Kayi Gallan ( Full Video ) Debi Makhsoospuri | New Punjabi Song 2023 | Latest New Punjabi Song 2023

Поделиться
HTML-код
  • Опубликовано: 8 ноя 2024

Комментарии • 1,1 тыс.

  • @jassbedi8393
    @jassbedi8393 Год назад +114

    ਸੁਣਿਆ ਤੂੰ ਬਾਹਰੋੰ ਆਉਣਾ,
    ਸੁਣਿਆ ਤੂੰ ਮੈਨੂੰ ਮਿਲਣਾ.
    ਚੜ੍ਹਦੇ ਨੂੰ ਪਾਣੀ ਚੜ੍ਹਨਾ,
    ਮੁਰਝਾਏ ਫ਼ੁੱਲ ਨੇ ਖਿਲਣਾ,
    ਰੁਕੀਂ ਨਾ ਹੁਣ ਰੁੱਕ ਜਾਣ ਕਿਤੇ ਨਾ
    ਮੇਰੀਆਂ ਸਾਹਵਾਂ....
    ਕੁਝ ਗੱਲਾਂ ਤੇਰੇ ਨਾਲ਼ ਕਰਨੀਆਂ...
    ਕਿਤੇ ਭੁੱਲ ਨਾ ਜਾਵਾਂ !
    ~ ਕੀ ਅਜੇ ਵੀ ਨਿੱਕੀ ਗੱਲ 'ਤੇ ਖਿੜ-ਖਿੜ ਹੱਸਦੀ ਏੰ ਤੂੰ,
    ਕੀ ਅਜੇ ਵੀ ਨਿੱਕੀ ਗੱਲ ਵਧਾ ਕੇ ਦੱਸਦੀ ਏੰ ਤੂੰ ?
    ਕੀ ਅਜੇ ਵੀ ਇੱਕ ਗੱਲ ਕਈ-ਕਈ ਵਾਰੀ ਪੁੱਛਦੀ ਏੰ ਤੂੰ ?
    ਕੀ ਅਜੇ ਵੀ ਨਿੱਕੀ-ਨਿੱਕੀ ਗੱਲ 'ਤੇ ਰੁੱਸਦੀ ਏਂ ਤੂੰ ?
    ਕੀ ਅਜੇ ਵੀ ਡਰ ਜਾਣੀ ਏੰ ਤੱਕ ਅਪਣਾ ਪਰਛਾਵਾਂ.....
    ਕੁਝ ਗੱਲਾਂ ਤੇਰੇ ਨਾਲ਼ ਕਰਨੀਆਂ ਨੇ...ਕਿਤੇ ਭੁੱਲ ਨਾ ਜਾਵਾਂ !
    #ਦੇਬੀ ਮਖਸੂਸਪੁਰੀ _❤❤❤

  • @Usacali2593
    @Usacali2593 Год назад +61

    ਏਹ ਉਹ ਕਲਾਕਾਰ ਆ ਜਿੰਨਾਂ ਤੋ ਮਾੜਾ ਕਦੇ ਸੁਪਨੇ ਚ ਵੀ ਨਹੀ ਗਾਈਆਂ ਜਾਣਾ ਦੇਬੀ ਜੀ ❤❤❤

  • @preetdhade1072
    @preetdhade1072 Год назад +66

    ਉਹਨੂੰ ਭੁੱਲੇ ਵਿੱਚ ਹੀ ਫਾਇਦਾ ਦੇਬੀ
    ਕਿਉਂ ਰੋਨਾ ਕੁਰਲਾਉਣਾ ਏ ,
    ਫੱਟ ਫੇਰ ਤੋਂ ਤਾਜੇ ਹੋ ਜਾਂਦੇ
    ਤੂੰ ਜਦ ਗੀਤ ਉਹਦੇ ਤੇ ਗਾਉਣਾ ਏ!
    Respect baba ji ❤❤❤

    • @786-sukhwant
      @786-sukhwant 5 месяцев назад +2

      ਵਾਹ ਜੀ ਵਾਹ ਉਸਤਾਦ 👌👌

  • @arjinderkaurarjinderkaur2248
    @arjinderkaurarjinderkaur2248 Год назад +11

    ਉਸਤਾਦ , ਦੇਬੀ ਮਖਸੂਸਪੂਰੀ , ਸਿੱਧੂ ਮੂਸੇਵਾਲਾ ਤੇ ਬਾਗੀ , legend

  • @balwinderdhima6946
    @balwinderdhima6946 Год назад +256

    ਸ਼ੁਕਰ ਐ ਦੇਬੀ ਜੀ ਤੁਹਾਡਾ ਗਾਣਾ ਆਇਆ ਬਹੁਤ ਉਡੀਕ ਰਹਿੰਦੀ ਐ ਤੁਹਾਡੇ ਗਾਣੇ ਦੀ ਰੱਬ ਲੰਮੀਆਂ ਉਮਰਾਂ ਬਖਸ਼ੇ ਤੁਹਾਨੂੰ

  • @ਸੱਚੀਗੱਲਬਾਤ
    @ਸੱਚੀਗੱਲਬਾਤ Год назад +33

    ਬੜੀ ਕੌਸਿਸ ਕਰਦਾ ਲਿੱਖਣੇ ਦੀ,
    ਨਾ ਹੱਥ ਕਲ੍ਹਮ ਤੇ ਮੇਰਾ ਟਿੱਕਦਾ ਏ,,
    ਹਰ ਲਫ੍ਹਜ ਅਮਰ ਸਦਾ ਹੋ ਜਾਦਾ,
    ਕੋਈ ਗੀਤ ਦੇਬੀ ਕਲ੍ਹਮ ਤੋ ਜੱਦ ਲਿੱਖਦਾ ਏ!!!
    ***ੳਸਤਾਦ ਦੇਬੀ ਜੀ ਨੂੰ ਉਹਨਾ ਦੇ ਗੀਤ ਦੀਆ ਬਹੁਤ ਬਹੁਤ ਮੁਬਾਰਕਾ..

  • @yudhvirsingh2482
    @yudhvirsingh2482 Год назад +172

    ਇਹ ਗੀਤ ਨੀਂ ਨਾਵਲ ਆ ❤️❤️ ਮੈਨੂੰ ਗੀਤ ਸੁਣ ਕੇ ਲੱਗਾ ਮੈਂ ਪੂਰੀ ਕਿਤਾਬ ਪੜ੍ਹ ਲਈ ਦੇਬੀ ਜੀ ਦੇ ਲਿਖਣੇ ਵਿੱਚ ਕੋਈ ਨੇੜੇ ਵੀ ਨਹੀਂ 🙏🏻🙏🏻ਸਾਰਿਆਂ ਨੂੰ ਬੇਨਤੀ ਆ ਕਮੈਂਟ ਪੰਜਾਬੀ ਚ ਹੀ ਲਿਖੋ ਆਪਾ ਦੇਬੀ ਜੀ ਦੇ ਗੀਤ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ ਪੰਜਾਬੀ ਵਿੱਚ ਕਮੈਂਟ ਕਰ ਕੇ ਦੇਬੀ ਜੀ ਦਾ ਸਿਰ ਬਹੁਤ ਉੱਚਾ ਕਰ ਸਕਦੇ ਆ❤️💕💕❤️

    • @chamkaurladdikaliaofficial5464
      @chamkaurladdikaliaofficial5464 Год назад +4

      Bilkul ji

    • @Xraman369
      @Xraman369 Год назад +2

      ❤ਦੇਬੀ

    • @MojiTakher
      @MojiTakher Год назад +5

      वीर जी पंजाबी नहीं आती बाकी पंजाब ❤️ पंजाबी ❤ में रहते है हम हरियाणा से है हमने किसान आंदोलन में पंजाबी भाइयों का दिल से साथ दिया था जब ही सिंगर्स ने सॉन्ग में बोला था जट नहीं क्ले नाल जाट गोरिये भाई पंजाबियों की दिल से रिस्पेक्ट love Punjab love Punjabi

    • @PreetiKaur-te3sj
      @PreetiKaur-te3sj Год назад

    • @JagjeetSingh-os7qg
      @JagjeetSingh-os7qg 7 месяцев назад +1

      ਦੇਬੀ ਮਖਸੂਸਪੁਰੀ ਤੇ ਰਣਜੀਤ ਰਾਣਾ ਦੇ ਗਾਣੇ ਤਾਂ ਏਦਾਂ ਨੇਂ ਜਿਮੈ ਸ਼ੂਰੁ ਸ਼ੂਰੂ ਵਿਚ ਨੋਕਿਆ ਫੋਨ ਤੇ ਏਅਟੇਲ ਹੂੰਦਾ ਸੀ ਸੱਬ ਤੋਂ ਅੱਡ

  • @Leharpunjabi960
    @Leharpunjabi960 Год назад +76

    ਬਚਪਨ ਤੋਂ ਹੀ ਸੁਣ ਰਿਹਾ ਹਾਂ ਉਸਤਾਦ ਦੇਬੀ ਮਖ਼ਸੂਸਪੁਰੀ ਜੀ ਨੂੰ। ਸੁਰਜੀਤ ਪਾਤਰ ਸਾਹਬ ਦਾ ਤਰਾਸਿਆ ਹੀਰਾ ਦੇਬੀ ਮਖ਼ਸੂਸਪੁਰੀ ❤❤❤❤❤

    • @VijayKumar-xg8jb
      @VijayKumar-xg8jb Год назад +2

      ਮੇਰੇ ਪਿੰਡ ਦਾ ਮਾਣ ਦੇਬੀ ਬਾਈ

  • @HappyKhushi-bj2ps
    @HappyKhushi-bj2ps Год назад +532

    ਉਸਤਾਦ ਜੀ ਨੂੰ ਕੌਣ ਕੌਣ ਪਿਆਰ ਕਰਦਾ ਲਾਇਕ ਕਰ ਕੇ ਦਸੋ ❤️❤️

  • @amritsikhwala3ohemia137
    @amritsikhwala3ohemia137 Год назад +87

    ਦੇਬੀ ਸਾਬ ਦਿਲ ਤਾਂ ਪਹਿਲਾਂ ਹੀ ਗ਼ਮਗੀਨ ਹੋਇਆ ਪਿਆ,
    ਉੱਤੋਂ ਤੁਹਾਡੇ ਗਾਣੇ ਦਰਦ ਭਰੇ ਹੁੰਦੇ ਆ ਮਸਾਂ ਤਾਂ ਦਿਲ ਤਰੋਤਾਜ਼ਾ ਹੁੰਦਾਮਹੀਨੇ ਬਾਦ ਇੱਕ ਹੋਰ ਗਾਣਾ ਆ ਜਾਂਦਾ।
    2012💔😔

  • @rohitsallan342
    @rohitsallan342 Год назад +35

    ਦੇਬੀ ਸ਼ਾਇਰੀ ਦਾ ਸ਼ਿਖਰ ਕੋਈ ਤੋੜ ਨੀ ਦੇਬੀ ਮਖਸੂਸਪੁਰੀ ਦੀ ਕਲਮ ਦਾ ਕਿਆ ਜਜ਼ਬਾਤ ਪਾਏ ਗੀਤ ਵਿਚ ਵੀਡੀਓ ਮਿਉਜ਼ਿਕ ਗੀਤ ਦੇ ਹਰ ਪਾਤਰ ਬਾ ਕਮਾਲ 🎶🙏

  • @gurmaildhaliwal01
    @gurmaildhaliwal01 Год назад +35

    ਹਰ ਵਾਰ ਲੱਗਦੈ ਕਿ ਇਸ ਤੋ ਉੱਤੇ ਕੁੱਝ ਨਹੀਂ,
    ਪਰ ਦੇਬੀ ਸਾਬ੍ਹ ਹਰ ਵਾਰ ਸਾਬਿਤ ਕਰ ਦਿੰਦੈ,
    ਕਿ ਥੋਡੀ ਸੋਚ ਤੋਂ ਉੱਤੇ ਦਾ ਹਲੇ ਬਹੁਤ ਕੁੱਝ ਆਉਣਾਂ, ❤🙏👏🏻👏🏻

  • @kamaljeetsingh3611
    @kamaljeetsingh3611 Год назад +319

    ਦੇਬੀ ਜੀ ਨੇ ਖੁਦ ਨੂੰ ਵੀ ਪਿੱਛੇ ਛੱਡ ਤਾ ਆਹ ਗਾਣੇ ਨਾਲ, ਕਿਉਂਕਿ ਇਸ ਇਨਸਾਨ ਦਾ ਮੁਕਾਬਲਾ ਖੁਦ ਨਾਲ ਹੀ ਹੋ ਸਕਦਾ, ਕਿਸੇ ਹੋਰ ਨਾਲ ਨਹੀ।

  • @gurmaildhaliwal01
    @gurmaildhaliwal01 Год назад +51

    ਸੁਣਿਆ ਤੂੰ ਬਾਹਰੋਂ ਆਉਣਾਂ,ਸੁਣਿਆ ਤੂੰ ਮੈਨੂੰ ਮਿਲਣਾ,
    ਚੜ੍ਹਦੇ ਨੂੰ ਪਾਣੀ ਚੜ੍ਹਨਾ ਮੁਰਝਾਏ ਫੁੱਲ ਨੇ ਖਿਲਣਾ,
    ਰੁਕੀ ਨਾ ਹੋਣ ਰੁਕ ਜਾਣ ਕਿਤੇ ਨਾ ਮੇਰੀਆਂ ਸਾਹਵਾਂ,
    ਕਈ ਗੱਲਾਂ ਤੇਰੇ ਨਾਲ ਕਰਨੀਆਂ ਕਿਤੇ ਭੁੱਲ ਨਾ ਜਾਵਾਂ ,

  • @gagandeepkaursandhu7999
    @gagandeepkaursandhu7999 Год назад +42

    ਹਾਏ ਓ ਰੱਬਾ ਕਿੰਨਾ ਵਧੀਆ ਗੀਤ ਆ ਸਾਡੇ ਦੇਬੀ ਵਾਲੀ ਰਾਤ ਹੋਰ ਕੋਈ ਨੀ ਜੰਮਿਆ ❤❤

  • @ranapartap7223
    @ranapartap7223 Год назад +57

    ਇੱਕ ਗੀਤ ਐਸਾ ਜੌ ਗਾਇਆ ਨੀ ਜਾਣਾ ,
    ਇੱਕ ਦਰਦ ਐਸਾ ਜੋਂ ਸੁਣਾਇਆ ਨੀ ਜਾਣਾ ,
    ਇੱਕ ਮੁਖੜਾ ਐਸਾ ਜਿਸਦੀ ਰਹਿੰਦੀ ਏ ਉਡੀਕ,
    ਜਿੱਸ ਨੂੰ ਮਰ ਕੇ ਵੀ ਭੁਲਾਇਆ ਨੀ ਜਾਣਾ ,
    ਤੈਨੂੰ ਖੌਣ ਦਾ ਰਹਿੰਦਾ ਸੀ ਸਾਨੂੰ ਹਰ ਵੇਲੇ ਡਰ,
    ਤੇ ਲਕੀਰਾਂ ਮੱਥੇ ਦੀਆਂ ਨੂੰ ਮਿਟਾਇਆ ਨੀ ਜਾਣਾ,
    " ਰਾਣਾ " ਵੇਖ ਕੇ ਹੈਰਾਨ ਚੇਹਰੇ ਕੁੜੀਆਂ ਦੇ ਲੱਖਾਂ,
    ਸੱਚ ਜਾਣੀ ਤੇਰੇ ਜਿੰਨਾ ਕਿਸੇ ਨੂੰ ਚਾਇਆ ਨੀ ਜਾਣਾ ,
    ✍️ ਰਾਣਾ ਮਾਣ ✍️

    • @KuldeepSingh-bq5ux
      @KuldeepSingh-bq5ux Год назад

      Bahut sona likhde ho veer rab chardikala vich rakhe

    • @JaspreetSingh-l9l
      @JaspreetSingh-l9l Год назад

      Ranapartap apna no dyo ji

    • @SharanjeetKaurSohal
      @SharanjeetKaurSohal Год назад

      Bahut sohna likhya veere ...sahi gall aa ...gall eh nhi aa ki mainu munda ni milna koi ode nalo vdia milje ki pta par ki fark painda kon milda kuki dilo tah oda kita c main ....te dil hun kehnda kise da hova hi na addiyo jiada lang gyi aa eh b lang jugi but family kehndi rehndi marriage krwao

    • @agricultureimpliment9525
      @agricultureimpliment9525 Год назад

      ,,,

  • @itzbugga47
    @itzbugga47 Год назад +31

    ਦਿਲ ਨੂੰ ਛੁਹ ਗਿਆ ਗੀਤ ❤ ਲਾਇਕ ਤਾਂ ਬਣਦਾ ਬਾਈ ਤੇਰੀ ਕਲਮ✍️ਲਈ👍❤❤❤

  • @gurmaildhaliwal01
    @gurmaildhaliwal01 Год назад +52

    ਕੀ ਅਜੇ ਵੀ ਨਿੱਕੀ ਗੱਲ ਤੇ ਖਿੜ੍ਹ ਖਿੜ ਹੱਸਦੀ ਏ ਤੂੰ,
    ਕੀ ਅਜੇ ਵੀ ਨਿੱਕੀ ਗੱਲ ਵਧਾ ਕੇ ਦੱਸਦੀ ਏ ਤੂੰ,
    ਕੀ ਅਜੇ ਵੀ ਇਕ ਗੱਲ ਕਈ ਕਈ ਵਾਰੀ ਪੁੱਛਦੀ ਏ ਤੂੰ,
    ਕੀ ਅਜੇ ਵੀ ਨਿੱਕੀ ਨਿੱਕੀ ਗੱਲ ਤੇ ਰੁੱਸਦੀ ਏ ਤੂੰ,
    ਕੀ ਅਜੇ ਵੀ ਡਰ ਜਾਣੀਂ ਏ ਤੱਕ ਆਪਣਾ‌ ਪਰਛਾਵਾਂ,
    ਕਈ ਗੱਲਾਂ ਤੇਰੇ ਨਾਲ ਕਰਨੀਆਂ ਕਿਤੇ ਭੁੱਲ ਨਾ ਜਾਵਾਂ,💕💕💕✒️

  • @gurwindrsingh80
    @gurwindrsingh80 Год назад +29

    ਯਾਦਾ ਤਾਜਾ ਹੋ ਗਈਆਂ ਉਸ ਦੌਰ ਦੀਆ ,,ਅੱਜ ਕੱਲ ਦੇ ਠਾਹ ਠੂ ਤੋਂ ਅੱਕਿਆ ਪਿਆ ਸੀ ਮਨ❤ ਦੇਬੀ ਜੀ ਦਿਲੋ ਪਿਆਰ ❤

    • @jagroopsinghroop9056
      @jagroopsinghroop9056 Год назад

      ਸਹੀ ਗਲ ਆ ਅਜ ਕਲ ਦੇ ਗੀਤ ਬਦਮਾਸੀ ਵਾਲੇ ਹੀ ਗਾਈ ਜਾਦੇ ਆ

  • @malwindersingh6589
    @malwindersingh6589 Год назад +28

    ਕੁੱਝ ਗੀਤਕਾਰਾਂ ਦੇ ਗੀਤ ਵੀ ਉਹਨਾਂ ਵਾਂਗ ਆਪਣੀ ਸਾਦਗੀ ਨੂੰ ਬਿਆਨ ਕਰਦੇ ਨੇ। ਪਰ ਅਜਿਹੇ ਗੀਤਾਂ ਅਤੇ ਗੀਤਕਾਰਾਂ ਦੀ ਸਾਦਗੀ ਨੂੰ ਸਿਰਫ਼ ਮਹਿਸੂਸ ਕੀਤਾ ਜਾ ਸਕਦਾ ਹੈ ਬਿਆਨ ਨਹੀਂ।❤

  • @jairaj6275
    @jairaj6275 Год назад +37

    ਬਾਬਿਓ !🙏 ਹਮੇਸ਼ਾ ਉਡੀਕ ਰਹਿੰਦੀ ਐ ਤੇਰੀ ਤੇ ਤੇਰੇ ਗੀਤਾਂ ਦੀ 🙏❤ ਸੱਚ ਜਾਣੇਓ ਮਹਿਬੂਬ ਭੁੱਲ ਜਾਵਗਾ ਇਕ ਦਿਨ ਪਰ ਦੇਬੀ ਸਾਬ ਤੁਹਾਨੂੰ ਕਦੇ ਨਹੀਂ ਵਿਸਰ ਸਕਦਾ ਨਾ ਕਦੇ ਤੁਹਾਡੇ ਗੀਤਾਂ ਨੂੰ ਭੁਲਾਗਾ । ਲਵ ਯੂ ਉਸਤਾਦ ਜੀ ❤

  • @jasssandhumishriwala5604
    @jasssandhumishriwala5604 11 месяцев назад +9

    ਜੋ ਸਮਾ ਬੀਤ ਗਿਆ ਉਹ ਵਾਪਸ ਕਦੇ ਨਹੀਓ ਆਉਦਾ ਇੱਕ ਸਮਾ ਸੀ ਉਸਤਾਦ ਦੇ ਗੀਤ ਸੁਣ ਕੇ ਮੈ ਲਿਖਦਾ ਹੁੰਦਾ ਸੀ ਹੁਣ ਮੇਰੀ ਕਲਮ ਹੀ ਬੰਦ ਹੋ ਗਈ ਕੁਝ ਨਹੀ ਲਿਖਿਆ ਜਾਦਾ

  • @SatnamSingh-xh4ir
    @SatnamSingh-xh4ir Год назад +9

    ਦੇਬੀ ਜੀ ਦਾ ਕੋਈ ਵੀ ਗੀਤ ਦਿਲ ਤੇ ਲੀਕ ਨਾ ਪਾਵੇ ਇਹ ਹੋ ਨੀ ਸਕਦਾ ਬਹੁਤ ਡੂਗੇ ਅਲਫਾਜ਼

  • @saddepalle6881
    @saddepalle6881 Год назад +9

    ਸਮਾਂ ਬਦਲਿਆ ਪਰ ਲਗਦਾ ਜੋ ਸਕੂਨ ਪੁਰਾਣਿਆਂ ਚ ਹੈ ਹੁਣ ਨੀਂ ਲਿਖਤ ਤੇ ਆਵਾਜ਼ ਬ ਕਮਾਲ ❤❤❤❤❤❤

  • @ਮਾਝੇਆਲੇਭਾਊ-ਵ3ਘ

    ਆਓ ਆਓ ਉਸਤਾਦ ਜੀ ਸਵਾਗਤ ਆ ਤੁਹਾਡਾ music ind ਚ .ਬੜੀ ਦੇਰ ਲਾਤੀ ਅਸੀਂ ਤਾ ਉਸ ਦੌਰ ਦੇ ਆ ਜਦੋਂ ਪੰਜਾਬ ਦੇ ਨਾਲ ਲੱਗਦੀਆਂ ਹੋਰ state ਵਿਚ ਤੁਹਾਡੇ ਚਰਚੇ ਚਲਦੇ ਸੀ .ਬਾਕਮਾਲ ਉਸਤਾਦ ਜੀ

  • @singhgarrie2137
    @singhgarrie2137 Год назад +20

    ਦੇਬੀ ਮਖਸੂਸਪੁਰੀ ਅੰਬਰ ਤੋਂ ਵੀ ਉੱਚਾ ਨਾਮ ਏ, 22 ਦੇ ਗੀਤ ਦਿਲਾਂ ਵਿਚ ਧੜਕਣ ਬਣਕੇ ਧੜਕਦੇ ਨੇ। ਲੰਮੀ ਉਮਰ ਹੋਵੇ ਦੇਬੀ ਮਖਸੂਸਪੁਰੀ 22ਜੀ ਦੀ

  • @harjeetherohero6881
    @harjeetherohero6881 Год назад +9

    , ਉਸਤਾਦ ਦੇਬੀ ਮਖਸੂਸਪੁਰੀ ਸਾਬ ਜੀ ਤੁਹਾਡੇ ਤੋਂ ਵਧੀਆ ਮੁਸਿਕ ਇੰਡਸਟਰੀ ਵਿੱਚ ਨਾ ਤਾਂ ਲਿਖ਼ਣ ਵਾਲਾਂ ਆਇਆ ਅਤੇ ਨਾਂ ਹੀ ਕੋਈ ਆਉਣਾ ਰੱਬ ਤੁਹਾਡੀ ਉਮਰ ਹਜ਼ਾਰਾ ਸਾਲ ਕਰੇ ਦਿਲੋਂ ਸਲੂਟ ਆ ਪੰਜਾਬੀ ਮਾਂ ਬੋਲੀ ਦੇ ਰੱਖ ਵਾਲੇ ਲਾਡਲੇ ਪੁੱਤਰ ਨੂੰ

  • @Jagdeepsingh-l4j
    @Jagdeepsingh-l4j 2 месяца назад +2

    ਸਮਝ ਗਏ ਤੁਸੀ ਵੀਰੋ,, ਅਸਕਾਂ ਦਾ ਰੱਬ,, ਦੇਬੀ ਪਾਜੀ 🙏🙏🙏

  • @Newsmoosewalaindiasunnydeol
    @Newsmoosewalaindiasunnydeol Год назад +4

    ਵਾਹ ਦੇਬੀ ਸਾਬ ਪਹਿਲਾਂ ਕੁਝ ਪਲ ਤਾਂ ਰੋਇਆ ਫਿਰ ਦੁਬਾਰਾ ਕਈ ਵਾਰੀ ਗਾਣਾ ਸੁਣਿਆ। ਫਿਰ ਵ੍ਹਟਸਐਪ ਸਟੇਟਸ ਲਗਾਇਆ। ਲਵ ਯੂ ਬਾਈ ਜੀ

  • @thekhanyar
    @thekhanyar Год назад +11

    ਇੱਕ ਵਾਰ ਹੈ ਉੱਥੇ ਜਾਣਾ
    ਓਹ ਜਿਹੜੇ ਮੁਲਕ ਵਿਆਹੀ...
    ਇਹ ਵੀ ਉਹਦੇ ਵਰਗਾ ਸਦਾਬਹਾਰ ਗੀਤ ❤ ਦੇਬੀ ਉਸਤਾਦ ❤

  • @Sohansingh-pe2vu
    @Sohansingh-pe2vu Год назад +34

    ਡੂੰਘੀ ਸਾਈਰੀ ❤ ਰੂਹ ਨੂੰ ਸਕੂਨ ਦੇਣ ਵਾਲੀ ਕਲਮ . ਦਿਲ ❤ਸਲੂਟ

  • @mayabanger9134
    @mayabanger9134 Год назад +21

    ਵਾਹਿ ਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀਕਲਾ ਵਿਚ ਰੱਖਣ ਦੇਬੀ ਜੀ🙏🏻🌺❤️ ਬੁਹਤ ਸੋਹਣੀ ਲਿਖਤ ਬਕਮਾਲ👌🏻👏🏻

  • @singhmikka3848
    @singhmikka3848 Год назад +3

    ਬਹੁਤ ਵਧੀਆ ਭਾਜੀ ਮੈਂ ਬਹੁਤ ਸੁਣਿਆ ਤਹਾਨੂੰ ਭਾਜੀ ਮਾਲਕ ਹੋਰ ਤਰੱਕੀਆਂ ਬਖਸ਼ੇ ਜੀ ਤੰਦਰੁਸਤੀ ਬਖਸ਼ੇ ਜੀ ❤

  • @vicky_maan
    @vicky_maan Год назад +17

    ਵਾਹ ਦੇਬੀ ਤੇਰੇ ਸੁਣਨ ਆਲਿਆਂ ਦੀ ਕਤਾਰ ਥੋੜੀ ਪਰ ਜਿੰਨੀ ਆਂ ਸੁਥਰੀ ਆ❤️❤️❤️

  • @bannymaan5642
    @bannymaan5642 Год назад +6

    ਜੋ ਕਰਨੀਆਂ ਸੀ ਉਹ ਦੇ ਨਾਲ, ਉਹ ਕਰ ਨਾ ਹੋਇਆ ਗੱਲਾ. ਮੈਂਨੂੰ ਉਹ ਦੀਆਂ ਯਾਦਾਂ ਖੋਰ ਤਾਂ ਜਿਵੇਂ ਖੋਰੇ ਕੰਡਿਆਂ ਨੂੰ ਪਾਣੀ ਦੀਆ ਛੱਲਾ. ਸਾਲਾ ਬਾਅਦ ਮਿਲਣਾ ਸੀ ਪਰ ਮਿਲ ਨਾ ਹੋਈਆਂ ਮੈ ਕੱਲ ਵੀ ਸੀ ਕੱਲਾ ਤੇ ਅੱਜ ਵੀ ਹਾਂ ਕੱਲਾ. Love u ਦੇਬੀ ਬਾਈ

  • @bhuvinderbawa5254
    @bhuvinderbawa5254 Год назад +18

    ਬੱਬੂ ਮਾਨ ਤੋਂ ਬਾਅਦ ਦੇਬੀ ਜੀ ਦੇ ਫੈਨ ਆ ਜੀ

    • @PUNEETSUNIARA57
      @PUNEETSUNIARA57 5 месяцев назад

      Nhi Debi ❤❤❤❤❤❤❤😊

  • @PargatSingh-lo5vi
    @PargatSingh-lo5vi Год назад +19

    ਮੇਰੇ ਕੋਲ ਕੋਈ ਸ਼ਬਦ ਨੀਂ ਸਭ ਸ਼ਬਦ ਛੋਟੇ ਲਗਦੇ ਆ ਸਮਝ ਨੀਂ ਆਉਂਦੀ ਕਿੱਦਾਂ ਤਰੀਫ ਕਰਾ ਦੇਬੀ ਉਸਤਾਦ ਨੂੰ ਦਿਲੋਂ ਸਲਾਮ ❤❤❤❤❤

  • @bhagtasingh0632
    @bhagtasingh0632 Год назад +19

    ਬਹੁਤ ਵਧੀਆ ਗਾਣਾ ਦੇਬੀ ਜੀ
    20 ਵਾਰ ਸੁਣ ਲਿਆ ਹਲੇ ਵੀ ਦਿਲ ਨੀ ਭਰਿਆ ਬਹੁਤ ਵਧੀਆ ਗਾਣਾ

  • @gurmaildhaliwal01
    @gurmaildhaliwal01 Год назад +20

    ਇਕ ਗੱਲ ਪੁੱਛਣੇ ਦੀ ਨਾ ਖਬਰੇ ਕਰਾਂ ਦਲੇਰੀ ,
    ਤੇਰੇ ਦਿਲ ਦੇ ਕੋਨੇ ਵਿੱਚ ਕਿਤੇ ਜੇ ਥਾਂ ਹੈ ਮੇਰੀ,
    ਕਿ ਅਜੇ ਵੀ ਦੇਬੀ ਮਹਿਕਦਾ ਵਿੱਚ ਤੇਰਿਆਂ ਸਾਹਵਾਂ,
    ਕਈ ਗੱਲਾਂ ਤੇਰੇ ਨਾਲ ਕਰਨੀਆਂ ਕਿਤੇ ਭੁੱਲ ਨਾ ਜਾਵਾਂ,✒️🙏💕

  • @GurjapDhatt-oz4hl
    @GurjapDhatt-oz4hl Год назад +15

    ਕੋਈ ਤੋੜ ਨੀ ਗਾਣੇ ਦਾ ਵਾਹ ਕਮਾਲ ਕਲਮ ✍️🏼✍️🏼

  • @RanjitSingh-ct6mi
    @RanjitSingh-ct6mi Год назад +6

    ਪੰਜਵੀਂ ਜਮਾਤ ਵਿੱਚ ਪੜ੍ਹਦਾ ਸੀ ਜਦੋਂ ਦਾ ਦੇਬੀ ਦੇ ਗਾਣੇ ਸੁਣਦਾ ਆ ਰਿਹਾ ਹਾਂ

  • @maanteja593
    @maanteja593 Год назад +1

    ਦੇਬੀ ਦੇ ਗਾਣੀਆਂ ਦਾ ਤੋੜ ਨਹੀ
    ਸਾਰਿਆ ਗਾਇਕ ਨਾਲ਼ੋਂ ਕੁੰਜ ਵੱਖਰਾ ਹੀ ਸੁਣਾਏ ਦੇਬੀ ਤੇਰੇ ਹਰ ਗੀਤ ਦਾ ਤੋੜ ਨਹੀ

  • @JagjeetSingh-os7qg
    @JagjeetSingh-os7qg 6 месяцев назад +3

    ਦੇਬੀ ਜੀ 15 ਜੁਲਾਈ ਨੂੰ ਵੀ ਕੋਈ ਤੋਹਫਾ ਦੇਓ ਸਾਨੂੰ ਕੋਈ ਗਾਣਾ ਹੋਵੇ ਤਾਂ ਓਨਾਂ ਚਿਰ ਏ ਗਾਣੇ ਨਾਲ ਸਾਡਾ ਦਿਲ ਲੱਗਿਆਂ ਰਹੂ ਇਹ ਗਾਣਾ ਵੀ ਸਿਰਾ ਆ

  • @katariabrocenterpan4789
    @katariabrocenterpan4789 Год назад +7

    ਕਦੇ ਕਦੇ ਪਿਛਲੀਆਂ ਗੱਲਾਂ ਭੁੱਲ ਜਾਂਦੀਆਂ ਨੇ
    ਦੇਬੀ ਤੇਰੇ ਗੀਤ ਸੁਣ ਸਬ ਗੱਲਾਂ ਯਾਦਾਂ ਚ ਘੁੱਲ ਜਾਂਦੀਆਂ ਨੇ
    ਕੁਜ ਲਿਖਤਾਂ ਲਿਖਿਆ ਪਰ ਯਾਦ ਨਹੀਂ ਕੰਮਾਂ ਚ ਰੁੱਲ ਜਾਂਦੀਆਂ ਨੇ
    ਕਦੇ ਕਦੇ ਦੇਬੀ ਸੁਣ ਕੁਜ ਯਾਦਾਂ ਸ਼ਰਾਬਾਂ ਦੀਆਂ ਬੋਤਲਾਂ ਚ ਮੁੱਲ ਆਂਦੀਆਂ ਨੇ 🙏

  • @GurmeetSingh-ck5ch
    @GurmeetSingh-ck5ch Год назад +6

    ਦੇਬੀ ਮਖ਼ਸੂਸਪੁਰੀ ਬਹੁਤ ਸੁਣਦੇ ਹੁੰਦੇ ਸੀ ਬਚਪਨ ਵਿਚ ਜਦੋਂ ਡਿੱਕ ਹੁੰਦੇ ਸੀ ਤੇ ਬਲਐਕਇਨ ਵਾਈਟ ਟੈਲੀਵਿਜ਼ਨ ਹੁੰਦੇ ਸੀ

  • @Resham855
    @Resham855 Год назад +23

    ਦੇਬੀ ਨੂੰ ਸੁਨਣ ਦਾ ਸਕੂਨ ਹੀ ਵੱਖਰਾ ❤

  • @SandeepKumar-jt5fy
    @SandeepKumar-jt5fy Год назад +13

    ਪੰਜਾਬੀ ਮਾਂ ਬੋਲੀ ਦਾ ਲਾਡਲਾ ਪੁੱਤ... ਦੇਬੀ ਮਖਸੂਸਪੁਰੀ ਸਾਹਿਬ!

  • @punjabi1988.
    @punjabi1988. Год назад +25

    ਯਾਰ ਹਰ ਰੋਜ ਦਿਨ ਵਿਚ ਇਹ ਗੀਤ 8-10 ਵਾਰ ਸੁਣ ਕੇ ਵੀ ਦਿਲ ਨਹੀਂ ਭਰਦਾ, love 💕 you ਆ ""ਦੇਬੀ"" ਸਾਬ

  • @sarabjitsingh1965
    @sarabjitsingh1965 Год назад +13

    ਦੇਬੀ ਬਾਈ ਪੁਰਾਣੇ ਸੱਜਣ ਯਾਦ ਕਰਵਾ ਦਿਤੇ ❤❤❤ਜਿਓ ਬਾਬੇ

  • @HappyKhushi-bj2ps
    @HappyKhushi-bj2ps Год назад +24

    ਦਿਲ ਨੂੰ ਸਕੂਨ ਦੇਣ ਵਾਲਾ ਗੀਤ ❤️❤️❤️

  • @kamallakha7367
    @kamallakha7367 Год назад +10

    ਇਹ ਕਲਾਕਾਰ ਹਮੇਸ਼ਾ LEGEND ਸੀ ਤੇ LEGEND ਰਹਿਣਗੇ .. ਇਹਨਾਂ ਦੇ ਗਾਣੇ - ਗਾਣੇ ਨਹੀਂ ਇਹਨਾਂ ਦਾ ਸੱਚਾ ਇਸ਼ਕ ਆ ਜਿਸ ਨੇਂ ਕਲਾਕਾਰ ਬਣਾ ਦਿੱਤਾ ਤੇ ਕਲਮ ਨਾਲ ਲਿਖ ਕੇ ਬਿਆਨ ਕਰਨ ਲਾ ਦਿੱਤਾ … LOVE ❤️ RESPECT

  • @Bhangu7335
    @Bhangu7335 Год назад +5

    ਦੇਬੀ ਦਾ ਗੀਤ ਸੁਣ ਕੇ , ਜਿਸ ਦਾ ਮਹਿਬੂਬ ਨਾ ਵੀ ਵਿੱਛੜਿਆਂ ਹੋਵੇ , ਉਹ ਵੀ ਸੱਚ ਮੰਨ ਲੈਂਦਾ ਹੈ ਕਿ ਉਸਦਾ ਵੀ ਵਿੱਛੜ ਗਿਆ ਹੈ ।

  • @ravinderbajwa4423
    @ravinderbajwa4423 Год назад +1

    ਅਸੀ ਵੀ ਕੁੱਝ ਗੱਲਾਂ ਕਰਨੀਆਂ ਸੀ ਸੋਹਣੇ ਨਾਲ ਸੱਜਣਾ❤
    ਪਰ ਸਮੇ ਦਾ ਚਲਿਆ ਗੇੜ ਏਸਾ ਓਹਦੀਆ ਹੋਗੀਆ ਕਿਸੇ ਹੋਰ ਨਾਲ ਲਾਂਵਾ ❤

  • @SukhwinderSingh-wq5ip
    @SukhwinderSingh-wq5ip Год назад +35

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @bathsaab4340
    @bathsaab4340 Год назад +6

    ਕਈ ਗੱਲਾ ਤੇਰੇ ਨਾਲ ਕਰਨੀਆ ਕਿਤੇ ਭੁਲ ਨਾ ਜਾਵਾ ਦੇਬੀ ਭਾਜੀ ਤੁਹਾਡੀ ਲਿਖਣੀ ਬਾਕਮਾਲ ਗੀਤ ਬਹੁਤ ਵਧੀਆ ਗਾਇਆ ਵੀ ਬਹੁਤ ਵਧੀਆ ਤੁਹਾਡੀ ਕਲਮ ਤੇ ਸੋਚ ਨੂੰ ਸਲਾਮ ਹਰ ਇਕ ਗੀਤ ਤੁਹਾਡਾ ਸੁਣਨ ਵਾਲਾ ਹੁੰਦਾ

  • @satpalsingh541
    @satpalsingh541 Год назад +48

    ਕੀ ਹਜੇ ਵੀ ਦੇਬੀ ਮਹਿਕ ਦਾ ਵਿੱਚ ਤੇਰਿਆਂ ਸਾਹਵਾਂ💗

  • @rajnibala2770
    @rajnibala2770 Год назад +3

    ਕਈ ਗੱਲਾ ਤੇਰੇ ਨਾਲ ਕਰਨੀਆ ਕਿਤੇ ਭੁੱਲ ਨਾ ਜਾਵਾ ❤❤❤❤💯💯🙏🙏🙏ਬਹੁਤ ਵਧੀਆ ਗੀਤ ਜੀ।

  • @GovindKumar-yw9sc
    @GovindKumar-yw9sc 9 месяцев назад +3

    ਅਜਨਬੀ ਬਣਕੇ ਮਿਲੇ ਸੀ
    ਖਾਸ ਬਣਕੇ ਵਿੱਛੜ ਗਏ 🍂
    ਬੱਬੂ ਮਾਨ

  • @JarnailSingh-ef5ir
    @JarnailSingh-ef5ir Год назад +26

    ਧੰਨ ਹੈ ਦੇਬੀ ਮਖਸੂਸਪੁਰੀ ਸਾਹਬ

  • @kitty1124
    @kitty1124 Год назад +4

    ਬਹੂਤ ਹੀ ਕੈਂਠ ਲਿਖਿਆ ਉਸਤਾਦ ਜੀ ਨੇ, ਬਹੂਤ ਪਿਆਰ ਨਾਲ ਗਾਇਆ🙏💐

  • @ranjeetrobin7769
    @ranjeetrobin7769 Год назад +22

    ਸਵੇਰ ਦਾ ਇਕੋ ਜੀ ਗੀਤ ਚੱਲ ਰਿਹਾ ਕਈ ਗੱਲਾਂ ਦਿਲ ਨੀ ਭਰਦਾ ਜਿਨ੍ਹਾਂ ਮਰਜੀ ਸੁਣ ਲਓ ਜੀਓ ਬਾਬਾ ਜੀ ਸਲਾਮ ਹੈ ਆਪ ਦੀ ਕਲਮ ਨੂੰ ❤❤❤❤❤❤❤🎉🎉🎉

  • @dalhorsingh5763
    @dalhorsingh5763 Год назад +7

    ਬੋਹਤ ਸੋਂਣਾ ਗੀਤ ਸੁਣਿਆ ਮਹਾਨ ਗੀਤਕਾਰ ਦੀ ਅਵਾਜ ਵਿੱਚ

  • @jaspalchangal8274
    @jaspalchangal8274 Год назад +1

    ਇਹ ਦਿਲ ਦੀਆਂ ਦਾ
    ਤੁਮ ਕੋ ਮਾਸੂਮ ਸਮਝ ਕਰ
    ਲੇਕਿਨ ਤੁਮ ਤੋ ਗੈਰੋਂ ਕੀ ਮਹਿਫ਼ਲ ਮੇਂ
    ਬਾਖੂਬ ਲਿਤਾੜ ਕਰ ਚਲੇ ਗਏ ਜਸਪਾਲ ਚੰਗਾਲ ਵਾਲੇ ਕੇ ਦਿਲ ਕੋ। ਵਾਹ ਜੀ ਦੇਬੀ ਸਾਬ
    ਸਾਡਾ ਯਾਰ ਏ ਦੇਬੀ ਕੋਈ ਗੀਤ ਲਿਖਾਂ ਦੇਵਾਂ ਤੇਰੇ ਤੇ।

  • @Thealtafmalik_
    @Thealtafmalik_ Год назад +40

    Justice for Sidhu moose wala 🙏🙏ਮੈ ਕਿਨੀ ਵਾਰ ਗਾਣਾ ਸੁਣ ਲਿਆ ਮੰਨ ਨੀ ਭਰਦਾ ਕੌਣ ਕੌਣ ਸਹਿਮਤ ਆ ਇਸ ਗੱਲ ਨਾਲ 👍❣️

  • @saraansaab7
    @saraansaab7 Год назад +4

    ਦੁਨਿਆਂ ਕੁੱਝ ਵੀ ਆਖੇ ਦੇਬੀ ✍🏼
    ਤੇਰਾ ਗਾਉਣਾ ਬਣਦਾ ਸੀ 🎶
    📝🔝🎧❤️

  • @gurmaildhaliwal01
    @gurmaildhaliwal01 Год назад +6

    ਕੀ ਅਜੇ ਵੀ 'ਦੇਬੀ' ਮਹਿਕਦਾ ਵਿੱਚ ਤੇਰਿਆਂ ਸਾਹਵਾਂ,
    ਕਈ ਗੱਲਾਂ ਤੇਰੇ ਨਾਲ ਕਰਨੀਆਂ ਕਿਤੇ ਭੁੱਲ ਨਾ ਜਾਵੇ,

  • @SurinderKumar-gm1mk
    @SurinderKumar-gm1mk Год назад +3

    ਸੂਕਰ ਹੈ ਕਿ ਤੁਹਾਡਾ ਗਣਾ ਆਇਆ ਬਹੁਤ ਵਧੀਆ ਲੱਗਾ ਪਰਮਤਮਾ ਤੁਹਾਡੀ ਉਮਰ ਲੰਬੀ ਕਾਰੇਂ ਉਸਦਾ ਜੀ

  • @KULDEEPSINGH-um6zt
    @KULDEEPSINGH-um6zt Год назад +4

    ਇੱਕ ਗੱਲ ਗੀਤਾਂ ਦੀ ਸੌਹ ਪਾਕੇ ਪੁੱਛਣੀ ❣️❣️

  • @GurpreetSingh-jo1hc
    @GurpreetSingh-jo1hc Год назад +4

    ਕੋਣ ਜਾਣੇ ਗੀਤ ਲਿਖਣ ਲਈ ਦੇਬੀ ਦਿਲ ਤੇ ਕੀ ਕੀ ਸਹਿੰਦਾ ਏ❤
    ਵੀਡੀਓ ਨੇ ਤਾਂ ਗੀਤ ਵਿੱਚ ਸਚੀ ਜਾਨ ਪਾ ਤੀ
    ਕੀ ਤੂੰ ਅਜੇ ਵੀ ਡੱਰਦੀ ਏ ਦੇਖ ਆਪਣਾ ਪਰਛਾਵਾਂ

  • @ranjeetrobin7769
    @ranjeetrobin7769 Год назад +4

    ਦੱਸਣੇ ਦੀ ਕੋਸ਼ਿਸ਼ ਕਰੂੰਗਾ ਮੈਂ ਕਿੰਨਾ ਕੱਲਾ ਤੈਨੂੰ ਚੰਗਾ ਲੱਗਣਾ ਦੇਖ ਕੇ ਹਜੇ ਸਾਂਭਿਆ ਛੱਲਾ ❤❤❤🎉🎉🎉

  • @harpreetsingh-u2w
    @harpreetsingh-u2w Год назад +9

    ਦੇਬੀ ਸਾਬ ਬਹੁਤ ਸੁੰਦਰ Song ਕੋਈ ਲਫਜ਼ ਨਹੀਂ❤

  • @JasvirSingh-xz6wl
    @JasvirSingh-xz6wl Год назад +13

    ਦੇਬੀ ਸਾਬ ਜੀ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ। ਬਹੁਤ ਕਮਾਲ ਦਾ ਗੀਤ ❤❤❤❤

  • @sajansanjeevraikoti2209
    @sajansanjeevraikoti2209 Год назад +12

    ਵਾਹਿਗੁਰੂ ਜੀ ਮੇਹਰ ਕਰੇ ਆਪ ਤੇ ਜੀ ❤❤❤❤

  • @gurmaildhaliwal01
    @gurmaildhaliwal01 Год назад +6

    ਦੱਸਣੇ ਦੀ ਕੋਸ਼ਿਸ਼ ਕਰੂੰਗਾ ਮੈਂ ਕਿੰਨਾਂ ਕੱਲਾ ,
    ਤੈਨੂੰ ਚੰਗਾ ਲੱਗਣਾ ਵੇਖ ਕੇ ਅਜੇ ਸਾਂਭਿਆ ਛੱਲਾ,

  • @bhaibhagwandassanandkirtan8336
    @bhaibhagwandassanandkirtan8336 Год назад +4

    ਦੇਬੀ ਸਾਹਿਬ ਹਮੇਸ਼ਾ ਦੀ ਤਰ੍ਹਾਂ ਲਾਜਵਾਬ ❤

  • @sanjaybhardwaj911
    @sanjaybhardwaj911 Год назад +5

    ਤੂੰ ਵੀ ਦੇਬੀ ਦਿਆਂ ਕਾਤਲਾਂ ਚ ਆਓੁਣਾ
    ਹਾਲੇ ਥੌੜੀ ਦੇਰ ਲਗਣੀ ❤

  • @ramanpaggi
    @ramanpaggi 8 месяцев назад +2

    Debi sir v bnde nu flashback ch sutt dinda⚠️ terian gallan+kayi gallan❤

  • @navdeepsingh6791
    @navdeepsingh6791 Год назад +6

    ਵੱਖਰੀ ਕਲਮ ਦੇ ਮਾਲਕ ਦੇਬੀ ਸਾਹਬ luv u Ustaad ji😍😍😍😍😍😍

  • @AmrikSingh-hu3ho
    @AmrikSingh-hu3ho 8 месяцев назад +1

    ਉਸਤਾਦ ਤਾਂ ਉਸਤਾਦ ਹੀ ਹੁੰਦਾ ਜੀ ।

  • @meenakshisharma3737
    @meenakshisharma3737 Год назад +8

    Bahut hi wadiya lyrics, damdaar aawaz Debi bhaji 👌👌👌
    And kalakaaran di lajwaab acting 👏🏻👏🏻👏🏻👏🏻🌺🌺🌺 God bless all 🙌🙌 @Vaibhav ❤khoob tarakiya karo..🎉🎉

  • @HarpreetSingh-vf3nq
    @HarpreetSingh-vf3nq Год назад

    ਮੁਖਸ਼ੂਸਪੁਰੀ ਸਾਹਿਬ ਜੀ ਸਾਡਾ ਗੁਜਾਰਾ ਹੁਣ ਇਹ ਗੀਤ ਨਾਲ ਨਹੀਂ ਹੋਣਾ ਸਾਨੂੰ ਦੇਬੀ ਲਾਈਵ 8 ਦੀ ਬਹੁਤ ਬੇਸਬਰੀ ਨਾਲ ਉਡੀਕ ਆ ਅਸੀ ਹੱਥਾ ਤੇ ਉਡੀਕ ਦੇ ਦੀਵੇ ਬਾਲ ਕੇ ਤੁਹਾਡੀ ਲਾਇਵ ਦਾ ਰਾਹ ਤੱਕ ਰਹੇ ਆ
    ਦੇਖੇਉ ਤੁਹਾਡੀ ਉਡੀਕ ਸਾਡੀ ਉਮਰ ਹੀ ਨਾ ਖਾ ਲਵੇ।

  • @gurmaildhaliwal01
    @gurmaildhaliwal01 Год назад +4

    ਇਕ ਗੱਲ ਨੈਨਾਂ ਦੇ ਨਾਲ' ਨੈਨ ਮਿਲਾਕੇ ਪੁੱਛਣੀ ,
    ਇਕ ਗੱਲ ਆਪਣੇ ਗੀਤਾਂ ਦੀ ਸੌਂਹ ਪਾ ਕੇ ਪੁੱਛਣੀ,
    ਭੁੱਲ ਗਈ ਏ ਜਾਂ ਚੇਤੇ ਓਹ ਪੁਰਾਣੀਆਂ ਥਾਵਾਂ,
    ਕਈ ਗੱਲਾਂ ਤੇਰੇ ਨਾਲ ਕਰਨੀਆਂ ਕਿਤੇ ਭੁੱਲ ਨਾ ਜਾਵਾਂ ,❤🙏

  • @chahaltv692
    @chahaltv692 Год назад +1

    ਨਾ ਯਾਰ ਇਦਾ ਦੇ ਗੀਤ ਨਾ ਗਾਇਆ ਕਰ ਅੱਜ ਦੇ ਹਰ ਰਿਸਤੇ ਮਤਬਲ ਤੇ ਆ ਕੇ ਮੁੱਕ ਜਾਦੇ ਆ ਜਾ ਫਿਰ ਟੁੱਟ ਜਾਦੇ ਆ

  • @BaljitSingh-rp2tx
    @BaljitSingh-rp2tx Год назад +4

    ਦੇਬੀ ਬਾਈ ਦਿਲ❤ਨੂੰ ਸਕੂਨ ਮਿਲ ਗਿਆ ਗਾਣਾ ਸੁਣ ਕੇ ਤੁਹਾਡਾ

  • @Sonu-kind1512
    @Sonu-kind1512 Год назад +1

    Old is gold ....
    Bohot sohna song aa ji...
    Video te pucho na ..
    Bohot der pichy vakhi ida de video .
    Love u. . Sir ji ..
    Jldi jldi song kryia kro ji .
    Bohot wait hundi. Aa thude song di ❤❤❤

  • @PardeepKumar-vc2kb
    @PardeepKumar-vc2kb Год назад +4

    ਵਾਹ ਕੋਈ ਸ਼ਬਦ ਨਹੀਂ ਬਾਬਾ ਜੀ ਤਾਰੀਫ਼ ਲਈ। ਜੀਉ

  • @ਗੁਰਪਾਲਸਿੰਘ-ਫ5ਠ

    ਭਾਜੀ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਹੁਤ ਪਿਆਰਾ ਗੀਤ ਬਹੁਤ ਸੋਹਣਾ ਲਿਖਦੇ ਤੇ ਗਾਉਦੇ ਹੋ ਜੀ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਆਪ ਜੀ ਚੜਦੀ ਕਲਾ ਵਿੱਚ ਰਹੋ ਜੀ

  • @Hamidgujjar57
    @Hamidgujjar57 6 месяцев назад +3

    Debi love from Pakistan ❤

  • @gellikhella4205
    @gellikhella4205 Год назад +1

    ਬਹੁਤ ਹੀ ਸੁੰਦਰ ਗੀਤ ਲਿਖਿਆ, ਦੇਬੀ ਮਖਸੂਸਪੁਰੀ ਜੀ ਕਿਆ ਬਾਤ ਐ ਮੇਰੇ ਕੋਲ ਸ਼ਬਦ ਹੀ ਨਹੀਂ ਜਿੰਨੀ ਤਾਰੀਫ਼ ਕਰੀਏ ਓਨੀ ਘੱਟ ਆ 👌👌👏👏👏👏❤❤❤❤

  • @kuldeepjoshi4258
    @kuldeepjoshi4258 Год назад +11

    Debi makhsoospuri living legend Punjabi song ✍ God bless you 🙏

  • @PB08911
    @PB08911 Год назад +2

    ਉਸਤਾਦ ਦੇਬੀ ਜੀ, ਤੁਹਾਡੇ ਗਾਏ ਗਾਣਿਆ ਦਾ ਕੋਈ ਟੋਰ ਸੀ ਨਾ ਹੈ ਨਾ ਹੋਣਾ ਸ਼ਬਦਾਂ ਦਾ ਤਾਲ ਮੇਲ ਬੋਲਾ ਦੇ ਮੋਤੀ ਪਰੋ ਕੇ ਗੀਤ ਬਣਾ ਦੇਣਾ ਸਿਰਫ ਉਸਤਾਦ ਦੇਬੀ ਜੀ ਹੀ ਕਰ ਸਕਦੇ ਆ

  • @sukhjeetsingh7975
    @sukhjeetsingh7975 Год назад +21

    ਰੂਹ ਨੂੰ ਸਕੂਨ ਮਿਲਦਾ ਗੀਤ ਸੁਣ ਕੇ

  • @preettv1055
    @preettv1055 Год назад

    ਦੇਬੀ ਫੇਰ ਦੇਬੀ ਆ
    ਗੀਤ ਮਾੜਾ ਹੋ ਹੀ ਨਹੀਂ ਸਕਦਾ
    (ਮਨਜੀਤ ਸਿੰਘ ਛੋਕਰਾਂ)

  • @PunjabiLyricsVideos
    @PunjabiLyricsVideos Год назад +7

    ਦੇਬੀ ਦਿਆਂ ਸ਼ੇਅਰਾਂ ਨੂੰ ਤੂੰ ਪੜੀ ਖ਼ਤ ਵਾਂਗ..
    ਸ਼ਾਇਦ ਕਿਸੇ ਚੋਂ ਤੇਰਾ ਨਾਂ ਨਿਕਲੇ.. !! ❤

  • @deepadhesian7401
    @deepadhesian7401 Год назад

    ਅੱਜ ਵੀ ਦੁਨੀਆ ਵਿੱਚ ਉਸਤਾਦ ਜੀ ਦੇ ਉਹ ਫ਼ੈਨ ਬੈਠੇ ਆ ਜਿਹੜੇ ਗਾਣਾ ਵਾਅਦ ਵਿੱਚ ਸੁਣਦੇ ਆ ਤੇ ਲਾਇਕ ਕਮੈਂਟ ਪਹਿਲਾ ਕਰਦੇ ਆ ਉਹਨਾਂ ਫੈਨਾ ਦੀ ਲਾਈਨ ਵਿੱਚੋ ਮੈਂ ਸਭ ਤੋਂ ਆਖਰੀ ਵਾਲਾ ਫ਼ੈਨ ਆ ਰੱਬ ਦੇਬੀ ਸਾਹਿਬ ਦੀ ਉਮਰ ਇੰਨੀ ਲੰਮੀ ਕਰੇ ਕੇ ਆਉਣ ਵਾਲੀਆਂ ਨਸਲਾਂ ਵੀ ਇਹਨਾਂ ਦੀ ਸ਼ਇਰੀ ਤੇ ਗੀਤਕਾਰੀ ਦਾ ਨਜਾਰਾ ਲੇ ਸਕਣ ਮੈ ਵੀ ਬਹੁਤ ਪਿਆਰ ਕਰਦਾ ਦੇਬੀ ਭਾਜੀ ਨੂੰ ਹਰ ਬੋਲ ਮੇਰੇ ਤੇ ਢੁੱਕ ਰਹੇ ਨੇ ਉਮੀਦ ਹੈ ਕੇ ਜੋ ਵੀ ਸੁਣ ਰਿਹਾ ਆ ਉਹ ਵੀ ਇਹੋ ਸੋਚ ਰਿਹਾ ਕੇ ਇਹ ਸਭ ਕੁਝ ਮੇਰੇ ਲਈ ਹੀ ਲਿਖਿਆ ਗਿਆ ਹੈ ❤️❤️🙏

  • @lovelymannmann7559
    @lovelymannmann7559 Год назад +11

    Bhaji bahut hi Sona song baba nanak mehar kare tuhade te🙏🙏🙏👍👍👍❤️❤️❤️

  • @ajaypal7268
    @ajaypal7268 Год назад +1

    ਮੈਨੂੰ ਡਰ ਲੱਗਦਾ ਏ ਕਿਤੇ ਆ ਕੁਝ ਮੇਰੇ ਨਾਲ ਨਾ ਹੋ ਜਾਏ । ਕਿਉ ਕਿ ਮੈ ਬਹੁਤ ਪਿਆਰ ਕਰਦਾ ਉਸ ਇਨਸਾਨ ਨੂੰ । ਏ ਸੋਚ ਸੋਚ ਕੇ ਬਸ ਡਰ ਲੱਗੀ ਜਾਦਾ ਏ । ਗੁਰੂ ਹਰਗੋਬਿੰਦ ਸਾਹਿਬ ਜੀ ਅੱਗੇ ਇਹੀ ਅਰਦਾਸ ਏ ਰੱਬਾ ਮਿਲਾਈ ਆ ਤੇ ਕਿਸਮਤ ਚ ਲਿਖ ਦੇਵੀ ।

  • @Doyouknow15242
    @Doyouknow15242 Год назад +4

    ਅੱਖਾਂ ਚੋਂ ਪਾਣੀ ਵਹਿ ਤੁਰਿਆ ਅੱਜ ਆਪ ਮੁਹਾਰੇ , ਯਾਦ ਕਰਾਤੇ ਦੇਬੀ ਵਿੱਛੜੇ ਯਾਰ ਪਿਆਰੇ

  • @gamezindagidi7185
    @gamezindagidi7185 Год назад +1

    ਇੱਕ ਬਾਰ ਹੈ ਓਥੇ ਜਾਣਾ ਓ ਜਿਹੜੇ ਮੁਲਕ ਵਿਆਹੀ✍️✍️✍️✍️✍️👌🇲🇾 ਉਸੇ ਤਰ੍ਹਾਂ ਹੀ ਕਹਾਣੀ ਹੈ 👌👌👌👌👌❤️❤️❤️❤️❤️❤️✈️

  • @manwindermann1515
    @manwindermann1515 Год назад +5

    ਬਹੁਤ ਸੋਹਣਾ ਗੀਤ ਆ ਜੀ ਉਸਤਾਦ ਜੀ❤