਂਦੇ ਵਸਦੇ ਰਹੋ ਬਾਈ ਜੀ ❤ 🙏🙏🙏
Gayki bhi 💯🎯💓 ek number h struggle song suno ji ek baar ❤❤❤ r nait jesa or. Koi nahi 💗
ਕੋਈ ਤੋੜ ਨਹੀਂ ਤੇਰਾ ਧਰਮਪੁਰੇ ਵਾਲਿਆ ਪਤਾ ਨਹੀਂ ਕਿੱਥੇ ਬਹਿਕੇ ਲਿਖਦਾ ਪਤੰਦਰ ❤ ਬੰਬ ਗਾਣਾ 💣💣 ਲਿਖਿਆ ਤੇ ਗਾਇਆ ਨੇਤ ਬਾਈ 👌
ਕੋਈ pain killer ਨੀ ਹੁੰਦੀ ਕਮਲੀਏ ਦਿਲ ਟੁੱਟੇ ਦੀ❤
ਤੇਰੀ ਰੋਜ਼ ਦੀ ਅਦਲਾ-ਬਦਲੀ ਨੇ ,
ਨੀ ਬੀਲੋ ਯਾਰ ਬਦਲਤਾ ਤੇਰਾ ਨੀ ..
( R Nait ♥️🙌🏻 )
youtube.com/@ramandeepbargari9754?si=7NQQvRNKIuT3HbS-
2025 wale hajri lgwao
......♠️♠️🙏
Big man chapter 5 ਵੀ ਆਉਣਾ ਚਾਹੀਦਾ ਵੀਰ ❤❤
ਜਿਦ੍ਹਾ ਤੇਰੀ ਕਲਮ ਦਾ ਤੋੜ ਨੀਂ ਬਣਿਆ ਕੋਈ, ਓਵੇਂ ਹੀ ਸਾਡੇ ਜਗਦੇ ਦਿਲਾਂ ਦੇ ਬੱਲਬ ਦਾ ਫਿਉਜ ਨੀ ਬਣਿਆ ਕੋਈ ❤
❤❤❤❤
7-8ਵਾਰ ਸੁਣ ਲਿਆ sira song aa bai🤗
ਬਾਈ nait ਨੇ ਗੁੜ੍ਹਤੀ ਦਿੱਤੀ ਸੀ 😂😂😂 love you ਬਾਈ r nait
R nait + Master Saleem = Vibe
ਬਾਈ ਉਹ ਜਵਾਕ ,,,, ਮੁਹੱਬਤ ਦੀ ਨਿਸ਼ਾਨੀ ਆ, tahi ਤਾਂ ਕਿਹਾ,,,,,,, ਸਾਡਾ ਕੁੱਝ ਨਾਂ ਕੁੱਝ ਤਾਂ ਸਾਂਝਾ ਏ,,,,,।
ਗਾਣਾ ਕਰੂਗਾ ਅਸਰ ਜਿਵੇਂ ਕਰਦੀ ਅਫੀਮ ਨੀ । r nait ਨਾਲ ਆ ਮਾਸਟਰ ਸਲੀਮ ਨੀ 🎊🎊🎊🎊🎊🎊
best wishes,BMC 4
ਕੋਈ ਪੇਨ ਕਿਲਰ ਨਾ ਹੁੰਦੇ ਨੀ
ਆਸ਼ਿਕ ਦੇ ਦਿਲ ਟੁੱਟੇ ਦੀ ❤❤❤
ਜਿਨ੍ਹਾਂ ਜਿਨ੍ਹਾਂ ਸੁਣਦੇ ਆਂ ਓਨਾ ਹੀ ਜ਼ਿਆਦਾ ਸੁਣ ਨੂੰ ਦਿਲ ਕਰਦਾਂ
ਇਹ ਉਹੀ ਹੁੰਦੀਆਂ ਨੇ ਕੁੜੀਆਂ ਜਿਹੜੀਆਂ ਦੋਗਲੀਆਂ ਹੋਣ ਜਿਹੜੀਆਂ ਯਾਰ ਬਦਲਦੀਆਂ ਨਿਤ ਨਿਤ ਨਵੇਂ ❤❤❤ਆਰਨੈਤ ਐਂਡ ਸਲੀਮ ਮਾਸਟਰ ਜੀ ਗੁਡ ਲੱਕ
ਮੇਰੇ ਹਿੱਸੇ ਆਈ ਉਮਰ ਵੀ ਉਹਨੂੰ ਲਾ ਦੇਈ ਓਏ,,,ਉਸਦੇ ਵਾਲੀ ਮੁਸੀਬਤ ਮੇਰੇ ਉੱਤੇ ਦੇਈ ਓਏ,,ਰੱਬਾ ਕਦੇ ਨਜ਼ਰ ਨਾ ਲੱਗੇ ਉਹਦੇ ਚੰਗੇ ਲੇਖ ਨੂੰ ,,ਸਦਾ ਸਲਾਮਤ ਰੱਖੀਂ ਰੱਬਾ r nait ਨੂੰ❤
End ਤਾਂ ਬਾਬੇ ਸਿਰਾ ਲਾ ਦਿੱਤਾ ਜਵਾਕ ਨੇ ਮੋਢਾ ਹਿਲਾ ਕੇ ਖੋਹ ਪੈਣ ਲਾਤੀ ਕਾਲਜੇ ਚ❤
R nait ka beta hai wo isliye chala gaya r nait
ਬਾਈ ਕੋਈ ਸ਼ਬਦ ਨੀ ਜੋ ਬਿਆਨ ਕਰ ਸਕਾਂ ਕੀ ਇਹ ਗੀਤ ਤੇ ਵੀਡੀਉ ਕਿੰਨੀ ਵਧੀਆ ਲੱਗੀ ❤️❤️❤️❤️
ਬਹੁਤ ਜਿਆਦਾ ਸੋਹਣਾ ਗੀਤ ਲਿਖਿਆ ਜੀ.......!💞🤗
Rnait 💖💖
Master Saleem + Rnait = Agg 🔥☄️
❤❤❤
Vote for chapter 5 ❤❤...
Who is excited ❤❤
ਇਸ ਤੋਂ ਉਪਰ ਨੀ ਕੁਝ ਯਰ ❤❤ ਜਵਾ ਦਿਲ ਦੀਆ ਲਿਖ ਤੀਆ ❤️
ਬਾਈ ਯਾਰ ਅੱਖਾ ਚ ਹੰਝੂ ਆ ਗਏ ਮੇਰੀ ਕਹਾਣੀ ਬਿਲਕੁਲ ਏਦਾ ਬਸ ਚੁੱਪ ਚਾਪ ਰਹਿਣਾ ਬਹੁਤ ਸਹੋਣਾ ਗੀਤ i love veer yrr r bai 😢
😂😂
😅😁
Bai tere aali kithe nachdi aa...
😂😂@@7even5ive88
Bai kol pesa nahi hona Chad gee. Agli
bhai is puri story pe to movie bnni chahiye.... full of emotions, eagerly waiting for chapter 5
Shi gl a yr
Rytttt
ਬੱਲੇ ਬਾਈ ਸਿਰਾ ਈ ਕਰਿਆ ਪਿਆ ਗਾਣਾ ਵੀ ਘੈਂਟ ਵੀਡੀਓ ਵੀ ❤❤
ਪੂਰਾ ਘੈਟ ਗੀਤ ਆ ਮਾਸਟਰ ਸਲੀਮ ਨੇ ਤਾ ਕੰਮ ਪੂਰਾ ਸਿਰਾ ਹੀ ਕਰਤਾ love you veer r nait good b
Lgea ta mnu v ave baki pta ni
ਬਾਈ ਜੀ ਸੁਣਨ ਤੋਂ ਪਹਿਲਾਂ ਹੀ ਲਾਈਕ ਕਰਤਾ...ਪਤਾ ਹੀ ਸੀ ਕਿ ਗਾਣਾ ਤਾਂ ਘੈਂਟ ਹੀ ਹੋਣਾ👌👌👌👌
Vote for chapter 5❤
r nait ਬਾਈ ਜਿਊਂਦਾ ਰਹਿ ਕੋਈ ਤੋੜ ਨੀ ਤੁਹਾਡਾ ।ਰਪੀਟ ਤੇ ਗਾਣਾ ਸੁਣ ਰਹੇ ਆ ਦਿਲ ਨੀ ਭਰ ਰਿਹਾ ।ਵਾ ਕਮਾਲ lyrics ਵਾ ਕਮਾਲ singing video ਵਾਲਾ bhi ਸਿਰਾ ਲਾਇਆ ਅ ਬਾਈ।ਮਾਸਟਰ ਸਲੀਮ ਉਸਤਾਦ ਨੇ ਗਾਣੇ ਨੂੰ ਚਾਰ ਚੰਨ laate।❤
ਧਰਮਪੁਰੇ ਵਾਲਾ end ਹੀ ਕਰਾਉਂਦਾ ❤❤❤
ਸਭ ਕੁਝ ਹੋਕੇ ਵੀ ਕੁਝ ਨੀ ,,🥺
ਕਿਉਂਕਿ ਪਿਆਰ ਤੇਰੇ ਤੋਂ ਵਾਝਾਂ ਏ 😊
ਚੱਲ ਇਹੀ ਸੋਚ ਕੇ ਜ਼ਿੰਦਗੀ ਕੱਟਾਂ ਗੇ 🙃
ਸਾਡਾ ਕੁਝ ਨਾਂ ਕੁਝ ਤਾਂ ਸਾਂਝਾ ਏ 🤝❣️
🎉🎉🎉🎉
Hi😮😮😮
ਐਵੇਂ ਕਿਸ਼ਤਾਂ ਜਿਹੀਆਂ ਵਿੱਚ ਸਾਰੀ ਫਿਲਮ ਵਿਖਾ ਦਿੱਤੀ, ਉਦਾ ਹੀ ਪੂਰੀ ਫਿਲਮ ਬਣਾ ਲਵੋ 😢
ਵੀਰੇ ਨਜ਼ਾਰਾ ਹੀ ਆਏ ਆਉਂਦਾ 😂
Vote for 5 chapter ❤
ਬੜਾ ਹੀ ਇਮੋਸ਼ਨਲ ਗਾਣਾ ਹੈ❤😢
ਵਿਚਾਰ ਆਪਣੇ ਕੋਈ ਮਿਲਦੇ ਨੀ, 😅ਕਿਵੇ dil ਤੇ ਕਰਦੀ ਏ ਸੈਨ ਕੁੜੇ❤, ਤੂੰ ਗਾਣੇ ਸੁੰਨਦੀ🎉, ਕਾਕੇਆ ਦੇ, 😅ਅਸੀ R. Nait ਤੇ ਫੈਨ ਕੁੜੇ..❤
.
R nait album 15 Jan to 15 Feb🔥
❤❤❤ right ▶️
ਬਹੁਤ ਹੀ ਸੈਡ ਗਾਣਾ ਯਾਰ ਮੈਨੂੰ ਮੇਰੇ ਤੇ ਲਿਖਿਆ ਲੱਗਦਾ ਬਾਈ 😢😢😢😢
Tu fr master sleem de chupe mar ik war
Hahaha @@Dulla-r5u
ਵਿਚਾਰ ਆਪਣੇ ਕੋਈ ਮਿਲਦੇ ਨੀ ....
ਕਿਵੇ ਦਿਲ ਤੇ ਕਰਦੀਏ ਸੈਣ ਕੂੜੇ.....
ਤੂੰ ਗਾਣੇ ਸੁਣਦੀ ਕਾਕਿਆ ਦੇ....
ਅਸੀ R Nait ਦੇ ਫੈਨ ਕੂੜੇ...❤️
Wawa ❤
ਲਾਸਟ ਆਲਾ ਟੱਪਾ ਲੰਡਨ ਆਲਾ ਧਰਮ ਨਾਲ ਕੀਲ ਕੇ ਰੱਖ ਦਿੱਤਾ 755 ਨੇ😊😊😊❤❤❤❤
ਵਾਹ ਕਮਾਲ
ਹੱਡਾਂ ਚ ਵੜਦਾ ਜਾਂਦਾ ਗੀਤ ਜਿਉਂ ਜਿਉਂ ਅੱਗੇ ਵੱਧਦਾ ਜਾਦਾ
ਅਗਲੇ ਚੈਪਟਰ ਦੀ ਉਡੀਕ ਆ ਨੇਤੇਆ❤
Sahi gal bro
ਬੁਹਤ ਸੋਹਣਾ ਗੀਤ ਆ ਜੀ ❤❤❤
ਸਕੂਨ ਆਉਂਦਾ ਸੁਣ ਕੇ ਜੀ
ਜਿਉਦੇ ਰਹੁ ਜੀ
❤❤❤❤❤❤❤
ਬਹੁਤ ਸੋਹਣਾ ਵੀਰੇ ਰੱਬ ਚੜ੍ਹਦੀ ਕਲਾ ਚ ਰੱਖੇ ਤੇਨੂ
Big men 4 sira 22 ❤❤big men 5 kdo aauga 🎉🎉❤❤❤
💯 million deserve this song 🔥🔥
ਬੇਰੰਗ ਹੋਈ ਦੁਨੀਆ ਦੇ ਲੋਕ..
ਸੱਚੀ "ਮੁਹੱਬਤ" ਕਰਨ ਆਲੇ ਤੇ ਤਾਂ ਹੱਸੀ ਜਾਂਦੇ ਨੇ,
ਤੇ ਕਮਲੇ 'ਜਿਸਮਾਂ ਦੀ ਭੁੱਖ' ਨੂੰ ਇਸ਼ਕ ਦੱਸੀ ਜਾਂਦੇ ਨੇ।🥀💔
Wow kya song h so amazing 😍❤❤I liked this song iska 5 chapter bhi aana chiye jisme dono mil jaye
Chapter 5 like button 🔘 press ❤
ਬਾਈ ਕੀ ਸ਼ਬਦਾ ਵਿੱਚ ਬਿਆਨ ਕਰਾਂ
ਜੋ ਇਹਨਾਂ ਸੋਹਣਾ ਗੀਤ ਦੀ ਸ਼ਬਦਾਵਲੀ ਵਰਤੀ ਏ ਬਕਮਾਲ ਆ
ਚੜਦੀ ਕਲਾ ਰੱਖੀ ਪਰਮਾਤਮਾ ਇਹ ਨੂੰ
Heart touching love you bro 💖💖
ਤੇਰੀ ਰੋਜ਼ ਦੀ ਅਦਲਾ-ਬਦਲੀ ਨੇ
ਨੀ ਬੀਲੋ ਯਾਰ ਬਦਲਤਾ ਤੇਰਾ ਨੀ ।✍💯
ਆਰ ਨੇਤ(🙌♥️)
❤❤❤❤
❤❤❤❤❤
❤❤❤❤❤
❤❤❤❤
🎉🎉🎉🎉
ਐਵੇਂ ਨਾ ਲੜੀਆ ਕਰ ਢੋਲਾ ਤੋ ਲੈਕੇ ਅੱਜ ਵੀ ਸਲੀਮ ਬਾਈ ਦੇ ਗੀਤਾ ਜਾਨ ਹੈ ਆਰਨੇਤ ਬਾਈ ਵੀ ਸਿਰਾ ਅਵਾਜ਼ ਵੱਲੋਂ ਵੀ ਤੇ ਸੁਭਾਅ ਵੱਲੋਂ ਵੀ ਤਾਹੀ ਤਾ ਸਲੀਮ ਵਰਗੇ ਕਲਾਕਾਰ ਦੀ ਅੱਜ ਰਿਸਪੈਕਟ ਕਰਦਾ ਆਰਨੇਤ ਬਾਈ ❤❤।
ਪੂਰੀ ਦਿਲ ਤੋਂ ਗਾਇਆ ਆ ਗਾਣਾ 😢😢 ਦਿਲ ਤਾ ਕਰਦਾ ਸਾਰਾ ਦਿਨ ਸੁਣੀ ਜਾਵੇ ਬੰਦਾ ਰੋਹ ਨੂੰ ਸਕੂਨ ਮਿਲਦਾ 💯💯♥️♥️🥺🥺
❤
Right ❤
R Nait real rock 😊😊
25 ਵਾਰ ਸੁਣ ਲਿਆ 😊😅
Same
Jis din da ayea ehhi chal riha aa
M to roj subh nha ke ye sunta hu roj abi bi sun rha tha❤❤
100 ਵਾਰੀ 😊
Same
ਰੁਲਾ ਈ ਦਿੱਤਾ ਸੋਗ ਨੇ 😭😭😭😭😭😭
ਕੌਣ ਕੌਣ ਚਾਹੁੰਦਾ ਚੈਪਟਰ ਫਾਈਵ ਹੋਣਾ ਚਾਹੀਦਾ ਹੈ
R,nait ਹਰ ਵਾਰੀ ਹਾਰ ਜਾਂਦਾ ਹੈ 😢
Sache Aashiq aksar he haar jande ne !
ਸੱਚਾ ਪਿਆਰ ਮੇ ਹਰਨਾ ਹੀ pnda
❤
Hello
acha ji
Big man 5 ਜਰੂਰ ਆਉਣਾ ਚਾਈਦਾ y
Super Super Super ❤❤❤
ਦਿਲ ਖੁਸ਼ ❤❤❤
Aapke big man k song itne heart touching q hai aapke song dekh k aansu aa jate hai 😢😢
Ab toh webseries ki Tarah lagne laga hai
Episode pe Episode
But Mzaa hi aa gaya Series dekh k
Love you bhai ❤
Kehdi web series bro
Kehdi web series bro
1:59 ਕੋਈ Pain killer ਨਹੀਂ ਹੁੰਦੀ ਆਸ਼ਿਕ ਦਾ ਦਿਲ💔ਟੁੱਟੇ ਦੀ…😢
ਨੀ ਹੱਥੌਂ ਖਿਸਕੀ ਜਾਵੇ ਰੇਤ ਕੁੜੇ ਆ ਗਿਆ Big man 4 ਲੈਕੇ ਤੇਰਾ ਨੇਤ ਕੁੜੇ ❤❤❤❤💯💯💯🔥🔥🔥🔥⛳⛳⛳⛳
R NAIT ❤
ਮੈਂ ਹਰ ਰੋਜ਼ ਸੁਣਦਾ ਹਾਂ ਇਹ ਗੀਤ ❤❤
End kr gyaaaa ❤ R Nait 🔥
Ais tou aggy fer R.Nait ee ay .. 💗🔥
ਬਾਈ ਏਨਾ ਕੁੱਟਦਾ ਫਿਰ ਵੀ ਓਂਦੇ ਨਾਲ ਹੀ ਆ ਪਿਸਤੌਲ ਦੇ ਹਵਾਈ ਫੇਰ ਨਾਲ ਸੁਦਰ ਗਿਆ ਕੇ ਨੀ ਦਸੀ ਬਾਈ r nait love you bai❤❤❤❤❤❤❤❤❤❤❤❤song ਬਹੁਤ ਸਹੋਨਾ ਸੀ
ਮੈ 10 ਵਾਰ video dekhi 😅
ਪਤੰਦਰਾ ਜਿਉਣ ਜੋਗਾ ਛੱਡ ਦੇ ਸਾਨੂੰ😢😢😢😢 ਤਰੀਫ ਕਰੀਏ ਗਾਣੇ ਦੀ ਜਾ ਰੋਈਏ
Sahi keha 22ji 😢😢
its not a song
it is a masterpeice...👍🙌♥️🎵
❤❤
Song sunke Rona agya sachi sir bahut sohna song a❤
jide dil te lagi na ❤❤❤❤❤❤❤
ਕੋਈ ਰੀਸ ਨਹੀਂ ਤੇਰੀ ਧਰਮਪੁਰੇ ਵਾਲਿਆ 💯😮
Wah ji wah 22 ਲਫਜ਼ ਨਹਿ ਬਿਆਨ ਕਰਨ ਦੇ ਲਈ ਸਿਰਾਂ ਕਰਾ ਦਿੱਤਾ love u paji❤❤❤
ਯਾਰ ਆ ਕਿ ਲਿੱਖਤਾਂ ਪਤੰਦਰ ਨੇ ਰੋਣ ਲਿਆਤਾ ਅੱਖਾਂ ਚ 😢😢😢😢
Attendance please 😊😊😊
ਪਹਿਲਾਂ ਲਾਈਕ ਪਹਿਲਾਂ ਕਮੇਂਟ ਪਹਿਲਾਂ ਵਿਉ 😢
Amazing 👍😍😍 bhai koi nhi kr sakta ek gaane de 4 chapter
ਗਾਣਾ ਕਰੂਗਾ ਅਸਰ ਜਿਵੇਂ ਕਰਦੀ ਅਫੀਮ ਨੀ । r nait ਨਾਲ ਆ ਮਾਸਟਰ ਸਲੀਮ ਨੀ 🎊🎊🎊🎊🎊🎊
King R nait ❤❤❤
ਧਰਮ ਪੁਰੇ ਵਾਲਾ ਤਾਂ end ਹੀ ਕਰਾਈ ਜਾਂਦਾ ਬਹੁਤ ਸੋਹਣਾ ਗੀਤ ❤❤
Chapter 5 ka wait kon kon kry ga
ਦਿਲ ਖੁਸ਼ ਹੋ ਗਿਆ.....
Har larki bewafa ni hoti ha yr🥺🙌🏼