Vaat - Kamal Heer

Поделиться
HTML-код
  • Опубликовано: 24 янв 2025

Комментарии • 571

  • @yadwinderyadu3185
    @yadwinderyadu3185 2 года назад +35

    ਏਨੈ ਰੋਲੇ ਰੱਪੇ ਚੋਂ ਸਕੂਨ ਦੇਣ ਵਾਲਾ ਕੋਈ ਗਾਣਾ ਆਇਆ ਬਹੁਤ ਟਾਈਮ ਬਾਅਦ….ਬਹੁਤ ਖ਼ੂਬ

  • @singhsurinder5365
    @singhsurinder5365 2 года назад +36

    ਟਾਇਮ ਬਦਲ ਗਿਆ ਸਮਾਂ ਬਦਲ ਗਿਆ ....ਪਰ ਬਦਲੇ ਨਾ ਓਹ ਯਾਰ ਪੁਰਾਣੇ । ਬਹੁਤ ਵਧੀਆ ਗੀਤ, ਬਹੁਤ ਵਧੀਆ ਆਵਾਜ, ਬਹੁਤ ਵਧੀਆ ਸੰਗੀਤ 👌👌👌👍❤️

  • @singhsurinder5365
    @singhsurinder5365 2 года назад +54

    ਗੋਲੀਆਂ ਬੰਦੂਕਾ ਤੋ ਬਚਦਾ ਇਹ
    ਗੀਤ ਆਖਿਰ ਕਰ ਸਾਡੇ ਤੱਕ ਪਹੁੰਚ ਹੀ ਗਿਆ। 👍👍👍👌👌🥰

  • @KULWINDERSINGH-dm8hc
    @KULWINDERSINGH-dm8hc 2 года назад +24

    ਚੜ੍ਹਦੀ ਜਵਾਨੀ ਦੇ ਦਿਨ ਸੁਖਪਾਲ ਈ ਯਾਦ ਕਰਾਉਂਦਾ ਤੇ ਇਹੋ ਜੇ ਗੀਤਾਂ ਨਾਲ ਨਿਆਂ ਤੁਸੀਂ ਤਿੰਨੋਂ ਭਰਾ ਕਰਦੇ ਸਕਦੇ ਨੇ।

  • @gurpreetsinghshimlapuri8470
    @gurpreetsinghshimlapuri8470 2 года назад +40

    ਪਿੰਡਾਂ ਵਿੱਚ ਹੀ ਸਾਹ ਆਉਂਦਾ ਹੈ,
    ਸ਼ਹਿਰਾਂ ਵਿੱਚ ਤਾਂ ਦਮ ਘੁੱਟਦਾ ਹੈ।
    ਪੰਜਾਬ ਪੰਜਾਬੀ ਪੰਜਾਬੀਅਤ।

  • @yuvrajshahkoti8057
    @yuvrajshahkoti8057 2 года назад +16

    ਵਾਹ ਕਿਆ ਲ਼ਿਖਤ ਕਮਾਲ ਏ ਕਮਲ ਹੀਰ ਵੀਰ ਦਿਲ ਨੂੰ ਚੁੱਭ ਮੋਹ ਲੈਂਦੀ ਆ ਤੁਹਾਡੀ ਆਵਾਜ਼ ਕੁਝ ਪੁਰਾਣੀਆਂ ਯਾਦਾਂ ਤਾਜ਼ਾ ਕਰ ਦਿੱਤੀਆ ਰੱਬ ਤੁਹਾਨੂੰ ਖੁਸ਼ ਰੱਖੇ

  • @Lachhmanfateh
    @Lachhmanfateh 2 года назад +20

    ਇਹ ਹੁੰਦੇ ਨੇ ਰੂਹਾਂ ਨੂੰ ਸਕੂਨ ਦੇਣ ਵਾਲੇ ਗੀਤ ,,, ਵਾਹ ਵਾਹ ,, ਜੁੱਗ ਜੁੱਗ ਜੀਓ ਖ਼ੁਸ਼ ਰਹੋ ਆਬਾਦ ਰਹੋ,,, ਜ਼ਿੰਦਗ਼ੀ ਜ਼ਿੰਦਾਬਾਦ.....!!!!

  • @GurpreetKaur-yq2fk
    @GurpreetKaur-yq2fk 2 года назад +37

    ਬਹੁਤ ਸੋਹਣੀ ਰਚਨਾ, ਤੇ ਬਹੁਤ ਸੋਹਣਾ ਗਾਇਆ।ਜਿਉਂਦੇ, ਵਸਦੇ ਰਹੋਂ। ਢੇਰ ਸਾਰੀਆਂ ਦੁਆਵਾਂ। ਬਾਬਾ ਮਿਹਰ ਰੱਖੇ।

  • @kuldipsingh6393
    @kuldipsingh6393 2 года назад +27

    ਧੁਰ ਅੰਦਰ ਲਹਿ ਜਾਣਾ ਵਾਲਾ ਗੀਤ ।
    ਬਹੁਤ ਬਹੁਤ ਮੁਬਾਰਕਾਂ ਕਮਲ ਤੇ ਸੁਖਪਾਲ ਵੀਰ ਨੂੰ

  • @motivationhub7382
    @motivationhub7382 2 года назад +9

    ਸੁਖਪਾਲ ਭਾਜੀ ਦੀ ਲਿਖ਼ਤ ਔਰ ਕਮਲ ਹੀਰ ਦੀ ਆਵਾਜ਼ ਸੰਗੀਤ ਸੰਗਤਾਰ ਭਾਜੀ ਦਾ ਤਿੰਨਾ ਦਾ ਕਮਾਲ ਦਾ ਕੌਂਬੀਨੇਸ਼ਨ ਹੁੰਦਾ ਹਰ ਵਾਰ ਦੀ ਤਰਾਂ 🙌🙌

  • @JotPb31
    @JotPb31 2 года назад +57

    ਵਾਹ ਜੀ ਕੀ ਸਕੂਨ ਮਿਲਿਆ ਗੀਤ ਸੁਣ ਕੇ ਕਹਾਣੀ ਆਪਣੇ ਆਪ ਤੇ ਦਿਲ ਨੂੰ ਲੱਗਣ ਲੱਗਦੀ ਆ, ਗੀਤ ਗਾਉਣ ਲਈ ਵੀਰ ਹਰ ਇੱਕ ਸ਼ਬਦ ਸੋਹਣਾ ਨਿਭਾਇਆ, ਸੰਗੀਤ ਵਧੀਆ ਤੇ ਲਿਖਿਆ ਵੀ ਵਧੀਆ ਪਰ ਕੁਝ ਦੇਬੀ ਮਕਸੂਸਪੁਰੀ ਜੀ ਲਿਖਤਾ ਵਿਚੋ ਲੱਗੇ ਫਿਰ ਵੀ ਵਧੀਆ ਪੇਸ਼ ਕੀਤਾ ਸੁੱਖ ਜੀ।

  • @kakamurid5219
    @kakamurid5219 2 года назад +16

    ਸਦਾਬਹਾਰ ਬੰਦੇ ਇਹਨਾਂ ਨੇ ਅੱਜ ਤੱਕ ਜੋ ਵੀ ਗਾਇਆ ਓਹ ਰਹਿੰਦੀ ਦੁਨੀਆ ਤੱਕ ਪੰਜਾਬੀ ਸੰਗੀਤ ਜਗਤ ਵਿਚ ਸਦਾਬਹਾਰ ਰਹੇਗਾ

  • @gurdas_sandhu
    @gurdas_sandhu 2 года назад +5

    ਵਾਹ ! ❤️

  • @PakkeTrucker
    @PakkeTrucker 2 года назад +12

    ਮਹਿਸੂਸ ਉਹੀ ਕਰਦਾ ਜਿਹਨੇ ਦਿਲੋਂ ਕੀਤਾ 💔
    ਪਿੰਡ ਉਹਦੇ ਦੀ ਫਿਰਨੀ 😐

  • @yudhvirsingh2482
    @yudhvirsingh2482 2 года назад +3

    ਇਹ ਨੇ ਬਿਲਕੁਲ ਅਸਲੀ ਪੰਜਾਬ ਦੇ ਸੋਹਣੇ ਸ਼ਬਦ ਲਿਖਣ ਵਾਲੇ ਲਿਖਾਰੀ ਸਾਲ ਵਿੱਚ ਐਦਾਂ ਦੇ ਗੀਤ 3-4 ਹੀ ਆਉਂਦੇ ਆ ਸੁੱਖਪਾਲ ਵੀਰ ਜੀ ਮੇਰੇ ਕੋਲ ਤਾਂ ਤਰੀਫ਼ ਵਾਲੇ ਸ਼ਬਦ ਹੀ ਨਹੀਂ ❤️❤️ ਵੀਰ ਕੋਈ ਕੁਝ ਵੀ ਕਹੇ ਬੱਸ ਇਸ ਤਰਾਂ ਦੇ ਹੀ ਗੀਤ ਲਿਖਦੇ ਰਿਹੋ ਇਸ ਤਰਾਂ ਦਾ ਗੀਤ ਤਾਂ ਦੇਬੀ ਜੀ ਲਿਖ ਸਕਦੇ ਆ❤️❤️🙏🏻🙏🏻

  • @ranjodhlakhna
    @ranjodhlakhna 2 года назад +5

    ਬਹੁਤ ਸਮਾਂ ਬਦਲ ਗਿਆ ਪਰ ਵਾਰਿਸ ਭਰਾਵਾਂ ਨੇ ਸਭਿਆਚਾਰ ਵਿਰਸਾ ਸੰਭਾਲ ਕੇ ਰੱਖਿਆ ਹੈ।।
    ਬਹੁਤ ਵਧੀਆ ਗਾਇਕੀ ਕੀਤੀ ਹੈ।।

  • @ਚਮਕਦੀਪਸਿੰਘਹਰਿਆਓ-ਫ5ਦ

    ਵਾ ਕਮਾਲ ਗੀਤ । ਬਾਈ ਸੁਖਪਾਲ ਦੇਬੀ ਦੇ ਰਾਹਾਂ ਤੇ ਤੁਰਦਾ ਹੋਇਆ। ਕਮਲ ਬਾਈ ਨੇ ਬਹੁਤ ਸੋਹਣਾ ਗਾਇਆ। ਬਹੁਤ ਖੂਬ...

  • @paramjeet5187
    @paramjeet5187 2 года назад +16

    ਬਹੁਤ ਵਧੀਆ ਬਾਈ
    ਹਮੇਸ਼ਾ ਦੀ ਤਰ੍ਹਾਂ ਬਾਕਮਾਲ
    ਵਾਹਿਗੁਰੂ ਮਿਹਰ ਕਰੇ ❣️❣️❣️

  • @ਭੋਲਾਸਿੰਘਸ਼ੇਖਪੁਰਾ

    ਵਾਹ ਜੀ ਵਾਹ ਬਹੁਤ ਵਧੀਆ ਗੀਤ ਗਾਇਆਕਮਲ ਹੀਰ ਨੇ ਤੇ ਲਿਖਿਆ ਔਜਲੇ ਭਰਾ ਨੇ

  • @ravidassiyasaab937
    @ravidassiyasaab937 2 года назад +10

    ਮੈ ਕਿਹਦਾ ਹਾ ਿੲਹੋ ਜਿਹੇ ਨਾ ਗੀਤ ਮੁਕਣ ਜੋ ਦਿਲ ਸਕੂਨ ਦਿੰਦੇ ਹੋਣ ਬਹੁਤ ਚਿਰਾ ਬਾਦ ਸੁਣਿਅਾ 💞💞
    ਕਮਲ ਹੀਰ Vaat
    ਕਮਲ ਖਾਨ khidona

  • @sandeepthabal9922
    @sandeepthabal9922 2 года назад +17

    ਬਿਨਾਂ ਸੁਣੇ ਲਾਈਕ ਭਾਜੀ bhohat ਊਡੀਕ ਹੁੰਦੀ ਸੋਂਗ ਦੀ ❤️❤️

  • @satinderpalsingh8672
    @satinderpalsingh8672 2 года назад +1

    Eho jey auke geeet sirf te sirf waris brother he ga sakde han aj kal de Sangeet kara de vass de gall nai , thanks bai g eho jey geet ajj vv Sadi jholi paun lai thanks

  • @PargatSingh-lo5vi
    @PargatSingh-lo5vi 2 года назад +1

    Wahhh kmal likhia sukhpal veer ni Kamal veer ne bhtt sohna pech kita

  • @jassijaswinder.1
    @jassijaswinder.1 2 года назад +12

    ਬਹੁਤ ਸੋਹਣਾ ਗੀਤ ਕਮਲ ਭਾਜੀ । ਰੂਹ ਖੁਸ਼ ਕਰਤੀ ਤੁਸੀ।ਗਾਇਆ ਬੜਾ ਬਾ-ਕਮਾਲ। ਪ੍ਰਮਾਤਮਾ ਹਮੇਸ਼ਾ ਚੜਦੀ ਕਲਾ ਚ ਰੱਖੇ ਵਾਰਿਸ ਭਰਾਵਾਂ ਨੂੰ। 💞💞💞💞💞💞💞💞

  • @davindervirk2956
    @davindervirk2956 2 года назад +9

    ਲਿਖਿਆ ਫਿਲਮਾਇਆ ਗਾਇਆ ਬਹੁਤ ਹੀ ਸੋਹਣਾ...congratulations ❤️

  • @sharanjitshergill1776
    @sharanjitshergill1776 2 года назад +3

    ਬਹੁਤ ਜਿਆਦਾ ਸਕੂਨ ਮਿਲਿਆ ਗੀਤ ਸੁਣ ਕੇ ।ਬਹੁਤ ਸਹੋਣਾ ਗੀਤ ਆ ਬਾਈ ਜੀ

  • @tarnverma9070
    @tarnverma9070 2 года назад +16

    ਬਹੁਤ ਸੁਕੂਨ ਮਿਲਿਆ ਸੰਗੀਤ ਸੁਣਕੇ,
    ਪ੍ਰਮਾਤਮਾ ਮਿਹਰ ਕਰੇ ਕਮਲ ਭਰਾ ਤੇ ❤️❤️❤️।

  • @Ramajattsauda874
    @Ramajattsauda874 2 года назад +4

    ਬਹੁਤ ਹੀ ਸੋਹਣਾ ਗਇਆ ਤੇ ਵਾਈ ਸੁਖਪਾਲ ਦੀ ਕਲਮ ਨੂੰ ਸਰਾਉਣ ਲਈ ਕੋਈ ਸਬਦ ਨਹੀ ਜੋਇੰਦਾ ਰਹਿ ਵੀਰ ਸਲਾਮ ਤੇਰੀ ਕਲਮ ਨੂੰ alah bless you 😘😘🙏🙏🌹

  • @jagmohanshahraisar9330
    @jagmohanshahraisar9330 2 года назад +8

    ਰੂਹਾਂ ਦੇ ਰਿਸਤੇ ਦੀ ਗੱਲ ਕਰਦਾ ਇਹ ਗੀਤ ..ਰੂਹਾਂ ਵਾਲੇ ਹੀ ਸਮਝਣਗੇ

  • @bhindamander1910
    @bhindamander1910 2 года назад +3

    ਭਾਜੀ ਹਮੇਸ਼ਾ ਵਾਂਗ ਇਸ ਬਾਰ ਵੀ 👌👌👌👌ਰਬ ਲੰਮੀਆਂ ਉਮਰਾਂ ਦੇਵੇ.

  • @AmandeepSingh-lc6jl
    @AmandeepSingh-lc6jl 2 года назад +6

    ਬਹੁਤ ਵਧੀਆ ਗੀਤ ਵੀਰ ਕਮਲ ਹੀਰ ਜੀ

  • @sonumonu9895
    @sonumonu9895 2 года назад +1

    Vahut vadea geet a shukar a rabba malka ajj day time vich ve waris brother ge tuse bahut vadea geet lay kay onday ho nehe ta Ajj kal day geet thaa thu golian bas ayhe geet onday a par tuse waris brother ajj be charde kla vich ho charde kla vich raho prmatma tohade omar lambe kray

  • @ਹਰਪ੍ਰੀਤਸਿੰਘ-ਥ2ਮ

    First comment
    Bohat ਦਿਲ ਨੂੰ ਸਕੂਨ

  • @js.dhinjan7970
    @js.dhinjan7970 2 года назад +5

    ਪੁਰਾਣੇ ਦਿਨ ਯਾਦ ਆ ਗਿਆ ਹੈ ਕਮਲ ਹੀਰ ਦਾ ਗੀਤ ਸੁਣ ਕੇ ❤️❤️❤️❤️❤️❤️❤️❤️

  • @GianSingh-ew4co
    @GianSingh-ew4co 2 года назад +4

    ਸੰਗੀਤ ਉਹ ਹੁੰਦਾ ਜਿਹੜਾ ਰੂਹ ਨੂੰ ਸਕੂਨ ਦੇਵੇ। ਤੇ ਇਹ ਗੀਤ ਰੂਹ ਨੂੰ ਸਕੂਨ ਦਿੰਦਾ ਹੈ।🙏🙏🙏

  • @gurindermanakwal9352
    @gurindermanakwal9352 2 года назад +9

    *ਬਹੁਤ ਜਿਆਦਾ ਵਧੀਆ , ਧੰਨਵਾਦ ਬਾਈ ਜੀ ਇਨਾਂ ਸੋਹਣਾ ਗੀਤ ਸੁਣਾਉਣ ਲਈ*

  • @jagmeetsingh223
    @jagmeetsingh223 2 года назад

    Waah Kamal ji alag raagdaari te lafzz v ba kmaal sukhpal siyaaa te sangtaar ji Diya dhunna Dil de dhurr andar leh jandiyaaa

  • @nirmalbharsinghpuri8714
    @nirmalbharsinghpuri8714 2 года назад +4

    ਬਾਕਮਾਲ ........ ਹਰ ਪਾਸਿਓਂ ਗੀਤ ਮੁਕੰਮਲ ਕੀਤਾ ਪਿਆ
    ਸੰਗੀਤ👌 ਤਰਜਮਾ👌 ਬੋਲ 👌ਅਵਾਜ਼

  • @dhillonchakwala3014
    @dhillonchakwala3014 2 года назад +8

    ਬਹੁਤ ਖੂਬਸੂਰਤੀ ਨਾਲ ਗਾਇਆ ਗਿਆ 👍👌

  • @balwinderbhukal6995
    @balwinderbhukal6995 2 года назад +4

    ਖੂਬਸੂਰਤ ਆਵਾਜ਼
    ਖੂਬਸੂਰਤ ਲਿਖਤ
    ਖੂਬਸੂਰਤ ਸੰਗੀਤ
    ਜੁਗ ਜੁਗ ਜੀਓ

  • @Rakeshkumar-br1ey
    @Rakeshkumar-br1ey 2 года назад +6

    Bht hi jada vadia song veer ji tuc mere all time favorite ho veer ji 😘😘😍😍❤️❤️

  • @mandeepsandhu2438
    @mandeepsandhu2438 4 месяца назад

    ਕਮਲ ਭਾਜੀ ਨੂੰ ਮੈ ਸਪੈਸ਼ਲ ਮਿਲਣ ਗਿਆ ਸੀ ਉਨ੍ਹਾਂ ਦੇ ਪਿੰਡ ਕਯੋਂ ਕਿ ਮੈਂ ਭਾਜੀ ਹੁਣਾ ਦਾ ਬਹੁਤ ਜਿਆਦਾ ਫੈਨ ਆ ਬਾਉੱਤ ਚੰਗਾ ਸੁਬਾਹ ਆ ਭਾਜੀ ਹੁਣਾ ਦਾ ਆਪਣੇ ਭਰਾ ਹੀ ਲਗਦੇ ਆ ਜੀ ❤❤

  • @sukhpalnilowal286
    @sukhpalnilowal286 2 года назад +2

    ਬਹੁਤ ਕਮਾਲ ਦੀ ਲਿਖਤ ਤੇ ਆਵਾਜ ਜੀ
    ਦੁਆਵਾਂ ਜੀ ਦੁਆਵਾਂ 😊💚❤🙏

  • @ManjitSingh-nc7dy
    @ManjitSingh-nc7dy 2 года назад +2

    ਵਾਹ ਜੀ ਵਾਹ ਕਿਆ ਬਾਤ ਆ ਸਾਰੀ ਟੀਮ ਨੂੰ ਬਹੁਤ ਸਾਰਾ ਪਿਆਰ 👍😇😇😇😇

  • @mittidabawabhrigu8827
    @mittidabawabhrigu8827 2 года назад +3

    ਬਹੁਤ ਵਧੀਆ ਰਚਨਾ!!!

  • @pritpalsingh7108
    @pritpalsingh7108 2 года назад

    ਭਾਜੀ ਗੀਤ ਦੀ ਤਰਜ਼, ਤੌਬਾ। ਸਾਦਗੀ, ਤੌਬਾ। ਰਾਗ, ਤੌਬਾ। ਵੀਡਿਓ, ਸਰਲ ਤੇ ਪ੍ਰਭਾਵਸ਼ਾਲੀ। ਬਾਕੀ ਸਾਰੇ ਦਾ ਸਾਰਾ ਗੀਤ ਬੌਹਤ ਹੀ ਗਹਿਰਾਈ ਭਰਿਆ ਜੀ। ਵਸਦੇ ਰਹੋ ਭਾਜੀ। ਬਹੁਤ ਬਹੁਤ ਧੰਨਵਾਦ ਜੀ।

  • @sunnysingh8080
    @sunnysingh8080 Год назад

    Kamal heer veer di awaaj....soft music..writer ...vdo..ਗਾਉਣ ਦਾ ਢੰਗ kya geet gayaa...but I listen today first time...🥰...out standing..👏👏👏

  • @happyasian7555
    @happyasian7555 2 года назад +3

    ਇਸ਼ਕੇ ਵਿੱਚ ਗੁੰਮ ਕੇ ਜਾਂਦਾ ਹਾਂ
    ਮੈਂ ਸੋਹਰੀਂ ਆਪਣੇ
    ਉਸਦੇ ਪਿੰਡ ਵਿਚੋਂ ਘੁੰਮ ਕੇ ਜਾਂਦਾ ਹਾਂ
    ਬਿਲਕੁਲ ਮੇਰੀ ਹੀ ਕਹਾਣੀ ਗਾ ਦਿੱਤੀ ਬਾਈ ਜੀ

  • @JatinderSony-ny3pr
    @JatinderSony-ny3pr Год назад

    Waheguru lambia umran bakshe tino bharawa nu shyd ii eda de kalakar dubara miln Sanu so khush rho abaad raho

  • @akphotography1782
    @akphotography1782 2 года назад +2

    Sirra geet a sir ji .. suad a gya song sunke... taja taja feel hoya ... video bhut vadia.. music v kmaal da ... video ch pure punjab disda a

  • @kakamurid5219
    @kakamurid5219 2 года назад +1

    ਕੋਈ ਤੋੜ ਨਹੀਂ ਗਾਇਕੀ ਦਾ ਤੇ ਨਹੀਂ ਕੋਈ ਸੁਖਪਾਲ ਬਾਈ ਦੀ ਕਲਮ ਦਾ

  • @rajukartarpuri9603
    @rajukartarpuri9603 2 года назад +1

    ਨੰਬਰ 1 ਗੀਤ ਸਾਰੇ ਦੇਸ਼ਾ ਵਿਚ

  • @charanjitsingh4320
    @charanjitsingh4320 2 года назад +1

    ਬਹੁਤ ਸੁੰਦਰ ਭਾਜੀ🤗

  • @sajansatraj
    @sajansatraj 2 года назад +1

    ਮਿੱਠੀ-ਮਧੁਰ ਬਾਣੀ ਦੇ ਨਾਲ ਰੌਸ਼ਨ-ਦਿਮਾਗੀ ਵੀ ,ਕਮਲ ਹੀਰ "ਇਕ ਵਿਦਵਾਨ........"

  • @rsrinku791
    @rsrinku791 2 года назад +3

    Bahut sohna gana dil nu sakoon dena wala music nd lyrics ghaint song aa ji jeunde vasde raho bahut bahut mubarka sari team nu

  • @GurdeepSingh-hi5xb
    @GurdeepSingh-hi5xb 2 года назад +1

    ਬਹੁਤ ਖੂਬ ਵਾਅ ਕਮਾਲ 🌹🌹🌹🌹

  • @Jeetikauraujla
    @Jeetikauraujla 2 года назад +20

    Amazing lyrics 👌 beautifully sung and great video ❤️ love it❤️

  • @Singh_Harmanpreet
    @Singh_Harmanpreet 2 года назад

    Waah kya composition bnai hai. Mzaa a gya। ਲਿਖ਼ਤ ਵੀ ਬਹੁਤ ਸੋਹਣੀ ਹੈ ਜੀ।

  • @happy-waris9517
    @happy-waris9517 2 года назад +4

    ਕਮਲ ਪਾਜ਼ੀ ਅੱਜ ਉਹ ਪੱਲ ਯਾਦ ਕਰਾ ਤੇ ਤੁਸੀ ਜੀ ਸੋਂਗ ਗਾ ਕੇ 🙏🙏🙏

  • @sandeepmaan6783
    @sandeepmaan6783 2 года назад +5

    Kamal Heer purane Rang vich 💕💕
    Kamal Heer+ Sukhlal=Manmohan waris+Debi 💕💕💕

  • @kamalkhan3361
    @kamalkhan3361 2 года назад +3

    Always different hi likhda veer mera sukhpal,baba mehar kre 🙏

  • @happyheer3186
    @happyheer3186 2 года назад +5

    Wah kamaal song Kamaal bhaji jee 👌

  • @rockydeol2466
    @rockydeol2466 2 года назад +5

    love it song Kamal Heer Veere bhut ਬਾਕਮਾਲ❤

  • @mangamaur
    @mangamaur 2 года назад

    ਹਰ ਵਾਰ ਦੀ ਤਰ੍ਹਾਂ ਕਲਮ ਦੇ ਜਜ਼ਬਾਤਾਂ ਨੂੰ ਹੂਬਹੂ ਪੇਸ਼ ਕੀਤਾ ਕਮਲ ਵੀਰ

  • @ravindersingh845
    @ravindersingh845 2 года назад +3

    ਕਿਆ ਬਾਤ ਹੈ ਬਾਈ ਜੀ,ਅਨੰਦ ਆ ਗਿਆ

  • @surjitsurjitsingh6494
    @surjitsurjitsingh6494 2 года назад +2

    ਬਹੁਤ ਖੂਬ!

  • @JasvinderSingh-ww1sv
    @JasvinderSingh-ww1sv 2 года назад

    ਬਹੁਤ ਹੀ ਵਧੀਆ ਸਤਰਾਂ ਹਨ ਗੀਤ ਦੀਆਂ ਕਲਮ ਵੀਰ ਜੀ ਤੇ ਉਸਦੀ ਪੁਰੀ ਟੀਮ ਨੂੰ ਲੱਖ ਲੱਖ ਵਧਾਈਆਂ ਜੀ ਮੈਂ ਕਾਫੀ ਸਮੇਂ ਤੋਂ ਗੀਤ ਦੀ ਉਡੀਕ ਕਰ ਰਿਹਾ ਸੀ ਜੀ

  • @davinderlotey8067
    @davinderlotey8067 11 месяцев назад

    Wah g wah....ih skoon ni labna ..words and voice..rab di mehar aa❤

  • @nickjot
    @nickjot 2 года назад +4

    Boht wdia g dil bhar aya song sunke jionde vasde raho g tohdi umar 100 saal hove

  • @ekamarman5807
    @ekamarman5807 2 года назад +4

    Sukhpaal veere ne bht sohna likhia ❤

  • @abdullahah6573
    @abdullahah6573 2 года назад

    Bhot khoob Kamal Heer paaji...
    Meray khiyal badal gaye nay filhal....

  • @PargatSingh-lo5vi
    @PargatSingh-lo5vi 2 года назад +1

    ਦੇਬੀ ਮਖਸੂਸਪੁਰੀ ਜੀ ਵਾਲਾ ਟੱਚ ਆ ਬਹੁਤ ਸੋਹਣਾ ਲਿਖਿਆ ਬਹੁਤ ਸੋਹਣਾ ਗਾਈਆਂ

  • @MandeepSingh-jj6bj
    @MandeepSingh-jj6bj 2 года назад

    Att Bhaji maja a gya sun k, last para ta Kamal da ha .... Wah sab kuch wadia music v singer v te music v, kya bansri wahae a, Kamal

  • @sukhwindersukhi6565
    @sukhwindersukhi6565 2 года назад +4

    Bhaji bahut sohna song aa ji Godbless u, Lots of love from Sydney

  • @gaggirai3743
    @gaggirai3743 2 года назад +1

    ਬਹੁਤ ਮਿਠਾਸ ਵਾਲਾ ਗਾਣਾ ਉਸਤਾਦ ਜੀ ❤️❤️❤️

  • @beantsinghsidhurameana8992
    @beantsinghsidhurameana8992 2 года назад +1

    ਬਾਕਮਾਲ ਸ਼ਬਦਾਵਲੀ ਅਤੇ ਗਾਇਕੀ, ਬਹੁਤ ਵਧੀਆ ਜੀ, ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏❣️🌴❣️🙏

  • @gurpreetsinghshimlapuri8470
    @gurpreetsinghshimlapuri8470 2 года назад +10

    ਪੰਜਾਬੀ ਮਾਂ ਬੋਲੀ ਦੇ ਵਾਰਿਸ 🙏🙏
    ਵਾਰਿਸ ਭਰਾਵਾਂ ਦੀ ਜੋੜੀ ਨੂੰ ਸੁਣਨ ਵਾਲੇ👇👍👍

  • @amarjit4233
    @amarjit4233 2 года назад +3

    Bahutt hi wadiya song 👌👌👌
    Veer 👌👌💜💜💜

  • @inderpalsingh8917
    @inderpalsingh8917 2 года назад +3

    ਕਮਲ ਹੀਰ........ਲਾਜਵਾਬ ❣️

  • @sonybhau8340
    @sonybhau8340 2 года назад +3

    Bahut khub surat song va Bhaji 😭😭😭💐🙏

  • @rollingrig18
    @rollingrig18 2 года назад +1

    Once again......great lyrics,beautiful voice.

  • @GurwinderSingh-kt1js
    @GurwinderSingh-kt1js 2 года назад +1

    Unbelievable ik chota jeha word aa but edha matlab bahut vadaa wa ❤️❤️❤️

  • @Desicommentator6862
    @Desicommentator6862 2 года назад

    kamaal krti bhai ji ek baar fer ...god bless you all team !!

  • @gurwindergill7181
    @gurwindergill7181 2 года назад

    ਬਾ ਕਮਾਲ ਵੀਰ ਜੀ, ਬਹੁਤ ਹੀ ਵਧੀਆ ਗੀਤ ਪੇਸ਼ ਕਰਨ ਲਈ ਧੰਨਵਾਦ

  • @devsukhdev2810
    @devsukhdev2810 2 года назад

    ਜੀਓ ਵੀਰਾਂ, ਬਹੁਤ ਖੂਬਸੂਰਤ

  • @ਸੱਚੀਗੱਲਬਾਤ
    @ਸੱਚੀਗੱਲਬਾਤ 2 года назад

    Wah ji wah ultimate. Filling ta kya batta

  • @Mandeeproyal497
    @Mandeeproyal497 2 года назад +3

    Bhut vdia geet sukhpal aujla.sangtar kamal heer ji 👌👌👌

  • @oldisgoldsongs6347
    @oldisgoldsongs6347 2 года назад +4

    ਬਹੁਤ ਵਧੀਆ ਬਾਈ
    ਹਮੇਸ਼ਾ ਦੀ ਤਰ੍ਹਾਂ ਬਾਕਮਾਲ🙂🙂🙂😀😀

  • @parmaanaulakh4649
    @parmaanaulakh4649 2 года назад +4

    ਬਹੁਤ ਸੋਹਣਾ ਗੀਤ ਬਾਈ ਜੀ।।

  • @vishavdeepsingh1168
    @vishavdeepsingh1168 4 месяца назад

    Awesome lyrics, composition and well sung Kamal Bhaji....

  • @spbaling9025
    @spbaling9025 2 года назад +7

    💌ਸਕੂਨ ਦਿੰਦਾ ਗੀਤ 🌹✨

  • @manishtandon5580
    @manishtandon5580 2 года назад

    ਬਹੁਤ ਸੋਹਣਾ ਗੀਤ ਦਿਲ ਚ ਲਹਿ ਗਿਆ।

  • @happyheer3186
    @happyheer3186 2 года назад +2

    All team good work Kamal bhaji jee 👌

  • @parmindersingh5509
    @parmindersingh5509 2 года назад +4

    As always 🔥🙏

  • @rustamtoorarustam9942
    @rustamtoorarustam9942 2 года назад

    ਚੱਲ ਕੋਈ ਗੱਲ ਨੀਂ ਵੱਡੇ ਭਾਈ ਹੁਣ ਤੇ ਸਬਰ ਹੀ ਕਰਨਾ ਪੈਣਾ l

  • @sukhanbirjoshi6572
    @sukhanbirjoshi6572 2 года назад

    ਕਿਆ ਬਾਤ। ਬਹੁਤ ਖੂਬ ਲਿਖਿਆ ਤੇ ਗਾਇਆ

  • @jatinderheer5680
    @jatinderheer5680 2 года назад +1

    Eho jei geet roz roz ni milde sunan nu jiyo Kamal paji

  • @baidwanmusic8038
    @baidwanmusic8038 2 года назад +1

    Waah bha ji kamal..... sukhpal bha ji

  • @jaskaranpreetsingh6859
    @jaskaranpreetsingh6859 2 года назад +1

    Never commented on song... But this is different... Amazing song 😍. Touched the heart. ❤️

  • @sodhikhangura9505
    @sodhikhangura9505 2 года назад +3

    Once again awesome song !