Rooh (Official Video) Amrita Virk | R Nait | Naiqra Kaur | Mad Mix | Punjabi Song 2024

Поделиться
HTML-код

Комментарии •

  • @RNait
    @RNait  3 месяца назад +2937

    HAJI KIDA LAGYA ROOH SONG COMMENTS KR K DSEO❤

    • @JaswantSingh-do3rf
      @JaswantSingh-do3rf 3 месяца назад +191

      Sira ustad ji

    • @bhawandeep9363
      @bhawandeep9363 3 месяца назад +53

      NAITEYA KASAR NI SHDI KOI
      SIRAAAA HI LAYA PEYA
      ❤❤❤❤🔉🎵🎵🎶🎶🙏
      #RNAIT ZINDABAD👌🙌✍🚩

    • @Electricknowledge2001
      @Electricknowledge2001 3 месяца назад +17

      Gch song 👍 bro ❤

    • @bhawandeep9363
      @bhawandeep9363 3 месяца назад +14

      ENDDD LATA USTAAD💥🔉👌

    • @JassChannu1313
      @JassChannu1313 3 месяца назад +17

      @@RNait ਜਿਹੜਾ ਅੱਤ ਰੋਕਦਾ ਜੁਲਮਾ ਦੀ ਇਹੋ ਜਾ ਕੋਈ ਛੁਰਾ ਲਗਦਾ
      ਜੇਹੜਾ ਫਿਰਦਾ ਅੱਤ ਕਰਾਉਦਾ ਪਿੰਡ ਤੇਰਾ ਧਰਮਪੁਰਾ ਲਗਦਾ
      Jass channu ✍️

  • @kalasidhu
    @kalasidhu 3 месяца назад +2442

    ਅਮ੍ਰਿਤਾ ਵਿਰਕ ਦੀ ਸੁਰੀਲੀ ਆਵਾਜ ਲਈ ਇੱਕ ਲਾਇਕ ਤਾ ਬਣਦਾ ❤

  • @balvirsingh9650
    @balvirsingh9650 3 месяца назад +335

    ਸਾਬਰਕੋਟੀ ਕਹਿੰਦੇ ਸੀ ਘੜੀ ਦੀਆਂ ਸੂਈਆਂ ਬਾਰਾਂ ਤੋਂ ਚੱਲਕੇ ਫਿਰ ਬਾਰਾਂ ਤੇ ਆਉਂਦੀਆਂ ਇਹ ਗੀਤ ਨੇ ਸਾਬਤ ਕਰਤਾ ਬਈ ਚੰਗੇ ਸੰਗੀਤ ਦਾ ਸਮਾਂ ਮੁੜ ਆਇਆ ਸਾਰੀ ਟੀਮ ਦਾ ਧੰਨਵਾਦ

  • @Smartboys589
    @Smartboys589 3 месяца назад +888

    ਕੀਹਨੂੰ ਕੀਹਨੂੰ ਬਚਪਨ ਯਾਦ ਆਇਆ ਅੰਮ੍ਰਿਤਾ ਵਿਰਕ ਦੀ ਅਵਾਜ ਸੁਣਕੇ ❤️❤️❤️

    • @SurinderSingh-xs5ew
      @SurinderSingh-xs5ew 3 месяца назад +7

      ਓ ਭਰਾਵਾ ਮੈ ਤਾਂ ਮਸ਼ੂਕ ਦੇ ਵਿਆਹ ਤੋਂ ਦਸ ਦਿਨ ਪਹਿਲਾਂ ਓਹਦਾ ਘਰ ਵਾਲਾ ਹੀ ਚੱਕ ਲਿਆ ਸੀ,😂😂😂

    • @Smartboys589
      @Smartboys589 3 месяца назад +4

      @@SurinderSingh-xs5ew ਤੇਰਾ ਭਲਾ ਹੋਜੇ 🤣

    • @jeejmohamad4787
      @jeejmohamad4787 3 месяца назад +3

      Mai taan bachpan ton hun tak sun reha

    • @JagdeepSinghgill-qd8rn
      @JagdeepSinghgill-qd8rn 3 месяца назад +3

      Good 👍

    • @navnitsandhu5824
      @navnitsandhu5824 3 месяца назад +3

      Bahut badhiya

  • @rudrakshbharadwaj9490
    @rudrakshbharadwaj9490 3 месяца назад +239

    Rnait ji ਇਹ ਗੀਤ ਕੱਲ ਦਾ repet ਤੇ ਚਲਦਾ ਅੱਜ ਸਾਡੀ ਭੂਆ ਕਹਿੰਦੀ ਤੁਸੀਂ ਆ ਪੁਰਾਣਾ ਗੀਤ ਕਿਵੇਂ ਚਲਾ ਲਿਆ ਮੈਂ ਦਸਿਆ ਪੁਰਾਣਾ ਨੀ ਕੱਲ ਹੀ ਆਇਆ rnait ਦਾ ਸਬ ਨੂੰ ਬਹੁਤ ਚੰਗਾ ਲਗਿਆ 🙏🙏🙏

  • @Dharnatjhinjer
    @Dharnatjhinjer 3 месяца назад +2231

    ਤੇਰਾ ਭਲਾ ਹੋਜੇ ਨੇਤ ਸਿਆਂ ਵੀਹ ਸਾਲ ਪਿੱਛੇ ਲੈ ਗਿਆ ਯਾਰ ਸਾਰਾ ਕੁਝ ਜੋ ਬੀਤੀਆ ਸੀਅੱਖਾਂ ਸਾਹਮਣੇ ਘੁੰਮ ਰਿਹਾ ❤ਤਾਹੀ ਤਾ ਤੇਰੀ ਕਲਮ ਦੇ ਫੈਨ ਆ ਅਸੀ ਜਿਉਂਦਾ ਰਹਿ ਯਾਦਾ ਤਾਜ਼ੀਆਂ ਕਰਦਾ ਰਹਿ ❤️👍ਚੰਦਰੀ ਦੀ ਯਾਦ ਦਵਾਤੀ ਖਸਮਾਂ

  • @jellyalike3263
    @jellyalike3263 3 месяца назад +29

    ਕੌਣ ਕਹਿੰਦਾ ਕੇ ਲੰਘਿਆ ਵੇਲਾ ਮੁੜਕੇ ਨਹੀਂ ਆਓਂਦਾ ਆਹ ਲਿਆ ਤਾ ਨੇਤ ਨੇ ....

  • @NoorNaffriya-nz1dn
    @NoorNaffriya-nz1dn 3 месяца назад +316

    ਏਹੋ ਜਿਹੇ ਕਲਾਕਾਰ ਚਾਹੀਦੇ ਨੇ ਜੋ ਪੁਰਾਣੇ ਕਲਾਕਾਰਾਂ ਨੂੰ ਵੀ ਆਪਣੇ ਨਾਲ ਲੈ ਕੇ ਤੁਰਨ ਜਿਵੇਂ,,,R Nait ❤

  • @anmolmomi3221
    @anmolmomi3221 3 месяца назад +68

    ਪਤੰਦਰਾ ਆ ਕਿ ਸੱਪ ਕਢਤਾ , ਵੀਹ ਸਾਲ ਪਹਿਲਾ ਸੁਣਦੇ ਸੀ , ਦਿਲ ਖੁਸ਼ ਕਰਤਾ R Nait ਵੀਰ 😂😂😂😂❤❤❤❤

  • @ideep3_
    @ideep3_ 3 месяца назад +66

    ਕਈ ਦਿਨ ਹੋਗੇ ਮੈਂ ਸੋਚੀ ਜਾਂਦਾ ਸੀ ਕੋਈ ਏਦਾਂ ਦਾ ਗਾਣਾ ਕਿਓਂ ਨੀ ਆ ਰਿਹਾ ਜਿੰਮੇ ਪਹਿਲਾਂ ਹੁੰਦੇ ਸੀ, ਆਹ ਤਾਂ ਦਿੱਲ ਦੀ ਗੱਲ ਪੜਲੀ ਬਾਈ ਨੇ ❤

  • @SunilKumar-ny8le
    @SunilKumar-ny8le 3 месяца назад +30

    ਅਕਸਰ ਬੁੱਤ ਵਿਆਹੇ ਜਾਂਦੇ ਨੇ ਰੂਹਾਂ ਕੁਆਰੀਆਂ ਰਿਹ ਜਾਂਦੀਆ ਨੇ ਮਿਸ ਯੂ ਨੀਤ ❤😢❤😢❤😢

  • @khanlubanewala6061
    @khanlubanewala6061 3 месяца назад +140

    10 15 ਸਾਲ ਪਹਿਲਾਂ ਵਾਲੇ ਗਾਣਿਆਂ ਦਾ ਫੀਲ ਦੁਆਰਾ ਜਿੰਦਾ ਕਰਤਾ ਨੇਤਿਆ ਤੂੰ ਨੀ ਹੱਟਦਾ, ਖਿੱਚ ਕੇ ਰੱਖ ਕੰਮ ਰੱਬ ਐਦਾਂ ਹੀ ਤਰੱਕੀਆਂ ਬਖ਼ਸ਼ਦਾ ਰਹੇ ਵੀਰ

  • @GagandeepSingh-ts8tw
    @GagandeepSingh-ts8tw 3 месяца назад +101

    ਪੰਜ ਦਿਨ ਹੋਗੇ ਗਾਣਾ ਆਏ ਨੂੰ ਹੁਣ ਜਲੰਧਰ ਦੇਹਰਾਦੂਨ ਜਾਂਦਿਆ ਇਹੀ ਗਾਣਾ ਸੁਣੀ ਦਾ ਪੰਜਾਬ ਰੋਡਵੇਜ ਚ ਪੰਜਾਬ ਰੋਡਵੇਜ ਕਿ ਤਰਫ ਸੇ ਗਾਣੇ ਨੂੰ 100 ਚੋ 100 ਨੰਬਰ ❤

  • @karnailrathi-xx6pl
    @karnailrathi-xx6pl 2 месяца назад +6

    ਇਹ ਗੀਤ 365 ਦਿਨ ਵਾਂਗੂ ਲੰਬਾ ਹੁੰਦਾ

  • @Spkuttiwal
    @Spkuttiwal 3 месяца назад +215

    ਅੰਮ੍ਰਿਤਾ ਵਿਰਕ ਤੇ ਆਰ ਨੇਤ ਦੀ ਜੋੜੀ ਲਈ ਇਕ ਲਾਇਕ ❤❤❤

  • @balwindersinghbinder313
    @balwindersinghbinder313 3 месяца назад +283

    ਅੰਮ੍ਰਿਤਾ ਵਿਰਕ ਦਾ ਨਾਮ ਦੇਖਦੇ ਸਾਰ ਲਾਈਕ ਕਮੇਟ ਕਰਤਾ ਸੀ ਜਿਨ੍ਹਾਂ ਨੇ ਅੰਮ੍ਰਿਤਾ ਵਿਰਕ ਸੁਣੀ ਆ ਆਪਣੇ ਸਮੇਂ ਚ ਉਹੀ ਸਮਝ ਸਕਦੇ ਆ ਉਹ ਦਰਦ ਗੀਤਾਂ ਦੇ❤

    • @ParamjeetSingh-bh4ws
      @ParamjeetSingh-bh4ws 2 месяца назад +1

      Bahot Suni hai ji Amrita virk soooooooooo Beutiful Singer ji Amrita virk❤❤❤❤❤❤

  • @mannatmusic419
    @mannatmusic419 3 месяца назад +199

    Oye ਹੋਏ ਅੰਮ੍ਰਿਤਾ ਭੈਣ.... ❤️❤️👌👌super ਓਹੀ ਅੰਦਾਜ਼ ਓਹੀ ਬੜਕ ਵਾਲੀ ਆਵਾਜ਼.... ਬਹੁਤ ਧੰਨਵਾਦ r nait ਵੀਰ.. ਜੋ ਪੁਰਾਣੇ ਸਿੰਗਰਾਂ ਨੂੰ ਵੀ ਵਾਪਿਸ ਲਿਆ ਰਹੇ ਓ 💔💔💔 1:50

  • @Jonathan45445
    @Jonathan45445 2 месяца назад +5

    ਬਹੁਤ ਸੋਹਣਾ ਲਿਖਿਆ ਵੀਰ ਜੀ ਅਸੀਂ ਤੇਰੇ ਫੈਨ ਆ ਤੇਰੇ ਕਲਮ ਦੇ❤❤❤❤

  • @PIPEBAND_FAUJIBAND
    @PIPEBAND_FAUJIBAND 3 месяца назад +226

    ਅੰਮ੍ਰਿਤਾ ਵਿਰਕ ਜੀ ਲਈ ਇੱਕ ਲਾਈਕ ਤਾਂ ਜ਼ਰੂਰ ਬਣਦਾ 💕🙏

  • @rudrakshbharadwaj9490
    @rudrakshbharadwaj9490 3 месяца назад +77

    O my god ਏਦਾਂ ਲਗਦਾ ਜਿਵੇ 1998 ਹੋਵੇ ਰੂਹ ਨੂੰ ਸਕੂਨ ਮਿਲਦਾ ਸੁਣ ਕੇ ਜਿਓੰਦਾ ਰਹਿ rnait

  • @Dharnatjhinjer
    @Dharnatjhinjer 3 месяца назад +1101

    ਯਾਰ ਕਿਸ ਕਿਸ ਨੂੰ ਲੱਗਦਾ ਕੀ ਗਾਣਾ ਦੱਸ ਪੰਦਰਾਂ ਮਿੰਟਾਂ ਦਾ ਹੁੰਦਾ

  • @AllPodcast-oc8tj
    @AllPodcast-oc8tj 3 месяца назад +86

    ਦਿਨੋਂ ਦਿਨ ਅੱਤ ਕਰੀ ਜਾਂਦੇ pb 31 wala ❤❤❤❤

  • @gurpavitarsingh9266
    @gurpavitarsingh9266 3 месяца назад +82

    ਦੱਸੀਂ ਧਰਮਪੁਰੇ ਵਾਲਿਆ ਵੇ,ਕੀ ਖਾ ਕੇ ਲਿਖਦਾ ਏਂ? ❤❤

  • @JassChannu1313
    @JassChannu1313 3 месяца назад +121

    ਨਵੀਂ ਲੁੱਕ ਨਵਾ ਅੰਦਾਜ਼ ਪੁਰਾਣਾ ਵਿਰਸਾ ਯਾਦ ਕਰਾ ਤਾਂ ਧਰਮਪੁਰੇ ਵਾਲਿਆ ❤❤❤❤❤

  • @Rit_Kaur
    @Rit_Kaur 2 месяца назад +4

    ਆਰ ਨੇਤ ਜੀ ਦੇ ਗੀਤ ਕਿਸ ਕਿਸ ਨੂੰ ਪਸੰਦ ਨੇ.....?💞

  • @maantourtravels6563
    @maantourtravels6563 3 месяца назад +90

    ਅੱਜ ਮੇਜਰ ਰਾਜਸਥਾਨੀ ਦਾ ਗੀਤ ਬੋਤਲ ਚੋ ਤੂੰ ਦਿਸਦੀ ਯਾਦ ਕਰਵਾਤਾ ਵੀਰੇ, ਅਮ੍ਰਤਾ ਵਿਰਕ ਦੀ ਅਵਾਜ ਅੱਜ ਵੀ ਓਹੀ ਐ 🎉

  • @gillpb29wale
    @gillpb29wale 3 месяца назад +96

    ਜਿਓੰਦਾ ਰਹਿ ਵੀਰ,, ਅੱਜ ਤਾ ਪੁਰਾਣਾ ਟਾਈਮ ਯਾਦ ਦੀਵਾ ਦਿਤਾ,, ਲੇਜੇਂਡ ਸਿੰਗਰ ਅੰਮ੍ਰਿਤਾ ਵਿਰਕ ਦਿਲੋਂ ਰਿਸਪੈਕਟ, 🙏 ਬੁਹਤ ਟਾਈਮ ਬਾਅਦ ਏਦਾਂ ਦਾ ਗਾਣਾ ਸੁਣਨ ਨੂੰ ਮਿਲਿਆ,, ਜਿਓੰਦੇ ਰਹੋ

  • @sikandesingh7740
    @sikandesingh7740 3 месяца назад +219

    ਜੀਉਂਦਾ ਰਹੇ ਵੀਰਾ 1995 ਤੋਂ ਬਾਅਦ ਦਾ ਦੌਰ ਯਾਦ ਕਰਵਾ ਦਿੱਤਾ ਉਸਸੇ ਤਰ੍ਹਾਂ ਦਾ ਮਿਊਜਿਕ ਉਸੇ ਤਰ੍ਹਾਂ ਦਾ ਅੰਦਾਜ਼ ਉਸ ਤਰ੍ਹਾਂ ਦੀ ਵੀਡੀਓ❤❤❤

  • @BK-Lally
    @BK-Lally Месяц назад +2

    ਅੱਤ ਕਰਾ ਛੱਡੀ ਛੋਰੇ ਨੇ ਮੰਨਦੇ ਆਂ ਫਿਰ ਉਸਤਾਦ ਚਮਕੀਲਾ ਸਾਬ ਨੂੰ ਤੇ ਉਹਨਾਂ ਦੀਆਂ ਤਰਜਾ ਨੂੰ ❤❤

  • @JaswinderSingh707
    @JaswinderSingh707 3 месяца назад +67

    ਅਸੀ ਛੋਟੇ ਹੁੰਦੇ ਸੀ ਜਦੋਂ ਸਾਡੇ ਚਾਚੇ ਹੁਣੀ ਅੰਮ੍ਰਿਤਾ ਵਿਰਕ ਜੀ ਦੇ ਗਾਣੇ ਸੁਣਦੇ ਸੀ ਅੱਜ ਵੀ ਓਵੇ ਦੀ ਅਵਾਜ ਆ ਅੰਮ੍ਰਿਤਾ ਵਿਰਕ ਜੀ ਕਮਾਲ ਕਰਤੀ SUPER DUPER HIT SONG

  • @kamalkataria584
    @kamalkataria584 3 месяца назад +98

    R nait ਬਾਈ ਕਮਾਲ ਕਰਤੀ, ਅੱਜ ਮੈਨੂੰ ਲਗਦਾ ਆ ਕਿ ਤੇਰੇ ਮੁਕਾਬਲੇ ਦਾ ਕੋਈ ਕਲਾਕਾਰ ਨਹੀਂ ਆ

  • @lakhwinderkumar2628
    @lakhwinderkumar2628 3 месяца назад +162

    ਕਿੰਨੇ ਸਾਲਾਂ ਬਾਅਦ ਕੋਈ ਗੀਤ ਦਿਲ ਨੂੰ ਚੰਗਾ ਲਗਿਆ।।❤❤❤❤❤❤

  • @DhindsaMovies
    @DhindsaMovies 2 месяца назад +7

    Amrita virk mam di awaj vich 23-24 sall pehla wangu poora damm a thanks r nait veer g mam nall duet karn lyi sirra gall batt ❤

  • @rajpalmann4543
    @rajpalmann4543 3 месяца назад +28

    ਚਮਕੀਲੇ ਦੇ ਜਾਣ ਤੋਂ ਬਾਅਦ ਪਹਿਲੀ ਵਾਰ, ਚਮਕੀਲੇ ਦੀ ਗਾਇਕੀ ਦੇ ਮੇਚ ਦਾ ਕੋਈ ਗੀਤ ਕੰਨਾਂ ਚ ਪਿਆ ਏ। ਗੀਤਕਾਰੀ, ਕੰਪੋਜੀਸ਼ਨ, ਮਿਉਜ਼ਕ ਸਿਰੇ ਦਾ ਹੈ। ਅੰਮ੍ਰਿਤਾ ਦੀ ਆਵਾਜ਼ ਅਮਰਜੋ਼ਤ ਵਾਂਗ ਹੀ ਠੱਣਕ ਰਹੀ ਏ। ਆਰ ਨੇਤ ਨੇ ਸਾਰੇ ਗੀਤ ਚ ਸੁਰ ਨੀਵਾਂ ਹੀ ਰੱਖਿਆ ਏ। ਇੱਕ ਅੱਧੀ ਲਾਈਨ ਵਿੱਚੋਂ ੳੱਚੇ ਸੁਰ ਚ ਲਿਜਾ ਕੇ ਫੇਰ ਨੀਵੇਂ ਸੁਰ ਚ ਆਉਣਾ ਚਾਹੀਦਾ ਸੀ

    • @chahatlohara3680
      @chahatlohara3680 3 месяца назад

      Amrita ji nal gauna v aukha kyu k sur da bht fark pai janda ..

    • @chahatlohara3680
      @chahatlohara3680 3 месяца назад

      Paar gana bht ghiaant aaa

    • @ahsaangujjar5151
      @ahsaangujjar5151 2 месяца назад

      Chamkila song koi le chaleya muklave

  • @teampbkofficial
    @teampbkofficial 3 месяца назад +173

    ਨਵੀਂ ਪੀੜ੍ਹੀ ਦਾ ਕਲਾਕਾਰ ਹੋ ਕੇ ਪੁਰਾਣੇ ਰੰਗ ਦਾ ਗੀਤ ਪੇਸ਼ ਕਰਨਾ ਬਹੁਤ ਵੱਡੀ ਗੱਲ ਹੈ।

    • @gaganjeetsingh8762
      @gaganjeetsingh8762 3 месяца назад +3

      😂😂 a kam vdia

    • @teampbkofficial
      @teampbkofficial 3 месяца назад

      @@gaganjeetsingh8762 ਨਸ਼ਾ, ਵੈਲਪੁਣਾ, ਹਥਿਆਰ ਪ੍ਰਮੋਟ ਕਰਨ ਤੋਂ ਤਾਂ ਵਧੀਆ ਹੈ ਜੀ।

    • @teampbkofficial
      @teampbkofficial 3 месяца назад +4

      ਵੈਲਪੁਣੇ ਤੇ ਹਥਿਆਰਾਂ ਤੋਂ ਤਾਂ ਵਧੀਆ ਹੈ ਜੀ।

    • @GurpreetSingh-ie4gp
      @GurpreetSingh-ie4gp 3 месяца назад

      ❤❤

  • @PenduEngineerRj13
    @PenduEngineerRj13 3 месяца назад +58

    ਅੱਜ ਕੱਲ ਆਲੇ ਕਹਿਣਗੇ ਨਵੀਂ singer ਆਈ ਆ ❤❤❤ ਅੰਮ੍ਰਿਤਾ ਵਿਰਕ ਨੂੰ ਸੁਨਣ ਆਲੇ ਕਰੋ like❤❤❤

  • @jaggisidhu4150
    @jaggisidhu4150 3 месяца назад +178

    ਅੰਮ੍ਰਿਤਾ ਵਿਰਕ ਦੀ ਆਵਾਜ਼ ਬਹੁਤ ਵਧੀਆ ਦੋਬਾਰੇ ਚੱਲ ਜਾਓ ਫੇਰ ਵਿਰਕ🎉🎉❤

  • @OFFICIAL_R_NAIT_FANS.
    @OFFICIAL_R_NAIT_FANS. 3 месяца назад +146

    ਲੋਕੀ ਮੱਚਦੇ ਬੜੇ ਆ 😏
    ਕਿਉਂਕਿ ਨੇਤ ਲਿਖਦਾ ਸਚ ਆ ✍
    ਸੁਭਾਅ ਥੋੜਾ ਨਰਮ ਆ😍
    R Nait ji ਤੁਹਾਡੀ ਕਲਮ ਜਬਰਦਸਤ ਆ 👍
    ਤੁਹਾਡੇ ਗਾਣੇ ਸੁਣਕੇ ਮੈਨੂੰ ਮਿਲਦਾ ਸਕੂਨ ਆ😊
    ਬਸ ਇਕੋ ਇੱਕ dream ਮੇਰਾ💭
    ਤੁਹਾਨੂੰ ਇਕ ਨਾ ਇਕ ਦਿਨ ਮਿਲਣਾ ਜਰੂਰ ਆ 💓

  • @karmitakaur3390
    @karmitakaur3390 3 месяца назад +45

    ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

  • @er.pargatgurdaspuriya8046
    @er.pargatgurdaspuriya8046 2 месяца назад +7

    ਕਾਸ਼ ਮੇਰੀ ਜ਼ਿੰਦਗੀ ਚ ਤੂੰਹੀ ਲਿਖੀ ਜਾਂਦੀ 😢
    ਨੀ ਮੈਂ ਲੋਕਾਂ ਮੁਰੇ ਲੁੱਕ ਲੁੱਕ ਕਿਉਂ ਰੋਣਾ😭 ਸੀ💔💔

    • @RNait_855
      @RNait_855 2 месяца назад

      ❤❤❤❤

  • @deepsukh7635
    @deepsukh7635 3 месяца назад +124

    22 ਜਲਦੀ ਜਲਦੀ ਦੂਜਾ ਗੀਤ ਅਮ੍ਰਿਤਾ ਵਿਰਕ ਨਾਲ਼ ਆਉਣ ਦੇਵੋ ❤❤❤❤❤❤❤

  • @BeerpalKaur-ei5wz
    @BeerpalKaur-ei5wz 3 месяца назад +211

    ਆਰ ਨੇਤ ਜੀ ਕੀ ਲਿਖਿਐ ਤੇਰੇ ਲਈ ਕੋਈ ਲਫਜ਼ ਨੀ ਰਹਿ ਗਿਆ ਮਹੀਨੇ ਬਾਅਦ ਸੱਪ ਕੱਢ ਦਿੰਨੇ ਓ ਗੀਤਾ ਆਲੇ ਤਾਂ ਪੂਰੇ ਚਿੱਬ ਕਡੇ ਪਏ ਆ I am your biggest fan ❤❤🎉🎉

  • @Dr-Saraj-Khan
    @Dr-Saraj-Khan 3 месяца назад +55

    ਮੈਂ ਨਵੇਂ ਗਾਣੇ ਕੋਈ ਬਹੁਤੇ ਨਹੀਂ ਸੁਣਦਾ ਪਰ ਇਹ ਗਾਣਾ ਮੈਂ ਹੁਣ ਤੱਕ ਚਾਰ ਵਾਰ ਸੁਣ ਲਿਆ, ਮਣ ਹਾਲੇ ਵੀ ਨਹੀਂ ਭਰਦਾ, ਅਮ੍ਰਿਤਾ ਵਿਰਕ ਦੀ ਆਵਾਜ਼ ਕਿਆ ਬਾਤ ❤❤❤

  • @Kamaljatt1234
    @Kamaljatt1234 3 месяца назад +55

    ਜਿਸ ਦਾ ਦਿਲ ਨੂੰ ਸੋਂਗ ਲੱਗ ਉਹ ਲਾਈਕ ਕਰੋ💔❤️‍🔥🙌 ਬੈਸਟ ਸੋਂਗ ਸੈਡ 2024 ਦਾ💔

  • @preetghasiwal8
    @preetghasiwal8 3 месяца назад +43

    ਨਵੇਂ ਅੰਦਾਜ਼ ਚ ਪੁਰਾਣੀਆਂ ਯਾਦਾਂ ਤਾਜ਼ੀਆਂ ਕਰ ਤਿਆ ਉਸਤਾਦ ❤

  • @OmOm-ku8of
    @OmOm-ku8of 3 месяца назад +78

    ਵੀਰੇ ਚਮਕੀਲੇ ਦੀ ਯਾਦ ਦਵਾ ਦਿੱਤੀ ਨਹੀਂ ਰੀਸਾਂ ਜਿਉਂਦਾ ਰਹਿ ਤਰੱਕੀਆਂ ਮਾਣੇ

    • @Manga315
      @Manga315 3 месяца назад +3

      good❤

  • @gsluckyvlogs
    @gsluckyvlogs 3 месяца назад +44

    ਐਂ ਲੱਗਦਾ ਜਿਮੇ ਚਮਕੀਲਾ ਹੋਵੇ ਬਾਈ ਚਮਕੀਲੇ ਦਾ ਭੁਲੇਖਾ ਪੈਂਦਾ ❤

  • @itsdeep4732
    @itsdeep4732 3 месяца назад +27

    ਆਏ ਹਾਏ ਬਾਈ ਯਰ ਕੀ ਲਿਖਤਾ ਬਾਹਲਾ ਘੈਂਟ ਗੀਤ ਓਸ ਤੋਂ ਵੀ ਘੈਂਟ ਵੀਡੀਓ ❤
    ਓਹੀ ਪੁਰਾਣੀ ਵਾਈਬ ਤੇ ਚਮਕੀਲੇ ੨੨ ਦਾ ਭੁਲੇਖਾ ਪਾਉਂਦਾ ਚੋਬਰ❤️💯

  • @paligandhuangtv
    @paligandhuangtv 3 месяца назад +23

    ਕਿੱਥੇ ਤਖ਼ਤੇ ਤੇ ਕਿੱਥੇ ਤਖ਼ਤ ਕੁੜੇ ਹੱਲੇ ਗਬਰੂ ਤੇ ਮਾੜਾ ਵਖਤ ਕੁੜੇ ਤੇਰਾ ਧਰਮਪੁਰੇ ਵਾਲਾ ਸਖ਼ਤ ਕੁੜੇ ਨਹੀਓ ਮੱਚਣਾ ਲੱਕੜਾ ਤੋ 🔥 G Wagon ਵਾਲਾ ਲੈਜੂਗਾ ਕੋਈ ਖੋਕੇ ਫੱਕਰਾ ਤੋ ❤️‍🩹❤️‍🩹

    • @krn_pb10x
      @krn_pb10x 3 месяца назад +1

      Pali bai Tu v sunda Nait bai nu❤

  • @Pinda_aaLe-007
    @Pinda_aaLe-007 3 месяца назад +22

    ਮੈਂ ਆਪਣੇ ਕੰਮ ਤੇ ਜਾਂਦਾ ਜਾਂਦਾ ਇਹ ਗੀਤ ਸੁਣਦਾ।। ਅੰਮ੍ਰਿਤਾ ਵਿਰਕ ਦੀ ਅਵਾਜ਼ ਬਚਪਨ ਯਾਦ ਕਰਵਾ ਦਿੰਦੀ ਹੈ।। ❤❤

    • @Pahwa_ji
      @Pahwa_ji 3 месяца назад

      ruclips.net/user/shortsks5Q4Lb_tBE?si=eH_9IO0wjtwGLHdy

  • @Janwar_mehakma
    @Janwar_mehakma 3 месяца назад +23

    ਪੁਰਾਣੇ Touch ਦਾ ਗਾਣਾ ਤੇ ਪੁਰਾਣੇ Touch ਦੀ ਵੀਡੀਓ ਬਣਾਈ ਆ ਬਾਈ ਨੇ ❤

  • @AllPodcast-oc8tj
    @AllPodcast-oc8tj 3 месяца назад +21

    ਆਏ ਦਿਨ ਨਵਾ ਪਟਾਕਾ ਪਾਉਦਾ ਨਵੇਂ ਨਵੇਂ ਗੀਤ ਧਰਮਪੁਰੇ ਵਾਲਾ ਲਿਆਉਂਦਾ ❤❤❤

  • @AvtarSingh-pe2fl
    @AvtarSingh-pe2fl 3 месяца назад +10

    ਬਾਈ ਪੁਰਾਣਾ ਮਹੋਲ ਹੀ ਬਣਾਤਾ❤❤

  • @babajwellervickymasson2205
    @babajwellervickymasson2205 Месяц назад +2

    Chamkile di Jodi yaad krva ditti🎉🎉🎉Amrita virk meri favourite klakar hai 👍❤

  • @kulwant1113
    @kulwant1113 3 месяца назад +10

    ਚਮਕੀਲਾ ਵੀ ਯਾਦ ਆ geya ਉਸਤਾਦ ji❤❤

  • @AakasGrewalRng
    @AakasGrewalRng 3 месяца назад +12

    ਗਾਣਾ ਛੋਟਾ ਏਹ 7,8 ਮਿੰਟ ਦਾ ਚਾਹੀਦਾ ਸੀ, ਅੰਮ੍ਰਿਤਾ ਵਿਰਕ ਸੁਣ ਕੇ ਰੂਹ ਖੁਸ਼ ਹੋਗੀ, ਹੋਰ ਆਉਣ ਦਿਓ ਨੈਤ ਰਾਮ ਜੀ ❤

  • @deepsukh7635
    @deepsukh7635 3 месяца назад +49

    ਕੌਣ ਕੌਣ ਕਿਹਦਾ ਹੁਣ ਅੰਮ੍ਰਿਤਾ ਵਿਰਕ ਦੇ ਗੀਤਾਂ ਤੇ ਸਰਚਾ ਹੋਣ ਗੇਈਆ

  • @JasbeerRam-k8m
    @JasbeerRam-k8m 3 месяца назад +2

    ਤੂੰ ਤੇ ਮਿਤਰਾਂ ਤੂਹੀ ਇਹ❤❤

  • @Aditi.ff.gaming
    @Aditi.ff.gaming 3 месяца назад +25

    ਕੋਈ ਬੁੱਤ ਵਿਆਹ ਕੇ ਲੇਜੂਗਾ
    ਰੂਹ ਤੇਰੇ ਕੋਲ ਰਹੂ ❤

  • @chathapb3169
    @chathapb3169 3 месяца назад +22

    10,15 ਮਿੰਟ ਦਾ ਕਰਨਾ ਸੀ ਸਾਡੇ ਅਲਾ ਗਾਣਾ ਬਹੁਤ ਸੋਹਣਾ pb31❤❤❤❤❤❤

  • @AryanBhatti-j2v
    @AryanBhatti-j2v 3 месяца назад +9

    @rnait ਵਿਚਾਰ ਆਪਣੇ ਕੋਈ ਮਿਲਦੇ ਨੀ, 😅ਕਿਵੇ dil ਤੇ ਕਰਦੀ ਏ ਸੈਨ ਕੁੜੇ❤, ਤੂੰ ਗਾਣੇ ਸੁੰਨਦੀ🎉, ਕਾਕੇਆ ਦੇ, 😅ਅਸੀ R. Nait ਤੇ ਫੈਨ ਕੁੜੇ..❤

  • @harwindersinghkhiala7759
    @harwindersinghkhiala7759 2 месяца назад +1

    ਜਿਉਦਾ ਵਸਦਾ ਰਹਿ ਭਰਾ ਪਰਮਾਤਮਾ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਬਖਸੇ🎉🎉🎉🎉

  • @BaljinderSingh-dt4zu
    @BaljinderSingh-dt4zu 3 месяца назад +14

    ਬਹੁਤ ਸੁਰੀਲੀ ਆਵਾਜ਼ ਹੈ ਬਾਈ ਆਰਨੇਤ ਦੀ ਅੰਮ੍ਰਿਤਾ ਵਿਰਕ ਦੀ ਬਚਪਨ ਯਾਦ ਆ ਗਿਆ ਇਹੋ ਜਿਹਾ ਗਾਣਾ ਸੁਣ ਕੇ❤

  • @Aishasharma-s6o
    @Aishasharma-s6o 3 месяца назад +31

    Singer ਤਾ hor ਵੀ bhut ਨੇ ਪਰ ਤੁਹਾਡੇ ਵਰਗਾ singer ਨਹੀਂ ਹੋ ਸਕਦੇ ਤੁਸੀਂ ghaint ghaint song ਬੋਲਦੇ ਹੋ ❤️❤️

  • @harshpreetsingh54
    @harshpreetsingh54 3 месяца назад +12

    ਇੱਕ ਹੋਰ ਆਉਣ ਦੇ 😅❤

  • @PardeepKumar-mt3dq
    @PardeepKumar-mt3dq 3 месяца назад +14

    ਬਹੁਤ ਹੀ ਸੋਹਣਾ ਗੀਤ ਧੰਨਵਾਦ ਆਰ ਨੇਤ ਦਾ ਜਿਹਨੇ ਗੁੰਮਨਾਮ ਹੋਈ ਅੰਮ੍ਰਿਤਾ ਵਿਰਕ ਨੂੰ ਲੋਕਾਂ ਦੇ ਮਕਬੂਲ ਕੀਤਾ

  • @sidhu22522
    @sidhu22522 3 месяца назад +6

    ਪੁਰਾਣੇ ਦਿਨ ਚੇਤੇ ਕਰਾ ਦਿੱਤੇ ਨੇਤ ਸਿਆ।ਬਾਕੀ ਖੋਕੇ ਲੈ ਗਿਆ ਕੋਈ ਫੱਕਰਾ ਤੋ💔👌

  • @gagandeepsingh5719
    @gagandeepsingh5719 3 месяца назад +33

    ਬਾਈ ਆਰ ਨੇਤ ਚੰਗੀ ਸੋਚ ਦਾ ਮਾਲਕ ਆ ਜਿਨੇ ਅਮਿ੍ਤਾ ਵਿਰਕ ਨੂੰ ਅੱਗੇ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਆ ❤❤❤

    • @HappyJi-f2x
      @HappyJi-f2x 3 месяца назад

      R nait amrita virk da fan aa bai ji

    • @HappyJi-f2x
      @HappyJi-f2x 3 месяца назад

      Amrita virk kade piche nahi c

  • @ManderTaouri
    @ManderTaouri 3 месяца назад +8

    ਤੇਰਾ ਧਰਮਪੁਰੇ ਵਾਲਾ ਸਖ਼ਤ ਕੁੜੇ
    ਨਹੀਂ ਮੱਚਣਾ ਲੱਕੜਾਂ ਤੋਂ❤😢💘

  • @RachpalSingh-nk3fm
    @RachpalSingh-nk3fm 2 месяца назад +1

    ਸਾਰਿਆ ਗਣੇਆ ਵਿੱਚੋ ਏਹੀ ਇੱਕ ਗਾਣਾ ਜੈਡਾ ਵੱਡੀਆਂ ਲੱਗਿਆ ਤੇਰਾ rnait ❤

  • @BalkarSinghBalkarSingh-o5q
    @BalkarSinghBalkarSingh-o5q 3 месяца назад +11

    ਵਾਹ ਬਾਈ ਅਮ੍ਰਿਤਾ ਵਿਰਕ ਦੇ ਅਸੀਂ ਬਚਪਨ ਦੇ ਫੈਨ ਅਵਾਜ਼ ਵਿਚ ਅਜ ਵੀ ੳਹੀ ਜਾਦੂ ਆ

  • @deepsidhu4984
    @deepsidhu4984 3 месяца назад +28

    ਅੰਮ੍ਰਿਤਾ ਵਿਰਕ , ਧਰਮਪ੍ਰੀਤ, ਹਰਦੇਵ ਮਾਹੀਨੰਗਲ, ਮੇਜਰ ਰਾਜਸਥਾਨੀ 🔥🔥

  • @BaljinderSingh-gm6qc
    @BaljinderSingh-gm6qc 3 месяца назад +25

    ਅੰਮ੍ਰਿਤਾ ਵਿਰਕ ਦੀ ਅਵਾਜ ਅਮਰਜੋਤ ਦੀ ਅਵਾਜ ਨਾਲ ਮੇਲ ਖਾਂਦੀ ਮਹਿਸੂਸ ਹੋ ਰਹੀ ਹੈ। ਆਰ ਨਿਤ ਤੇ ਅਮਿ੍ਤਾ ਵਿਰਕ ਦੋਵੇਂ ਹੀ ਵਧੀਆ ਸਿੰਗਰ ❤❤

  • @mk_beehla
    @mk_beehla 3 месяца назад +23

    ਯਾਰ ਹੀਰ ਰਾਂਝੇ ਵਾਲੀ ਵੀਡੀਓ ਅੱਤ ਬਾਈ ਰੋਣ ਆਉਦਾ ਗਾਣਾ ਸੁਣ ਕੇ ਸੱਚੀ ਯਾਰ ਨੇਤ ਨੇਤ ਹੀ ਆ ❤🎉❤🎉

  • @lakshmehra2867
    @lakshmehra2867 3 месяца назад +5

    ਕੋਣ ਕੋਣ ਅੰਮ੍ਰਿਤਾ ਵਿਰਕ ਕਰਕੇ ਆਇਆ ਗਾਣਾ ਸੁਣਿਆ

  • @AmandeepVartia
    @AmandeepVartia 3 месяца назад +14

    ਖਿੱਚ ਕੇ ਰੱਖ ਆਰ ਨੇਤ🎉🎉🎉
    ❤❤❤

  • @satrangmalwaigidhamansaman8487
    @satrangmalwaigidhamansaman8487 3 месяца назад +10

    ਲਾਲ ਮਰੂਤੀ ਵਾਲਾ ਲੈ ਜੂੰਗਾ ਕੋਈ ਖੋਹ ਕੇ ਮਿੱਤਰਾਂ ਤੋ ✍🏻👍👍👍

  • @davidpool8907
    @davidpool8907 3 месяца назад +14

    ਅੱਜ ਨਿੱਕਾ ਨਿੱਕਾ ਮੀਂਹ ਉੱਪਰੋ r nait ਦਾ ਨਵਾ ਗੀਤ ਨਾਲ ਅੰਮ੍ਰਿਤਾ ਵਿਰਕ ਦੀ ਆਵਾਜ਼। ਪੂਰੀ ਗੱਲ ਬਾਤ ਬਣਾਤੀ।🤘👌

  • @Sk.electronic7
    @Sk.electronic7 2 месяца назад +1

    ਨਹੀਂ ਰੀਸਾਂ ਤੇਰੀਆਂ ਬਈ,🔥🔥🔥🔥🔥🦅🦅🦅😅😅😅👆

  • @gaggandeep7381
    @gaggandeep7381 3 месяца назад +14

    ਵਾਹ ਜੀ ਵਾਹ ਬਹੁਤ ਹੀ ਵਧੀਆ ਗੀਤ। ਜਦੋਂ ਦਾ ਆਇਆ ਰਪੀਟ ਤੇ ਹੀ ਚੱਲ ਰਿਹਾ । ❤❤❤

  • @davinderdawy6472
    @davinderdawy6472 3 месяца назад +6

    ਜੀਉਂਦਾ ਰਹਿ 22 old ਸਿੰਗਰ ਦੀ ਦੁਬਾਰਾ ਕਦਰ ਪੇ ਗਈ ❤❤❤

  • @RAHUL-MAHLA-LIKHARI-
    @RAHUL-MAHLA-LIKHARI- 3 месяца назад +8

    ਅਸੀਂ ਤਾਂ ਜੀਨਾ ਕਹਿਏ ਉਨਾਂ ਈ ਥੋੜਾ ਇਸ ਗਾਣੇ ਬਾਰੇ ਵਾਹ ਜੀਉ ❤

  • @hardeepmehraj497
    @hardeepmehraj497 3 месяца назад +6

    ਲੁੱਟਿਆ ਗਿਆ ਤੇਰਾ ਦੀਪ ਕੁੜੇ

  • @Mangadulowal
    @Mangadulowal 3 месяца назад +6

    ਧਰਮਪੁਰੇ ਵਾਲਾ ਸਿਰਾ ਕਰਾ ਦਿੰਦਾ

  • @AmandeepSingh-i4k
    @AmandeepSingh-i4k 3 месяца назад +10

    ਬਾਈ ਬਹੁਤ ਖੁਸ਼ੀ ਵਾਲੀ ਗੱਲ ਹੈ ਯਾਰ ਤੂੰ ਅਮ੍ਰਤਾ ਵਿਰਕ ਨੂੰ ਗਾਣੇ 'ਚ ਲਿਆ ਬੰਬ ਆ ਗਾਣਾ ਬਾਈ ਇਹ ਫੱਬਣਾ ਹੀ ਅਮਰਤਾ ਵਿਰਕ ਦੇ ਮੂੰਹੋਂ ਅਸੀਂ

  • @Jai_shree_ram_5060
    @Jai_shree_ram_5060 3 месяца назад +72

    हरियाणा से कोण कोण सुन रहा हैं लाइक करें भाइयों 😂😂👍

  • @SunilSinghWarval
    @SunilSinghWarval 3 месяца назад +1

    ਕਿ ਲਿਖ ਤਾਂ ਹੀ R nait ੨੨ Jaan ਹੀ ਕੱਡ ਤੀ I love you Veera ਬੋਤ ਸੋਨਾ song ਲੱਗਾ ❤❤

  • @Mamta_chouhan302
    @Mamta_chouhan302 3 месяца назад +7

    ਸੁਰ ਸੰਗੀਤ ਦੀ ਮਲਿਕਾ ਗੀਤਾਂ ਦੀ ਰਾਣੀ ਆ ਜਿਵੇਂ ਸ਼ੀਸ਼ੇ ਵਿੱਚ ਫੁੱਟ ਦਾ ਪਾਣੀ ਹ ਭਗਤੀ ਦੀ ਲਹਿਰ ਜਿਦੇ ਦਿਲ ਚ ਸਮਾਈਆ ਮਾਂ ਬੋਲੀ ਦੀ ਜਿਹਨੇ ਸਾਨੂੰ ਪਹਿਚਾਣ ਕਰਵਾਈ ਹ ਵੱਡਿਆਂ ਨੂੰ ਸਨਮਾਨ ਤੇ ਬੱਚਿਆਂ ਨਾਲ ਜਿਹਨੂੰ ਪਿਆਰਿਆ ਅੰਮ੍ਰਿਤਾ ਉਹੀ ਖੂਬਸੂਰਤ ਫਨਕਾਰ ਆ ਅੰਮ੍ਰਿਤਾ ਬਿਰਕ ਉਹੀ ਖੂਬਸੂਰਤ ਫਨਕਾਰ aa❤❤❤❤

  • @harbelsingh2831
    @harbelsingh2831 3 месяца назад +14

    ਬਾਈ ਗਾਣੇ ਦਾ ਤਾਂ ਸਿਰਾ ਹੀ ਕਰਾਤਾ ਤੂੰ। ਜਿਉਂਦਾ ਵਸਦਾ ਰਹਿ ਰੱਬ ਤਰੱਕੀਆ ਦੇਵੇ। ਬਹੁਤ ਸੋਹਣੇ ਬੋਲ ਅਤੇ ਬਹੁਤ ਹੀ ਪਿਆਰੀ ਕਲਮ ਲਿਖੀ ਹੈ ਬਾਈ ਆਰਨੇਤ।

  • @S7Creations
    @S7Creations 3 месяца назад +9

    ਕਿਆ ਬਾਤ ਆ ਬਾਈ, ਜਮਾਂ ਸਿਰਾ ਲਾਇਆ ਪਿਆ ਯਰ......ਯਕੀਨ ਮੰਨੀ ਬਾਈ ਅੱਜ ਪਹਿਲੀ ਵਾਰ ਤੇਰੀ ਵੀਡੀਓ ਤੇ ਕੁਮੈਂਟ ਕਰਨ ਲੱਗਿਆ...ਅੰਦਰੋਂ ਰੂਹ ਨੇ ਇਜਾਜਤ ਦਿੱਤੀ ਆ ਅੱਜ ਤਾਂ ਕਿ ਲਿਖਣਾ ਬਣਦਾ।

  • @paramjitbains602
    @paramjitbains602 3 месяца назад +1

    ਬਾਈ r ਨੈਤਾ ਤੇ ਅੰਮ੍ਰਿਤ ਵਿਰਕ ਬਹੁਤ ਬਹੁਤ ਹੀ ਵਧੀਆ ਗਾਣਾ ਤੁਸੀਂ ਅਮਰ ਸਿੰਘ ਚਮਕੀਲੇ ਦੀਆਂ ਯਾਦਾਂ ਯਾਦ ਕ੍ਰਿਤੀ ਬਹੁਤ ਹੀ ਵਧੀਆ ਹੋਰ ਵੀ ਇਦਾ ਦੇ ਤਰਜਾ ਵਿੱਚ ਗਾਣਾਏ ਕਰੋ 👌👌👌👌👌👌👌👌👍👍👍👍👍👍👍👍👍👍👍👍🌹🌹🌹🌹🌹🌹🌹🌹🌹

  • @Ameen_valjot123
    @Ameen_valjot123 3 месяца назад +7

    ਬਾਈ ਯਕੀਨ ਨਾਲ ਜਿਹੜੇ ਪਾਸੇ ਜਾਨਾ ਓਹੀ ਪਾਸੇ ਆ ਹੀ ਗਾਣਾ ਸੁਣਨ ਨੂੰ ਮਿਲਦਾ ਵਾਕਿਆ ਪੁਰਾਣੇ ਟਾਈਮ ਦੀ ਯਾਦ ਦਵਾ ਦਿੱਤੀ ❤ ਨੂੰ ਤੋੜ ਕੇ ਰੱਖ ਦੇਣ ਵਾਲਾ ਗਾਣਾ ਏ

  • @NareshKumar-pu3bz
    @NareshKumar-pu3bz 3 месяца назад +8

    ਅਸੀਂ ਆਪਸ ਵਿੱਚ ਸਾਰੇ ਇਹੋ ਗੱਲਾਂ ਕਰਦੇ ਆ ਵੀ R Nait ਸਿਰਾ ਗੀਤ ਲਿਖਦਾ ਤੇ ਗਾਉਂਦਾ ਤੇ ਏਸ ਵਾਰ ਫੇਰ ਨਵਾਂ ਸੱਪ ਕੱਢ ਦਿੱਤਾ ਨਜ਼ਾਰਾ ਲਿਆ ਦਿੱਤਾ ਆ ਗੀਤ ਆਲਾ ਤਾਂ 😍😍😍😍😍😘😘🥰

  • @Lachhmanfateh
    @Lachhmanfateh 3 месяца назад +6

    ਤਾਂ ਹੀ ਤਾਂ ਕਹਿੰਦੇ ਨੇ ਪੁਰਾਣੇ ਤਾਂ ਪੁਰਾਣੇ ਹੁੰਦੇ ਨੇ,, ਇਹ ਹੁੰਦੇ ਨੇ ਗੀਤ,ਸਰੂਰ ਜਿਹਾ ਚੜ੍ਹ ਰਿਹਾ ਜੁੱਗ ਜੁੱਗ ਜੀਓ,, ਜ਼ਿੰਦਗ਼ੀ ਜ਼ਿੰਦਾਬਾਦ ❤

  • @bhawandeep9363
    @bhawandeep9363 2 месяца назад +1

    Album ch ona chida c gana 👌👌🔉🔉

  • @SattiKhokhewaliaProductions
    @SattiKhokhewaliaProductions 3 месяца назад +12

    ਘੈਂਟ ਆ ਵੀਰਿਆਂ … ਛਾ ਗਿਆ … 👌

  • @Ajay_Meghwanshi
    @Ajay_Meghwanshi 3 месяца назад +5

    ❤️🎯R-NAIT ਭਰਾ PUNJABI INDUSTRY ਦੀ ਸ਼ਾਨ ਹੈ..ਰੂਹ ਗੀਤ ਬਹੁਤ ਵਧੀਆ ਗਾਇਆ ਗਿਆ ਹੈ,ਅਤੇ ਵੀਡੀਓ ਵੀ ਬਹੁਤ ਵਧੀਆ ਬਣਾਈ ਗਈ ਹੈ....ਇਸ ਵੀਡੀਓ ਨੇ ਮੈਨੂੰ ਪਹਿਲੇ ਵਾਲਾ ਸਮਾਂ ਯਾਦ ਕਰਵਾ ਦਿੱਤਾ....ਮੈਂ R-NAIT ਭਰਾ ਦਾ ਬਹੁਤ ਵੱਡਾ ਫੈਨ ਹਾਂ..❤❤

  • @ਝੌਰੜ_ਗਿੱਲ_ਅਬੋਹਰ_ਵਾਲਾ

    ਬਾਈ ਆਰ ਨੇਤ ਤੇ ਮੈੜਮ ਅੰਮ੍ਰਿਤਾ ਵਿਰਕ ਜਿਓਦੇ ਵਸਦੇ ਰਹੋ ਪੁਰਾਣੇ ਦੌਰ ਚ ਲੈਗੇ ਸੁਰਤ ਜੋ ਕੀ ਅੱਜ
    ਤੋ ਕਾਫੀ ਸਾਲ ਪਹਿਲਾਂ ਬੀਤ ਚੁੱਕਿਆ ਵਾਹਿਗੁਰੂ ਤੁਹਾਨੂੰ ਕਾਮਯਾਬੀਆਂ ਬਖਸਣ ਜੀ ਆਲ ਟੀਮ ਬਾਈ ਆਰ ਨੇਤ ਜੀ ❤

  • @DeepSandhu-wo8tk
    @DeepSandhu-wo8tk 3 месяца назад +4

    Kine kine repeat kr k sunya❤

  • @NawabVlogs20
    @NawabVlogs20 3 месяца назад +5

    ਪੁਰਾਣੀਆ ਫਿਲਮਾਂ ਦੇਖਣ ਨੂੰ ਦਿਲ ਕਰ ਆਇਆ🙂🥺