Kamal heer bhaji bahut sohna gana... Aj v eh gana sun k eve lgda k bs aj hi aya hove jini var sunoge oni hi jyada agg lagdi k hor suno... Thnkx bhaji rab meri v umr lga deve tuhanu.. Love you so much
Kamal Veera Apne aap ch Sbb Kujh saambh skda model koi v hove... kmaal krna Hunda kamal veere ne.. nice voice music n lyrics... great man SANGTAAR BHA G.... Lv it lot
back to back bomb songs Ki pata c waaris paji t hun aa song.saali dhup chik dhup chik sun sun k kann pakk gye c.kaafi tym baad vdia music te lyrics waale gaane aaye
Sad song v rooh nu ek hulara dinde ne varis bhravan de.....te AJ kal d navi Janta de beat songs vich v rajj k kuratan Bhari hundi aa.....jeonde raho mitro........
wah ji wah...bhot sohna song aa..rhu nu sakoon dain wala song...maza aa gya veer ji..jionde raho...👌mera dil nahi manda oh kudi menu peyar ni krdi c...
ਹੈ ਕੋਈ ਜਿਹੜਾ 2024 ਚ ਵੀ ਆਹ ਗਾਣਾ ਸੁਣ ਰਿਹਾ ❤
ਮੈਨੂੰ ਇੰਜ ਲਗਦਾ ਇਸ ਤੋਂ ਵਧੀਆ ਗਾਣਾ ਅਜੇ ਤੱਕ ਨਹੀਂ ਆਇਆ। ਅੱਜ ਫੇਰ ਤੋਂ ਸੁਣਿਆ। ❤❤ Emotion aa eh gana nhi.
Mee
Hnji
🙋♂️
Har roj
@@money.sharma I listen this week 4-5 times very nice song 🎧
ਕਿਸੇ ਮਿੱਤਰ ਦੇ ਫੋਨ ਚ ਗਾਣਾ ਸੁਣਿਆ ਸੀ ਅੱਜ ਘਰ ਆ ਕੇ ਪਹਿਲਾਂ ਇਹ ਹੀ ਲੱਭਿਆ। ਜਿਹੜਾ ਸਕੂਨ ਪਹਿਲੀ ਵਾਰ ਗੀਤ ਨੇ ਦਿੱਤਾ ਉਹਦੇ ਮੁੱਲ ਵਰਗੀ ਕੋਈ ਚੀਜ ਨੀ ਲੱਗਦੀ।❤✍
ਕਮਲ ਹੀਰ ਤਾ ਕਮਾਲ ਆ ਕਮਾਲ ਬਹੁਤ ਵਧੀਆ ਗੀਤ ਜਿੰਨੀ ਟਾਇਮ ਉਡੀਕ ਕੀਤੀ ਉਸ ਤੋ ਵੀ ਵਧੀਆ ਗੀਤ ਵਿਡੀਉ ਮੁਜਿਕ ਸਭ ਵਧੀਆ ਸਾਰੀ ਟੀਮ ਨੂੰ ਮੁਬਾਰਕਾ ਜੀ ਗੀਤਕਾਰ ਸੁਖਪਾਲ ਵੀਰ ਵੀ ਵਧੀਆ!
ਯਾਰੋ ਆਹੀ ਆ ਦੋ ਚਾਰ ਗਵੱਈਏ ਜਿਹੜੇ ਵਿਰਸਾ ਸਾਂਭੀ ਬੈਠੇ ਆ ਨਹੀ ਤਾ ਅੱਜਕੱਲ ਦੇ ਟੱਟੂਆ ਨੇ ਭੈਣ ਦੀ ਛਿੱਕੀ ਗੰਦ ਪਾਇਆ ਹੋਇਆ ਆ ਥੈਕਸ ਕਮਲ ਭਾਜੀ ❤️👍🏻🙏🏻😘
Bilkul veee
Bilkul veeer
bilkul sahi raja vr Sasrikal Tuhanu
U r right
Raja Pawar virsa ki hunda brother ??
Chalo fake like nii haige...niii te nave nave landu singer 50m chakki phirde...only the real punjabi music lover...listen waris brothers..❤
Vishal Mh hnji bro ehna nu kehnde a singer ajjj.kl di.youth landu singers di katteda bni payi a
Vishal ji asi ta always waris bro nal ii aa👍👍
Bilkul sach keha tusi
ਸੱਚ ਆਖਿਆ ਜੇ
Right ✌️🔥
ਜਿਵੇਂ ਕਿਸੇ ਨੇ ਜਖ਼ਮਾ ਤੇ ਮਲਮ ਲਾ ਦਿੱਤੀ ਹੋਵੇ
ਬਿਲਕੁੱਲ ਐਦਾ ਦਾ ਅਹਿਸਾਸ ਹੋਇਆ
ਇਹ ਗੀਤ ਸੁਣਕੇ 😘😍
Dilo respect bai g🙏❤
ਕਿਆਂ ਬਾਤਾਂ , ਕਿੰਨੀਆਂ ਕ ਸਿਫਤਾਂ ਕਰੀ ਜਾਈ ਏ ਜਨਾਬ ਹੁਣ ,
ਹੈ ਅਫਸੋਸ ਕੇ ਇਸ਼ਕ ਨੂੰ ਸਿਰੇ ਚੜਾ ਨਾ ਸਕਿਆਂ ਮੈਂ
ਲਵ ਲੈਂਟਰ ਲਿਖਿਆ ਰਹਿ ਗਿਆ ਪਰ ਫੜਾ ਨਾ ਸਕਿਆ ਮੈਂ |
Veer mera v ehi he hall a 5 sall ho gyea aj tak usnu keh ni skeya ke mein usnu like krda te pyar v karda kash meinu is bar oh hamm kar dewe 😖😖
@@lovejeetsingh3361 sareya da ehi haal yaar sanu haan nahn ni kiti ik chawal lyi zindagi kharaab kar gyi
bai ji kine sall purani gal hai
mobile odo kisekise kol hunda c @@GPSingh-wj6kj
ਇਹ ਗੀਤ ਸੁਣ ਕੇ ਅੱਖਾਂ ਵਿੱਚ ਪਾਣੀ ਆ ਗਿਆ 22❤🌹
ਇਹ ਤੇ ਇਸ ਤਰਾ ਲਗਦਾ ਜਿਵੇ ਮੇਰੇ ਤੇ ਹੀ ਗੀਤ ਲਿਖਅਾ ਹੋਵੇ।ਪੁੱਰੀ ਓਹੀ ਕਹਾਣੀ ਹਰ ਲਾਈਨ ਉਸੇਤਰਾ ਹੀ।ਹੈ ਅਫਸੋਸ ਕੇ ਇਸਕ ਸਿਰੇ ਚੜਅ ਨਹੀ ਸਕੈਅ ।miss you mandeep😭😭😔😔😔😔😔
Sadi vi ehi khani aa. Miss you Rano
Miss you daljeet
Meri v ehi kahani hai I LOVE YOU RUBY
Sare nal he hunda bhra ehda
😮😮😢
ਬਹੁਤ ਵਧੀਆ ਗੀਤ। ਦਿਲ ਤੇ ਲੱਗ ਗਿਆ।
ਅੱਜਕਲ ਦੇ ਚਿੱਕੜ ਵਰਗੇ ਗਾਣਿਆਂ ਵਿੱਚ ਖਿੜੇ ਕਮਲ ਵਰਗਾ ਗੀਤ। ਮੁਬਾਰਕਾਂ ਕਮਲ ਹੀਰ ਜੀ।
ਹਾਏ ਰੱਬਾ ਜਾਨ ਈ ਕੱਢ ਦਿੱਤੀ ਐਸ ਗਾਣੇ ਨੇ 😭😭
🎉sachi yaar 🎉
ਬਹੁਤ ਸੋਹਣਾ ਗਾਣਾ ਵੀਰੇ ਸੱਚੀ ਬਹੁਤ ਵਾਰ ਸੁਣਿਆ ਪਰ ਦਿਲ ਨੀ ਭਰਦਾ ਪੁਰਾਣਾ ਟਾਈਮ ਯਾਦ ਆ ਜਾਂਦਾ ਸੁਣ ਕੇ ਲਵ ਯੂ ਬਾਬੇ❤❤🎉🎉
Music wali te sira hi lati SANGTAR veer ne,,,, unbelivble,,,,,,, music directrs nu veer to sikhna chahida h........ baki KAMAL veer te hai hi END
ਇਹ ਆ ਪੰਜਾਬੀ ਗੀਤ , ਵੀਡੀਓ ਬਹੁਤ ਸੋਹਣਾ ,ਸੁਖਪਾਲ ਵੀਰ ਨੇ ਲਿਖਣ ਚ ਅੰਤ ਕਰਾ ਦਿੱਤਾ ਤੇ ਕਮਲ ਹੀਰ ਨੇ ਗਾ ਕੇ ਸਿਰਾ ਲਾ ਦਿੱਤਾ ! Music ਵੀ ਬਹੁਤ ਰਸੀਲਾ ਆ ਵਾਰ ਵਾਰ ਸੁਣਨ ਨੂੰ ਦਿਲ ਕਰਦਾ ਰਹਿੰਦਾ ਆ !!ਬਹੁਤ ਬਹੁਤ thanks ਵਾਰਿਸ ਵੀਰੋ ਮੁਫ਼ਤ ਚ ਸਾਡੇ ਤੱਕ ਇਨ੍ਹਾਂ ਸਾਫ ਸੁਥਰਾ ਸੰਗੀਤ ਪਹੁਚਾਉਣ ਲਈ !! ਸਲਾਮ ਆ ਤਹਾਨੂੰ !!
ਬਿਲਗੇ ਦੀ ਬਣੀ ਟਰਾਲੀ ਚੋਂ ਵਜਦੇ ਸੀ ਸਲੂਟ ,, my favourite line ❤️❤️
ਸੱਚੀਓ ਕਮਲ ਹੀਰ ਦਿਲ ਤੋ ਫੀਲ ਨਾਲ ਗਾਉਦਾ👌♥️
ਸੁੱਖਪਾਲ ਵੀਰਾ ਬਹੁਤ ਸੋਹਣਾ ਲਿਖਦਾ, ਕੱਲਾ-ਕੱਲਾ ਬੋਲ ਧੁਰ ਅੰਦਰ ਤੱਕ ਲਾਹ ਦਿੰਦਾ ❤
ਇਹ ਗਾਣਾ ਸੁਣ ਕੇ ਮੇਨੂੰ ਇਂਝ ਲਗਦਾ ਜਿਵੇਂ ਮੇਰੇ ਤੇ ਬਣਿਅਾ ਹੈ!
ਮੇਰਾ ਦਿਲ ਨਈ ਮੰਨਦਾ , ਉਹ ਕੁੜੀ ਮੈਨੂੰ ਪਿਆਰ ਨਈ ਕਰਦੀ ਸੀ
Same baba
Shai
same
Me also😝
Hello guys instagram par meri bua ka ladka hindi and Punjabi shayari likhta hai yrr thodi c spot kar dete please ye I'd hai a_s_mahi_22 please spot 🙏🏻
Kaim song ..jihne laayi ohi jaane ..still miss her sometimes ..rabb kare har asshiqq di kahani sire lgge ✌🏻🙏🏻🙏🏻🙏🏻🙏🏻
Bluu Mann oh ishq hi Ki Jo judayi na sahe
Rooh Te Target keeta Song ne ehnu kehnde ne Gayaki Salute sir 😍😍😍😍 Great job
Good song
Quality speaks itself 👏🏻👏🏻👏🏻👏🏻👏🏻👏🏻
He's a professional singer 👨🎤 well done kamal heer saab
Song Sunke Maja ahh gaya.. Apna old time yaad ahh gaya.. Nice Singing and lyrics..
ਪਿੰਡ ਹਵੇਲੀ ਵਲੋਂ ਬਹੁਤ ਬਹੁਤ ਮੁਬਾਰਕਾਂ ਇੱਕ ਹੋਰ ਵਧੀਆ ਗੀਤ ਲਈ ।
Vaar Aa apna sndeep hveliya Wala bro
ਮੇਰਾ ਸਭ ਤੋਂ ਪਸੰਦੀਦਾ ਗਾਣਾ ❤️ਅਵਾਜ਼ ਤੇ ਲਿਖਤ ਬਾ-ਕਮਾਲ 👌 ਬੱਸ ਅਫ਼ਸੋਸ ਵੀਡਿਉ ਤੋਂ ਆ ਜਿੰਨਾ ਦਿਲ ਨਾਲ ਗਾਣਾ ਲਿਖਿਆਂ ਤੇ ਗਾਇਆ ਵੀਡਿਉ concept ਬਹੁਤ ਸੋਹਣਾ ਹੋਣਾ ਚਾਹੀਦਾ ਸੀ director ਨੇ ਇਨਸਾਫ਼ ਨਹੀਂ ਕੀਤਾ ਬਹੁਤ ਕੁਛ ਐਡ ਹੋ ਸਕਦਾ ਸੀ 😔
Chlo shdo veer smj ta gye ne sab par sab rab de jee ne
ਏਨਾ ਦਰਦ ਅੋਖਾ ਮੇਰੇ ਲਈ ਵੀ,, ਬਾਈ ਜਾਨ ਤਾ ਤੁਸੀ ਕੱਡ ਲਈ ,, ਜਾਨ ਲਈ ਤਾਂ ਕੁਸ਼ ਰਿਹਾ ਨੀ❤❤❤
kamal bai g u r always my favorite..... u have a mesmerizing voice .....👍👍👍👍👍💖💖
Wah ji wah Always Fresh Whenever Listen 🎧
👌👌
2020 vich jo Saun reha na like kro🖖👌👌😎❤✌
Thankyou kamal heer Bhaji.. For this song.. Akah bhar gayi kafi time baad... Love you
On repeat😍.. thodi singing boht alag te khoobsurt hundi hai sir.. kuj harkat hai thodi awaz ch jo dil nu lgdia
ਧੋਖੇ ਦੇ ਵਿੱਚ ਰਖਿਅਾ ਜਾਂ ਦੁਨੀਅਾ ਤੋਂ ਡਰਦੀ ਸੀ ....😍😍
धन्यवाद आदरणीय आपका आभार व्यक्त करता हूँ बहुत अच्छा लगा आपके बोल और पंजाबीयत्त जिन्दा रखने के लिए,,,,गाँव दिखाया है साफ म्यूज़िक और संस्कृति
ਪੂਰੀ ਪੂਰੀ timing ਦੇ ਨਾਲ ਆਕੇ ਖੜਦੀ ਸੀ❤
ਮੇਰੀ ਪਸੰਦ ਦਾ ਗੀਤ
v nice kamal heer..... soul touching voice...... punjab needs this kind of pure singing
ਜੂਨ 2021ਵਿਚ ਸੁਣ ਕੇ ਦਿਲ ਸਕੂਨ ਮਿਲਦਾ,,,ਕਮਲ ਹੀਰ ਜ਼ਿੰਦਾਬਾਦ
boht sona baad aaya Kamal Heer Paji ..nyc apna koi eh panga naii par fer v song sona lag reha
Love it man 🙏🏽
Kamal heer bhaji bahut sohna gana... Aj v eh gana sun k eve lgda k bs aj hi aya hove jini var sunoge oni hi jyada agg lagdi k hor suno... Thnkx bhaji rab meri v umr lga deve tuhanu.. Love you so much
imran veer nic work...insallah u will rise on ur profession.....
SOHAIL MALIK thanks brother
ਬਾਕਮਾਲ ਪੇਸ਼ਕਾਰੀ, ਰੂਹਦਾਰੀ, ਉਮਦਾ ਲੈਅਕਾਰੀ ਨਾਲ ਤਾਸੀਰਦਾਰ ਸੰਗੀਤ ਅਤੇ ਖ਼ੂਬਸੂਰਤ ਕਲਮਕਾਰੀ ਨੇ ਚਾਰ ਚੰਨ ਲਗਾ ਦਿੱਤੇ।❤️🙏
100000 likes to Lyrics,Vocals,Music ... lots love n respect
ਕਿਆ ਬਾਤਾਂ ਜੀ
ਸਟੋਰੀ ਟਾਈਪ ਗਾਣੇ ਦਿਲੋ ਪਸੰਦ ਨੇ
❤❤❤👌👌
2020ਵਿੱਚ ਕੌਣ ਕੌਣ ਸੁਣ ਰਿਹਾ ਲਾਵਾਓ ਹਾਜ਼ਰੀ
Hnji
@@kuljitkaurkujit8616 hnji
ਮੇਰਾ ਦਿਲ ਨਹੀਂ ਮੰਨਦਾ ਓ ਕੁੜੀ ਮੈਨੂੰ ਪਿਆਰ ਨੀ ਕਰਦੀ ਸੀ।ਬਹੁਤ ਵਧੀਆ ਸੌਂਗ ਆ।ਮੇਰੇ ਨਾਲ ਵੀ ਐਦਾਂ ਦੀ ਹੀ ਕਹਾਣੀ ਹੋਈ ਆ।
veere likh de aj jigra kar k naam na dsi us da par das de yr je us nu ina peyar krda c ta us te kitab likh de
NOSTALGIC KAMAL HEER ..BEAUTIFUL SONG.. LOVE FROM NEW ZEALAND..
ਕੋਈ ਸ਼ਬਦ ਨੀ ਬਾਈ ਆਹ ਗਾਣੇ ਲਈ
ਖੈਰ ਹੁਣ ਤਾ ਸਿਰਫ ਅਰਜਨ ਢਿੱਲੋਂ ਦੇ ਗਾਣਾ ਆ ਜੋ ਅੱਜ ਜਮਾਨੇ ਵਿੱਚ ਸਕੁਨ ਜਾ ਪਹਚਾਉਜੇ ਆ
Kamal Veera Apne aap ch Sbb Kujh saambh skda model koi v hove... kmaal krna Hunda kamal veere ne.. nice voice music n lyrics... great man SANGTAAR BHA G.... Lv it lot
Landu singers ki Rees kar lau
kamal heer te manmohan waris di voice loka nu punjabi culture naal jod di a ik alagh tarah di e feeling aundi a sun k
its awesome song, welcome back
Bahut sohne lyrics, music, composition, video.......mahraaj mehar bnai rakhe tino bhrava te.
ਵਾਹ ! ਕਿੰਨਾ ਸੋਹਣਾ ਗਾਣਾ
Sahi gal aa jagroop Singh g..... eh kamal bai g ne.... always Best
ਹਰ ਵਾਰੀ ਪਰਪੋਜ ਆਪਣੀ ਕਿਉਂ ਅਗਾਂਹ ਕਰਤੀਸੁਖਪਾਲ ਡਰ ਗਿਆ ਮਰ ਨਾ ਜਾਵਾਂ ਜੇ ਉਸ ਨਾਂਹ ਕਰਤੀ
...Hyee oye 😧😧
l would be grateful to for your whole life ,smile always stays on your face
jio yr jio
Siirra song Kamal veer..... bss teinu sunn k lgda v punjab ch hze 2.4 singer aa jina Punjabi Lok Sangeet nu sambh rakhiya ...jiounde rho waris.veero
ਜੇਕਰ ਤੁਸੀ ਕਿਸੇ ਨੂੰ ਸਚੇ ਦਿਲੋ ਪਿਅਾਰ ਕਿਤਾ.ਫਿਰ ੳੁਸ ਨੂੰ ਬਦਨਾਮ ਨਾ ਕਰੋ.ਚਾਹੇ ੳੁਹ ਕੁਝ ਵੀ ਕਰਕੇ ਗਿਅਾ ਹੋਵੇ.ਬਸ ਖੁਸ਼ ਰਹਿ ਜਿਥੇ ਵੀ ੲੇ
ਜਿੰਨੇ ਵਾਰ song ਸੁਣ ਦਾ ਪੂਰਨਾ ਦਿਨ ਯਾਦ ਆਉਂਦਾ
bahut touching gaana' sukhpall paji awesome lyrics and kamal paji always touching voice..already missed my old time..
back to back bomb songs Ki pata c waaris paji t hun aa song.saali dhup chik dhup chik sun sun k kann pakk gye c.kaafi tym baad vdia music te lyrics waale gaane aaye
Beautiful Song,
would love to listen & watch Again & Again.
ਮੇਰਾ ਦਿਲ ਨਾਈ ਮੰਨਦਾ ਓ ਕੁੜੀ ਮੈਨੂੰ ਪਿਆਰ ਨੀ ਕਰਦੀ. ਬਹੁਤ ਸਕੂਨ ਮਿਲਦਾ ਬਾਈ ਦੇ ਗੀਤ ਸੁਣ ਕੇ
O pind wala pyaar yaad aaa gaya 😕😕😕 #ninder
hatt ja nindi
no word bro bs endddddddd a sab ehda lga jive real life samne ah gyi
Original, Sweet, Simple 👌🏻
Pakka Fan 👳🏻
No fake views
No rappers
No western dance
Bhu hatt ke aajjj de songss tooooo ...thanksss for this song..kamal Bhaji...
Superb lyrics ..wonderful soulful singing 🎵🎶❤❤👌👌🙏
kaafi time vaad milea kuch punjabi music ch vdiya.att singing att music .jiyo waris bhravo
Koi jbab ni speechless krta song ne boht kuj yad aaya sun ke
#lyrics#music#kamalheer🎼
Yrr boht hi khoob song bhaji
Very nyc song....❤️😘😊😊
voice taa aatt hai hi.... lyrics vi bohot ghaint ne... bohot vadiya. 22 g
I listen this song everyday..for me one of the best song of 2017.😘😘
22ji bahut vadia lagea eh oh sab dikhaya tusi k mere khyal k eho jiha pehla pyar sab ahura hi reh gia jina da poora hoya bade karma vaale ne
Legends are always legends
किसी की याद आ गई। बहुत अच्छा लगा ये song।
ਕਈ ਵਾਰ ਏਦਾਂ ਲੱਗਦਾ ਵੀ ਏਨੂੰ ਕਿਵੇਂ ਪਤਾ ਮੇਰੀ ਸਟੋਰੀ ❤❤
Kamal heer bhaji again in form ..
Heart touching 😍😍
Kamal heer da hun tk da sb to sohna gaana.var vaar sun rehaan main eh gaane nu.
Great legend of punjabi singing industry Kamal heer
Sad song v rooh nu ek hulara dinde ne varis bhravan de.....te AJ kal d navi Janta de beat songs vich v rajj k kuratan Bhari hundi aa.....jeonde raho mitro........
jeonda reh 22, 2017 da best song aa, music di koi rees ni jo tuc ditta, lyrics lggda sirf kamal heer ly hi bne ne ,eh hundi asl punjabi singing
sffsfte
aws voice and lyrics wow....heart touching song...love u kamal heer 22g.....rab tanu tarkkiyan bakhshe....lub u
ਮੇਰੀ ਕਹਾਣੀ 💝❤💟👍
Best Comment
Video v dil te lagdi a ...............
Att
wah bai.
👌👌👌
Wah ji wah
Kinna khoobsoorat compose aa..on repeat..specially antrey..jio y g..sangtar is on top for creating this !! ❤️👏👏
ਲਜਵਾਬ ਗੀਤ ਬਹੁਤ ਸਾਰਾ ਪਿਆਰ
3 hi end ne... Dil De raje.. wirse DE waris Punjab di shan... I salute.. g
soul voice awesome lyrics nice music 👌👌👌👌
hi mera dil lutia kamal
Sukhpal aujla 22 . Bohot hi vadiyaa geet likheyaa.. att aa 22g
sukhpal aujla hamesha hi vadhiya likhda pura stori wang hunda 👍👍👍
galbaat aa song di ...lines bhi bhot wadia
Haye oye mereya rabba
Bhout bhout Sona song Gaye kamal Heer Dil Kush Ho geya... Video also too good ... 22 Ji Hun movie v Kar do koi :) we love to see your acting
I love this song 😘❤👍👌✌
wah ji wah...bhot sohna song aa..rhu nu sakoon dain wala song...maza aa gya veer ji..jionde raho...👌mera dil nahi manda oh kudi menu peyar ni krdi c...
Haye mainu mera pyr yaad aa gya miss u manni love u
Anushka Anu love you tooo baby ❤😘
Anushka Anu ji song oh he best jo sanu kise di ja apna past yaad kerva deve ....
Anushka Anu mera naa b mani aa 😂😂
Anushka Aaja tenu mani di yaad dvava
fabulous song....you nailed it... all time fav..
Very nice song
Bahut sohna song aaa....har var purpose kyun apni agahhh krtii..really touching song😘😘😘