Khabar - Ranjit Rana | Debi Makhsoospuri | Latest Punjabi Songs 2021 | Sky Beats |

Поделиться
HTML-код
  • Опубликовано: 14 дек 2024

Комментарии • 2,6 тыс.

  • @great7music07
    @great7music07 3 года назад +1051

    Hope you’ll liked the song 🎵
    Don’t forgot to like 👍 & comment !

    • @RockyKMusicalGroup
      @RockyKMusicalGroup 3 года назад +114

      Very nice song brother 🙏

    • @sunnymavi9673
      @sunnymavi9673 3 года назад +40

      Kya bata a jande sajjna bad aj o din ayia debi y ji da vry vry good geet rana ji love u🙏🙏🙏🙏🙏jeo

    • @burjsukhjeet8773
      @burjsukhjeet8773 3 года назад +13

      Bahut nyc song g

    • @pavitarsingh389
      @pavitarsingh389 3 года назад +6

      Poori album kro Debi de likhe gaanya di🙏

    • @RakeshKumar-ig1uh
      @RakeshKumar-ig1uh 3 года назад +10

      Love you bro

  • @chanddudhalia4493
    @chanddudhalia4493 Год назад +57

    ਨਵੇਂ ਗੀਤਕਾਰਾਂ ਨੂੰ ਸਿੱਖਣਾ ਚਾਹੀਦਾ ਏਦਾ ਦੇ ਕਲਾਕਾਰਾਂ ਕੋਲੋ
    ❤️ਦੇਬੀ ਮ਼ਸੂਸਪੁਰੀ ਉਸਤਾਦ ❤️
    ❤️ ਰਣਜੀਤ ਰਾਣਾ ਉਸਤਾਦ❤️

  • @gurmaildhaliwal01
    @gurmaildhaliwal01 3 года назад +118

    ਜਿੰਨੇਂ ਮੁੱਲ ਦਾ ਸੀ "ਦੇਬੀ"ਓਨੀਂ ਕੀਮਤ ਵੀ ਪੈਂਗੀ,
    ਮਿਲੀ ਸਿਰੇ ਦੀ ਹਸੀਨਾ
    ਨਾਲੇ ਅੜੀ ਸਾਡੀ ਰਹਿਗੀ,👌

  • @gs_tach_65
    @gs_tach_65 Год назад +34

    ਜੇ ਦੇਬੀ ਭੁੱਲ ਚੁਕਾ ਹੁੰਦਾ !
    ਤਾਂ ਏਦਾਂ ਗੀਤਾਂ ਚ ਦਰਦ ਨਾ ਲਿਖਿਆ ਜਾਂਦਾ 🥺🥺🥺

  • @sandeepbablu9539
    @sandeepbablu9539 Год назад +18

    ਦਿਲ ਖੁਸ ਹੋ ਜਾਂਦਾ ਸੌਂਗ ਸੁਣ ਕੇ ।ਕਿਉਂ ਕੇ ਮੇਰੇ ਨਾਲ v ਇਦਾ ਹੀ ਹੋਇਆ 22 g।i love ਦੇਵੀ 22 g।

  • @Kamaljatt1234
    @Kamaljatt1234 7 месяцев назад +239

    2024 ਵਿੱਚ ਕੌਣ ਸੁਣ ਰਿਹਾ ਓ 💔🙌

  • @veet_Badshahpuri
    @veet_Badshahpuri 3 года назад +141

    ਦੇਬੀ ਮਖਸੂਸਪੁਰੀ
    ਰਣਜੀਤ ਰਾਣਾ
    ਸਭ ਤੋਂ ਘੈੰਟ ਜੋੜੀ
    ਮੁਬਾਰਕਾਂ ਜੀ 😍😍💕💕💕💕💕💕💕💕💕💕💕💕💕💕💕💕

  • @yudhvirsingh2482
    @yudhvirsingh2482 3 года назад +376

    ਕੋਈ ਵੀ ਤੋੜ ਨੀ ਗੀਤ ਦਾ ਦੇਬੀ ਜੀ ਦਿਲ ਤੋਂ ਸ਼ੁਕਰੀਆ ਇੰਨ੍ਹਾ ਸੋਹਣਾ ਗੀਤ ਲਿਖਣ ਲਈ❤️❤️🙏🏻🙏🏻

  • @jassbedi8393
    @jassbedi8393 3 года назад +353

    ਜਿੰਨੇ ਮੁਲ ਦਾ ਸੀ ਦੇਬੀ ਉਹਨੀ ਕਿਮਤ ਵੀ ਪੈਗੀ
    ਮਿਲੀ ਸਿਰੇ ਦੀ ਹਸੀਣਾਂ ਨਾਲੇ ਅੜੀ ਸਾਡੀ ਰਹਿਗੀ
    ਬਾਬਾ ਜੀ 💙 💯✅

  • @pardeepsingh-ok5jt
    @pardeepsingh-ok5jt 2 года назад +36

    ਕਲਮ ਦੀ ਤਾਕਤ ਨਾਲ ਦਿਲਾਂ ਨੂੰ ਜਿੱਤਣ ਵਾਲੇ ਦੇਬੀ ਸਾਬ

  • @AmritpalSingh-ws7st
    @AmritpalSingh-ws7st Год назад +7

    ਬਚਪਨ ਤੋਂ ਸੁਣ ਰਹੇ ਆ ਦੇਵੀ ਵੀਰ ਨੂੰ ਨਾਈ ਲਿਖਾਰੀ ਕੋਈ ਦਿਲੋਂ ਸਲਾਮ ਆ ❤❤❤ਨਹੀਂ ਕੋਈ ਸਬਦ ਭਾਜੀ ਨੂੰ ਬੋਲਣ ਲਈ ❤️❤️❤️❤️❤️

  • @yudhvirsingh2482
    @yudhvirsingh2482 3 года назад +76

    ਮੇਰੇ ਕੋਲ ਤਾਂ ਸ਼ਬਦ ਹੀ ਖਤਮ ਹੋ ਗਏ ਤਰੀਫ਼ ਕਰਨ ਵਾਲੇ ❤️❤️ਜਿਨਾਂ ਸੋਹਣਾ ਦੇਬੀ ਜੀ ਨੇ ਲਿਖਿਆਂ ਉਹਨਾਂ ਹੀ ਸੋਹਣਾ ਰਾਣਾ ਜੀ ਨੇ ਗਾਇਆ 🙏🏻🙏🏻ਸਦੀਆਂ ਬਾਦ ਹੀ ਇਦਾਂ ਦੇ ਰੂਹ ਵਾਲੇ ਗੀਤ ਆਉਂਦੇ ਆ ਜਿੰਨੀ ਮਰਜ਼ੀ ਵਾਰ ਸੁਣ ਲਵੋ ਉਹਨਾਂ ਹੀ ਜ਼ਿਆਦਾ ਸੋਹਣਾ ਲੱਗੀ ਜਾਂਦਾ ❤️❤️ਦੇਬੀ ਜੀ ਬਹੁਤ ਹੀ ਧੰਨਵਾਦ ਤੁਹਾਡਾ🙏🏻🙏🏻

  • @spbaling9025
    @spbaling9025 3 года назад +80

    ਹੱਥ ਜੋੜ ਕੇ ਕਹਿਨਾ ਚੇਤੇ ਆਇਆ ਨਾ ਕਰ ਨੀ।।
    ਕੋਈ ਸਮਾਂ ਸੀ ਜਦੋਂ ਇਹ ਗੀਤ ਸੁਣਦੇ ਸੀ ਰਾਣੇ ਬਾਈ ਦੇ ਲਾਜਵਾਬ💕💕💕

    • @gurbachansingh9870
      @gurbachansingh9870 3 года назад +1

      ਸਹੀ ਗੱਲ ਆ ਕਿੰਨਾ ਘੈਟ ਗਾਣਾ ਏ ਦੇਵੀ 22 ਤਾ ਫੇਰ ਸਿਰਾ ਆ ਨਾ ਜਮਾ ਓਹਦੀ ਰੀਸ ਕੋਨ ਕਰਲੂ

  • @user-hz1dq4dq2w
    @user-hz1dq4dq2w 3 года назад +243

    ਪੁਰਾਣਾ ਜਮਾਨਾਂ ਯਾਦ ਕਰਾਤਾ ਬਾਈ
    ਜਦੋਂ ਏਦਾਂ ਦੇ ਗੀਤ ਹੀ ਜਿਆਦਾ ਸੁਣਨ ਨੂੰ ਮਿਲਦੇ ਸੀ
    ਬਹੁਤ ਬਹੁਤ ਸ਼ੁਕਰਾਨੇ 🙏🙏🙏🙏
    ਧੰਨਵਾਦ

  • @mr.nirmalkumar3232
    @mr.nirmalkumar3232 Год назад +36

    ਨਾਂ ਮਰਨੇ ਨੂੰ ਦਿਲ ਕਰਦਾ ਨਾਂ ਜਿਉਣ ਨੂੰ,ਕਿਉ ਕੋਈ ਦਿਲ ਦੇ ਜਜਬਾਤਾਂ ਸਮਝਦਾ ਨੀ❤❤

  • @kabaddi-kt1if
    @kabaddi-kt1if 2 года назад +4

    ਇਹ ਅਸਲੀ ਗਾਇਕੀ ਅ ਕਈ ਤੇ ਐਮੀ ਸੰਗ ਪੜ੍ਹੀ ਜਾਂਦੇ ਆ ਬਿਨਾ ਮਤਲਬ ਤੋ,
    ਸਲੂਟ ਅ ਰਣਜੀਤ ਵੀਰ ਦੇਬੀ ਵੀਰ 👌👌👌👌👌👌👌👌

  • @sukhpalnilowal286
    @sukhpalnilowal286 3 года назад +54

    ਬਹੁਤ ਸਤਿਕਾਰ ਤੇ ਦੁਆਵਾਂ ਜਨਾਬ ਦੇਬੀ ਮਖਸੂਸਪੁਰੀ ਜੀ 🙏

  • @Timmihumlog
    @Timmihumlog 3 года назад +30

    Luv you Debi Ustaad and Rana Bhaji ਬਹੁਤ ਸੋਹਣਾ ਗੀਤ ਰਾਣਾ+ਦੇਬੀ end ਗੱਲ-ਬਾਤ

  • @rockychaudhary4714
    @rockychaudhary4714 3 года назад +24

    ਦੇਬੀ ✍️✍️ਗੀਤ ਨਹੀਂ ਜਜ਼ਬਾਤ ਲਿਖਦਾ ਦਿਲ ਦੇ ਦਰਦਾਂ ਨੂੰ ਕਿਉਂ ਜਗਾ ਰਿਹਾ ਐਨਾ ਸਿਰਾ👌👌👌 ਕਿਉਂ ਕਰਵਾ ਰਿਹਾ ਹੈ। ਰਣਜੀਤ ਰਾਣਾ 👌👌❤️😍

  • @MandeepSingh-qr6wl
    @MandeepSingh-qr6wl 2 года назад +16

    ਸਿਰਫ ਰਣਜੀਤ ਰਾਣਾ ਜੋ ਦੇਬੀ ਸਾਹਿਬ ਦੇ ਗੀਤਾਂ ਨੂੰ ਪੂਰੀ ਸੋਹਣੀ ਆਵਾਜ ਦੇ ਸਕਦੇ। ਕਲਮ ਦੇਬੀ ਸਾਹਿਬ ਤੇ ਆਵਾਜ ਰਾਣਾ ਸਾਹਿਬ ਦਿਲ ਨੂੰ ਬਹੁਤ ਸਕੂਨ ਦਿੰਦੀ ਹੈ।

  • @ramandeepsingh8923
    @ramandeepsingh8923 2 года назад +7

    ਕੋਈ ਤੋੜ ਨੀ ਦੇਬੀ paji ਲਿਖਤ ਦਾ ਤੇ ਰਾਂਣੇ paji ਦੀ ਆਵਾਜ਼ ਦਾ 🙏🙏🙏ਦਿਲੋਂ ਪਿਆਰ

  • @goravbhopal2496
    @goravbhopal2496 3 года назад +127

    ਦੋਗਲੇ ਯਾਰਾ ਤੋ ਵੀ ਦੂਰ ਰਹੋ। ਗਾਣਾ ਬਹੁਤ ਵਧੀਆ ਆ ਪੁਰਾਣਾ ਟਾਈਮ ਯਾਦ ਆ ਗਿਆ।

  • @ManpreetSingh-lv6qh
    @ManpreetSingh-lv6qh 3 года назад +35

    ਦੇਬੀ ਬਾਈ ਨੇ ਲਿਖਿਆ ਵੀ ਬਹੁਤ ਵਧੀਆ ਤੇ ਤੁਸੀਂ ਨਿਭਾਇਆ ਵੀ ਬਹੁਤ ਵਧੀਆ 👌👌👌👌❤️❤️❤️

  • @kamaldhillon6955
    @kamaldhillon6955 3 года назад +54

    Old is gold
    Ranjit rana🎤🎤❤❤
    Debi Makhsoospuri📝📝❤❤

  • @jairaj6275
    @jairaj6275 Год назад +7

    Debi Debi Debi Debi ਗੀਤਕਾਰ ਦੇ ਬਾਬੇ 🎉 ਬਹੁਤ ਸੋਹਣਾ ਗਾਇਆ ਵੀਰ ਰਣਜੀਤ ਰਾਣਾ ਜੀ ❤

  • @gagucreater
    @gagucreater Год назад +22

    ਵੱਡੇ ਵੀਰ ਰਣਜੀਤ ਰਾਣਾ ਦੀ ਆਵਾਜ਼ ਤੇ ਦੇਬੀ ਜੀ ਦੇ ਲਿਖੇ ਹੋਏ ਬੋਲ ਸੋਨੇ ਤੇ ਸੁਹਾਗਾ ਵਾਲ਼ੀ ਗੱਲ ਕੀਤੀ ਹੈ

  • @ਅਰਸ਼ੀਰਹੀਮਾਬਾਦ-ਙ3ਟ

    ਪੰਜਾਬੀ ਮਾਂ ਬੋਲੀ ਦੇ ਬੋਲਾਂ ਦਾ ਵਣਜਾਰਾ ਬਾਈ ਦੇਬੀ ਮਖਸੂਸਪੁਰੀ ਜੀ ਤੇ ਰਣਜੀਤ ਰਾਣਾ ਜੀ ਦਾ ਤਹਿ ਦਿਲੋਂ ਧੰਨਵਾਦ ਇੰਨਾ ਸੁਰੀਲਾ ਤੇ ਪਿਆਰਾ ਗੀਤ ਜਿਨ੍ਹਾਂ ਨੇ ਸਾਡੀ ਝੋਲੀ ਪਾਇਆ ਰੱਬ ਸਦਾ ਸਲਾਮਤ ਰੱਖੇ ਵੀਰਾਂ ਨੂੰ

  • @sukhpalnilowal286
    @sukhpalnilowal286 3 года назад +57

    ਲਫਜ਼ਾਂ ਦੀ ਮਸ਼ੀਨ ਜਨਾਬ ਦੇਬੀ ਮਖਸੂਸਪੁਰੀ ਜੀ 🙏🙏

    • @kanwarjeet1601
      @kanwarjeet1601 2 года назад

      Very good song bhie shab love you bhie bhie shab

    • @kanwarjeet1601
      @kanwarjeet1601 2 года назад

      Kurukshetra se kanwar.singh

  • @sandeepbadhan3992
    @sandeepbadhan3992 3 года назад +140

    ਜਿੰਨੇ ਮੁੱਲ ਦਾ ਸੀ ਦੇਬੀ ਉਨੀ ਕੀਮਤ ਵੀ ਪੈਗੀ
    ਮਿਲੀ ਸਿਰੇ ਦੀ ਹਸੀਨਾ ਨਾਲੇ ਅੜੀ ਸਾਡੀ ਰਹਿਗੀ❤❤❤❤❤❤❤❤❤❤❤❤❤

  • @parneetkaur2109
    @parneetkaur2109 2 года назад +80

    Hope you'll like the song.
    ਦੁਖਾਂ ਭਰੀ ਜ਼ਿੰਦਗੀ ਚ ਸ਼ਾਇਦ ਦੁਖ ਤਾਂ ਨਹੀਂ ਜਾਂਦੇ ਪਰ ਇਹ ਗੀਤ ਸੁਣ ਕੇ ਦਿਲ ਨੂੰ ਸਕੂਨ ਜ਼ਰੂਰ ਮਿਲਿਆਂ ਹੈ। Love you Ranjeet Rana

  • @arungarg1432
    @arungarg1432 2 года назад +3

    ਟੁੱਟੇ ਦਿਲਾਂ ਦਾ ਹਾਲ ਬਿਆਨ ਕਰਨਾ ਹੋਵੇ ...............
    ਇਸਤੋਂ ਵਧੀਆ ਕੋਈ ਜੋੜੀ ਹੋ ਹੀ ਨਹੀਂ ਸਕਦੀ
    ਦੇਬੀ❤️+ਰਾਣਾ ❤️

  • @Pinukamboj
    @Pinukamboj 3 года назад +50

    ਅਪਣਿਆ ਵਾਂਗੂੰ ਹੁਣ ਹੇਜ਼ ਨਾ ਦਿਖਾ
    ਦੇਬੀ ਤੈਨੂੰ ਭੁੱਲ ਚੁੱਕਾ ਐ ਪ੍ਰਾਈ ਜਾਣ ਕੇ 💯
    ਕਿਆ ਹੀ ਬਾਤਾਂ ਸਤਾਦ ❤️

  • @baldevmastana1939
    @baldevmastana1939 3 года назад +237

    ਦੇਬੀ ਮਖ਼ਸੂਸਪੁਰੀ ✍ ਰਣਜੀਤ ਰਾਣਾ 🎤 ਮੇਰੀਆਂ ਦਿਲੋਂ ਦੁਆਵਾਂ ❤ ਸ਼ੁੱਭ ਕਾਮਨਾਵਾਂ

  • @ManmeetSandhu-Music
    @ManmeetSandhu-Music 3 года назад +17

    ਬਹੁਤ ਹੀ ਖੂਬਸੂਰਤ ਗੀਤ ਬਾਈ ਜੀ ❤
    ਦੇਬੀ ਮਖਸੂਸਪੁਰੀ ✍️😍

  • @channelpunjabi1460
    @channelpunjabi1460 2 года назад +3

    ਬਹੁਤ ਬਹੁਤ ਸੋਹਣਾ ਦੇਬੀ ਮਖ਼ਸੂਸਪੁਰੀ ਤੇ ਰਣਜੀਤ ਰਾਣਾ ਦੋਵੇਂ ਵੀਰਾਂ ਨੇ ਮਿਹਨਤ ਕੀਤੀ ਦੇਬੀ ਮਖ਼ਸੂਸਪੁਰੀ ਦੀ ਕਲਮ ਵਾਹ ਵਾਹ ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ ਵੀਰ ਨੂੰ 🙏🙏🙏🙏

  • @kumarsahib1714
    @kumarsahib1714 2 года назад +13

    ਸ਼ਬਦਾਂ ਦਾ ਨਿਚੋੜ ਬਾਈ ਦੇਬੀ ਮਖਸੂਸਪੁਰੀ ਤੇ ਅਲਫਾਜਾਂ ਦਾ ਵਣਜਾਰਾ ਵੀਰ ਰਣਜੀਤ ਰਾਣਾ ਦਿਲੋ ਦੁਆਵਾਂ ਵੀਰ ਤੁਹਾਨੂੰ ਸੁਣਦੇ ਹੀ ਬੜੇ ਹੋਏ ਆ ਤੇ ਉਮੀਦ ਕਰਦੇ ਆ ਇਹ ਸਿਲਸਲਾ ਸਾਡੇ ਮਰਨ ਤਕ ਚਲਦਾ ਰਹੇਗਾ 🙏🙏🙏🙏

  • @kuldeepkamal4936
    @kuldeepkamal4936 3 года назад +25

    ਵਾਹ ਜੀ ਵਾਹ ਸੁਣਕੇ ਰੂਹ ਖੁਸ ਹੋ ਗਈ ਜੀ ਬਹੁਤ ਸੋਹਣਾ ਗਾਇਆ ਉਸਤਾਦ ਜੀ ਅਤੇ ਦੇਬੀ ਭਾਜੀ ਨੇ ਲਿਖਿਆ ਵੀ ਵਾਹ ਕਮਾਲ ਹੈ ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖ਼ਸਣ ਜੀ 👌👌👌👌👌👌👌👌👌👌👌👌👌👍👍👍👍👍👍👍👍👍❤❤❤❤❤❤❤❤❤❤❤💓💓💓💓💓💓💓💓💓💓💓💓💓

  • @sanjivbath5764
    @sanjivbath5764 3 года назад +73

    ਬਾਈ ਦੇਬੀ ਮਖਸੂਸਪੁਰੀ ਜੀ ਦੀ ਲਿਖਣੀ ਤੇ ਬਾਈ ਰਣਜੀਤ ਰਾਣਾ ਜੀ ਦੀ ਗਾਇਕੀ ਬਾਕਮਾਲ ਆ ਬਹੁਤ ਸੋਹਣਾ ਗੀਤ ਆ ਰਣਜੀਤ ਰਾਣਾ ਭਾਜੀ ਦੇ ਗੀਤ ਬਹੁਤ ਵਧੀਆ ਹੁੰਦੇ ਨੇ ਦਿਲ ਖੁਸ਼ ਹੋ ਗਿਆ ਗੀਤ ਸੁਣ ਕੇ ਬਹੁਤ ਮੁਬਾਰਕਾਂ ਜੀ ਦੇਬੀ ਮਖਸੂਸਪੁਰੀ ਭਾਜੀ ਤੇ ਰਣਜੀਤ ਰਾਣਾ ਭਾਜੀ 👍👍👍👍👍❤❤❤❤👍👍👍👍👍❤❤

  • @gurusaria9376
    @gurusaria9376 3 года назад +31

    ਵਾਹ ਉਸਤਾਦ ਦੇਬੀ ਜੀ🙏❤️ ਤੇ ਬਾਈ ਰਣਜੀਤ ਰਾਣਾ 🙏
    ਬਾ ਕਮਾਲ ❤️❤️❤️

  • @ਬਹੁਜਨਆਵਾਜ
    @ਬਹੁਜਨਆਵਾਜ 2 года назад +2

    ਵਾਹ ਜੀ ਵਾਹ ਦੇਬੀ ਭਾਜੀ ਦੀ ਕਲਮ ਤੇ ਰਾਣੇ ਭਾਜੀ ਦੀ ਆਵਾਜ਼ ਦਾ ਸੁਮੇਲ ਇੱਕ ਵੱਖਰਾ ਹੀ ਅੰਦਾਜ਼ ਆ

  • @gaganpanesar118
    @gaganpanesar118 Год назад +2

    ਕੋਈ ਤੋੜ ਨੀ ਇਸ ਬੰਦੇ ਦਾ ਵੀ ਬਚਪਨ ਤੂੰ ਸੁਣਦੇ ਆ ਰਹੀਆ 💯💯✔️♥️

  • @jassbedi8393
    @jassbedi8393 3 года назад +33

    ਦੇਬੀ ਤੇਨੂੰ ਭੂਲ ਚੁਕਾ ਏ ਪਰਾਈ ਜਾਣਕੇ💙💙💙💙

  • @bhagwantdc4554
    @bhagwantdc4554 3 года назад +47

    ਗੁਰੂ ਜੀ ਦੇਬੀ ਜੀ ਹਮੇਸ਼ਾਂ ਦੀ ਤਰਾਂ ਇਸ ਵਾਰ ਵੀ ਸੁਪਰ ਹਿੱਟ ਗਾਣਾ ਪੰਜਾਬੀ ਸਰੋਤਿਆਂ ਦੀ ਝੋਲੀ ਪਾਇਆ ਤਹਿ ਦਿਲ ਤੋਂ ਸ਼ੁਕਰੀਆ।

  • @mansapb31000
    @mansapb31000 3 года назад +6

    ਬਹੁਤ ਸੋਹਣਾ song aa ਬਾਈ ਬਹੁਤ ਸੁਣਿਆ ਬਾਈ song tere 2012-13 ch ਹੁਣ ਤਾਂ ਨੌਕਰੀ ਲੱਗ ਗਏ ,marrge ਹੋਗੀ ਉਹ ਪਿਆਰ ਵਾਲਾ ਕੀੜਾ ਮਰ ਗਿਆ ,ਵਹਿਮ c ਓਦੋਂ k ਪਿਆਰ ਸੱਚ ਆ 🙏❣️

  • @SatnamSingh-hc9mn
    @SatnamSingh-hc9mn 2 года назад +3

    ਆ ਹੁੰਦੀਆ ਨੇ ਅਵਾਜਾ 🙏🙏🎶🎶🎶

  • @jassmangli2601
    @jassmangli2601 6 месяцев назад +2

    ਕਲਮ ਦੇਬੀ ਦੀ + ਆਵਾਜ ਰਾਣੇ ਦੀ = ਤਬਾਹੀ 💖

  • @gurmaildhaliwal01
    @gurmaildhaliwal01 3 года назад +74

    ਦੇਬੀ ਤੈਨੂੰ ਭੁੱਲ ਚੁੱਕਾਂ ਏ ਪਰਾਈ ਜਾਣਕੇ 👌👌❤️❤️🙏🙏

  • @amritpalll7716
    @amritpalll7716 3 года назад +11

    ਸੀਰਾ ਬਾਈ ਕਦੇ ਤੈਨੂੰ ਵੀ ਇਹ ਸਾਡੀ ਯਾਦ ਆਈ ਨੀ ਨਿੱਤ ਯਾਦ ਆਉਣ ਵਾਲੀ ਏ ਇਹ ਗਾਣਾ ਬਹੁਤ ਸੁਣਿਆਂ ਬਾਈ ਦਾ

  • @rbgz99999
    @rbgz99999 3 года назад +13

    ਰੱਬ ਸਦਾ ਸਲਾਮਤ ਰੱਖੇ ਏਹ ਦੇਬੀ ਰਾਣੇ ਦੀ ਜੋੜੀ ਨੂੰ
    ਪੌਡੇ ਬਰਕਤਾਂ ਦੇ ਲੱਗਣ ਏਹ ੲਿੱਕ ਮੰਜ਼ਿਲ ਦੀ ਪੌੜੀ ਨੂੰ
    ੳੁਕਰੀ ਜਾਵਾਂ ਤਾਰੀਫ ਚ ਭਿੰਦਰਾ ਮੈਂ ਜਿੰਨੇ ਵੀ ਅਲਫ਼ਾਜਾਂ ਨੂੰ
    ਕਿਤੋਂ ਸ਼ਬਦ ਨੀ ਪੂਰੇ ਹੋਣੇ ਅੈਸੀ ਕਲਮ ਤੇ ਸੁਰੀਲੇ ਅੰਦਾਜ਼ਾ ਨੂੰ

    • @kaydeep8855
      @kaydeep8855 3 года назад +1

      Debi bhaji att krwa ditti

  • @Cute_cuples786
    @Cute_cuples786 5 месяцев назад +1

    ਕੌਣ ਪਸੰਦ ਕਰਦਾ ਅੱਜ ਵੀ ਦੇਵੀ ਭਾਜੀ ਨੂੰ 2024 ਵਿੱਚ ਲਾਈਕ ਜਰੂਰ ਕਰੋ ਜੀ ❤❤

  • @mohdmuzamil4083
    @mohdmuzamil4083 2 года назад +3

    ਰਣਜੀਤ ਰਾਣਾ ਜੀ ਬਹੁਤ ਮਾਣ ਆ ਥੋਡੇ ਪਰ
    ਸੁੱਚੀ ਗੱਲ ਆ ਕੇ ਪੁਰਾਣੇ ਦਿਨ ਯਾਦ ਆ ਗਏ

  • @sandhu5831
    @sandhu5831 3 года назад +15

    ਰਾਣਾ ਜੀ ਤੇ ਦੇਬੀ ਸਾਬ ਨੂੰ ਦਿਲੋਂ ਸਲਿਊਟ

  • @insearchofsuccess678
    @insearchofsuccess678 3 года назад +33

    Rana + Debi = Legends
    Bring back golden Era of music

  • @manimehra71
    @manimehra71 3 года назад +20

    ਲਾਸਟ ਪਹਿਰਾ ਸਿੱਧਾ ਲਗਾ ਦਿਲ ਤੇ ❤️

  • @karmasingh6501
    @karmasingh6501 2 года назад +3

    ਸਾਨੂੰ ਨੀ ਕੱਲੀਕਾਂ ਪੈਦੀਆ 👌👌

  • @aman07man
    @aman07man 2 года назад +2

    ਪੰਜਾਬੀ ਗੀਤਕਾਰੀ ਦੇ ਬਾਬਾ ਜੀ ..ਮੇਰੇ ਵਲੋਂ ਸੱਜਦਾ🙏

  • @kuljinderbrar03
    @kuljinderbrar03 3 года назад +16

    Bahut tym comeback kita ustad ji,,,,bahut skoon mileya dil nu tuhada te debi bhaji da song sun k👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍

  • @inderਜਲੰਧਰ
    @inderਜਲੰਧਰ 3 года назад +8

    ਬਾਰ ਬਾਰ ਸੁਣਦਾ ਇਹ ਗਾਣਾ ❤️ ਨੂੰtouch krda song ਬਹੁਤ ਹੀ ਪਿਆਰਾ ਗਾਣਾ ਰਣਜੀਤ ਰਾਣਾ ਜੀ ਤੇ ਦੇਬੀ ਸਾਬ ਜੀ ਕਯਾ ਕਮਾਲ ਕਲਮ ਆ ❤️❤️❤️❤️❤️😍😍😍😍👌👌👌👌👌👌👌👌👌👌👌👌👌

  • @ArunKumar-mw5hg
    @ArunKumar-mw5hg 3 года назад +15

    Tain e tere pind mangni kraayi jaan k .... end gall baat debi saab .. te voht mubrkan rana bhaji

  • @jagjeevansingh34
    @jagjeevansingh34 2 года назад +2

    ਬਾਈ ਪੁਰਣੀ ਯਾਦ ਤਾਜੀ ਕਰਵਾ ਦਿੱਤੀ

  • @BalwinderSingh-kl3dj
    @BalwinderSingh-kl3dj 2 года назад +1

    ਰਣਜੀਤ ਰਾਣਾ ਅਤੇ ਦੇਬੀ ਮਕਸੂਸਪੁਰੀ ਵਾਅ ਕਿਆ ਬਾਤ ਏਹ 💞💕💞💞💞💞

  • @aazamkhan5286
    @aazamkhan5286 3 года назад +9

    Es time tak ta song nu 1mellion hona chai da c yr changiya cheja nu supoort kreya karo 🙏🏻🙏🏻🙏🏻bhut vadiya song aa ustad g ❤️❤️❤️❤️❤️❤️❤️❤️🥰🥰🥰🥳🥳🥳🥳Sachi bhut vadiya song aa siraa gl Baat aa

  • @PargatSingh-lo5vi
    @PargatSingh-lo5vi 3 года назад +16

    Ik Dil a har bar jit lene a koi tod ni Debi ustaad da 🌹🌹🌹❤️❤️❤️

  • @ramandeepsingh6087
    @ramandeepsingh6087 3 года назад +7

    ਜਿਉਦਾ ਰਹਿ ਵੱਡੇ ਵਾਈ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬਹੁਤ ਵਧੀਆ ਗੀਤ ਜੀ

  • @DOAB_ACADEMY_JBD
    @DOAB_ACADEMY_JBD 2 года назад +2

    Boht ਖੂਬ ਜੋੜੀ a ਦੋਨੋ ਬ੍ਰਦਰਜ਼ ਦੀ ਤੇ song v

  • @jagbalkanotajagbal8256
    @jagbalkanotajagbal8256 3 года назад +18

    The two legends Ranjit Rana and Debi makhsoospuri.

  • @Sandy86653
    @Sandy86653 3 года назад +13

    ਲੋ ਦੋਸਤੋ 🥰😊🥰ਤੁਹਾਡੇ ਇੰਤਜ਼ਾਰ ਦੀਆਂ ਘੜੀਆਂ⏰ ਖ਼ਤਮ ਹੋਈਆਂ ਉਸਤਾਦ 🙏❤🙏ਰਣਜੀਤ ਰਾਣਾ ਜੀ ਦਾ ਨਵਾਂ ਗੀਤ👉💔 ਖ਼ਬਰ 💔✌️❤👌❤ਪੂਰਾ youtub 👌❤👌Chanel ਤੇ 👌❤👌 ਆ ਗਿਆ ਜੀ ਦੇਖੋ ਅਤੇ ਨਾਲ ਹੀ ਲਾਇਕ, ਕੰਮੈਂਟ ਅਤੇ ਵੱਧ ਤੋਂ ਵੱਧ ਸ਼ੇਅਰ ਕਰ ਕੇ ਦੱਸੋ ਕਿਵੇ ਨਵਾਂ ਲੱਗਾ ਗੀਤ 👍❤👌❤👌❤👌❤👌

  • @sabigill9912
    @sabigill9912 2 года назад +1

    ਕੋਈ ਵੀ ਜਵਾਬ ਨਹੀਂ ਤੁਹਾਡੀ ਅਵਾਜ਼ ਦਾ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਚ ਰੱਖਣ.

  • @JaspreetKaur-tw7wq
    @JaspreetKaur-tw7wq 2 года назад

    ਆ ਹੁੰਦੀਆ। ਅਵਾਜਾਂ ਸੁਣ ਮੇਰੀ jaaaan 🤗🤗🤗🤗🤗🤗 ਬਹੁਤ nice song aaa nave singer rees nahi kr skde 👍👍👍👍❤️❤️❤️❤️❤️

  • @gaganmehra389
    @gaganmehra389 3 года назад +19

    wow ranjit rana ji mai ta bhut din di wait krde c es song di '''' jina sochyea c os tu ve yada vadiya song aaaa wow very nice amd video bhut he vadiya my fv singer and tuhadi voice attt 100% love you ustaad ji god bless you 🥰🥰🥰🥰🥰😍🤩🤩🤩🤩😛🥰🤩🤩🥰🤩🤩🤩🥰🤩🤩🥰🤩🥰🤩🥰🤩🥰🤩🤩🥰🤩🥰🤩🥰🤩🥰🤩🥰🥰🤩🤩🥰🤩🥰🤩🥰🤩🤩🥰🤩🤩🥰🤩🤩🤩🤩🥰🥰🤩🥰🤩🥰🤩🥰🤩🤩🥰🤩🥰🤩🤩🥰🤩🥰🤩🥰🤩🥰🤩🥰🥰🤩🥰🥰🤩🤩🥰🤩🥰🥰🤩🥰🤩🤩🥰🥰🤩🤩🥰🤩🥰🥰🤩🤩🥰🥰🤩🥰🤩🤩🥰🤩🥰🥰🤩from gagan malaysia

  • @rbgz99999
    @rbgz99999 3 года назад +24

    ਬਹੁਤ ਬਹੁਤ ਵਧਾਈਆਂ ਭਾਜੀ ਸਾਰੀ ਟੀਮ ਨੂੰ

  • @PargatSingh-lo5vi
    @PargatSingh-lo5vi 3 года назад +6

    Waahhh Debi ustaad te Rane veer end karta 🌹🌹🌹🌹🌹

  • @Charankamal4029
    @Charankamal4029 2 года назад +1

    ਸੋਨੇ ਤੇ ਸੁਹਾਗੇ ਵਾਲੀ ਗੱਲ ਆ ਇਹ ਗੀਤ

  • @KawaljitSingh-u7y
    @KawaljitSingh-u7y 2 дня назад

    ਕਦੇ ਵੀ ਕਿਸੇ ਨੂੰ ਪਿਆਰ ਨਹੀ ਕਰਣਾ ਚਾਹੀਦਾ ਬਹੁਤ ਬੁਰਾ ਹਾਲ ਹੁੰਦਾ ਪਤਾ ਲਗ ਗਿਆ ਪਿਆਰ ਕਿਨੂੰ ਖੰਡੇ ਨੇ 😢😭😭

  • @KaranKumar-fl7hn
    @KaranKumar-fl7hn 3 года назад +14

    Har war di tra es baar bi siraa kra ta ..love u bahji gbu

  • @SameerKhan-qz5qp
    @SameerKhan-qz5qp 3 года назад +17

    Debi + Rana = legends 💯👌👍💥🔥

  • @lavjeetsingh3883
    @lavjeetsingh3883 3 года назад +4

    Million like song veer ji.
    Baaaaki ik debi 22g de naam wala jikar dil nu chhu janda ae.
    Bhut dil khush hoya waari waari naaaam sun ke.
    Baaaaaki rane veer ji di awaaaaz rogte kharde kardi ae. Hun sda repit mod hi chaluga.
    ❤❤👌👌🙏🙏💝💝🎁🎁🎁🎁🎁

  • @Roadway06
    @Roadway06 2 года назад +1

    ਗੀਤ ਇਹੋ ਜਾ ਜੀਹਨੂੰ ਕੋਈ dislike ਨੀ ਆਇਆ, ਰਪੀਟ ਰਪੀਟ ਤੇ ਰਪੀਟ ਚੱਲ ਰਿਹਾ

  • @ManpreetKaur-nq1fs
    @ManpreetKaur-nq1fs 2 года назад +2

    Ranjit Rana avaj bhut vadiya ♥️♥️♥️♥️ nic

  • @ہہہہہ-خ9ع
    @ہہہہہ-خ9ع 3 года назад +14

    SAWAAD AA GYA USTAAD JI CONGRATULATION JI

  • @sunnygalib3616
    @sunnygalib3616 3 года назад +5

    Siraaa laaataaa 22 swaad aa gya lb uh 22 😘❤️debi 22 na hunda kdo de mar jande debi 22 ne sanu jeuna sikhaayeaa

  • @BLACKPANTHERBHANGRAGROUP
    @BLACKPANTHERBHANGRAGROUP 3 года назад +4

    Legend always legend hi rhne 👌👌👌👌🙏

  • @satvirsatvirsingh4575
    @satvirsatvirsingh4575 2 года назад +2

    ਬਹੁਤ ਸੋਹਣਾ ਗੀਤ ਗਾਇਆ ਹੈ ਜੀ ਵਾਹ ਉਸਤਾਦ ਜੀ ਕਿਆ ਬਾਤ ਹੈ

  • @guruvendrasing2451
    @guruvendrasing2451 4 месяца назад +1

    ਮੈਨੂੰ ਤਾ ਕਿੰਨਾ ਟਾਇਮ. ਹੋ ਗਿਆ ਸੀ ਉਡੀਕ ਕਰਦੇ ਨੂੰ ਕਦੇ ਗਾਣਾ ਆਏ ,, super gaint gaint ....

  • @bhanguhomeohall2079
    @bhanguhomeohall2079 3 года назад +11

    Legend of Punjab Ranjeet Rana sahb 🙏🙏🙏 ❤️❤️ ❤️❤️❤️

  • @bikrambns4027
    @bikrambns4027 3 года назад +7

    Kalam da koi tod nai debbi saab ji di rabb sehatyabia bakshe bohat sohna roop dita rane veer awaj deke ♥️♥️✍️✍️

  • @gurmeetsingh-dr5mm
    @gurmeetsingh-dr5mm 3 года назад +7

    Love u Debi ustaad ji and Ranjit Rana ji ,, ❤️❤️ bhout vdiya song aa ❣️❣️❣️❣️

  • @DTHNABHA.
    @DTHNABHA. 8 месяцев назад +2

    2024 ਵਿੱਚ ਕੋਨ ਕੋਨ ਸੁਨ ਰਿਹਾ ਹੈ

  • @danishvlogs2914
    @danishvlogs2914 2 года назад +4

    Wow 😮 rongte khade ho gaye song sunke Rana ji owsem voice and filling mind blowing superb song and voice

  • @kjkaur5607
    @kjkaur5607 3 года назад +9

    Best shayer debi baji and best singer rana bro. All in the world.
    Very very nice song
    🔥🔥🔥🔥🔥
    Congratulations for all team.
    Keep it up.

  • @ਦਨਵੀਰਬੈਨੀਪਾਲ
    @ਦਨਵੀਰਬੈਨੀਪਾਲ 3 года назад +13

    ਬੜੇ ਚਿਰ ਉਡੀਕ ਰਿਹਾ ਸੀ ਕੇ ਦੇਬੀ ਮਖਸੂਸਪੁਰੀ ਦਾ ਲਿਖਿਆ ਤੇ ਰਾਣਾ ਦਾ ਗਾਇਆ ਗਾਨਾ ਸੁਣਨ ਨੂੰ

  • @writterdardisandhwanwala7887
    @writterdardisandhwanwala7887 3 года назад +7

    ਵੀਰ ਜੀ ਬਹੁਤ ਹੀ ਵਧੀਆ ਗੀਤ
    ਗੀਤਕਾਰ ਸਾਈਂ ਦਰਦੀ ਸੰਧਵਾਂ ਵਾਲਾ

  • @goldysandhu4630
    @goldysandhu4630 2 года назад

    ਮੇਰਾ ਮਨ ਪਸੰਦ ਗਾਇਕ ਹੈ ਰਾਣਾ ਬਹੁਤ ਸੋਹਣਾ ਗਾਉਂਦਾ ਦਰਦ ਭਰੇ ਗਾਣੇ , sad ਗਾਣਿਆ ਦਾ ਬਾਦਸ਼ਾਹ ਹੈ ਸਾਡਾ ਵੀਰ ਰਣਜੀਤ ਰਾਣਾ ਬਹੁਤ ਸੋਹਣਾ ਗੀਤ ਗਾਉਂਦਾ ਤੇ ਦੇਬੀ ਵੀ ਬਹੁਤ ਵਧੀਆ ਹੈ ਲਿਖਦਾ ਵੀ ਵਧੀਆ ਦੇਬੀ ਗਾਉਂਦਾ ਵੀ ਵਧੀਆ ਜੋੜੀ ਦੋਨਾਂ ਦੀ ਸਚਿਨ ਤੇ ਸਹਿਵਾਗ ਕ੍ਰਿਕਟਰ ਵਾਲਿਆ ਵਰਗੀ ਧਾਂਸੁ ਹੈ 👍🙏

  • @sandeepkour7550
    @sandeepkour7550 Год назад +1

    Head phones LA k sunn nal dil bohat ronda😢

  • @jagdeeprainu3915
    @jagdeeprainu3915 3 года назад +10

    Fantastic beautiful voice. Waaaaaoo Debi ji and Ranjit ji.xx

  • @mandeepsidhu1366
    @mandeepsidhu1366 3 года назад +7

    No words for this song 🎧 ❣️❣️❣️. God bless you Debi Saab and Rana ji 🙏🙏🙏..
    Hun apnya vngu ave hej na jitaa,
    Debi tenu bhul chuka aa Prayi jaanke…👌👌👌

  • @hirapuriamani592
    @hirapuriamani592 3 года назад +11

    Love you debi makhsoospuri ustad ji

  • @laddistatus...1380
    @laddistatus...1380 2 года назад +6

    Love you rana bai ❤️❤️🥰🥰😘😘

  • @deepjot8503
    @deepjot8503 2 года назад +11

    Awesome voice with lyrics ❣️

  • @jasmeetkhaira1601
    @jasmeetkhaira1601 3 года назад +7

    Bhott shandar song bhott sohani awajj ❤️❤️❤️❤️👌👌